ਲਾਲਚ ਬੁਰੀ ਬਲਾ | lalch buri bla | New Punjabi short movie 2024 | punjabi short videos | Pendu virsa

แชร์
ฝัง
  • เผยแพร่เมื่อ 30 ธ.ค. 2023
  • #PunjabiMovie #Punjabifilm #penduvirsa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
    sewak (9779460188)

ความคิดเห็น • 168

  • @RajwinderKaur-ty7dl
    @RajwinderKaur-ty7dl 6 หลายเดือนก่อน +8

    ਜਿਹੜੇ ਭਰਾ ਘਰ ਤੋਂ ਦੂਰ ਜਾ ਕੇ ਰਹਿਣ ਲੱਗ ਜਾਂਦੇ ਨੇ ਉਹਨਾਂ ਦੇ ਪਿਛੇ ਰਹਿ ਰਹੇ ਭਰਾ ਤਾਂ ਇਹੀ ਸੋਚਦੇ ਨੇ ਕਿ ਉਹ ਹੁਣ ਜ਼ਮੀਨ ਦੇ ਕੁਝ ਨਹੀਂ ਲਗਦੇ ਸਾਰਾ ਕੁਝ ਬਸ ਆਪਾਂ ਨੂੰ ਹੀ ਮਿਲ ਜਾਵੇ ਇਹ ਇੱਕ ਨਾਲ ਨਹੀਂ ਸਗੋਂ ਹਰ ਉਸ ਇਨਸਾਨ ਨਾਲ ਹੁੰਦਾ ਹੈ ਜੋ ਮਜਬੂਰੀ ਕਾਰਨ ਘਰੋਂ ਬਾਹਰ ਰਹਿਣ ਲੱਗ ਜਾਵੇ

  • @rachhpalsingh78466
    @rachhpalsingh78466 6 หลายเดือนก่อน +9

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @user-yq2bh7ul5s
    @user-yq2bh7ul5s 6 หลายเดือนก่อน +3

    یاعلی مدد خیر ہووےہمیشہ سردارحسنین اسفرنقوی ضلع نارووال پنجاب پاکستان

  • @sardarsingh4806
    @sardarsingh4806 6 หลายเดือนก่อน +1

    ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਜ਼ਰੀਏ ਕਿ ਲਾਲਚ ਬਹੁਤ ਹੀ ਭੈੜੀ ਚੀਜ਼ ਐ। ਇਹ ਤਾਂ ਘਰਾਂ ਦੇ ਘਰ ਉਜਾੜ ਦਿੰਦੀ ਆ। ਚੰਗੇ ਮਾੜੇ ਦਿਨ ਤਾਂ ਸਭ ਤੇ ਹੀ ਆਉਂਦੇ ਆ ਇਸਦਾ ਮਤਲਬ ਇਹ ਨਹੀਂ ਕਿ ਹਾਲਾਤਾਂ ਤੋਂ ਡਰ ਕੇ ਆਪਣੇ ਆਪ ਨੂੰ ਗੁਨਾਹਗਾਰ ਬਣਾ ਲਈਏ ਸਗੋਂ ਆਪਣੇ ਆਪ ਨੂੰ ਹਾਲਾਤਾਂ ਦੇ ਹਿਸਾਬ ਨਾਲ ਢਾਲਣਾ ਸਿੱਖੀਏ ਤਾਂ ਜੋ ਜ਼ਿੰਦਗੀ ਨੂੰ ਸੌਖੇ ਤਰੀਕੇ ਨਾਲ ਮਾਣ ਸਕੀਏ।
    ਖੁਸ਼ ਰਹੋ ਸਿਹਤਮੰਦ ਰਹੋ 💐
    ਮਨਪ੍ਰੀਤ ਕੌਰ ਬਰਾੜ
    ਜਸਲੀਨ ਕੌਰ ਬਰਾੜ
    ਤੇਜੀ ਬਰਾੜ ਪਿੰਡ ਧੂਲਕੋਟ
    ਜ਼ਿਲ੍ਹਾ ਲੁਧਿਆਣਾ 🙏💝

