ਜੱਟ ਦੀ ਜੂਨ ਬੁਰੀ| jatt di jun buri | New Punjabi short movie 2023 | Pendu virsa
ฝัง
- เผยแพร่เมื่อ 2 ม.ค. 2024
- #PunjabiMovie #Punjabifilm #penduvirsa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
ਅਸੀਂ ਵੀ ਜੱਟ ਹਾ ਬਿਲਕੁਲ ਸੱਚਾਈਦੱਸੀ ਹੈ ਤੇ ਭੂਆ ਵੀ ਚੰਗੀਹੈ ਅਮਰਜੀਤ ਨਾਭਾ🙏
ਜਿੰਦਗੀ ਬਹੁਤ ਅਨਮੋਲ ਆ ਦੋਬਾਰਾ ਨਹੀਂ ਮਿਲਣੀ, ਚੰਗਾ ਮਾੜਾ ਟਾਇਮ ਤਾਂ ਆਉਂਦਾ ਜਾਂਦਾ ਹੀ ਆ,,,, ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤
ਬਹੁਤ ਬਹੁਤ ਵਧਾਈ ਵੀਡੀਓ
💯💯💯💯👌👌👌👌👌👌
👌👌
ਰੱਬ ਕਿਸੇ ਨੂੰ ਗਰੀਬੀ ਨਾ ਦੇਵੇ ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ❤❤ ਪਰਮਜੀਤ ਜਗਰਾਓਂ
But vdiya video aa veer ji
Heart touching story
Bhaut vdiya bro
Vadia video g.❤❤❤❤
Very good story sippy budhlada
Nice video ji
Very nice video
❤❤❤❤
ਵਾਹਿਗੁਰੂ ਵੀਰ ਜੀ ਬਹੁਤ ਹੀ ਦਰਦ ਸੀ ਤੁਹਾਡੀ ਏਸ ਕਹਾਂਨੀ ਵਿਚ ,ਅਜੇ ਤੱਕ ਮੇਰੇ ਅੱਥਰੂ ਨੀ ਰੁਕੇ ,ਸੱਚੇ ਪਾਤਸ਼ਾਹ ਅਪਣੇ ਬੰਦਿਆ ਉਪਰ ਮੇਹਰ ਕਰਨਾ ਜੀ, love you tuhadi sari team nu ji❤❤❤❤❤❤❤
thank u so much
Cgw@@sanjhapariwarmansa
Very good story and sadly reality for some
Nice video
❤❤❤❤video ayi nu hale kuj mint hi hoye ne te sab ne isdi tarif v kr ditti.. Eh hai Sanjha Parivar valya nal sab da lgaav🎉🎉🎉🎉
ਧੰਨਵਾਦ ਜੀ ਸਾਰਿਆ ਦਾ
Bhout hi emotional story hai ji raba eni greebi kici nu na Dena 🙏🙏
Very nice video 👌👌
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
Sachi a video ne ta rawata
Very nyc video
❤❤❤❤❤
❤❤❤
Very,verry,nice,vidio
Bibi tee veera bhaut vadia lggde han jaspreet smjdar hai
Nice 👍 video.
