ਧੀ ਦੀ ਲੋਹੜੀ | dhee di lohri | New Punjabi short movie 2023 | Pendu virsa 8 January 2024

แชร์
ฝัง
  • เผยแพร่เมื่อ 26 ก.ค. 2024
  • #PunjabiMovie #Punjabifilm #penduvirsa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
    sewak 9779460188

ความคิดเห็น • 236

  • @jagdevsingh8335
    @jagdevsingh8335 6 หลายเดือนก่อน +4

    ਪੇਂਡੂ ਵਿਰਸਾ ਚੈਨਲ ਵਾਲਿਓ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਪੁਰਾਣੇ ਸਮਿਆਂ ਦੀ ਗੱਲ ਕਰਦੀ ਹੈ ਪਹਿਲਾਂ ਲੋਕ ਧੀਆਂ ਨੂੰ ਪੱਥਰ ਕਹਿੰਦੇ ਸਨ ਬੇਬੇ ਨੂੰ ਪੁੱਛਣ ਵਾਲਾ ਹੋਵੇ ਬਈ ਤੂੰ ਵੀ ਤਾਂ ਕਿਸੇ ਦੀ ਕੁੜੀ ਹੈ ਫਿਰ ਕੁੜੀਆਂ ਤੋਂ ਨਫ਼ਰਤ ਕਿਉਂ ਕਰਦੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @lovepreetbhathal8776
    @lovepreetbhathal8776 6 หลายเดือนก่อน +10

    ਬੇਬੇ ਦੀ ਸੋਚ ਗ਼ਲਤ ਆ ਕੁੜੀਆਂ ਕਿਸੇ ਤੋਂ ਘੱਟ ਨਹੀਂ 🎉

  • @SukhwinderSingh-wq5ip
    @SukhwinderSingh-wq5ip 6 หลายเดือนก่อน +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harvinderdhillon3389
    @harvinderdhillon3389 6 หลายเดือนก่อน +4

    ਬਹੁਤ ਵਧੀਆ ਪੁੱਤਰ ਧੀ ਦੀ ਖੁਸ਼ੀ ਮਨਾਉਣ ਲਈ

  • @GhulamRasool-ej1pt
    @GhulamRasool-ej1pt 4 หลายเดือนก่อน +2

    Ghulam Rasool Bhatti Pakistani Muscat Oman se❤❤❤❤❤

  • @user-de3io3xx6v
    @user-de3io3xx6v 6 หลายเดือนก่อน +1

    ਬਹੁਤ ਵਧੀਆ ਵੀਡੀਓ ਹੇ ਸੁਖਵਿੰਦਰ ਕੌਰ ਬਾਲਦ ਕਲਾਂ ਭ ਵਾਨੀਗੜ🎉🎉

  • @amanjudge8795
    @amanjudge8795 6 หลายเดือนก่อน +3

    ਬੇਬੇ ਆਪਣੇ ਵੇਲੇ ਸਵਾ ਮਹੀਨਾ ਸੱਸ ਮੱਜੇ ਤੋਂ ਉਂਤਰ ਨਹੀਂ ਸੀ ਦਿੰਦੇ ਸੱਬ ਕੁਝ ਮੱਜੇ ਤੇ ਮਿਲ਼ਦਾ ਸੀ

  • @Sarbjit1234
    @Sarbjit1234 5 หลายเดือนก่อน +1

    ਮੁਬਾਰਕਾਂ ਜੀ

  • @chahal2563
    @chahal2563 6 หลายเดือนก่อน +1

    bhut vaghiya g parminder aishveer pind kotala

  • @KulwinderKaur-kj9rx
    @KulwinderKaur-kj9rx 6 หลายเดือนก่อน +2

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️🌴🌹❤️🌴🌹❤️🌴🌹❤️🌴🌹❤️🌴🌹❤️🌴🌹❤️🌴🌹❤️🌴🌹❤️🌴🌹

