Sorry na mng veere...ik glti maff pr je janbuj ke galti kra ge ta...fr okha.....tuc aaj tk kde sanu kush galt nhi dikhaiya..na hi tuhadi juban cho kush bhi sun nu miliya....tuc khud edit krn lge cut dinde aa..bki veere apa sare insane aa rabb nhi..galti jroor honi aapne to...jo smj dar smj jan ge...family too jyda paisa maine nhi rakhda...so bai jldi pariwar nl vi ਮੁਲਾਕਾਤ kro...bki sbh chlda tension na liaa kro jisdin tuc jyda galt hoye asi aap ds dena..sanu v umeed tuc amal kro ge sade gl te....
Baley Baley Ghudda Beta. Bahut Sohna Mahol hai. I feel like I myself is watching / is present in this beautiful wild Forest's scenes. Waheguru ji ki kirpa
www.KaribuCamps.com
instagram.com/karibucamps
@@AmritPalSinghGhudda good
Taike hoda (no tt)
Daru tan mildi pr maal?
ਅੱਜ ਪੁੱਤਰ ਘੁੱਦੇ ਪੁੱਤਰ ਜੀ ਕਮਾਲ ਕਰਤੀ ਇਸ ਜਗਾਹ ਦੇ ਖੁੱਲ੍ਹੇ ਦਰਸ਼ਨ ਕਰਵਾਏ। ਸਾਰੇ ਜਾਨਵਰਾਂ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ।ਬੱਚ ਗਏ ਹਾਥੀ ਦੇ ਧੱਕੇ ਤੋ ਛੇਤੀ ਛੇਤੀ ਗੱਡੀ ਭਜਾ ਕੇ ਨਿਕਲ ਗਏ ਨਹੀਂ ਤਾਂ ਧੱਕਾ ਲਾ ਦੇਣਾ ਸੀ। ਘੁੱਦੇ ਪੁੱਤਰ ਤੇ ਉਨ੍ਹਾਂ ਸਾਰੇ ਪੰਜਾਬੀ ਵੀਰਾਂ ਦਾ ਜਿੰਨਾਂ ਨੇ ਜੁੰਮੇਵਾਰੀ ਨਾਲ ਆਪਣੇ ਪੰਜਾਬੀ ਵੀਰ ਦੀ ਪੂਰੀ ਤਰ੍ਹਾਂ ਨਾਲ ਆਓ ਭਗਤ ਕੀਤੀ। ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਹੈ ਜੀ।
😂😂😂🤣
ਬਹੁਤ ਵਧੀਆ ਛੋਟੇ ਵੀਰ ਤੈਨੂੰ ਚੜਦੀ ਕਲਾ ਵਿੱਚ ਰੱਖੇ ਰੱਬ ਸਾਨੂੰ ਜੰਗਲ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੇਰਾ ਤੈਨੂੰ ਰੱਬ ਚੜਦੀ ਕਲਾ ਵਿੱਚ ਰੱਖੇ
ਤੂੰ ਰਿਕਾਰਡ ਕਾਇਮ ਕਰਤਾ ਛੋਟੇ ਵੀਰ , ਅਫਰੀਕਾ ਵਾਲੇ ਵੀਡੀਓ ਤਾਂ ਸਿਖ਼ਰ ਹਨ । ਤੇਰਾ ਸਨਮਾਨ ਹੋਣਾ ਚਾਹੀਦਾ ਪੰਜਾਬ 'ਚ , ਤੂੰ ਕਿਤਾਬ ਵੀ ਲਿਖ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ । ਵਾਹਿਗੁਰੂ ਤੇਰੇ ਸਿਰ 'ਤੇ ਸਦਾ ਹੱਥ ਰੱਖਣ !
ਪੰਜਾਬ ਦਾ ਸਭ ਤੋਂ ਚੰਗਾ...ਜੋ ਹੈ ਉਹੀ ਦਿਖਾਉਂਦਾ ਜਾਣਕਾਰੀ ਦੇਣ ਦਾ ਤਾਰੀਕਾਂ ਬਹੁਤ ਵਡਿਆਂ...1 ਨੰਬਰ blogger ਪੰਜਾਬ ਦਾ ❤❤
Sorry na mng veere...ik glti maff pr je janbuj ke galti kra ge ta...fr okha.....tuc aaj tk kde sanu kush galt nhi dikhaiya..na hi tuhadi juban cho kush bhi sun nu miliya....tuc khud edit krn lge cut dinde aa..bki veere apa sare insane aa rabb nhi..galti jroor honi aapne to...jo smj dar smj jan ge...family too jyda paisa maine nhi rakhda...so bai jldi pariwar nl vi ਮੁਲਾਕਾਤ kro...bki sbh chlda tension na liaa kro jisdin tuc jyda galt hoye asi aap ds dena..sanu v umeed tuc amal kro ge sade gl te....
