ਵਿਧਾਇਕ ਦਾ ਭਰਾ ਮਹਿਲਾ ਅਫਸਰ ਨੂੰ ਕਹਿੰਦਾ ਕਰ ਮੇਰਾ ਨੰਬਰ ਸੇਵ, ਪੱਤਰਕਾਰ ਨੇ ਲਗਾਇਆ ਵਿਧਾਇਕ ਦੇ ਭਰਾ ਨੂੰ ਫੋਨ

แชร์
ฝัง
  • เผยแพร่เมื่อ 21 พ.ย. 2024

ความคิดเห็น • 646

  • @dalbirgill6955
    @dalbirgill6955 2 ปีที่แล้ว +166

    ਬਾਈ ਇਨ੍ਹਾਂ ਦੀ ਇੰਝ ਹੀ ਰੇਲ ਬਣਾਓ Good job 👍

  • @charanpreetsinghdeol8231
    @charanpreetsinghdeol8231 2 ปีที่แล้ว +123

    ਬਹੁਤ ਵਧੀਆ ਥਲੀ ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਣ ਤੁਸੀਂ ਸਾਰੇ ਲੋਕਾਂ ਦੀ ਮਦਦ ਕਰਦੇ ਰਹੋ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ.।

  • @sukhmandhillon6474
    @sukhmandhillon6474 2 ปีที่แล้ว +131

    ਵਾਹ ਥਲੀ ਵੀਰ ਸੁਆਦ ਲਿਆ ਤਾ ਇਹ ਆ ਨਿਡਰ ਤੇ ਨਿਧੜਕ ਪੱਤਰਕਾਰੀ

  • @aulakh9276
    @aulakh9276 ปีที่แล้ว +35

    ਇਹੋ ਜਿਹੇ ਹੱਕ ਸੱਚ ਦੀ ਗੱਲ ਕਰਨ ਵਾਲੇ ਬਹੁਤ ਘੱਟ ਹੀ ਪੱਤਰਕਾਰ ਹੁੰਦੇ ਨੇ, ਥਲੀ ਬਾਈ ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ 🙏

  • @taranjeetsalh636
    @taranjeetsalh636 ปีที่แล้ว +4

    ਬਹੁਤ ਵਧੀਆ ਕੀਤਾ ਥਲੀ ਸਾਹਿਬ। ਅਜਿਹੇ ਗੁੰੰਡਾ ਅਨਸਰਾਂ ਦੀ ਅਸਲੀਅਤ ਦਿਖਾਉਣ ਲਈ।

  • @gurjantsingh2020
    @gurjantsingh2020 2 ปีที่แล้ว +29

    ਬਹੁਤ ਵਧੀਆ , ਥਲੀ ਸਾਹਬ ,ਇਹ ਲੋਕ ਇਸਤਰ੍ਹਾਂ ਨਾਲ ਹੀ ਠੀਕ ਹੋਣਗੇ ,ਇਹਦੀ ਕੀ ਪਾਵਰ ਹੈ ,ਕਿਸੇ ਨੂੰ ਧਮਕਾਉਣ ਦੀ ,ਦੂਸਰਾ ਇਹ ਵੀ ਚੈੱਕ ਕਰੋ ,ਕਿ ਇਹ ਐਮ ਐਲ ਏ ਦਾ ਪੀ ਏ ਹੈ ਵੀ ਜਾਂ ਭਾਈ ਵਾਲਾ ਰੋਹਬ ਦਿਖਾ ਰਿਹਾ ਹੈ

  • @chathasaab9584
    @chathasaab9584 2 ปีที่แล้ว +72

    ਬਹੁਤ ਵਧੀਆ ਸ਼ੁਰੂਆਤ ਕੀਤੀ ਜੀ ਵਧਾਈ ਦੇ ਪਾਤਰ ਹੋ ਤੁਸੀਂ ਖਾਲਸਾ ਜੀ

  • @PB-id4py
    @PB-id4py 2 ปีที่แล้ว +77

    ਏਹ ਸਾਡੇ ਲੋਕ ਐਨੇ ਹੌਲੇ ਨੇ ਐਨੇ ਫੁਕਰੇ ਨੇ ਏਹ ਤਾਂ ਪੰਚਾਇਤ ਮੈਂਬਰ ਬਣ ਜਾਣ ਤਾਂ ਆਪਦੇ ਆਪ ਨੂੰ ਦੁਨੀਆਂ ਦਾ ਮਾਲਕ ਸਮਝਣ ਲੱਗ ਜਾਂਦੇ ਨੇ। ਫੁਕਰਪੁਣਾ ਤਾਂ ਐਨਾ ਜ਼ਿਆਦਾ ਸਾਡੇ ਲੋਕਾਂ ਚ ਜੀਹਦੀ ਕੋਈ ਹੱਦ ਨੀ। ਲੋਕਾਂ ਨੂੰ ਚਾਹੀਦਾ ਕਿ ਘੇਰ ਕੇ ਡਾਂਗ ਫੇਰਨ।

  • @anmoldeepsingh6992
    @anmoldeepsingh6992 2 ปีที่แล้ว +48

    ਵਾਹ ਵੀਰ ਸਵਾਦ ਲਿਆਤਾ ਹੁਣ ਇਹ ਮੈਟਲੀ ਅੱਪਸੈਟ ਨੀ ਹੋਵੇਗਾ👌

  • @ranabhangu9034
    @ranabhangu9034 2 ปีที่แล้ว +43

    ਪਰਚਾ ਦਰਜ ਕਰੋ ਧਮਕਾਉਣ ਲਈ

  • @prabhdyalsingh4722
    @prabhdyalsingh4722 2 ปีที่แล้ว +26

    ਸ਼ਾਬਾਸ਼ ਜਗਦੀਪ ਸਿੰਘ ਜੀ.....! ਇਹ ਹੁਣ ਸਾਬਤ ਕਰਨ ਤੇ ਤੁੱਲੇ ਆ ਕਿ ਪਹਿਲਾਂ ਵਾਂਗ ਹੀ ਚੱਲੂ।

  • @broadbandlife2701
    @broadbandlife2701 2 ปีที่แล้ว +162

    ਥਲੀ ਸਾਹਿਬ,,ਨਿਰਭਉ, ਨਿਰਵੈਰ!!ਨਿਡਰ ਪੱਤਰਕਾਰ!!

