ਮਹਿਲਾ ਨੂੰ ਕੁੱਟਣ ਵਾਲਿਆਂ ਦਾ ਹੁਣ ਲੱਗੂ ਨੰਬਰ! ਸਿੰਘ ਨੇ ਦਿੱਤੀ ਸ਼ਰੇਆਮ ਧਮਕੀ, ਕਹਿੰਦਾ ਕਰੂੰ ਇਕੱਲੇ-ਇਕੱਲੇ ਦੀ ਸਰਵਿਸ

แชร์
ฝัง
  • เผยแพร่เมื่อ 24 พ.ย. 2024

ความคิดเห็น • 719

  • @HarpreetSingh-cd7hy
    @HarpreetSingh-cd7hy 5 ปีที่แล้ว +347

    ਖਾਲਸਾ ਵੀਰ ਜੀ ਔਰਤਾ ਤੇ ਮਾਸੁਮਾ ਦੇ ਹੱਕ ਵਿਚ ਖੜੇ ਹੋ ਕੇ ਖਾਲਸੇ ਵਾਲੇ ਕਾਰਜ ਕਰਕੇ ਖਾਲਸੇ ਦਾ ਫਰਜ ਨਿਭਾ ਦਿੱਤਾ ਫਤਿਹ ਹੀ ਫਤਿਹ ਮਿਲੇ ਤੁਹਾਨੂੰ

    • @singhgill6768
      @singhgill6768 5 ปีที่แล้ว +10

      Harpreet Singh ਇਹਨਾ ਨੂੰ ਕਹਿੰਦੇ ਆ ਸਿੰਘ ਜਾਤ ਪਾਤ ਛੱਡ ਔਰਤਾਂ ਦੀ ਰਾਖੀ ਤੇ ਚੱਲਿਆ ਦਿਲੋਂ ਧੰਨਵਾਦ ਆ ਮੇਰੇ ਗੋਬਿੰਦ ਦੇ ਲਾਲ ਦਾ ਵੀਰੇ ਓਹਨਾ ਨੂ ਇਨਸਾਫ ਦਵਾ ਕੇ ਹਟਿਓ

    • @rajveerbajwabajwa5713
      @rajveerbajwabajwa5713 5 ปีที่แล้ว +1

      Tuhade nal a veer ji

    • @gd7396
      @gd7396 5 ปีที่แล้ว

      Bilkul sahi gal bhai ji

  • @Sb-sl6dc
    @Sb-sl6dc 5 ปีที่แล้ว +90

    ਪਿਆਰੇ ਵੀਰੋ ,ਤੁਹਾਡਾ ਬਹੁਤ ਧੰਨਵਾਦ। ਤੁਸੀਂ ਨਾਨਕ ਜੀ ਦੀ ਧਰਤੀ ਦੀ ਲਾਜ ਜਰੂਰ ਰਖਣਾ।

  • @jobanchatha4928
    @jobanchatha4928 5 ปีที่แล้ว +187

    ਬਹੁਤ ਚੰਗਾ ਕੰਮ ਕਰਦੇ ਨੇ ਸਿੰਘ

  • @gurmitsingh5046
    @gurmitsingh5046 5 ปีที่แล้ว +213

    ਖਾਲਸਾ ਜੀ ਉਹਨਾਂ ਨੂੰ ਇਹੋ ਜਿਹੀ ਸਜਾ ਦਿੱਤੀ ਜਾਵੇ ਕੋਈ ਹੋਰ ਅਜਿਹੀ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ

    • @RONI-5911
      @RONI-5911 5 ปีที่แล้ว +4

      Khalsa ji ina da gotta lao ji changi tarah

    • @hardipbains3053
      @hardipbains3053 5 ปีที่แล้ว +1

      Gurmit Singh 👍

  • @DeepSingh-oh4hn
    @DeepSingh-oh4hn 5 ปีที่แล้ว +2

    ਬਹੁਤ ਧੰਨਵਾਦ ਖਾਲਸਾ ਜੀ ਤੁਸੀ ਗਰੀਬਾ ਦਿ ਮਦਦ ਕਰ ਰਹੇ ਹੋ ਇਕ ਸਿਖ ਹੀ ਜੁਲਮ ਦਾ ਟਾਕਰਾ ਕਰ ਸਕਦਾ ਹੈ ਦਸ਼ਮੈਸ਼ ਪਿਤਾ ਤੂਹਾਨੂ ਚਡਦੀ ਕਲਾ ਚ ਰੱਖਣ

  • @sukhpalmaan2272
    @sukhpalmaan2272 5 ปีที่แล้ว +37

    ਖਾਲਸਾ ਜੀ ਔਰਤ ਦੇ ਹੱਕ ਅਵਾਜ਼ ਉਠਾਉਣ ਲਈ ਧੰਨਵਾਦ

  • @HarpreetSingh-cd7hy
    @HarpreetSingh-cd7hy 5 ปีที่แล้ว +117

    ਗਰੀਬ ਮਾਰ ਕਰਨ ਵਾਲੇਆ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰਤਾ ਤੇ ਹੱਥ ਚੁੱਕਣ ਵਾਲੇਆ ਦੇ ਹੱਥ ਤੋੜ ਦੇਣੇ ਚਾਹੀਦੇ ਨੇ ਬਹੁਤ ਘਟੀਆ ਲੋਕ ਨੇ