Nhi veer o jan buj k nhi kha kude veer ne khi vrr hi jndi aa glti o savd boln lage sorry veer
ਬਹੁਤ ਵਧੀਆ ਛੋਟੇ ਵੀਰ ਬਹੁਤ ਵਧੀਆ ਲੱਗਾ ਸਾਰਾ ਜੰਗਲ ਦੇਖ ਕੇ । ਵਾਹਿਗੁਰੂ ਜੀ 🙏 ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
ਸ਼ੇਰਾ ਦੇ ਡੇਰਿਆਂ ਤੇ ਪੰਜਾਬ ਦਾ ਸ਼ੇਰ
ਜਿਉਂਦਾ ਰਹਿ ਬਾਈ
ਸਿਰਫ਼ ਔਰਤਾਂ ਹੀ ਕਿਉਂ ਨਹਾਉਂਦੀਆਂ ਨੇ,ਸਾਡਾ ਛੋਟਾ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਵੀ ਨਹਾ ਸਕਦਾ ਹੈ ਜੀ ਕਿਉਂਕਿ ਸਾਡੇ ਹੱਕ ਇੱਥੇ ਰੱਖ🎉❤❤❤❤❤🎉🎉🎉🎉🎉
ਟੀ ਵੀ ਮਸ਼ਹੂਰੀਆਂ ਵਾਲੇ ਟੱਬ ‘ਚ ਕੇਵਲ ਔਰਤਾਂ ਹੀ ਨਹਾਉਂਦੇ ਦਿਖਾਉਂਦੇ ਹਨ 😂
ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਸ਼ੁਕਰਾਨਾ ਘੁੱਦੇ ਵੀਰ ਖੂਬਸੂਰਤ ਜੰਗਲੀ ਜਾਨਵਰ ਦਿਖਾਉਣ ਲਈ ਅਤੇ ਖੂਬਸੂਰਤ ਤਨਜ਼ਾਨੀਆ ਦੇਸ਼ ਦਿਖਾਉਣ ਲਈ ਵਲੋਂ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
ਬਾਈ ਘੁੱਦਾ ਸਿੰਘ ਜੀ ਨੇ ਕਮਾਲ ਹੀ ਕਰਵਾ ਦਿੱਤੀ ਜੰਗਲ ਦੇ ਦ੍ਰਿਸ਼ ਦਿਖਾ ਕੇ ਧੰਨਵਾਦ ਜੀ
ਅਮ੍ਰਿਤਪਾਲ ਨੇ ਅੱਜ ਤਾਂ ਅੱਤ ਈ ਕਰਾਤੀ 👌👍
ਹਾਥੀ ਦੀ ਸੁੰਡ ਪੈਣ ਤੋ ਵੀ ਵਾਲ-2 ਈ ਬਚੇ ।
37:36 ਆਹ ਜੀਵਾਂ ਦਾ ਬਹੁਤ ਮਹੱਤਵ ਆ ਵਾਤਾਵਰਨ ਨੂੰ ਸੁਰੱਖਿਅਤ ਤੇ ਸਾਫ਼ ਰੱਖਣ ਵਿੱਚ, ਕਈ ਦੇਸ਼ਾਂ ਵਿੱਚ ਤਾਂ ਕਈ ਜਗ੍ਹਾ ਇਹਨਾਂ ਨੂੰ ਪਾਲਿਆ ਵੀ ਜਾਂਦਾ।
ਵਾਕਈ ਘੁੱਦੇ ਵੀਰ ਨੇ ੧੯੮੦ਵਿਆਂ 'ਚ ਦੂਰਦਰਸ਼ਨ 'ਤੇ ਆਉਂਦੇ ਡਿਸਕਵਰੀ ਚੈਨਲ ਦੇ 'ਸਰਵਾਈਵਲ' ਪ੍ਰੋਗਰਾਮ ਦੀ ਯਾਦ ਤਾਜਾ ਕਰਵਾ ਦਿੱਤੀ ਹੈ।
ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਤਨਜ਼ਾਨੀਆ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਵਧੀਆ ਕੰਮ ਹੈ
ਵਾਹ ਕਿੰਨਾ ਘੈਂਟ ਸੀਨ ਵਾ❤️👌
ਅੱਜ ਤਾਂ ਹਦ ਹੀ ਕਰਤੀ ਜਵਾ ਹੀ ਨੇੜੀਓ ਜਾਨਵਰ ਵਖਾਈ ਮੇਹਰਬਾਨੀ ਹੋਵੇਗੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤ 51:12
ਏਧਰ ਆਹ ਛੋਟੇ ਵੀਰ 17:18 🤣😁👌nyc ਬਾਈ
