ਨੂੰਹ ਨਾਲ ਵਿਤਕਰਾ | sanjha pariwar | New Punjabi short movie 2024 | Pendu virsa

แชร์
ฝัง
  • เผยแพร่เมื่อ 16 ธ.ค. 2024

ความคิดเห็น • 223

  • @BhupinderKaur-r6g
    @BhupinderKaur-r6g 10 หลายเดือนก่อน +24

    ਬਹੁਤ ਵਧੀਆ ਵੀਡੀਓ ਸੀ ਕਿਸੇ ਨਾਲ ਵੀ ਫਰਕ ਨਹੀਂ ਕਰਨਾ ਚਾਹੀਦਾ। ਭੁਪਿੰਦਰ ਕੌਰ

    • @Naresh-yg8bz
      @Naresh-yg8bz 6 หลายเดือนก่อน +1

      🎉😮😅😊😊😊😊

  • @ManjindersinghMani-d5o
    @ManjindersinghMani-d5o 9 หลายเดือนก่อน +3

    Very nice video veer ji kuldeep ❤❤❤

  • @kulwinderknagra3640
    @kulwinderknagra3640 10 หลายเดือนก่อน +7

    ਅਮਨ ਦਾ ਜਦ ਭਰਾ ਆਇਆ ਉਸ ਵੇਲੇ ਖਾਣ ਵਾਲੀ ਚੀਜ ਲੁਕਾ ਲੀ ਇਹ ਗਲਤ ਕੀਤਾ ਬੇਬੇ ਜੀ ਤੁਸੀ ਆਪਣੀ ਭੈਣ ਵਾਸਤੇ ਲੈ ਆਈ ਖਾਣ ਨੂੰ

  • @taravtar3573
    @taravtar3573 10 หลายเดือนก่อน +7

    ਕੁੜਮ ਸਾਹਿਬ ਤਾਂ ਕੁੜਮਣੀ ਦੇ ਮੱਥੇ ਵਿਚ ਐਂ ਵਜਇਆ ਜਿਵੇਂ ਅਰਜੁਨ ਦਾ ਤੀਰ ਮੱਛੀ ਦੀ ਅੱਖ ਵਜਇਆ ਸੀ ।
    ❤ ਝੰਡਾ ਸਿੰਘ ਝੋਟੇਕੁੱਟ ❤

  • @harjitkaur8357
    @harjitkaur8357 3 หลายเดือนก่อน +1

    ਬਹੁਤ ਵਧੀਆ ਵੀਡੀਓ ❤ ਹਰਜੀਤ ਕੌਰ ਲੁਧਿਆਣਾ ਤੋਂ

  • @vickybrar2949
    @vickybrar2949 10 หลายเดือนก่อน +3

    ਬਹੁਤ 🎉ਵਧੀਆ 🎉ਵੀਡਿਓ 🎉ਹੈ 🎉ਬੇਬੇ 🎉ਜੀ 🎉ਵਾਹਿਗੁਰੂ 🎉ਸਾਰੀ 🎉ਟੀਮ 🎉ਨੂੰ 🎉ਚੜਦੀ 🎉ਕਲਾ 🎉ਵਿੱਚ 🎉ਰੱਖੇ 🎉🎉🎉🎉🎉🎉 ਵਿਕਰਮਜੀਤ 🎉ਸਿੰਘ 🎉ਬਰਾੜ 🎉ਕਾਉਣੀ 🎉🎉🎉

  • @Dhillonqueenvlog
    @Dhillonqueenvlog 10 หลายเดือนก่อน +1

    Very nice video aa ji❤❤🎉🎉🎉

  • @naziasheikh8393
    @naziasheikh8393 10 หลายเดือนก่อน +1

    Thuadia te duji bebe d stories bhut wdia hundi,,,,, jasse dia video enia wdia ni hundia hun,,,, ❤❤❤❤❤ ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

    • @Romoe-rl8jh
      @Romoe-rl8jh 6 หลายเดือนก่อน

      Jesse Dia video Kehriya aa ! Alag channel aa enha da ??

