ਜਪੁਜੀ ਸਾਹਿਬ ਜੀ ਪੜ੍ਹਨ ਦੀ ਜੁਗਤਿ - ਬਚਨ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਖ਼ਾਲਸਾ ਰਕਬੇ ਵਾਲੇ

แชร์
ฝัง
  • เผยแพร่เมื่อ 27 ม.ค. 2025

ความคิดเห็น • 126

  • @ronkirammazara
    @ronkirammazara 12 ชั่วโมงที่ผ่านมา +2

    Satnam waheguru 🙏 ♥

  • @sukhwindwerkaur2000
    @sukhwindwerkaur2000 2 วันที่ผ่านมา +3

    ਵਾਹਿਗੁਰੂ ਜੀ ਮਿਹਰ ਕਰੋ ਜੀ

  • @lakhwinderkaur3765
    @lakhwinderkaur3765 9 วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🚩🙏🚩🙏🚩🙏🚩🙏🚩🙏🚩🙏🚩🙏🚩🙏🚩🙏🚩🙏🚩🙏🚩

  • @harcharansingh2971
    @harcharansingh2971 6 วันที่ผ่านมา +3

    ਵਾਹਿਗੁਰੂ ਜੀ ਮਿਹਰ ਕਰਨ 🙏🙏🙏🙏🙏

  • @GurbirSinghKalsi
    @GurbirSinghKalsi 3 วันที่ผ่านมา +2

    waheguru ji dhan dhan baba deep singh ji sheedh

  • @ManpreetKaur-pn1nv
    @ManpreetKaur-pn1nv 5 วันที่ผ่านมา +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @InderjitSingh-kh9gx
    @InderjitSingh-kh9gx 2 หลายเดือนก่อน +63

    ❤ਬਹੁਤ ਬਹੁਤ ਧੰਨਵਾਦ ਇੰਨਾ ਸਮਝਾਉਣ ਲਈ।ਕਿਉਂਕਿ ਮੈਂ ਘਟੋ ਘਟ 5 ਪਾਠ ਜਪੁਜੀ ਸਾਹਿਬ ਦੀ ਬਾਣੀ ਦਾ ਜਾਪ ਕਰਦਾਂ।ਕਈ ਵਾਰ ਤਾਂ 11,12 ਪਾਠ ਵੀ ਹੋ ਜਾਂਦੇ।ਪਰ ਚਲਦੇ ਫਿਰਦੇ ਹੀ ਪਾਠ ਕਰਦਾਂ।ਕੰਮ ਕਰਦੇ ਕਰ ਲੈਣਾ ਪਰ ਕੋਈ ਵਿਸ਼ੇਸ਼ ਯੁਕਤੀ ਨਾਲ ਨੀ ਪੜਦਾ।ਨਾ ਹੀ ਮਨ ਇਕਾਗਰ ਹੁੰਦਾ।ਅਰਦਾਸ ਕਰਨਾ ਕਿ ਮਨ ਇਕਾਗਰ ਕਰ ਸਕਾਂ ਸੰਗਤ ਜੀ❤