ਬਹੁਤ ਵਧੀਆ ਘੁਦੇ ਵੀਰ ਕੀਨੀਆ ਵਾਲੀ ਵੀਡੀਓ ਵਧੀਆ ਲੱਗੀ ਬਾਕੀ ਸਭ ਵੀਡੀਓ ਵਧੀਆ ਹਨ।ਤੁਗਲਵਾਲ ਗੁਰਦਾਸਪੁਰ।
ਸੇਰਾ।ਦੇ।ਡੇਰਿਆਂ।ਤੇ।ਪੰਜਾਬ। ਦਾ।ਘੁਦੇ।ਸੇਰ।ਵੀਰ। ਨੂੰ।ਸਤਿ।ਸ਼੍ਰੀ। ਅਕਾਲ। ❤❤❤❤❤❤❤
ਵਾਹ ਵਾਹ ਵਾਹ ਜੀ ਵਾਹ ਕਿਆ ਬਾਤਾਂ
Dhan Sikhi thanks for the Darshan of Gurdwara Sahib
ਧੰਨਵਾਦ ਬਾਈ ਜੀ ਪੰਜਾਬੀ ਡਿਸਕਵਰੀ ਲਈ
ਵਧੀਆ ਕੀਤਾ ਬਾਈ ਟੱਟੇ ਤੇ ਹੋੜ੍ਹਾ ਪਾ ਦਿੱਤਾ, ਨਹੀਂ ਤਾਂ ਟੋਪੀ ਸ਼ਬਦ ਹੀ ਨਹੀਂ ਸੀ ਬਣਨਾਂ 😅
ਹਾਂ ਜੀ ਆਮਰਤਪਾਲ ਵੀਰ ਜੀ ਬਹੁਤ ਵਧੀਆ ਤੇ ਠਰਮੇ ਨਾਲ ਤਨਜ਼ਾਨੀਆ ਦੇ ਜੰਗਲਾਂ ਦੇ ਦਰਸ਼ਨ ਕਰਵਾਏ ਧੰਨਵਾਦ ਵੀਰ ਜੀ ਬਹੁਤ ਵਧੀਆ ਵੀਡੀਓਜ਼ ਦਾ
ਬਹੁਤ ਵਧੀਅਆ ਵੀਰ ਇੰਨਾ ਨੇੜੇ ਤੋਂ ਸ਼ੇਰ ਦੇਖੇ ਗਡੀ ਦੇ ਨੇੜੇ ਆ ਜਾਂਦੇ ਹਨ
ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ 😊
Bhot hi vdia uparla shone veer
ਟੱਟੇ ਹੋੜਾ ਨੀ ਘੁੱਦੇ ਵੀਰ ਟੈਂਕੇ ਹੋੜਾ ਟੋਪੀ
😂😂😂 ਕੋਈ ਨਾਂ ਵਧੀਆ ਲੱਗਿਆ ਟੱਟੇ ਹੋੜਾ ਟੋਪੀ 😂❤❤❤
😂😂😂 sahi a bai
ਇਹ ਕਿਹੋ ਜਿਹਾ ਬੱਬਰ ਸ਼ੇਰ ਆ ਜਿਸ ਦੀ ਮੱਤ ਮੱਖੀਆਂ ਮਾਰੀ ਹੋਈ ਆ ਵੀਰੇ ਇਹੋ ਜਿਹੇ ਬੱਬਰ ਸ਼ੇਰ ਡਿਸਕਵਰੀ ਤੇ ਵੀ ਆਮ ਈ ਦੇਖਣ ਨੂੰ ਮਿਲਦੇ ਹਨ ਪਰ ਏਨੀਆਂ ਮੱਖੀਆਂ ਕਦੇ ਵੀ ਨਹੀਂ ਵੇਖੀਆਂ
46.58 te
😂😂😂
😂o o o o bai oye
ਬਹੁਤ ਬਹੁਤ ਮਿਹਰਬਾਨੀ ਘੁੱਦੇ ਵੀਰ ਅੱਜ ਤਾਂ ਅਨੰਦ ਬੰਨ ਦਿੱਤੇ । ਇਹ ਜੰਗਲੀ ਜੀਵਾਂ ਵਾਲੀ ਨਾਂ ਹੀ ਮੁੱਕੇ❤❤❤❤❤
ਬਹੁਤ ਵਧੀਆ ਵੀਡੀਓ ਹੈ ਦੇਖ ਕੇ ਬਹੁਤ ਖੁਸ਼ੀ ਹੋਈ 🙏🙏♥️☘️🌿🌹
ਸਤਿ ਸ੍ਰੀ ਅਕਾਲ ਅਮਿੰਤਪਾਲ ਇਹ ਚੀਜ਼ਾਂ ਸਿਰਫ਼ ਡਿਸਕਵਰੀ ਤੇ ਦੇਖ ਸੀ ਬਹੁਤ ਖੂਬਸੂਰਤ ਨਜਰਾਂ ਵੀਰ❤❤❤❤
ਬਹੁਤ ਵਧੀਆ ਲੱਗ ਰਹੇ ਨੇ ਤੁਹਾਡੇ ਅਫਰੀਕਾ ਦੇ ਬਲੌਗ ਪ੍ਰਮਾਤਮਾ ਮੇਹਰ ਕਰਨ ਤੁਹਾਡੇ ਤੇ
amritpal , its the grace of nishan sahibs , you are received so passionately by all the african sikhs .yesssss ,we are all proud of being sikhs .