    • @harjitsingh9701
      @harjitsingh9701 2 ปีที่แล้ว

      Oh bhraa ji dimag haiga k nai tuhada ….MLA ya osde PA kol authority aw dabka maar k officers to kum kraun di oda koi ni sun da kise v sarkari office chle jao ….

    • @rupinderzaildar7865
      @rupinderzaildar7865 2 ปีที่แล้ว

      O para hrjit eh mla ni aa jo roob PA RHAA teri behn nu eve kahu tere varga mrn tak jnda aa pa pkka ho kaha jad odo family wal tor pye chamche na bana kro sch wal hoyea kro

    • @Armaan456u
      @Armaan456u 2 ปีที่แล้ว +1

      Sai keha veere 🙏🏼

  • @ashokkumar-ej6gz
    @ashokkumar-ej6gz 2 ปีที่แล้ว +51

    ਇਸ ਤੇ ਮਾਨ ਸਰਕਾਰ ਨੂੰ ਪਰਚਾ ਕਰਨਾ ਚਾਹੀਦਾ ਹੈ ਜੀ, ਮੁੜ ਕੇ ਕਿਸੇ ਨੂੰ ਨਾ ਤਾਂ ਇਹ ਕਹੁ ਕੇ ਮੈਂ m l a ਦਾ ਬਰਦਰ ਬੋਲਦਾ ਅਤੇ ਨਾ ਹੀ ਇਹ ਮੈਂਟਲੀ upset ਹੋਊ।

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 2 ปีที่แล้ว +3

    ਵਾਹਿਗੂਰੁ ਸਾਹਿਬ ਜੀ ਜਗਦੀਪ ਸਿੰਘ ਵੀਰ ਜੀ ਹਮੇਸ਼ਾਂ ਚੜ੍ਹਦੀਕਲਾ ਬਖਸ਼ੇ ਬੁਹਤ ਚੰਗਾ ਲੱਗਦਾ ਦੇਖ ਸੁਣ ਕੇ ਸੱਚ ਦੀ ਅਵਾਜ਼

  • @GurmeetSingh-yt6ff
    @GurmeetSingh-yt6ff 2 ปีที่แล้ว +81

    ਇਨੋ,ਨੂੰ, ਪਾਗਲ,ਖਾਨੇ,ਠੋਕੋ,ਤਾਕਿ,ਪੰਜਾਬ, ਦਾ, ਮੋਲ,ਖਰਾਬ,ਨਾ,ਹੋ ਸਕੇ,

    • @nsnirmaan4766
      @nsnirmaan4766 2 ปีที่แล้ว

      Paagalkhana v amritsar ch aa

  • @charanjitsingh375
    @charanjitsingh375 2 ปีที่แล้ว +46

    ਇਹਨੂੰ ਅੰਦਰ ਕਰੋ।ਜਾ ਮੈਂਟਲ ਇਲਾਜ ਕਰਵਾਓ।ਇਹ ਸਮਾਜ ਲਈ ਖਤਰਾ ਹੈ।

  • @jajbirsinghboparai5952
    @jajbirsinghboparai5952 2 ปีที่แล้ว +60

    ਮੈਨੂੰ ਤਾ ਲੱਗਦਾ ਏਨੇ ਵੀ ਆਪਣੇ ਭਰਾ ਦੀ ਮੰਜੀ ਠੁਕਵਾਂ ਦੇਣੀ ਆਂ!

  • @avtargill2637
    @avtargill2637 2 ปีที่แล้ว +19

    ਛਿੱਤਰਾਂ ਦੀ ਘਾਟ ਐ ਇਨ੍ਹਾਂ ਨੂੰ , ਅਕਾਲੀ ਕਾਂਗਰਸੀਆਂ ਵਾਲੀਆਂ ਗੱਲਾਂ ਤੋਂ ਦੁਖੀ ਹੋ ਕੇ ਇਨ੍ਹਾਂ ਨੂੰ ਚੁਣਿਆ ਪਰ.....

  • @sandeepsinghkhanoura4850
    @sandeepsinghkhanoura4850 2 ปีที่แล้ว +102

    ਇਹਨਾਂ ਦੇ ਛਿੱਤਰ ਫਿਰਨਾਂ ਚਾਹੀਦਾ ਤਾਂ ਜੋ ਇਹਨਾਂ ਦਾ ਦਿਮਾਗ ਠਿਕਾਣੇ ਆ ਸਕੇ।

    • @sukhjiwansingh5678
      @sukhjiwansingh5678 2 ปีที่แล้ว +1

      Thalia.. veer.ji..good.patarkar

    • @rajwantsingh2523
      @rajwantsingh2523 2 ปีที่แล้ว +1

      ਛਿੱਤਰ ਫਿਰਨ ਨਾਲ ਦਿਮਾਗ ਠੀਕ ਹੋ ਜਾਂਦਾ ਹੈ ।ਇਹ ਲੋਕਾਂ ਤੋ ਪੈਸੇ ਲੈਂਦੇ ਹਨ ਤੇ ਸ਼ਰਾਬ ਪੀਂਦੇ ਹਨ

  • @shergilldeep6796
    @shergilldeep6796 2 ปีที่แล้ว +44

    Thali, 22 G tuhade warge Rabb de roop ta aap Rabb ho.. Tuhanu CM di chair te hona chahida ...Tusi Bilkul hakk Sach di gall krde te Full Stand v lainde ho..Asli Idol te Super Hero ta tusi ho veer jiiii 🙏🙏🙏🙏🙏

