ਦਾਦੀ ਪੋਤੀ ਦਾ ਮੋਹ | sanjha paiwar mansa | New Punjabi short movie 2023 | Pendu virsa@reetkaurmansa

แชร์
ฝัง
  • เผยแพร่เมื่อ 15 ธ.ค. 2023
  • #PunjabiMovie #Punjabifilm #penduvirsa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
    writen by taini kotkapura (9988105100)
    kuldeep (8837512912)
    @reetkaurmansa

ความคิดเห็น • 292

  • @gurdeepkaur341
    @gurdeepkaur341 6 หลายเดือนก่อน +7

    ਬੱਚੀ ਦਾ ਰੋਲ ਬਹੁਤ ਹੀ ਜਿਆਦਾ ਸੋਹਣਾ ਵੀਡੀਓ ਵੀ ਬਹੁਤ ਸੋਹਣੀ ਸੀ ਦਾਦੀ ਪੋਤੀ ਦਾ ਪਿਆਰ ਇਸੇ ਤਰ੍ਹਾਂ ਹੀ ਰੱਬ ਕਰੇ ਤਰੱਕੀਆਂ ਮਾਣੋ ਮੇਰਾ ਨਾਮ ਸਹੀ ਲਿਆ ਕਰੋ g Simran boutique bathinda

  • @sardarsingh4806
    @sardarsingh4806 6 หลายเดือนก่อน +4

    ਬਹੁਤ ਵਧੀਆ ਕਹਾਣੀ ਸੀ। ਨਸ਼ਿਆਂ ਤੋਂ ਸਦਾ ਦੂਰ ਰਹੋ। ਚੰਗੀ ਸਿਹਤ ਲਈ ਸ਼ਰਾਬ ਤੋਂ ਇਲਾਵਾ ਹੋਰ ਬਹੁਤ ਕੁਝ ਆ ਖਾਣ-ਪੀਣ ਵਾਸਤੇ। ਉਨ੍ਹਾਂ ਪੈਸਿਆਂ ਨਾਲ ਸਾਰਾ ਪਰਿਵਾਰ ਇਕੱਠੇ ਬਹਿ ਕੇ ਕੋਈ ਚੰਗੀ ਚੀਜ ਖਾ ਲਉ ਤੇ ਨਾਲ਼ ਪਰਿਵਾਰ ਵਿਚ ਪਿਆਰ ਵਧੇਗਾ 👍
    ਇਕ ਚੀਜ ਬਹੁਤ ਹੀ ਸੋਹਣੀ ਲੱਗੀ ਜਿਹੜਾ ਕਿ ਤੁਸੀਂ ਦਾਦੀ ਪੋਤੀ ਦੇ ਪਿਆਰ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਆ। ਜੇ ਏਸੇ ਤਰ੍ਹਾਂ ਘਰਾਂ ਵਿਚ ਦਾਦੀ ਕੋਲੋਂ ਧੀਆਂ ਨੂੰ ਪਿਆਰ ਮਿਲ਼ੇ ਤਾਂ ਘਰ ਸਵਰਗ ਬਣ ਜਾਂਦਾ ਆ। ਬਾਕੀ ਪਰਨੀਤ ਧੀ ਨੇ ਵੀ ਕਿਰਦਾਰ ਬਾਖ਼ੂਬੀ ਨਿਭਾਇਆ 😘
    ਖੁਸ਼ ਰਹੋ ਤੰਦਰੁਸਤ ਰਹੋ 😊
    ਜਸਲੀਨ ਕੌਰ ਬਰਾੜ ਪਿੰਡ ਧੂਲਕੋਟ
    ਜ਼ਿਲ੍ਹਾ ਲੁਧਿਆਣਾ 🙏💝

  • @gurjantsinghgill7583
    @gurjantsinghgill7583 3 หลายเดือนก่อน +1

    ❤💯💯👌👌

  • @rickyseerha5668
    @rickyseerha5668 6 หลายเดือนก่อน +6

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @tarlochankalsi5019
    @tarlochankalsi5019 6 หลายเดือนก่อน +1