  • @balvirsingh-il3eb
    @balvirsingh-il3eb 6 หลายเดือนก่อน +2

    ਧੀ ਜੰਮਣ ਤੇ ਖੁਸ਼ ਤਾਂ ਹੁੰਦੇ ਨੇ ਲੋਕਾਂ ਦੇ ਮੂੰਹ ਨੂੰ ਪਰ ਹਰ ਮੁੰਡਾ ਹੀ ਚਹੁੰਦਾ ਹੈ ਡਰ ਸੱਚਾ ਹੈ ਲੜਕੀ ਤੋਂ ਬਾਅਦ ਫਿਰ ਨਾ ਲੜਕੀ ਆ ਜਾਵੇ ਤਾਂ ਹੀ ਪਹਿਲਾਂ ਲੜਕਾ ਚਹੁੰਦੇ ਹਨ ਪਰ ਮਾਂ ਨੂੰ ਹਰ ਜੀ ਪਿਆਰਾ

  • @ekamdhaliwal6235
    @ekamdhaliwal6235 6 หลายเดือนก่อน +2

    Very nice video JASDEEP Singh wander Moga

  • @gurmindergondara4485
    @gurmindergondara4485 6 หลายเดือนก่อน +1

    ਬਹੁਤ ਵਧੀਅ ਵੀਡੀੳ ਮੁੰਡੇ ਕੁੜੀ ਵਿਚ ਕੋੲਈ ਫਰਕ ਨਹੀਂ

  • @smashersingh125
    @smashersingh125 6 หลายเดือนก่อน +2

    Bhot hi badia story lagi 🎉🎉❤❤❤

  • @happy_harman9725
    @happy_harman9725 6 หลายเดือนก่อน +1

    ਧੀਆ ਤੇ ਧਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ 😘😘🙅🙅❤❤

  • @samarvirsinghbhatti340
    @samarvirsinghbhatti340 6 หลายเดือนก่อน +1

    Bhut bhut vadia video 😊

  • @BASSRECORDS_1
    @BASSRECORDS_1 6 หลายเดือนก่อน +3

    Nice

  • @inderjitkaur4820
    @inderjitkaur4820 6 หลายเดือนก่อน +1

    Bahut hi vadhia massage hai 👌👌👌👌👍🎉 nice story inderjit kaur bathinda

  • @user-nn2md8bp8x
    @user-nn2md8bp8x 6 หลายเดือนก่อน +1

    ਵੀਰ ਜੀ ਤੁਹਾਡੀ ਵੀਡੀਓ ਨੂੰ ਦਿਲੋਂ ਸਲੂਟ ਹੈ ਧੀ ਲਈ ਹਰ ਇੱਕ ਦੀ ਸੋਚ ਇਹਦਾ ਦੀ ਹੋਣੀ ਚਾਹੀਦੀ ਹੈ ਧੀ ਵੀ ਪਰਮਾਤਮਾ ਦੀ ਦਾਤ ਹੁੰਦੀ ਹੈ 🙏🏻🙏🏻🙏🏻

  • @GurpreetKaur-nq1dm
    @GurpreetKaur-nq1dm 6 หลายเดือนก่อน +1

    Mundua nalo dheeya jyda pyr lende aa dheeya puch deeya ne dukh sukh krdeya ne dhee hon te khush hoya kro

  • @user-my1xd7fj2d
    @user-my1xd7fj2d 6 หลายเดือนก่อน +2

    ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਡੀਓ ਰਾਹੀਂ

  • @user-jm2uh9lr6x
    @user-jm2uh9lr6x 6 หลายเดือนก่อน +4

    ਬਹੁਤ ਵਧੀਆ ਵੀਡੀਉ ਜੀ ਵਾਹਿਗੁਰੂ ਤਰੱਕੀਆਂ ਵਖਸੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉🎉🎉🎉🎉🎉🎉

