ਢੱਡਰੀਆਂ ਵਾਲੇ ਦਾ ਚੱਲ ਰਿਹਾ ਦੀਵਾਨ, ਪੁਲਿਸ ਛਾਉਣੀ ‘ਚ ਬਦਲਿਆ ਇਲਾਕਾ

แชร์
ฝัง
  • เผยแพร่เมื่อ 19 ม.ค. 2025

ความคิดเห็น • 2.1K

  • @sahilmalaysia1233
    @sahilmalaysia1233 5 ปีที่แล้ว +12

    ਸਾਰੀ ਦੁਨੀਆਂ ਭਰ ਵਿੱਚ ਸਰਦਾਰ ਜੀ ਸਿੰਘ ਖਾਲਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਰਹੇ ਪਰ ਤੁਸੀ ਸਿੰਘ ਸਿੰਘ ਹੀ ਦਾ ਦੁਸ਼ਮਣ ਬਣੇ
    ਇੰਨੇ ਬਲਾਤਕਾਰ ਹੋ ਰਹੇ ਪੰਜਾਬ ਵਿੱਚ ਇੰਨਾ ਖੂਨ ਗਰਮ ਏ ਤਾਂ ਉੱਧਰ ਹੋਵੋ

  • @lovepreet3878
    @lovepreet3878 5 ปีที่แล้ว +8

    ਬਾਈ ਇੱਕ ਗੱਲ ਦਾ ਜਵਾਬ ਦਿਓ
    ਢੱਡਰੀਆਵਾਲਾ ਥੋਨੂੰ ਕਿਊ ਜਵਾਬ ਦੇਵੇ
    ਹਰੇਕ ਕੋਲ ਆਪਣੀ ਗੱਲ ਕਰਨ ਦਾ ਹੱਕ ਹੈ ਸੋ ਓ ਕਰ ਸਕਦਾ ਪਰ ਥੋਨੂੰ ਕਿਸੇ ਨੂੰ ਕੁੱਟਣ ਦਾ ਹੱਕ ਕਿਸ ਨੇ ਦਿੱਤਾ ?? ਨਾਲੇ ਤੁਸੀ ਅਰਾਮ ਨਾਲ ਭੰਗ ਪੀਓ ਥੋਨੂੰ ਕੀ ਲੈਣਾ ਸਿੱਖੀ ਨਾਲ ਸਵਾਦ ਨਾਲ ਬੱਕਰੇ ਖਾਓ
    If agree like 👇👇

  • @AmarjitSingh-zs5dl
    @AmarjitSingh-zs5dl 5 ปีที่แล้ว +123

    ਮੈ ਫੈਨ ਹਾਂ ਢੱਡਰੀਆਂ ਵਾਲਿਆਂ ਦੇ

    • @jaspreetbhullar8398
      @jaspreetbhullar8398 5 ปีที่แล้ว +1

      Full Support Bhai Ranjit Singh Ji 🙏

    • @ਧਾਲੀਵਾਲ-ਞ7ਜ
      @ਧਾਲੀਵਾਲ-ਞ7ਜ 5 ปีที่แล้ว

      Hanji bilkul

    • @harbanssingh9099
      @harbanssingh9099 4 ปีที่แล้ว +1

      ਢੱਡਰੀਅਾ ਵਾਲੇ ਦਾ ਵਾੲੀ ਕਾਟ ਕਰੋ
      ਪੰਥ ਵਿਚੋ ਸੈਕੋ

    • @kuljeetsingh2945
      @kuljeetsingh2945 หลายเดือนก่อน

      ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵਧੀਆ ਦੀਵਾਨ ਲਾਉਦੇ ਹਨ

    • @BaljinderKaur-qi5ky
      @BaljinderKaur-qi5ky หลายเดือนก่อน

      Mai v👍👍👍👍

  • @Iqbal-cl5mz
    @Iqbal-cl5mz หลายเดือนก่อน +9

    ਰਣਜੀਤ ਸਿੰਘ ਢੱਡਰੀਆਂ ਵਾਲਾ ਸੱਚਾ ਸੁੱਚਾ ਇਨਸਾਨ ਆ ਜੀ
    ਢੱਡਰੀ ਜਿੰਦਾਬਾਦ

  • @narinderkaur2798
    @narinderkaur2798 3 ปีที่แล้ว +4

    ਇਹਨੀਂ ਪੁਲਿਸ ਕਿਉ ਬਾਬਾ ਸੱਚਾ ਤਾਂ ਬੈਠ ਕੇ ਗੱਲ ਕਰ ਲਵੇ ਸਿੰਘਾ ਦੀ ਸ਼ੰਕਾ ਦੂਰ ਕਰ ਦੇਵੇ

  • @singhsuraj1599
    @singhsuraj1599 5 ปีที่แล้ว +255

    ਦੀਵਾਨਾ ਵਿੱਚ ਪਹੁੰਚ ਕੇ ਜਵਾਬ ਦਿਉ ਇਹਨਾਂ ਨੂੰ,,ਭਾਈ ਰਣਜੀਤ ਸਿੰਘ ਨੇ ਸਹੀ ਕਿਹਾ ਇਹ ਸਾਰੇ ਬਾਦਲਾ ਦੇ ਸਰਸੇ ਵਾਲੇ ਤੇ RSS ਦੇ ਦਲੇ ਨੇ,,,

    • @AmarjitSingh-tw4nu
      @AmarjitSingh-tw4nu 5 ปีที่แล้ว +2

      Achha ....oye dhadri bhed avda dimaag use krla ......j tnu v guru sehdaan aam bnde lgde a fr tu chal apne dhadri bhedu de magar

    • @navi5258
      @navi5258 5 ปีที่แล้ว +2

      @@AmarjitSingh-tw4nu ਇਕ ਵਾਰ prime asin tv canada ਵਾਲਾ ਪ੍ਰੋਗਰਾਮ ਜਰੂਰ ਦੇਖ ਮੇਰਾ ਵੀਰ

    • @parmarjaspreet3049
      @parmarjaspreet3049 5 ปีที่แล้ว +2

      App sala ghagri wala jetha put ban gya captain amrinder singh da

    • @baazsingh0746
      @baazsingh0746 5 ปีที่แล้ว +2

      ਢੰਡਰੀ rss ਦਾ ਦਲਾ ਹਰਾਮਦੀ ਔਲਾਦ ਓਹ੍ਹ

    • @karanguraya7048
      @karanguraya7048 5 ปีที่แล้ว

      Ma d lun dadri di te naale dhume d kuri nu

  • @sarbjitsingh8451
    @sarbjitsingh8451 5 ปีที่แล้ว +260

    ਰਣਜੀਤ ਸਿਘ ਬਹੁਤ ਜਿਆਦਾ ਜਾਗਰੂਕ ਕਰ ਰਿਹਾ ਹੈ। ਟਕਸਾਲੀ ਤਾ ਐਵੇ ਹੀ ਬਿਨਾ ਕਿਸੇ ਤਰਕ ਤੋ ਤੁਰੇ ਫਿਰਦੇ। ਸਿਆਨਪ ਤਾ ਇਹਨਾ ਕੋਲ ਕੋਈ ਹੈ ਨਹੀ। ਰਣਜੀਤ ਸਿਘ ਚੜਦੇ ਸੂਰਜ ਵਾਲਾ ਕੰਮ ਕਰ ਰਿਹਾ ਜੀ।

  • @sukhveersingh1360
    @sukhveersingh1360 5 ปีที่แล้ว +18

    ਸਰਸੇ ਵਾਲੇ ਦਾ ਤੁਹਾਡਾ ਕਿਹੜਾ ਸਿੰਘ ਸਿਰ ਵੱਡਣ ਗਿਆ ਸੀ ਓੁਹਦੇ ਆਦਮੀਆਂ ਨੇ ਸ਼ਰੇਆਮ ਬੇਅਦਬੀ ਦੇ ਸਬੂਤ ਬਾਘਾ ਪੁਰਾਣਾ ਕੋਰਟ ਚ ਲਿਕਖੇ ਮੰਨੇ ਆ

  • @kesarsingh1549
    @kesarsingh1549 3 ปีที่แล้ว +25

    ਸ੍ਰੀ ਰਣਜੀਤ ਸਿੰਘ ਢੱਡਰੀਆਂ ਵਾਲੇ ਨਿਧੜਕ , ਦਲੀਲ ਨਾਲ ਗੱਲ ਕਰਨ ਵਾਲੇ , ਸੱਚ ਨੂੰ ਸੱਚ, ਝੂਠ
    ਨੂੰ ਝੂਠ ਕਹਿਣ ਵਾਲੇ ਸੰਤ ਹਨ ।ਇਹ ਕੌਮ ਦੇ ਮਹਾਨ ਪ੍ਰਚਾਰਕ ਹਨ । ਬਾਕੀ ਦੀਵਾਨ ਵਿਚ
    ਵਿਘਨ ਵਾਲੇ ਉਹ ਸਭ ਦਿਮਾਗ ਵੱਲੋਂ ਖਾਲੀ
    ਹਨ । ਇਹਨਾਂ ਦਾ ਕੰਮ ਹੀ ਰੌਲਾ ਪਾਉਣਾ ਹੁੰਦਾ
    ਹੈ ।
    ਇਸ ਤਰ੍ਹਾਂ ਦੀ ਵਿਆਖਿਆ ਕਰਨ ਵਾਲੇ ਸੰਤ ਇਹ ਹੀ ਹਨ । ਪਰਮਾਤਮਾ ਇਹਨਾਂ ਦੀ ਉਮਰ ਲੰਬੀ
    ਕਰੇ ।
    ਵਾਹਿਗੁਰੂ ਜੀ ਕਾ ਖਾਲਸਾ ,
    ਵਾਹਿਗੁਰੂ ਜੀ ਕੀ ਫ਼ਤਿਹ ।

