BALDEV JI TAINU KIS TARAN PATA JANEO NAHI PAEIA TOO KIS GRANTH JA KITAB VICHON PAREA JANEO NAHI PAEIS SANTOKH SINGH LIKH RIHA JANEO PAEIA SAB MITHIAS GALLAN AA TERIAN VI MERIAN VI AMRIT SHAKAOUN DI GAL VI SIRF SANTOKH DE SOORAJ PARKASH VICH EI AA HOR KITE VI NAHI OUH TOON SANTOKH DI AMRIT VALI GAL KIS TARAN MAN RIHA EH SAB KUSH ASI VI PAREA TOON EKALE NE NAHI PAREA
ਬਹੁਤ ਹੀ ਵਧੀਆ ਤੇ ਸੋਹਣੀ ਸੋਚ ਨੂੰ ਸਲਾਮ ਹੈ ਜੀ,
ਆਪ ਜੀ ਨੇਂ ਕਵੀ ਸੰਤੋਖ਼ ਸਿੰਘ ਦੀ ਸੋਚ ਨੂੰ ਪਰਗਟ ਕੀਤਾ ਹੈ ਸਾਡੇ ਅਜੋਕੇ ਕਥਾਵਾਚਕ ਅਤੇ ਪ੍ਰਚਾਰਕ ਇਸ ਬਾਹਮਣ ਸੰਤੋਖੇ ਨੂੰ ਹੀ ਸੱਚਾ ਸੁੱਚਾ ਅਤੇ ਅਸਲੀ ਸਿੱਖ ਵੱਜੋਂ ਹੀ ਪਰਚਾਰਦੇ ਆ ਰਹੇ ਹਨ ।
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਜੀ ਆਪ ਜੀ ਦੀ ਕਥਾ ਕਮੈਂਟ ਨੂੰ ਸਲੂਟ ਹੈ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਦੀ ਚੜ੍ਹਦੀ ਕਲਾ ਬਖਸ਼ੇ ਵੱਧ ਚੜ ਕੇ ਆਪ ਜੀ ਦੀ ਆਪ ਜੀ ਸੇਵਾ ਕਰਦੇ ਰਹੋ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਵਜਦੀ ਰਹੇ ਜਿਹੜੇ ਸੂਰਜ ਪ੍ਰਕਾਸ਼ ਦੀ ਕਥਾ ਸੁਣਦੇ ਕਰਦੇ ਤੇ ਕਰਾਉਂਦੇ ਹਨ ਮੈਂ ਇੱਥੇ ਇੱਕ ਬੇਨਤੀ ਕਰਾਂ ਕਿ ਗੁਰੂ ਦੇ ਸਿੱਖੋ ਜੇ ਪੰਥ ਨੂੰ ਬਚਾਉਣਾ ਹੈ ਤਾਂ ਇਹ ਦੋ ਚਾਰ ਗ੍ਰੰਥ ਜਿਹੜੇ ਕੂੜ ਦਾ ਪ੍ਰਚਾਰ ਕਰ ਰਹੇ ਹਨ ਜਿਹੜੀ ਬ੍ਰਾਹਮਣਵਾਦ ਦੀ ਸਾਜਿਸ਼ ਹੈ ਸੂਰਜ ਪ੍ਰਕਾਸ਼ ਬਾਲੇ ਵਾਲੀ ਸਾਖੀ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਹੋਰ ਵੀ ਕਈ ਇਹੋ ਜਿਹੇ ਗ੍ਰੰਥ ਹਨ ਉਨਾਂ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਸਾਨੂੰ ਸੁੱਟਣਾ ਹੀ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਧੰਨਵਾਦ ਵੀਰ ਜੀਓ।