    Very good

  • @user-hf1fx1fu6p
    @user-hf1fx1fu6p 6 หลายเดือนก่อน +5

    Beti de sirr te chuni bhut soni lagdi aa god beta love u putt

  • @gurdeepshokar9665
    @gurdeepshokar9665 6 หลายเดือนก่อน +3

    ਬਹੁਤ ਬਹੁਤ ਵਧਾਈ ਵੀਡੀਓ

  • @KuljeetKaur-fx7ki
    @KuljeetKaur-fx7ki หลายเดือนก่อน +1

    Very.nice.satory

  • @surjitkaur810
    @surjitkaur810 4 หลายเดือนก่อน +1

  • @sekhonpb31
    @sekhonpb31 6 หลายเดือนก่อน +5

    ਰੀਤ ਮੈਰਾ ਪੁੱਤ ਬਹੁਤ ਸੋਹਣਾ

  • @baldevsidhu7719
    @baldevsidhu7719 6 หลายเดือนก่อน +6

    ਦਾਦੀਆ ਨਾਨੀਆ ਨੂ ਸਾਰੇ like ਕਰਦੇ TH-cam ਇਨਾ ਦੇ ਸਿਰ ਤੇ ਚਲਦੇ 🇨🇦🙏❤️

  • @maahipritam5632
    @maahipritam5632 6 หลายเดือนก่อน +1

    ❤❤❤

  • @gurpreetsingh-kn9so
    @gurpreetsingh-kn9so 6 หลายเดือนก่อน +2

    Bhut vdiaa video aa

  • @harinderpalsingh6396
    @harinderpalsingh6396 6 หลายเดือนก่อน +1

    ❤❤❤❤❤

  • @BalwinderSingh-eq5sz
    @BalwinderSingh-eq5sz 4 หลายเดือนก่อน +1

    🙏👌👌👌👌👌👌

  • @gurjantsingh1408
    @gurjantsingh1408 6 หลายเดือนก่อน +5

    ਰੀਤ ਤੇ ਸਭ ਨੇ ਬੁਹਤ ਵਧੀਆ ਕੰਮ ਕੀਤਾ ਹੈ 👍🏻

  • @sonysingh-sv2cr
    @sonysingh-sv2cr 6 หลายเดือนก่อน +5

    ਸਵਰੀਤ ਦੀ ਐਕਟਿੰਗ ਬਹੁਤ ਵਧੀਆ ਹੈ ❤😊❤❤❤😊😊😊😊😊

  • @jagseerchann1173
    @jagseerchann1173 6 หลายเดือนก่อน +3

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @artmine78k8
    @artmine78k8 6 หลายเดือนก่อน +3

    ਸਾਰਿਆਂ ਦੀ ਐਕਟਿੰਗ ਵਧੀਆ ਸੀ ਪਰ ਗੁੜਿਆ ਦੀ ਬਹੁਤ ਸੋਹਣੀ ਸੀ

  • @JaspreetKaur-yl9eb
    @JaspreetKaur-yl9eb 6 หลายเดือนก่อน +5

    Very nice video. Choti guriya kinna pyara boldi a. Sari video ch ser te chunni lai ke rakhi bdi pyari lagdi c. God bless all team. 👍🏻👍🏻

  • @gurpreetsinghgurpreetsingh4195
    @gurpreetsinghgurpreetsingh4195 6 หลายเดือนก่อน +5

    ਰੀਤ ਦੀ ਐਕਟਿੰਗ ਬਹੁਤ ਹੀ ਵਧੀਆ ਹੈ👍👍👍👍

  • @gurpreetsingh-kn9so
    @gurpreetsingh-kn9so 6 หลายเดือนก่อน +2

    Dadi potii bhut vdiaaa

  • @mirze_wala4419
    @mirze_wala4419 หลายเดือนก่อน +2

    boht wdiya vdo c

  • @Hkgaming9599
    @Hkgaming9599 6 หลายเดือนก่อน +2

    Kaithal sa

  • @neetugold6136
    @neetugold6136 6 หลายเดือนก่อน +2

    ਵਧੀਆ ਵੀਡੀਓ ਹੈ ਜੀ ।

  • @prabhdhiraj13
    @prabhdhiraj13 6 หลายเดือนก่อน +1

    Nice

  • @user-ee6zo5lu9d
    @user-ee6zo5lu9d 5 หลายเดือนก่อน +1

    🌹🌹🌹🌹🌹♥️

  • @noorsingh4236
    @noorsingh4236 6 หลายเดือนก่อน +2

    . ਬਹੁਤ ਵਧੀਆ

  • @user-jasvirkaur677
    @user-jasvirkaur677 6 หลายเดือนก่อน +5

    ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤❤

  • @user-eo8jb2sm6x
    @user-eo8jb2sm6x 5 หลายเดือนก่อน +1

    Bhut vdia vedio dadi poti da moh real ch same moh meri maa or meri kudi ch AA bhut vdiya lga dekh k

  • @kushkumar920
    @kushkumar920 6 หลายเดือนก่อน +2

    Bhut. Badiya video lgi

  • @RavinderKaur12473
    @RavinderKaur12473 6 หลายเดือนก่อน +11

    Very very nice good ghudani ਖੁਰਦ ਕੈਨੇਡਾ ਰਾਵਿੰਦਰ ਕੌਰ ਬੋਪਾਰਾਏ

  • @PoonamSharma-ww3cc
    @PoonamSharma-ww3cc 6 หลายเดือนก่อน +1

    Ati sundar.poonam Sharma, Rishikesh.

