Menu lgda ehna di books nu ehna di hi dekh rekh rekh vich languages transfer krke Hindi te angreji vich Punjab de schools vich pdaiya jania chahidia ne M ik jgah sunya c daswe patshah kende j mere darshan krne ta mere kise singh de darshan kro Te aj lgda ki guru sab di kirpa hogi ehna de darshan hoge
Waheguru ji ka Khalsa waheguru ji ki Fateh ji betaji Malik lammeeya ummara bhakshan tarkeeya bhakshan bahut soojwan jagdeep singhji Khalsa itthass Inna pyar innerya bareekeeya nal das rahe ne sadeeya naveeya paneereeya bada utsah nal bachea sarwan kar rahe ne
Bhai Jagdeep Singh Warge Mahan Likhari Kom Nu Sambh K Rakhne Chahide Tan Jo Time Time Te Kom Di Chardikla Wale Singha Diya Sakhiya Har Ghar Tak Pujdiya Rehn 🙏🏻
Anand aa gya ji. Pehli var bhai saab nu suneya. Bakhoob. Bahut kuj sikhan nu mileya. Ik navi soch puratan reet rehni josh bare pta lageya. No words. Jarur padanga ji eh novel. Bahut bahut dhanvad bhai jagdeep singh ji aur 5ab ktv jina ne bhai saab de anmol bachan rubaru karvaye.❤️❤️❤️❤️❤️❤️
ਭਾਈ ਸਾਹਿਬ ਜੀ ਇਕ ਇਕ ਸਬਦ ਚੜਦੀ ਕਲਾ ਵਾਲਾ ਜੀ
ਬਾਹਲੀ ਚੜ੍ਹਦੀਕਲਾ ਵਾਲਾ ਬੰਦਾ ਫਰੀਦਕੋਟ ਆਲਾ ਬਾਈ ਜਗਦੀਪ ਸਿੰਘ।🙏
ਤੁਹਾਡੀਆਂ ਗੱਲਾਂ ਸੁਣਕੇ ਪਤਾ ਲੱਗਦਾ ਕਿ ਸਰੀਰ ਵਿੱਚ ਖੂਨ ਦਾ ਪ੍ਰਵਾਹ ਚੱਲਦਾ ਹੈ ਨਹੀ ਤਾਂ ਲੱਗਦਾ ਸੀ, ਸਾਡਾ ਖੂਨ ਜੰਮ ਗਿਆ ਸੀ🥹🥹🥲🥲🥲
ਵਾਹ ਭਾਈ ਸਾਬ ਜੀ. ਮੇਰੇ ਕੇਸ ਕੱਟੇ ਹੋਏ ਨੇ। ਪਰ ਅੱਜ ਸ਼ਰਮ ਨਾਲ ਸਿਰ ਝੁਕ ਰਿਹਾ। ਅਪਣੀ ਕਰਨੀ ਤੇ
ਵਾਹ ਬਾਬਾ ਜੀ। ਇਤਿਹਾਸ ਨਾਲ ਇੰਜ ਜਾਣੀ ਕਰਵਾਇਆ ਜਿਵੇਂ ਅੱਖਾਂ ਸਾਮਣੇ ਸਭ ਕੁਝ ਵਰਤਿਆ ਹੋਵੇ। ਕੀ ਨੀ ਹੰਢਾਇਆ ਖ਼ਾਲਸੇ ਨੇ ਆਪਣੇ ਪਿੰਡੇ ਤੇ🫡
ਵਾਹ ਭਾਈ ਸਾਹਿਬ ਜੀ ਗੁਰਸਿੱਖਾਂ ਦੀਆਂ ਗੱਲਾਂ ਸੁਣ ਕੇ ਰੋਮ ਰੋਮ ਜੈਕਾਰੇ ਛੱਡ ਦਾ ਹੈ ਜੀ। ਵਾਹਿਗੁਰੂ ਜੀਉ।