  • @gurpiarbhullar8061
    @gurpiarbhullar8061 6 หลายเดือนก่อน +1

    Veerji bahut vadia saanu Sare parisar nu tusi Sare bahut vadia lagde ho

  • @charndas9987
    @charndas9987 6 หลายเดือนก่อน +1

    Nice vidio

  • @user-jasvirkaur677
    @user-jasvirkaur677 6 หลายเดือนก่อน +4

    ਬਹੁਤ ਹੀ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤❤

  • @sanjhapariwarmansa
    @sanjhapariwarmansa  6 หลายเดือนก่อน +5

    happy lohri ji sarea nu

  • @satwantKaur-fs4kz
    @satwantKaur-fs4kz 6 หลายเดือนก่อน +1

    Very nice movie

  • @rameshbansal1991
    @rameshbansal1991 6 หลายเดือนก่อน +2

    ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ

  • @bobyraja7870
    @bobyraja7870 6 หลายเดือนก่อน +2

    very very nice video Hong Kong

  • @Pb31Nimrat
    @Pb31Nimrat 6 หลายเดือนก่อน +1

    Charnjeet bhen di acting bhut vadia hundi aa ji charnjeet nu vedio ch jarur lyea kro ji bhut sohni vedio aa ji

  • @sharmachetna133
    @sharmachetna133 6 หลายเดือนก่อน +1

    Awesome

  • @jagjitgill2867
    @jagjitgill2867 6 หลายเดือนก่อน +1

    Very nice video ❤❤

  • @rajvirkaur6674
    @rajvirkaur6674 6 หลายเดือนก่อน +1

    Very nice video g

  • @komalveersidhu1140
    @komalveersidhu1140 6 หลายเดือนก่อน +1

    Very nice video

  • @sukhpalkaur2206
    @sukhpalkaur2206 6 หลายเดือนก่อน +1

    Very good video❤

  • @mandeepsingh-ft6mg
    @mandeepsingh-ft6mg 6 หลายเดือนก่อน +1

    Veere tuc bhot payri vedio bnayi jo dhiyaa satkar dwaya ody li thoda sukriya parmatma thodiya umraa te trkiya ch vadda kre God bless you ...Sandeep johal Sri ganganagar

  • @sairasyed2122
    @sairasyed2122 6 หลายเดือนก่อน +1

    Very very nice Video
    Watch From Switzerland ❤

  • @JaskeertSingh-kq3fg
    @JaskeertSingh-kq3fg 6 หลายเดือนก่อน +2

    ਸਲਾਮ ਵੀਰੇ ਤਹਾਡੀ ਸੋਚ ਨੂੰ ਬਹੁਤ ਵਧੀਆ ਸੁਨੇਹਾ ਸਾਡੇ ਲੋਕਾ ਵਾਸਤੇ

  • @kamleshrani1712
    @kamleshrani1712 5 หลายเดือนก่อน +1

    Good video

  • @kulbirkulbir2057
    @kulbirkulbir2057 6 หลายเดือนก่อน +3

    Very good

  • @user-sl2if7ku8h
    @user-sl2if7ku8h 6 หลายเดือนก่อน +1

    Very nice 👌 👍 Harminder kaur

  • @Khusbrar971
    @Khusbrar971 6 หลายเดือนก่อน +2

    Very nice video ji

  • @rachhpalsingh78466
    @rachhpalsingh78466 6 หลายเดือนก่อน

    ਦੋਵੇਂ ਦਾਤਾਂ ਅਕਾਲ ਪੁਰਖ ਵਾਹਿਗੁਰੂ ਨੇ ਦੇਣ ਲੱਗਿਆਂ ਕੋਈ ਵੀ ਫ਼ਰਕ ਨਹੀਂ ਕੀਤਾ । ਫੇਰ ਅਸੀਂ ਕਿਉਂ ਭੇਦ ਭਾਵ ਕਰੀਏ ‌। ਸਾਨੂੰ ਧੀਆਂ ਅਤੇ ਪੁੱਤਾਂ ਦੋਵਾਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਜੀ ।