  • @growingpunjabiaustralia767
    @growingpunjabiaustralia767 5 ปีที่แล้ว +6

    ਅੱਜ ਕੱਲ ਤਾਂ ਐਹੀ ਚੱਲ ਰਿਹਾ ਜੇਕਰ ਕੋਈ ਚੰਗੀ ਗੱਲ ਕਰਦਾ ਤਾਂ ਉਸਨੂੰ ਰੋਕਿਆ ਜਾਂਦਾ, ਪਰ ਜੇਕਰ ਕੋਈ ਗੀਤਾਂ ਵਿਚ ਗੰਦ ਬੋਲਦਾ ਰਹਿੰਦਾ ਤਾਂ ਉਹ ਹੀਰੋ ਆ, ਇਸ ਟਾਈਮ ਬਹੁਤ ਕੁਝ ਬਦਲਣ ਦੀ ਲੋੜ ਆ, ਧੰਨਵਾਦ

  • @sukhdipsingh4016
    @sukhdipsingh4016 5 ปีที่แล้ว +157

    ਨਿਹੰਗ ਸਿੰਘਾਂ ਜੀ ਜਦੋਂ ਬੇਅਦਬੀ ਹੋਈ ਸੀ ੳਦੋ ਤੂੰ ਕਿੱਥੇ ਸੀ ਜਦੋਂ ਸ੍ਰੀ ਦਰਬਾਰ ਸਾਹਿਬ ਵਿੱਚ ਬੁੱਤ ਲੱਗੇ ਸੀ ੳਦੋ ਤੂੰ ਕਿੱਥੇ ਸੀ

    • @palapala8440
      @palapala8440 5 ปีที่แล้ว +7

      ਬੁੱਤ ਲਾਉਣ ਵੇਲੇ ਵੀ ਇਹੀ ਬਾਦਲ ਨਾਲ ਸੀ ਹੁਣ ਓਹ ਬੁੱਤ ਬੁਰੇ ਲਗਦੇ ਨੇ ਇਹਨਾਂ ਨੂੰ ਪੈਸੇ ਸੰਗਤਾਂ ਦਾ ਇਹਨਾਂ ਕਿਹੜਾ ਘਰੋਂ ਪੈਸੇ ਲਾਅਿਐ

    • @prabhnoortiwana1482
      @prabhnoortiwana1482 5 ปีที่แล้ว +12

      ਪਹਿਲਾਂ ਸਰਸੇ ਵਾਲੀ ਨੂੰ ਸੋਧਣ ਚੱਲ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਬਣਾਇਆ ਸੀ ਉਦੋਂ ਕਿਥੇ ਗਏ ਸੀ ਤੁਸੀਂ

    • @prabhnoortiwana1482
      @prabhnoortiwana1482 5 ปีที่แล้ว +5

      ਵੀਰੇ ਤਖਤ ਸ੍ਰੀ ਹਜ਼ੂਰ ਸਾਹਿਬ ਵਿੱਚ ਬੱਕਰੇ ਝਟਕੇ ਜਾਂਦੇ ਹਨ

    • @palapala8440
      @palapala8440 5 ปีที่แล้ว +4

      ਵੀਰ ਜੀ ਮੈਂ ਟਕਸਾਲੀਆ ਵਾਰੇ ਕਿਹਾ ਇਹੀ ਬੁੱਤ ਲਾਉਣ ਚ ਸੀ ਇਹੀ ਹੁਣ ਵਿਰੋਧੀ ਨੇ

    • @ranaranbir5263
      @ranaranbir5263 5 ปีที่แล้ว

      Bott torrn nihung he gye c te beadbi te vi gye c tu tohda yaad krke dekh dandri tempoo ardass krke pajj gya c

  • @santokhsingh-ss6hl
    @santokhsingh-ss6hl 5 ปีที่แล้ว +293

    ਜਿਹੜੇ ਲੋਕ ਅੰਮਰਿਤਧਾਰੀ ਸਿਖਾ ਦੀਆ ਪੱਗਾ ਲਾਉਦੇ ਨੇ ਤੇ ਦਾੜੀਆ ਪੁਟੀਆ ਜਾਦੀਆ ਹਨ ਉਸ ਟਾੲਿਮ ਤੇ ਕਿਥੇ ਲੁਕ ਜਾਦੇ ਨੇ

    • @rajanvirk8212
      @rajanvirk8212 5 ปีที่แล้ว +10

      Oh kyo pagal ho gai ho ...Hor kise age tuhadi gal nhi chaldi te Tadrea wale te chad jnde ho kyo ---Hun hath la k dekheo pata lag jayega tuhanu v ----jo vade singh bne firde ho..

    • @ssidhu6979
      @ssidhu6979 5 ปีที่แล้ว +8

      Pujaria di dukan band ho rahi aa...

    • @jagdeepbhullar1483
      @jagdeepbhullar1483 5 ปีที่แล้ว +1

      Canda, America, and Europe ਚਲੇ ਜਾਂਦੇ ,,
      ਗੁਰਦੁਆਰਿਆਂ ਤੇ ਕਬਜ਼ੇ ਕਰਨ਼,,,
      ਕੋਈ ਕੁੱਤਾ ਕੰਮ ਕਰੂੰ , ਦਾੜੀ ਪੁਟਾਊ ਗਾ...ਐਵੇਂ ਮਾਮਾ ਨਾਂ ਬਣ,,
      ਤੂੰ ਤਾਂ ਨੀ ਕਰਦਾ ਕੁੱਤੇ ਕੰਮ,

    • @manjitsinghkhakh24
      @manjitsinghkhakh24 5 ปีที่แล้ว +5

      ਧੁਮੇ ਦੇ ਬੰਦੇ ਆ ਇਹ

    • @ShamsherSingh-mi3tj
      @ShamsherSingh-mi3tj 5 ปีที่แล้ว

      @@rajanvirk8212 ਤੂੰ ੲਿੱਥੇ ਅਾ ਕੇ ਗੱਲ ਕਰ ,ਤੈਨੂੰ ਦੱਸੀੲੇ

  • @jodhasandhu2944
    @jodhasandhu2944 5 ปีที่แล้ว +163

    ਰਣਜੀਤ ਸਿੰਘ ਢੱਡਰੀਆਂ ਵਾਲੇ ਜ਼ਿੰਦਾਬਾਦ

  • @sukhvirkaur5132
    @sukhvirkaur5132 3 ปีที่แล้ว +9

    ਭਾਈ ਰਣਜੀਤ ਸਿੰਘ ਜੀ ਸੱਚ ਬੋਲਦੇ ਏਨਾ ਨੂੰ ਸੱਚ ਹਾਕਮ ਨੀ ਆਉਦਾ ਜਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਓਦੋਂ ਇਹ ਲੋਕ ਕਿੱਥੇ ਸੀ ਹੁਣ ਭਾਈ ਸਾਹਿਬ ਦੇ ਦੀਵਾਨ ਰੋਕ ਰਹੇ ਨੇ

  • @Iqbal-cl5mz
    @Iqbal-cl5mz หลายเดือนก่อน +4

    ਸੰਤ ਢੱਡਰੀਆਂ ਵਾਲੇ ਜਿੰਦਾਬਾਦ
    ਵੱਧ ਤੋਂ ਵੱਧ ਸਹਿਯੋਗ ਕਰੋ ਜੀ

  • @jarmansingh1533
    @jarmansingh1533 5 ปีที่แล้ว +150

    ਢੱਡਰੀਆ ਵਾਲੇ ਬਿੱਲਕੁਲ ਸਹੀ ਨੇ

    • @gurcharan3428
      @gurcharan3428 5 ปีที่แล้ว +2

      Right broo

    • @47ksr
      @47ksr 5 ปีที่แล้ว

      Dadri should be removed now from the Panth and should not be allowed to do katha/kirtan in the presence of Guru Granth Saheb.

  • @balwantkkumarh5496
    @balwantkkumarh5496 5 ปีที่แล้ว +122

    ਸਜਿਆ ਤਾਂ ਦੇਖ ਜਿਵੇਂ ਚਮਕੌਰ ਸਾਹਿਬ ਦੀ ਜੰਗ ਲੜਨ ਆਇਆ ਹੋਵੇ,, ਸਰਸੇ ਵਾਲੇ ਨੂੰ ਰੋਕ ਲਿਆ ਪਹਿਲਾਂ,, ਤੁਸੀਂ ਕੋਈ ਸਿੱਖ ਨਹੀ ਸਰਾਬੀ, ਭੰਗ ਖਾਣੇ,, ਮੀਟ ਖਾਣੀ, ਵਿਚ ਹਗਣੀ ਯਾਤ,

  • @mangaljeetsingh7320
    @mangaljeetsingh7320 5 ปีที่แล้ว +357

    ਮਰ ਜੋ ਕੁਛ ਖਾ ਕੇ ਚੰਗੇ ਕੰਮ ਵੀ ਨਹੀਂ ਕਰਨ ਦਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਤੇ ਨੂੰ ਪੁੱਛਿਆ ਹੁਣ ਤੁਸੀਂ ਸੂਰਮੇ ਬਣ ਗਏ ਓ

    • @sukhpreetsingh5334
      @sukhpreetsingh5334 5 ปีที่แล้ว +6

      Dandri ne kehra changa kaam krta veer ji

    • @malkeetsingh8487
      @malkeetsingh8487 5 ปีที่แล้ว +1

      Shi GL veer ji

    • @harmanpreetsingh5935
      @harmanpreetsingh5935 5 ปีที่แล้ว

      Kush pata haha tanu mar Jo Kush kha k boln laga faltu mare ta tuhade varge log a Jo sahi Galt da difrense nahi pata Tere varge log ram Rahim nu God man landed ne papa ji Peta ji kehnde ne

    • @sukhpreetsingh5334
      @sukhpreetsingh5334 5 ปีที่แล้ว +2

      Veer duvida pa rahya eh bs

    • @sukhpreetsingh5334
      @sukhpreetsingh5334 5 ปีที่แล้ว

      22 Dec nu patiala meeting c 3 member c os vich bs .. eh othe vi nai gya

  • @ashokklair2629
    @ashokklair2629 หลายเดือนก่อน +2

    ਸਾਤੱਰ ਦਿਮਾਗ ਢਢਰੀ ਵਾੰਗ ਹੀ, ਬਾਦਸਾਹ ਜਹਾਗੀਰ """ਦੁਕਾਨ** ਬੰਦ ਕਰਵਾਉਦਾ-2, ਆਪ ਹੀ ੱਰ ਖਪ ਗਿੲ, ਪਰ ਗੁਰੂ ਘਰ ਉਸੇ ਤਰਾ ਚਲ ਰਹੇ ਹਨ, ਤੇ ਚਲਦੇ ਰਹਿਣਗੇ!

