Dera Beas ਨਾਲ ਨੇੜਤਾ ਦੇ Daduwal ਨੇ ਖੋਲ੍ਹੇ ਰਾਜ਼

แชร์
ฝัง
  • เผยแพร่เมื่อ 24 ก.ค. 2020
  • Dera Beas ਨਾਲ ਨੇੜਤਾ ਦੇ Daduwal ਨੇ ਖੋਲ੍ਹੇ ਰਾਜ਼
    #ShriGuruGranthSahibJi #Gurbani #Sikhism #SikhHistory
    This is official channel Darshan Tv powered by Jagbani Tv. Here you can watch all the activities related to Sikhism.
    Please do Subscribe for regular New Videos and press the bell icon for all update notifications.
    -----
    Subscribe Us : tinyurl.com/y5zfvgvh
    Join us: // / jagbanidarshantv

ความคิดเห็น • 786

  • @kumarajay7775
    @kumarajay7775 3 ปีที่แล้ว +69

    ਡੇਰੇ ਬਿਆਸ ਵਿੱਚ ਹਰ ਪਾਸੇ ਪਿਆਰ ਹੀ ਪਿਆਰ ਹੈ
    ਜੀਵੇ ਸਤਿਗੁਰ ਸੋਹਣਾ

  • @Ss-tl7ut
    @Ss-tl7ut 3 ปีที่แล้ว +16

    ਅਸੀ ਦਾਦੂਵਾਲ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ

  • @dilbagsinghdilbagsingh7706
    @dilbagsinghdilbagsingh7706 3 ปีที่แล้ว +6

    ਰਾਧਾ ਸੁਆਮੀ ਜੀ।।
    ਵਾਹਿਗੁਰੂ।। ਧਰਮ ਕੋਈ ਵੀ ਮਾੜਾ ਨਹੀ ਹੈ। ਤੁਹਾਡੀ ਸੋਚ ਸਹੀ ਹੈ ।

  • @kirpalkaur-8519
    @kirpalkaur-8519 2 ปีที่แล้ว +5

    ਰਧਾਸੁਆਮੀ 🙏🙏🙏🙏🙏🙏🙏🙏🙏🙏💖💗💗💓🙏🌹🥀🙏🙏🙏💗♥️💓💜🌹💖

  • @dollykour5849
    @dollykour5849 ปีที่แล้ว +4

    ਦਾਦੂ ਜੀ ਨੇ ਬਿਲਕੁਲ ਸਹੀ ਕਿਹਾ

  • @suchasingh7129
    @suchasingh7129 2 ปีที่แล้ว +3

    ਅਸੀਂ ਸਾਰੇ ਪਰਿਵਾਰ ਦੇ ਮੈਂਬਰ ਸਤਸੰਗੀ ਹਾਂ, ਡੇਰਾ ਬਿਆਸ ਵਾਲੇ ਸਤਿਗੁਰੂ ਜੀ ਨੇ ਸਾਨੂੰ ਨਾਮ ਦਾਨ ਦੇ ਕੇ ਆਪਣੇ ਚਰਨਾਂ ਦੇ ਨਾਲ ਜੋੜਿਆ ਹੋਇਆ ਹੈ ਬਾਬਾ ਜੀ ਨੇ ਸਾਨੂੰ ਕਦੇ ਮਨਾਂ ਨਹੀਂ ਕੀਤਾ ਕਿ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਣਾ ਸਗੋਂ ਉਹ ਤਾਂ ਕਹਿੰਦੇ ਹਨ ਕਿ ਜਿਥੋਂ ਕਿਤੋਂ ਚੰਗਾ ਸੁਣਨ ਨੂੰ ਮਿਲਦਾ ਹੈ ਲਾਜ਼ਮੀ ਸੁਣੋ ਲੇਕਿਨ ਜ਼ਿਆਦਾ ਜ਼ੋਰ ਭਜਨ ਬੰਦਗੀ ਵਿਚ ਲਾਉ।ਰਾਧਾ ਸੁਆਮੀ ਬਾਬਾ ਜੀ

  • @GurdeepSingh-jw4ft
    @GurdeepSingh-jw4ft 3 ปีที่แล้ว +56

    ਦਾਦੂ ਸਾਹਿਬ ਨੇ 100% ਸਹੀ ਆਖਿਆ ਹੈ l ਨਾਲੈ ਕਰੋਨਾ ਸਮੇਂ ਜੋ ਰਾਧਾ ਸੁਆਮੀ ਬਾਬਾ ਜੀ ਨੇ ਪੰਜਾਬ ਲਈ ਕੀਤਾ ਉਹ ਵੀ ਕਿਸੇ ਤੋਂ ਘੱਟ ਨਹੀਂ ਸੀ। 👌👌👌👌👌

    • @prabjit7425
      @prabjit7425 3 ปีที่แล้ว

      ਭਿੰਡਰਾਂਵਾਲੇ ਸੰਤਾਂ ਨੇ ਇਸ ਵੀਡੀਓ ਵਿੱਚ ਰਾਧਾ ਸੁਆਮੀਆਂ ਬਾਰੇ ਦੱਸਿਆ ਹੈ । ਵੀਡੀਓ ਉੱਤੇ ਕਲਿੱਕ ਕਰਕੇ ਵੇਖ ਲਉ ---
      th-cam.com/video/RLG6X6pfu0o/w-d-xo.html
      th-cam.com/video/triYwfANWqU/w-d-xo.html

    • @dalbeersingh8517
      @dalbeersingh8517 3 ปีที่แล้ว

      जी सर कोई शक नहीं

    • @vaarispunjabdederabassi1403
      @vaarispunjabdederabassi1403 2 ปีที่แล้ว

      ਗਰੀਬਾਂ ਦੀਆਂ ਜਿਹੜੀਆਂ ਹਜਾਰਾਂ ਕਿਲੇ ਜਮੀਨਾਂ ਅਤੇ ਮਕਾਨ ਦੱਬੇ ਹੋਏ ਹਨ, ਉਨ੍ਹਾਂ ਬਾਰੇ ਵੀ ਕੁਝ ਬੋਲੋਗੇ???