    • @BoSS-tu1df
      @BoSS-tu1df 2 ปีที่แล้ว +1

      Thalii veer g ehda hi napp ke rkho.. Jehra MLA ja ohda Relative Vigarh jave fr thali saab tusi ehda hi Call krke ohdi akal Thikaane laa deo

    • @kabelsingh713
      @kabelsingh713 ปีที่แล้ว

      WAHEGURU ji

  • @mohinderpal8971
    @mohinderpal8971 ปีที่แล้ว +4

    ਬਹੁਤ ਵਧੀਆ ਥਲੀ ਵੀਰ ਜੀ👍👍🙏🙏

  • @gurtejsingh5360
    @gurtejsingh5360 2 ปีที่แล้ว +17

    ਤਾਕਤ ਦਾ ਨਸ਼ਾ ਹੈ, ਮੈਂਟਲੀ ਅਪਸੈਟ ਹੁਣ ਤਾਂ ਕੋਈ ਨੀ ਲਗਦਾ। ਬੜੀ ਚਤੁਰਾਈ ਦਿਖਾ ਰਿਹੈ ਥਲੀ ਸਾਹਬ ਨਾਲ। ਅਕਾਲੀਆਂ ਕਾਂਗਰਸੀਆਂ ਵਾਲੇ ਕੰਮਾਂ ਤੇ ਇਹ ਵੀ ਆਗੇ, ਬਦਲਾਅ ਕਿਵੇਂ ਹੋਇਆ?

  • @sukhwindersingh1525
    @sukhwindersingh1525 2 ปีที่แล้ว +18

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @PradeepSingh-xd1ji
    @PradeepSingh-xd1ji 2 ปีที่แล้ว +73

    ਬਹੁਤ ਹੀ ਜੁਅਰਤ ਨਾਲ ਅਖੌਤੀ ਲੀਡਰ ਨੂੰ ਦਲੀਲ ਨਾਲ ਸਵਾਲ ਕੀਤੇ ਹਨ। ਨਹੀਂ ਤਾਂ ਅੱਜ ਕੱਲ ਦਾ ਪੰਜਾਬੀ ਮੀਡੀਆ ਗੋਦੀ ਮੀਡੀਆ ਨੂੰ ਵੀ ਪਿੱਛੇ ਛੱਡ ਗਿਆ ਚਾਪਲੂਸੀ ਦੇ ਮਾਮਲੇ ਚ

    • @harjitsingh9701
      @harjitsingh9701 2 ปีที่แล้ว

      Oh bhraa ji dimag haiga k nai tuhada ….MLA ya osde PA kol authority aw dabka maar k officers to kum kraun di oda koi ni sun da kise v sarkari office chle jao ….

    • @PradeepSingh-xd1ji
      @PradeepSingh-xd1ji 2 ปีที่แล้ว

      @@harjitsingh9701 ਜਵਾਬ ਦੇਣ ਲੱਗੇ ਦਲੀਲ ਨਾਲ ਗੱਲ ਕਰੀਦੀ ਹੈ, ਇਹ ਕੋਈ ਜਵਾਬ ਨਹੀਂ ਵੀ ਤੁਸੀਂ ਕਿਸੇ ਨੂੰ ਦਿਮਾਗ ਖਰਾਬ ਕਹੋ, ਪਹਿਲਾਂ ਕਾਨੂੰਨ ਦੇਖ ਲਓ ਕਿ mla ਨੂੰ ਇਸ ਮਾਮਲੇ ਚ ਕੀ ਪਾਵਰ ਹੈ ਫਿਰ ਦਲੀਲ ਨਾਲ ਗੱਲ ਕਰਿਓ
      ਬਹੁਤ ਜਲਦੀ ਆਪਾ debate ਚ ਭਾਸ਼ਾ ਦੀ ਮਰਿਆਦਾ ਛੱਡ ਦਿੰਦੇ ਹਾਂ
      ਤੱਥਾਂ ਸਹਿਤ ਜਵਾਬ ਦਾ ਸਵਾਗਤ ਕਰਾਂਗੇ ਪਰ ਇਹ ਦਿਮਾਗ ਖਰਾਬ ਵਾਲੀ ਭਾਸ਼ਾ ਆਵਦੇ ਤੱਕ ਸੀਮਿਤ ਰੱਖੋ

    • @PradeepSingh-xd1ji
      @PradeepSingh-xd1ji 2 ปีที่แล้ว

      @@harjitsingh9701 ਪਹਿਲਾ protocol ਪੜਿਓ ਫਿਰ ਜਵਾਬ ਦੇਣਾ

    • @harjitsingh9701
      @harjitsingh9701 2 ปีที่แล้ว

      @@PradeepSingh-xd1ji mai ta kiha ni dimag khraab aw … tu aap e keh riha 😂😂mai ta use karn nu kiha ki authority dekh k comment krida ….

    • @PradeepSingh-xd1ji
      @PradeepSingh-xd1ji 2 ปีที่แล้ว

      @@harjitsingh9701 ਦੱਸੋ ਫਿਰ mla ਦੀ authority ਤੱਥਾਂ ਦੇ ਨਾਲ

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +3

    ਧੰਨਵਾਦ ਇਹੀ ਬਦਲਾਵ ਦੇਖਣਾ ਬਾਕੀ ਰਹਿ ਗਿਆ ਸੀ। ਵੇਖ ਲਵੋ ਬਦਲਾਵ ਲੋਕੋ।।

  • @narinderpalsingh5349
    @narinderpalsingh5349 2 ปีที่แล้ว +19

    ਬਹੁਤ ਹੀ ਵਧੀਆ, ਥਲੀ ਬਾਈ ਜੀ।

  • @gurbhejsingh6220
    @gurbhejsingh6220 2 ปีที่แล้ว +3

    ਐਮ ਐਲੇ ਸਾਬ ਆਪਣੇ ਵੀਰ ਨੂੰ ਪਾਗਲਖਾਨੇ ਦਾਖਲ ਕਰਾ ਦਿਓ ਨਹੀਂ ਤਾਂ ਤੁਹਾਡੀ ਐੱਮ ਐੱਲ ਏ ਦੀ ਕੁਰਸੀ ਖਤਰੇ ਵਿੱਚ ਪਾ ਦੇਵੇਗਾ