  • @rupinderjeetsingh9879
    @rupinderjeetsingh9879 6 หลายเดือนก่อน +1

    Very good ji ❤❤❤❤❤🎉

  • @user-dz2rs3to8h
    @user-dz2rs3to8h 6 หลายเดือนก่อน +1

    Very nice ji ❤

  • @virinderjitkaur2243
    @virinderjitkaur2243 6 หลายเดือนก่อน +1

    Dhee di loharry mna ke bahut vadhia keeta. Kuldeep di soach nu salute hai. Bahut vadhia massage ditta hai smaaj nu.

  • @Gurtejsinghbillang-lr3jw
    @Gurtejsinghbillang-lr3jw 6 หลายเดือนก่อน +1

    Nice video ❤

  • @user-zg2ug8yh3o
    @user-zg2ug8yh3o 6 หลายเดือนก่อน +2

    Very nice video veer ji kuldeep 🙏🙏👌👌👍👍

  • @manjitkaur-uh1mi
    @manjitkaur-uh1mi 6 หลายเดือนก่อน +2

    So nice vedio
    Nice massage ❤

  • @rajenderkaur4563
    @rajenderkaur4563 6 หลายเดือนก่อน +1

    Nice Video ❤

  • @pratimajolly8768
    @pratimajolly8768 2 หลายเดือนก่อน +1

    Akhar samajh yo ayi Beti ki lohri manayi

  • @JasbirSingh-nm4fm
    @JasbirSingh-nm4fm 6 หลายเดือนก่อน +1

    ਵੀਡਿਉ ਵਧੀਆ ਸੀ ਪਰ ਚਾਚਾ ਬਾਅਦ ਵਿੱਚ ਗਾਇਬ ਹੀ ਕਰ ਦਿੱਤਾ, ਮਾਸੀ ਜਾਣ ਲੱਗੀ ਕੁੜੀ ਨੂੰ 2 ਰੁਪਏ ਸ਼ਗਨ ਵੀ ਦੇਕੇ ਨਹੀਂ ਗਈ 😅

  • @Be.a.__men
    @Be.a.__men 6 หลายเดือนก่อน +2

    Very good ❤❤

  • @user-oc2sz1ze4p
    @user-oc2sz1ze4p 6 หลายเดือนก่อน

    Very nice video. Dhee d lohri good

  • @a_s2801
    @a_s2801 6 หลายเดือนก่อน +2

    Sat sari aakal ji vidya video ji

  • @user-ec7wt6cu4j
    @user-ec7wt6cu4j 6 หลายเดือนก่อน +2

    Very amazing videos👍👍👍👍
    Asesver
    NaBha

  • @gurilnnpalsingh4443
    @gurilnnpalsingh4443 6 หลายเดือนก่อน +2

    ਭਿੰਦਰ ਕੌਰ ਢਿੱਲੋਂ nice👍👍

  • @gurparwindersingh2394
    @gurparwindersingh2394 6 หลายเดือนก่อน +1

    very nice ji

  • @salamatjagdishsingh2014
    @salamatjagdishsingh2014 6 หลายเดือนก่อน +3

    bhut vadhya massage ditta smaaj nu thanks pendu virsa team

  • @chanderbansal-sq7qb
    @chanderbansal-sq7qb 6 หลายเดือนก่อน +1

    Veeji tusi ah video bana ke loka nu das dita be tea betaal naalo gat nahe very good nice

  • @rupinderbrar4989
    @rupinderbrar4989 6 หลายเดือนก่อน +2

    Very nice video 👍👍

  • @jasveerkaur5460
    @jasveerkaur5460 6 หลายเดือนก่อน +2

    ਦਿਲ ਖੁਸ਼ ਹੋਗਿਆ ਵੀਡਿਓ ਦੇਖ ਕੇ ❤🤗

  • @user-iq3ld5it2l
    @user-iq3ld5it2l 6 หลายเดือนก่อน +2

    Bahut sohni video a ji bahut sohni Sedh a dunia nu

  • @kamaljeetgrewal2479
    @kamaljeetgrewal2479 6 หลายเดือนก่อน +1

    Putt to vi vadd hundiya han

  • @rachhpalsingh78466
    @rachhpalsingh78466 6 หลายเดือนก่อน +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @ranisidhu9760
    @ranisidhu9760 6 หลายเดือนก่อน +1

    ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @yuvrajDevil-u4t
    @yuvrajDevil-u4t 6 หลายเดือนก่อน +1

    Nice g

  • @Binder-yn3gr
    @Binder-yn3gr 6 หลายเดือนก่อน +6

    ਬਹੁਤ ਵਧੀਆ ਕੀਤਾ ਵੀਰ ਧੀ ਦੀ ਲੋਹੜੀ ਮਨਾਈ 🎉🎉🎉🎉🎉 ਬਹੁਤ ਵਧੀਆ ਮੈਸਜ ਦਿੱਤਾ ਵਹਿਗੁਰੂ ਸਾਰੀ ਟੀਮ ਨੂੰ ਤੰਦਰੁਸਤ ਰੱਖਣ ਤੇ ਤਰੱਕੀਆਂ ਵਖਸੇ 🎉🎉🎉

  • @NarinderSharma-xj4cn
    @NarinderSharma-xj4cn 6 หลายเดือนก่อน +1

    ਸਾਡਾ ਨਾਮ ਕਮਿਨਟਾਂ ਵਿੱਚ ਕਿਊ ਨਹੀਂ ਆਇਆ

  • @gurbaxkaur2452
    @gurbaxkaur2452 6 หลายเดือนก่อน +1

    ਵੀੜੀਓ ਬਹੂਤ ਸਹੋਣੀ ਲਗੀਧੀਆ ਕਹਿੜੀਆ ਮੂਡਿਆ ਨਾਲੋ ਘਟ ਨੇਧੀਆ ਨੂੰ ਮਥੇ ਵਟਁ ਨਹੀ ਪੌਣਾ ਚਾਹੀਦਾ ਗੂਰਬਖਸ਼ ਕੌਰ ਨਿਓਯੌਰਕ

  • @simrandhillon6363
    @simrandhillon6363 6 หลายเดือนก่อน +2

    Bahut vadia video banyi aa ...

  • @user-zn2jj9xx4u
    @user-zn2jj9xx4u 6 หลายเดือนก่อน +2

    Very nice video...Sajid Ali...Lahore...Pakistan....

  • @satgurdharmpuria8654
    @satgurdharmpuria8654 6 หลายเดือนก่อน +3

    Happy lohri sada walo sarri team' noo Massi ji

  • @gurdeepshokar9665
    @gurdeepshokar9665 6 หลายเดือนก่อน +1

    ਬਹੁਤ ਬਹੁਤ ਵਧਾਈ ਵੀਡੀਓ

  • @sandeeprangi5484
    @sandeeprangi5484 6 หลายเดือนก่อน +1

    👌👌👌

  • @KulwantKaur-hs9hk
    @KulwantKaur-hs9hk 6 หลายเดือนก่อน +2

    Very very nice 💯💯💯

  • @preet-kaurmanpreet-kaur4110
    @preet-kaurmanpreet-kaur4110 6 หลายเดือนก่อน +2