    • @hollywoodactionmoviescenes4728
      @hollywoodactionmoviescenes4728 5 ปีที่แล้ว +1

      Sahi kaha ji

    • @1trending794
      @1trending794 5 ปีที่แล้ว

      Yar ਉਹ lan sala mc a

    • @taniaarora1653
      @taniaarora1653 5 ปีที่แล้ว

      Bilkul shi aa y

    • @HarpreetSingh-cd7hy
      @HarpreetSingh-cd7hy 5 ปีที่แล้ว +1

      @@1trending794 mc ਹੈ ਤਾ ਕੀ ਹੋਈਆ ਹੈ ਤਾ ਮੁਜਰੀਮ ਅੱਤੀਆਚਾਰੀ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਥੇ ਵੱਡੇ ਵੱਡੇ ਹੋ ਕੇ ਚਲੇ ਗਏ ਇਹ ਹੰਕਾਰੀ ਹੈ ਕੀ ਇਹ ਤਾਂ ਉਹਨਾ ਦੇ ਨੌਕਰਾ ਦੇ ਨੌਕਰ ਬਰਾਬਰ ਵੀ ਨਹੀ ਵੱਡੇ ਵੱਡੇ ਰਾਜੇ ਮਾਹਾਂਰਾਜੇ ਕੋਈ ਗਲਤੀ ਕਰਦੇ ਨੇ ਸਜਾ ਉਹਨਾ ਨੂੰ ਵੀ ਹੁੰਦੀ ਹੈ ਮੁਜਰਿਮ ਤਾ ਮੁਜਰਿਮ ਹੁੰਦਾ ਹੈ

    • @1trending794
      @1trending794 5 ปีที่แล้ว +1

      @@HarpreetSingh-cd7hy mai ta app ehi chona vde bhara b eda hi hobe

  • @Desiboy07867
    @Desiboy07867 5 ปีที่แล้ว +68

    22 ਜੀ ਪੁਲਿਸ ਵਾਲਿਆਂ ਨੇ ਪੈਸੇ ਲੇ ਕੇ ਛੱਡ ਦੇਣੈ ਆ
    ਜਾ ਕਿਸੇ ਲੀਡਰ ਦੇ ਫੋਨ ਕਰਨ ਤੇ
    ਸਿੱਖੋ ਸੱਕੇ ਨੀ ਜਾਣੇ ਚਾਹੀਦੇ

    • @depresseddlove
      @depresseddlove 5 ปีที่แล้ว

      Ssp Deshi ne fde aa oda ta phla sarkaran nal rola o ni chd da

  • @ranjitranjit4901
    @ranjitranjit4901 5 ปีที่แล้ว +133

    ਸਿੰਘ ਸਾਬ ਜੀ ਠੋਕ ਦਿੳੁ ਸਾਲਿਅਾ ਨੂੰ

    • @swarnjet1239
      @swarnjet1239 5 ปีที่แล้ว

      ਵੀਰ ਜੀ ਬੇਨਤੀ ਤਾਂ ਕਰਤੀ ਭਾੲੀ ਸਾਬ ਨੂੰ ਪਰ ਬਾਅਦ ਚ ਭਾੲੀ ਸਾਬ ਦੀ ਜਮਾਨਤ ਕਰਵਾੳੁਂਗ਼ੇ ਘਰ.ਖਰਚਾ ਦੇੳੁਂਗ਼ੇ ਪੁਲਿਸ ਕਾਰਵਾੲੀ ਕਰੇ ਅਪਨੀ

    • @harwinderkaur5442
      @harwinderkaur5442 5 ปีที่แล้ว

      ਪੁਲਿਸ ਨੇ ਜਿਹੜੀ ਕਾਰਵਾਈ ਕਰਨੀ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ

    • @mukeshgood.22gkumar45
      @mukeshgood.22gkumar45 5 ปีที่แล้ว

      Good 22g

    • @kuldeepsinghwahla8846
      @kuldeepsinghwahla8846 5 ปีที่แล้ว

      Ranjit Ranjit latta bhava toor dio

  • @sandeeppandoriwriter7313
    @sandeeppandoriwriter7313 5 ปีที่แล้ว +19

    ਵਾਹ ਪਈ ਵਾਹ ।ਖਾਲਸਾ ਗੱਲ ਸੱਚੀ ਕਰਦਾ👍👍

  • @jassmaan6643
    @jassmaan6643 5 ปีที่แล้ว +56

    ਇਹਨਾਂ ਦੇ ਵੀ live ਜੁੱਤੀ ਫੇਰੋ ਖਾਲਸਾ ਜੀ ਫੜ ਕੇ 👍

    • @MAGIC-GUY1
      @MAGIC-GUY1 5 ปีที่แล้ว +1

      Bilkul sahi gull ,, jutti v idda di firni chahidi hai k ehna nu lattan teh challan jogey ni chaddna chahida , kuttey drindey janver loka nu

