ਥਾਣੇ ਵਿੱਚ ਜਮ੍ਹਾਂ ਅਸਲਾ ਚਿੱਟਾ ਵੇਚਣ ਵਾਲਿਆਂ ਕੋਲੋਂ ਬਰਾਮਦ, ਕੀ ਪੁਲਿਸ ਮਹੁੱਈਆ ਕਰਵਾ ਰਹੀ ਹੈ ਨਸ਼ਾ ਵੇਚਣ ਵਾਲਿਆਂ

แชร์
ฝัง
  • เผยแพร่เมื่อ 4 มิ.ย. 2022
  • ਥਾਣੇ ਵਿੱਚ ਜਮ੍ਹਾਂ ਅਸਲਾ ਚਿੱਟਾ ਵੇਚਣ ਵਾਲਿਆਂ ਕੋਲੋਂ ਬਰਾਮਦ, ਕੀ ਪੁਲਿਸ ਮਹੁੱਈਆ ਕਰਵਾ ਰਹੀ ਹੈ ਨਸ਼ਾ ਵੇਚਣ ਵਾਲਿਆਂ ਨੂੰ ਅਸਲਾ? ਇਸ ਅਸਲੇ ਨਾਲ ਹੋ ਸਕਦਾ ਸੀ ਇੱਕ ਹੋਰ ਕਤਲ? #punjab #punjabpolice #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 110