Very nice brother 👍👍 Parmatma chardikala vich rakhey
ਕੋਈ ਗੱਲ ਨਹੀਂ ਵੱਡੇ ਬਾਈ ਜੀ, ਤੁਹਾਡੇ ਨਾਲ ਜੁੜੇ ਲੋਕ ਸਾਰੇ ਵਧੀਆ ਸੁਝਵਾਨ ਨੇ, ਸੋ ਇਹ ਗੱਲ ਨੂੰ ਕੋਈ ਜ਼ਿਆਦਾ ਨੀ ਸੋਚਣਗੇ। ਬਹੁਤ ਸਾਰਾ ਪਿਆਰ ❤ ਚੜ੍ਹਦੀ ਕਲਾ ਬਾਈ ਜੀ
ਤੁਹਾਡਾ ਅੱਜ ਦਾ ਵਲੌਗ ਦੇਖਕੇ ਤਾਂ ਕਾਜ਼ੀਰੰਗਾ ਨੈਸ਼ਨਲ ਪਾਰਕ ਤੇ ਮਾਨਸ ਨੈਸ਼ਨਲ ਪਾਰਕ ਦੀ ਯਾਦ ਆ ਗਈ ਤੁਹਾਡਾ ਬਹੁਤ - ਬਹੁਤ ਧੰਨਵਾਦ ਜੰਗਲੀ ਜਾਨਵਰਾਂ ਦੀ ਜ਼ਿੰਦਗੀ ਦਖੌਣ ਲਈ ।
ਜੇ ਪੰਜਾਬੀ ਚ discovery ਚੈਨਲ ਹੋਵੇ ਤਾਂ ਘੁੱਦੇ ਬਾਈ ਤੋਂ ਉਪਰ ਕੋਈ ਨਹੀਂ। ਨਜ਼ਾਰਾ ਬਨ ਤਾਂ ਪੂਰਾ ਅੱਜ। ਇਹ ਵਲੋਗ ਤਾਂ 2 ਵਾਰ ਦੇਖ ਲਿਆ ਸਵੇਰ ਦਾ। ਅੱਜ ਤੱਕ ਕਿਸੇ ਭਾਰਤ ਦੇ ਵਲੌਗਰ ਨੇ ਇਹ ਜੇ ਰੰਗ ਨਹੀਂ ਬਨੇ ਜਿਵੇਂ ਕਿ ਬਾਈ ਤੁਸੀ ਦਖਾਇਆ ਆਲਾ ਦੁਆਲਾ ਜੰਗਲਾ ਦਾ। African Safari with Ghudda ❤
ਅੱਜ ਦੀ ਵੀਡਿਓ ਮੇਰੇ ਤੋਂ “ਟ” ਗਲਤ ਬੋਲਿਆ ਗਿਆ।
ਬਹੁਤ ਮਿੱਤਰਾਂ ਦੇ ਸੁਨੇਹੇ ਆ ਰਹੇ ਨੇ…ਓਹਦੀ ਮੈਂ ਮੁਆਫ਼ੀ ਚਾਹੁਣਾ।
ਵੈਸੇ ਗੁਰਬਾਣੀ ‘ਚ ਟੈਂਕਾ ਨਹੀਂ ਟਟਾ ਲਿਖਿਆ ਗਿਆ
ਬਾਈ ਮੈਂ ਵੀ ਕਮੈਂਟ ਕਰਨਾ ਸੀ ,ਪਰ ਤੂੰ ਪਹਿਲਾ ਹੀ ਲਿਖ ਦਿੱਤਾ
It's okay bro chlda sab kch😂
ਬਾਈ ਓ ਵੀ ਵੀਡਿਓ ਦਾ ਇਕ ਫਨੀ ਮੁਮੇਂਟ ਸੀ।
ਹਾ ਫੈਮਲੀ ਚ ਬੈਠਿਆ ਨੂੰ ਥੋੜਾ ਜਾ ਓਡ ਜਰੂਰ ਲੱਗਿਆ ਪਰ ਕੋਈ ਨਾ ਵੀਰੇ ਫ਼ਿਕਰ ਨੋਟ ਬਾਈ।
Love you Bai
It's ok bai ji❤
ਕੋਈ ਨੀ ਬਾਈ ਜੀ ਲੋਕਾ ਨੇ ਪੜਿਆ ਹੀ ਨ੍ਹੀ ਆਪਣਾ ਓ ਅ ਈ ਸ ਹ ਪੈਂਤੀ ਵਾਰੇ ਜਾਣਕਾਰੀ ਹੀ ਨਹੀ ਵੇਹਲੇ ਬੈਠੇ ਨਾਗੋਚਾ ਕੱਢ ਦੇ ਰਹਿੰਦੇ ਆ ਕਸੂਰ ਇਹਨਾ ਦਾ ਵੀ ਨਹੀਂ ਵਿਚਾਰੇ ਹੈਗੇ ਹੀ ਨਾ ਸਮਜੇ ਆ ਮਾਨਸਿਕ ਰੋਗੀ ਆ