😢🎉😢🎉😢😢😮😅🎉3😊😮😮😮🎉🎉😮😢😊😊😊😊😊😊😢🎉😊😢😮😊343¾🎉😢🎉😅😊😅😮😊😊😅😅😅😮😅🎉😮😅😢😢😅😊544😅😅🎉😊e😅😅r😅ewyr7😅e😊r6tt😢🎉w😊😅😢3😅😅4e🎉😅w6e😢t7😊😮
ਵੀਰ ਜੀ ਕਿਤਾਬ ਪੜ੍ਹਨ ਦੀ ਬੜੀ ਉਤਸੁਕਤਾ ਸੀ ਪਰ ਆ ਵੀਡੀਓ ਸੁਣ ਕੇ ਜਿਗਿਆਸਾ ਹੋਰ ਪ੍ਰਬਲ ਹੋ ਗਈ
ਬੋਲ ਸੁਣ ਐਵੇਂ ਮਹਿਸੂਸ ਹੁੰਦਾ ਜਿਵੇਂ 18ਵੀਂ ਸਦੀ ਵੱਲ ਨੂੰ ਤੁਰੇ ਜਾਂਦੇ ਹੁੰਦੇ ਆ। ਭਾਈ ਸਾਹਿਬ ਦੇ ਬੋਲ ਪੱਕੇ ਨੇ ਖ਼ੂਨ ਵਿੱਚ ਕੁਝ ਤਾਂ ਸਾਡੇ ਵੱਖਰਾ ਹੈ ਵਾਹਿਗੁਰੂ ਜੀ ਦੀ ਮਿਹਰ ਸਦਕਾ ।।
ਭਾਈ ਸਾਬ ਦੀਆ ਲੀਖੀਆਂ ਕਿਤਾਬਾ ਕਿਥੋਂ ਮਿਲ ਸਕਦੀਆਂ ਜੀ 🙏
Amazon to mil jangiyn
ਬਹੁਤ ਵਧੀਆ ਕਿਤਾਬ ਪੜ ਕੇ ਅਨੋਖਾ ਜਿਹਾ ਅਨੰਦ ਮਹਿਸੂਸ ਹੋਇਆ ਬਾਰ ਬਾਰ ਪੜਨ ਨੂੰ ਜੀਅ ਕਰਦਾ ਪੁਰਾਤਨ ਸਿੰਘਾਂ ਦਾ ਇਤਿਹਾਸ ਲੇਖਣੀ ਕਮਾਲ ਦੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਜਗਦੀਪ ਸਿੰਘ ਜੀ ਨੂੰ
Bhai saab kitaab kitho milu ji
@@yuvrajchhina6378 pdf h bai apne kol
Litho kitaab miloo
ਕਿਸੇ ਹੋਰ ਧਰਮ ਵਿੱਚ ਨਹੀਂ ਹੋਇਆ ਗੁਰੂ ਜੀ ਜੋਂ ਸਿੱਖ ਕੌਮ ਦੇ ਮਹਾਨ ਗੁਰੂ ਸਾਹਿਬਾਨ ਹੋਏ ਹਨ ਸਿੱਖ ਕੌਮ ਦੇ ਲਈ ਇੱਕ ਰੂਹ ਫੁੱਕੀ ਸ਼ਹੀਦ ਸਿੰਘਾਂ ਦੇ ਵਾਹਿਗੁਰੂ ਜੀ ਨੇ ਮੇਹਰ ਕੀਤੀ।
੧੯੮੪ ਵਾਲੇ ਘੱਲੂਘਾਰੇ ਨੂੰ ਯਾਦ ਕਰਦਿਆਂ ਮੈਨੂੰ ਗੁਰੁਗੋਬਿੰਦ ਸਿੰਘ ਜੀ ਦੀ ਸਰਸਾ ਤੋਂ ਕੇ ਚਮਕੌਰ ਸਾਹਿਬ ਤੱਕ ਦਾ ਸਫ਼ਰ ਯਾਦ ਆਉਂਦਾ ਹੈ ਜਿਵੇਂ ਗੁਰੂ ਸਾਹਿਬ ਜੀ ਨੇ ਯੁੱਧ ਦੇ ਵਿਚ ਵੀ ਕੀਰਤਨ ਗੁਰੂਬਾਣੀ ਦਾ ਲੜ ਨਹੀਂ ਛੱਡਿਆ ਉਵੇਂ ੧੯੮੪ ਵਿਚ ਇਕ ਕੀਰਤਨੀਏ ਸਿੰਘ ਸਾਬ ਜੀ ਨੇ ਯੁੱਧ ਵਿਚ ਵੀ ੨ ਜਾ ੩ ਦਿਨ ਕੀਰਤਨ ਕਰਦਿਆਂ ਤੇ ਪੂਰੀ ਮਰਿਆਦਾ ਨਿਭਾਉਂਦਿਆਂ ਸ਼ਹੀਦੀ ਪਾਈ ਸੀ ਇਹ ਵਰਤਾਰੇ ਗੁਰੂ ਸਾਹਿਬ ਜੀ ਆਪ ਹੀ ਕਰਵਾਉਂਦੇ ਹਨ।
ਧੰਨਿ ਜੀਓ ਤਿਹ ਕੋ ਜਗ ਮੈ
ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ।।
Dun dun Sade sohane soorbir yodhe mahabali pitha Guru Ji Maharajn
ਵਾਹ ਵਾਹ ਵਾਹ ਪਾਤਸ਼ਾਹ ਦੀ ਤੁਹਾਡੇ ਤੇ ਬੇਅੰਤ ਕਿਰਪਾ ਹੈ
ਮੇਰੀ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਪੰਜਾਬੀ ਤੋਂ ਨਫਰਤ ਨਾ ਕਰੋ ਪੰਜਾਬੀ ਵਿੱਚ ਹੀ ਲਿਖਿਆ ਕਰੋ ਧੰਨਵਾਦੀ ਹੋਵਾਂਗਾ