    • @soniachhabra6241
      @soniachhabra6241 2 หลายเดือนก่อน +6

      Waheguru ji Ka Khalsa,
      Waheguru ji ki Fateh🙏🏻❤️😇

    • @AmrikSingh-fo7wl
      @AmrikSingh-fo7wl 2 หลายเดือนก่อน +2

      Waheguru waheguru wahegufu ji

    • @GurdevSingh-vd5ie
      @GurdevSingh-vd5ie 2 หลายเดือนก่อน +4

      ਬਾਈ ਜੀ ਗੁਰਬਾਣੀ ਤੋਤਾ ਰਟਨੀ ਪਾਠ ਨਹੀਂ ਹੈ 😮ਇਹ ਤਾਂ ਜੀਵਨ ਜਾਂਚ ਹੈ। ਜਿੰਦਗੀ ਜਿਉਣ ਦਾ ਢੰਗ ਤਰੀਕਾ ਹੈ 🎉ਪਰ ਸਾਨੂੰ ਏਨਾਂ ਨੇ ਉਲਝਾ ਕੇ ਰੱਖ ਦਿੱਤਾ ਹੈ 😢ਅਖੇ ਬਾਣੀ ਆਏ ਪੜੋ ਤੇ ਜੋਏ 😢ਇਸ ਯੁੱਗ ਚ ਕਿੰਨੀ ਬਾਣੀ ਪੜੀ ਜਾਂਦੀ ਹੈ।।ਇਸਦਾ ਸਰਵੇ ਕਰਿਏ ਤਾਂ ਪਤਾ ਲੱਗਦਾ ਕਿ ਬਾਣੀ ਦਾ ਪੜਨਾ ਇਹ ਯੁੱਗ।।ਹੈ 🎉ਪਰ ਦੁੱਜੇ ਪਾਸੇ ਸਮਾਜ ਨੂੰ ਵੇਖੋ ਸਾਡੇ ਪੰਜਾਬ ਪੰਜਾਬੀਆਂ ਦੀ ਹਾਲਤ ਵੇਖੋ 😢 ਲੱਗਦਾ ਗੁਰਬਾਣੀ ਮੁਤਾਬਿਕ ਜੀਵਨ ਸਿੱਖਾਂ ਨੇ ਬਣਾਇਅ ਹੋਣਾ।।😢 ਸਾਰੇ ਸਿੱਖ ਕੋਈ ਨਾਂ ਕੋਈ ਡੇਰੇਦਾਰ ਸਾਧ ਦੇ ਚੇਲੇ। ਦੇਹਧਾਰੀ ਗੁਰੂ ਬਣਾਈ ਬੈਠੇ ਨੇ।।😢ਗਲਤੀ ਸਿਖਾਂ ਦੀ ਨਹੀਂ।।। ਸਾਡੇ ਗੁਰੂ ਘਰਾਂ ਦੇ ਪ੍ਰਧਾਨ ਮੈਂਬਰ ਕਮੇਟੀਆਂ ਕੀ ਇਤਿਹਾਸ ਕ ਤੇ ਕੀ ਗੁਰੂ ਦਵਾਰਾ ਸਿੰਘ ਸਭਾ ਪਿੰਡਾਂ ਛੈਹਿਰਾ ਚ 😢ਸਬ ਦੇ ਸਬ ਲਾਲਚੀ ਗਦਾਰ ਬੇ ਗਯਾਨੇ ਨੇ 😢ਐਨਾ ਸਿਰ ਲਾਲਚ ਭਾਰੂ ਹੈ 😢ਏਨਾ ਨੁੰ ਹੁਕਮ ਮਿਲਿਆ ਜਾਪਦਾ ਸਿੱਖੀ ਅਤੇ ਸਿੱਖਾਂ ਨੂੰ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਦੂਰ ਕਰੋ ਜੀਵਨ ਜਾਂਚ ਨਾ ਸਿਖਾ ਕੇ ਤੋਤਾ ਰਟਨੀ ਪਾਠ ਅਖੰਡਪਾਠ ਚ ਲੰਗਰਾਂ ਉਲਝਾ ਦਿਉ 😢ਸਾਰਾ ਸਿੱਖ ਡੇਰੇਦਾਰਾਂ ਕੋਲ ਚਲਾ ਗਿਆ ਹੈ 😢ਉਲਟਾ ਇਹ ਲੋਕ ਜੋ ਇਕ ਆਧ ਸਿੱਖੀ ਜੀਵਨ ਜੀਊਣ ਜਾਂਚ ਕੀਤੀ ਹੋਈ ਹੋਵੇ 😮 ਔਰ ਔਹੋ ਗੁਰਦੁਆਰੇ ਸਾਹਿਬ।।ਇਸ ਬਾਬਤ ਸੰਗਤਾਂ ਨਾਲ ਗੱਲ ਕਰਦਾ ਹੋਇਆ ਮਿਲ ਜਾਏ 😢ਇਹ ਉਸਦੇ ਮਗਰ ਹਥ ਧੋ ਕੇ ਪੈ ਜਾਂਦੇ ਨੇ 😢 ਜਦੋਂ ਤੱਕ ਔਹੋ ਤੋਬਾ ਕਰਕੇ ਚਲਾ ਨਾ ਜਾਏ 😢ਸਾਰੇ ਪਿੰਡ ਸ਼ਰਾਬੀ ਹੋਏ ਫਿਰਦੇ ਨੇ ਐਨਾ ਨੂੰ ਕੋਈ ਨੀ ਲੈਣਾ ਦੇਣਾ।।ਛਤੀ ਐਬ ਨੇ।। ਐਨਾਂ ਨੂੰ ਕੋਈ ਨੀ ਲੈਣਾ ਦੇਣਾ ਬਲਕਿ ਇਹ ਖੁਸ਼ ਹੁੰਦੇ ਨੇ 😢😢😢😢