  • @sangha4236
    @sangha4236 2 ปีที่แล้ว +1

    ਬਹੁਤ ਸੋਹਣਾ ਬਦਲਾਅ ਆਈਆ ਹੋਈਆ ਕਿਆ ਬਾਤ ਹੈ ਜੀ

  • @goldenwood1612
    @goldenwood1612 2 ปีที่แล้ว +24

    Mentally upset ਆ ਤਾਂ ਇਹਨੂੰ ਦਾਖਲ ਕਰੋ ਕਿਤੇ , ਲੋਕਾਂ ਨੂੰ ਤੰਗ ਕਰਨ ਨੂੰ ਫੋਨ ਲ਼ੈ ਕੇ ਦਿੱਤਾ ਇਹਨੂੰ।

  • @JaspalSingh-ul6ys
    @JaspalSingh-ul6ys 2 ปีที่แล้ว +22

    ਏਦਾਂ ਦਿਆ ਨੂੰ ਬੰਦੇ ਦੇ ਪੁੱਤ ਬੱਣਾਉ
    ਤਾ ਜੋ ਦੂਜਿਆ ਨੂੰ ਕੰਨ ਹੋ ਜਾਣ
    ਥਲੀ ਸਾਬ 👍

  • @gurmukhpunjab5613
    @gurmukhpunjab5613 2 ปีที่แล้ว +25

    ਇਹ ਬੰਦਾ ਕੋਈ ਮੈਂਟਲੀ ਨਈ ਹੈ ਇਸਦਾ ਭਰਾ ਬਹਾਨਾ ਬਣਾ ਕੇ ਆਪਣੇ ਭਰਾ ਨੂੰ ਬਚਾਉਣ ਲਈ ਏਦਾਂ ਕਹਿ ਰਿਹਾ ਹੈ,

  • @KulwinderSingh-iv1pd
    @KulwinderSingh-iv1pd 2 ปีที่แล้ว +17

    ਇਹ ਭਰਾ, ਭਾਣਜੇ ਸਰਕਾਰ ਦਾ ਭੱਠਾ ਭਥਾੳਣਗੇ। ਹੁਣ ਇਹਦਾ ਦਿਮਾਗ ਕਿਵੇ ਠੀਕ ਰਿਹਾ।

  • @mann-kg4pg
    @mann-kg4pg 2 ปีที่แล้ว +18

    ਇੱਕ ਜੀ MLA ਬਣਦਾ ਬਾਕੀ ਸਾਰੇ ਲੁੰਗਲਾਣਾ ਰੋਹਬ ਮਾਰਨ ਲੱਗ ਜਾਂਦਾ।।,, ਮੰਤਰੀਆਂ ਨਾਲੋਂ ਭਤੀਜੇ ਭਾਣਜੇ ਜਿਆਦਾ ਰੋਹਬ ਮਾਰ ਰਹੇ ਨੇ।। ਮਾਨ ਸਾਹਿਬ ਨੂੰ ਅਜੇ ਹੋਰ ਵੀ ਸਖਤ ਹੋਣਾ ਪੈਣਾ,, ਪਰਿਵਾਰ ਵਾਦ ਜੋਰ ਫੜਦਾ ਜਾਦਾਂ,,

  • @sukhmindersingh7880
    @sukhmindersingh7880 2 ปีที่แล้ว +2

    Very good ਪੱਤਰਕਾਰ ਵੀਰ ਜੀ 👍

  • @sukhpalsingh9458
    @sukhpalsingh9458 2 ปีที่แล้ว +5

    ਇਸ ਵਿਧਾਇਕ ਜੀ ਦੇ ਭਰਾ ਤੇ ਮਹਿਲਾ ਕਮਿਸ਼ਨ ਮੈਡਮ ਗੁਲਾਟੀ ਜੀ ਨੂੰ ਜ਼ਰੂਰ ਨੋਟਿਸ ਲੈਣਾ ਚਾਹੀਦਾ ਹੈ। ਕਿਉਂਕਿ ਇਹ ਹਾਦਸਾ ਦਵਿੰਦਰ ਸਿੰਘ ਘੁਬਾਇਆ ਤੋਂ ਘੱਟ ਨਹੀਂ ਹੈ। ਬਾਕੀ ਹੋ ਸਕਦਾ ਹੈ ਕਿ ਦਵਿੰਦਰ ਸਿੰਘ ਨਾਮੀ ਵਿਅਕਤੀ ਔਰਤਾਂ ਨੂੰ ਫੋਨ ਕਰਕੇ ਅਪਸ਼ਬਦ ਬੋਲਣ ਚ ਆਪਣਾਂ ਹੱਕ ਸਮਝਦੇ ਹੋਣ।

  • @preet_kurawala
    @preet_kurawala 2 ปีที่แล้ว +7

    ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਬ ਅੱਜਕਲ ਬਹੁਤ ਵਧੀਆ ਦਵਾਈ ਦੇ ਰਹੇ ਨੇ,,ਲਗਦਾ ਇਹ ਪਾਗ਼ਲ ਨੂੰ ਵੀ ਲੋੜ ਆ