  • @JatinderSingh-t6r
    @JatinderSingh-t6r หลายเดือนก่อน +4

    ਢੱਡਰੀਆਂ ਵਾਲਾ ਸਰਕਾਰ ਦਾ ਪ੍ਰਚਾਰ ਕਰ ਰਿਹਾ ਸਿੱਖੀ ਦਾ ਨਹੀਂ

  • @jorasinghs377
    @jorasinghs377 5 ปีที่แล้ว +152

    ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਪ੍ਰੇਮ ਨਹੀਂ।

    • @ravinderviden1448
      @ravinderviden1448 5 ปีที่แล้ว +4

      pardhaan tere kehn nl ki hojo chup krke hi bheja tu

    • @jorasinghs377
      @jorasinghs377 5 ปีที่แล้ว +4

      @@ravinderviden1448 ਅੱਛਾ ਜੀ। ਬਹੁਤ ਵਧੀਆ ਉਪਰਾਲਾ। ਮੇਰੇ ਕੋਲ ਸ਼ਬਦ ਨੀ ਹਨ ਮੇ Ravindra vidan da ਸ਼ੁਕਰੀਆ ਕਰਾਂ,।

    • @jorasinghs377
      @jorasinghs377 5 ปีที่แล้ว +1

      Tu kis bani di gal karda a

    • @karpetcabin
      @karpetcabin 5 ปีที่แล้ว

      @@jorasinghs377 jehra kudrat nu rab bnaunda us magr kiou lagie?

    • @jorasinghs377
      @jorasinghs377 5 ปีที่แล้ว +1

      @Jimmy Punj tusi dasry ho..ta jis video vich Ranjeet ny rab di hond nu nahi maniaa ..oos da link sand kar dy...par link vali video pury divan di hovy....cut na hovy...

  • @balwantkkumarh5496
    @balwantkkumarh5496 5 ปีที่แล้ว +166

    ਤੂ ਦੱਸ ਜੇ ਨਹੀ ਚੜ੍ਹਾਉਦੇ ਬੱਕਰੇ,, ਅੰਮ੍ਰਿਤ ਸ਼ੱਕ ਕੇ ਗੱਪ ਮਾਰੀਂ ਜਾਣਾ,, ਹਜ਼ੂਰ ਸਾਹਿਬ ਜੇ ਬੱਕਰੇ ਨਹੀਂ ਵੱਢਦੇ, ਏਹ ਤੁਸੀਂ ਖਾਨ ਦਾ ਜੁਗਾੜ ਬਣਾਇਆ,, ਆ ਗਿਆ ਮੁਹ ਚੁੱਕ ਕੇ, ਪਹਿਲਾਂ ਏਹ ਬੰਦ ਕਰੋ

  • @satvirbuttar4849
    @satvirbuttar4849 5 ปีที่แล้ว +196

    ਗੁਰੂ ਜੀ ਨੇ ਇਹੋ ਜਿਹੇ ਖਾਲਸੇ ਵਾਸਤੇ ਚਾਰੇ ਪੁੱਤਰ ਵਾਰੇ ਸੀ ਵਾਿਹਗੁਰੂ ਜੀ

    • @gurmitsingh6609
      @gurmitsingh6609 5 ปีที่แล้ว +4

      ਭਾਈ ਪਹਿਲਾ ਵਾਹਿਗੁਰੂ ਤਾ ਸਹੀ ਲਿਖ ਲੈ

    • @goldybhatia2101
      @goldybhatia2101 5 ปีที่แล้ว

      😢😢😢😢

    • @jagdeepsidhu3977
      @jagdeepsidhu3977 5 ปีที่แล้ว

      @@gurmitsingh6609 tusi veer ji apni language sahi karo kidda kis nal bolna chahida ji khud te v gaur v kro g

    • @mohinderpal5289
      @mohinderpal5289 3 ปีที่แล้ว

      @@jagdeepsidhu3977 .

    • @satpalbansal2252
      @satpalbansal2252 3 ปีที่แล้ว

      00000o

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਭਾਈ ਰਣਜੀਤ ਸਿੰਘ ਬਹੁਤ ਵਧੀਆ ਗੱਲਾਂ ਬਿਲਕੁਲ ਸੱਚ ਕਰਦਾ ਹਨ ਸਿੱਖ ਧਰਮ ਇੱਕ ਹੈ ਤੁਸੀਂ ਆਪਸ ਵਿੱਚ ਲੜਾ ਲੜਾ ਮਰੀ ਜਾਂਦੇ ਹੋ ਵਹਿਗੁਰੂ ਆਪਣੇ ਸਿੰਘ ਕੋਮ ਸਮਝਣ ਦੀ ਲੋੜ ਹੈ ਵਹਿਗੁਰੂ ਜੀ

  • @deepchoudhary1630
    @deepchoudhary1630 3 ปีที่แล้ว +5

    ਬਾਈ ਸਾਹਿਬ ਜੀ ਸੱਚੇ ਇਨਸਾਨ ਹਨ।🙏 ਵਾਹਿਗੁਰੂ ਜੀ 🙏🙏🙏🙏

  • @jarnail-jas
    @jarnail-jas 5 ปีที่แล้ว +105

    ਭਾਈ ਸਾਹਿਬ ਰਣਜੀਤ ਸਿੰਘ, ਸਿੱਖੀ ਦੀ ਸ਼ਾਨ

    • @randhawasngh7272
      @randhawasngh7272 5 ปีที่แล้ว

      Bai
      Ah glt a dekh baba banda singh ji buhdar vare bi ulta hi bolda
      Hor bht kuj
      Yaar mood khrab babe ne
      Kehda jo singha ne saheediya kitiya oh koi waheguru ji kirpa nhi
      Dekho oh de banda kida math marde ne

    • @jarnail-jas
      @jarnail-jas 5 ปีที่แล้ว

      ਵੀਰ ਰਣਜੀਤ ਸਿੰਘ ਨੇ ਕਦੇ ਵੀ ਏਦਾਂ ਦੀ ਗੱਲ ਨਹੀਂ ਕੀਤੀ, ਆਹ ਬੂਝੜ ਟਕਸਾਲੀਆ ਨੇ ਗੱਲਾਂ ਨੂੰ ਕਟ ਵੱਢ ਕੇ ਬਦਨਾਮ ਕੀਤਾ ਹੈ, ਭਾਈ ਸਾਹਿਬ ਨੇ ਹਮੇਸ਼ਾ ਹੀ ਤਰਕ ਨਾਲ ਵਿਚਾਰ ਵਟਾਂਦਰਾ ਕੀਤਾ ਹੈ

    • @randhawasngh7272
      @randhawasngh7272 5 ปีที่แล้ว

      @@jarnail-jas bai ji mai aaj hi news dekhi
      Ta bol reha dhandari wale de nal de bolde ne bai oh banda kehda bachitar singh uthya ta akh ch nigani mari.bakasis wali gal hi nhi man reha
      Oh dhandari wale di dawan sunde aam lok ne

    • @KulwinderSingh-lv9bk
      @KulwinderSingh-lv9bk 5 ปีที่แล้ว

      Dhandre nu ta darbar saheb te ve Shanka aa

  • @Amritsingh1919-s5n
    @Amritsingh1919-s5n 5 ปีที่แล้ว +163

    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਕਿਥੇ ਸੀ ਬਡੇ ਬਣੇ ਫਿਰਦੇ ਨੇ ਨਿਹੰਗ ਸਿੰਘ ਮੀਟ ਖਾਣੇ ਭੰਗ ਪੀਣੇ 2015 ਚ ਤਾਂ ਟਕਸਾਲੀ ਵੀ ਵੜ ਗਏ ਸੀ ਖੁੰਡੀ

    • @neetusutterdhar9573
      @neetusutterdhar9573 5 ปีที่แล้ว +8

      sarbjit singh sahi kaha tusi veer ji .... odo ta ehna kolo kuch bol ni hoea .... na kr hoea odo sutte c .... kull mila k eh dhumme de party a

    • @fansidumosewalada8420
      @fansidumosewalada8420 5 ปีที่แล้ว +1

      Sarbjeet te Neetu g phea ess bande nooo mil k veki frrr ehi gal kari

    • @neetusutterdhar9573
      @neetusutterdhar9573 5 ปีที่แล้ว +1

      Aah jwe mainu kehda dar maarea ...