    • @bhainishansinghsarabha275
      @bhainishansinghsarabha275  2 หลายเดือนก่อน +4

      @GurdevSingh-vd5ie ਭਾਈ ਸਾਹਿਬ ਜੀ, ਇਹ ਅੱਜ ਦੇ ਨਹੀਂ, ਗੁਰੂ ਸਾਹਿਬਾਨ ਵੇਲੇ ਵੀ ਲੋਕ ਏਦਾਂ ਦੇ ਈ ਸਨ, ਧਰਮ ਕਰਮ ਵੀ ਕਰਨਾ ਤੇ ਮਨਮਰਜ਼ੀਆਂ ਦੇ ਕਰਮ ਵੀ, ਮੈਂ ਸਮਝਦਾਂ ਤੁਹਾਡੇ ਬੋਲਾਂ ਅੰਦਰ ਪੰਥ ਦੇ ਮੌਜੂਦਾ ਹਾਲਾਤਾਂ ਦਾ ਦਰਦ ਬੋਲ ਰਿਹੈ, ਬਿਲਕੁਲ ਸੱਚ ਹੈ , ਪਰ ਗੁਰੂ ਨਾਨਕ ਸਾਹਿਬ ਵੀ ਖੁਦ ਆਪਣੇ ਸਮੇਂ ਅੰਦਰ ਬੋਲ ਰਹੇ ਹਨ,
      "ਸਰਮੁ ਧਰਮੁ ਦੋਇ ਛਪਿ ਖਲੋਏ ਕੂੜ ਫਿਰੈ ਪਰਧਾਨੁ ਵੇ ਲਾਲੋ ।। "
      ਇਸ ਸੰਸਾਰ ਵੱਲ ਦੇਖਾਂਗੇ ਤਾਂ ਕਦੀ ਗਤੀ ਨੀ ਕਰ ਸਕਾਂਗੇ, ਵਾਜਿਬ ਹੈ ਕਿ ਆਪਣਾ ਆਪ ਸਵਾਰ ਕੇ ਨਿਕਲ ਚੱਲੀਏ । ਸਾਰੀ ਦੁਨੀਆਂ ਦੇ ਕੰਡੇ ਨੀ ਚੁਗੇ ਜਾ ਸਕਦੇ, ਬਸ ਆਪਣੇ ਪੈਰਾਂ ਵਿਚ ਜੁੱਤੀ ਪਾ ਲਈਏ ਜੀ ।
      ਓਦੋਂ ਵੀ ਤੇ ਅੱਜ ਵੀ, ਅਤੇ ਆਉਣ ਵਾਲੇ ਸਮੇਂ ਅੰਦਰ ਵੀ ਕਮਾਉਣ ਵਾਲਾ ਵਿਰਲਾ ਈ ਹੈ । ਗੁਰੂ ਸਾਹਿਬ ਤਾਂ ਆਪ ਕਹਿ ਰਹੇ ਹਨ,
      "ਹੈਨਿ ਵਿਰਲੇ ਨਾਹੀ ਘਣੇ....
      ".......ਵਿਰਲੇ ਕੇਈ ਕੇਇ।।"
      "ਕੋਟਨਿ ਮੈ ਨਾਨਕ ਕੋਊ ਨਾਰਾਇਣ ਜਿਹ ਚੀਤਿ ।।"
      ਪਰ ਇਸਦਾ ਮਤਲਬ ਇਹ ਨਹੀਂ ਕਿ ਵਾਰ ਵਾਰ ਪੜਨਾ ਗੁਰਬਾਣੀ ਨੂੰ ਗ਼ਲਤ ਹੈ, ਬਾਣੀ ਗੁਰੂ ਰੂਪ ਆਪੇ ਹਿਰਦੇ ਅੰਦਰ ਅਸਰ ਕਰਦੀ ਹੈ, ਜਿਵੇਂ ਔਸ਼ਧੀ ਕਰਦੀ ਹੈ ।
      "ਪ੍ਰਭ ਬਾਣੀ ਸਬਦੁ ਸੁਭਾਖਿਆ ।।
      ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ।।"
      ਜੇਕਰ ਕਰੋੜਾਂ ਪੜਨਗੇ, ਹਜ਼ਾਰਾਂ ਵਿਚਾਰਨਗੇ ਤਾਂ ਕੁਝ ਵਿਰਲੇ ਕਮਾਉਣ ਵਾਲੇ ਵੀ ਹੋ ਜਾਣਗੇ । ਦਾਖਲਾ, ਹਾਜ਼ਰੀ, ਪੜਾਈ, ਤੇ ਫਿਰ ਪੇਪਰ ਪਰਚੇ ਵਿਚੋਂ ਨਿਕਲਣਾ, ਹਰ ਇਕ ਚੀਜ਼ ਦੀ ਆਪਣੀ ਕੀਮਤ ਹੈ ਜੀ।