ਵੀਰ ਜੀਉ ਆਪ ਜੀ ਨੇ ਬੜੀ ਮਿਹਨਤ ਨਾਲ ਪਖੰਡੀ, ਦੁਸ਼ਟ ਅਤੇ ਗੁਰਮਤਿ ਵਿਰੋਧੀ ਸੰਤੋਖ ਸਿੰਘ ਦੇ ਕੂੜ ਗਰੰਥ ਸੂਰਜ ਪ੍ਕਾਸ਼ ਦਾ ਗਰੂ ਗਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਅਤੇ ਗੁਰੂ ਸਾਹਿਬਾਂ ਦੀ ਸਖਸ਼ੀਅਤ ਨੂੰ ਕਲੰਕਤ ਕਰਨ ਦਾ ਪਰਦਾਫਾਸ਼ ਕੀਤਾ ਹੈ ਆਪਜੀ ਦੀ ਕੋਸ਼ਿਸ਼ ਨੂੰ ਪ੍ਰਣਾਮ ਹੈ। ਹੌਲੀ ਹੌਲੀ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ ਪਰ ਮੈਂਨੂੰ ਇਹ ਸਮਝ ਨਹੀਂ ਆ ਰਹੀ ਕਿ ਸਾਡੇ ਪ੍ਰਚਾਰਕ, ਵਿਦਵਾਨਾਂ, ਰਾਗੀਆਂ, ਅਖੌਤੀ ਸੰਤ ਬਾਬੇ, ਸਾਧ ਲਾਣਾ ਅਤੇ ਸਿਖੀ ਦੇ ਠੇਕੇਦਾਰ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਅਤੇ ਗਰੰਥੀ ਕਿਹੜੀ ਮਜ਼ਬੂਰੀ ਵਿੱਚ ਅਖਮੀਚ ਕੇ ਸੁਤੇ ਪਏ ਹੋਏ ਹਨ ਕਿ ਇਹਨਾਂ ਨੂੰ ਕੁਝ ਦਿਖਦਾ ਹੀ ਨਹੀਂ ਹੈ। ਮੈਨੂੰ ਲਗਦਾ ਹੈ ਕਿ ਇਹ ਸਾਰੇ ਕਿਸੀ ਗਹਿਰੀ ਸਾਜਿਸ਼ ਦੇ ਤਹਤ ਚੁਪ ਹਨ ਅਤੇ ਸਿਖ ਸੰਗਤਾਂ ਨੂੰ ਮੂਰਖ ਬਣਾ ਰਹੇ ਹਨ। ਵਾਹਿਗੁਰੂ ਜੀ ਆਪ ਹੀ ਮੇਹਰ ਕਰੇ।
@@balwantsingh2328 ਧੰਨਵਾਦ ਵੀਰ ਜੀਓ। ਮੈਨੂੰ ਇਨ੍ਹਾਂ ਸਾਰਿਆਂ ਦੇ ਚੁਪ ਰਹਿਣ ਦੇ ਕਾਰਨਾਂ ਦੀ ਵੀ ਜਾਣਕਾਰੀ ਹੈ ਅਤੇ ਇਸ ਦਾ ਹਲ ਕੀ ਹੈ ਉਸ ਦਾ ਵੀ ਪਤਾ ਹੈ। ਪਰ ਮੈਂ ਬਹੁਤ ਛੋਟਾ ਬੰਦਾ ਹਾਂ। ਇਹ ਬਿਮਾਰੀ ਇੱਕ ਦਿਨ ਵਿੱਚ ਨਹੀਂ ਫੈਲੀ। ਦੁਸ਼ਮਣਾਂ ਦੀ ਕਈ ਸਦੀਆਂ ਦੀ ਮੇਹਨਤ ਹੈ ਜੀ।
ਸਾਡੇ ਛੋਟੇ ਪ੍ਰਚਾਰਕਾਂ ਦਾ ਮਸਲਾ ਤਾਂ ਰੋਜ਼ੀ ਰੋਟੀ ਦਾ ਹੈ ਅਤੇ ਵੱਡੇ ਪ੍ਚਾਰਕ ਦੁਸਮਣ ਖੇਮੇ ਦੇ ਇਸ਼ਾਰਿਆਂ ਤੇ ਨਚ ਰਹੇ ਹਨ। ਧਰਮ ਦੇ ਪ੍ਬੰਧਕਾਂ ਨੂੰ ਆਪਣੀ ਕੁਰਸੀ, ਰੁਤਵੇ ਅਤੇ ਪੈਸੇ ਦਾ ਲਾਲਚ ਹੈ।