    • @sourav7995
      @sourav7995 ปีที่แล้ว

      @@vaarispunjabdederabassi1403 tu c hateer hi ho agli video dekho agle ki kende ne ਬਾਕੀ tuhade arghy is duniya te Rehne Aa ta lrayiya huniya e aa

  • @gurkiratkaurnatt7065
    @gurkiratkaurnatt7065 2 ปีที่แล้ว +16

    ਅਸੀਂ ਬਾਬਾ ਜੀ ਦੇ ਵਿਚਾਰਾ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਸਿੱਖ ਦਾ ਕੰਮ ਹਰ ਧਰਮ ਦਾ ਸਤਿਕਾਰ ਕਰਨਾ ਹੈ

    • @manindersingh7802
      @manindersingh7802 ปีที่แล้ว

      Radhasoami dhrm????

    • @gurmeetsingh1449
      @gurmeetsingh1449 4 หลายเดือนก่อน

      Daduval sab bilkul sahi gull karde ne mai ohna da dilo satkar karda va

  • @gurpreetgurpreetsingh4891
    @gurpreetgurpreetsingh4891 3 ปีที่แล้ว +55

    ਸ਼ਬਦ ਗੁਰੂ ਸੁਰਤ ਧੁਨ ਚੇਲਾ

    • @baldevsingh3568
      @baldevsingh3568 3 ปีที่แล้ว +6

      Eh Bani pehli patsahi di hai us vakat Granth Sahib kithe c Bani vich shabad Da MATLAB likhat nahi Bani Da farmaan hai utpat parlo sabdey hovey sabdey hi fir opat hovey shabad ik creative power hai

    • @drdharmindersingh6666
      @drdharmindersingh6666 ปีที่แล้ว

      मानस की जात सबे एक पहचानबो👍🏻 🌷
      जिन प्रेम क्यो , तिन ही प्रभ पाओ 👍🏻🙏🏻🙏🏻
      परमात्मा कुश रूहें ऐसी भेजता है जिनका कोई परमार्थ से संबंधित ज्ञान बहुत अधिक होता है जी। ऐसी एक रूह संत daduwal जी हैं! इनको यह भी मालूम हो गया है कि Dera Beas के मुखी जी ( Baba ji ) एक परमार्थी रूह हैं, 🌷🙏🏻😌
      संत daduwal Sahib जी को एक दो शब्दों में आगे यह भी बोल देना चाहिए था के डेरा Beas के mukhi जी ,और उनके श्रद्धालू कभी भी किसी का बुरा नहीं सोचते हैं जी
      बाकी सभी सयाने हैं लोग जी, सभी को तकरीबन मालूम है कि डेरा Dera Beas रूहानियत का केन्द्र है जी ! जहाँ सभी को सच का ज्ञान दिया जाता है ।धर्म या जाती का नहीं!!!!!
      और एक बात Beas में जो Hospital है वो तो सभी के लिए है न जी ! जहां कोई जाति धर्म नहीं देखा जाता सभी का इलाज होता है जहाँ जी। बहुत से इस इलाके के गरीब लोगों के लिए यह एक संजीवनी बूटी है जी ।
      बाकी इस Dera Beas संस्था की खूबियां गिनाने लगे को कई दिन लग जाएंगे जी
      Waheguru ji 🌷🙏🏻🙏🏻

  • @munishsharma7315
    @munishsharma7315 3 ปีที่แล้ว +76

    ਸਾਡੇ ਵਾਲਾਂ ਬਾਪੂ ਸਾਰੀਆਂ ਦਾ ਸਾਂਝਾ
    ਰਾਧਾ ਸੁਆਮੀ ਜੀ
    ਸਭ ਇੱਜਤ ਕਰਦੇ ਆ ਸਾਡੇ ਬਾਪੂ ਦੀ

    • @PardeepKumar-hw1hp
      @PardeepKumar-hw1hp 3 ปีที่แล้ว

      Good

    • @Panjab1100
      @Panjab1100 3 ปีที่แล้ว

      Gdar daduwal

    • @birjass
      @birjass 3 ปีที่แล้ว +1

      @@Panjab1100 ਆਪਣਿਆਂ ਨੂੰ ਹੀ ਗ਼ਦਾਰ ਕਹਿ ਕੋਈ ਚੰਗੀ ਗੱਲ ਨਹੀਂ

    • @parkashchand9195
      @parkashchand9195 3 ปีที่แล้ว

      Ek onkar ji

    • @ghumandogsalepurshe2886
      @ghumandogsalepurshe2886 3 ปีที่แล้ว

      Sada bapu haaa apne bapu nu bapu ne kende

  • @arvindmahala12
    @arvindmahala12 4 ปีที่แล้ว +125

    Jin Prem kiyo tin hi prabh payo,
    Sahi keha Daduwal ji🙏.

    • @dr.ankitagakhar8178
      @dr.ankitagakhar8178 3 ปีที่แล้ว +1

      th-cam.com/video/kGnpKFqiVwI/w-d-xo.html
      Baba ji k nye darshn dekhne k lea subscribe kre or share krna na bhule.

    • @satwinderkaur7317
      @satwinderkaur7317 3 ปีที่แล้ว +3

      Baba ji maher karn

    • @kamaljeetkaul893
      @kamaljeetkaul893 3 ปีที่แล้ว +3

      It’s s true 🙏 Radha soami ji

    • @satwinderkaur7317
      @satwinderkaur7317 3 ปีที่แล้ว

      @@shamshersingh8095 radha swami ji veer ji

    • @shamshersingh8095
      @shamshersingh8095 3 ปีที่แล้ว +1

      @@satwinderkaur7317 ji Radha Soami bahan ji

  • @worldworld6992
    @worldworld6992 3 ปีที่แล้ว +105

    ਭਰਾਵੋ ਪਿਆਰ ਨਾਲ ਰਹੋ । ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਸਾਰੇ ਧਰਮਾਂ ਦੇ ਲੋਕਾਂ ਦੀ ਹੈ ।

    • @rooplalrooplal7009
      @rooplalrooplal7009 3 ปีที่แล้ว +1

      Good g

    • @amankamboz8887
      @amankamboz8887 3 ปีที่แล้ว +1

      Rght

    • @RAMANDEEPSINGH-lg2yp
      @RAMANDEEPSINGH-lg2yp 3 ปีที่แล้ว +1

      Good

    • @SumitRana-qv6kg
      @SumitRana-qv6kg 2 ปีที่แล้ว +1

      Mandd buddhi log,,,,,,,guru granth sab sariya da sanga hai,,,,,,,, iggo nu shddo,,,,,kugg sikkh lwo,,rada,sawmiya valiya. To

    • @SumitRana-qv6kg
      @SumitRana-qv6kg 2 ปีที่แล้ว +1

      Sada bdda Mera bdaaa,,,sada trm,,,sada,,granth,,,sab,,,,,,phla i'go chu ,,,baher niklo,,,,fer bani v SMG ,,,ayugi,,,,te ,,hlkey fulkey ,,swala nal debet nhi kri de