  • @inderguru9513
    @inderguru9513 2 ปีที่แล้ว +17

    Thali saab salute a tuhanu tuc changa parshad ditta very very good job 💯👍👍

  • @sukhwinderhans7737
    @sukhwinderhans7737 2 ปีที่แล้ว +26

    MLA ਸਾਹਿਬ ਜੀ ਆਪਣੇਪ੍ਰਵਾਰਕ ਮੈਂਬਰਾਨ ਸਾਹਿਬਾਨ ਜੀ ਅਪਣੇ( ਭਰਾ )ਪਰ ਕੰਟਰੋਲ ਕਰੋ ਜੀ।
    ਇਹ ਘਟਨਾਕ੍ਰਮ ਬਹੁਤ ਹੀ ਮਾੜਾ ਅਤੇ ਨਿੰਦਣਯੋਗ ਹੀ ਜੀ

    • @narindersingh2387
      @narindersingh2387 2 ปีที่แล้ว

      ਬੱਸ ਵਿੱਚ ਕੁਝ ਲੋਕ ਇਹ ਗੱਲਾ ਕਰ ਰਹੇ ਸਨ ਕਿ ਨਸ਼ਾ ਹਟਾਣ ਤੋਂ ਪਹਿਲਾਂ ਸੱਤਾ ਦੇ ਨਸ਼ੇ ਨੂ ਨੱਥੇ ਨੂ ਨੱਥ ਪਾਓਆਮ ਨਸ਼ਾ ਕਰਨ ਵਾਲਾ ਤਾਂ ਇੱਕ ਹੀ ਮਰਦਾ ਹੈ ਸੱਤਾ ਦੇ ਨਸ਼ਾ ਵਾਲਾ ਕਈ ਗਰੀਬਾਂ ਨੂ ਮਾਰਦਾ ਹੈ

  • @gurveersingh2847
    @gurveersingh2847 2 ปีที่แล้ว +41

    ਅਸਲੀ ਪੱਤਰਕਾਰ

  • @tarloksingh6576
    @tarloksingh6576 2 ปีที่แล้ว +4

    ਥਲੀ ਵੀਰ ਜੀ ਸਤ ਸ਼ੀ ਅਕਾਲ।
    ਇਸ ਨੂੰ ਪੱਤਰਕਾਰੀ ਕਹਿੰਦੇ ਹੈ।
    Very good bro

  • @sukhbrar3112
    @sukhbrar3112 2 ปีที่แล้ว +40

    ਜਿਆਦਾ ਦਿਮਾਗ ਖਰਾਬ ਹੋ ਰਿਹਾ ਐਨਾ ਦਾ

  • @gurdeepsinghgrewal5329
    @gurdeepsinghgrewal5329 2 ปีที่แล้ว +3

    ਥਲੀ ਬਾਈ ਜੀ ਸਲੂਟ ਆ ਤੁਹਾਨੂੰ ਦਿਲੋ

  • @jaspalsingh6998
    @jaspalsingh6998 2 ปีที่แล้ว +31

    ਮੈਟਲੀ ਅਪ ਸੈੈੈਟ ਸੀ ਤੈ ਸੀ ਐਮ ਨੂੰ ਕਹੈ ਕਿ ਮੈ mla dabrothert bol ਰਿਹਾ ਤੈ ਤੈਨੂੰ ਬਦਲ ਦਿਆ ਗਾ

  • @unknownman8093
    @unknownman8093 2 ปีที่แล้ว +18

    Bade aaye te bade Gaye te agge b bade Patarkar aaunge Par Thali Saab Warga na koi Hoya na hona. Great Job Thali Saab 🙏.

  • @dharminderjeet3483
    @dharminderjeet3483 2 ปีที่แล้ว +1

    ਵੀਰ ਜੀ ਇਹ ਹੁੰਦੀ ਹੈ ਠੋਕ ਕੇ ਪੱਤਰਕਾਰੀ I salute you

    • @harjindersinghdhaliwal2828
      @harjindersinghdhaliwal2828 2 ปีที่แล้ว

      ਕਿਤੇ ਲੋੜ ਨਹੀਂ ਪਾਈ ਹੋਵੇਗੀ ਪੱਤਰਕਾਰ ਤੱਕ ਨਵ ਇਸ ਗਪੌੜ ਸਣਾ ਕੇ ਵਿਸ਼ਵਾਸ਼ ਕਰਾ ਦਿੰਦਾ 1001% ਗੱਪੀ ਬੰਦਾ ਹੈ

  • @arpansingh9348
    @arpansingh9348 2 ปีที่แล้ว +15

    Bhut vadhiya journalism jagdeep sir

  • @Harwinder555
    @Harwinder555 2 ปีที่แล้ว +2

    ਮਾਨ ਸਾਬ ਇਹਨਾ ਤੇ ਜਲਦੀ ਕਾਰਵਾਈ ਕਰੋ

  • @birbalsingh8119
    @birbalsingh8119 5 หลายเดือนก่อน +1

    ਇਹੋ ਜਿਹੇ ਲੋਕਾਂ ਨੂੰ ਲਾਹਨਤਾਂ ਪਾਈਆਂ ਜਾਣ

  • @manjinderdhaliwal9479
    @manjinderdhaliwal9479 2 ปีที่แล้ว +1

    ਜੈ ਮੈਂਟਲ ਹੋ ਤਾਂ ਈਲਾਜ ਕਰਵਾਉ ਜੀ ਕਿਸੇ ਨੂੰ ਤੰਗ ਨਾ ਕਰੋ

  • @hardyalsinghcheema2381
    @hardyalsinghcheema2381 2 ปีที่แล้ว +34

    Very good Jagdeep ji. Such type of people are destroying the image of AAP government in Punjab. Bhagwant Maan Sahib is very honest and good person. Well done Jagdeep Singh ji, please keep it up 👍👍👍