    • @myhonour6076
      @myhonour6076 5 ปีที่แล้ว +1

      Bilkul jaise ko taisa.. Ena nal eda he karo.. Hath jord k bantee aa tuhanu khalsa ji

  • @dilbagsasia7402
    @dilbagsasia7402 5 ปีที่แล้ว +28

    ਇਹ ਸਾਲੇ ਪੰਜ ਜਾਣੇ ਇੱਕ ਔਰਤ ਨੂੰ ਕੁੱਟ ਕੇ ਕੋਈ ਵਾਲੇ ਵੱਡੇ ਵੈਲੀ ਨਹੀ ਖਾਲਸਾ ਜੀ ਇਹਨਾਂ ਨੂੰ ਫੈਟੋ ਚੰਗੀ ਤਰ੍ਹਾਂ ਜੀ 🙏🙏🙏

  • @mohdharjit9718
    @mohdharjit9718 5 ปีที่แล้ว +25

    ਵੀਰ ਜੀ ਇਹਨਾ ਬੰਦਿਆ ਨੂੰ ਬੰਦੇ ਬਣਾ ਦਿਉ ਤਾ ਕੀ ਪਤਾ ਲੱਗੇ ਕਿਸੇ ਲੇਡੀਜ਼ ਨੂੰ ਕਿਵੇ ਹੱਥ ਪਾਈ ਦਾ

    • @rupindergill8802
      @rupindergill8802 5 ปีที่แล้ว +2

      Aaj lod Hai Ji Sant Jarnail Singh Bhindranwale De Waheguru Ji Da Khalsa Waheguru Ji

  • @JashandeepSingh-nx5uh
    @JashandeepSingh-nx5uh 5 ปีที่แล้ว +22

    ਹੁੱਣ ਆਉਣ ਅੱਗੇ ਸ਼ਿਵ ਸੈਨਾ ਵਾਲੇ

  • @harmanveer6380
    @harmanveer6380 5 ปีที่แล้ว +4

    bhut badia lgga k koi ta hai insaniyat hakk ch khad da waheguru mehr kre ਚੜ੍ਹਦੀ ਕਲਾ ਬਖਸ਼ੇ

  • @lightdecorationandsoundsys6074
    @lightdecorationandsoundsys6074 5 ปีที่แล้ว

    ਹੰਝੂ ਆ ਗੇ ਅੱਖਾਂ ਚ ਸਿੰਘ ਵੀਰਾ ਦੇ ਇਸ ਫੈਸਲੇ ਤੇ ਵਾਹਿਗੁਰੂ tahanu ਲੰਬੀ ਉਮਰ ਬਖਸ਼ੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @cartoonforkids588
    @cartoonforkids588 5 ปีที่แล้ว

    ਮੈਨੂੰ ਪਹਿਲਾ ਹੀ ਲੱਗਦਾ ਸੀ ਇਹ ਕੰਮ ਸਿੰਘ ਹੀ ਫਤਿਹ ਕਰਣ ਗੇ ਵਾਹਿਗੁਰੂ ਜੀ ਮਿਹਰ ਕਰਿਉ ਸੱਭ ਤੇ ਪਰਿਵਾਰ ਤੇ ਵੀ

  • @sukhvindersinghsyan7840
    @sukhvindersinghsyan7840 5 ปีที่แล้ว +54

    Waheguru ji tuc es privar Da honsla vdaya dhanwad tuhada

  • @PK-cu7dj
    @PK-cu7dj 5 ปีที่แล้ว +1

    Very good

  • @sukhmanbajwa687
    @sukhmanbajwa687 5 ปีที่แล้ว +9

    Khalsa ji es parivar di full sport kro sab tode nal aa

  • @ravneetreet793
    @ravneetreet793 5 ปีที่แล้ว +14

    ਵਿਰ ਜਿ ਏਹਨਾ ਜਾਨਵਰਾ ਨੂ ਬਦੈ ਬਣਾਕੈ ਹਟੈਉ ਹੂਣ 🙏🙏😠😠😠😠

  • @terimerikahani5953
    @terimerikahani5953 5 ปีที่แล้ว +5

    ਖਾਲਸਾ ਸਤਿ ਸ੍ਰੀ ਅਕਾਲ
    ਵੀਰ ਜੀ ਮੈਂ ਆਪ ਨੂੰ ਸਾਉਦੀ ਆਰਬ ਲਿਖ ਰਿਹਾ ਹਾਂ
    ਵੀਰ ਜੀ ਮੈਂ ਇਸ ਵੇਲੇ ਦੂਰ ਹਾਂ
    ਵੀਰ ਜੀ ਇਨ੍ਹਾਂ ਸਾਲਿਆ ਗੋਲੀ ਮਾਰ ਦਿਉ