  • @desraaj3560
    @desraaj3560 ปีที่แล้ว +13

    ਦਾਦੂਵਾਲ ਜੀ ਨੇ ਵਧੀਆ ਗੱਲਾ ਕੀਤੀਆਂ

  • @VIJAYKUMAR-dr3cw
    @VIJAYKUMAR-dr3cw 2 ปีที่แล้ว +18

    जिन प्रेम कियो तिन ही प्रभु पायो

  • @SukhdevSingh-by6oo
    @SukhdevSingh-by6oo 3 ปีที่แล้ว +21

    ਬਾਬਾ ਦਾਦੂਵਾਲ ਜੀ
    ਤੁਹਾਡੀ ਜੋੜਨ ਦੀ ਪਹਲ ਸਬ ਤੋਂ ਚੰਗੀ ਹੈ ਤੁਸੀਂ ਮਹਾਨ ਹੋ।

  • @arshbrar3027
    @arshbrar3027 ปีที่แล้ว

    ਵੀਰ ਜੀ ਆਪ ਜੀ ਦੀਆਂ ਗੱਲਾਂ ਬਹੁਤ ਵਧੀਆ ਹਨ ਗਿਆਨ ਉਹ ਸੱਚਾ ਹੈ ਜਿਹੜਾ ਸੱਚ ਨਾਲ ਜੁੜਦਾ ਹੈ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨੀਏ ਜੇ ਕਰ ਆਪਾਂ ਆਪਣੇ ਮਨ ਨੂੰ ਆਪਣੇ ਵੱਸ ਵਿੱਚ ਕਰ ਲਿਆ ਤਾਂ ਆਪਾਂ ਰੱਬ ਨੂੰ ਪਾ ਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਾਂ ਨੂੰ ਇਹੀ ਕਹਿੰਦੇ ਨੇ ਕਿਸੇ ਨੂੰ ਮਾੜਾ ਨਾ ਕਹੋ ਜੇਕਰ ਕੋਈ ਮਾੜੇ ਰਸਤੇ ਤੇ ਚੱਲਦਾ ਹੈ ਤਾਂ ਰੱਬ ਜੀ ਨੇ ਸਜ਼ਾ ਉਸ ਨੂੰ ਆਪ ਹੀ ਦੇਣੀ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,,

  • @micksingh792
    @micksingh792 3 ปีที่แล้ว +41

    Baba Nanak ji philosophy is love the humanity .

  • @fangugugillde6402
    @fangugugillde6402 ปีที่แล้ว +4

    ਲੋਕ ਡਾਉਨ ਵਿੱਚ ਅਸੀਂ ਡੇਰੇ ਬਿਆਸ ਹੀ ਰਹੇ ਹਾਂ 3ਟਾਈਮ ਰੋਟੀ ਮੀਲਦੀ ਸੀ ਚਾਹ ਪਾਣੀ ਦਾ ਕੋਈ ਅੰਤ ਨੀ ਸੀ 400 ਰੁਪੈ ਦਿਹਾੜੀ ਵੀ ਮਿਲਦੀ ਸੀ ਸੱਭ ਕੱਝ ਬੰਦ ਸੀ ਜੋ ਬਿਚਾਰੇ ਭਿਖਾਰੀ ਜਿਨੇ ਲੋਕ ਰੋਡ ਤੇ ਸੌਦੇ ਸੀ ਉਹਨਾਂ ਨੂੰ ਸਰਕਾਰ ਨੇ ਉਨਾਂ ਵਾਰੇ ਇਕ ਵਾਰ ਨੀ ਸੀ ਸੋਚਿਆ ਬੱਸ ਮੁਲਕਾ ਵਿੱਚੋ ਕਿਨੇ ਭਿਖਾਰੀ ਬਿਆਸ ਡੇਰੇ ਅੰਦਰ ਰਖੇ ਹਣ ਲੋਕ ਤੁਹਮਤਾ ਲੋਂਦੇ ਆ ਮੈ ਕੋਈ ਇਨਾਂ ਦਾ ਨਾਮ ਨੀ ਲਿਆ ਪਰ ਇਨਸਾਂਨੀਆਤ ਨਾਤੇ ਕਿਹ ਰਿਹਾਂ ਜਿਹੜੇ ਅੱਜ ਡੇਰੇ ਦੀਆਂ ਗੱਲਾਂ ਕਰਦੇ ਆ ਇਕ ਵਾਰ ਸੋਚੋ ਫਿਰ ਬੋਲੋ ਲੋਕਾਂ ਦੇ ਘਰਾਂ ਵਿੱਚ ਖਾਣ ਨੂੰ ਨਹੀ ਸੀ ਜਾਂਦਾ ਬਾਕੀ ਭਾਈ ਆਕਲ ਪੁਰਖ ਜਾਣੇ

  • @sikhworld1214
    @sikhworld1214 ปีที่แล้ว

    ਦਾਦੂਵਾਲ ਭਾਈ ਸਾਹਿਬ ਨਾਲ ਸਹਿਮਤ ਹਾਂ ਜੀ ,ਗੁਰੂ ਗ੍ਰੰਥ ਸਾਹਿਬ ਜੀ ਤੋ ਕੋਈ v ਧਰਮ,ਕੋਈ v ਇਨਸਾਨ ਪ੍ਰੇਰਣਾ le skda ਹੈ ਜੀ,ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ universal message ਹੈ ਜੀ ,ਜਿਸ ਦਾ ਹਰ ਕੋਈ ਗਿਆਨ ਹਾਸਲ ਕਰ ਸਕਦਾ ਹੈ,ਹੋਰ ਵਿਵਾਦ ਦਾ ਏਸ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ਜੀ

  • @BaljinderSingh-ti4lo
    @BaljinderSingh-ti4lo 2 ปีที่แล้ว +1

    ਦਾਦੂਵਾਲ ਸਾਹਿਬ ਬਹੁਤ ਵਧੀਆ ਕਿਆ

  • @bhindersingh1982
    @bhindersingh1982 3 หลายเดือนก่อน

    ❤ਗੂੜਵਿਚਰਨੇ

  • @mohiniberi2269
    @mohiniberi2269 2 ปีที่แล้ว +3

    Wah ji sache gursikh ho tussi bhai ji tuhadi gall sun ke rooh khush ho gayee hai. Dera beyas vi sacha rab da hi sthaan hai. Baba sawan singhji gurbani da hi parchar karde c. 🙏🙏🙏🙏

    • @loveshersandhu
      @loveshersandhu ปีที่แล้ว

      Mohini g aj v prachar gurbani da te naam de ke janam safal ho riha e sangat da. Jithey kdi kise dharam ya insaan di nidiya nhi kiti jandi. Mera manna hai ki eh schi satsangat hai. jithey gurbani da vichaar te Bina jealously toh sare lok ikathey hunde Han. Ajkal jere mrji dharam ch chale jao har koi lrayi te other each people hating.