    • @naziasheikh8393
      @naziasheikh8393 6 หลายเดือนก่อน

      @@Romoe-rl8jh pendu virsa channel ae

  • @introvertyetfunny543
    @introvertyetfunny543 10 หลายเดือนก่อน +1

    ❤❤❤❤❤ bahot waddia story c !

  • @gurmindergondara4485
    @gurmindergondara4485 10 หลายเดือนก่อน +1

    ਬਹੁਤ ਵਧੀਅ ਘਰ ਵਿਚ ਸਾਰਿਅ । ਨੂੰ ਇਕੋ ਜਿਹਾ ਸਮਝਣਾ ਚਾਹੀਦਾ ਹੈ

  • @SukhpalDhaliwal-j1g
    @SukhpalDhaliwal-j1g 6 หลายเดือนก่อน +6

    ❤❤ਬਹੁਤ ਘੈਟ ਜੱਟ ਪੰਜਾਬੀ ਜੱਟ ❤🌹🙏🏻🙏🏻🌹👍👍👍🌹🌹🌹🚗🚗

  • @inderjitkaur4820
    @inderjitkaur4820 10 หลายเดือนก่อน +2

    Bahut sohni video hai 👌👌👍👍 vadhia massage hai 👌👌 inderjit kaur bathinda

  • @pargatsingh-ix4zc
    @pargatsingh-ix4zc 10 หลายเดือนก่อน +1

    Very nice video 👌👌❤️

  • @HardeepSingh-pm6nl
    @HardeepSingh-pm6nl 10 หลายเดือนก่อน +1

    ਹਰਦੀਪ ਸਿੰਘ ਸਿੱਧੂ ਪਿੰਡ ਚਚੋਹਰ ❤❤🎉🎉🎉🎉🙏🙏

  • @ParamjeetKaur-xm9wq
    @ParamjeetKaur-xm9wq 10 หลายเดือนก่อน +1

    Parmjit bedi sunam♥️👌🏿👌🏿👌🏿

  • @SarwandassMehton
    @SarwandassMehton 10 หลายเดือนก่อน +3

    Ohhhhhhhhhhhhhhhhhhhhhhhhhhhhhhhh Bhai kuldeep Singh ji Sat sri akal ji Sareyaaaaaaaaaaaaaaaaaaaaaaaaaaaa nu jiyunde basde raho ji Parmatma thonuuuuuuuuuuuuuuuuuuuuuuuuuu tarakiyaaaaaaaaaaaaaaaaaaaaaa Bakshe lage raho piareyo thanks for the information contained in this video good message for the everyone always thanks🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kulwinderknagra3640
    @kulwinderknagra3640 10 หลายเดือนก่อน +1

    ਸ਼ੁਕਰ ਹੈ ਬੇਬੇ ਦੀ ਭੈਣ ਨੇ ਗਲਤ ਕਿਹਾ ਬੇਬੇ ਨੂੰ

  • @rajsingh2776
    @rajsingh2776 10 หลายเดือนก่อน +1

    Very nice story god bless you and your all teams and thank you the all te . Raj. Kheeva. Mansa

  • @chahal2563
    @chahal2563 10 หลายเดือนก่อน +1

    bhut vadhiya g parminder aishveer pind kotala

  • @balwinderkaursembhi803
    @balwinderkaursembhi803 10 หลายเดือนก่อน +2

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਇਕਟਿਗ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ ਵੀਡੀਓ ਗੈਟ ਪਰ ਦੋਨਾ ਨੋਹਾ ਨੂੰ ਇਕੋ ਜੇਹਾ ਸਮਜਣਾ ਚਾਹੀਦਾ ਵਿਤਕਰਾ ਨਹੀ ਕਰਨਾ ਭੈਣ ਜੀ ਪਤਾ ਨਹੀ ਕਿਸ ਨੋਂਹ ਨੇ ਕੱਮ ਅੋਣਾ 👌👍⭐️❤️🙏🙏