    • @neetusutterdhar9573
      @neetusutterdhar9573 5 ปีที่แล้ว +1

      Tuhanu bda dukh lga mere comment da .... osse party di te ni 😏

    • @fansidumosewalada8420
      @fansidumosewalada8420 5 ปีที่แล้ว

      Ha tera bula saalea

  • @balwantkkumarh5496
    @balwantkkumarh5496 5 ปีที่แล้ว +244

    ਗੁਰੂ ਗੋਬਿੰਦ ਨੇ ਕੱਦੋ ਕਿਹਾ ਕੇ ਖਾਲਸਾ ਮੀਟ ਖਾਉਗਾ, ਸ਼ਰਾਬ ਪੀਯੂ ਗਾ,, ਤੁਸੀਂ ਖੁਦ ਤਾਂ ਸੁਧਰ ਜੋ,, ਖੁਦ ਆਮ ਇਨਸਾਨ ਤੋ ਭੀ ਗਿਰੇ ਨੇ,, ਗੱਲਾਂ ਢੱਡਰੀਆਂ ਵਾਲਿਆਂ ਨੂੰ ਮਾੜਾ ਕਿਹਨ ਦੀਆ ਕਰਦੇ ਨੇ,, ਏਹ ਪਛੂਆ ਵਰਗੇ ਨੇ

    • @SimranKaur-yc2kf
      @SimranKaur-yc2kf 5 ปีที่แล้ว +1

      Chup kar oaaaa

    • @surinderkaur6352
      @surinderkaur6352 5 ปีที่แล้ว

      I'm

    • @amritlahoria6906
      @amritlahoria6906 5 ปีที่แล้ว

      Tu ta sarab pya ke ona a hna

    • @balwantkkumarh5496
      @balwantkkumarh5496 5 ปีที่แล้ว

      @@amritlahoria6906 ਤੈਨੂੰ ਪਹਿਲਾਂ ਏਹ ਪਤਾ ਕਿ ਬੁੱਢਾ ਦਲ ਕੀ ਹੈ,, ਚੁੱਕ ਕੇ ਮੂੰਹ ਲਿਖਤਾਂ

    • @balwantkkumarh5496
      @balwantkkumarh5496 5 ปีที่แล้ว +1

      @@amritlahoria6906 ਪੰਜ ਰਤਨੀ - ਬੁੱਢਾ ਦਲ ਦੀ ਬੋਲੀ ਵਿੱਚ ਕਿਸ ਨੂੰ ਕਿਹਦੇ ਨੇ

  • @GURMEETSINGH-zn1zm
    @GURMEETSINGH-zn1zm 5 ปีที่แล้ว +2

    ਪੰਜਾਬ ਇਹਨਾਂ ਦੀਆ ਗੱਲਾਂ ਵਿਚ ਦਿਲਚਸਪੀ ਲੈ ਕੇ ਆਪਣਾ ਸਮਾਂ ਖਰਾਂਬ ਕਰ ਰਿਹਾ ਹੈ। ਇਹ ਲੋਕ ਆਪਣੀ tpr😊😊ਵਧਾਉਣ ਵਾਸਤੇ ਚਰਚਾ ਵਿਚ ਰਹਿੰਦੇ ਹਨ

  • @singh-lp5xs
    @singh-lp5xs 5 ปีที่แล้ว +44

    ਇਹ ਵੇਹਲੜ ਟੋਲਾ ਤੁਰਿਆ ਫੇਰਦਾ ਨਾ ਕੋਈ ਮਨੁੱਖਤਾ ਦੀ ਸੇਵਾ ਨਾ ਕੋਈ ਗੁਰਬਾਣੀ ਦਾ ਪ੍ਰਚਾਰ ਬਸ ਇਕੋ ਕਮ ਵਿਰੋਧ ਕਰਨਾ ਆਪਣਾ ਨਾਮ ਚਮਕੌਣ ਲਈ ਵੱਡੇ ਬਣਦੇ ...ਇਹ ਨਾ ਨੂੰਂ ਪੂਛੋ ਸੰਗਤ ਸੁਣਦੀ ਆ ਭਾਈ ਸਾਹਿਬ ਨੂੰਂ ..ਤੁਸੀ ਸਹੀਂ ਪ੍ਰਚਾਰ ਕਰੋ ਦੱਸੋ ਸੰਗਤ ਨੂੰਂ ਜੋੜੋ ਅਾਪਣੇ ਨਾਲ ...

  • @balwantkkumarh5496
    @balwantkkumarh5496 5 ปีที่แล้ว +38

    ਰਗੜਾ ਖਾਣੀ ਭੰਗ ਖਾਣੀ ਪੰਜ ਰਤਨੀ ਕਹਿ ਕੇ ਦਾਰੂ ਪੀਣ ਵਾਲੇ ਨੂੰ ਬੁੱਢਾ ਦਲ ਨਹੀਂ ਸਿਰੇ ਦੇ ਗਿਰੇ ਹੋਏ ਸਿਰਸੇ ਵਾਲੇ ਤੋ ਭੀ ਗਿਰੇ ਨੇ

  • @ShamsherSingh-ff5jg
    @ShamsherSingh-ff5jg 5 ปีที่แล้ว +313

    ਏ ਲੋਕ ਪਾਗਲ ਹੋ ਗਏ ਨੇ ਕੁਝ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਭਾਈ ਰਣਜੀਤ ਸਿੰਘ ਬਹੁਤ ਵਧੀਆ ਪਰਚਾਰ ਕਰਦੇ ਹਨ

    • @jarmansingh376
      @jarmansingh376 5 ปีที่แล้ว +3

      Sahi gal brother 😊

    • @AmritpalSingh-rw4mo
      @AmritpalSingh-rw4mo 5 ปีที่แล้ว +5

      Je vdiya parchar krda fer akaal takhat kio ni pesh hunda. Fer parcharaka sahmne kio ni baith da

    • @RavinderSingh-fn1ju
      @RavinderSingh-fn1ju 5 ปีที่แล้ว +4

      @@AmritpalSingh-rw4mo tu rishta krna onu kudi da samne baitha k

    • @baljendersingh3594
      @baljendersingh3594 5 ปีที่แล้ว +3

      @@RavinderSingh-fn1ju ji tuci rista ditta ohnu

    • @omraysinfh6735
      @omraysinfh6735 5 ปีที่แล้ว

      Tare varge kuttaa for poosh tu 15 20 bande ho

  • @SukhdevSingh-ob8wu
    @SukhdevSingh-ob8wu 5 ปีที่แล้ว +83

    ਇਕ ਹੀ ਪ੍ਰਚਾਰਕ ਐ ਸਿੱਖ ਕੌਮ ਕੋਲ ਭਾਈ ਰਣਜੀਤ ਸਿੰਘ ਜੀ

    • @majriinfotech
      @majriinfotech 3 ปีที่แล้ว

      ਵੱਡੇ ਵਿਦਵਾਨ ਨਾ ਬਣੋ,,,ਹੋਰ ਵੀ ਪਰਚਾਰਕ ਹੈਗੇ,, ਪਰ ਦੁਨੀਆਂ ਨੂੰ ਝੂਠ ਹੀ ਹਾਜਮ ਆਉਦਾ ,,ਭਾਈ ਸਾਹਿਬ,,

  • @amarjitsingh7929
    @amarjitsingh7929 3 ปีที่แล้ว +14

    ਏ ਢਡਰਨਾਂਥ ਨੂੰ ਚਾਹੀਦਾ ਥਾਂਨੇ ਵਿੱਚ ਈ ਦੀਵਾਨ ਲਾਇਆ ਕਰ, ਢਡਰੀ ਤੇਰੀ ਲੋੜ ਨਹੀਂ ਸੰਗਤ ਨੂੰ ।🤯🤯🤯👀👀👀🤯🤯🤯🤯🤯🤯

    • @KaurSharanjeet-gi3lx
      @KaurSharanjeet-gi3lx หลายเดือนก่อน +1

      ਹਾ ਹਾ ਹਾ ਸਹੀ ਪਕੜੇ ਹੈਂ

  • @RamanYaar-r7g
    @RamanYaar-r7g 28 วันที่ผ่านมา +1

    ਗੁਰਬਾਣੀ ਦੇ ਸੱਚ ਤੇ ਚੱਲ ਤੈਨੂੰ ਪ੍ਰਸ਼ਾਸਨ ਤੰਗ ਹੀ ਨਹੀਂ ਕਰਗਾ

  • @santokhsingh-ss6hl
    @santokhsingh-ss6hl 5 ปีที่แล้ว +174

    ਮੂਰਖ ਬੰਦੇ ਨਾਲ ਬੈਸ ਕਰਨੀ ਮਾੜੀ ਹੈ ਰਣਜੀਤ ਸਿੰਘ ਜਿੰਦਾਬਾਦ

    • @deepsidhu3537
      @deepsidhu3537 5 ปีที่แล้ว +2

      Ranjeet singh jinda bad

  • @sardulsingh5053
    @sardulsingh5053 5 ปีที่แล้ว +293

    ਇਸ ਦੀ ਸ਼ਕਲ ਦੱਸਦੀ ਹੈ ਕਿ ਇਹ ਕਿਨਾ ਕੁ ਗਿਆਨਵਾਨ ਹੈ ।ਪੰਜਾਬ ਵਿਚ ਹੋਰ ਕਿੰਨਾ ਕੁਝ ਸ਼ਰੇਆਮ ਗਲਤ ਹੋ ਰਿਹਾ ਹੈ ਉਥੇ ਵੀ ਇਸੇ ਤਰਾਂ ਜਾਇਆ ਕਰੋ ਫੇਰ ਤਾਂ ਤੁਹਾਨੂੰ ਮੰਨੀਏ ।ਉਥੇ ਤਾਂ ਤੁਸੀਂ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠੇ ਹੋ।ਯਾਰ ਸ਼ਰਮ ਕਰੋ।

    • @harmangrewal4855
      @harmangrewal4855 5 ปีที่แล้ว +14

      Bhang peti hoyi a sala chodea surj parkah da

    • @oberoisaab5556
      @oberoisaab5556 5 ปีที่แล้ว +14

      ਸੁੱਖਾ ਪੀਣੀ ਜਾਤ ਆ ਵੀਰ

    • @harjitdhillon4432
      @harjitdhillon4432 5 ปีที่แล้ว +9

      ਸਹੀ ਆ ਜੀ

    • @ravinderviden1448
      @ravinderviden1448 5 ปีที่แล้ว +2

      tuci saree hi fudu bnde hoo 😜😜😜

    • @47ksr
      @47ksr 5 ปีที่แล้ว +4

      Dadri should be removed now from the Panth and should not be allowed to do katha/kirtan in the presence of Guru Granth Saheb.