  • @mehakwahegurujimehak6791
    @mehakwahegurujimehak6791 5 ปีที่แล้ว +5

    ਗੁਰੂ ਦੇ ਸਿੰਘ ਵੀਰ ਜੀ,ਇਹੋ ਜਿਹੇ ਸਾਢਾਂ ਦੇ ਟੁਕੜੇ ਟੁਕੜੇ ਕਰ ਕੇ ਗਟਰਾਂ ਵਿੱਚ ਸੁੱਟ ਦਿਉ,ਹਰ ਦਿਨ ਖਬਰਾਂ ਚ' ਬੱਸ ਇਹੋ ਜਿਹੀਆਂ ਖਬਰਾਂ ਹੀ ਦੇਖਦੇ ਹਾਂ ।ਇਹੋ ਜਿਹੇ ਝੋਟੇ ਲੋਕਾਂ ਦੀਆਂ ਨਿੱਕੀਆਂ 2 ਬੱਚੀਆਂ ਦੀ ਇੱਜ਼ਤ,ਐਨੀ ਅੱਗ ਕਿਉ ਮੱਚਦੀ ਐ,ਇਹੋ ਜਿਹੇ ਝੋਟਿਆਂ ਨੂੰ,ਇਹੋ ਜਿਹਿਆਂ ਦੇ ਢਿੱਡਾਂ ਚ' ਛੁਰੇ ਮਾਰ ਮਾਰ ਕੇ,ਮੌਤ ਦੀ ਘਾਟ ਉਤਾਰੋ,

  • @mohdharjit9718
    @mohdharjit9718 5 ปีที่แล้ว +6

    ਪੁੱਤ ਤੁਸੀਂ ਲੇਡੀਜ਼ ਹੱਥ ਪਾਉਣ ਵਾਲੇ ਬੱਚ ਕੇ ਰਿਹੋ ਥੋਡੇ ਡੋਲੇ ਅਸੀ ਵੇਖਾਗੇ

    • @thinkingdifferent9890
      @thinkingdifferent9890 5 ปีที่แล้ว

      Love u bro good thinking

    • @preetgrewal1718
      @preetgrewal1718 5 ปีที่แล้ว

      ਵੀਰ ਜਰੂਰ ਫੇਰੋ ਹਥ ਇਹਨਾਂ ਦੇ ਵੀਡੀਓ ਬਣਾ ਇਦਾ ਪਾਇਉ ਇਹਨਾਂ ਕੁੱਤੀ ਆ ਦੀ ਵੀਰ ।

  • @iqbalsingh7256
    @iqbalsingh7256 5 ปีที่แล้ว +29

    ਸਿੱਖੇ ਇਹਨਾਂ ਨੂੰ ਸਬਕ ਸਿਖਾ ਦਿਉ

  • @anterdeepsinghggill802
    @anterdeepsinghggill802 5 ปีที่แล้ว +11

    GURU DE FOJ JINDA BAD

  • @pammik3940
    @pammik3940 5 ปีที่แล้ว +28

    ਖਾਲਸਾ ਜੀ ਏਹਨਾ ਨੂੰ ਕਹਿ ਦਿਓ ਹੁਣ ਵਿਕ ਨਾ ਜਾਵੇ ਇਹ ਭੈਣ

  • @surjitkumar9079
    @surjitkumar9079 5 ปีที่แล้ว +5

    Thanks & Excellent Khalsha Ji

  • @makhansingh1013
    @makhansingh1013 5 ปีที่แล้ว +2

    Good job Khalsa ji.......god bless all humanity with knowledge and wisdom.....

  • @monikakasav4229
    @monikakasav4229 5 ปีที่แล้ว +3

    Hr insan de dukh nu apne dukh smjde a. Is li menu sikh bohat change lgda aa. Waheguru ji.

  • @ravindersaini5149
    @ravindersaini5149 5 ปีที่แล้ว +12

    Right ✔

  • @deepsidhu4519
    @deepsidhu4519 5 ปีที่แล้ว

    ਸਿੰਘ ਬਹੁਤ ਵਧੀਆ ਕੰਮ ਕਰਦੇ ਨੇ ਵੀਰ ਜੀ ਚੰਗੀ ਮਜੀ ਠੋਕ ਦੋ ਧੀਆ ਤਾ ਸਭ ਦੀਆ ਸਾਜੀਆ ਨੇ

  • @hsbhatti2682
    @hsbhatti2682 5 ปีที่แล้ว

    ਕੋਈ ਵੀ ਹੌਵੈ, ਅੱਜ ਕੱਲ ਹਰ ਕੋਈ ਆਪਣੇ ਆਪ ਨੂੰ ਸੇਫ ਰੱਖਕੇ ਹੀ ਕੋਈ ਕਦਮ ਚੁੱਕਦਾ ਹੈ, ਮੰਜਲ ਪੂਰੀ ਹੋਵੇ ਜਾਂ ਨਹੀਂ