ਘੁੱਦੇ ਬਾਈ ਬਹੁਤ ਚੰਗਾ ਲੱਗਾ ਕਿ ਤੁਸੀ ਮਸਾਈਮਾਰ ਤੇ ਸੇਰਨਗੇਤੀ ਜਾ ਗੇਟੀ। ਦੀ ਜਾਣਕਾਰੀ ਵੀ ਦੇ ਦਿੱਤੀ। ਮੈਨੂੰ ਇੰਨਾਂ ਤਾਂ ਪਤਾ ਸੀ ਕਿ ਇਹ ਜਾਨਵਰ ਕਦੀ ਇੱਧਰ ਕਦੀ ਉੱਧਰ। ਪਰ ਤੁਸੀ ਅੱਜ ਜੰਗਲ ਦਾ ਰੱਕਵਾ ਵੀ ਦੱਸ ਦਿੱਤਾ। ਬਹੁਤ ਪਿਆਰ ਤੇ ਸਤਿਕਾਰ ਬਾਈ ਜੀ। 🥰🙏
❤ ਕਿਆ ਬਾਤ ਐ ਬਾਈ ਜੀ ❤️ ਖੁਸ਼ ਕੀਤਾ ਬਹੁਤ ਬਹੁਤ ਧੰਨਵਾਦ ਬਾਈ ਜੀ
ਸਵਾਦਲਿਆਤਾ ਵਾਈ ਤੇਰੇ ਬਿਲੋਗ ਨੇ ਜਿਉਦਾ ਵਸਦਾ ਰਹਿ
ਸ਼ੇਰਾਂ ਦੇ ਘਰ ਸੇ਼ਰ ਪ੍ਰੋਹਣਾ, ਫੁੱਲ ਬੱਟਾ ਫੁੱਲ ਆਓ ਭਗਤ ,ਸੇ਼ਰ ਭਰਾ, ਤੇ ਭਰਜਾਈ 😂❤❤❤❤ ਅਫ਼ਰੀਕਾ ਤੋਂ
ਬਹੁਤ ਹੀ ਵਧੀਆ ਤਨਜ਼ਾਨੀਆ ਦਾ ਸਫਰ ਹੋ ਰਿਹਾ
ਬਹੁਤ ਵਧੀਆ ਵੀਡਿਉ ਵੀਰੇ ਸਾਰੇ ਜਾਨਵਰ ਦਿਖਾਏ ਧੰਨਵਾਦ 33:22
ਜਿਊਂਦਾ ਰਹੋ ਮਿੱਤਰਾ , ਵਾਹਿਗੁਰੂ ਚੜਦੀ ਕਲਾ ਬਖਸੇ ।
ਬਹੁਤ ਖੂਬਸੂਰਤ ਦੇਖਣ ਨੂ ਮਿਲਿਆ
First class service on Serengeti Safari 👍 ਵਧੀਆ ਤੋ ਵੀ ਵਧੀਆ ਵੀਡੀਓ ਕਮਾਲ ਆ ਘੁੱਦੇ ਸ਼ੇਰ ❤
ਅੱਜ ਦਾ ਬਲੋਗ ਜਾਣਕਾਰੀ ਭਰਪੂਰ ਤੇ ਸੋਹਣੇ ਕੁਦਰਤੀ ਨਜ਼ਾਰਿਆਂ ਵਾਲਾ ਸੀ।
ਅੰਮ੍ਰਿਤਪਾਲ ਬਹੂਤ ਖੁਸ਼ਕਿਸਮਤ ਹੋ ਤੁਸੀਂ। ਸਾਡੇ ਸੁਪਨੇ ਸਾਕਾਰ ਕਰ ਰਹੇ ਹੋ।
ਸਤਿ ਸ਼੍ਰੀ ਅਕਾਲ ਵੀਰ, ਸੈਰਨਗੇਟੀ ਨੈਸ਼ਨਲ ਪਾਰਕ ਦੇਖ ਕੇ ਬਹੁਤ ਅਨੰਦ ਆਇਆ। ਜਾਨਵਰ ਬਹੁਤ ਵਧੀਆ ਸਨ ।ਧੰਨਵਾਦ।
ਸਿਰੇ ਦਾ "ਘੁਮੱਕੜ" ਬਾਈ ਸਾਡੇ ਆਲਾ❤
ਇਹਦੇ ਵਿੱਚ ਮਾਫੀ ਵਾਲੀ ਤਾਂ ਕੋਈ ਗੱਲ ਹੀ ਨਹੀ । ਘੁੱਦੇ ਵੀਰ ਜੀ । ❤❤❤
Amritpal Singh bohut megarbani Africa da safar karvaon lai......blessings young man.