    • @GurdevSingh-vd5ie
      @GurdevSingh-vd5ie 2 หลายเดือนก่อน

      @@bhainishansinghsarabha275 ਬਾਈ ਆਪ ਜੀ ਦੇ ਗੁਰਬਾਣੀ ਵਚਨ ਸਿਰ ਮੱਥੇ ਤੇ।।।ਪਰ ਸੋਚੋ ਅਸੀ ਦੋਗਲੇ ਯਾਂ ਦੋਹਰੀ ਜ਼ਿੰਦਗੀ ਜੀ ਰਹੇ ਹਾਂ।।ਭਲਾ ਕਿਵੇਂ।। ਜਿਵੇਂ ਇਕ ਸ਼ੂਗਰ ਦਾ ਮਰੀਜ਼।ਗੋਲੀ ਖਾ ਲਏ।। ਬਾਅਦ ਚ ਸਾਰਾ ਦਿਨ ਕੋਈ ਪਰਹੇਜ਼ ਨਾ ਕਰੈ।ਬਲਕਿ ਇਹ ਸੋਚੇ ਹੁੰਣ ਮੈਂ ਗੋਲੀ ਖਾ ਲਈ ਹੈ।ਮੀਠਾ ਜਿੰਨਾ ਮਰਜ਼ੀ ਖਾਈ ਜਾਵਾ।।ਕੀ ਔਹੋ ਧੋਖਾ ਨਹੀਂ ਦੇ ਰਿਹਾ ਅਪਣੇ ਆਪ ਨੂੰ।।।ਔਵੇ ਹੀ ਪਾਠ ਕਰਨ ਵਾਲੇ ਪਾਠ ਕਰਕੇ।। ਫਿਰ ਜ਼ਿੰਦਗੀ ਔਹੀ ਜੇੜੀ ਪੁੰਜੀਵਾਦ ਪੁੰਜੀਪਤੀ ਨੇਤਾਵਾਂ ਨੇ ਜਿਉਣਾ ਸਿਖਾਇਆ ਹੈ ਔਹੋ ਜਿਉਂਦੇ ਹਾ ਹਾ 😢 ਜੇ ਬਾਣੀ ਪੜ੍ਹੀ ਹੈ ਬਾਣੀ ਅਨੁਸਾਰ ਆਵਦਾ ਜੀਵਨ ਭੀ ਬਣਾਉ।।। ਮੇਰਾ ਯੂ ਟਿਊਬ ਚੈਨਲ ਆ ਹੁੰਣੇ ਸ਼ੁਰੂ ਕੀਤਾ ਹੈ ਅਜੇ ਐਨਾ ਬੋਲਣਾ ਤਾਂ ਨਹੀਂ ਆਇਆ ਪਰ ਸਿਖ ਰੇਹਾ ਹਾਂ ਬੋਲਣਾ।।। ਗਯਾਨੰ ਗੁਰੂ ਦੇ ਵਲ।। ਬਹੁਤ ਜਾਣਕਾਰੀ ਪਰਮਾਤਮਾ ਨੇ ਬਖਸ਼ੀ ਹੈ।।। ਝੋਲੀਆਂ ਭਰ ਤੀਆਂ ਗਯਾਨੰ ਨੇ।।ਇਸ ਲਈ ਬੜਾ ਫਰਕ ਮੈਨੂੰ ਮੈਹਿਸੂਸ ਹੁੰਦਾ ਹੈ ਦੁਨੀਆਂ ਵੀ ਲੋਕਾਂ ਦੈ ਦੋਗਲੇ ਜੀਵਨ ਤੇ।।। ਆਪ ਵਿਚਾਰੋ।ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।ਚਕ ਲਏ ਰੇਹਾ ਸਪਰੇਹਾਂ ਦੇ ਗਟੇ।। ਇਹ ਦੋਗਲਾ ਼ਪਨ ਹੈ ਕਿ ਨਹੀਂ।।ਸਾਰਾ ਪੰਜਾਬ ਰੋਗਾਂ ਨਾਲ ਸੋਗਾ ਨਾਲ ਝੂਲਸਿਆ ਪਿਆ ਹੈ।।।