  • @RupinderGill-z5q
    @RupinderGill-z5q 10 หลายเดือนก่อน +1

    Very nice video GOD BLESS you all member ❤🎉

  • @karmjeetkaur9726
    @karmjeetkaur9726 10 หลายเดือนก่อน +1

    Bahut hi sohni story 👌

  • @usharani-rr7od
    @usharani-rr7od 10 หลายเดือนก่อน +1

    Good story Usha Sharma Delhi se 🎉🎉❤❤

  • @inderjitkaur6816
    @inderjitkaur6816 10 หลายเดือนก่อน +1

    Kuldeep veer jis veer da nam janta c oh veer nu vi kde dekheya nhi kise video ch os veer ji nu vi tuc lke aao asi veer nu bhut miss krde aa 🙏❤️

  • @manjitkaur-uh1mi
    @manjitkaur-uh1mi 10 หลายเดือนก่อน +1

    So nice vedio
    Nice massage ❤

  • @rachhpalsingh78466
    @rachhpalsingh78466 10 หลายเดือนก่อน +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @NridenSingh
    @NridenSingh 10 หลายเดือนก่อน +2

    ਬਹੁਤ ਵਧੀਆ ਵੀਡੀਓ ਸੀ ਜੀ ਸਾਰਿਆ ਨੂੰ ਇੱਕੋ ਜਿਹਾ ਰੱਖਣਾ ਚਾਹੀਂਦਾ ਹੈ ਜਸਵੀਰ ਕੌਰ ਪਿੰਡ ਮੂਲੋਵਾਲ

  • @amarjitsangha1107
    @amarjitsangha1107 10 หลายเดือนก่อน +1

    Very nice video ❤

  • @sakinajavaid6051
    @sakinajavaid6051 10 หลายเดือนก่อน +1

    Bohat achi bat ke masi ji ne❤

  • @ranjeetsekhon765
    @ranjeetsekhon765 10 หลายเดือนก่อน +2

    Very nice ji god bless u❤❤❤

  • @ushasharma8359
    @ushasharma8359 10 หลายเดือนก่อน +1

    Very nice story Usha Sharma Delhi se

  • @Harbanskalsi
    @Harbanskalsi 10 หลายเดือนก่อน +2

    ਪੰਜੇ ਉਂਗਲਾਂ ਇਕੋ ਜਿਹੀਆਂ ਨੀ ਹੁੰਦੀਆਂ, ਮਾਸੀ ਦੇ ਕਹਿਣ ਵਾਂਗੂੰ... ਲੋਕ ਵਿਰਲ ਭਾਲਦੇ ਨੇ......ਜੋ ਚੰਗੇ ਭਲੇ ਘਰ ਉਜਾੜ ਦਿੰਦੀ ਹੈ।
    ਚੰਗਾ ਸੁਨੇਹਾ ਹੈ...ਜਿਓੰਦੇ ਵਸਦੇ ਰਹੋ।

  • @KhanSaab-yx9gj
    @KhanSaab-yx9gj 10 หลายเดือนก่อน +2

    Bai bhut vadia video rab thode sare parivar nu tarkiya bakshe waheguru chd di kala vich rakhe name dilshad khan pind kangar

  • @parmsandhu880
    @parmsandhu880 10 หลายเดือนก่อน +2

    Aman de acting super duper 🥰🥰

  • @kdmahlaproduction
    @kdmahlaproduction 10 หลายเดือนก่อน +1

    Aman mam bahut kaint acting aa ji , me you tuber kd mahla chenal mil skda ji

  • @sukhpalhunjan8353
    @sukhpalhunjan8353 10 หลายเดือนก่อน +2

    Aman de acting superb ❤❤

  • @harpreetsharma4125
    @harpreetsharma4125 10 หลายเดือนก่อน +2

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ

  • @paramjeetkor
    @paramjeetkor 10 หลายเดือนก่อน +1

    Bhut sohni video c ❤❤❤❤

  • @jaisminvirk7835
    @jaisminvirk7835 10 หลายเดือนก่อน +1

    ਬੁਹਤ ਹੀ ਵਧੀਆ ਵੀਡਿਓ ਸੀ ਵੀਰੇ ਦਿਲ ਖੁਸ਼ ਹੋ ਜਾਂਦਾ ਵੀਰੇ ਤੁਹਾਡੀ ਵੀਡਿਓ ਦੇਖ ਕੇ ਵੀਰੇ ਇਹਦਾ ਹੀ ਤੁਸੀ ਬੁਹਤ ਸੋਹਣੀਆਂ ਸੋਹਣੀਆਂ ਵੀਡਿਓ ਪਾਇਆ ਕਰੋ ਵੀਰੇ ਤੁਹਾਡੇ ਚੈਨਲ ਤੇ ਜਲਦ ਹੀ 100k ਹੋ ਜਾਣ ਗੇ ਵੀਰੇ ਜਿਸ ਤਰ੍ਹਾਂ ਦੀਆਂ ਤੁਸੀ ਵੀਡਿਓ ਪੌਦੇ ਹੋ ❤❤❤❤❤❤