  • @rachhpalsingh78466
    @rachhpalsingh78466 6 หลายเดือนก่อน +7

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @happy_harman9725
    @happy_harman9725 6 หลายเดือนก่อน +5

    ਬਹੁਤ ਹੀ ਸੋਹਣੀ ਵੀਡੀਓ 👌👌👍👍

  • @user-jasvirkaur677
    @user-jasvirkaur677 6 หลายเดือนก่อน +6

    ਸਾਂਝਾ ਪਰਿਵਾਰ ਮਾਨਸਾ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਹੀ ਵਧੀਆ ਵੀਡਿਓ ਜੀ ❤❤

    • @meenarani7124
      @meenarani7124 6 หลายเดือนก่อน

      ❤❤😂😂😂😂🎉😢😮😊

  • @JaspalSingh-dj5dj
    @JaspalSingh-dj5dj 6 หลายเดือนก่อน +3

    ਬਹੁਤ ਵਧੀਆ

  • @SimranSingh-zx4wj
    @SimranSingh-zx4wj 6 หลายเดือนก่อน +4

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @user-yt1rn7gm8f
    @user-yt1rn7gm8f 5 หลายเดือนก่อน +1

    ਧੌਣ ਨੀਚੇ ਕਰੀ ਆਉਣਾ ਢਾਹ ਲਾ ਜਸਪ੍ਰੀਤ ਨੂੰ 😅

  • @amanjudge8795
    @amanjudge8795 6 หลายเดือนก่อน +26

    ਕੁਲਦੀਪ ਦੀ ਜ਼ਮੀਨ ਵੇਚੇ ਚੈਹੇ ਰੱਖੇਂ ਤੁਹਾਨੂੰ ਕੀ ਤਕਲੀਫ ❤

  • @KulwinderKaur-kj9rx
    @KulwinderKaur-kj9rx 6 หลายเดือนก่อน +2

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴👌🌴👌🌴👌🌴👌🌴👌🌴👌🌴👌🌴👌🌴👌

  • @shnasir1649
    @shnasir1649 6 หลายเดือนก่อน +2

    Bai g AP ke wedeo botal zabardast hoti hy hum sab apke wedeo bohat shoq sy dekhty hein..SHEIKH Nisar FAISALABAD Pakistan

    • @Manveer_344
      @Manveer_344 6 หลายเดือนก่อน

      Bahut nu botal likhya hoya

  • @Gurpreetsingh-es3pe
    @Gurpreetsingh-es3pe 6 หลายเดือนก่อน +3

    Bhut hi vadiya video ji🎉🎉

  • @ekamdhaliwal6235
    @ekamdhaliwal6235 6 หลายเดือนก่อน +2

    Very nice video JASDEEP Singh wander Moga

  • @TarnveerSingh-qh4xy
    @TarnveerSingh-qh4xy 6 หลายเดือนก่อน +4

    ❤❤👌👌 MOGA

  • @balvirsingh-il3eb
    @balvirsingh-il3eb 6 หลายเดือนก่อน +1

    ਸਾਡੇ ਗੁਰੂ ਸਾਹਿਬਾਨ ਜੀ ਕਹਿ ਗਏ ਪਹਿਲੇ ਕਿ ਲਾਲਚ ਬਹੁਤ ਮਾੜਾ ਹੁੰਦਾ ਹੈ ਪਰ ਮੰਨਦਾ ਕੋਈ ਨਹੀਂ ਵਲੋਂ ਬਲਵੀਰ ਦਹਿਲੀਜ਼

  • @santdhaliwal6224
    @santdhaliwal6224 6 หลายเดือนก่อน +8

    ਰਿਸ਼ਤੇ ਨਾਤਿਆਂ ਨਾਲੋਂ ਪੈਸੇ ਨੂੰ ਵੱਧ ਤਰਜੀਹ ਦੇਣ ਵਾਲੇ ਲਾਲਚੀਆਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਬਹੁਤ ਵਧੀਆ ਵੀਡੀਓ। ***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ( ਬਠਿੰਡਾ)