  • @harbhajansingh8651
    @harbhajansingh8651 5 ปีที่แล้ว +14

    Wahguru g good

  • @buntykhan5510
    @buntykhan5510 5 ปีที่แล้ว +1

    ਜੈ ਅੱਜ ਖਾਲਸਾ ਭੀਡਰਾ ਵਾਲੇ ਹੁੰਦੇ ਤਾ ਪੰਜਾਬ ਦਾ ਅਾ ਹਾਲ ਨਾ ਹੁੰਦਾ

  • @rickykashyap951
    @rickykashyap951 5 ปีที่แล้ว +6

    ਸਹੀ ਗੱਲ ਹੈ ਜੀ

  • @sukhwindersukh8531
    @sukhwindersukh8531 5 ปีที่แล้ว +5

    ਸਜਾ ਸਖਤ ਤੋਂ ਸਖਤ ਮਿਲਨੀ ਚਾਹੀਦੀ ਐ
    ਕੁੱਤਿਆਂ ਨੂੰ।

  • @sukhveernarian3481
    @sukhveernarian3481 5 ปีที่แล้ว

    ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆੲਇਤ।ਵਾਹਿਗੁਰੂ ਜੀ।

  • @ostharman6196
    @ostharman6196 5 ปีที่แล้ว +1

    Sach dharm jindabad .khalsa jindabad.

  • @saleemkhansaleemkhan2976
    @saleemkhansaleemkhan2976 5 ปีที่แล้ว +1

    Allah tuhanu hamesha kamyaab kre

  • @harmadeepsandhu5247
    @harmadeepsandhu5247 5 ปีที่แล้ว +1

    ਲਗਦਾ ਗੁਰੂ ਸਾਹਿਬ ਦੇ ਸਿੰਘ ਅਜੇ ਜਾਗੇ ਨੀ ਜੇ ਕੋਈ ਅਣਖੀ ਸਿੰਘ ਜਾਗਦਾ ਹੁੰਦਾ ਤਾ ਪਾਪੀ ਦੀ ਸੀਪ ਲਗੀ ਹੋਣੀ ਸੀ ਮਾਮਲਾ ਕੁੱਝ ਹੋਰ ਹੋਣਾ ਸੀ ਯਾਦ ਕਰੋ ਸਿੱਖ ਇਤਿਹਾਸ

  • @princedhalla665
    @princedhalla665 5 ปีที่แล้ว

    salute mere valo singh veera nu 👍👍

  • @saabsaab5689
    @saabsaab5689 5 ปีที่แล้ว +17

    Singh saad tuhade aasre he hai hun
    PUNJAB 🙏🙏🙏🙏🙏

  • @KuldeepSingh-zr1pe
    @KuldeepSingh-zr1pe 5 ปีที่แล้ว

    ਬਾੲਇ ਸਰੇਆਮ ਕਲਮ ਹਲਾਲ ਕਰੇ ਜਾਨ ਮੁਕਤਸਰ ਸਾਹਿਬ ਚੋਕ ਚ ਕੋਈ ਐਸੀ ਗਲਤੀ ਨਾ ਕਰੇ ਮੈ ਕੁਲਦੀਪ ਸਿੰਘ ਪਿੰਡ ਘੜੂੰਆਂ ਤੋਂ ਬਾਈ ਕਲਮ ਹਲਾਲ ਕੀਤਾ ਜਾਵੇ

  • @vikramkumar-jb9lm
    @vikramkumar-jb9lm 5 ปีที่แล้ว +1

    Salute to khalsa ji for your support for her family .

  • @amritdhillon2806
    @amritdhillon2806 5 ปีที่แล้ว

    ਖਾਲਸਾ ਜੀ ਅਸੀ ਤੁਹਾਡੇ ਨਾਲ ਹੈ

  • @forfriend6639
    @forfriend6639 5 ปีที่แล้ว +2

    Wah ji wah sukar aye rab tuhade roop which aaj zameen te uttar aya.

  • @jaskaranmal7434
    @jaskaranmal7434 5 ปีที่แล้ว +1

    Waheguru waheguru singh is king we all come with you

  • @dr.pardeepkumar5793
    @dr.pardeepkumar5793 5 ปีที่แล้ว +6

    Culprits can't be spared. Public should come forward for helping the victim.

  • @JasvirSingh-ol6ie
    @JasvirSingh-ol6ie 5 ปีที่แล้ว +5

    ਇਸ ਤਰਾ ਨਾਲ ਤਾ ਇਹ ਲੱਗਦੈ ਜਿਵੇ ਪਹਿਲਾ ਪੰਜਾਬ ਨੇ ਕਾਲਾ ਦੌਰ ਵੇਖਿਆ ਬਾਦਲ ਦੀ ਪਹੁੰਚ ਘੱਟ ਹੋਈ ਹੁਣ ਕੈਪਟਨ ਨਾਲ ਸੰਧੀ ਹੈ। ਮਹੌਲ ਖਰਾਬ ਕਰਨ ਦੀ ਸਾਜਿਸ਼ ਤਾ ਨਹੀ। ਕਾਨੂੰਨ ਉਸ ਵੇਲੇ ਵੀ ਚੁੱਪ ਸੀ ਅੱਜ ਵੀ।

