ਮਹਾਰਾਸ਼ਟਰ ਤੋਂ ਵਾਪਸ ਪੰਜਾਬ ਪਹੁੰਚੀ ਬਜ਼ੁਰਗ ਮਾਂ ਮਾਤਾ ਦਾ ਪਰਿਵਾਰ ਮਾਤਾ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ...

แชร์
ฝัง
  • เผยแพร่เมื่อ 8 ก.ค. 2024
  • ਮਹਾਰਾਸ਼ਟਰ ਤੋਂ ਵਾਪਸ ਪੰਜਾਬ ਪਹੁੰਚੀ ਬਜ਼ੁਰਗ ਮਾਂ
    ਮਾਤਾ ਦਾ ਪਰਿਵਾਰ ਮਾਤਾ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 164

  • @BarinderkaurHundal
    @BarinderkaurHundal 14 วันที่ผ่านมา +24

    ਸੁਕਰ ਆ ਮਾਤਾ ਆਪਣੇ ਪਰਿਵਾਰ ਨੂੰ ਮਿਲ ਗੲਈ ਮਾਤਾ ਦੇ ਪਰਿਵਾਰ ਨੂੰ ਖਿਆਲ ਰੱਖਣਾ ਚਾਹੀਦਾ ਅੱਗੇ ਤੋ ਮਾਤਾ ਦਾ ਜਿਥੇ ਜਿਥੇ ਦਾ ਦਾਨਾ ਪਾਣੀ ਸੀ ਉਥੇ ਤੱਕ ਲੇ ਗਿਆ ਮਾਤਾ ਜੀ ਨੂੰ ਪਤਾ ਨੀ ਲਗਦਾ ਬਾਪੂ ਹੋਣੀ ਅੱਗੇ ਤੋ ਖਿਆਲ ਰੱਖਣਜਿਹਨਾ ਵੀਰਾ ਨੇ ਮਾਤਾ ਨੂੰ ਇਥੇ ਪਹੁਚਦਾ ਕੀਤਾ ਉਹਨਾ ਦਾ ਵੀ ਬਹੁਤ ਧੰਨਵਾਦ🙏🏿🙏🏿🙏🏿🙏🏿🙏🏿

  • @shivanisharma5562
    @shivanisharma5562 13 วันที่ผ่านมา +8

    ਰੱਬ ਇਸ ਵੀਰ ਵਰਗੇ ਹੋਰ ਇਨਸਾਨ ਭੇਜ ਦੁਨੀਆਂ ਤੇ, ਜੋਂ ਦੂਖੀ ਲੋਕਾਂ ਦੀ ਸੇਵਾ ਸੰਭਾਲ ਕਰ ਸਕਣ,

  • @Deephdstudio2626
    @Deephdstudio2626 14 วันที่ผ่านมา +16

    ਬਹੁਤ ਬਹੁਤ ਮੇਹਰਬਾਨੀ ਏਸ ਵੀਰ ਦੀ ਜਿਹੜੇ ਮਾਂ ਨੂੰ ਇਥੇ ਲੈ ਕੇ ਆਏ

  • @surindergill9090
    @surindergill9090 13 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @jagroopmaan2251
    @jagroopmaan2251 13 วันที่ผ่านมา +7

    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੇ ਜਿਨਾਂ ਨੇ ਮਾਤਾ ਨੂੰ ਪੰਜਾਬ ਪਹੁੰਚਨ ਵਿਚ ਯੋਗਦਾਨ ਪਾਇਆ ਸਿਖੀ ਦਾ ਨਾਮ ੳਚ ਕਿਤਾ

  • @krishanlal8824
    @krishanlal8824 11 วันที่ผ่านมา +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @neelamdhiman687
    @neelamdhiman687 13 วันที่ผ่านมา +5

    ਧੰਨਵਾਦ ਓਹਨਾ ਵੀਰਾ ਦਾ ਜਿਹਨਾ ਨੇ ਮਾਤਾ ਜੀ ਦੀ ਸੰਭਾਲ ਕੀਤੀ ਅਤੇ ਗੁਰਪ੍ਰੀਤ ਸਿੰਘ ਜੀ ਦਾ ਜਿਸ ਨੇ ਮਾਤਾ ਜੀ ਨੂੰ ਆਪਣੇ ਘਰ ਦਿਆਂ ਨਾਲ ਮਿਲਵਾਇਆ।