  • @HarmanBhullar-o5e
    @HarmanBhullar-o5e 20 วันที่ผ่านมา +3

    Wahaguru ji 🙏

  • @AvtarSingh-nd8xx
    @AvtarSingh-nd8xx 27 วันที่ผ่านมา +3

    waheguruji

  • @Jupitor6893
    @Jupitor6893 28 วันที่ผ่านมา +2

    ਗਿਆਨੀ ਬਾਬਾ ਜੀ ਸ਼ੁਕਰੀਆ, ਬਹੁਤ ਅਣਮੁੱਲੀ ਸਿਖਿਆ ਦਿਤੀ ਆਪਜੀ ਨੇ।🙏

  • @ईशवरदर्शण
    @ईशवरदर्शण หลายเดือนก่อน +3

    Waheguru ❤❤❤

  • @sikhpanth96
    @sikhpanth96 หลายเดือนก่อน +4

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ

  • @rajindersinghraj9569
    @rajindersinghraj9569 2 หลายเดือนก่อน +8

    ਧੰਨ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ❤

  • @beantkalsi7553
    @beantkalsi7553 2 หลายเดือนก่อน +8

    ਵਾਹਿਗੁਰੂ ਜੀ 🎉

  • @TejbeerSinghCheema
    @TejbeerSinghCheema หลายเดือนก่อน +2

    ਵਾਹਿਗੁਰੂ ਜੀ😊

  • @Aatmitv
    @Aatmitv 3 หลายเดือนก่อน +7

    ਵਾਹਿਗੁਰੂ ਜੀ ਫਤਿਹ

  • @tejkaurwasan7882
    @tejkaurwasan7882 2 หลายเดือนก่อน +8

    Dhan Guru Nanak Devji🙏🙏

  • @sikhpanth96
    @sikhpanth96 หลายเดือนก่อน +3

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @manrajsingh.9r.187
    @manrajsingh.9r.187 2 หลายเดือนก่อน +9

    Wheaguru ji tusi bhut dukh door karte tusi wade ho Wheaguru ji❤❤

  • @MandeepSingh-sn2ip
    @MandeepSingh-sn2ip 3 หลายเดือนก่อน +13

    ਵਾਹਿਗੁਰੂ ਜੀ ਵਾਹਿਗੁਰੂ ਜੀ

  • @LOVELY_3021
    @LOVELY_3021 3 หลายเดือนก่อน +9

    ❤ ਵਾਹਿਗੁਰੂ ਜੀ ❤

  • @navjotsingh8317
    @navjotsingh8317 3 หลายเดือนก่อน +6

    Waheguru g waheguru g waheguru g waheguru g

  • @khalsamanjitsingh812
    @khalsamanjitsingh812 2 หลายเดือนก่อน +7

    VaheGuru Ji ka Khalsa VaheGuru Ji ki Fateh

  • @jeetsingh1869
    @jeetsingh1869 2 หลายเดือนก่อน +7

    Waheguru ji ,Good information.Thank u.

  • @RMSisters-i2v
    @RMSisters-i2v 3 หลายเดือนก่อน +12

    🙏Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @JoginderSingh-zn7bn
    @JoginderSingh-zn7bn 2 หลายเดือนก่อน +4

    Satnamwaheguruji satnamwaheguruji.

  • @VeerSingh-kt8pq
    @VeerSingh-kt8pq 2 หลายเดือนก่อน +7

    Dhan dhan dhan Shri guru granth sahib ji maharaj

  • @GursewakSingh-ij6ly
    @GursewakSingh-ij6ly หลายเดือนก่อน +2

    DHAN GURU NANAK DEV SAHIB JI

  • @SunnySingh-f5k
    @SunnySingh-f5k 3 หลายเดือนก่อน +9

    ❤❤ waheguru Tera shukar hai

  • @sukhwindersinghkhalsa1829
    @sukhwindersinghkhalsa1829 3 หลายเดือนก่อน +11

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @saravjeetkaur6232
    @saravjeetkaur6232 2 หลายเดือนก่อน +8