  • @dalbirgill6955
    @dalbirgill6955 2 ปีที่แล้ว +9

    ਦਵਿੰਦਰ ਵਗਰੇ ਹੀ ਫੇਲ੍ਹ ਕਰਨਗੇ ਬਦਲਾਵ ਨੂੰ

    • @majorsingh3877
      @majorsingh3877 2 ปีที่แล้ว

      ਘੁਬਾਇਆ ਵਾਗੂ ਇਹਨਾ ਦਾ ਵੀ ਅਗਲੀ ਵਾਰੀ ਬਿਸਤਰਾ ਗੋਲ ਹੋ ਜਾਣਾ

  • @jasbirsingh3717
    @jasbirsingh3717 ปีที่แล้ว +4

    ਥਲੀ ਵੀਰ ਜੀ ਇੱਕ ਓਹ ਕਹਾਵਤ ਹੈਗੀ ਆ ਨਾ ਕਿ
    ਅੰਨ੍ਹੇ ਹੱਥ ਬਟੇਰਾ ਆਇਆ
    ਓਹ ਹਾਲ ਇਹਨਾਂ ਝਾੜੂ ਵਾਲਿਆ ਦਾ ਵ ।
    ਪਤਾ ਇਹਨਾਂ ਨੂੰ ਕੁਝ ਹੈਗਾ ਨਹੀ ਲੋਕਾਂ ਨੇ ਵੋਟਾਂ ਪਤਾ ਨਹੀਂ ਕੀ ਸਮਝ ਕ ਪ ਦਿੱਤੀਆਂ।

  • @sukhdevsinghsekhon3391
    @sukhdevsinghsekhon3391 2 ปีที่แล้ว +43

    Salute to Thali Sahib. Well done

  • @munishkumar-iw6pk
    @munishkumar-iw6pk ปีที่แล้ว +1

    ਇਹ ਹੈ ਆਮ ਆਦਮੀ ਪਾਰਟੀ ਵਾਹ ਵਾਹ ਕਿਆ ਬਾਤ ਹੈ

  • @manjinderdhaliwal9479
    @manjinderdhaliwal9479 2 ปีที่แล้ว +2

    Good veer ਥਲੀ ਜੀ ਚੱਕੀ ਚਲੋ ਕੰਮ ਨੂੰ

  • @sukhjiit
    @sukhjiit 2 ปีที่แล้ว +2

    ਸਿਸਟਮ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ... ਹਰ ਕੰਮ ਦਾ ਸਮਾਂ ਨਿਸ਼ਚਿਤ ਕਰਨਾ ਚਾਹੀਦਾ.... ਫਿਰ ਲੀਗਲ ਕਾਰਵਾਈ ਕਰਨੀ ਚਾਹੀਦੀ ਏ....

  • @rajideol680
    @rajideol680 2 ปีที่แล้ว +1

    ਇਸ ਦਾ ਵੀ ਬੋਰੀ - ਬਿਸਤਰਾ ਚਿਕਾਉ ਥਲੀ ਸਾਹਿਬ 👍👍

  • @dilbagbassi5952
    @dilbagbassi5952 2 ปีที่แล้ว +1

    ਇਹੋ ਗੱਲਾਂ ਮਾੜੀਆਂ ਵਿਧਾਇਕਾਂ ਦੇ ਰਿਸ਼ਤੇਦਾਰਾਂ ਨੂੰ

  • @dhalwindersingh1004
    @dhalwindersingh1004 2 ปีที่แล้ว

    Bhut niddar te bekhoff patrakr aa bai Jagdeep thali bhut vdiya kamm bai thankss tuhada bhut bhut

  • @rajwantsinghchauhan5
    @rajwantsinghchauhan5 2 ปีที่แล้ว

    Nice work Jagdeep thali g

  • @G....Singh-GS786
    @G....Singh-GS786 5 หลายเดือนก่อน

    ਪੱਤਰਕਾਰ ਵੀਰ tooo much excellent

  • @gurpreetrandhawa2230
    @gurpreetrandhawa2230 2 ปีที่แล้ว +4

    ਬੰਦੇ ਵਿੱਚ ਹੰਕਾਰ ਬੋਲਦਾ
    ਲੋਕ ਛੇਤੀ ਹੰਕਾਰ ਸੈੱਟ ਵੀ ਕਰ ਦਿੰਦੇਂ ਹਨ

  • @sajangharu7785
    @sajangharu7785 2 ปีที่แล้ว +3

    ਮੁੱਕਦੀ ਗੱਲ ਆ
    ਗ਼ਲਤ ਇਸਤਮਾਲ ਕਰਦੇ MLA ਹੁਣ ਦਾ 🙏🙏
    ਜਿੰਨਾਂ ਲੋਕਾ ਤੇ ਪਰੈਸ਼ਰ ਪਾ ਰਹੇ ਆ
    ਇਹ ਭੁੱਲ ਗਏ ਆ ਮੁਲਾਜਮ ਵਰਗ ਨੇ ਸਭ ਤੋਂ ਜਿਆਦਾ ਸਾਥ ਦਿੱਤਾ ਆ 🙏🙏🙏🙏
    ਹੱਦ ਪਾਰ ਨਹੀਂ ਕਰੀ ਦੀ ਬਈ
    ਫ਼ਿਰ ਪਹਿਲਾ ਵਾਲਿਆ ਵਿਚ ਤੇ
    Thude ਵਿਚ ਕੋਈ ਫ਼ਰਕ ਨਹੀਂ ਆ
    ਇਸ ਦਾ ਮਤਲਬ 🙏🙏

  • @ABIkumar-iz4sy
    @ABIkumar-iz4sy 2 ปีที่แล้ว +6

    ਨੀਅਤ ਗਲਤ ਸੀ ਏਸ ਦੀ ਲੜਕੀ ਨੂੰ ਦੇਖ ਕੇ ਨੰਬਰ ਸੇਵ ਕਰਨ ਦੇ ਲਈ ਕਿਹਾ ਸੀ ਬਾਦ ਵਿੱਚ ਗੱਲਾਂ ਕਰਦੇ ਰਹਾਂਗੇ ਇਹਨਾਂ ਨੂੰ ਰੋਕੋ ਇਹਨਾਂ ਨੂੰ dismis ਕਰੋ ਜਦੋਂ ਪਰਿਵਾਰ ਵਾਲਿਆਂ ਨੂੰ ਰੋਕਿਆ cm sahab ਨੇ ਗੁੰਡਾਗਰਦੀ ਕਰਨ ਲਈ mla ਨੂੰ ਹਟਾ ਦਿਓ ਸਿੰਗਲਾ ਹਟਾ ਦਿੱਤਾ ਜਿਵੇਂ 🙏🏽 ਇਹਨਾਂ ਦੇ ਵਰਕਰਾਂ ਨੇ ਵੀ ਆਹੀ ਕੰਮ ਫ਼ੜ ਲਿਆ ਉਹ ਵੀ ਐਵੇ ਕਰੀ ਜਾਂਦੇ ਆ ਸਾਰੇ ਪਾਸੇ