Very.good.masg🙏🙏
Very nice
Very nice 👍
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੋਚ ਕੁਲਦੀਪ ਵੀਰ ਜੇਕਰ ਧੀ ਸੌਖੀ ਤਾਂ ਮਾਪੇ ਸੌਖੇ
Daljit kaur usa waheguru ji very very nice video
Vadia video 😢
Really heart touching painful
Rab geebi ta kise vairi nu vi na deve
Very nice g
Very nice story ji AMARJEET SINGH SANGHA
Bhut vdia video g c Chandigarh
ਵਾਹਿਗੁਰੂ 😢😢😢😢
very nice ji
ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਤੁਸੀਂ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ਜੱਟ ਦੀ ਜੂਨ ਸੱਚੀ ਬਹੁਤ ਬੁਰੀ ਹੈ ਵੱਲੋਂ ਗੁਰਪ੍ਰੀਤ ਸਿੰਘ ਬਲਜੀਤ ਕੌਰ ਰਸੂਲਪੁਰ
Very nice veer
Vijay Kuparthala nic moves
ਸਾਡੇ ਨਾਲ ਵੀ ਇਕ ਸਾਲ ਇਵੇਂ ਹੀ ਹੋਇਆ ਸੀ ਪਰ ਗੁਰੂ ਨਾਨਕ ਤੇ ਲੜ ਲੱਗੇ ਸੀ ਉਹਨੇ ਬਾਕੀ ਫੜ ਲਈ ਉਹ ਦਿਨ ਨਹੀ ਭੁਲਦੇ
Nice pic Ravinder kaur boparai ghudani ਖੁਰਦ very very nice good
sari teem manett krdi hai
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਸੱਚੀ ਕਹਾਣੀ ਹੈ ਜੀ ।
.
.
@@BalwinderkaurBhangu❤❤❤❤❤❤❤❤❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ
ਬਹੁਤ 🎉ਵਧੀਆ🎉ਵੀਡਿਓ🎉ਕੁਲਦੀਪ🎉 ਵੀਰ🎉 ਜ਼ਮੀਨ 🎉ਦਾ 🎉 ਰੇਟ 🎉 ਬਹੁਤ 🎉 ਹੋ 🎉 ਗਿਆ 🎉 ਹੈ
ਵਾਹਿਗੁਰੂ ਜੀ ਸਭ ਤੇ ਕਿਰਪਾ ਕਰੀਂ
Ap ke wedeo bohat zabardast thee maa maa he hoti hy hr bury waqat mein hosla deti hy hum to ap ke har video dekhty hein..SHEIKH ibraheem and SHEIKH Azhan jani FAISALABAD Pakistan
ਇਹ ਹਾਲਾਤ ਨੇ ਜੀ ਜਨਰਲ ਕਾਸਟ ਦੇ ਐਸ ਸੀ ਕਹਿੰਦੇ ਨੇ ਕਿ ਜਮੀਨਾਂ ਵਾਲੇ ਨੇ ਇਹਨਾਂ ਨੂੰ ਨੌਕਰੀਆਂ ਕਿਉਂ ਜਦ ਕਿ ਅੱਜ ਦੇ ਸਮੇਂ ਵਿੱਚ ਐਸ ਸੀ ਬਹੁਤ ਸੌਖੇ ਨੇ ਨੌਕਰੀਆਂ ਵਿੱਚ ਪੇਪਰਾਂ ਦੀ ਫੀਸਾਂ ਤੋਂ ਲੈ ਕੇ ਉਮਰ ਦੀ ਛੋਟ ਮੈਰਿਟ ਵਿੱਚ ਛੋਟ ਤੇ ਜਨਰਲ ਵਾਲੇ ਮਿਹਨਤਾਂ ਕਰਕੇ ਵੀ ਕਰਜ਼ਾਈ
Wahaguru ji vidya video ji
Waheguru ji waheguru ji❤❤❤❤🎉🎉🎉🎉❤kulbir kaur sandhu daulatpura moga
Zimmy babarpur ਨਾਭਾ
😢😢❤❤❤❤
very nice
ਬਹੁਤ ਵਧੀਆ ਵੀਡੀਓ ਬਾਈ ਜੀ
ਕੁਲਵਿੰਦਰ ਕੌਰ ਲੱਧੜ ਪਿੰਡ ਵਜੀਦਪੁਰ
Mera got v ladhar aa didi samrale tin
ਸਾਰੀ ਟੀਮ ਬਹੁਤ ਧੰਨਵਾਦ ਬਹੁਤ ਵਧੀਆ ਟੀਮ ਮਾਲੇਰਕੋਟਲਾ ਤੋਂ