Ghudde bai bahut nice personality aa tusi..ghaint banda
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਵੀਡੀਓ
ਅੰਮਿ੍ਤਪਾਲ, ਬਹੁਤ ਹੀ ਵਧੀਆ ਜਗ੍ਹਾ ਦਿਖਾਉਣ ਅਤੇ ਪੰਜਾਬੀ ਭਾਸ਼ਾ ਵਿੱਚ ਵਿਖਿਆਨ ਕਰਕੇ ਦੱਸਣ ਲਈ ਸ਼ੁਕਰੀਆ । ਗੁਰਮੁਖੀ ਵਰਣ ਮਾਲਾ ਦੇ ਉਚਾਰਣ ਵਿੱਚ ‘ਟ' ਦਾ ਪਰਚਲਤ ਉਚਾਰਣ ਟੈਂਕਾ ਹੀ ਹੈ, ਜੋ ਉਚਾਰਣ ਕੀਤਾ ਗਿਆ ਹੈ ਉਸ ਨੂੰ ਪੰਜਾਬੀ ਸਮਾਜ ਵਿੱਚ ਅਸੱਭਿਅਕ ਸਮਝਿਆ ਜਾਂਦਾ ਹੈ । ਮੈਂ ਵੀ ਕੀ, ਪਹਿਲੀ ਵਾਰ ਲਿਖ ਰਿਹਾ ਹਾਂ, ਵੇਖਦਾ ਦਾ ਮੈਂ ਬਹੁਤ ਦੇਰ ਤੋਂ ਹਾਂ ਅਤੇ ਵੀਡੀਓ ਦੀ ਉਡੀਕ ਵਿੱਚ ਰਹਿੰਦਾ ਹਾਂ । ਅੰਮਿ੍ਤਪਾਲ ਤੁਸੀਂ ਲਿਖਾਰੀ ਹੋ ਅਤੇ ਪੜੵਣ ਦੇ ਵੀ ਸ਼ੌਕੀਨ ਹੋ, ਆਲੇ ਅਤੇ ਵਾਲੇ ਵਿੱਚ ਪੰਜਾਬੀ ਟਕਸਾਲੀ ਵਿੱਚ ਬਹੁਤ ਫ਼ਰਕ ਹੁੰਦਾ ਹੈ । ਆਲੇ ਜਾਂ ਆਲਾ, ਕੁਕੜਾਂ ਵਾਲੇ ਖੁੱਡੇ, ਦੀਵਾਰ ਵਿੱਚ ਦੀਵਾ ਰੱਖਣ ਵਾਲੇ ਖੁੱਡੇ ਨੂੰ ਆਲਾ ਜਾਂ ਆਲੇ ਕਿਹਾ ਜਾਂਦਾ ਹੈ । ਮਾਝੇ ਵਾਲੇ 'ਡਿਆ' ਕਹਿੰਦੇ/ ਬੋਲਦੇ ਜ਼ਰੂਰ ਨੇ ਪਰ ਲਿਖਣ ਵੇਲੇ ‘ਰਿਹਾ' ਹੀ ਲਿਖਦੇ ਨੇ । ਉਸ ਤਰ੍ਹਾਂ ਤੁਸੀਂ ਬਿੰਦੀ, ਟਿੱਪੀ ਦਾ ਬਹੁਤ ਧਿਆਨ ਰੱਖਦੇ ਹੋ, ਧੰਨਵਾਦ ।
ਬਹੁਤ ਵਧੀਆ ਬਾਈ ਘੁੱਧਾ ਜੀ
ਬਹੁਤ ਹੀ ਵਧੀਆ ਪਾਰਕ ਆ
ਬਹੁਤ ਬਹੁਤ ਧੰਨਵਾਦ ਵੀਡੀਓ ਬਹੁਤ ਘੈਂਟ❤❤❤❤❤❤❤❤🎉🎉🎉🎉🎉🎉🎉🎉🎉🎉🎉
ਬਹੁਤ ਹੀ ਸੋਹਣੀ ਵੀਡੀਓ ਸੀ ਵੀਰ ਜੀ, ਧੰਨਵਾਦ ਵੀਰ ਜੀ
ਸਾਡਾ ਜਿਲ੍ਹਾ ਲੁਧਿਆਣਾ.. ਜਿੱਥੇ ਭਈਆਂ ਦਾ ਟਿਕਾਣਾ.. 🙏🙏🙏
Bai lakhe nal khado
ethe na than fado😂
@@ArbaazGrewal ਬਾਈ ਲੱਖੇ ਕੀਦਾ ਖੜੀਏ..