  • @daljeetkaur6361
    @daljeetkaur6361 3 ปีที่แล้ว +77

    Dera Beas Mukhi Ji Baba Ji ne Aap kmai kiti a Parmatma de
    Shabd Sroop de
    🙏🙏🙏

    • @mandeep6197
      @mandeep6197 3 ปีที่แล้ว +5

      Radha soami ji 🙏

    • @vaarispunjabdederabassi1403
      @vaarispunjabdederabassi1403 2 ปีที่แล้ว

      ਮੈਡਮ ਤੂੰ ਰਾਧਾਸਵਾਮੀ ਡੇਰੇਦਾਰ ਦੀ ਚੇਲੀ ਹੈ ਪਰ ਨਾਓ ਨਾਲ **ਕੌਰ ** ਲਿਖ ਕੇ ਬੇਇਮਾਨੀ ਕਿਉਂ ਕੀਤੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖ ਹੋਣ ਦਾ ਪਖੰਡ ਕਿਉਂ ਕੀਤਾ ਹੋਇਆ ਹੈ। ਤੇਰੇ ਕੁੱਤੇ ਸਾਧ ਨੇ ਵੀ ਆਪਣੇ ਨਾਓ ਨਾਲ ** ਸਿੰਘ ** ਕਿਉਂ ਲਿਖਿਆ ਹੋਇਆ ਹੈ ਬਾਹਮਣ ਵਾਦੀ ਦੱਲੇ ਨੇ।।

    • @Ms_shayar77
      @Ms_shayar77 ปีที่แล้ว

      bilkul sahi medam ji

  • @ranjitranjit9925
    @ranjitranjit9925 3 ปีที่แล้ว +5

    ਬਿਲ ਕੁਲ ਠੀਕ ਹੈ ਅਸੀਂ ਇਸ ਦੇ ਨਾਲ ਹਾ

  • @kulwantsingh9415
    @kulwantsingh9415 ปีที่แล้ว +2

    ਤੋੜੋ ਨਹੀ ਜੋੜੋ।
    ਇਹ ਹੀ ਗੁਰੂ ਸਹਿਬ ਜੀ ਦਾ ਸਦੇਸ਼ ਹੈ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @fojaisingh6188
    @fojaisingh6188 3 ปีที่แล้ว +17

    ਰਾਧਾ ਸੁਆਮੀ ਜੀ ਸਾਡੇ ਦੇਸ਼ ਦੇ ਕੂੱਝ ਪੱਤਰਕਾਰ ਮੀਡੀਆ ਆਮ ਲੋਕਾਂ ਨੂੰ ਜਿਉਣਾ ਨਹੀਂ ਦੇਂਦਾ ਆਪਣੇ ਸਿੱਖ ਸਰਦਾਰ ਕੌਮ ਨਾਲ ਬਹੁਤ ਮਾੜੇ ਜੁਲਮ ਕੱਰਦੇ ਫਿਰਦੇ ਨੇ ਬਾਬਾ ਰਾਧਾ ਸੁਆਮੀ ਜੀ ਉਹਨਾਂ ਦੇ ਵੱਰਗਾ ਕੋਈ ਨਹੀਂ ਕਿਸੇ ਦੇ ਧੱਰਮ ਕੋਈ ਮੰਦਰ ਕਿਸੇ ਨੂੰ ਮਾੜਾ ਨਹੀਂ ਨਹੀਂ ਬੋਲਦਾ ਰਾਧਾ ਸੁਆਮੀ ਜੀ 🌹♥️👏🙏🤲🌹♥️

    • @GurdeepSingh-jw4ft
      @GurdeepSingh-jw4ft 3 ปีที่แล้ว

      100% Ryt

    • @mannadhillondhillon6432
      @mannadhillondhillon6432 3 ปีที่แล้ว

      ਡੱਡੂਆਂ ਨੂੰ ਕਿਉਂ ਛੇੜਦੇ ਜੇ

    • @dalbeersingh8517
      @dalbeersingh8517 3 ปีที่แล้ว

      सही कहा सर आपने

    • @GurdeepSingh-jw4ft
      @GurdeepSingh-jw4ft 3 ปีที่แล้ว

      @@dalbeersingh8517 sahi ko sahi kehne ki himat v kise kise me hoti hai 🙏🙏

  • @krishanchand3455
    @krishanchand3455 3 ปีที่แล้ว +34

    ਹਿੰਸਤਾਨ ਇਕਧਰਮ ਨਿਰ ਪੱਖ ਦੇਸ ਹੈ ਕੋਈ ਕਿਸੇ ਧਰਮ ਨੂੰ ਮੰਨੇ ਜਾਂ ਕੋਈ ਕਿਸੇ ਡੇ ਰੇ ਨੂੰ ਮੰਨੇਂ ਸਾਨੂੰ ਕੋਈ ਤਕਲੀਫ ਨਹੀਂ ਹੋਣੀਂ ਚਾਹੀਂਦੀ ਹਰ ਇਕ ਨੂੰ ਆਪੋ ਆਪਣੀਂ ਕਰਨੀਂ ਦਾ ਫਲ ਮਿਲੇਗਾ

  • @KulwantSingh-rg6zg
    @KulwantSingh-rg6zg 3 ปีที่แล้ว

    ਅਹਿਸਤਾ ਅਹਿਸਤਾ ਬਿੱਲੀ ਥੈਲਿਓਂ ਬਾਹਰ ਆ ਰਹੀ ਹੈ, ਅੱਜ ਬਿਆਸ ਕੱਲ੍ਹ ਨੂਰ ਮਹਿਲ ਪਰਸੋਂ ਭਨਿਆਰੇ ਚੌਥ ਝੂਠੇ ਸੌਦੇ ਸਾਧ ਸਰਸੇ ਵਾਲੇ ਦੇ, ਬਹੁਤ ਵਧੀਆ ਜਨਾਬ, ਇਹਨਾਂ ਉਦਾਹਰਣਾਂ ਦਾ ਤੇ ਖਟਿੱਆ ਖਾ ਰਹੇ ਓ ਹੋਰ ਪੱਲੇ ਹੈ ਕੀ ਆ ਮਾਵਾਂ ਭੈਣਾਂ ਦੀਆਂ ਗਾਲ਼ਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਭ ਦਾ ਭਲਾ ਕਰਨਾ ਜੀ।