  • @sukhasandhu3148
    @sukhasandhu3148 5 ปีที่แล้ว +269

    ਵੇਲੜ ਇਕੱਠੇ ਹੋ ਕੇ ਆਗੇ ਸ਼ਰਮ ਕਰੋ ਜੇਕਰ ਕੋਈ ਚੰਗਾ ਕਰਦਾ ਉਹਨੂੰ ਕਰ ਲੈਣ ਦਵੋ ਬਾਦਲਾ ਨਾਲ ਮੱਥਾ ਲਾਊ ਜਿਹਨਾਂ ਨੇ ਗੁਰੂ ਦੀ ਬੇਅਦਬੀ ਕਰਾਈ

  • @radheradhe8861
    @radheradhe8861 3 ปีที่แล้ว +1

    ਤਹਾਡਾ ਆਪਨਾ ਮਾਮਲਾ ਤੇ ਸਰਸੇ ਵਾਲਾ ਕਿਥੋਂ ਆ ਗਿਆ ਵਿੱਚ ਢੰਡਰੀਆਂ ਵਾਲਾ ਵੀ ਤਾਂ ਤੁਹਾਡਾ ਬੰਦਾ ਸੀ ਅੱਜ ਕੀ ਹੋਇਆ ਇਕ ਘਰ ਤਾ ਡੈਣ ਵੀ ਛੱਡ ਦਿੰਦੀ ਏ ਤੁਸੀਂ ਤਾਂ ਆਪਣਾਂ ਢਡਰੀਆਂ ਵਾਲਾ ਵੀ ਰਗੜ ਤਾਂ ਅੱਗ ਥੋਨੂੰ ਉਦੋਂ ਲਗਦੀ ਜਦੋਂ ਕੋਈ ਥੋਡੇ ਨਾਲੋਂ ਅੱਗੇ ਵੱਧ ਜਾਂਦਾ ਉਦੋਂ ਸੋਚਾਂ ਸੋਚਦੇ ਆ ਕਿ ਇਹਨੂੰ ਥੱਲੇ ਕਿਵੇਂ ਸੁੱਟਿਆ ਜਾਵੇ ਜਿਨ੍ਹਾਂ ਟਾਇਮ ਵੇਸਟ ਕਰਦੇ ਪੲੇ ਉ ਉਹਨਾਂ ਤਾਂ ਕਦੇ ਗੁਰਬਾਣੀ ਚੋਂ ਨਹੀਂ ਦਿਤਾ ਹੋਣਾ

  • @JaspalSingh-ul6ys
    @JaspalSingh-ul6ys หลายเดือนก่อน +1

    ਦਿਹਾੜੀ ਮਿਲੀ ਨਹੀ
    ਚਲੋ
    ਵੇਲੜਾ ਵਲ ਦਿਹਾੜੀ ਸਹੀ

  • @mandeepsingh-nq2zu
    @mandeepsingh-nq2zu 5 ปีที่แล้ว +109

    ਭਾਈ ਰਣਜੀਤ ਸਿੰਘ ਖਾਲਸਾ ਜਿੰਦਾਵਾਦ

  • @karajsinghtoor3542
    @karajsinghtoor3542 5 ปีที่แล้ว +31

    ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲੇ ਜੀ ਹਮੇਸਾਂ ਸੱਚ ਬੋਲਦਾ

    • @SukhwinderSingh-vi7sf
      @SukhwinderSingh-vi7sf 3 ปีที่แล้ว +1

      ਕੱਲ ਨੂੰ ਤੇਨੂੰ ਕਹੁਗਾ ਤੂੰ ਆਪਣੇ ਪਿਤਾ ਦਾ ਨਹੀ ਹਰਾਮਦਾ ਫਿਰ ਵੀ ਕਹੀ ਢੱਡਰੀਆਂ ਵਾਲਾ ਸੱਚ ਬੋਲਦਾ

    • @malkitsinghpatialewale1005
      @malkitsinghpatialewale1005 3 ปีที่แล้ว

      Sukhwinder ne kuj ne ptabgla karda dhadrinwale dea

    • @malkitsinghpatialewale1005
      @malkitsinghpatialewale1005 3 ปีที่แล้ว

      Karaj singh right ji bole jando ena loko nu

  • @JagtarSingh-xo9ny
    @JagtarSingh-xo9ny 5 ปีที่แล้ว +10

    ਜਦੋ ਸਰਸੇ ਵਾਲਾ ਗੁਰੂ ਗੋਬਿੰਦ ਸਿੰਘ ਜੀ ਰੂਪ ਧਾਰਨ ਕੀਤਾ ਸੀ ਜਦੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਉਦੋਂ ਤੁਸੀ ਕਿੱਥੇ ਸੀ

  • @JaspalSingh-ul6ys
    @JaspalSingh-ul6ys หลายเดือนก่อน +1

    ਬਾਈ ਆ ਕੌਣ ਏ
    ਸ਼ੈਨਸ਼ਾ ਫਿਲਮ ਵਾਲਾ ਅਮਿਤਾਬ ਬਚਨ
    😂😂😂😂😂😂😂

  • @gaggijawandha7215
    @gaggijawandha7215 4 ปีที่แล้ว +4

    ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਆ ਜਾਣ ਦੇ ਫੇਰ ਪੁੱਛਾ ਗੇ ਕੋਣ ਰੋਕਦਾ

  • @ManbirMaan1980
    @ManbirMaan1980 5 ปีที่แล้ว +30

    ਡਾਂਗ ਫੇਰੋਂ ਇਨ੍ਹਾਂ ਵੇਲੜਾ ਦੇ, ਹਰ ਰੋਜ਼ ਕੋਈ ਨਾ ਕੋਈ ਵੇਲੜ ਸਿੱਖੀ ਦੇ ਨਾਮ ਹੇਠ ਆਪਣੀ ਗੁੰਡਾਗਰਦੀ ਚਮਕਾਉਣ ਆ ਜਾਂਦਾ।ਅੱਜ ਤੱਕ ਕਦੇ ਵੀ ਇਹ ਲੋਕ ਬਾਦਲਾਂ ਦੀ ਰੈਲੀ ਰੋਕਣ ਗਏ ਆ

    • @simranjit2048
      @simranjit2048 5 ปีที่แล้ว +1

      Tu ja k fer k dekhla. Bund Ch dang de k tower bna denge. Begane put. Tu sala vala dhandri da jwak bnya firda 🖕🖕🖕

    • @hardeepsingh-gp2ls
      @hardeepsingh-gp2ls 5 ปีที่แล้ว

      @@simranjit2048 ਜਦੋਂ ਸਰਸੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਿਤੀ ਸੀ ਤੂਸੀਂ ਓਦੋਂ ਕਿਥੇ ਸੀ ਤੁਸੀਂ ਟਕਸਾਲੀ ਅਕਾਲੀ ਆਗੂ ਓਦੋਂ ਕਿਥੇ ਸੀ ਜੇ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਸਰਸੇ ਵਾਲੇ ਸਾਧ ਨੂੰ ਫੜਦੇ ਓਦਾ ਕੀ ਕਰ ਲਿਆ ਤੁਸੀਂ

    • @KulwinderSingh-lv9bk
      @KulwinderSingh-lv9bk 5 ปีที่แล้ว

      Tu ja ke fer dang tenu dass denge pata

  • @dhannasinghdeol1122
    @dhannasinghdeol1122 5 ปีที่แล้ว +138

    ਤੂੰ ਕੌਣ ਏ ਜਵਾਬ ਲੈਣ ਵਾਲਾ ਡੱਕੇ ਦੀ ਅਕਲ ਨੀ ਵੱਡੇ ਵੱਡੇ ਪੱਗੂ ਬੰਨਕੇ ਅਕਲ ਨੂੰ ਕੈਦ ਕੀਤਾ ਹੋਇਆ ਇਹ ਹੁਣ ਗੁਰੂ ਦੀਆਂ ਲਾਡਲੀਆਂ ਫੌਜਾਂ ਨੀ ਹੁਣ ਇਹ ਕਮਲੀਆ ਫੌਜਾ ਨੇ

    • @tavleenranu7875
      @tavleenranu7875 5 ปีที่แล้ว +2

      Eh sara masla sikh kaum da jaloos kadan da ga

    • @AmarjitSingh-tw4nu
      @AmarjitSingh-tw4nu 5 ปีที่แล้ว +5

      Paggu da ki matlab aa oye chawla.....tnu saram nu aundi kutteya......dasam patshah di bakhsi hoi dastar hai eh kutteya.....