  • @KulwinderSingh-it9zv
    @KulwinderSingh-it9zv 2 ปีที่แล้ว +32

    ਵਧੀਆ ਪੱਤਰਕਾਰ ਹੈ,

  • @silversinghsilver2961
    @silversinghsilver2961 ปีที่แล้ว +23

    ਬੇੜਾ ਗ਼ਰਕ ਹੋਇਆ ਪੁਲਿਸ ਦਾ

  • @jagsirsingh4420
    @jagsirsingh4420 2 ปีที่แล้ว +48

    ਪੁਲਿਸ ਅਤੇ ਲੀਡਰ ਸੁਧਰ ਨਹੀਂ ਸਕਦੇ।ਇਹ ਦੋਨੋਂ ਹੀ ਪੰਜਾਬ ਨੂੰ ਉਜਾੜਨ ਵਿੱਚ 90%ਹਿਸੇਦਾਰ ਹਨ।

  • @sukhdhillon8822
    @sukhdhillon8822 2 ปีที่แล้ว +47

    ਜਿਹੜੀ ਮਰਜੀ ਸਰਕਾਰ ਆਜੇ ਪੰਜਾਬ ਪੁਲਿਸ ਕਦੇ ਵੀ ਨੀ ਸੁਧਰ ਸਕਦੀ

    • @harwpx01jhinger53
      @harwpx01jhinger53 ปีที่แล้ว

      ਸਰਕਾਰ ਵੀ ਇੱਦਾਂ ਦੀ ਹੀ ਆ

  • @user-gn7ev2sw9i
    @user-gn7ev2sw9i 2 ปีที่แล้ว +34

    ਠਾਣੇ ਦਾ ਇੰਚਾਰਜ ਤੇ S.H.O ਨੂੰ ਬਰਖ਼ਾਸਤ ਕੀਤਾ ਜਾਵੇ

  • @karandeepsidhu6962
    @karandeepsidhu6962 2 ปีที่แล้ว +32

    ਪੁਲਿਸ ਹੀ ਚੋਰਾਂ ਨਾਲ ਮਿਲੀ ਹੋਈ ਹੈ

  • @nexion5144
    @nexion5144 2 ปีที่แล้ว +37

    ਥੂੰ ਅਾ ਪੁਲਸ਼ ਤੇ ਚੋਰਾ ਨਾਲ ਰਲੀ ਹੋਈ ਹੈ ਪੁਲਸ਼ 100 %

  • @jarnailsingh6078
    @jarnailsingh6078 11 หลายเดือนก่อน +10

    96% ਥਾਣਿਆਂ ਵਿੱਚ ਲੱਗੀ ਪੁਲਿਸ ਨਸ਼ਾ ਵਿਕਰੇਤਾ, ਅਸਲਾ ਸਮੱਗਲਰਾਂ ਨਾਲ ਮਿਲੀ ਹੋਈ ਹੈ।

  • @gotasingh3500
    @gotasingh3500 ปีที่แล้ว +16

    ਪੁਲਿਸ ਮਹਿਕਮਾ ਬਦਨਾਮ ਇਨ੍ਹਾਂ ਨੇ ਆਪ ਕੀਤਾ ਜੇਕਰ ਇਮਾਨਦਾਰੀ ਵਿਖਾਵੇ ਤਾ ਉਹ ਦਿਨ ਦੂਰ ਨਹੀਂ ਲੋਕ ਫੋਜੀਆਂ ਵਾਲੀ ਇਜ਼ਤ ਪੰਜਾਬ ਪੁਲਿਸ ਨੂੰ ਦੇਵੇਗੀ

  • @bhupindersinghdhillon1337
    @bhupindersinghdhillon1337 2 ปีที่แล้ว +32

    ਬਹੁਤ ਮਾੜਾ ਹਾਲ ਹੈ।

  • @dalersingh8672
    @dalersingh8672 2 ปีที่แล้ว +19

    ਥਾਣੇ ਵਿੱਚੋਂ ਅਸਲਾ ਚੋਰੀ ਹੋ ਗਿਆ ਕੀ ਕਰੀਏ ਕੀ ਕਰੀਏ।

  • @DiljitSingh-ez8tj
    @DiljitSingh-ez8tj ปีที่แล้ว +12

    ਮੈਨੂੰ ਤਾਂ D S P ਫੂਲ ਵੀ ਫੁੱਲ ਹੋਇਆ ਲਗਦਾ ਬੋਲਦਾਂ ਕਿਦਾਂ। ਬਾਕੀ ਪਤਾ ਤਾਂ ਸਾਰਿਆਂ ਨੂੰ ਹੈ ਰਲੇ ਹੋਏ ਨੇ ਸਾਰੇ

  • @silversinghsilver2961
    @silversinghsilver2961 ปีที่แล้ว +29

    ਪੱਤਰਕਾਰ ਦਾ ਧੰਨਵਾਦ ਕਰਦੇ ਹਾਂ

  • @usa-mw9vu
    @usa-mw9vu 2 ปีที่แล้ว +30

    ਪੁਲਿਸ।ਚੋਰ।ਗੈਸਟਰ।ਅਸਲੀ

  • @tarsemmannp5499
    @tarsemmannp5499 2 ปีที่แล้ว +19

    Great 👍 ਪੱਤਰਕਾਰ 22ji

  • @shipasingh3429
    @shipasingh3429 10 หลายเดือนก่อน +6

    ਪੱਤਰਕਾਰ ਜੀ ਸੈਲਿਊਟ ਆ ਤੂਹਾਨੂੰ ਬੇਖੋਫ ਹੋ ਕੇ ਬੋਲਣ ਦਾ ਹੌਸਲਾ ਹਰ ਕਿਸੇ ਕੋਲ ਨਹੀਂ ਹੁੰਦਾ ਹੈ

  • @buttamantri6087
    @buttamantri6087 ปีที่แล้ว +7

    ਪੰਜਾਬ ਪੁਲਿਸ ਮੁਰਦਾਬਾਦ

  • @harmailsingh2302
    @harmailsingh2302 9 วันที่ผ่านมา +2

    ਇਹ 70 ਸਾਲ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਥਾਣੇ ਵਿਚ ਜਮ੍ਹਾਂ ਅਸਲਾ ਨਸ਼ਾ ਤਸਕਰਾਂ ਕੋਲੋਂ ਮਲਿਆ।