  • @jogindersinghpuria
    @jogindersinghpuria 3 ปีที่แล้ว +37

    ਰਾਧਾ ਸੁਆਮੀ ਮੱਤ ਉਸ ਇੱਕ ਵਹਿਗੁਰੂ ਨਾਲ ਜੋੜਦਾ ਹੈ । ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ।

  • @sonikasaini6971
    @sonikasaini6971 3 ปีที่แล้ว +20

    Radha swami ji 🙏❤️

  • @jaideepsingh5014
    @jaideepsingh5014 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @seemabanger2562
    @seemabanger2562 3 ปีที่แล้ว +12

    Jagbani wala bht hero ban da, dadduwal sahib ji bht bdiya soch rakhde aa

  • @harshgupta2395
    @harshgupta2395 2 ปีที่แล้ว +10

    गुरु ग्रंथ साहेब जी पूर्ण परमात्मा है

  • @manojverma7595
    @manojverma7595 2 ปีที่แล้ว +6

    👍👍Radha swami🥀 🙏🙏🥀satnam waheguru ji 🥀🙏🙏🥀❤❤❤❤❤

  • @karamjeetkaur3119
    @karamjeetkaur3119 3 ปีที่แล้ว +12

    Very nice speach by dadu bhai sahbji.. sab Gobind ha sab gobind haji....gobind bin nahi koi... so beas wale babaji v ehi gl samjaoun di gl krde han sab insaana nuji excellent speach

  • @jatindersahota526
    @jatindersahota526 3 ปีที่แล้ว +5

    Daduwal saab g bhut sohne bichaar bole tuci....thanx ...🙏

  • @sukhkahlon2060
    @sukhkahlon2060 3 ปีที่แล้ว +12

    Best response by mr dadduwal ji🙏🏽

    • @dsdhadwal1778
      @dsdhadwal1778 ปีที่แล้ว

      Totally agreed with Sh Daduwal ji.

    • @neerubhatti2716
      @neerubhatti2716 ปีที่แล้ว

      Sahi keha tu c asi tan beas Vale baba ji toñ bani sikhi a pehla sanu kise guru de bani da pata nahi c pr hun sade sare bache bani naal Jude hoe hun bus baba ji eh kehnde hun ki bani te amal kro ...baba ji de kirpa naal aj sada sara family te bache bohot layak hun oh sewa krna te sacrifice krna sikhande hun ...tahi tan foreign ch v ehna de satsang ghar Han...

  • @raamdass9427
    @raamdass9427 3 ปีที่แล้ว +2

    Vvvvvery good thinking.waheguru ji ka khalsa waheguru ji ki fateh ji 🙏🙏🙏🙏🌹🌺🌷🥀🥀🌷🥀

  • @sandeepbatalvi7883
    @sandeepbatalvi7883 2 ปีที่แล้ว +23

    Dera beas is a spritual path they don't change your religion Shabad guru and meditation is a main thing

  • @thankssrsingh2270
    @thankssrsingh2270 3 ปีที่แล้ว +8

    Thanks sr god blas you

  • @giansingh3466
    @giansingh3466 2 ปีที่แล้ว +1

    ਵਾਹਿਗੁਰੂ ਜੀ 🙏🙏

  • @karamjeetkaur3119
    @karamjeetkaur3119 3 ปีที่แล้ว +5

    Excellent by dadu bhaii sahbji insaanian ese nu kehnde han. 👍beas wale babaji v sache han..... Shri guru granth sahbji di dilo respect krde han....... 🙏🙏

  • @kulwantsingh9415
    @kulwantsingh9415 ปีที่แล้ว +2

    ਲੱਖਾ ਲੋਕਾ ਨੂੰ ਅਮ੍ਰਿਤ ਛਕਣ ਲਈ ਪ੍ਰੇਰਿਤ ਕਰਨ ਵਾਲੇ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @karandode4498
    @karandode4498 2 ปีที่แล้ว +5

    Radha swami Ji 🙏🙏🙏🙏❤️

  • @thamansingh8716
    @thamansingh8716 ปีที่แล้ว +2

    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਦਾਦੂ ਵਾਲ ਸਾਹਬ ਜੀ ਧੰਨਵਾਦ ਆਪ ਜੀ ਦੇ ਵਿਚਾਰ ਸੁਣ ਕੇ ਰੂਹ ਖ਼ੁਸ਼ ਹੋ ਗਈ ਵਾਹਿਗੁਰੁ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @baldevchungha2298
    @baldevchungha2298 ปีที่แล้ว

    ਗੁਰੂ ਡੰਮ ਬਹੁਤ ਵੱਧ ਗਿਆ ਪੰਜਾਬ ਦੀ ਧਰਤੀ ਉਪਰ ਪਰ ਬਿਆਸ ਵਾਲੇ ਦੀ ਕੋਈ ਕੰਟਰੋਵਰਸੀ ਨਹੀਂ ਦੇਖੀ

  • @BramhiDevi-zl7lq
    @BramhiDevi-zl7lq 7 หลายเดือนก่อน

    Dhan dhan satguru mera jedha bchdiyna mera jedha bchdiyna nu melda waheguru waheguru waheguru Ji

  • @sahibshubham3524
    @sahibshubham3524 3 ปีที่แล้ว +4

    Sant ਦਾਦੂਵਾਲ ਜੀ ਜ਼ਿੰਦਾਬਾਦ ।

  • @beantsinghdhillon5689
    @beantsinghdhillon5689 3 ปีที่แล้ว +41

    Daduwal speaks truth. Sikhism teaches love and respect each other.