    waheguru ji 🙏

  • @SunitaSuman-tf6jb
    @SunitaSuman-tf6jb 3 หลายเดือนก่อน +8

    Waheguru ji🙏🙏🙏🙏🙏🙏

  • @ManinderSingh-h1n
    @ManinderSingh-h1n 2 หลายเดือนก่อน +7

    ਵਾਹਿਗੁਰੂ ਵਾਹਿਗੁਰੂ

  • @gurbhajankaur3281
    @gurbhajankaur3281 2 หลายเดือนก่อน +7

    Waheguru ji mehar kro ji 🙏

  • @kulwindersinghdhaliwal1824
    @kulwindersinghdhaliwal1824 2 หลายเดือนก่อน +6

    Waheguru Waheguru 🙏🏼🙏🏼

  • @luckygrewal4421
    @luckygrewal4421 หลายเดือนก่อน +2

    Waheguru ji ka khalsa Waheguru ji ki fateh

  • @bhaiavtarsinghbudhajohad
    @bhaiavtarsinghbudhajohad 3 หลายเดือนก่อน +10

    ਵਾਹਿਗੁਰੂ ਜੀ

  • @inderpalsinghsingh6573
    @inderpalsinghsingh6573 3 หลายเดือนก่อน +7

    Wahegur.ji

  • @jatinderkaur2996
    @jatinderkaur2996 15 วันที่ผ่านมา +1

    ,🙏🙏

  • @GurdeepSingh-hw2zk
    @GurdeepSingh-hw2zk 2 หลายเดือนก่อน +6

    Waheguru

  • @ishwarchavan8898
    @ishwarchavan8898 2 หลายเดือนก่อน +12

    बाबाजी वाहेगुरू से यही अरदास है आपजी के एक बार दर्शन हो जाए🙏🙏🙏

  • @SatnamSingh-sr3nz
    @SatnamSingh-sr3nz 2 หลายเดือนก่อน +12

    ਧੰਨ ਗੁਰੂ ਨਾਨਕ ਨਿਰੰਕਾਰ ਜੀ 🌹🙏

  • @Simar_Cheema
    @Simar_Cheema หลายเดือนก่อน +2

    ਵਾਹਿਗੁਰੂ ਜੀ 🙏🏻

  • @1yrsrfde
    @1yrsrfde 2 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajindersingh6282
    @rajindersingh6282 2 หลายเดือนก่อน +6