  • @sonubilandi752
    @sonubilandi752 5 ปีที่แล้ว

    Waheguru g...very nice..plz har jarurt mand di madad lai eda hi age aauna Pau....waheguru shai hon g

  • @amanpreetsingh6204
    @amanpreetsingh6204 5 ปีที่แล้ว +1

    Khalsa ji whaheguru ji ka khalsa whaheguru ji ki Fateh

  • @JoginderSingh-up6qz
    @JoginderSingh-up6qz 5 ปีที่แล้ว

    ਖਾਲਸਾ ਪੰਥ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿਚ ਰੱਖਣ ਜੀ ਲਾ ਦਿਉ ਸੁਧਾ ਜਿਨਾਂ ਨੇ ਲੱਤਾਂ ਮਾਰੀਆਂ ਵਾਚਾਰੀ ਦੇ ਢੇਡਢ ਵਿਚ ਬੱਚੇ ਰੋਦੇ ਰਹੇ ਪਰ ਕਰ ਉਨ੍ਹਾਂ ਨੂੰ ਕੋਈ ਤਰਸ ਨਹੀਂ ਕੀਤਾ

  • @SajanLopon
    @SajanLopon 5 ปีที่แล้ว

    ਬਾਈ ਜੀ ਤੁਸੀ ਵਧੀਆ ਕੰਮ ਕਰ ਰਹੇ ਹੋ
    ਲੋਕਾਂ ਨੂੰ ਇਹ ਵੀ ਦੱਸੋ ਪਿਤਾ ਦਸਮੇਸ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਹੀ ਗਰੀਬ ਮਜਲੂਮਾਂ ਦੀ ਰਾਖੀ ਲਈ ਸੀ ਕਿਸੇ ਨਾਲ ਧੱਕਾ ਨਹੀ ਹੋਣਾ ਚਾਹੀਦਾ ।
    ਤੁਹਾਡਾ ਧੰਨਵਾਦ ਜੀ

  • @harbhajansingh8651
    @harbhajansingh8651 5 ปีที่แล้ว +8

    Wahguru g

  • @baljeetrai6984
    @baljeetrai6984 5 ปีที่แล้ว +11

    ਕੁੱਤੇ ਆ ਦੇ ਡਾਗ ਫੇਰੳਉ

  • @ginnishehbaz3005
    @ginnishehbaz3005 5 ปีที่แล้ว +5

    Waheguru ji good aa ji

  • @Home-ek3zy
    @Home-ek3zy 5 ปีที่แล้ว

    ਬਾਈ ਜੀ ਜੋ ਵੀ ਫੈਸਲਾ ਕਰਨਾ ਪੂਰੀ ਤਰਾ ਮਾਮਲੇ ਦੀ ਤਹਿ ਤੱਕ ਜਾ ਕੇ ਕਰਿਓ ਏ ਨਾ ਹੋਵੇ ਕੀ ਤੋਹਦੇ ਫੈਸਲੇ ਦਾ ਗ਼ਲਤ ਜਨਾਨੀਆਂ ਗ਼ਲਤ ਤਰੀਕੇ ਨਾਲ ਫਾਇਦਾ ਚੁੱਕਣ ਤੇ ਬਾਦ ਬਿਚ ਤੁਹਾਨੂੰ ਪਾਸਤਾਉਣਾ ਪਵੇ

  • @keshavsharma2004
    @keshavsharma2004 5 ปีที่แล้ว

    That is real Khalsa , tusi bohat vadiya kam kar rahe ho g 🙏 asi vi tuhade nal ha .

  • @HarpreetSingh-qm8ef
    @HarpreetSingh-qm8ef 5 ปีที่แล้ว +35

    Bai ji police ne kujh ni Karna Ohna diya lata Tod do

  • @mukandilal5652
    @mukandilal5652 5 ปีที่แล้ว

    Bai ji mai tuhada dil to thanks krda virji . Bhut vadhiya kadam chuke ya. Veer ji uhna jalima nu ohi sja devo jo dukh dard is meri bhehn nu te privar nu dita

  • @goragora3165
    @goragora3165 5 ปีที่แล้ว +1

    Shi kya veer g tusi eda hi sath dena chahida gareeb ledies da

  • @ramanaulakh5712
    @ramanaulakh5712 5 ปีที่แล้ว +1

    Good job tusi bhout Sahi Kam Kar Rahe ho waheguru ji

  • @dhanwantbhullar5320
    @dhanwantbhullar5320 5 ปีที่แล้ว +3

    waheguru ji

  • @jotkaur8292
    @jotkaur8292 5 ปีที่แล้ว +5

    Good job veer ji.... thanks a lot kise gareeb de hq ch khdn lyi....