  • @SukhwinderSingh-wq5ip
    @SukhwinderSingh-wq5ip 6 หลายเดือนก่อน +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sakinajavaid6051
    @sakinajavaid6051 6 หลายเดือนก่อน +2

    Wahwa bohat achi video wo kehty he na jis ko allah rakhe ❤❤❤❤

  • @paramjeetkor
    @paramjeetkor 6 หลายเดือนก่อน +2

    Bhut hi sohni story c 👌👌👌👌

  • @balrajsingh8112
    @balrajsingh8112 6 หลายเดือนก่อน +3

    Happy new year 🎉 ji sari tem nu veer ji ਪਹਿਲਾ ਤੁਹਡਾ ਨਲ ਇਕ ਹੋਰ ਵੀਰ ਜੀ ਆਉਂਦੇ ਸੀ ਊ ਹੁਣ ਕਿਉਂ ਨਹੀਂ ਆਉਂਦੇ ਵੀਡਿਓ ਚ ਦਸੋ ਜਰੂਰ plzz

  • @RavinderKaur12473
    @RavinderKaur12473 6 หลายเดือนก่อน +2

    Very very nice good ghudani ਖੁਰਦ ਰਵਿੰਦਰ ਕੌਰ ਬੋਪਾਰਾਏ

  • @Harmeet7842
    @Harmeet7842 6 หลายเดือนก่อน +1

    Saraa month happy new year chali jandaa

  • @manjitkaur-uh1mi
    @manjitkaur-uh1mi 6 หลายเดือนก่อน +2

    So nice video
    Buth badhya massage a ji

  • @jassaulakh9723
    @jassaulakh9723 6 หลายเดือนก่อน +4

    Nice video

  • @pardeepkaur4917
    @pardeepkaur4917 6 หลายเดือนก่อน +1

    Pardeep Kaur Ludhiana village jawaddi

  • @virendrasabharwal2180
    @virendrasabharwal2180 6 หลายเดือนก่อน +2

    Very nice program

  • @user-et6nv9gf3e
    @user-et6nv9gf3e 6 หลายเดือนก่อน +2

    Very nice video sukhdeep singh gill Tare wala nawan moga

  • @a_s2801
    @a_s2801 6 หลายเดือนก่อน +2

    Sat sari aakal ji buhut vadie video ji

  • @bhupinderkaur1938
    @bhupinderkaur1938 6 หลายเดือนก่อน +2

    Rani italy

  • @Be.a.__men
    @Be.a.__men 6 หลายเดือนก่อน +4

    Very nice 👌

  • @MandeepKaur-nc5dm
    @MandeepKaur-nc5dm 6 หลายเดือนก่อน +1

    Bahut Vidya story aa all family members are good acting God bless you parmatma Tarki bakshe Mandeep Kaur Patiala 🎉🎉🎉🎉🎉

  • @mankujasvir4403
    @mankujasvir4403 6 หลายเดือนก่อน +4

    WAHEGURU JI MAHER KARNJI

  • @surindersharma9935
    @surindersharma9935 6 หลายเดือนก่อน +1

    Happy new year to all team very nice vlog veer ji Kush raho

  • @gurjotsinghcheema4083
    @gurjotsinghcheema4083 6 หลายเดือนก่อน +2

    ਬਹੁਤ ਹੀ ਵਧੀਆ ਵੀਡੀਓ ਆ ਜੀ ਸੁੱਖ ਸਾਹਨੇਵਾਲ ਤੋਂ ❤❤

  • @harkewalsandhu1815
    @harkewalsandhu1815 6 หลายเดือนก่อน +1

    ਬਹੁਤ ਵਧੀਆ ਵੀਡਿਓ, ਵਧੀਆ ਸਿਖਿਆ ਦੇਣ ਵਾਲੀ ਵੀਡਿਓ ਧੰਨਵਾਦ ਜੀ, ਹਰਕੇਵਲ ਸਿੰਘ ਸੰਧੂ>> ਸਰੀ ਕਨੇਡਾ