Menu lgda ehna di books nu ehna di hi dekh rekh rekh vich languages transfer krke
Hindi te angreji vich Punjab de schools vich pdaiya jania chahidia ne
M ik jgah sunya c daswe patshah kende j mere darshan krne ta mere kise singh de darshan kro
Te aj lgda ki guru sab di kirpa hogi ehna de darshan hoge
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਿਨਾਮ ਸਤਿਨਾਮ ਸਤਿਨਾਮ ਜੀ 🙏🙏🙏🙏
ਧੰਨੁ ਗੁਰੂ ਧੰਨੁ ਗੁਰੂ ਦਾ ਖਾਲਸਾ। ਖਾਲਸਾ ਪੰਥ ਦੀ ਹਰ ਮੈਦਾਨ ਫਤਿਹ ਦੇਗ ਤੇਗ ਫਤਹਿ
ਖਾਲਸੇ ਦੀ ਚੜ੍ਹਦੀ ਕਲ੍ਹਾ
ਬਹੁਤ ਵਧੀਆ ਵਿਚਾਰ ਬਾਈ ਜੀ ਦੇ, ਸਤਿਕਾਰ।
ਧੰਨ ਧੰਨ ਗੁਰੂ ਨਾਨਕ ਪਾਤਿਸਾਹਾਂ ਦੇ ਪਾਤਿਸ਼ਾਹ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀਕੀ ਫ਼ਤਹਿ
ਧੰਨ ਲਿਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ।।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏 Proud to be Sikh🙏
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
ਭਾਈ ਸਾਹਿਬ ਜੀ, ਸਾਖੀ ਸੁਣ ਕੇ ਇਵੇਂ ਲੱਗਦਾ ਕਿ ਆਹਾ ਵਰਤਾਰਾ ਸਾਡੇ ਸਾਹਮਣੇ ਵਰਤ ਰਿਹਾ ਹੈ।
ਭਾਈ ਸਾਹਿਬ ਜੀ ਇੱਕ ਇੱਕ ਸ਼ਬਦ ਚੜਦੀਕਲਾ ਵਾਲਾ ਜੀ 🙏
ਸੱਚੀ ਗੱਲ ਭਾਈ ਸਾਹਿਬ ਮੇਨੂੰ ਜਦ ਵੀ ਕੋਈ ਸਿੱਖ ਧਰਮ ਦੀ ਵਾਰ ਕਨੀ ਪੈਦੀ ਤਾਂ ਇਕ ਵਾਖਰਾ ਹੀ ਜੋਸ ਭੈਦਾ ਹੁੰਦਾ🙏
ਬਹੁਤ ਬਹੁਤ ਧੰਨਵਾਦ ਜੀ 🙏
Waheguru ❤ baba g eh lu knde sachi khre hude aa kavishri sun k baba g khun nada cho bahr aa janda ਸੱਚੀ Waheguru g
ਭਾਈ ਸਾਹਿਬ ਜੀ ਮੇਰੇ ਕੋਲ ਸ਼ਬਦ ਨਹੀ ਹਨ , ਜੋ ਤੁਸੀ ਪੰਥ ਵਾਸਤੇ ਕਰ ਰਹੇ ਹੋ,,,🥹🥲🙏🙏🙏🙏🙏🙏
ਵਾਹਿਗੁਰੂ ਜੀ ਅਨੰਦ ਹੀ ਆ ਗਿਆ ਸੁਣ ਕੇ ਸਿੱਖ ਇਤਿਹਾਸ ,ਜੋਸ਼ ਆ ਗਿਆ ਭਾਈ ਸਾਹਿਬ ਜੀ ਤੁਸੀਂ ਬਹੁਤ ਸੁਹਣੇ ਢੰਗ ਨਾਲ ਦਸਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏
ਗੁਰੂਮਹਾਰਾਜ ਮੇਹਰ ਕਰਨ 🙏🏻