  • @NarinderPal-ul8id
    @NarinderPal-ul8id 13 วันที่ผ่านมา +11

    ਕਰੇ ਕਰਾਵੇ ਆਪੇ ਆਪ ਇਸ ਮਾਂ ਪ੍ਰੀਵਾਰ ਨਾਲੋਂ 13ਦਿਨ ਦਾ ਵਿਛੋੜਾ ਲਿਖਿਆ ਹਾਉਗਾ ਜਾਂ ਕੈਅਲੋ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸ਼ੁਕਰ ਹੈ ਇਨ੍ਹਾਂ ਵੀਰਾਂ ਦੀ ਮੇਹਨਤ ਸਦਕਾ ਮਾਂ ਪੁੱਤਾ ਦਾ ਮੇਲ ਹੋਇਆ

  • @SukhwinderSingh-wq5ip
    @SukhwinderSingh-wq5ip 13 วันที่ผ่านมา +4

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤❤

  • @balvirkaur778
    @balvirkaur778 14 วันที่ผ่านมา +21

    ਮਾਤਾ ਦੇ ਕਰਮਾਂ ਵਿੱਚ ਵੀ ਮਹਾਰਾਸ਼ਟਰ ਦਾ ਸਫ਼ਰ ਲਿਖਿਆ ਸੀ।

  • @jagdishbahia9162
    @jagdishbahia9162 13 วันที่ผ่านมา +2

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏

  • @neelamdhiman687
    @neelamdhiman687 13 วันที่ผ่านมา +3

    ਇਨਸਾਨੀਅਤ ਅਜੇ ਜਿੰਦਾ ਹੈ ਅਸਲੀ ਸੱਚੇ ਸਿੱਖ ਸਲੂਟ ਹੈ ਇਹਨਾਂ ਵੀਰਾਂ ਦਾ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤ ਰੱਖਣ ਲੰਬੀ ਉਮਰ ਹੋਵੇ।🙏

  • @balwantsingh8069
    @balwantsingh8069 14 วันที่ผ่านมา +12

    ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪ‌ਏਗਾ ਕਿ ਵਾਹਿਗੁਰੂ ਜੀ ਨੇ ਸਾਨੂੰ ਉਸ ਧਰਤੀ ਤੇ ਜਨਮ ਦਿੱਤਾ ਜਿੱਥੇ ਗੁਰੂ ਤੇ ਪੀਰਾਂ ਫ਼ਕੀਰਾਂ ਦੇ ਜਨਮ ਲਿਆ ਹੈ ਤੇ ਉਸ ਤੋਂ ਵੀ ਵੱਡੀ ਗੱਲ ਕਿ ਅਸੀਂ ਸਿੱਖ ਧਰਮ ਵਿੱਚ ਜਨਮ ਮਿਲਿਆ ਹੈ। ਇਸ ਤੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ ਕੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸੇਵਾ ਦਾ ਬਲ ਉੱਦਮ ਬਖਸ਼ਿਸ਼ ਕੀਤੀ ਹੈ।ਉਹ ਸੇਵਾ ਅੱਜ ਬਾਈ ਗੁਰਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਨੇ ਕ੍ਰਿਪਾ ਬਖਸ਼ਿਸ਼ ਕੀਤੀ ਹੈ। ਧੰਨਵਾਦ ਹੈ ਤੁਹਾਡਾ ਵੀਰ ਜੀ।