ਜੇੜਾ ਟੇਡ ਲਗਾ ਦੱਸ ਉਹ ਕਿਥੋਂ ਭਰੀਏ
ਕੀ dasea ਬਾਈ ਸਾਡੇ patiale ਵਿੱਚ v ਬਹਿਆ te ਬਹੀਆ ਛੱਡਿਆ ਫਿਰਦਾ ਹੈ
Sadda Pilibhit Bareilly Jila cha Punjabiyon ne Kbjja kr liya 😂😂😂😂
Bai mere nal ik bhya Kam krda oh sala kehnda ma Punjabi kudi nal viah krona
ਪਿਆਰ ਸਤਿਕਾਰ 🙏❤️🌹👌❤❤
ਬਹੁਤ ਵਧੀਆ ਲੱਗਾ ਨੈਸ਼ਨਲ ਪਾਰਕ ਘੁੱਦਾ ਸਿੰਘ ਤੇਰੇ ਨਾਲ ਘੁੰਮ ਕੇ ਜੀ ਕਰਦਾ ਇਹ blog ਲਗਾਤਾਰ ਕਈ ਦਿਨ ਚਲਦਾ ਰਹੇ ਧੰਨਵਾਦ ਅੰਮ੍ਰਿਤਪਾਲ ਸਿੰਘ ਵਾਹਿਗੁਰੂ ਚੜਦੀਕਲਾ ਚ ਰੱਖੇ
ਬਹੁਤ ਹੀ ਵਧੀਆ ਇਨ੍ਹਾਂ ਦਾ ਰੋਜ ਦਾ ਕੰਮ ਰੋਣ ਕਰਕੇ ਤਜਰਬੇ ਕਰਕੇ ਹੀ guide ਕਰਦੇ ਹਨ ਧੰਨਵਾਦ।
ਬਹੁਤ ਵਧੀਆ
ਅੱਜ ਦਾ ਬਲੌਗ ਵੀ ਬਹੁਤ ਸ਼ਾਨਦਾਰ ਆ। ਗੱਲਾਂ ਬਾਤਾਂ ਬਹੁਤ ਸੋਹਣੀਆਂ ਨੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਘੁੱਦੇ ਵੀਰੇ ਸ਼ੇਰਾਂ ਨਾਲ ਭਰੇ ਜੰਗਲ ਨੂੰ ਦੇਖ ਕੇ ਨਜ਼ਾਰਾ ਆ ਗਿਆ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ।
ਬਾਈ ਤਨਜਾਨੀਆ ਵਿੱਚ ਜਾਨਵਰ ਦਿਖਾਉਣ ਲਈ ਧਨਵਾਦ, , ,,
ਵਾਹਿਗੁਰੂ ਜੀ ਬਹੁਤ ਵਧੀਆ 🙏🏻
ਧੰਨਵਾਦ
ਵਾਹਿਗਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਬਾਈ ਨੂੰ।
ਅੱਜ ਵਾਲੀ ਵੀਡਿਓ ਬਹੁਤ ਸੋਹਣੀ ਸੀ।
ਪੱਤਾ ਈ ਨਹੀ ਲੱਗਾ ਕਦੋਂ 50 ਮਿੰਟ ਪੂਰੇ ਹੋ ਗਏ।
ਵਾਹਿਗੁਰੂ ਵਾਹਿਗੁਰੂ ਜੀ
Khoobsurat
ਸ਼ਾਨਦਾਰ ਜ਼ਬਰਦਸਤ ਜ਼ਿੰਦਾਬਾਦ PART II
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,
ਅੱਜ ਤਾਂ ਤੂੰ ਬਾਈ ਪੰਜਾਬੀਆਂ ਬੀਅਰ ਗਰੈਲ ਬਣ ਹੋਇਆ ਸੀ,ਕਮਾਲ ਦਾ ਵਲੌਗ, ਕਮਾਲ ਦੀ ਜਗਾ,ਕਮਾਲ ਦੀ ਕੁਦਰਤ ਸਾਰਾ ਕੁਝ ਈ ਕਮਾਲ ਦਾ ਸੀ।ਸਦਾ ਚੜਦੀ ਕਲਾ ਚ ਰਹੋ।(Angrej Singh Dod from Bhagta bhai ka cycling club)