  • @sumanbansal6263
    @sumanbansal6263 2 ปีที่แล้ว +1

    Bahut badia vichar ne ji tuhadey.. 🙏🙏

  • @parshotamrai6924
    @parshotamrai6924 2 ปีที่แล้ว +1

    बिल्कुल सही है ‌जी वाहेगुरु जी

  • @jaggihard6413
    @jaggihard6413 2 ปีที่แล้ว

    ਸਹੀ ਗੱਲ ਏ ਬਾਬਾ ਦਾਦੂ ਆਲ ਜੀ

  • @jaskaran5914
    @jaskaran5914 ปีที่แล้ว

    ਰਾਧਾ ਸੁਆਮੀ ਜੀ🌷🌷

  • @indiayoutube6496
    @indiayoutube6496 3 ปีที่แล้ว +4

    Radha soami ji 🙏🙏🙏🙏❤❤❤❤ waheguru g

  • @GurmeetSingh-sb8kk
    @GurmeetSingh-sb8kk 2 ปีที่แล้ว

    ਸਹੀ ਕਿਹਾ ਹੈ ਜੀ ਵਾਹਿਗੁਰੂ ਜੀ

  • @kulbirbanger2441
    @kulbirbanger2441 3 ปีที่แล้ว +14

    So nice to witness amongst all the hotheads and spiritual agitators a voice of reason and calm. This man is not scared to stand up to anyone in the defence of Sikhi but has a clear understanding of the unifying power of love. Great respect to you, your humanity has moved me into taking a greater interest in Sri Guru Granth Sahib Ji's teachings.

  • @totalgamingshorts8144
    @totalgamingshorts8144 3 ปีที่แล้ว +69

    Radha swami ji 🙏🏻

  • @harbanssingh8880
    @harbanssingh8880 2 ปีที่แล้ว

    ਖਾਲਸਾ ਜੀ ਸਾਨੂੰ ਸੰਤਾਂ ਦੀ ਹੀ ਗੁਰਬਾਣੀ ਦਾ ਹੀ ਸਿਕਸਾ ਮਿਲਦੀ ਹੈ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ

  • @preetkaur4679
    @preetkaur4679 3 ปีที่แล้ว +5

    🙏🙏 Radha soami g🙏🙏

  • @hardevsingh8097
    @hardevsingh8097 3 ปีที่แล้ว +42

    Dera Beas can not be compared with other deras. Now modern awareness of Guru Granth Sahib is seen to be followed there even head of dera management Gurinder Singh bows before Granth Sahib at Amritsar golden temple.

    • @dsdhadwal1778
      @dsdhadwal1778 ปีที่แล้ว

      Yes

    • @rajanthadani4785
      @rajanthadani4785 ปีที่แล้ว

      Most of so called sikhs dont follow teachings like Dera Beas followers do. They love and follow Shri Guru Granth Sahib teachings more than any of so called kes dhari sikh. They dont eat meat, don't kill, dont drink alcohol, don't take drugs like most of so called sikhs do.

  • @saritadogra7673
    @saritadogra7673 2 ปีที่แล้ว +2

    Very nice speech 👍🙏

  • @manpreetsingh4128
    @manpreetsingh4128 3 ปีที่แล้ว +13

    Sant na hote jagat me jall marta sansar
    Apan kise nu safayi nai de skde
    Apan Baba Ji de pyare ha koi Mane na mne
    Radha soami ji

  • @rashpalsinghkhakh4635
    @rashpalsinghkhakh4635 5 หลายเดือนก่อน

    ਸਾਰੀ ਕੁਝ ਸੱਚੀ ਗੱਲ ਹੈ ਤੁਹਾਡੀ ਸੁਣਨ ਦਾ ਨਜ਼ਾਰਾ ਆ ਗਿਆ

  • @somadevi1614
    @somadevi1614 3 ปีที่แล้ว +3

    Radha Soami ji.

  • @SurajKumar-en7tk
    @SurajKumar-en7tk ปีที่แล้ว +2

    Baba daduwal ji ne bahut hi vadia te uche vichar dasse han waheguru mehar karan.

  • @mymotivation0.212
    @mymotivation0.212 ปีที่แล้ว

    Radha soami ji.. 🙏🙏🙏wah baba ji tusi sache sikh ho

  • @manjindersingh1353
    @manjindersingh1353 ปีที่แล้ว

    ਸ਼ੀ੍ ਮਹਾਂਕਾਲ ਸਤਿਗੁਰੂ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼

  • @bohemia9323
    @bohemia9323 ปีที่แล้ว

    Bilkuk shi kiha baba ji tusi sach kiha baba ji

  • @karamjits1614
    @karamjits1614 3 ปีที่แล้ว +15

    ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਹਨ, 🙏

  • @ajaybhagat4756
    @ajaybhagat4756 ปีที่แล้ว

    Gur pyari sat sangat g Radha Swami ji..🙏
    Dakho..g kirpa karka dera beas..nu hor deraya da nall na jodo..theek hai..
    Kyuki beas dera aur dera da wich bohat antar hai...theek hai...Radha Swami g..🙏

  • @sunilbhandari4414
    @sunilbhandari4414 3 ปีที่แล้ว +3

    Excellent

  • @RajwinderSingh-gh5zl
    @RajwinderSingh-gh5zl 2 ปีที่แล้ว

    ਸਤਿ ਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @inklabsingh4712
    @inklabsingh4712 3 ปีที่แล้ว +5