    • @GurbachanHans
      @GurbachanHans 14 วันที่ผ่านมา +1

      👏👏👏👏👏👏👏👍

    • @GurbachanHans
      @GurbachanHans 14 วันที่ผ่านมา +1

      👏👏👏👏👏👏👏👍

  • @RamanSandhu388
    @RamanSandhu388 13 วันที่ผ่านมา +3

    God bless you bro and all family members always happy

  • @AmandeepSingh-dt6gu
    @AmandeepSingh-dt6gu 13 วันที่ผ่านมา +1

    ਵਾਹਿਗੁਰੂ ਜੀ

  • @RamanSandhu388
    @RamanSandhu388 13 วันที่ผ่านมา +2

    Satnam Shri Waheguru Ji Mehar Karo

  • @GurmeetSingh-iv8gg
    @GurmeetSingh-iv8gg 4 วันที่ผ่านมา

    ਸਤਨਾਮ ਵਾਹਿਗੁਰੂ ਜੀ

  • @jaswinderbadhan5088
    @jaswinderbadhan5088 10 วันที่ผ่านมา +1

    Satnam waheguru ji

  • @RanjeetSandhu-ne4wr
    @RanjeetSandhu-ne4wr 13 วันที่ผ่านมา +1

    ਵਾਹਿਗੁਰੂ 🙏🙏🙏

  • @SurjitSingh-qq2qu
    @SurjitSingh-qq2qu 14 วันที่ผ่านมา +8

    Thanks Advocate shri Jaiinder ji, ਵੀਰ satnam singh, ਵੀਰ Ranjit singh ji ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏❤️❤️❤️❤️❤️

    • @ranjeetdhillon7814
      @ranjeetdhillon7814 13 วันที่ผ่านมา +1

      Dhanvad ji 🙏🏻

    • @SurjitSingh-qq2qu
      @SurjitSingh-qq2qu 13 วันที่ผ่านมา

      @@ranjeetdhillon7814 🙏ਵੀਰ ਜੀ ਬਹੁਤ ਬਹੁਤ ਸਤਿਕਾਰ ਅਤੇ ਪਿਆਰ ❤️🙏ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ 🙏

    • @SurjitSingh-qq2qu
      @SurjitSingh-qq2qu 13 วันที่ผ่านมา

      @@ranjeetdhillon7814 🙏🙏🙏🙏🙏

  • @jarnailsingh6276
    @jarnailsingh6276 13 วันที่ผ่านมา +3

    ਸੁਕਰ‌ਐਪ੍ਰਮਾਤਮਾਦਾਅਤੇਧੰਨਵਾਦਮਹਾਰਾਸਟਰਵਾਲੀਸੰਸਥਾਵਾਲੇਵੀਰਾਂਦਾਜਿੰਨਾਂਨੇਸਾਡੀਮਾਂਨੂੰਸਾਂਭਿਮੈਉਹਵੀਡੀਓਵੀਦੇਖੀਸੀਪਰ‌ਅੱਜਮਾਂਨੂੰਬਾਈਮਿੰਟੂਕੋਲਬੈਠੀਦੇਖਕੇਬਹੁਤਮਨਖੁਸਹੋਇਆਰੱਬਮਾਂਤੇਕ੍ਰਿਪਾਕਰੇ

  • @randhirdhillon972
    @randhirdhillon972 13 วันที่ผ่านมา +2

    Waheguru ji kirpa Karn App SAB Ta ji MDSS Parwar Ta ji Y

  • @sukhdavsingh1947
    @sukhdavsingh1947 13 วันที่ผ่านมา +1

    Waheguru waheguru ji

  • @avtarbrar4939
    @avtarbrar4939 13 วันที่ผ่านมา +1

    Waheguru ji mehar karn mata ji ta🙏🙏🙏🙏🙏🙏🙏🙏🙏🙏🙏🙏🙏🙏

  • @narindernanua9870
    @narindernanua9870 13 วันที่ผ่านมา +3

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @sultansingh7138
    @sultansingh7138 13 วันที่ผ่านมา +2

    ਵਾਹਿਗੁਰੂ ਜੀ ਦਾ ਸ਼ੁਕਰ ਹੈ 🙏❤️

  • @sangeetathakur5354
    @sangeetathakur5354 13 วันที่ผ่านมา +3

    Mataji da parivar mil Gaya waheguru Ji ka shukrana

  • @kisankaur4459
    @kisankaur4459 13 วันที่ผ่านมา +1

    Thank you very much!!! for your help, SATNAM SINGHJI and Ranjit Singh ji!!! 🙏SINGH IS KING 🙏

  • @neelamdhiman687
    @neelamdhiman687 13 วันที่ผ่านมา +2

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।

    • @RadheSham-yg5sf
      @RadheSham-yg5sf 11 วันที่ผ่านมา

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @ajsingh348
    @ajsingh348 14 วันที่ผ่านมา +6