    • @SatnamSingh-qj9bh
      @SatnamSingh-qj9bh 5 ปีที่แล้ว +1

      ਵੀਰ ਪੱਗੂ ਦਾ ਮਤਲਬ ਕੀ ਹੁੰਦਾ ਓਹੀ ਪੱਗ ਢੱਡਰੀਆਂ ਵਾਲਿਆਂ ਨੇ ਸਜਾਈ ਹੈ ਜੋ ਹੋ ਰਿਹਾ ਬਹੁਤ ਗਲਤ ਹੋ ਰਿਹਾ ਬੈਠ ਕੇ ਵਿਚਾਰ ਚਰਚਾ ਕਰਕੇ ਮਸਲਾ ਹੱਲ ਕਰਨਾ ਚਾਹੀਦਾ ਇਕ ਦੂਜੇ ਤੇ ਚਿੱਕੜ ਸੁੱਟ ਕੇ ਨਹੀ

    • @gurpreetlally2065
      @gurpreetlally2065 5 ปีที่แล้ว

      Dhanna Singh Deol what you mean paggu??????? Ehh Sade guru ji di shaan hai. Nonsense guy

    • @priituppal2522
      @priituppal2522 5 ปีที่แล้ว +1

      Pagg ਦਾ ਨਾਮ shi ਲੈ ਲਾ ਓਏ

  • @rickysingh3220
    @rickysingh3220 5 ปีที่แล้ว +108

    ਬਾਦਲਾਂ ਨੇ ਜਦੋਂ ਬਾਰ ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਉਸ ਸਮੇਂ ਹਰਨਾਮ ਧੂਮਾ ਕਿਧਰ ਸੀ।

    • @gurmaelsingh8106
      @gurmaelsingh8106 5 ปีที่แล้ว

      5in and and the first half a century

    • @narinderkaur3536
      @narinderkaur3536 4 ปีที่แล้ว +1

      Ryt ji 👌

    • @harrygill5154
      @harrygill5154 4 ปีที่แล้ว +1

      Ricky Singh

    • @jagmeetkaur9285
      @jagmeetkaur9285 4 ปีที่แล้ว +1

      Eh kehra baadla naalo ghat ohna ne ta guru granth sahib di beadbi kri c par eh ta shreaam gur etehaas nu dhah la reha

    • @laakshayveersingh9608
      @laakshayveersingh9608 3 ปีที่แล้ว

      Bai ehna ne gand payea jine aha vadh tuk karan nu aunde ne Ena sarea da tusi test krwa k dekh leo ehe nashe vich hi hunde ne

  • @MandeepSingh-tr8fk
    @MandeepSingh-tr8fk 3 ปีที่แล้ว +1

    Nihage singh jindabad

  • @rupindersingh1891
    @rupindersingh1891 5 ปีที่แล้ว +1

    ਪਹਿਲਾਂ ਇਹ ਦੋਨੋ ਇਕੋ ਜਿਹੇ ਦੀਵਾਨ ਲਾਉਂਦੇ ਸੀ।
    ਫਿਰ ਨਵੀਂ ਪੀੜੀ ਨੇ ਇਹਨਾਂ ਦੀਆਂ ਬੇਤੁਕੀਆਂ ਗੱਲਾਂ ਸੁਣ ਨੀਆ ਬੰਦ ਕਰਤੀ ਆ। ਢੱਡਰੀਆਂ ਆਲਾ ਤੇਜ ਆ ਇਹ ਸਮਝ ਗਿਆ ਤੇ ਬਦਲ ਗਿਆ।ਇਹਨਾਂ ਨੂੰ ਸਮਝ ਨੀ ਲੱਗੀ। ਤੇ ਪਿੱਛੇ ਰਹਿ ਗਏ। ਤੇ ਹੁਣ ਰੌਲਾ ਪਾਉਂਦੇ ਨੇ

  • @amolaksingh1015
    @amolaksingh1015 5 ปีที่แล้ว +136

    ਤੁਸੀਂ ਦੀਵਾਨ ਕੀ ਰਖਾਓਗੇ ਸੋਡੇ ਵਰਗੇ ਦਲੇਆ ਨੂੰ ਪੁਛਦਾ ਕੋਣ ਹੈ

    • @satpaalrandhawa2979
      @satpaalrandhawa2979 5 ปีที่แล้ว +2

      Murakha nal vichar ni keide

    • @AmarjitSingh-tw4nu
      @AmarjitSingh-tw4nu 5 ปีที่แล้ว +3

      J puchda ni haiga fr tera harami dhadri kanjar kutta haraamda.....sahmne kyu ni bethda guru pyareya da

    • @oberoisaab5556
      @oberoisaab5556 5 ปีที่แล้ว +4

      @@AmarjitSingh-tw4nu ਚਲ ਸਾਲੀ ਸੁੱਖਾ ਪੀਣੀ ਜਾਤ

    • @ਪੰਥ-ਦੋਖੀਂ
      @ਪੰਥ-ਦੋਖੀਂ 5 ปีที่แล้ว +1

      @@oberoisaab5556 ਸਿਧਾ ਕਹਿ ਤੈਨੂੰ ਢੱਡਰੂ ਦਾ ਲਿੰਗਮ ਪਸੰਦ ਤੇ ਸਵਾਦ ਲਗਦਾ ਹੈ

    • @baljendersingh3594
      @baljendersingh3594 5 ปีที่แล้ว

      @@satpaalrandhawa2979 ji ranjit Singh nu akal takth sahib bulaya thodia najra Ch akal takth sahib kuj ni

  • @sukhveersingh1360
    @sukhveersingh1360 5 ปีที่แล้ว +134

    ਜਿਹਦਾ ਖਾਣਗੇ ਓੁਹਦਾ ਗੁਣ ਗਾਣਗੇ

  • @GurvinderSingh-wv1cw
    @GurvinderSingh-wv1cw 5 ปีที่แล้ว +126

    ਤੁਸੀ ਅੱਗ ਲਾੳੁਣ ਅਾੲੇਹੋ ਸੱਚਾ ਭਾੲੀ ਰਣਜੀਤ ਸਿੰਘ ਸੱਚ ਸੁਨਣ ਅੋਖਾ ਹੈ ਅੱਜ ਦੇ ਸਮੇ ਦੁਕਾਨ ਦਾਰਾ ਨੂੰ

    • @khattra3062
      @khattra3062 5 ปีที่แล้ว

      O tu v aes chabel nu sunda a. Sant maskin g nu sune kar

    • @NirmalSingh-eq7ly
      @NirmalSingh-eq7ly 5 ปีที่แล้ว

      @@khattra3062 ਭਾਈ, ਪਹਿਲਾਂ ਮਸਕੀਨ ਜੀ ਦਾ ਨਾਂ ਤਾਂ ਠੀਕ ਲਿਖ ਲਵੋ ।

    • @simranbrar8470
      @simranbrar8470 5 ปีที่แล้ว

      @@khattra3062 ਮਸਕੀਨ ਗੱਪ ਕਹਾਣੀਅਾਂ ਦਾ ਬਾਦਸ਼ਾਹ ਹੈ

    • @Talwindersingh-sh7go
      @Talwindersingh-sh7go 5 ปีที่แล้ว

      🤣🤣🤣🤣 dukandari dhandi ta golak ni rakhda kin? Ja free dewan ne bina chdave te

    • @Talwindersingh-sh7go
      @Talwindersingh-sh7go 5 ปีที่แล้ว

      @@simranbrar8470 dhandri dhagg te changa

  • @KuldeepKaur-pd7lm
    @KuldeepKaur-pd7lm 5 ปีที่แล้ว +12

    ਢਡਰੀਆਂ ਵਾਲਾ ਸੱਚਾ ਸੁੱਚਾ ਇਨਸਾਨ ਹੈ ਢਡਰੀਆਂ ਵਾਲੇ ਜ਼ਿੰਦਾਬਾਦ

  • @jasveersingh5839
    @jasveersingh5839 5 ปีที่แล้ว +2

    ਗੁਰ ਕਾ ਸਿੱਖ਼ ਸੋ ਅਖਾੲੇ ਜੋ ਭਲਕੇ ੳੁਠਕੇ ਨਾਮ ਧਿਅਾੲੇ ਭਾੲੀ ਘਨਾੲੀਅਾ ਜੀ ਤਾ ਅਸੀ ਨਹੀ ਬਣ ਸਕਦੇ ਪਰ ਸਿੱਖਿਅਾ ਲੇ ਸਕਦੇ

  • @ਜੀਜਾਜੀ-ਞ4ਛ
    @ਜੀਜਾਜੀ-ਞ4ਛ 5 ปีที่แล้ว +30

    ਕੁੱਤੀਆਂ ਦਾ ਗਰੁੱਪ ਫਿਰਦਾ
    ਕਹਿੰਦੇ ਸੇਰ ਮਾਰਨਾ ,,

  • @bittusanghrerian7379
    @bittusanghrerian7379 5 ปีที่แล้ว +52

    Bhai Ranjit singh jindabad

  • @BalwinderSingh-ve6ry
    @BalwinderSingh-ve6ry 5 ปีที่แล้ว +130

    ਸਰਸੇ ਵਾਲੇ ਲਈ ਤੁਸੀਂ ਕੀ ਕੀਤਾ ।

    • @BalwinderBindu-lz9cv
      @BalwinderBindu-lz9cv 5 ปีที่แล้ว

      CNN

    • @Junior22G
      @Junior22G 5 ปีที่แล้ว +3

      Ohnu maaf krta bcoz guru shb to upar ta ena layi election di jitt hai

  • @kikarsinghbrar6414
    @kikarsinghbrar6414 หลายเดือนก่อน

    ਵਾਹਿਗੁਰੂ ਜੀਉ,
    ਬਿਟੂ ਦੇ ਕੀਤੇ ਮਾੜੇ ਕੰਮ ਲੲਈ ਰਨਜੀਤ ਸਿੰਘ ਕਿਵੇਂ ਜੁੰਮੇਵਾਰ ਹੋ ਗਿਆ. ਇਕੋ ਪਰਿਵਾਰ ਵਿੱਚ ਕੋਈ ਮਾੜੀ ਸੋਚ ਵਾਲਾ ਵੀ ਹੋ ਸਕਦਾ ਹੈ ਤੇ ਕੋਈ ਚੰਗੀ ਵਾਲਾ , ਸੰਗਤ ਤਾਂ ਦੋਨਾਂ ਨੂੰ ਇਕੋ ਜਿਹੀ ਮਿਲਦੀ ਹੈ .