Bhut vdiaa video aa aa 💖
Bhai good
❤❤❤👌👌👌 MOGA
June ਕੱਲਾ ਨੀ ਜੱਟ ਦਾ ਤਾਂ ਜਨਵਰੀ ਤੋਂ ਦਸੰਬਰ ਤੀਕ ਸਾਰਾ ਸਾਲ ਹੀ ਵੈਰੀ ਹੁੰਦਾ ਆ
Waheguru waheguru ji
MOGA
ਬਹੁਤ ਹੀ ਸੋਹਣੀ ਸਟੋਰੀ karmjit kaur
ਵਧੀਆ ਵੀਡੀੳ
bahut sohni video nd acting c ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🏻🙏🏻🙏🏻🙏🏻🙏🏻
ਵਧੀਆ ਲਗਿਆ
Mera ta rona nikal gia veere di gal sunke greebi na deve rab jis de ghar dhee hove
Maninder Singh karpthula
Nice Bebe g nice family waheguru ji mehar kara karmjeet shubhneet dharampura 🙏🏻👌👍🏻👍🏻👌👍🏻❤❤❤❤❤❤❤❤❤❤
very nice video ji ❤❤❤
Har ghar de khany a good work
ਬੀੜੀਓ ਬਹੂਤ ਸਹੋਣੀ ਲਗੀ ਤਰਸਯੋਗ ਵੀੜੀਓ ਸੀ ਗੂਰਬਖਸ਼ ਕੌਰ ਨਿਓਯੌਰਕ
Nice video sukhdeep singh gill Tare wala nawan moga
Very nice video ji❤
ਬਹੁਤ ਵਧੀਆ ਵੀਡੀਓ ਵੀਰ ਜੀ
ਬਹੁਤ ਵਧੀਆ ਜੀ
Very nice videos God blessed you all family's members😘❤👌
ਬਹੁਤ ਹੀ ਵਧੀਆ ਵੀਡੀਓ ਐ 🎉
ਬਹੁਤ ਵਧੀਆ ਵੀਡੀਓ ਆ ਜੀ
ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏🙏❤❤
Kainttt video👌🏻👌🏻👌🏻
Very nice Malkit Kaur Aulakh Bahader Singh Aulakh Gurney Kalan Mansa
ਇਹ ਹਰ ਦਸ ਘਰਾ ਚੋ ਸੱਤ ਘਰਾ ਦੀ ਕਹਾਣੀ
Very nice 🎉
Waheguru kisi te v greebi na hove bahut vadiya lagi story ❤
ਨਵਾਂ ਸਾਲ ਸਾਰੀ ਟੀਮ ਲਈ ਖੁਸ਼ੀਆਂ ਤੇ ਤਰੱਕੀਆਂ ਭਰਿਆ ਹੋਵੇ,,, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏❤(jasveer kaur ਮੁੱਲਾਂਪੁਰ ਦਾਖਾ)
Waheguru ji sari family te kirpa kroo ❤❤❤❤
ਰਣਜੀਤ ਕੌਰ ਸੋਹੀ ਬਰਨਾਲਾ
Sachi Ron aa geya aj ta, bhout vdhiya movie
bahut badiya tha aaj ka episode..iska doosra part bhi hai?
Bohtt vdiya
ਹੇ ਵਾਹਿਗੁਰੂ ਜੀ ਇਸ ਤਰ੍ਹਾਂ ਦੀ ਗਰੀਬੀ ਕਿਸੇ ਨੂੰ ਵੀ ਨਾਂ ਦੇਵੀ
❤🎉nicegoodverdothuks
Bahut hi sohni video ha
vdo ta parvarik hn boht ji lgda….. pr vdo ch jida roti khake. kurla krde muh ch ungli marde aa cheez na hi dkhay jaan srda in bina❤❤❤❤❤❤❤❤
یاعلی مدد خیر ہووےہمیشہ آپکی سردارحسنین اسفرنقوی ضلع نارووال پنجاب پاکستان
Very nice program