    Radha Swami ji ☘️☘️

  • @BALBIRSINGH-ft2zg
    @BALBIRSINGH-ft2zg 3 ปีที่แล้ว +4

    Radha soami ji 🙏🙏

  • @ranjeet.singhrana2448
    @ranjeet.singhrana2448 3 ปีที่แล้ว +4

    Radha soami Ji 🙏🙏🙏

  • @HarmanSingh-yx2lz
    @HarmanSingh-yx2lz 3 ปีที่แล้ว +3

    Radha soami ji

  • @KewalSingh-nb8xf
    @KewalSingh-nb8xf ปีที่แล้ว

    Daduwal saab ne bahut vadhia gall kiti hai

  • @sandeeptejpal8144
    @sandeeptejpal8144 3 ปีที่แล้ว +2

    Radha soami baba g

  • @danewaliajosan1417
    @danewaliajosan1417 2 ปีที่แล้ว

    ਰਮਨਦੀਪ ਸਿੰਘ ਜੀ ਲੋਕ ਖੁੱਦ ਸਟੱਡੀ ਨਹੀਂ ਕਰਦੇ ਇਕ ਦੂਜੇ ਦੀ ਗੱਲ ਸੁਣ ਕੀ ਡੇਰਾ ਡੇਰਾ ਕਰਨ ਲਗ ਪੈਂਦੇ ਨੇ। ਜਦ ਕਿ ਉਹ ਕਦੇ ਡੇਰੇ ਗਏ ਹੀ ਨਹੀਂ। ਮੇਰਾ ਦਾਅਵਾ ਹੈ ਕਿ ਜੇਕਰ ਡੇਰਾ ਦੋਖੀ ਲੋਕ ਇਕ ਵਾਰ ਡੇਰਾ ਬਿਆਸ ਜਾ ਕਿ ਸਤਸੰਗ ਸੁਣਨ ਦੋਬਾਰਾ ਡੇਰਾ ਖਿਲਾਫ ਬੋਲਣ ਵਾਲੇ ਹਮੇਸ਼ਾਂ ਲਈ ਚੁੱਪ ਹੋ ਜਾਣਗੇ ਤੇ ਪਛਤਾਵਾ ਵੀ ਕਰਨਗੇ ਕਿ ਅਸੀਂ ਪਹਿਲਾਂ ਡੇਰੇ ਕਿਉਂ ਨਹੀਂ ਆਏ। ਜੇਕਰ ਸਤ ਪ੍ਰਤੀ ਸਤ ਗਰੰਥ ਸਾਹਿਬ ਜੀ ਨੂੰ ਮੰਨਦੇ ਹਨ ਤੇ ਉਹ ਬਿਆਸ ਵਾਲੇ ਸੰਤ ਹਨ। ਉਥੇ ਪਿਆਰ ਤੇ ਸਚਾਈ ਦਾ ਬੀਜ ਬੀਜਿਆ ਜਾਂਦਾ ਹੈ ਉਥੇ ਡਾਂਗ ਸੋਟਾ ਨਹੀਂ ਖੜਕਦਾ । ਤੇ ਨਾ ਹੀ ਗੋਲਕਾਂ ਪਿੱਛੇ ਇਕ ਦੂਜੇ ਦੀਆਂ ਪੱਗਾਂ ਉਤਾਰੀਆਂ ਜਾਂਦੀਆਂ ਹਨ। ਸੰਤ ਦੀ ਨਿੰਦਾ ਕਰਨ ਵਾਲੇ ਦਾ ਅੰਤ ਬਹੁਤ ਬੁਰਾ ਹੋਤਾ ਹੈ,ਜਿਨਾ ਦੋਖੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਖਿਲਾਫ ਬੋਲਣਗੇ ਡੇਰਾ ਉਤਨਾ ਹੀ ਨਿੱਖਰ ਕਿ ਸਾਹਮਣੇ ਆਉਂਦਾ ਹੈ। ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ। ਮੁਹੰਮਦ ਸਾਹਿਬ, ਈਸਾ ਮਸੀਹ ਕਿਸੇ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾ ਸੰਤਾ ਦਾ ਕਸੂਰ ਸੀ ਕਿ ਉਹ ਲੋਕਾਂ ਨੂੰ ਸੱਚ ਦਾ ਗਿਆਨ ਦਿੰਦੇ ਸਨ ਜੋਂ ਕਿ ਸਾਡੇ ਵਰਗੇ ਮਨਮੁਖਾਂ ਨੂੰ ਹਜ਼ਮ ਨਹੀਂ ਸੀ ਹੁੰਦਾ ਲੋਕਾਂ ਨਾਲ ਕੋਈ ਮੱਥਾ ਨਹੀਂ ਲਾ ਸਕਦਾ ਹੋ ਸਕੇ ਤੇ ਆਪਣੇ ਰਸਤੇ ਦੇ ਕੰਢੇ ਚੁਗੋ ਤੇ ਸੱਚੇ ਘਰ ਦੀ ਤਲਾਸ਼ ਕਰੋ। ਤੇ ਨਿੰਦਾ ਚੁਗਲੀ ਤੋਂ ਦੂਰ ਰਹੋ।

  • @danewaliajosan1417
    @danewaliajosan1417 3 ปีที่แล้ว +2

    ਸੋਢੀ ਸਾਹਿਬ ਡੇਰੇ ਨੇ ਕਿਸੇ ਦਾ ਕੁਝ ਨਹੀਂ ਵਿਗੜਿਆ ਸੇਵਾ ਡੇਰਾ ਸੰਗਤ ਦੀ ਕਰਦਾ ਹੈ word ਵਿੱਚ ਲੋਕ ਮੰਨਦੇ ਹਨ । ਆਪਾਂ ਗੁਰੂਦਵਾਰਿਆਂ ਵਿੱਚ ਆਪਸੀ ਲੜਾਈ ਝਗੜੇ ਬੰਦ ਕਰਨ ਦੀ ਕੋਸ਼ਿਸ਼ ਕਰੀਏ। ਅਤੇ ਰਾਧਾ ਸੁਆਮੀ ਬਿਆਸ ਤੇ ਉਂਗਲ ਨਾ ਚੁੱਕੀਏ। ਹਰ ਇਨਸਾਨ ਦੀ ਆਪਣੀ life ਹੈ ਤੇ ਉਹ ਆਪਣੀ ਮਰਜ਼ੀ ਮੁਤਾਬਕ ਆਪਣੀ ਆਸਥਾ ਕਿਤੇ ਵੀ ਰੱਖ ਸਕਦਾ।ਲੋਕ ਤੰਤਰ ਵਿੱਚ ਕੋਈ ਕਿਸੇ ਨੂੰ ਮਜਬੂਰ ਨਹੀਂ ਕਰ ਸਕਦਾ।ਵੈਸੇ ਵੀ ਸ਼ਿਰੀ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਸਭ ਦਾ ਸਤਿਕਾਰ ਕਰਨਾ ਸਿਖਾਂਦੀ ਹੈ ਨਾ ਕਿ ਵੈਰ ਭਾਵ।

  • @poojakamboj4795
    @poojakamboj4795 ปีที่แล้ว +3

    Dera Sacha Sauda Guru poore satgur hegge C hegge ne te rehnge 🙏🙏

  • @AmanDeep-vi2bo
    @AmanDeep-vi2bo 3 ปีที่แล้ว +2

    Radha soami g dhan a mera satgur assi dhool ohde charna Di sab da rakha mera pyara satgur

  • @lovelybawasyfi1226
    @lovelybawasyfi1226 ปีที่แล้ว

    Bahut vdia gal kiti aa

  • @rashpalsinghkhakh4635
    @rashpalsinghkhakh4635 5 หลายเดือนก่อน

    ਉਹ ਧਰਮ ਚ ਬਾਬਾ ਜੀ ਦਖਲ ਹੋਰ ਕਿਸ ਤਰ੍ਹਾਂ ਹੁੰਦਾ ਸਾਰਾ ਤੇ ਮਾਝਾ ਦਦਲ ਲੈ ਗਿਆ ਹੱਥ ਦੁਆਬੇ ਵਾਲੇ ਲੋਕ ਉਹ ਲੈ ਗਏ ਸਾਰਾ ਕੁਝ ਤੇ ਉੱਥੇ ਜਾਈ ਜਾਂਦੇ ਲੋਕ ਦਖਲ ਹੋਰ ਕਿਤੇ ਉਹਨੇ ਕਿਤੇ ਆਪਣੇ ਗਾਲਾਂ ਕੱਢਣੀਆਂ ਆਪਾਂ ਨੂੰ ਉਹ ਸਾਰੇ ਆਪਣੇ ਨਾਲ ਜੋੜ ਲਿਆ ਨਾ