    ਵਾਹਿਗੁਰੂ ਜੀ ਭਾਈ ਸਾਹਿਬ ਸਿੰਘ ਸਾਹਿਬ ਜੀ ਨੂੰ ਚੜਦੀ ਕਲਾ ਰਖਣ ਜੀ🙏🙏🙏🙏🙏💕

  • @sushmabihana5016
    @sushmabihana5016 2 หลายเดือนก่อน +3

    SATNAM SRI WAHEGURU JI 🙏🏻🙏🏻🙏🏻🙏🏻🙏🏻

  • @DeepSingh-ir6ky
    @DeepSingh-ir6ky 3 หลายเดือนก่อน +8

    Waheguru ji mehar kareo Baba ji galtiyan maaf karna ji baba ji

  • @thephotographersunny
    @thephotographersunny หลายเดือนก่อน +1

    Dhan Mere Baba Nanak G

  • @SandeepKaur-w2t8m
    @SandeepKaur-w2t8m 2 หลายเดือนก่อน +6

    Brilliant video ha thanks 🙏🏼 waheguru ji 😊

  • @royalrai1070
    @royalrai1070 3 หลายเดือนก่อน +8

    Waheguru Ji 🙏

  • @sadhusinghdhillon7142
    @sadhusinghdhillon7142 2 หลายเดือนก่อน +5

    Waheguru g 🙏🌹🙏🌹🙏🌹🙏

  • @pinkiarora5348
    @pinkiarora5348 2 หลายเดือนก่อน +7

    Bahut vadiya

  • @SandeepSingh-ce8dx
    @SandeepSingh-ce8dx 3 หลายเดือนก่อน +7

    S❤❤

  • @h_dhaliwal4935
    @h_dhaliwal4935 2 หลายเดือนก่อน +5

  • @Sukhman-t8y
    @Sukhman-t8y 2 หลายเดือนก่อน +5

    ❤🙏🙏🌹🌹❤❤🙏🙏🌹🌹

  • @gurbakhsishsingh4586
    @gurbakhsishsingh4586 3 หลายเดือนก่อน +8

    Waheguru ji

  • @JasbirKaur-fv1if
    @JasbirKaur-fv1if 2 หลายเดือนก่อน +6

    Waheguru waheguru

  • @Kul_98win_785
    @Kul_98win_785 25 วันที่ผ่านมา +1

    🙇🙇

  • @sikhpanth96
    @sikhpanth96 หลายเดือนก่อน +2

    ❤❤❤❤❤❤❤❤❤❤

  • @darshanvirdi2729
    @darshanvirdi2729 หลายเดือนก่อน +1

    🙏🙏

  • @jesweendhaliwal1401
    @jesweendhaliwal1401 2 หลายเดือนก่อน +3

    🌹🙏🌹🙏🌹🙏🌹

  • @mdeol3330
    @mdeol3330 หลายเดือนก่อน +1

    🙏

  • @komalpreetkaur279
    @komalpreetkaur279 2 หลายเดือนก่อน +4

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GurdevSingh-vk4wp
    @GurdevSingh-vk4wp 2 หลายเดือนก่อน +1

    🙏🙏🙏🙏🙏

  • @paramjitsingh2144
    @paramjitsingh2144 2 หลายเดือนก่อน +1

    5:16

  • @samdeepdhindsa79
    @samdeepdhindsa79 2 หลายเดือนก่อน +3

    ਬਾਬਾ ਜੀ ਅੰਮ੍ਰਿਤ ਵੇਲੇ ਤਾਂ ਇਸ਼ਨਾਨ ਕਰਕੇ ਜਦੋਂ ਪਾਠ ਕਰਨ ਲੱਗਦੇ ਹਾਂ ਤਾਂ ਨੀਂਦ ਹੀ ਆਈ ਜਾਂਦੀ ਹੈ ਕਿੰਨੇ ਟਾਈਮ ਤੋਂ ਮੈਂ ਕੀ ਕਰਾਂ

    • @bhainishansinghsarabha275
      @bhainishansinghsarabha275  2 หลายเดือนก่อน +4

      ਆਪਣਾ ਯਤਨ ਜਾਰੀ ਰੱਖੋ ਜੀ, ਸਰੀਰ ਆਪਣੇ ਸੁਭਾਅ ਨੂੰ ਛੱਡ ਕੇ ਆਪੇ ਸਾਵਧਾਨ ਰਹਿਣ ਲੱਗ ਜਾਵੇਗਾ ।

    • @channiminhas1120
      @channiminhas1120 หลายเดือนก่อน +5

      Ardas benti kro fir path shuru kro

  • @amarjitsinghsandhu2908
    @amarjitsinghsandhu2908 13 วันที่ผ่านมา +2

    ਭਾਈ ਗੋਪਾਲੇ ਨੇ ਪੜ੍ਹਿਆ ਸੀ

  • @solonod
    @solonod 2 หลายเดือนก่อน +2

    Baba Ji Phelan tan path kar lande phear drink ve kar lande phear daso Ki Hai theak hai

    • @bhainishansinghsarabha275
      @bhainishansinghsarabha275  2 หลายเดือนก่อน

      ਨਹੀਂ ਠੀਕ ਨਹੀਂ ਹੈ ਜੀ,
      ਦਵਾਈ ਵੀ ਖਾਣੀ ਤੇ ਪਰਹੇਜ਼ ਵੀ ਨਾ ਰੱਖਣਾ, ਰੋਗ ਬਣਿਆ ਰਹੇਗਾ ।
      ਇੱਕ ਕਦਮ ਅੱਗੇ ਨੂੰ ਜਾਣਾ ਅਤੇ ਫਿਰ ਇੱਕ ਕਦਮ ਪਿੱਛੇ ਨੂੰ ਆ ਜਾਣ ਨਾਲ ਕਿਸੇ ਮੰਜ਼ਿਲ ਤੇ ਨੀ ਪਹੁੰਚਿਆ ਜਾ ਸਕਦਾ । ਇਸੇ ਤਰ੍ਹਾਂ ਜਿੱਥੇ ਨਾਮ ਬਾਣੀ ਦਾ ਮਹਾਤਮ ਹੈ, ਓਥੇ ਕੁਰਹਿਤਾਂ ਦਾ ਤਿਆਗ ਵੀ ਜ਼ਰੂਰੀ ਹੈ, ਖੇਤੀ ਵੀ ਬੀਜਣੀ ਅਤੇ ਵਾੜ ਵੀ ਲਾ ਕੇ ਰੱਖਣੀ।