ਵੀਰ ਜੀਓ ਮੈਂ ਵੀ ਸ਼ਾਇਦ ਇਹ ਸੱਭ ਕੁਝ ਨਾ ਬੋਲ ਸਕਦਾ ਜੇ ਮੇਰੀ ਪੂਛ ਨਾਲ ਵੀ ਕਿਸੇ ਚਉੱਧਰ ਦਾ ਛੱਜ ਬੱਝਾ ਹੁੰਦਾ ਜਾਂ ਮੇਰਾ ਕਿੱਤਾ ਵੀ ਧਰਮ ਦਾ ਪ੍ਰਚਾਰ ਕਰਨਾ ਹੁੰਦਾ।
ਸਾਡੀ ਖੁਸ਼ਕਿਸਮਤ ਹੈ ਕਿ ਸਾਡੇ ਕੋਲ ਅੱਜ ਸ਼ੋਸ਼ਲ ਮੀਡੀਆ ਵਾਲਾ ਹਥਿਆਰ ਹੈ। ਇਸ ਮੀਡੀਆ ਦੀ ਵਰਤੋਂ ਕਰਕੇ ਇਸ ਸੱਚ ਖੋਜ ਦਾ ਸੁਨੇਹਾ ਘਰ ਘਰ ਤੱਕ ਪਹੁੰਚਾਈਏ।
❤ ਭਾਈ ਸਾਹਿਬ ਜੀਓ ਆਪ ਜੀ ਦੀ ਮਿਹਨਤ/ ਉੱਦਮ ਨੂੰ ਬਾਰੰ-ਬਾਰ ਸਲੂਟ ਕਰਦਾ ਹਾਂ। ਅਸੀਂ ਵਡਭਾਗੇ ਹਾਂ ਜੋ ਆਪ ਜੀ ਦੁਆਰਾ ਕੀਤੀ ਵਿਆਖਿਆ ਦੇ ਮਾਧਿਅਮ ਰਾਹੀਂ ਅਸੀਂ ਆਪਣੇ ਸਾਰੇ ਸ਼ੰਕੇ ਨਿਵਿਰਤ ਕਰ ਸਕੇ ਹਾਂ । ਬਹੁਤ ਸਾਰਾ ਧੰਨਵਾਦ ਸਤਿਕਾਰਿਤ ਵੀਰ ਜੀਓ 💕
ਜੀ ਆਇਆਂ ਨੂੰ ਵੀਰ ਜੀਓ।
ਕੋਟੀ ਕੋਟ ਧੰਨਵਾਦ ਭਾਈ ਬਲਦੇਵ ਸਿੰਘ। ਬਹੁਤ ਮਿਹਨਤ ਨਾਲ ਕੂੂੜ ਕਿਸਿਆ ਦਾ ਸਚ ਸਾਹਮਣੇ ਲਿਆ ਪਰੋਸਿਆ
ਧੰਨਵਾਦ ਵੀਰ ਜੀਓ।
🙏🙏👍👍
ਧੰਨਵਾਦ ਵੀਰ ਜੀਓ।
👍
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਜੀ ਆਪ ਜੀ ਦੀ ਬਹੁਤ ਮਿਹਨਤ ਹੈ ਜੀ ਅਤੇ (ਜਿਸ ਬੰਦੇ ਨੇ ਸੋਸ਼ਲ ਮੀਡੀਆ ਸ਼ੁਰੂ ਕੀਤਾ ਉਸ ਦਾ ਵੀ ਬਹੁਤ ਧੰਨਵਾਦ ਹੈ ਜੀ)🙏🙏
ਧੰਨਵਾਦ ਵੀਰ ਜੀਓ। ਵੀਰ ਜੀਓ ਜੇ ਮੈਨੂੰ ਪੁਛਿਆ ਜਾਵੇ ਕਿ ਸੰਤ ਕੌਣ ਹੁੰਦੇ ਹਨ ਤਾਂ ਮੈਂ ਡੰਕੇ ਦੀ ਚੋਟ ਨਾਲ ਕਹਾਂਗਾ ਕਿ ਜਿਹੜੇ ਵੀਰ ਭੈਣ ਸਮਾਜ ਦੇ ਭਲੇ ਲਈ ਦਿਨ ਰਾਤ ਇੱਕ ਕਰਕੇ ਨਵੀਆਂ ਨਵੀਆਂ ਖੋਜਾਂ ਕਰਦੇ ਹਨ ਉਹ ਲੋਕ ਸੰਤ ਹੁੰਦੇ ਹਨ, ਬ੍ਰਹਮ ਗਿਆਨੀ ਹੁੰਦੇ ਹਨ। ਇਹ ਸੋਸ਼ਲ ਮੀਡੀਆ ਸਾਡੇ ਲਈ ਕਿਸੇ ਬਰਦਾਨ ਤੋਂ ਘੱਟ ਨਹੀਂ ਹੈ।
Thinks
ਜੀ ਆਇਆਂ ਨੂੰ ਵੀਰ ਜੀਓ।