    ਰਣਜੀਤ ਸਿਆਂ ਸਾਨੂੰ ਵੀ ਯਾਦ ਕਰ ਲੈਣਾ ਸੀ ਤੂੰ ਕੱਲਾ ਹੀ ਚਲਾ ਗਿਆ ਮਾਤਾ ਨੂੰ ਲੈਣ ਬਹੁਤ ਵਧੀਆ ਕੰਮ ਕੀਤਾ ਸਾਡੇ ਛੋਟੇ ਵੀਰ ਨੇ ਅੱਗੇ ਵੀ ਏਦਾਂ ਹੀ ਸੇਵਾ ਕਰਨ ਦਾ ਵੱਲ ਵਖਸ਼ੇ।

  • @user-kf5ik5cu4y
    @user-kf5ik5cu4y 13 วันที่ผ่านมา

    Dhan dhan baba deep singh Ji

  • @harbhajankaur3716
    @harbhajankaur3716 14 วันที่ผ่านมา +4

    ਵਾਹਿਗੁਰੂ ਜੀ 🙏

  • @BalkarSingh-dc1oq
    @BalkarSingh-dc1oq 14 วันที่ผ่านมา +6

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @kambojfazilka586
    @kambojfazilka586 14 วันที่ผ่านมา +2

    Thanks🙏 waheguru ji

  • @narinderkaur1121
    @narinderkaur1121 13 วันที่ผ่านมา

    Whaguro ji mahar kro ji 🙏🙏🙏🙏🙏

  • @user-mi5uu9hn2h
    @user-mi5uu9hn2h 11 วันที่ผ่านมา

    Baba Nanak ji Mehar krn 🙏❤️

  • @user-ih8xg9np4u
    @user-ih8xg9np4u 14 วันที่ผ่านมา +4

    Waheguru ji Waheguru ji

  • @jaggasingh5693
    @jaggasingh5693 11 วันที่ผ่านมา

    श्री वाहेगुरु जी श्री वाहेगुरु जी

  • @beanthehar6003
    @beanthehar6003 13 วันที่ผ่านมา +1

    🙏🙏🙏🙏🙏

  • @charnkaila5698
    @charnkaila5698 13 วันที่ผ่านมา

    Waheguru Ji Maher Karenge ❤

  • @AbcDef-uo6pu
    @AbcDef-uo6pu 13 วันที่ผ่านมา

    Waheguru ji mehar karan satnam veera ta 🎉

  • @GoldyBajaj-ve2vx
    @GoldyBajaj-ve2vx 13 วันที่ผ่านมา

    Wahguruu ji mahar karo gurprret bajji te ❤❤

  • @user-kf5ik5cu4y
    @user-kf5ik5cu4y 13 วันที่ผ่านมา

    Dhan dhan baba ram das singh ji

  • @harpreetbal1409
    @harpreetbal1409 13 วันที่ผ่านมา

    Waheguru jio

  • @user-kf5ik5cu4y
    @user-kf5ik5cu4y 13 วันที่ผ่านมา

    Waheguruji Waheguru ji 🙏🏻

  • @jasdeepsingh7745
    @jasdeepsingh7745 13 วันที่ผ่านมา

    SATNAM WAHEGURU G

  • @ParamjitKaur-yw4sj
    @ParamjitKaur-yw4sj 13 วันที่ผ่านมา

    Waheguru g

  • @bhavtaransingh6638
    @bhavtaransingh6638 13 วันที่ผ่านมา

    Waheguru g sab da bhala kro g

  • @surindergill9090
    @surindergill9090 13 วันที่ผ่านมา

    ਸਤਨਾਮ ਸਿੰਘ ਵੀਰੇ ਦੀ ਸੇਵਾ ਨੂੰ ਦੇਖ ਕੇ ਰੋਣ ਆਗਿਆ

  • @satwantkaur6151
    @satwantkaur6151 13 วันที่ผ่านมา +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰੀਆ 🙏🙏