  • @deepdhillonjatt1439
    @deepdhillonjatt1439 5 ปีที่แล้ว +2

    🙏Waheguru ji ka Khalsa Waheguru ji ki fateh 🙏

  • @jassigiri6422
    @jassigiri6422 5 ปีที่แล้ว +3

    waheguru g...a ne sche singh

  • @HarpreetSingh-qm8ef
    @HarpreetSingh-qm8ef 5 ปีที่แล้ว +2

    Shukar hai Rabba Tusi Khalsa di sirjana kiti

  • @AshokSharma-it5lb
    @AshokSharma-it5lb 5 ปีที่แล้ว

    Waheguru Ji Ka Khalsa Waheguru Ji Fetha Salute Hain Baba Ji Nu, Kise Oper Julm Nahi Hon Denge Kadi V Sacha Sikh Banda Sat Sri Akal

  • @sikandersikander2609
    @sikandersikander2609 5 ปีที่แล้ว +5

    Sardar sab ji good bless

  • @ashokmachall4367
    @ashokmachall4367 5 ปีที่แล้ว

    Gud job veer ji thanks

  • @NirmalSingh-qj9wm
    @NirmalSingh-qj9wm 5 ปีที่แล้ว

    Khalsa Ji Bahut vadhia kam kr rhe ho waheguru ji chardikla vich rakhan

  • @hardeepkaur8701
    @hardeepkaur8701 5 ปีที่แล้ว +2

    Family nal insaaf hona chahida God bless you khalsa ji

  • @assasingh2926
    @assasingh2926 5 ปีที่แล้ว

    ਅੰਸੀ ਦਸਾੰਗੇੰ ਨਹੀ ਗੁਰੂਸਾਹਿਬ ਦੀ ਫੋਜ ਖੁਫਿਅਾ ਤਤੰਰ ਤਿਅਾਰ ਦਾ ੳੁਦੋਹੀ ਪਤਾ ਚਲੇਗਾ ਜਦੋ ਜਾਲਮ ਦੀ ਗਰਦਨ ਨੁੂੰ ਹਾਥ ਪੈ ਜਾਵੇਗਾ ਨਾਲੇ ਅੱਸੀ ਕਾਨੁੰਨ ਅਪਨੇ ਹੱਥਾ ਵਿਚ ਨਹੀ ਲਵਾਗੇ

  • @Engine-Repair-999
    @Engine-Repair-999 5 ปีที่แล้ว +1

    Waheguru ji da Khalsa

  • @vineybhawan1844
    @vineybhawan1844 5 ปีที่แล้ว +5

    Very good khalsa Ji, Ida di saga diyo Ki Lady Di ijat karni aje

  • @mohdharjit9718
    @mohdharjit9718 5 ปีที่แล้ว +1

    ਵੀਰੇ ਇਹਨਾ ਉਵੇ ਹੀ ਘੜੀਸਿਆ ਜਾਵੇ

  • @gurwindersinghmaanmaan1992
    @gurwindersinghmaanmaan1992 5 ปีที่แล้ว

    ਲੋਕਾਂ ਦਾ ਜਮੀਰ ਮਰ ਚੁੱਕਾ ਹੈ ਖਾਲਸਾ ਜੀ

  • @RaniPal21
    @RaniPal21 5 ปีที่แล้ว +1

    Khalsa ji im very proud of you

  • @SanataniSIKH14
    @SanataniSIKH14 3 หลายเดือนก่อน

    Baba ji tusi bohat sohna kita es grrrb sister naal khad k khalsa ess karke hi sajaya c guru ji ne Gao greeb de rakhaya karn lai

  • @jyotisandhu4823
    @jyotisandhu4823 5 ปีที่แล้ว

    Khalsa ji bhut wadiya gll aa ji tussi phan da sath dy rahe ho waheguru ji ka khalsa waheguru ji ki fathe

  • @sarabjitsingh6579
    @sarabjitsingh6579 5 ปีที่แล้ว

    ਖਾਲਸਾ ਜੀ ਇਹਨਾ ਕੁਤਿਆ ਦੇ ਜੁਤੀ ਤਾ ਜਰੂਰ ਫਿਰਨੀ ਚਾਹਿਦੀ ਏ ਜੀ ਬਹੁਤ ਗਲਤ ਕਿਤਾ ਇਨਾ ਕਜਰਾ ਨੇ

  • @Harjindersingh-dp3bv
    @Harjindersingh-dp3bv 4 ปีที่แล้ว

    ਪੈਸੇ ਕੱਠੇ ਕਰਕੇ ਫੇਰ ਫੋਨ ਨਹੀਂ ਹੁਣ ਦਾ ਬਾਬਾ ਵੀਰੋ ਕੋਈ ਪੈਸੇ ਨਾ ਭੇਜੋ।ਜੇਕਰ ਹਿਲਫ ਕਰਨੀ ਹੈ ਸਿੱਧੀ ਕਰੋ ਇਹਨਾਂ ਨੂੰ ਕਦੇ ਨਾ ਪੰਪ ਵਿੱਚ ਆ ਕੇ

  • @fojisaabfojifoji9757
    @fojisaabfojifoji9757 5 ปีที่แล้ว

    Baba g very proudwork.baba deep Singh g vang insaf dowaoo baba g.