  • @lakhveerkaur3292
    @lakhveerkaur3292 8 หลายเดือนก่อน +1

    Very nice ❤❤❤

  • @husandhillon9523
    @husandhillon9523 10 หลายเดือนก่อน +1

    ਬਹੁਤ ਵਧੀਆ ਵੀਡੀਓ ਹੈ

  • @zimmysandhu
    @zimmysandhu 10 หลายเดือนก่อน +1

    Bahot vdiya vedio bnae
    Zimmy babarpur ਨਾਭਾ

  • @manormagarg8197
    @manormagarg8197 6 หลายเดือนก่อน +2

    Nice🎉

  • @lakhwindersjngh5476
    @lakhwindersjngh5476 10 หลายเดือนก่อน +1

    Viedo de story bhout vadhi g

  • @ejazahmed1713
    @ejazahmed1713 10 หลายเดือนก่อน +2

    Sound quality is not good, you need to work on better sound recording.

  • @AbcKaur-y1u
    @AbcKaur-y1u 10 หลายเดือนก่อน +1

    Daljit kaur usa very very nice story

  • @hardevsingh8913
    @hardevsingh8913 10 หลายเดือนก่อน +1

    Good message 🎉🎉🎉🎉🎉❤❤Hardev singh Doda

  • @rachhpalsingh78466
    @rachhpalsingh78466 10 หลายเดือนก่อน +3

    ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @GurmeetKaur-h4r
    @GurmeetKaur-h4r 10 หลายเดือนก่อน +2

    New Delhi gurmeet kaur very nice video❤❤❤❤🎉🎉🎉🎉

  • @GurvinderSarao-y4r
    @GurvinderSarao-y4r 10 หลายเดือนก่อน +1

    Good 👍

  • @virendrasabharwal2180
    @virendrasabharwal2180 10 หลายเดือนก่อน +1

    very nice program

  • @SukhwinderSingh-wq5ip
    @SukhwinderSingh-wq5ip 10 หลายเดือนก่อน +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-jasvirkaur677
    @user-jasvirkaur677 10 หลายเดือนก่อน +1

    ਤੁਹਾਡੀਆਂ ਸਾਰੀਆਂ ਵੀਡਿਓ ਬਹੁਤ ਹੀ ਜਿਆਦਾ ਵਧੀਆ ਹੁੰਦੀਆ ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਲਦੀ ਜਲਦੀ ਨਵੀਆਂ ਨਵੀਆਂ ਵੀਡਿਓ ਲੈਕੇ ਆਈ ਜਾਉ ਜੀ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ

  • @KulwinderKaur-kj9rx
    @KulwinderKaur-kj9rx 10 หลายเดือนก่อน +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹

  • @karmansandhu9987
    @karmansandhu9987 10 หลายเดือนก่อน +1

    Babe ji very nice video

  • @balvirchandchand1169
    @balvirchandchand1169 10 หลายเดือนก่อน +1

    Good luck very nice

  • @sandeepdhindsa2182
    @sandeepdhindsa2182 10 หลายเดือนก่อน +1

    Very Very nice video and good massage god bless you

  • @meldarabbi2759
    @meldarabbi2759 10 หลายเดือนก่อน +1

    Bohat vadiya hai ji video

  • @faqirchand3396
    @faqirchand3396 5 หลายเดือนก่อน

    Very nice video Faqir Chand Barnala

  • @kahlon899
    @kahlon899 10 หลายเดือนก่อน +2

    ਵੀਡੀਓ 👍👍 ਹੈ
    ਪਿੰਡਾਂ ਦਾ ਮਹੌਲ ਤੇ ਵਾਤਾਵਰਨ ਵੀ ਬਹੁਤ ਵਧੀਆ ਹੈ

  • @sukhwinderkaur6253
    @sukhwinderkaur6253 10 หลายเดือนก่อน +1

    ਵਧੀਆ ਵੀਡੀਓ ਤੁਹਾਡੀਆਂ ਹੁੰਦੀਆਂ

  • @rjndeepkalsi
    @rjndeepkalsi 10 หลายเดือนก่อน +4

    ਬਹੁਤ ਵਧੀਆ ਵੀਡੀਓ ਆ ਜੀ।।। ਕਾਸ਼ ਕੋਈ ਮੇਰੀ ਸੱਸ ਨੂੰ ਵੀ ਸਮਝਾਉਣ ਵਾਲਾ ਹੋਵੇ ।।🙁

  • @bhajankaur8289
    @bhajankaur8289 10 หลายเดือนก่อน +1

    Bhut sohni vdo h ni 🎉🎉🎉🎉 bhajan kaur jirkpur Chandigarh

  • @HardeepKaur-ew6oj
    @HardeepKaur-ew6oj 10 หลายเดือนก่อน +4

    ਬਹੁਤ ਵਧੀਆ ❤❤

  • @vijayghai7929
    @vijayghai7929 10 หลายเดือนก่อน +1

    Vijay Kuparthala nic moves

  • @Gulabkaur-h2z
    @Gulabkaur-h2z 10 หลายเดือนก่อน +1

    Very nice video a ji 👍

  • @kirankingra7510
    @kirankingra7510 10 หลายเดือนก่อน +1

    Very very nice video ji ❤❤❤❤

  • @JITENDERKUMAR-qx8zh
    @JITENDERKUMAR-qx8zh 10 หลายเดือนก่อน +1

    Good luck 🎉

  • @beantkour5401
    @beantkour5401 10 หลายเดือนก่อน +1

    Nice video 👍

  • @jasjitkaur3925
    @jasjitkaur3925 10 หลายเดือนก่อน +2

    ਬਹੁਤ ਵਧੀਆ ਵੀਡਿਉ ਸਾਰੇ ਮੈਂਬਰ ਵਧੀਆ ਰੋਲ ਅਦਾ ਕਰ ਰਹੇ ਨੇ ਜੱਸੀ ਢਿਲੋਂ ਫਾਜ਼ਿਲਕਾ

  • @DipikaKumari-h4g
    @DipikaKumari-h4g 10 หลายเดือนก่อน +2

    Serdar je aap jasya kay sath kaam kerty se ab aap nia aapna chanel bena leya bade khuse huhe aap kia sary natk dekta hu may haryana say hu

  • @jyotigill4735
    @jyotigill4735 10 หลายเดือนก่อน +1

    nice video aman di acting vadiya ho gai a ❤

  • @gurcharansingh2761
    @gurcharansingh2761 10 หลายเดือนก่อน +1

    Very nice👍👍 video👌👌👌👌🙏

  • @RajinderKaur-gk9gi
    @RajinderKaur-gk9gi 10 หลายเดือนก่อน +1

    ❤😊 vadiya hai Rajinder Kaur Village ghudani khurd

  • @Be.a.__men
    @Be.a.__men 10 หลายเดือนก่อน +2

    Very nice

  • @MandeepKaur-nc5dm
    @MandeepKaur-nc5dm 10 หลายเดือนก่อน +2

    Very nice video all family members are good acting God bless you parmatma Tarki bakshe Mandeep Kaur Patiala 🎉🎉🎉🎉

  • @Lion_king_608
    @Lion_king_608 10 หลายเดือนก่อน +1

    Bahut soni video sahibjot Singh bassi raiser Barnala

  • @karmansandhu9987
    @karmansandhu9987 10 หลายเดือนก่อน +1

    Very nice ji

  • @reshamsinghchahal9594
    @reshamsinghchahal9594 10 หลายเดือนก่อน +1

    ਬਹੁਤ ਵਧੀਆ ਵਿਡੀਉ ਸੀ ਕੁਲਦੀਪ ਵੀਰੇ

  • @rajsingh2776
    @rajsingh2776 10 หลายเดือนก่อน +1

    ਬੇਬੇ ਦੇਹਲਕ ਚ ਡੰਡਾ ਚੰਗੀ ਤਰ੍ਹਾਂ ਦੇਣਾ ਸੀ ਚਲੋ ਉਂਜ ਤਾਂ ਮਾਫੀ ਮੰਗ ਲਈ ਪਰਮਾਤਮਾ ਮਿਹਰ ਕਰੂਗਾ ਰਾਜ ਖੀਵਾ ਮਾਨਸਾ