  • @ManiKalyan-fx2iw
    @ManiKalyan-fx2iw หลายเดือนก่อน

    ਅਸੀਂ ਫੈਨ ਹਾ ਭਾਈ ਸਾਹਿਬ ਜੀ ਦੇ ਤੁਹਾਨੂੰ ਜੁਆਬ ਕਿਉ ਦੇਵੇ ਤੁਹਾਨੂੰ ਕਿਸਨੇ ਭੇਜਿਆ ਤੁਹਾਨੂੰ ਸਿੱਖ ਕੌਮ ਨੇ ਆਪ ਹੀ ਫੈਸਲਾ ਕਰ ਲੈਣਾ ਦੇ ਉਹ ਕੁਛ ਗ,ਤ ਕਹੂੰਗਾ ਤਾਂ ਤੁਸੀਂ ਜ਼ਿਆਦਾ ਵਿਦਵਾਨ ਹੋ ਜੁਆਬ ਲੈਣ ਵਾਲੇ ਹੋਰ ਬਹੁਤ ਨੇ ਸੰਗਤ ਵਿੱਚ ਤੁਸੀਂ ਆਪਣਾ ਕੰਮ ਕਰੋ ਇਹਤਾ ਲੱਗਣਗੇ ਦੀਵਾਨ ਤੂੰ ਕਰਲਾ ਕੀ ਕਰਨਾ

  • @ranjitsinghsingh8523
    @ranjitsinghsingh8523 5 ปีที่แล้ว +26

    ਇਹ ਵਿਹਲੜ ਲੋਕ ਨੇ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੰਮ ਕਰਨ ਦੀ ਗੱਲ ਕਰਦੇ ਨੇ ਪੜਾਈ ਕਰਨ ਦੀ ਗੱਲ ਕਰਦੇ ਹਨ ਉੱਚ ਅਹੁਦਿਆਂ ਤੇ ਦਬੇ ਕੁਚਲੇ ਲੋਕਾਂ ਨੂੰ ਬੈਠਣ ਦੀ ਗੱਲ ਕਰਦੇ ਹਨ ਤਾਂ ਕਰ ਕੇ ਵਿਹਲੜ ਸਾਧਾਂ ਤੇ ਅਨਪੜ੍ਹ ਲੋਕਾਂ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਰੋਕਣ ਦੀ ਲੋੜ ਹੈ ਕਿ ਲੋਕ ਤਰੱਕੀ ਨਾਂ ਕਰ ਜਾਣ

  • @pardeep756
    @pardeep756 5 ปีที่แล้ว +22

    ਪੰਜਾਬ ਵਿਚ ਢੰਡਰੀਆ ਵਾਲੇ ਤੋ ਬਿਨਾ ਨਸ਼ਿਆ ਵੱਲ ਧਿਆਨ ਦਿਉ ਪੰਜਾਬ ਦਾ ਜੂਥ ਉਜੜੇ ਘਰਾ ਨੂੰ ਬਚਾਵੇ 😌😌

    • @kharaksingh486
      @kharaksingh486 4 ปีที่แล้ว

      Bewakoof janta ha kalyug vich sant kitha ho sakda na eah sara kanjar sant na paisa lai marr raha na

  • @gurumukhgill1768
    @gurumukhgill1768 5 ปีที่แล้ว +5

    ਜੇ ਤੁਸੀਂ ਗੁਰੂ ਦੇ ਅਸਲੀ ਸਿੰਘ ਹੋ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਵਾਲਿਆਂ ਨੂੰ ਸੋਧਾਂ ਲਾਉ।

  • @DarshanSingh-jk8sv
    @DarshanSingh-jk8sv หลายเดือนก่อน +1

    ਸੱਚ ਸੁਣਨ ਦੀ ਹਿੰਮਤ ਨੀ ਏਨਾ ਨੂੰ

  • @runnakhan3179
    @runnakhan3179 5 ปีที่แล้ว +21

    ਆਪਸ ਚ ਨਾਂ ਲੜੋ ਭਾਈ 👏🏾

  • @lybrar1064
    @lybrar1064 5 ปีที่แล้ว +23

    ਇਕਬਾਲ ਸਿੰਘ
    ਢੰਡਰੀਆ ਵਾਲਾ ਜਿੰਦਾਬਾਦ

  • @AmarjeetSingh-rm2rm
    @AmarjeetSingh-rm2rm 5 ปีที่แล้ว +117

    ਡਾਂਗ ਫੇਰੋ ਇਹਨਾਂ ਦੇ ਮਾਹੌਲ ਖਰਾਬ ਕਰਦੇ ਆ ਪੰਜਾਬ ਦਾ ਪਹਿਲਾਂ ਬਹੁਤ ਨੁਕਸਾਨ ਝੱਲਿਆ ਪੰਜਾਬ ਨੇ ਸਾਲਾ ਯਤਨਾ ਦਾ ਦੂਜੇ ਢੰਗ ਦੀ ਗਲ ਕਰਦਾ ਡਾਂਗ ਭਾਲਦਾ ਇਹ ਫੇਰਦੋ ਇਹਨਾ ਦੇ ਡਾਂਗ ਮਸ਼ਹੂਰੀ ਭਾਲਦੇ ਆ ਇਹ.......

    • @manjeetsinghlakhian6672
      @manjeetsinghlakhian6672 5 ปีที่แล้ว +1

      Ja aa tu daang feran j suka aje

    • @jsingh2043
      @jsingh2043 5 ปีที่แล้ว

      Ja tu babea da chala

    • @vikramjitvikramjit4030
      @vikramjitvikramjit4030 5 ปีที่แล้ว +1

      Aah nihang Singh apne naldea nu gurmukh kehnda AA sale bhang NAL raje a

    • @ਪੰਥ-ਦੋਖੀਂ
      @ਪੰਥ-ਦੋਖੀਂ 5 ปีที่แล้ว

      ਢੱਡਰੂ ਲਿੰਗਮ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @groundzero3285
    @groundzero3285 5 ปีที่แล้ว +17

    ਵੱਧ ਤੋਂ ਵੱਧ ਪਹਾਉਚੋ
    ਦੀਵਾਨ ਸੁਨਣ ਲਈ
    ਜਦੋਂ ਬੇਅਦਬੀ ਹੋਈ ਸੀ
    ਉਦੋਂ ਕਿਥੇ ਸੀ
    ਇਹ ਸਿੰਘ

  • @labhsingh4014
    @labhsingh4014 5 ปีที่แล้ว +2

    ਜੇ ਅਸਲੇ ਦੇ ਆ ਤਾ ਇਹ ਆਪ ਦਿਵਾਨ ਕਰਨ

  • @RanjitSingh-im5os
    @RanjitSingh-im5os 4 ปีที่แล้ว

    ਬਸ ਬਸ ਲੱਗ ਗਿਆ ਪਤਾ ਇਹ ਬਰਛੇ ਵਾਲਾ ਤਾਂ ਦੀਵਾਨ ਰੋਕਣ ਵਾਲਿਆਂ ਚ ਨਾਂ ਲਿਖਵਾਉਣ ਆਇਆ ਬਸ
    ਦੀਵਾਨ ਰੋਕਣ ਰੁਕਣ ਦਾ ਇਹਨੂੰ ਕੋਈ ਮਤਲਬ ਨਹੀਂ

  • @kuldipsingh5523
    @kuldipsingh5523 5 ปีที่แล้ว +81

    ਨਿਹੰਗ ਸਿੰਘ ਪਾਗਲ ਹੋਗਏ ਨੇ

    • @ParamjeetKaur-ih9ry
      @ParamjeetKaur-ih9ry 5 ปีที่แล้ว +6

      ਮੂਰਖ ਆ ਇਹਨਾਂ ਨੂੰ ਕੌਣ ਸਮਝਾਵੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਿਲਕੁਲ ਸਹੀ ਹੈ ਜੀ

    • @baazsingh0746
      @baazsingh0746 5 ปีที่แล้ว

      ਪਾਗਲਪਨ ਦੇਖਣਾ ਤੇ ਨੰਬਰ ਸੈਂਡ ਕਰ

    • @darwarasingh900
      @darwarasingh900 5 ปีที่แล้ว +1

      ਭਾੲੀ ਸਾਹਿਬ ਜੀ ਰੱਬ ਤੂਹਾਡਾ ਭਲਾ ਕਰੈ ਜੀ ਤੁਸੀਂ ਐਵੇਂ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰੋ ਜੀ ਜੇ ਕੋਈ ਵੀ ਰੱਬ ਨਾਲ਼ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹਨਾਂ ਨੂੰ ਜਾਗਰੂਕ ਕਰਨਾ ਹਰ ਸਿੱਖ ਦਾ ਮੁੱਖ ਉਦੇਸ਼ ਹੈ ਜੀ ਰੱਬ ਤੂਹਡਾ ਭਲਾ ਕਰੈ ਜੀ

    • @simranjit2048
      @simranjit2048 5 ปีที่แล้ว +1

      Tuadi khra nikki da rishta mng lya nihunga ne. Dhandri da jwak sala 🖕🖕🖕🖕

  • @sewakbding648
    @sewakbding648 5 ปีที่แล้ว +65

    ਸਚ ਸੁਣਨਾ ਔਖਾ

  • @jorasinghs377
    @jorasinghs377 5 ปีที่แล้ว +12

    ਭਾਈ ਰਣਜੀਤ ਸਿੰਘ ਸੱਚਾ ਹੈ ।ਸੱਚ ਇੱਕ ਵਾਰ ਸੁਣੋ ਤਾਂ।

    • @palklair6228
      @palklair6228 4 ปีที่แล้ว

      ਸੱਚਾ ਨਹੀ, ਬਹੁਤ ਹੀ ਛਾਤੱਰ ਦਿਮਾਗ ਹੈ।

  • @kamalpreet0649
    @kamalpreet0649 5 ปีที่แล้ว +37

    ਤੁਕਾਂ ਵੀ ਭੁੱਲ ਭੁੱਲ ਬੋਲਦਾ ਪਿਆ
    ਢਡਰੀਆਂ ਵਾਲੇ ਦੀ ਐ ਰੀਸ ਨੀ ਹੋਣੀ

  • @nurmitke9324
    @nurmitke9324 3 ปีที่แล้ว +2

    ਸਿੱਖ ਧਰਮ ਵਿੱਚ ਏਕਤਾ ਖਤਮ ਹੋਗੀ 99%ਪੈਸਾ,ਕਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਏਨਾ ਮਹਾਂਨ ਹੈ ਪਰ ਇਹ ਆਪੋ ਧਾਪੀ ਹੋਇ ਫਿਰਦੇ ਨੇ