ਘੁੱਦੇ ਬਾਈ ਮਾਹੌਲ ਐਂਡ ਗਲਬਾਤ ਬਣਾਇਆ ਪਿਆ ❤
ਬਹੁਤ ਸੋਹਣਾ ਵਲੋਗ ਵੀਰ ਜੀ ❤
ਬਹੁਤ ਚੰਗਾ ਲਗਿਆ।
ਘੁੱਦਾ ਬਾਈ ਡਿਸਕਬਰਿ ਆਲਾ.. ਨਰ ਅਤੇ ਮਾਦਾ ਸ਼ਿਕਾਰ ਕਰਨ ਤੋ ਬਾਅਦ ਅਰਾਮ ਫਰਮਾਉਂਦੇ ਹੋਏ
ਬਹੁਤ ਵਧੀਆ ਜੀ
ਜਿਉਂਦੇ ਵਸਦੇ ਰਹੋ ਬਾਈ।
Baley Baley Ghudda Beta. Bahut Sohna Mahol hai. I feel like I myself is watching / is present in this beautiful wild Forest's scenes. Waheguru ji ki kirpa
ਭਰਾ ਤੂੰ ਵਾਲਾ ਕਿਸਮਤ ਵਾਲਾ ਆ ਹਰ ਇੱਕ ਦਿਨ ਨਵਾਂ ਹਰ ਇੱਕ ਰਾਤ ਵੀ ਨਵੀਂ ਵਾਹਿਗੁਰੂ ਜੀ ਲੰਬੀ ਉਮਰ ਕਰੇਂ ਭਰਾ ਤੇਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
ਬਹੁਤ ਵਧੀਅਾ ਵੀਰ
ਚੜਦੀ ਕਲਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰ
Ghudde bai bakamal video a dil khush bahla e hogya ajj tn ❤❤❤❤
ਬਹੁਤ ਸੋਹਣਾ ਬਲੋਗ ਬਾਈ ਜੀ ਕੁਦਰਤ ਦੇ ਰੰਗ ਨਿਆਰੇ ਨੇ ਧੰਨਵਾਦ ਜੀ
ਕਮਾਲ ਕਰਤੀ ਬਾਈ ਜੀ ਅਜ, documentry level da kam ਕਰਤਾ ਅਜ, ਬੋਹੁਤ ਸ਼ਾਨਦਾਰ ❤
ਬਹੁਤ ਸੋਹਣਾ ਬਲੌਗ ਵੀਰ
Vadhiya information g
ਬਹੁਤ ਵਧੀਆ ਵਾਈ ਜੀ 👌
ਪੰਜਾਬੀ ਆ ਦੀ ਗੱਲ,ਹੀ, ਹੋਰ, ਹੁੰਦੀ ਐ, ਸਿਰਾਂ,ਬਾਈ ਜੀ
ਬਹੁਤ ਵਧੀਆ ਕੰਮ ਹੈ ਵੀਰ ਛੋਟੇ ਬਾਈ
ਅੱਜ ਹੱਸਣ ਦਾ ਮੌਕਾ ਬਣ ਗਿਆ ਬਾਈ
Bhot bdiya ji❤❤❤
ਬਹੁਤ ਵਧੀਆ ਲੱਗਿਆ ਮਾਹਾਰਾਜ ਤੰਦਰੁਸਤੀ ਬਖਸੇ
ਸਵਾਦ ਆਗਿਆ ਵੀਰ ❤
ਘੈਂਟ ਗੱਲ ਬਾਤ ਬਾਈ ਜੀ 😍❤️😍❤️
Nyc❤paji❤Bahut vadiya vedio baniya hai❤god bless you ❤🎉