  • @officialreet
    @officialreet 6 หลายเดือนก่อน +6

    ਬਹੁਤ ਸੋਹਣੀ ਵੀਡਿਓ ਜੀ

  • @mirze_wala4419
    @mirze_wala4419 หลายเดือนก่อน +1

    har acter da apna kirdar hunda ik member duje kise actr di ris krda apne kirdar hi wdiya lgda ji🙏

  • @renuarora-sy4wj
    @renuarora-sy4wj 6 หลายเดือนก่อน +4

    Bache ka Roll bot badhai laga l❤bache

  • @Apnavirsavlogs
    @Apnavirsavlogs 6 หลายเดือนก่อน +3

    ਗੁੱਡੀਆਂ ਬਹੁਤ ਪਿਆਰੀ ਲਗ ਰਹੀ ਐ ਜੀ ਬਹੁਤ ਸੋਹਣੀ ਐਕਟਿੰਗ ਏ ਬੱਚੀ ਦੀ ਜੀ ਰੱਬ ਜੀ ਤਰੱਕੀਆਂ ਬਖਸ਼ਣ

  • @ਆਪਣਾ_ਵਿਰਸਾ
    @ਆਪਣਾ_ਵਿਰਸਾ 6 หลายเดือนก่อน +2

    ਬਹੁਤ ਸੋਹਣੀ ਵੀਡੀਓ ਬਣਾਈ ਵਾਈ

  • @user-bx5nb6st9k
    @user-bx5nb6st9k 6 หลายเดือนก่อน +9

    ਹਾਏ ਜੀ 🎉ਕਿੰਨੀ ਵਧੀਆ ਵੀਡਿਓ ਆ ਜੀ 🎉🎉 ਰੱਬ ❤ ਤਰੱਕੀਆਂ🎉🎉 😊ਬਖਸ਼ੇ ਕਿੰਨੀ ਪਿਆਰੀ ਕੁੜੀ ਹੈ 🎉 😊 ਇਸ ਨੂੰ ਹਰ ਇੱਕ ਵੀਡੀਓ ਵਿੱਚ ਲੈ ਕੇ ਆਇਆ ਕਰੋ ਜੀ 🎉🎉🎉❤

    • @Quickdealings
      @Quickdealings 6 หลายเดือนก่อน

      😮Z3ázzß

  • @gurpreetsingh-kn9so
    @gurpreetsingh-kn9so 6 หลายเดือนก่อน +3

    Good beti

  • @ParamjeetSingh-je3gq
    @ParamjeetSingh-je3gq 6 หลายเดือนก่อน +2

    Naranjan singh bara wala thank

  • @balwinderkaursembhi803
    @balwinderkaursembhi803 6 หลายเดือนก่อน +3

    ਬਹੁਤ ਵਧੀਆ ਸਾਰਿਆਂ ਦੀ ਇਕਟਿਗ ਬਹੁਤ ਵਧੀਆ ਸਟੋਰੀ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ ਬਹੁਤ ਦੁੱਖ ਭਰੀ ਕਹਾਣੀ ਹੈ 👌👍⭐️❤️🙏🙏