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਰਬ ਕਿਹੜੀ ਭਾਸ਼ਾ ਦਾ ਸ਼ਬਦ ਹੈ। ਸ਼ਕਤੀ ਕੁਦਰਤ ਵਿੱਚ ਵਸਦੀ ਹੈ ਕਦੀਂ ਰੋਂਦੀ ਤੇ ਹਸਦੀ ਹੈ।ਪਰ ਜਾਣ ਲੱਗੀ ਕਿਸੇ ਨੂੰ ਵੀ ਦੱਸਦੀ ਨਾਂ।
ਵੀਰ ਜੀਓ ਰੱਬ ਅਰਬੀ ਭਾਸ਼ਾ ਦਾ ਸ਼ਬਦ ਹੈ। ਅਸਲ ਵਿੱਚ ਸੱਭ ਤੋਂ ਪਹਿਲਾਂ ਤਾਂ ਉਹ ਸ਼ਕਤੀ ਜਾਂ ਕਾਨੂੰਨ (Law of nature) ਹੀ ਸੀ ਅਤੇ ਉਸ ਕਾਨੂੰਨ ਤਹਿਤ ਹੀ ਸੱਭ ਕੁਝ ਹੋਂਦ ਵਿੱਚ ਆਇਆ ਹੈ। ਉਸ ਕੁਦਰਤ ਦੇ ਕਾਨੂੰਨ ਨੂੰ ਸਮਝਣ ਦੀ ਅਤੇ ਉਸ ਅਨੁਸਾਰ ਚਲਣ ਦੀ ਗੱਲ ਹੀ ਗੁਰੂ ਨਾਨਕ ਪਾਤਸ਼ਾਹ ਕਰ ਰਹੇ ਹਨ ਜਦੋਂ ਉਹ ਆਪ ਹੀ ਸਵਾਲ ਕਰਦੇ ਹਨ, " ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ? ਫਿਰ ਆਪ ਹੀ ਉੱਤਰ ਦਿੰਦੇ ਹਨ, "ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। "
Is da esht davi mata haji
ਸੌ ਪ੍ਤੀਸ਼ਤ ਸਹੀ।
ਅਣਥੱਕ ਮਿਹਨਤ ਨਿੱਡਰ ਸੋਚ. ਨੂੰ ਸਲੂਟ ਹੈ ਜੀ
ਧੰਨਵਾਦ ਵੀਰ ਜੀਓ।
ਗੁਰੂ ਨਾਨਕ ਸਾਹਿਬ ਨੂੰ ਮੂਜਾਰਾ ਵੀ ਦਿਖਾ ਦਿੱਤਾ ਤੇ ਜੁੱਤੀਆ ਖਾਂਣ ਤੋਂ ਵੀ ਬਚ ਗਿਆ! ਕਿਨਾ ਚਲਾਕ ਆਦਮੀ ਸੀ santokh ਸਿੰਘ !!
ਬਿਲਕੁਲ ਵੀਰ ਜੀਓ। ਅੱਜ ਦਾ ਸਾਡਾ ਪੁਜਾਰੀ ਢਾਂਚਾ ਬਹੁਤ ਹੀ ਖਤਰਨਾਕ ਹੈ। ਸਾਡੇ ਪੁਜਾਰੀ ਪੂਰੀ ਤਰ੍ਹਾਂ ਸ਼ਿਕਾਰੀ ਦੇ ਤਿਤੱਰ ਹਨ। ਇਹ ਕਦੀ ਵੀ ਸਿੱਖਾਂ ਨੂੰ ਸੱਚ ਨਹੀਂ ਦੱਸਣਗੇ। ਸਗੋਂ ਵਿੰਗੇ ਟੇਢੇ ਢੰਗ ਨਾਲ ਕਵੀ ਸੰਤੋਖ ਸਿੰਘ ਦੇ ਗ੍ੰਥ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਨਗੇ।
Sab ton badda gappe😂
ਬਿਲਕੁਲ ਜੀ,
Santokh singh hindu mat nu manda
ਬਿਲਕੁਲ ਜੀ, ਉਹ ਗੁਰੂ ਨਾਨਕ ਦੀ ਸਿੱਖੀ ਦਾ ਇੱਕ ਨੰਬਰ ਦਾ ਦੁਸਮਣ ਸੀ।
ਬਾਬਾ ਜੀ ਜੋ ਸਾਨੂੰ ਅਮ੍ਰਿਤ ਛਕੳੁਣ ਵੇਲੇ ਪੰਜ ਕਕਾਰ ਦੱਸੇ ਜਾਦੇ ਨੇ ੳੁਨਾ ਵਾਰੇ ਵੀ ਦੱਸੋ ੳੁਹ ਸਹੀ ../?