  • @jaggugill7095
    @jaggugill7095 ปีที่แล้ว +4

    ਪੁਲਿਸ ਤੋਂ ਤਾਂ ਬਿਸਵਾਸ ਹੀ ਮੂਕ ਚਲੀਆਂ ਜਾਨਤਾ ਨੂ ਪਰ ਜਨਤਾ ਨੂੰ ਮੂਰਥ‌ ਭਨੋਦੇ‌ ਨੇ

  • @malkitsingh3250
    @malkitsingh3250 ปีที่แล้ว +5

    ਐਕਸ਼ਨ ਟੱਟੂ ਲੈਣਾ ਬਸ ਜਨਤਾ ਨੂੰ ਮੂਰਖ ਬਣਾਉਣਾ

  • @tsgkarn4284
    @tsgkarn4284 11 หลายเดือนก่อน +5

    ਬੇੜਾ ਗ਼ਰਕ ਪੰਜਾਬ ਪੁਲਿਸ ਦਾ

  • @silversinghsilver2961
    @silversinghsilver2961 ปีที่แล้ว +6

    ਪੁਲਿਸ ਦਾ ਬੇੜਾ ਗ਼ਰਕ ਹੋਇਆ ਪੁਲਿਸ ਦਾ

  • @JashanDhiman-mv3qu
    @JashanDhiman-mv3qu ปีที่แล้ว +6

    ਪੰਜਾਬ ਪੁਲਿਸ ਨੂੰ ਕੋਈ ਸ਼ਰਮ ਨਹੀਂ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਕਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੁਣ

  • @hariomomkar4546
    @hariomomkar4546 10 หลายเดือนก่อน +4

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @jashpalsingh1875
    @jashpalsingh1875 9 หลายเดือนก่อน +3

    ਪੰਜਾਬ ਨੂੰ ਬਰਬਾਦ ਪੰਜਾਬ ਦੇ ਪ੍ਰਸ਼ਾਸ਼ਨ ਨੇ ਹੀ ਕਰ ਦਿੱਤਾ।shamefull pp

  • @parminderkumar119
    @parminderkumar119 9 หลายเดือนก่อน +2

    ਤਾਹੀ ਤਾ ਨਸਾ ਵੇਚਣ ਵਾਲੇ ਡਰਦੇ ਨਹੀਂ ਭਰਾਵੋ ਸਾਡਾ ਪੰਜਾਬ ਤਾ ਉਜੜ ਗਿਆ ਬਹੁਤ ਆਉਖਾ ਆ

  • @amritpalsinghdhillon8974
    @amritpalsinghdhillon8974 9 หลายเดือนก่อน +2

    ਲੋਕ ਆਵਾਜ਼ ਜਿੰਦਾਬਾਦ

  • @parminderkumar119
    @parminderkumar119 9 หลายเดือนก่อน +2

    ਪੱਤਰਕਾਰ ਵੀਰ ਪੁਲਿਸ ਵੀ ਵਿਕਾਉ ਆ ਸਾਨੂੰ ਤਾ ਪੁਲਿਸ ਤੇ ਯਕੀਨ ਹੈਨੀ ਨਸਾ ਵੇਚਣ ਵਾਲਿਆਂ ਦੇ ਘਰੋ ਸਵੇਰੇ ਜਾ ਕੇ ਪੈਸੇ ਫੜ ਲੈਦੇ ਅਗਲਾ ਸਾਰੀ ਦਿਹਾੜੀ ਬਿਨਾਂ ਡਰ ਤੋ ਨਸਾ ਵੇਚਦੇ ਆ