ਚੜ੍ਹਦੀਕਲਾ ਜੀ
ਧੰਨਵਾਦ ਵੀਰ ਸਿੰਘ ਜੀ
ਦੇਗ ਤੇਗ ਫਤਹਿ
Waheguru ji jado eh pushya ja reha tuhanu lagda si ki eh kitaab ohdo peeshe baaz apni mithi awaaz vich bol reha ji❤❤
I really proud to be a Sikh.
I love my 10 Gurus and proud of my Gurus
Kinne down to earth a bhai sahib.
Waheguru ji ka Khalsa waheguru ji ki Fateh ji betaji Malik lammeeya ummara bhakshan tarkeeya bhakshan bahut soojwan jagdeep singhji Khalsa itthass Inna pyar innerya bareekeeya nal das rahe ne sadeeya naveeya paneereeya bada utsah nal bachea sarwan kar rahe ne
ਬਹੁਤ ਸੋਹਣਾ ਵੀਰੇ
Akaallllll......
Bhai Jagdeep Singh Warge Mahan Likhari Kom Nu Sambh K Rakhne Chahide Tan Jo Time Time Te Kom Di Chardikla Wale Singha Diya Sakhiya Har Ghar Tak Pujdiya Rehn 🙏🏻
Sanu ajj pata lagiya ki sada panthh kina mahan h. Waheguru ji ka khalsa waheguru ji ki Fateh.
🙏ਵਾਹਿਗੁਰੂ🙏
ਬਹੂਤ ਵਧੀਆ ਉਪਰਾਲਾ ਜੀ, ਜਿਉਂਦੇ ਵਸਦੇ ਰਹੋ ❤
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏
Satnam shri waheguru sahib ji🙏🙏🙏🙏🙏
ਬਾ ਕਮਾਲ ਬਾਤਾਂ। ਚੜ੍ਹਦੀ ਕਲਾ
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਪੰਥ ਤੇ ਭਲੀ ਕਰਨ ਜੀ
ਵਾਕਿਆ ਹੀ ਖੂਨ ਉਬਾਲੇ ਮਾਰਦਾ ਜਦ ਵਾਰਾ ਸੁਣਦੇ
Kotaan kot shukrane aapji de main bhina poora video vekhe nahi reh sakya Waheguru ji aapji nu chardi kala bakshe ji
Satnam waheguru khalsa Raj jindabad
Dhan Paramtam Shaib Ji 🙏
ਬਹੁਤ ਹੀ ਕਮਾਲ ਦੀ ਕਿਤਾਬ ਹੈ ਜੀ| ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ
Asi bhut karma vale aa sanu eh video vekhan nu mili. dhanvaad ji sakhiya sanjhiya karan lyi🙏🏹⚔️🗡️🙏♥️
Anand aa gya ji.