  • @arshsingh2937
    @arshsingh2937 3 ปีที่แล้ว +3

    Radha Soami Ji 🙏

  • @rajikaur9765
    @rajikaur9765 3 ปีที่แล้ว +4

    Veer ji thank you fast time kise ne eerkha nal nhi peyar nal jwab diya

  • @VIJAYKUMAR-dr3cw
    @VIJAYKUMAR-dr3cw 2 ปีที่แล้ว +1

    Radha Soami Satsang Beas Amaritsar

  • @rajeshmehra7929
    @rajeshmehra7929 3 ปีที่แล้ว +3

    Radha Soami Ji

  • @waheguruji219
    @waheguruji219 3 ปีที่แล้ว +4

    ਦਾਦੂਵਾਲ ਸਾਬ੍ਹ ਜੀ ਸੰਤ ਜਰਨੈਲ ਸਿੰਘ ਜੀ ਦੇ ਵੇਲੇ ,ਬਿਆਸ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਸੀ, ਪਰ ਹੁਣ ਓਹ ਆਪਣੇ ਆਪ ਨੂੰ ਮਨਾਉਂਦੇ ਆ

  • @karandode4498
    @karandode4498 2 ปีที่แล้ว

    Radha swami Baba ji mehar Kari datiya Veri nice ❤️❤️👍👍🙏🙏🙏🙏🙏🙏🙏🙏🙏🙏🙏🙏🙏🙏🙏🙏

  • @jaanisahotaofficial2751
    @jaanisahotaofficial2751 3 ปีที่แล้ว +3

    Radha swami ji mere baba ji ik sache guru aa ji 🙏

    • @parvindersingh6869
      @parvindersingh6869 3 ปีที่แล้ว

      SHARAM Kar Naam Naal Singh Laa K Ki Bakk Reha...
      Sabb Sikhan Ko Hukam Hai Guru Maneo Granth

  • @ramanwadhwa2237
    @ramanwadhwa2237 2 ปีที่แล้ว

    Waheguru ji sab nu aap jaisi sadbudhi Backhshan

  • @RahulYadav-kr1ko
    @RahulYadav-kr1ko 3 ปีที่แล้ว +3

    Radha soami ji 🙏🙏🙏🙏🙏🙏🙏🙏🙏

  • @tarwindersingh8133
    @tarwindersingh8133 3 ปีที่แล้ว +1

    Bhut vadia gal kiti veer ne

  • @jaipaljaipaul7449
    @jaipaljaipaul7449 2 ปีที่แล้ว

    ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ, ਪ੍ਰੇਸ ਪ੍ਰਸ਼ਾਸਨ ਇਕੋਂ ਚੱਕੀ ਦੇ ਪੁੜ, ਜਿਨ੍ਹਾਂ ਦਾ ਵਿਸ਼ਾ, ਜੰਨਤਾਂ ਨੂੰ ਗੁੰਮਰਾਹ ਕਿਵੇਂ ਕਰਨਾ ਹੈ ? ਆਜ਼ਾਦੀ ਦੇ 79 ਸਾਲਾਂ ਬਾਅਦ ਵੀ, ਡਾਕਟਰੀ, ਵਕਾਲਤ, ਅਦਾਲਤ ਤੇ ਹਰਿ ਆਉਣ ਵਾਲੇ ਕਨੂੰਨ ਇੰਗਲਿਸ਼ ਵਿਚ ਹੀ ਕਿਉਂ ? ਪ੍ਰੇਸ ਪ੍ਰਸ਼ਾਸਨ ਮੰਤਰੀ ਮੰਡਲ ਇਤਿਹਾਸ ਕਾਰ ਚੁੱਪ ਕਿਉਂ ? ਜਦ ਕਿ ਮਹਾਂ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਪੰਜਾਬੀ, 15 ਭਾਸ਼ਾ ਕਰੰਸੀ ਤੇ 16 ਸੰਕੇਤ ਭਾਸ਼ਾ ?

  • @narindersingh1708
    @narindersingh1708 2 ปีที่แล้ว

    ਸਤਿ ਸ੍ਰੀ ਅਕਾਲ ਜੀ ਦਸਮੇਸ਼ ਪਿਤਾ ਅਨੁਸਰ ਪਹਿਲਾ ਚਾਰ ਵਾrn ਵਰਨਾ ਦੁਆਰ ਕਰੈ ਏਕ ਇਕ ਕਰੋ ਹਰ ਪਿੰਡ ਵਿਚ ਇਹ ਗੁਰਦੁਆਰਾ ਨਾਲ ਡਿਸਪੈਂਸਰੀ ਦੀ ਸੇਵਾ ਦੀਓ ਆਉ ਅਰੁਵੈਦਿਕ ਡੀ ਐਲੋਪੈਥਿਕ ਯਾਂ ਹੋਮਿਓਪੈਥਿਕ ਤੋਂ ਕਿਸੀ ਇਕ ਨਾਲ ਸੇਵਾ ਦੀਓ ਤਾਂ ਨਵੇ ਡੇਰੇ ਨਹੀਂ ਖੁੱਲਾਂਗੇ ਕੌਮ ਦੀ ਨਫਰਤ ਦਰਵਾਜ਼ੇ ਕਰੋ ਤੇ ਸਰਲ ਭਾਸ਼ਾ ਦਾ ਧਰਮ ਪ੍ਰਚਾਰ ਕਰੋ

  • @newgilltruckbodypatran
    @newgilltruckbodypatran 3 ปีที่แล้ว +2

    Radha soami ji.

  • @lakhwindersinghlakhwinders2962
    @lakhwindersinghlakhwinders2962 ปีที่แล้ว

    Radha Soami ji

  • @dogerlalka3733
    @dogerlalka3733 2 ปีที่แล้ว

    Very good baba daduvall ji
    My rssb

  • @surindersingh-lk8gm
    @surindersingh-lk8gm 3 ปีที่แล้ว +2

    Absolutely right.