  • @mohansingh3992
    @mohansingh3992 ปีที่แล้ว +7

    Waheguru bacave ji ❤️🙏❤️

  • @charanjitkaur9275
    @charanjitkaur9275 4 วันที่ผ่านมา

    ਬਹੁਤ ਬਹੁਤ ਤੇਰਾ ਧੰਨਵਾਦ ਪੁੱਤ ਸੱਚ ਮੂਰੇ ਲੈ ਆਈਆਂ

  • @ArshDeep-em4zt
    @ArshDeep-em4zt ปีที่แล้ว +4

    ਹੁਣ ਬਲਕਾਰ ਸਿੰਘ ਸਿੱਧੂ ਐੱਮ ਐਲ ਏ ਕਿਥੇ ਆਮ ਆਦਮੀ ਪਾਰਟੀ ਦੇ

  • @hardeepsingh4671
    @hardeepsingh4671 2 ปีที่แล้ว +7

    Good veer g

  • @mandeepsidhu7333
    @mandeepsidhu7333 2 ปีที่แล้ว +6

    Good job veer

  • @kulwantsingh9415
    @kulwantsingh9415 ปีที่แล้ว +4

    LOK AWAZ TV GOOD

  • @satgurupdates7041
    @satgurupdates7041 2 หลายเดือนก่อน

    ਸਿੱਧੂ ਸਾਬ ਤੁਹਾਡੀ ਪੱਤਰਕਾਰੀ ਨੂੰ ਸਲਾਮ ❤

  • @palabhakar6664
    @palabhakar6664 2 ปีที่แล้ว +4

    sachi mdia

  • @HarjeetSingh-bc3bm
    @HarjeetSingh-bc3bm 8 หลายเดือนก่อน

    ਵੀਰੇ ਜਲਦਰ ਵਾਲ਼ੇ sp ਸਾਬ ਤੌ ਪਸ਼ਲੋ

  • @gorabrar6668
    @gorabrar6668 2 ปีที่แล้ว +5

    Manjinderjit.very.good.pattarkar.bai.salute

  • @ArshDeep-em4zt
    @ArshDeep-em4zt ปีที่แล้ว +3

    ਪਿਗ ਇਸ ਦਾ ਵੀ ਲੱਗਿਆ ਹੋਇਆ ਹੈ ਡੀ ਐਸ ਪੀ ਦਾ

  • @BalSaab-ly1oe
    @BalSaab-ly1oe 2 หลายเดือนก่อน

    bilkul sahi gl a ji

  • @nexion5144
    @nexion5144 2 ปีที่แล้ว +10

    asal vich police hi gangster hai

  • @sukhwindersandhu7822
    @sukhwindersandhu7822 ปีที่แล้ว +2

    WaheGuruMeharKare

  • @MohanSingh-ej1ez
    @MohanSingh-ej1ez 10 หลายเดือนก่อน +1

    Good bro

  • @charanjitkaur9230
    @charanjitkaur9230 2 หลายเดือนก่อน

    ਬਹੁਤ ਵਧੀਆ ਪਤਰਕਾਰ❤❤❤❤❤❤❤❤❤❤❤

  • @dr.ranjitsinghpoppyflower3566
    @dr.ranjitsinghpoppyflower3566 ปีที่แล้ว +2

    Emandar channel

  • @RajKumar-wx1uh
    @RajKumar-wx1uh ปีที่แล้ว +1

    👍👍ppkri

  • @sukhmann240
    @sukhmann240 5 หลายเดือนก่อน

    ਬਾਈ ਜੀ ਗੱਲ ਸੁਣਲੋ ਡੀ ਐਮ ਪੀ ਕਾਰਵਾਈ ਹੋਊਗਾ ਜਦੋਂ ਕਿਸੇ ਨੂੰ ਮਾਰਤਾਬਾ

  • @hardeepsarao5491
    @hardeepsarao5491 ปีที่แล้ว +1

    Very good ji

  • @sukhmann240
    @sukhmann240 5 หลายเดือนก่อน

    ਸਭ ਰਲ਼ੇ ਹਨ ਕੋਈ ਵੀ ਨਹੀਂ ਪੁੱਛਦਾ

  • @sukhmann240
    @sukhmann240 5 หลายเดือนก่อน

    ਬਾਈ ਜੀ ਗੱਲ ਸੁਣਲੋ ਡੀ ਐਮ ਪੀ ਕਾਰਵਾਈ ਹੋਊਗਾ ਜਦੋਂ ਕਿਸੇ ਨੂੰ ਮਾਰਤਾ

  • @sukhsingh1328
    @sukhsingh1328 2 ปีที่แล้ว +2

    👍

  • @NarinderSingh-ux2pt
    @NarinderSingh-ux2pt 2 ปีที่แล้ว +2

    very

  • @sukhmann240
    @sukhmann240 5 หลายเดือนก่อน

    ਯਾਰ ਥਾਣੇ ਦਾ ਚਾਰਜ ਹੁੰਦਾ ਹੈ ਇਹ ਕੋਈ ਜਵਾਬ ਨਹੀਂ ਕਿ ਮੈਂਨੂੰ ਕੋਈ ਜਾਣਕਾਰੀ ਨਹੀਂ ਹੈ

  • @manpreet_kaur83
    @manpreet_kaur83 2 ปีที่แล้ว +6

    Corrupt politician corrupt police we want peace and justice for our youth icons Sandeep nagal ambiya n sidhu moose wala