  • @BhupinderKaur-st1so
    @BhupinderKaur-st1so 6 หลายเดือนก่อน +2

    Very nice video ji ♥️

  • @ParamjeetKaur-xm9wq
    @ParamjeetKaur-xm9wq 6 หลายเดือนก่อน +2

    Vedio bhot vedia parmjit bedi sunam

  • @vmix-ki3zs
    @vmix-ki3zs 6 หลายเดือนก่อน +2

    Bhut vadiya vediogbu you allteam members happy new year s

  • @inderjitkaur4820
    @inderjitkaur4820 6 หลายเดือนก่อน +3

    Very nice video ji 👌👌 happy new year ji inderjit kaur bathinda

  • @HardeepKaur-ew6oj
    @HardeepKaur-ew6oj 6 หลายเดือนก่อน +2

    Nice video ❤❤

  • @Brar516
    @Brar516 6 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🏽🙏🏽🙏🏽🙏🏽🙏🏽🙏🏽🙏🏽 ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ

  • @bobyraja7870
    @bobyraja7870 6 หลายเดือนก่อน +2

    very very nice video Hong Kong

  • @SimranSingh-zx4wj
    @SimranSingh-zx4wj 6 หลายเดือนก่อน +3

    ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ

  • @deepdhaliwal7854
    @deepdhaliwal7854 6 หลายเดือนก่อน +2

    nyc video❤❤❤❤❤❤❤ deep italy

  • @user-yu9ql5wc5m
    @user-yu9ql5wc5m 6 หลายเดือนก่อน +1

    ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @jagjitgill2867
    @jagjitgill2867 6 หลายเดือนก่อน +2

    Very nice video ❤❤

  • @kulbirkulbir2057
    @kulbirkulbir2057 6 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰਨ ❤

  • @Harmeet7842
    @Harmeet7842 6 หลายเดือนก่อน +1

    Gursewak 🥵🥵🥵🥵🥵🥵

  • @garimabhatoa679
    @garimabhatoa679 6 หลายเดือนก่อน +1

    Hola

  • @user-tp3bq4so7k
    @user-tp3bq4so7k 6 หลายเดือนก่อน +2

    Very good video ha g Gurmeet Kaur Dhillon from Canada

  • @rajpreetkaurgill
    @rajpreetkaurgill 6 หลายเดือนก่อน +2

    Very nice video

  • @ParanPreet-ny1yg
    @ParanPreet-ny1yg 6 หลายเดือนก่อน +2

    Very nice video ji 🎉🎉🎉🎉🎉🎉

  • @mirze_wala4419
    @mirze_wala4419 2 หลายเดือนก่อน +1

    ha 22ji vdo ch hi mafi mili riyl ch hon tk koj hor hona c

  • @rane655
    @rane655 6 หลายเดือนก่อน +5

    In real life, this kind of act is not forgiven. The relationship will be finished for life, and that would be the least of it.

  • @Dhillonqueenvlog
    @Dhillonqueenvlog 6 หลายเดือนก่อน +2

    Very nice video ji ❤❤❤❤❤❤❤

  • @sukhvirsingh3362
    @sukhvirsingh3362 6 หลายเดือนก่อน +5

    ਸਾਂਝਾ ਪਰਿਵਾਰ ਚੈਨਲ ਦੀ ਸਮੁੱਚੀ ਟੀਮ ਅਤੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਸਭ ਨੂੰ ਤਰੱਕੀਆਂ ਅਤੇ ਤੰਦਰੁਸਤੀ ਬਖ਼ਸ਼ੇ 🙏❤️🌹🙏❤️🌹🙏❤️🌹🙏❤️🌹🙏❤️🌹

  • @gurpreetsingh-kn9so
    @gurpreetsingh-kn9so 6 หลายเดือนก่อน +3

    Waheguru ji 🙏

  • @sarwandassmehton3421
    @sarwandassmehton3421 6 หลายเดือนก่อน +3

    Mata Gurmel Kaur ji Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe 👏👏👏👏👏👏👏👏👏👏👏