  • @nvisingh6314
    @nvisingh6314 5 ปีที่แล้ว

    ਰਾਜ ਕਰੇਗਾ ਖਾਲਸਾ

  • @jobanjitsingh4091
    @jobanjitsingh4091 5 ปีที่แล้ว +4

    Waheguru ji os paane te Mehr karo

  • @pavanp6851
    @pavanp6851 5 ปีที่แล้ว +6

    Veer u r good h🙏

  • @amamchahal5567
    @amamchahal5567 5 ปีที่แล้ว

    ਖਾਲਸਾ ਜੀ ਅਸੀ ਸੋਡੇ ਨਾਲ
    ੲਿਨਾ ਨੂੰ ਵੱਡੀ ਤੋ ਵੱਡੀ ਸਜਾ ਦਿੳ

  • @AvtarSingh-ms7my
    @AvtarSingh-ms7my 5 ปีที่แล้ว

    ਖਾਲਸਾ ਜੀ ਮੇਰੀ ਫੁਲ ਸ਼ੋਪਟ ਹੈ

  • @dilawarsingh2143
    @dilawarsingh2143 5 ปีที่แล้ว

    ਖਾਲਸਾ ਜੀ ਇਹੋ ਜਹੀ ਸਜ਼ਾ ਦੇਵੋ ਕੀ ਹਰ ਦਰਿੰਦਾ ਅਜੇਹਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗਾ । ਕਿਉਂਕਿ ਕੈਪਟਨ ਤਾਂ ਆਪ ਹੀ ਪਰਾਈ ਔਰਤ ,, ਅਰੂਸਾ ਲੲੀ ਫਿਰਦਾ । ਕੂਤਾ ਰਾਜ ਬਹਾਲੀਐ ਫਿਰਿ ਚੱਕੀ ਚਟਿਏ ।

  • @SandeepKumar-tw2nh
    @SandeepKumar-tw2nh 5 ปีที่แล้ว +9

    Waheguru ji ka Khalsa boht wdiyq khalsa ji

  • @kamleshrani7142
    @kamleshrani7142 5 ปีที่แล้ว

    Waheguru ka khalsa ..raj krega khalsa ..salute a ..khalsa g...waheguru chrdi kla bkshe ..🙏🙏

  • @Balwindersinghdairyfarming
    @Balwindersinghdairyfarming 5 ปีที่แล้ว +2

    Bai ਸਾਰੇ ਜਾਣੇ ਨਾਲ aa es de

  • @VishalSharma-lf5ll
    @VishalSharma-lf5ll 5 ปีที่แล้ว +1

    Baba g je eho kma ch mnu v naal rkho te bahut mehrbani howegy mai smju mera jivan safal aa eho je sewa krke mai amritsar to a ji..

  • @kamalharman9045
    @kamalharman9045 5 ปีที่แล้ว

    ਬਾਬਾ ਜੀ ਪਹਿਲਾਂ ਵੀ ਕਵੀ ਵਾਰ ਇਸਤਰਾਂ ਦੀਆਂ ਵੀਡੀਓ ਵਾਇਰਲ ਹੋਈਆਂ ਪਰ ਕਾਰਵਾਈ ਕਦੀ ਨਹੀਂ ਹੋਈ ਇਹਨਾਂ ਨੂੰ ਸਬਕ ਸਿਖਾਉ ਬਾਬਾ ਜੀ ਅਗਲੀ ਵੀਡੀਓ ਇਹਨਾਂ ਬੰਦਿਆਂ ਦੀ ਹੋਣੀ ਚਾਹੀਦੀ ਹੈ ਕੁਟਾਪਾ ਚੜਦਿਆਂ ਦੀ ਪ੍ਰਸਾਸਨ ਨੇ ਕੁੱਝ ਨਹੀਂ ਕਰਨਾ

  • @sukhwindersinghmehra8939
    @sukhwindersinghmehra8939 5 ปีที่แล้ว

    Khalsa ji tuhanu dil to salut .... waheguru ji tuhanu bal bakshan

  • @s.harphoolbrar8476
    @s.harphoolbrar8476 5 ปีที่แล้ว

    ਕੀ ਬਣੂ ਇਸ ਪੰਜਾਬ ਦਾ , ਇੰਝ ਲਗਦਾ ਜਿਵੇਂ ਕਨੂੰਨ ਦਾ ਡਰ ਨਹੀਂ ਰਿਹਾ, ਹਰ ਕੋਈ ਲੀਡਰ ਬਣਿਆ ਫਿਰਦਾ, ਗਰੀਬ ਉਤੇ ਸਬ ਰੋਹਬ ਮਾਰਦੇ ਨੇ

  • @geetasharma1032
    @geetasharma1032 5 ปีที่แล้ว +5

    Weheguru ji rehem karo apni panjab di dharti teh autara teh hunn wale julam nu

  • @kamaljitkaur2243
    @kamaljitkaur2243 5 ปีที่แล้ว +14

    Waheguru ji bilkul shii aa and plz hun tusi kuj kr skde oo singh ji nai te duniya Barbaad ho jani aa

  • @puneetkhullar4609
    @puneetkhullar4609 5 ปีที่แล้ว

    bahut vadhiya bro.. keep doing like that..