  • @GurnamSingh-hc6hx
    @GurnamSingh-hc6hx 2 หลายเดือนก่อน

    Patrkar.bro.gratt

  • @sukhmann240
    @sukhmann240 5 หลายเดือนก่อน

    ਸਭ ਰਲ਼ੇ ਹਨ ਪੁਲਿਸ ਨਛੇ ਵਾਲਿਆਂ ਨਾਲ ਰਲੇ ਹਨ

  • @rajpalsingh6696
    @rajpalsingh6696 8 หลายเดือนก่อน

    Paterker vary nice

  • @AmanSingh-gm8dp
    @AmanSingh-gm8dp 2 ปีที่แล้ว +1

    good mankinder ds dita

  • @deephony3989
    @deephony3989 2 ปีที่แล้ว +3

    DSP phull di ਗੱਲ ਸਹੀ ਆ,j kr nahi ਕਾਰਵਾਈ ਹੋਈ dubara DSP nal ਗੱਲ ਕਰੇ ਪੱਤਰਕਾਰ

  • @gurwindersingh6658
    @gurwindersingh6658 2 ปีที่แล้ว +1

    Good paterkare

  • @soniakumari6883
    @soniakumari6883 2 ปีที่แล้ว +4

    Chor Police

  • @onkarsinghpurewal990
    @onkarsinghpurewal990 10 หลายเดือนก่อน +2

    Police parshan nu apne Dosi mulzam par karwai karke punjab de logon ko batana chahida hai

  • @silversinghsilver2961
    @silversinghsilver2961 ปีที่แล้ว +1

    So sad

  • @deepdhaliwal3371
    @deepdhaliwal3371 หลายเดือนก่อน

    ਸਾਡੇ ਬੁੱਧਣੀ ਵੀ ਪੁਲਿਸ ਹੀ ਚਿੱਟੇ ਵਾਲਿਆਂ ਨਾਲ ਰਲ ਕੇ ਚਿੱਟਾ ਵਾਕਿਆ ਰਿਹੇ ਆ

  • @gurlalsingh4809
    @gurlalsingh4809 9 หลายเดือนก่อน +1

    ਸਬ ਮਿਲ਼ੇ ਹੋਏ ਆ y

  • @ParamaniMani-wi2lr
    @ParamaniMani-wi2lr 11 หลายเดือนก่อน

    Good veer ji

  • @singh__manjot3990
    @singh__manjot3990 ปีที่แล้ว +3

    Koi v apne bacha nu police wala na banao bhut badnam hogi punjab police sadi

  • @dr.ranjitsinghpoppyflower3566
    @dr.ranjitsinghpoppyflower3566 ปีที่แล้ว +1

    Eh channel great ha

  • @davinderdev884
    @davinderdev884 ปีที่แล้ว

    Keya baat hai

  • @user-de2po5pt8q
    @user-de2po5pt8q 9 หลายเดือนก่อน +1

    ਮਾਨ ਸਾਹਿਬ ਇਹ ਕੀ ਹੋ ਰਿਹਾ ਤੁਹਾਡੇ ਤੋਂ ਇਹ ਉਮਿਦ ਨੀ ਸੀ ਸੋਚੋ ਕੁਝ

  • @mandeepsidhu7333
    @mandeepsidhu7333 2 ปีที่แล้ว +1

    Sab close veer

  • @rajasandhuchatha2201
    @rajasandhuchatha2201 11 หลายเดือนก่อน

    Lok awaz tv very good very nice ji

  • @nirmalnirmal4878
    @nirmalnirmal4878 9 หลายเดือนก่อน +1

    Police khud vikaundi chita ehna nu chor chita andwapon kitho milda ehna nu sab pata

  • @singhisking5365
    @singhisking5365 2 ปีที่แล้ว +1

    Police wale di awaj kive lgdi jive patrkar ne uss naal sham time nu gall kiti hundi