  • @JaspalSingh-xl7cn
    @JaspalSingh-xl7cn 2 หลายเดือนก่อน +4

    Jaspal Singh lamme-jagron to

  • @hardeepkaur3676
    @hardeepkaur3676 3 หลายเดือนก่อน +4

    Asi tan jupji sahib he bolde

  • @ChandSingh-kj5hf
    @ChandSingh-kj5hf หลายเดือนก่อน +2

    waheguru ji 🙏🙏🙏🙏

  • @gagandeepsinghbanwait6355
    @gagandeepsinghbanwait6355 หลายเดือนก่อน +2

    Waheguru ji🙏🙏❤️❤️💐💐

  • @gurbakhsishsingh4586
    @gurbakhsishsingh4586 3 หลายเดือนก่อน +9

    Waheguru ji

  • @karamjeetsinghiiitd1313
    @karamjeetsinghiiitd1313 3 หลายเดือนก่อน +8

    WAHEGURU JI

  • @j_jaspinder
    @j_jaspinder 2 หลายเดือนก่อน +5

    ਵਾਹਿਗੁਰੂ ਜੀ

  • @HarrySingh-uk9iy
    @HarrySingh-uk9iy 2 หลายเดือนก่อน +6

    Waheguru

  • @BalbirSingh-lo5bx
    @BalbirSingh-lo5bx 3 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GopiMool-t3i
    @GopiMool-t3i 2 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @vishavdeepsingh3918
    @vishavdeepsingh3918 3 หลายเดือนก่อน +8

    Waheguru ji🙏🙏🙏🙏🙏🙏🙏

  • @tejkaur8581
    @tejkaur8581 3 หลายเดือนก่อน +8

    Waheguru ji 🙏

  • @DhanBabaDeepSinghJi-l2w
    @DhanBabaDeepSinghJi-l2w 3 หลายเดือนก่อน +8

    Waheguru Ji

  • @GTrip456
    @GTrip456 2 หลายเดือนก่อน +2

    ਵਾਹਿਗੁਰੂ ਜੀ

  • @JaswinderKaur-mi1sf
    @JaswinderKaur-mi1sf 2 หลายเดือนก่อน +2

    Waheguru ji waheguru ji

  • @ManpreetKaur-xm3uh
    @ManpreetKaur-xm3uh 3 หลายเดือนก่อน +8

    Waheguru ji

  • @charanjeetkoursaluja3298
    @charanjeetkoursaluja3298 2 หลายเดือนก่อน +6

    Waheguru Ji 🙏

  • @singhramesh1241
    @singhramesh1241 3 หลายเดือนก่อน +7

    Waheguru ji 🙏

  • @manjitkaur7048
    @manjitkaur7048 3 หลายเดือนก่อน +6

    Waheguru ji🙏🙏🙏🙏🙏🙏

  • @parjottejveerboparai272
    @parjottejveerboparai272 3 หลายเดือนก่อน +8

    Waheguru ji

  • @parveenr299
    @parveenr299 หลายเดือนก่อน +2

    Waheguru ji 💕 🙏

  • @sandeepkaurandamitoz6308
    @sandeepkaurandamitoz6308 3 หลายเดือนก่อน +7

    Waheguru ji

  • @sarbjeetsamra6207
    @sarbjeetsamra6207 2 หลายเดือนก่อน +6

    Waheguru ji🙏🙏

  • @JASKIRATSINGH-b5z
    @JASKIRATSINGH-b5z 3 หลายเดือนก่อน +7

    Waheguru ji

  • @SamarsohiSohi
    @SamarsohiSohi 3 หลายเดือนก่อน +7

    Waheguru ji

  • @niranjansinghjhinjer1370
    @niranjansinghjhinjer1370 2 หลายเดือนก่อน +6

    Waheguru ji 🙏

  • @baldishk1460
    @baldishk1460 2 หลายเดือนก่อน +2

    Waheguru Ji🙏🙏

  • @JasbirSinghAulakh-l9j
    @JasbirSinghAulakh-l9j 2 หลายเดือนก่อน +5

    Waheguru ji 🙏🙏

  • @GurpreetSingh-ey7pk
    @GurpreetSingh-ey7pk 2 หลายเดือนก่อน +6

    Waheguru g

  • @harpreetkaur610
    @harpreetkaur610 2 หลายเดือนก่อน +6

    Waheguru Ji

  • @sharanjeetkaur2561
    @sharanjeetkaur2561 2 หลายเดือนก่อน +3

    Waheguru ji 🙏

  • @KashmirSingh-q9u
    @KashmirSingh-q9u 2 หลายเดือนก่อน +4

    Waheguruji