Pehli var bhai saab nu suneya.
Bakhoob. Bahut kuj sikhan nu mileya.
Ik navi soch puratan reet rehni josh bare pta lageya.
No words.
Jarur padanga ji eh novel.
Bahut bahut dhanvad bhai jagdeep singh ji aur 5ab ktv jina ne bhai saab de anmol bachan rubaru karvaye.❤️❤️❤️❤️❤️❤️
❤❤❤❤❤waaaaheeeguuuuruuu waheguru waheguru waheguru waheguru ji❤❤❤❤❤waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 8 infinite❤❤❤❤❤❤waheguru waheguru waheguru waheguru ji, dao thapra pita ji.... Ek waari hor pita ji, Maharaja Sahab👑👑👑👑👑
ਬਹੁਤ ਸੋਹਣੇ ਵਿਚਾਰ ਖਾਲਸਾ ਜੀ
Dhan Dhan Guru Gobind Singh ji Namaskar tuhada saheeda de charna ch
ਅਕਾਲ ਅਕਾਲ ਅਕਾਲ ਕਰੈਗੇ❤
Bahut khoob vichaar Bhai sahb g 🙏🙏
❤❤Waheguru ji❤❤
Wahguruji❤🎉
Vah ji
🙏🙏🙏🙏🙏♥️♥️♥️♥️♥️
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਜੀ ਕਾ ਖ਼ਾਲਸਾ . ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
Mann jeete, Jagg jeet
wahhhhh bahut khoob
ਵਾਹਿਗੁਰੂ ਜੀ
Thanks!
Welcome!
waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji🙏🙏🙏🙏🙏🌹🌹🌹🌹🌹⛳
ਵਾਹਿਗੁਰੂ ਜੀ
Wahguruji
Waheguru tera Suker hai
ਧੰਨ ਵਾਹਿਗੁਰੂ ਜੀਓ 🙏🙏
ਬਹੁਤ ਵਧੀਆ ❤️
Waheguru ji waheguru ji
Jo Bole So Nihal Sat Shri Akaal 🙏 Khalistan Jindabaad 👑✍️🙏👑
Bhai saab nal nal sara ohi time dimag ch imagine kr rahe aa ehe pyar e hunda apne dharm nal apne shaheedan nal 🙏🏻🙏🏻
Waheguru ji Mehra karn veer g te
Jagdeep singh veer jio... Keep it up.. Waheguru mehar kru
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ,
ਬਹੁਤ ਵਧੀਆ ਵਿਚਾਰ ਜੀ
ਵਾਹਿਗੁਰੂ ਜੀ, ਵਾਹ ਜੀ ਵਾਹ 🙏🙏🙏
Bhai Jagdeep Singh ji bahut wadhiya ji...
Waheguru Waheguru Waheguru Waheguru Waheguru
Waheyguru Waheyguru ❤️🙏🙏🙏🙏🙏💪🏽
ਸਤਿ ਸ੍ਰੀ ਆਕਾਲ
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤❤❤❤❤❤❤❤❤
Waheguru ji ka khalsa waheguru ji ki fateh🙏🙏
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙇🏻
Waheguruji ka Khalsa waheguruji ke Fateh 🇺🇸
ਬੋਲੇ ਸੋ ਨਿਹਾਲ,
ਸਤਿ ਸ੍ਰੀ ਆਕਾਲ... ❤
ਚੜਦੀ ਕਲਾ ਦੀਆਂ ਗੱਲਾਂ
apnea bcheya nu eh itihaas jrur dsso jede aine kamjor ho chukke aa mansik taur te. waheguru jio🙏🙏
WAHEGURU ji Bhaut vadiea uprala ji
Waheguru ji kaa Khalsa waheguru ji ki Fateh
SATNAM SHRI WAHEGURU JI🙏
Dhan Dhan wahegurujio ❤Dhan Dhan sikhi 🙏🏻🙏🏻🙏🏻🙏🏻🙏🏻Waheguruji ka Khalsa waheguruji ke Fateh ji ❤