  • @NituSharma-vu3hn
    @NituSharma-vu3hn 9 หลายเดือนก่อน

    Eh aavaj ta check krlo

  • @sukhmann240
    @sukhmann240 5 หลายเดือนก่อน

    ਬਾਈ ਜੀ ਇਹ ਸਿਰਫ ਇਨਕੁਆਰੀ ਕਰਦੇ ਹਨ ਕੰਮ ਨਹੀਂ

  • @taranpreet6272
    @taranpreet6272 2 ปีที่แล้ว +1

    Menu tA lagda v police wale ne v kuj khada a awaz suno veer ehna nu edi puchya kr pr ehna ne sach Dsna ni

  • @sonysingh5724
    @sonysingh5724 ปีที่แล้ว +1

    Kush Ni hunda veer , police Wale Apne khilaf karwai Ni karde , 2/4 din raula pawega te , aape gall thandi Pai jawegi

  • @ravigarcha6796
    @ravigarcha6796 9 หลายเดือนก่อน +1

    Koi action ni hona sab Jan bujh k kita hai or police ne aam bndiya kolon licence te weapon jma karva lye te gundiya nu khuli chhut de ditti hai ki nihathe lokan nu lutto te Maro kyu ki shreef lokan de weapons taan jma krva lye ......wah wah

  • @mandeepsidhu7333
    @mandeepsidhu7333 2 ปีที่แล้ว +1

    Sab ralka chalda

  • @user-ff4hm2gh1x
    @user-ff4hm2gh1x 10 หลายเดือนก่อน

    Pleese chora hai

  • @jasmailsingh3650
    @jasmailsingh3650 2 ปีที่แล้ว +1

    🔫

  • @jaskarandas8351
    @jaskarandas8351 ปีที่แล้ว +1

    Police ch kae kaliea bheda ne mili bhugat ha

  • @kulvirkalsi1432
    @kulvirkalsi1432 4 หลายเดือนก่อน

    Bhai eh sabkhuj pulice ap hi krodi ah

  • @MandeepSingh-dh2wn
    @MandeepSingh-dh2wn ปีที่แล้ว

    Manomay chahida hai

  • @luckysenpai208
    @luckysenpai208 10 หลายเดือนก่อน

    Army raaj hi panjab nu dcah sakda

  • @BalSaab-ly1oe
    @BalSaab-ly1oe 2 หลายเดือนก่อน

    beragark krta ral milke punjab da

  • @gurbindersingh228
    @gurbindersingh228 9 หลายเดือนก่อน

    Kali bhada da ki banu

  • @jaswinderkaurrattan313
    @jaswinderkaurrattan313 2 ปีที่แล้ว +1

    bhai tuce jina marji shor machao eh police wale legal gunde ne

  • @ravigarcha6796
    @ravigarcha6796 9 หลายเดือนก่อน

    Shreef lokan de licence radd kar ditte or ena gundiya nu weapon khud de rahe hai

  • @GurnamSingh-hc6hx
    @GurnamSingh-hc6hx 2 หลายเดือนก่อน

    Baragark.hoeapa

  • @lashkindersingh6585
    @lashkindersingh6585 9 หลายเดือนก่อน

    Sb police kraudi aa

  • @SandeepSingh-0009
    @SandeepSingh-0009 ปีที่แล้ว +1

    fuddu system

  • @AvtarSingh-qc5gs
    @AvtarSingh-qc5gs ปีที่แล้ว

    Choran nal kuti milia

  • @bharpoorsingh5241
    @bharpoorsingh5241 ปีที่แล้ว

    Lidr.puls.amirlok.100.prsent.punjabnu.brbadkrn.lugene.knunbrib.jntavaste.bnia.saliaamirade.chutra.yadnhi

  • @VijayKumar-dk1ym
    @VijayKumar-dk1ym ปีที่แล้ว

    App sarkar fudu

  • @rajveergill6036
    @rajveergill6036 ปีที่แล้ว

    Bhagwant kalakar aa 20-25 saal toh gaapa marda aiya

  • @amansidhu9416
    @amansidhu9416 ปีที่แล้ว

    Fudu sarkar

  • @harbanslalamandep7991
    @harbanslalamandep7991 2 ปีที่แล้ว

    Vere.je.keo.rolla.p0nda.eth.amm.adme.da.raj.h.sadi.jar.koe.c.m.nhe.punjab.vech.a.ap.corr.h