  • @SukhbalwinderSingh
    @SukhbalwinderSingh 6 หลายเดือนก่อน

    Very nice👍👍 paterkar veer g ap ka very very thanks🙏🙏🙏🙏 ap True ka with Stand ho👍👍

  • @gurpreetdhillon1712
    @gurpreetdhillon1712 2 ปีที่แล้ว +8

    Thank you for bringing this issue 🙏

  • @dalvindersinghmukhi2837
    @dalvindersinghmukhi2837 2 ปีที่แล้ว +4

    ਦੇਖ ਲੋ ਭਗਵੰਤ ਮਾਨ ਜੀ ਤੁਹਾਡੇ ਸਰਕਾਰ ਦੇ ਮੈਬਰਾਂ ਦੇ ਕੰਮ

  • @gurmeetpandher6446
    @gurmeetpandher6446 2 ปีที่แล้ว

    ਗੁੱਡ ਥੱਲੀ ਵੀਰ ਜੀ।

  • @thind1705
    @thind1705 2 ปีที่แล้ว

    ਬਹੁਤ ਵਧੀਆ ਪੱਤਰਕਾਰ

  • @baubau7037
    @baubau7037 2 ปีที่แล้ว

    Good job repoter saab👍🏻

  • @pargatsandhu9533
    @pargatsandhu9533 2 ปีที่แล้ว

    ਇਹ ਚੈਨਲ ਸਹੀ ਨੂੰ ਸਹੀ ਗਲਤ ਨੂੰ ਗਲਤ ਆਖਦਾ

  • @mangatkular5941
    @mangatkular5941 2 ปีที่แล้ว

    ਬਹੁਤ ਹੀ ਦਲੇਰੀ ਅਤੇ ਹਿੰਮਤ ਦਲੇਰੀ ਦੇ ਨਾਲ ਅਖੋਤੀ
    ਵਿਧਾਇਕ ਸਾਬ ਦੇ ਭਰਾ ਨੂੰ ਅਸਲੀ ਜ਼ੁਮੇਵਾਰੀ ਨਾਲ ਪੱਤਰਕਾਰਤਾ ਕਰਦੇ ਸਮੁਚੇ ਗ਼ੋਦੀ ਮੀਡੀਆ ਦੀ ਜੁਰਅਤ ਨਹੀਂ ਸੀ ਇਸ ਤਰਾਂ ਮੌਜੁਦ ਨਕਲੀ ਇਨਕਲਾਬੀਆਂ ਦੀ ਸਰਕਾਰ ਦੇ ਵਿਧਾਇਕ ਦੇ ਸਿਆਸੀ ਧੋਸ ਵਿਚ ਆਕੇ ਇੱਕ ਜੁਮੇਵਾਰ ਔਰਤ ਅਧਿਕਾਰੀ ਆਪਣੀ ਹੇਕੜ ਕੱਢ ਕੇ ਰੱਖ ਦਿੱਤੀ ਅਸਲੀ ਜ਼ੁਮੇਵਾਰੀ ਨਿਭਾ ਰਹੇ ਪੱਤਕਾਰ ਜਗਦੀਪ ਥਲੀ ਵੀਰ ਵੱਲੋਂ ਦਿਲੋਂ ਸਲੂਟ ਕਰਦਾ ਤੇਰੀ ਜ਼ੁਮੇਵਾਰੀ ਨੂੰ ਬਾਈ ਜੀ

  • @RamSingh-ro6cu
    @RamSingh-ro6cu 2 ปีที่แล้ว +2

    ਥਲੀ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @GurtejSingh-iz3dg
    @GurtejSingh-iz3dg 2 ปีที่แล้ว