ਵੀਰ ਜੀਓ ਮੈਂ ਇਸ ਵਿਸ਼ੇ ਤੇ ਖੋਜ ਕਰ ਰਿਹਾ ਹਾਂ। ਮੈਨੂੰ ਹਾਲੇ ਤੱਕ ਕਿਸੇ ਵੀ ਸਮਕਾਲੀ ਗ੍ੰਥ ਵਿੱਚੋਂ ਕੋਈ ਪਰਮਾਣ ਨਹੀਂ ਮਿਲਿਆ ਹੈ ਜੀ।
Tahi ta sad ltah ghatwa rahe ne bibia to jime kite jona lake ae hon belar hi apnia latah ghutwa rahe ne
ਬਿਲਕੁਲ ਜੀ। ਸਿੱਖਾਂ ਵਿੱਚ ਇਹ ਬਾਬਾਵਾਦ ਦੀ ਗੰਦਗੀ ਦੀ ਜੜੵ ਕਵੀ ਸੰਤੋਖ ਸਿੰਘ ਹੀ ਹੈ।
BALDEV JI TAINU KIS TARAN PATA JANEO NAHI PAEIA TOO KIS GRANTH JA KITAB VICHON PAREA JANEO NAHI PAEIS SANTOKH SINGH LIKH RIHA JANEO PAEIA SAB MITHIAS GALLAN AA TERIAN VI MERIAN VI AMRIT SHAKAOUN DI GAL VI SIRF SANTOKH DE SOORAJ PARKASH VICH EI AA HOR KITE VI NAHI OUH TOON SANTOKH DI AMRIT VALI GAL KIS TARAN MAN RIHA EH SAB KUSH ASI VI PAREA TOON EKALE NE NAHI PAREA
ਵੀਰ ਜੀਓ ਲੱਗਦਾ ਹੈ ਕਿ ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਨਹੀਂ ਸੁਣੀਆਂ ਇਸੇ ਕਰਕੇ ਹੀ ਸਵਾਲ ਕਰ ਰਹੇ ਹੋ ਜੀ।
ਜਨੇਉ ਦੀ ਖੰਡਨਾ ਵਾਲੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਲਈ ਹੈ ਜੀ।
ਅੰਮਿ੍ਤ ਛਕਾਉਣ ਵਾਲੀ ਕਹਾਣੀ ਤਾਂ ਕਵੀ ਸੰਤੋਖ ਸਿੰਘ ਸੂਰਜ ਪ੍ਕਾਸ਼ ਗ੍ੰਥ ਵਿੱਚ ਸੰਨ ੧੮੪੩ ਈਸਵੀ ਵਿੱਚ ਲਿਖੀ ਸੀ। ਇਸ ਤੋਂ ਪਹਿਲਾਂ ਬਹੁਤ ਸਾਰੇ ਹੋਰ ਗ੍ੰਥ ਲਿਖੇ ਜਾ ਚੁੱਕੇ ਸਨ। ਉਨ੍ਹਾਂ ਵਿੱਚ ਵੀ ਅਲੱਗ ਅਲੱਗ ਤਰੀਕਿਆਂ ਨਾਲ ਇਸ ਦਾ ਜ਼ਿਕਰ ਹੈ।
ਭਾਉ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਧਨਤਾ ਜੋਗ ਹੈ
ਵੀਰ ਜੀਓ ਵੀਡੀ ਸੁਣ ਕੇ ਦਸਣਾ ਕਰਨਾ ਜੀ ਕਿ ਕਵੀ ਸੰਤੋਖ ਸਿੰਘ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਕਰ ਰਿਹਾ ਹੈ ਜਾਂ ਤੌਹੀਨ? ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਦੇਵੀ ਭਗਤ ਹੋ।
ਕਿਹੜਾ ਹਿਸਾ ਜੀ? ਤੁਸੀ ਅਨਰਥ ਨਾ ਕਰੋ ਸਾਡੇ ਨਾਨਕ ਪਾਤਸ਼ਾਹ ਨਾਲ।
ਭਾਈ ਸਾਹਿਬ ਤੁਸੀ ਵਧੀਆ ਕੰਮ ਕਰ ਰਹੇ ਜੋ ਪਰ short clips ਵੀ ਪਾਇਆ ਕਰੋ ਇਸ ਨਾਲ ਤੁਹਾਡਾ ਚੈਨਲ ਜਿਆਦਾ ਪ੍ਰਮੋਟ ਹੋਵੇਗਾ
ਠੀਕ ਹੈ ਵੀਰ ਜੀਓ।