  • @sandhupatialvi9311
    @sandhupatialvi9311 5 ปีที่แล้ว +4

    ਇਹ ਸੁੱਖਾ ਪੀਣ ਵਾਲੇ ਦੇ ਪਿੳ ਨੇ ਹੀ ਲਿਖਿਆ ਲਗਦਾ ਇਤਿਹਾਸਾ ।ਇਹਨਾਂ ਧੂਤਿਆਂ ਦੇ ਜੂਤ ਫਿਰਨਾ ਚਾਹੀਦਾ।ਇਹ ਧਮਕੀਆਂ ਦੇਣ ਵਾਲੇ ਕਛਿਹਰਾ ਧਾਰੀ ਬ੍ਰਾਹਮਣ ਨੇ।

    • @tajinderbrar4108
      @tajinderbrar4108 4 ปีที่แล้ว

      Hor tohade bude ne likhea dhadriawala bhenchod thagg a

  • @ਜੀਜਾਜੀ-ਞ4ਛ
    @ਜੀਜਾਜੀ-ਞ4ਛ 5 ปีที่แล้ว +34

    ਇਹ ਵਿਹਲੜ ਲ਼ੋਕ ਨੇ ਘਰ ਤੋਂ ਕੱਢੇ ਹੋਏ ,

  • @manSingh-bt3wu
    @manSingh-bt3wu 5 ปีที่แล้ว +100

    ਕਿਓੁ ਮਹੋਲ ਖਰਾਬ ਕਰਦੇ ਹੋ ਪੰਜਾਬ ਦਾ

  • @PardeepSingh-cd8hu
    @PardeepSingh-cd8hu 5 ปีที่แล้ว +2

    । ਮਚਦੇ ਦੇ ਸਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ਿਆਂ ਦੀ ਤਰਕੀ ਦੇਖ ਕੇ

  • @Jassabangar07
    @Jassabangar07 5 ปีที่แล้ว +14

    We support dhadriyan walle ✌️✌️✌️

  • @amarjitsingh-qn4zt
    @amarjitsingh-qn4zt 5 ปีที่แล้ว +33

    Sant baba Ranjit Singh ji 🙏bilkul sahi he. Nihang Singh wrong he

    • @bahadursingh345
      @bahadursingh345 3 ปีที่แล้ว

      Santa Ranjit hi day raho hi God Aap ji naal hai

  • @jarnail-jas
    @jarnail-jas 5 ปีที่แล้ว +9

    ਬੂਝੜ ਨਿਹੰਗੋ ਅਕਾਲ ਤਖਤ ਸਾਹਿਬ ਤਾਂ ਬਾਦਲ ਜੇਬ ਵਿਚ ਪਾਈ ਫਿਰਦਾ, ਪਹਿਲਾਂ ਉਹਨੂੰ ਅਜ਼ਾਦ ਕਰਵਾਓ

  • @manjitkour3844
    @manjitkour3844 5 ปีที่แล้ว +38

    ਭਾਈ ਰਣਜੀਤ ਸਿੰਘ ਚੜ੍ਹਦੀਕਲਾ ਵਿੱਚ ਹੈ ਏ ਬਕਵਾਸ ਕਰਦਾ ਕੁੱਤੇ ਹਰਾਮਜ਼ਾਦਾ

  • @opsanamyt2122
    @opsanamyt2122 3 ปีที่แล้ว +1

    ਢਢਰੀ ਦਾ ਬੀਲ ਕੂਲ ਬਾਈਕਾਟ ਕਰਨਾ ਚਾਈ ਦਾ

  • @parkashsingh3286
    @parkashsingh3286 5 ปีที่แล้ว +1

    ਜੁਤੀਆ ਦੀ ਲੋੜ ਹੈ ਇਹਨਾਂ ਬੇਹਲੜਾ ਨੂੰ ਬੱਕਰੇ ਨਹੀਂ ਵੱਡ ਦੇ ਕਰੋ ਪਰਚਾਰ ਕਿਉ ਨਹੀਂ ਕਰਦੇ 84 ਵੇਲੇ ਖੁਜੇ ਲਾ ਦਿੱਤਾ ਸਿੱਖ ਕੌਮ ਨੂੰ ਇਹ ਨਾ ਵੇਹਲੜ ਲੋਕਾਂ ਨੇ

  • @pindersingh9566
    @pindersingh9566 5 ปีที่แล้ว +33

    ਸੱਚ ਸੁਣਨਾ ਅੋਖਾ ਹੁੰਦਾ ਰਣਜੀਤ ਸਿੰਘ ਦੱਡਰੀਅਾ ਵਾਲੇ ਦਾ

  • @punjabientertainment3982
    @punjabientertainment3982 5 ปีที่แล้ว +6

    ਰੱਬ ਮੇਹਰ ਕਰੇ ‌ਵੀਰੋ ਸਾਡੀ ਕੌਮ ਤੇ ਜੋ ਆਪਸ ਚ ਹੀ ਲੜ -ਲੜ ਖਤਮ‌ ਹੋ ਰਹੀ ਆ ਅਤੇ ਦੰਗੇਆਂ ਦਾ ਨੁਕਸਾਨ ਆਮ ਜਨਤਾ ਨੂੰ ਭੁਗਤਨਾ ਪੈ ਰਿਹਾ🙏

  • @amolaksingh1015
    @amolaksingh1015 5 ปีที่แล้ว +13

    ਸੇਰ ਇਵੇਂ ਹੀ ਗਜੂ ਭੇਡਾਂ ਬੱਕਰੀਆ ਕੁੱਝ ਨਹੀਂ ਕਰ ਸਕਦੀਆਂ

  • @HarminderSingh-w5n
    @HarminderSingh-w5n หลายเดือนก่อน +1

    ਵਾਹਿਗੁਰੂ ਜੀ

  • @santokhsingh1112
    @santokhsingh1112 3 ปีที่แล้ว

    ਯਾਰ ਤੁਸੀ ਲੋਕਾ ਨੂੰ ਸੁਧਾਰਨ ਦਾ ਠੇਕਾ ਲਿਆ ਹੋਇਆ।
    ਸਭ ਤੋਂ ਪਹਿਲਾਂ ਤੁਸੀ ਆਪਣੇ ਆਪ ਨੂੰ ਸੁਧਾਰੋ।

  • @jagdeepbandi1006
    @jagdeepbandi1006 5 ปีที่แล้ว +26

    Ranjit singh ji right

  • @amolaksingh1015
    @amolaksingh1015 5 ปีที่แล้ว +33

    ਵਿਕਾਊ ਮਾੱਲ ਹੈ ਇਹ ਜੋ ਬਰਸੇ ਚੱਕੀ ਫਿਰਦੇ ਨੇ

  • @karamjitsinghks4600
    @karamjitsinghks4600 5 ปีที่แล้ว +6

    ਭਾਈ ਰਣਜੀਤ ਸਿੰਘ ਗੁਰਬਾਣੀ ਦਾ ਸਹੀ ਪਰਚਾਰ ਕਰ ਰਹੇ
    ਹਨ

  • @RamanYaar-r7g
    @RamanYaar-r7g 28 วันที่ผ่านมา +1

    ਤੁਸੀਂ ਭਾਈ ਰਣਜੀਤ ਸਿੰਘ ਜੀ ਦਾ ਕੁਝ ਵੀ ਨਹੀਂ ਵਿਗਾੜ ਸਕਦੇ

  • @manpreetgill7759
    @manpreetgill7759 5 ปีที่แล้ว +2

    ਢੱਡਰੀਅਾ ਵਾਲਾ ਜਿੰਦਾਬਾਦ

  • @gurmindersingh5433
    @gurmindersingh5433 5 ปีที่แล้ว +41

    Sp ਤਾਂ ਸਾਲਾ ਰਿਪੋਰਟਰ ਨਾਲ ਗ਼ੁੱਸੇ ਲਗਦਾ ! ਬੋਲਦਾ ਕਿੱਦਾ 😂😂😂😂

  • @jaswindersandhu9703
    @jaswindersandhu9703 5 ปีที่แล้ว +4

    ਇਹ ਸਾਰੇ ਘਰੋਂ ਕੱਢੇ ਹੋਏ ਹਨ। ਇਕ ਵੀ ਅਕਲ ਵਾਲਾ ਨਹੀਂ ਹੈ।

  • @GurpreetSingh-ub1ps
    @GurpreetSingh-ub1ps 5 ปีที่แล้ว +5

    Bhai ranjit Singh ji you are great very right thankyou bhai ranjit Singh ji

  • @hargopalbangar1000
    @hargopalbangar1000 3 ปีที่แล้ว

    ਢੱਡਰੀਆਂ ਵਾਲਾ ਬਾਬਾ ਬਹੁਤ ਵਧੀਆ ਗੁਰਮਤਿ ਪ੍ਰਚਾਰਕ ਹਨ ਅਸੀਂ ਤਾਂ ਉਨਾਂ ਦਾ ਗੁਰਮਤਿ ਪ੍ਰਚਾਰ ਤਾਂ ਬਹੁਤ ਦੂਰ ਅੰਦੇਸ਼ੀ ਵਾਲਾ ਹੁੰਦਾ ਹੈ ਅਸੀਂ ਉਨ੍ਹਾਂ ਦੇ ਫੈਨ ਹਾਂ

  • @gurpritsingh9301
    @gurpritsingh9301 3 ปีที่แล้ว +14

    Damdami taksal is a wing of RSS.
    ਇਹ ਨਹੀਂ ਚਾਹੁੰਦੇ ਕਿ ਗੁਰਮਤਿ ਦਾ ਨਿਰੋਲ ਤੇ ਠੀਕ ਪ੍ਰਚਾਰ ਹੋਵੇ ਇਸੇ ਲਈ ਇਹ ਪੰਗੇ ਲੈਂਦੇ ਹਨ l