  • @user-jb2mg4qi3i
    @user-jb2mg4qi3i 6 หลายเดือนก่อน +2

    Ssaਬਹੁਤ ਸੋਹਣੀ ਵੀਡਿਓ ਜੀ ਬੱਚੀ ਤੇ ਰਾਣੀ ਭੈਣ ਨੂੰ ਜਰੂਰ ਲਿਆ ਕਰੋ

  • @parmjitmand825
    @parmjitmand825 6 หลายเดือนก่อน +1

    ਪਾਲੀ ਹੱਥ ਜਿਆਦਾ ਮਾਰਦੀ ਉਹ ਸਾਨੂੰ ਚੰਗਾ ਨਹੀਂ ਲੱਗਦਾ

  • @gursewaksingh4395
    @gursewaksingh4395 6 หลายเดือนก่อน +2

    🎉🎉

  • @Gurnoorbhangraman
    @Gurnoorbhangraman 6 หลายเดือนก่อน +2

    Nic video

  • @ekamdhaliwal6235
    @ekamdhaliwal6235 6 หลายเดือนก่อน +2

    Very nice video JASDEEP Singh and pavandeep wander Moga

  • @Edits.by.Vexten5
    @Edits.by.Vexten5 5 หลายเดือนก่อน +1

    ਕਿੰਨੀ ਪਿਆਰੀ ਬੱਚੀ ਹੈ

  • @rachhpalsingh78466
    @rachhpalsingh78466 6 หลายเดือนก่อน +3

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @user-my1xd7fj2d
    @user-my1xd7fj2d 6 หลายเดือนก่อน +2

    ਬਹੁਤ ਹੀ ਵਧੀਆ ਹਮੇਸ਼ਾ ਵਾਂਗ

  • @jassaulakh9723
    @jassaulakh9723 6 หลายเดือนก่อน +3

    Jasmeet Kaur Aulakh nice video good work

  • @gagudhaliwal6297
    @gagudhaliwal6297 6 หลายเดือนก่อน +3

    Bua di bhatiji reet putt superb acting

  • @karamjitkaur3538
    @karamjitkaur3538 6 หลายเดือนก่อน +1

    Parneet da Roll bahut vadia c

  • @Bappiana
    @Bappiana 6 หลายเดือนก่อน +2

    ਗੁੜੀਆ ਬਹੁਤ ਪਿਆਰੀ ਹੈ

  • @user-rg3df4df8u
    @user-rg3df4df8u 6 หลายเดือนก่อน +2

    Bhot badhiya ❤❤❤❤

  • @KulwinderKaur-kj9rx
    @KulwinderKaur-kj9rx 6 หลายเดือนก่อน +2

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘

  • @KuldeepKaur-xb6nh
    @KuldeepKaur-xb6nh 6 หลายเดือนก่อน +2

    Very nice video

  • @rachhpalsingh78466
    @rachhpalsingh78466 6 หลายเดือนก่อน +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Singh13-tf3lr
    @Singh13-tf3lr 6 หลายเดือนก่อน +3

    ਬਹੁਤ ਵਧੀਆ ਕਹਾਣੀ

  • @user-fr8ud3nm1d
    @user-fr8ud3nm1d 6 หลายเดือนก่อน +2

    Nice video

  • @sumanbala40
    @sumanbala40 6 หลายเดือนก่อน +2

    Beti bohat pyari hy god bless

  • @gaganchahal5
    @gaganchahal5 6 หลายเดือนก่อน +2

    Bhut soni video ji

  • @rameshbansal1991
    @rameshbansal1991 6 หลายเดือนก่อน +2

    ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ

  • @hervibes._
    @hervibes._ 6 หลายเดือนก่อน +2

    bht vdiya👍

  • @manjitkaur-uh1mi
    @manjitkaur-uh1mi 6 หลายเดือนก่อน +3

    So nice video
    Parneet bety de acting ghant se

  • @BhupinderKaur-st1so
    @BhupinderKaur-st1so 6 หลายเดือนก่อน +2

    👍👍💯💯

  • @user-ew7qy7yn8l
    @user-ew7qy7yn8l 6 หลายเดือนก่อน +2

    Aane Vala new saal di bedyiya Manphool Singh kalaramna from kathal

  • @jiminshis_forever
    @jiminshis_forever 6 หลายเดือนก่อน +5

    Your videos are very good and relatable ......thank u so much for makimg these videos

  • @gurpreetsingh-kn9so
    @gurpreetsingh-kn9so 6 หลายเดือนก่อน +3

    Gudiaa bhut pyaarii aa

  • @shersinghchahal9041
    @shersinghchahal9041 6 หลายเดือนก่อน +2

    Hayeee gudiya kinni pyari e kon e ji eh bachhi

  • @SimranSingh-zx4wj
    @SimranSingh-zx4wj 6 หลายเดือนก่อน +3

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @Gurpreet-jk9os
    @Gurpreet-jk9os 6 หลายเดือนก่อน +5