  • @gurpreet659
    @gurpreet659 13 วันที่ผ่านมา +1

    🙏🙏🙏🙏🙏🙏👍😊

  • @gurinderkaur490
    @gurinderkaur490 12 วันที่ผ่านมา

    Wahaguruji

  • @Ranjit-Sidhu
    @Ranjit-Sidhu 13 วันที่ผ่านมา

    Advocate Jay Inder ji par Bhagwan ki bahut kripa hogi

  • @user-uh6uz4lh3p
    @user-uh6uz4lh3p 14 วันที่ผ่านมา +2

    Waheguru ji Waheguru ji Waheguru ji Waheguru

  • @user-ev8wi1iy3y
    @user-ev8wi1iy3y 13 วันที่ผ่านมา

    Jiss veer ne mata nu aithe takk pauchaea os veer da bhut dhanvad

  • @user-kf5ik5cu4y
    @user-kf5ik5cu4y 13 วันที่ผ่านมา

    Waheguruji 🙏🏻

  • @sawranjeetsinghsidhusawran1384
    @sawranjeetsinghsidhusawran1384 14 วันที่ผ่านมา +2

    ਵਹਿਗੁਰੂ ਜੀ

  • @user-dj4yx4dw4w
    @user-dj4yx4dw4w 14 วันที่ผ่านมา +2

    Great ji great

  • @nitikasinghkora-og7wr
    @nitikasinghkora-og7wr 14 วันที่ผ่านมา +1

    🎉🎉🎉🎉🎉 ਵਾਹਿਗੁਰੂ ਜੀ

  • @baljindersingh5507
    @baljindersingh5507 14 วันที่ผ่านมา +1

    🎉🎉🎉❤❤❤❤ ਵਾਹਿਗੁਰੂ ਜੀ

  • @preetyangel9624
    @preetyangel9624 13 วันที่ผ่านมา

    🙏🙏🙏🙏

  • @aajadsingh149
    @aajadsingh149 13 วันที่ผ่านมา

    🎉🎉🎉🎉❤

  • @harpreetsingh7246
    @harpreetsingh7246 12 วันที่ผ่านมา

    Waheguruji

  • @RajinderrKaur
    @RajinderrKaur 12 วันที่ผ่านมา

    🙏🏻🙏🏻🙏🏻🙏🏻

  • @BalvinderSidhu-lf6go
    @BalvinderSidhu-lf6go 14 วันที่ผ่านมา +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @aajadsingh149
    @aajadsingh149 13 วันที่ผ่านมา

    Samarth aashram alya nu v 😙🙏🙏🙏🙏🙏🙏 Maharashtra ❤❤

  • @kaptansingh627
    @kaptansingh627 13 วันที่ผ่านมา

    Waheguru ji ka Khalsa waheguru ji ki Fateh ji

  • @kulbirkaur3641
    @kulbirkaur3641 13 วันที่ผ่านมา

    Waheguru ji mehar hamesha chardi kala ch raakhe tuhanu te tuhade teen nu ❤❤❤❤❤❤

  • @bobbiecheema4833
    @bobbiecheema4833 13 วันที่ผ่านมา

    That great.
    Salute to all who came forward to help this Biji. Always stay blessed.
    Waheguru ji bless you all manifolds.🙏🙏

  • @BalwinderKaur-dk4xl
    @BalwinderKaur-dk4xl 13 วันที่ผ่านมา

    Waheguru ji maher kern mata ji te God bless you brother ji and Nego de thanks ji 🙏🙏🙏🙏🙏♥️♥️♥️♥️♥️

  • @kaursukhwant9757
    @kaursukhwant9757 13 วันที่ผ่านมา

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @neelamdhiman687
    @neelamdhiman687 13 วันที่ผ่านมา

    Great humanity work 🙏

  • @pinnupinnu7641
    @pinnupinnu7641 13 วันที่ผ่านมา +1

    Very nice

  • @sheebabear95
    @sheebabear95 13 วันที่ผ่านมา

    Whaeguru jee !!!