  • @gurdeepshokar9665
    @gurdeepshokar9665 6 หลายเดือนก่อน +1

    ਬਹੁਤ ਬਹੁਤ ਵਧਾਈ ਵੀਡੀਓ

  • @GurpreetKaur-jr7wv
    @GurpreetKaur-jr7wv 6 หลายเดือนก่อน +1

    Bahut hi vadhia te interesting ❤

  • @Amandeepkaur-sz4ms
    @Amandeepkaur-sz4ms 6 หลายเดือนก่อน +2

    Very nice video ji

  • @RekhaRani-lj4ou
    @RekhaRani-lj4ou 6 หลายเดือนก่อน +2

    Nice video 👌👌👌🌹🌹

  • @AK_ESPORTS
    @AK_ESPORTS 6 หลายเดือนก่อน +3

    ਲੰਮਾ ਕਾਲਾ ਕੋਟ ਟੋਨੀ ਨੇ ਐਵੇਂ ਨੀ ਪਾਯਾ 😂

  • @karamjeetkaur997
    @karamjeetkaur997 6 หลายเดือนก่อน +1

    Very good story bahut sohni veadio a kuldeep y rabb sonu khush rakhe karmjeet shubhneet dharampura 🙏🏻🙏🏻🙏🏻🙏🏻🙏🏻🙏🏻🙏🏻👌👌👌👌👌👌❤❤❤❤❤❤❤❤❤❤❤❤❤❤❤❤❤❤❤

  • @vickyvickt1477
    @vickyvickt1477 6 หลายเดือนก่อน +1

    Jasse hona te fit behndi film 😂😂😂

  • @user-zn2jj9xx4u
    @user-zn2jj9xx4u 6 หลายเดือนก่อน +2

    Very nice video...Sajid Ali...Pakistan...

  • @ushasehgal2580
    @ushasehgal2580 6 หลายเดือนก่อน +1

    Kulvinder da Kam sab to vadhiya hai 👌👌

  • @Sharmavlogspb03
    @Sharmavlogspb03 6 หลายเดือนก่อน +2

    Very nice

  • @sarwandassmehton3421
    @sarwandassmehton3421 6 หลายเดือนก่อน +2

    Ohhhhhhhhhhhhhhhhhhhhhhhhhh Bhai Kuldip Sehan Jatt Zameen Becharaaaaaaaaaaaaaaaaaaaaa Nahin karde agge thodiiiiiiiiiiiiiiiiiiiiiiiiiiiiiiiiiiiiiiiii marji 👏👏👏👏👏👏👏👏👏👏👏

  • @vijayghai7929
    @vijayghai7929 6 หลายเดือนก่อน +1

    Vijay Kuparthala nic moves

  • @kaurgrewal5948
    @kaurgrewal5948 6 หลายเดือนก่อน +1

    😂🎉😢😮😅😊нαρρу

  • @HarjinderBhullar6076
    @HarjinderBhullar6076 6 หลายเดือนก่อน +1

    ਜਸਪ੍ਰੀਤ ਵਰਗੀ ਤੀਵੀਂ ਭਰਾ ਤੋਂ ਭਰਾ ਮਰਵਾ ਦਿੰਦੀ ਆ

  • @jethalal4741
    @jethalal4741 6 หลายเดือนก่อน +1

    Bahut badiya video see ji dil nu lag gi tuc mera real naam leyo please
    Mera naam
    Sahajpreet Singh hai ❤

  • @simrangill2409-j7j
    @simrangill2409-j7j 6 หลายเดือนก่อน +3

    Sare parivar nu nve sal dia mubarka,rab tuhanu eda hi chdi kla ch rkhe simranpreet kaur Ludhiana to