  • @haroonrashid6601
    @haroonrashid6601 4 หลายเดือนก่อน

    All team is good mashallah. Kuldeep's acting is so natural
    Haroon Rashid khan Faisalabad Pakistan

  • @ranisidhu9760
    @ranisidhu9760 10 หลายเดือนก่อน +1

    ਬਹੁਤ ਵਧੀਆ ਜੀ

  • @jaskiratkhaira2965
    @jaskiratkhaira2965 9 หลายเดือนก่อน +1

    Nice,vido

  • @malkeetsingh4317
    @malkeetsingh4317 10 หลายเดือนก่อน +1

    Vadiya video y

  • @sarabjeetsingh4599
    @sarabjeetsingh4599 9 หลายเดือนก่อน +1

    Sarabjit lakhbir Kaur Pali Jyoti bhuchoo Mandi and famle

  • @RajdeepSingh7438
    @RajdeepSingh7438 10 หลายเดือนก่อน +2

    😊😊😊

  • @AminaKahli-sd1ct
    @AminaKahli-sd1ct 10 หลายเดือนก่อน +1

    Vnice

  • @ShomitaKumari
    @ShomitaKumari 10 หลายเดือนก่อน +1

    Nice👍

  • @samarveersingh-uk3if
    @samarveersingh-uk3if 10 หลายเดือนก่อน +1

    Bahut sohni video aa ji samarveer singh nangal ghariyan kurali

  • @kulwinderknagra3640
    @kulwinderknagra3640 10 หลายเดือนก่อน +1

    🙏🙏❤❤

  • @veerpaalkaurvlog7797
    @veerpaalkaurvlog7797 10 หลายเดือนก่อน +2

    Boht sohni video aa

  • @PreetkharaSingh
    @PreetkharaSingh 10 หลายเดือนก่อน +1

    Very nice 👍👍

  • @kulwinderknagra3640
    @kulwinderknagra3640 10 หลายเดือนก่อน +1

    ਬੇਬੇ ਕੁਲਦੀਪ ਦੇ ਰਿਸ਼ਤੇਦਾਰ ਨਾਲ ਐਦਾ ਕਿਓ ਕਰਦੀ ਹੋ ਇਹ ਵੀ ਤੇਰਾ ਪੁਤ ਹੈ ਕੁੜਮ ਦੀ ਇੰਨੀ ਸੇਵਾ ਕੀਤੀ ਬੇਬੇ ਜੀ

  • @rameshbansal1991
    @rameshbansal1991 10 หลายเดือนก่อน +1

    Very nice ji Ramesh Kumar Bansal Sirsa

  • @RanjitSohi-cv7cd
    @RanjitSohi-cv7cd 10 หลายเดือนก่อน +3

    ਰਣਜੀਤ ਕੌਰ ਸੋਹੀ ਬਰਨਾਲਾ

  • @MianSajid-m8c
    @MianSajid-m8c 10 หลายเดือนก่อน +1

    Nice video...Sajid Ali.Lahore...Pakistan.

  • @surinderrkaurr2747
    @surinderrkaurr2747 10 หลายเดือนก่อน +1

    Maa put very nice ❤

  • @bhupindergaddu4562
    @bhupindergaddu4562 6 หลายเดือนก่อน +1

    Why so much difference treatment between the two daughter in laws? Very wrong og bebeji, not a good way to treat anyone 😕 very good video 👍

  • @GurpreetSingh-z9w1d
    @GurpreetSingh-z9w1d 10 หลายเดือนก่อน +2

    Very nice video ji

  • @JaswinderKaur-pq2uk
    @JaswinderKaur-pq2uk 10 หลายเดือนก่อน +1

    Very nice video 🎉🎉