    Reet di acting bht vadia aa😊

  • @jagdevbrar9973
    @jagdevbrar9973 6 หลายเดือนก่อน +2

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਬਹੁਤ ਵਧੀਆ ਵੀਡੀਓ ਜੀ

  • @Poojarani-rb4sd
    @Poojarani-rb4sd 6 หลายเดือนก่อน +2

    Bhot ਸੋਣੀ video ਬਣਾਈ ਹੈ ❤

  • @sarbjitkaur8387
    @sarbjitkaur8387 6 หลายเดือนก่อน +2

    Very nice video sarbjit kaur dhillon deep dhillon chandigarh

  • @user-ze1dq2cs4d
    @user-ze1dq2cs4d 6 หลายเดือนก่อน +3

    Very nice ❤

  • @user-rs8gc7xl4u
    @user-rs8gc7xl4u 6 หลายเดือนก่อน +3

    Bhut vadia video ji ... thoda aapas ch ki rista hai

  • @virendrasabharwal2180
    @virendrasabharwal2180 6 หลายเดือนก่อน +2

    Very nice program

  • @ArshdeepSidhu-gk4wo
    @ArshdeepSidhu-gk4wo 6 หลายเดือนก่อน +1

    Very nice 🎉🎉

  • @daljeetjeeti383
    @daljeetjeeti383 6 หลายเดือนก่อน +5

    ਦਲਜੀਤ ਸਿੰਘ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 17 / 12

  • @arnjukumar7926
    @arnjukumar7926 5 หลายเดือนก่อน +1

    Very very nice pari Sharma Jalandhar

  • @alonegaming90k45
    @alonegaming90k45 6 หลายเดือนก่อน +2

    Mainu aapni dadi yaad aa gyi video dekh k jo mainu bhut pyar karde c mera rona aa gya

  • @RajinderKaur-gk9gi
    @RajinderKaur-gk9gi 6 หลายเดือนก่อน +2

    Vadiya hai Rajinder Kaur Village ghudani khurd

  • @ranisidhu9760
    @ranisidhu9760 6 หลายเดือนก่อน +2

    Very nice video ji

  • @gurpreetsingh-kn9so
    @gurpreetsingh-kn9so 6 หลายเดือนก่อน +2

    Bebe bhut vdiaa lgdi real acting

  • @chamkaur4729
    @chamkaur4729 6 หลายเดือนก่อน +2

    Nice 👍👍👍 video ji

  • @vijayghai7929
    @vijayghai7929 6 หลายเดือนก่อน +2

    Vijay Kuparthala nic moves

  • @parminderkaur8069
    @parminderkaur8069 6 หลายเดือนก่อน +1

    ਬਹੁਤ ਵਧੀਆ ਜੀ

  • @amandeepkaurghatora2042
    @amandeepkaurghatora2042 6 หลายเดือนก่อน +2

    Rani bhain always zindabaad

  • @Reetkhokhar
    @Reetkhokhar 6 หลายเดือนก่อน +2

    Bott bdea video👌🏻👌🏻👌🏻👌🏻bache de acting bott nyc

  • @AnmolSingh-nm9nq
    @AnmolSingh-nm9nq 6 หลายเดือนก่อน +2

    🙏👍👍

  • @happyjoshi5426
    @happyjoshi5426 6 หลายเดือนก่อน +1

    Bahut vadhià video g

  • @gurdeepkaur3267
    @gurdeepkaur3267 6 หลายเดือนก่อน +3

    ਬਹੁਤ ਵਧੀਆ ਵੀਡੀਓ 🎉🎉❤ਗੁਰਦੀਪ ਕੌਰ ਰਾਏਕੋਟ 🎉🎉🎉ਬਹੁਤ ਵਧਾਈਆ🎉🎉🎉

  • @snehwardhanchawla5076
    @snehwardhanchawla5076 6 หลายเดือนก่อน +3

    रिशते पुराणे निभानदे ने सयाणे दादी पोती इको जगा खलोती मोह ता वददा जानदा

  • @gurmelsingh5040
    @gurmelsingh5040 6 หลายเดือนก่อน +1

    ਬਹੁਤ ਵਧੀਆ

  • @BholaSingh-kz3fk
    @BholaSingh-kz3fk 6 หลายเดือนก่อน +4

    Reet di acting boht vadia😊

  • @Sumanpreet.
    @Sumanpreet. 6 หลายเดือนก่อน +2

    ਬਹੁਤ ਵਧੀਆ ਕਹਾਣੀ ਹੈ। 👌

  • @user-jk3oy1en4m
    @user-jk3oy1en4m 6 หลายเดือนก่อน +2

    Very nice 👍

  • @sukhrajsingh6949
    @sukhrajsingh6949 6 หลายเดือนก่อน +2

    Bhot vdia video g
    Sukhraj singh sarpanch pind Gobindpur

  • @AmandeepKaur-eh5tt
    @AmandeepKaur-eh5tt 6 หลายเดือนก่อน +2

    Mari poti v sanu sary nu bahut payri a