  • @JITENDERKUMAR-qx8zh
    @JITENDERKUMAR-qx8zh 6 หลายเดือนก่อน +2

    ❤❤❤❤❤❤ good 👍

  • @user-ix3yc1vg6m
    @user-ix3yc1vg6m 6 หลายเดือนก่อน +3

    Happy new year to all team ❤❤❤🎉🎉🎉🎉🎉🎉

  • @SamarBhullar-yr8is
    @SamarBhullar-yr8is 6 หลายเดือนก่อน +3

    🎉🎉🎉🎉

    • @SamarBhullar-yr8is
      @SamarBhullar-yr8is 6 หลายเดือนก่อน +1

      Happy new year all team members

  • @sukhjeetkaur9765
    @sukhjeetkaur9765 6 หลายเดือนก่อน +2

    🎉🎉🎉 sukhjeet Kaur Bappi aana

  • @sarwandassmehton3421
    @sarwandassmehton3421 6 หลายเดือนก่อน +3

    Very Very Happy New year all your team members long term relationship always thanks Ohhhhhhhhhhhhhhhhhhhhhhhhhh Bhai Sanjha pariwar Mansa Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless u all of them always thanks 🙏🙏🙏🙏🙏🙏🙏🙏🙏🙏🙏

  • @harpreetsharma4125
    @harpreetsharma4125 6 หลายเดือนก่อน +3

    ਬਹੁਤ ਵਧੀਆ ਵੀਡੀਓ ਵਧੀਆ ਸਿੱਖਿਆ ਮਿਲਦੀ ਹੈ ❤❤ ਪਰਮਜੀਤ ਜਗਰਾਓਂ

  • @MK-lm8ro
    @MK-lm8ro 6 หลายเดือนก่อน +4

    Happy new year to all team ❤❤

  • @corrinaridewood
    @corrinaridewood 6 หลายเดือนก่อน +2

    👌👌👌👌👌

  • @jasvirgill3622
    @jasvirgill3622 6 หลายเดือนก่อน +1

    Very good massage.

  • @pinkychopra640
    @pinkychopra640 6 หลายเดือนก่อน +1

    Nice video 👍 Pinky chopra in jalinder

  • @BhinderKaur-pg7hk
    @BhinderKaur-pg7hk 6 หลายเดือนก่อน +3

    Nice video Happy New year to all team ❤❤❤❤❤❤

  • @user-sy9vp4nq2d
    @user-sy9vp4nq2d 6 หลายเดือนก่อน +1

    Good massage

  • @Topallabaaz
    @Topallabaaz 6 หลายเดือนก่อน +1

    Nyc bro gbu wmk

  • @tejindersingh9676
    @tejindersingh9676 6 หลายเดือนก่อน +1

    Waheguru ji mehar kri ❤❤

  • @kuldipmann7254
    @kuldipmann7254 6 หลายเดือนก่อน +1

    Very bad brother doing only for piece of land this type of case not forgiven other wise other people never learn the lesson should be punishment good acting
    Mann from London

  • @user-nh5sd1dh5h
    @user-nh5sd1dh5h 6 หลายเดือนก่อน +2

    Happy new year 🎉

  • @mankujasvir4403
    @mankujasvir4403 6 หลายเดือนก่อน +2

    HAPPY NEW YEAR

  • @HarpreetKaur-pl1fr
    @HarpreetKaur-pl1fr 6 หลายเดือนก่อน +1

    Very good story

  • @muhammadjavaid3592
    @muhammadjavaid3592 6 หลายเดือนก่อน +1

    Very very nice video

  • @jasvirkaur5859
    @jasvirkaur5859 6 หลายเดือนก่อน +2

    Sari family nu happy new year 🎉❤nice video 🎉❤

  • @AshmeetSingh-rj4ll
    @AshmeetSingh-rj4ll 6 หลายเดือนก่อน +1

    Thanks Cha bhra Bahar bitha Dita nle pehla kuldeep chote bro da role krda c🤔

  • @user-bf3cb6yy3y
    @user-bf3cb6yy3y 6 หลายเดือนก่อน +1

    Nice 👍

  • @RajdeepsinghRajdeepsingh-ck6rw
    @RajdeepsinghRajdeepsingh-ck6rw 6 หลายเดือนก่อน +3

    Nice happy new year

  • @jaspalkaur5604
    @jaspalkaur5604 6 หลายเดือนก่อน +1

    Very nice video ❤❤❤❤❤❤