  • @jaskiratkaur16
    @jaskiratkaur16 13 วันที่ผ่านมา

    Waheguru ji waheguru ji 🙏🙏🙏🙏🙏

  • @amitakumari5152
    @amitakumari5152 13 วันที่ผ่านมา

    Waheguru ji kirpa kariyo 🙏🏻🙏🏻🙏🏻🙏🏻

  • @jagmaanbrar9090
    @jagmaanbrar9090 13 วันที่ผ่านมา

    ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਜੀ ਇਹ ਮਾਤਾ ਸਾਡੇ ਪਿੰਡ ਦੀ ਹੈ ਜੀ

    • @brarbrar9896
      @brarbrar9896 13 วันที่ผ่านมา

      Yar jagmaan Keri side tu wa mata

  • @ninderkaur8465
    @ninderkaur8465 14 วันที่ผ่านมา +1

    ਵਹਿਗੁਰੂ ਜੀ ਮੇਰਾ ਤਾ ਰੋਣਾ ਹੀ ਨਿਕਲ ਗਿਆ

  • @malkiatkaur6173
    @malkiatkaur6173 14 วันที่ผ่านมา

    Sat shri akal ji

  • @SandeepKhattra
    @SandeepKhattra 14 วันที่ผ่านมา

    Waheguru ji 🙏 sukar hai 🙏

  • @GurmeetsinghGurmeetsingh-fi1ey
    @GurmeetsinghGurmeetsingh-fi1ey 14 วันที่ผ่านมา

    Wahgeuru ji ka kalsa wahgeuru ji ki Fateh ji gurpert Singh bai ji

  • @papinderkaursandhu5450
    @papinderkaursandhu5450 13 วันที่ผ่านมา

    Waheguru Waheguru Waheguru Waheguru 31🙏

  • @Kuldeepkaur26528
    @Kuldeepkaur26528 13 วันที่ผ่านมา

    Waheguru Ji 🙏🙏🙏🙏🙏🙏

  • @baljinderbhagtana6369
    @baljinderbhagtana6369 14 วันที่ผ่านมา

    ❤good

  • @saman2156
    @saman2156 14 วันที่ผ่านมา

    Wahaguru ji 🙏

  • @vihanrajput322
    @vihanrajput322 12 วันที่ผ่านมา

    😢🎉 🚛🙏🙏🙏🙏

  • @NarinderKaur-lo5vv
    @NarinderKaur-lo5vv 14 วันที่ผ่านมา

    Maa othe apna krma ch lihkya dana pani khan gyi c.... Eh sb waheguru g di khed aa......🙏🙏

  • @loveme6067
    @loveme6067 14 วันที่ผ่านมา

    Mata ji deh karma veh,lika Taa ..Di SEWA
    MANUKTA SEWA CENTRE..🙏

  • @harbirchawla1704
    @harbirchawla1704 13 วันที่ผ่านมา

    Parmattma the sukrana

  • @BalwinderSingh-ct7gf
    @BalwinderSingh-ct7gf 13 วันที่ผ่านมา

    A maa sade kole c karlekhind Alibag Waheguru di kirpa nal maa apne ghar pohnchi gyi

  • @NirmalSingh-by3dp
    @NirmalSingh-by3dp 14 วันที่ผ่านมา

    Wahegururu ji

  • @parbhu3454
    @parbhu3454 13 วันที่ผ่านมา +1

    22 ji hath bn k ਬੇਨਤੀ ਹੈ ਵੀਡੀਓ dey background vch music band rahko plzz 🙏

  • @SatvinderSingh-e5t
    @SatvinderSingh-e5t 13 วันที่ผ่านมา

    Manpreet's

  • @rajwinder1968
    @rajwinder1968 14 วันที่ผ่านมา

    🙏🙏🙏🙏🙏🙏🙏

  • @renukaahuja664
    @renukaahuja664 14 วันที่ผ่านมา +1

    ਵਾਹਿਗੁਰੂ ਜੀ ਸੱਭ ਵੀਰਾਂ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ 🙏🙏❤️❤️

  • @IqbalSingh-lr5rq
    @IqbalSingh-lr5rq 11 วันที่ผ่านมา

    Gurpreet bai gaddi bht vdya seat 💺 te front te screen lgi a khdi gaddi a

  • @malkiatkaur6173
    @malkiatkaur6173 14 วันที่ผ่านมา

    Sikh kaum te bhai kanyia ji de waris ne

  • @mandeepsingh-rc7uh
    @mandeepsingh-rc7uh 14 วันที่ผ่านมา

    🙏🙏🙏

  • @goggi9029
    @goggi9029 14 วันที่ผ่านมา

    🙏🙏🙏🙏🙏🙏🙏🙏🙏❤❤❤❤❤❤❤

  • @shivanisharma5562
    @shivanisharma5562 13 วันที่ผ่านมา +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