    Very good medya

  • @AjitSingh-ol5qz
    @AjitSingh-ol5qz ปีที่แล้ว

    ਥਲੀ ਜੀ good job

  • @G....Singh-GS786
    @G....Singh-GS786 5 หลายเดือนก่อน

    ਸ਼ਿੰਤਰਾ ਦੀ ਘਾਟ ਹੈ MLA der ਭਰਾ ਨੂੰ

  • @karamcheema9280
    @karamcheema9280 2 ปีที่แล้ว +2

    ਬਿਲਕੁਲ ਸਹੀ ਹੈ.... ਥਲੀ ਸਾਬ

  • @narinderpalsingh5349
    @narinderpalsingh5349 2 ปีที่แล้ว +1

    ਅਜਿਹੇ ਲੋਕ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨਗੇ।

  • @narindersinghmaan1756
    @narindersinghmaan1756 2 ปีที่แล้ว

    ਇਸ ਉਤੇ ਪੁਲਿਸ ਰਿਪੋਰਟ ਕਰੋ। ਮਾਨ ਸਾਹਿਬ ਨੂੰ ਇਸਦੀ ਬੀਡੀਓ ਭੇਜੋ।

  • @Amitoj-170
    @Amitoj-170 2 ปีที่แล้ว

    Well done thalli ji

  • @SukhwinderSingh-so8mr
    @SukhwinderSingh-so8mr 2 ปีที่แล้ว +2

    ਬਹੁਤ ਵਧੀਆ ਗੱਲ ਕਹੀ ਹੈ ਜਗਦੀਪ ਜੀ MLA ਦਾ ਭਰਾ ਚਵਲ ਲਗਦਾ ਕਾਰਵਾਈ ਹੋਣੀ ਚਾਹੀਦੀ ਹੈ

  • @sarajjaitu4900
    @sarajjaitu4900 2 หลายเดือนก่อน

    ਥਲੀ ਸਾਭ ਇਹਨਾਂ ਲੋਕਾਂ ਨੂੰ ਨਾ ਪੁੱਛ ਗਿੱਛ ਕੀਤੀ ਜਾਵੇ ਤਾਂ ਰੱਬ ਸਮਝਣ ਲੱਗ ਜਾਂਦੇ ਆਪਣੇ ਆਪ ਨੂੰ ਧਮਕੀ ਤੇ ਬਹੁਤ ਦੇਹ ਰਿਹਾ ਸੀ ਕਿ ਮੈਡਮ ਦਬਜੂ ਗੀ ਮੈਂ ਜੋ ਮਰਜੀ ਕਹੂਗਾ ਬਹੁਤ ਵਧੀਆ ਝਾੜ ਝੰਭ ਕੀਤੀ ਦੱਲੇ ਦੀ

  • @sukhdeepkaur18
    @sukhdeepkaur18 ปีที่แล้ว

    Jagdeep veera bahut sohnae swal krdae nae tae thali veer swaal puchn lagge jma nhi drdae love u bro

  • @SatpalSingh-ms3hq
    @SatpalSingh-ms3hq 2 ปีที่แล้ว

    Very good thally Sahib.✌️✌️✌️👍👍🙏🙏🙏🙏🙏

  • @charatsingh5202
    @charatsingh5202 2 ปีที่แล้ว

    ਹਰ ਚਵਲ ਆਪਣੇ-ਆਪ ਨੂੰ ਮੁੱਖ ਮੰਤਰੀ ਸਮਝਦਾ ਏ

  • @shergilldeep6796
    @shergilldeep6796 2 ปีที่แล้ว

    Jagdeep Singh Thali veer jiii Rock's....Sirf Ehi bnda Aam bande da Rabb hai...Veero , Bhainoo , Buzurgoo te bacheo saare Jagdeep veer nu dhanwaad te Duawan do 🙏🙏🙏🙏🙏🙏

  • @khushsinghvlog
    @khushsinghvlog 2 ปีที่แล้ว

    Bhot vadiyaaa kita g Ede he thik aune g..hun AAP govt de ehi fayide ki asi apne neta nu har swaal push sakde aa g....hun Ede he thik kerna pane system nu g..

  • @simarjeetsandhu5108
    @simarjeetsandhu5108 2 ปีที่แล้ว

    ਬਹੁਤ ਵਧੀਆ ਥਲੀ ਵੀਰ ਜੀ

  • @ranveersfunnyvideos8644
    @ranveersfunnyvideos8644 2 ปีที่แล้ว

    Bhut wadia patarkari thali vir gud job

  • @RanjodhSingh-cu8bo
    @RanjodhSingh-cu8bo หลายเดือนก่อน

    Real Hero jagdeep thali Bhai God bless you brother 🙏🙏

  • @baljinderraj1445
    @baljinderraj1445 2 ปีที่แล้ว

    Very good Thli veer ji.

  • @bobbymeetsursinghrinkusurs1986
    @bobbymeetsursinghrinkusurs1986 2 ปีที่แล้ว

    Bhut hi vadhiya oprala thali veer bus kich k rakho kmm 👍🤗

  • @School_of_Engineers
    @School_of_Engineers 2 ปีที่แล้ว +20

    ਇਹ ਕਿਹੜਾ MLA ਆ

  • @MrKhush001
    @MrKhush001 2 ปีที่แล้ว

    Bai end kra ta yr siraaaaaaaa .....
    Vadde bai end
    ..
    Tusi no.1 news reporter oo ....
    Full stand lene oo sachi gal da bina kise dar to chahe age jo kive v hove ........
    Keep it up big brother ji
    .
    ..god blesses uu

  • @jeevan12349
    @jeevan12349 2 ปีที่แล้ว +1

    Jagdeep Singh bro good job...bahut vdiya kam karde ho bro tusi .. Jagdeep veer warge hone chahide ne sare media wale ..

  • @jeetamehna7383
    @jeetamehna7383 2 ปีที่แล้ว

    ਐਮ ਐਲ ਏ ਦਾ ਭਰਾ ਹੈ ਜਾਂ ਧਰਮਰਾਜ ਦਾ ਮੁੰਡਾ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਸੇ ਮਹਿਲਾ ਅਫ਼ਸਰ ਨੂੰ ਧਮਕਾਉਣਾ ਕਿੰਨਾ ਕੂ ਜਾਇਆਜ ਹੈ

  • @JaswinderSingh-xy6ik
    @JaswinderSingh-xy6ik ปีที่แล้ว

    THALI VEER JI...VERY NICE KEEP IT UP BE IN CHARDIKALA,,,

  • @PB11Gill
    @PB11Gill 2 ปีที่แล้ว

    Buhat vadiya km kr rahe o bro

  • @sukhmander236sukhmander4
    @sukhmander236sukhmander4 2 ปีที่แล้ว

    salute ye Thali bai g nu jina ne bina kise dar to side swal kite thanks bai g parmatma tuhanu hor trakia bakhshe

  • @harcharansingh1737
    @harcharansingh1737 10 หลายเดือนก่อน

    ਇਹਨਾਂ ਦੇ ਪੈਰਾਂ ਹੇਠ ਬਟੇਰਾ ਆ ਗਿਆ ਇਹ ਬੰਦੇ ਐਮ ਐਲ ਏ ਬਨਣ ਦੇ ਲਾਇਕ ਨਹੀਂ ਸੀ
    ਇਹ ਬਹੁਤ ਗਲਤ ਕੀਤਾ