    Buhat vadiaaa vdieo ❤❤❤❤

  • @rajsingh2776
    @rajsingh2776 6 หลายเดือนก่อน +1

    ਬਹੁਤ ਵਧੀਆ ਸਟੋਰੀ ਹੈ ਧੰਨਵਾਦ ਪਰਮਾਤਮਾ ਸਾਰੀ ਟੀਮ ਤੇ ਮਿਹਰ ਕਰੀ ਰੱਖੇ ਰਾਜ ਖੀਵਾ ਮਾਨਸਾ

  • @user-ug1fp5kr5b
    @user-ug1fp5kr5b 6 หลายเดือนก่อน +2

    Very nice happy lohri

  • @balvirchandchand1169
    @balvirchandchand1169 6 หลายเดือนก่อน +2

    Happy lohri batia di congratulations all family members no

  • @SantokhSingh-ol5re
    @SantokhSingh-ol5re 6 หลายเดือนก่อน +1

    ਬਹੁਤ ਵਧੀਆ ਬਹੁਤ ਵਧੀਆ

  • @bahadersingh6237
    @bahadersingh6237 6 หลายเดือนก่อน +2

    Very nice Happy Lohri 🎉🎉Malkit Kaur Aulakh Bahader Singh Aulakh Gurney Kalan Mansa Kalan Mansa

  • @user-hc2vd7mn4j
    @user-hc2vd7mn4j 6 หลายเดือนก่อน +1

    ਬਹੁਤ ਵਧੀਆ ਵੀਡੀਉ ਸੀ ਜੀ ਜਸਵੀਰ ਕੌਰ ਮੂਲੋਵਾਲ

  • @gurpreetsingh-kn9so
    @gurpreetsingh-kn9so 6 หลายเดือนก่อน +1

    Bhut vdiaa lgii video Kuldeep baii

  • @gurpreetsandhu4786
    @gurpreetsandhu4786 6 หลายเดือนก่อน +2

    Very nice video. I liked the lohri function. Gurpreet Kaur Sandhu from Ahmedabad. I love your videos and watch regularly.

  • @hardevsingh8913
    @hardevsingh8913 6 หลายเดือนก่อน +2

    Kuldeep beta good thinking 🎉🎉🎉🎉🎉Hardev singh Doda

  • @user-yk6kc5nc4u
    @user-yk6kc5nc4u 6 หลายเดือนก่อน +1

    ਬਹੁਤ ਵਧੀਆ ਵੀਡੀਓ ਬਾਈ ਜੀ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ
    ਕੁਲਵਿੰਦਰ ਕੌਰ ਲੱਧੜ ਪਿੰਡ ਟੋਡਰਵਾਲ

  • @jaspalkaur1552
    @jaspalkaur1552 6 หลายเดือนก่อน +1

    ਬਹੁਤ ਸੋਹਣੀ ਵੀਡੀਓ ਹੈ, ਬਹੁਤ ਸੋਹਣਾ ਮੈਸੇਜ ਦਿੱਤਾ ਜੀ।

  • @harrythind216
    @harrythind216 6 หลายเดือนก่อน +1

    🥰🥰🥰👌👌

  • @SimranSingh-zx4wj
    @SimranSingh-zx4wj 6 หลายเดือนก่อน +1

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਸੀਂ ਤਾਂ ਤਰਸਦੇ ਹਾਂ ਕਿ ਰੱਬ ਸਾਨੂੰ ਇੱਕ ਧੀ ਦੇਵੇ ਰੱਬ ਸਾਡੀ ਸੁਣ ਦਾ ਨਹੀਂ

  • @ParamjeetKaur-xm9wq
    @ParamjeetKaur-xm9wq 6 หลายเดือนก่อน

    Very nyc parmjit bedi sunam

  • @Kitchen_kaur_abohar.
    @Kitchen_kaur_abohar. 6 หลายเดือนก่อน +1

    ਬਹੁਤ ਵਧੀਆ ਵੀਡਿਉ ਹੈ ਵੀਰੇ ਸੋਚ ਵਧੀਆ ਹੈ

  • @Preet_1989
    @Preet_1989 6 หลายเดือนก่อน +1

    Gorgeous....attttt

  • @preet_goyat
    @preet_goyat 6 หลายเดือนก่อน +2

    Nice video haryana

  • @virendrasabharwal2180
    @virendrasabharwal2180 6 หลายเดือนก่อน +1

    Very nice program

  • @SamarBhullar-yr8is
    @SamarBhullar-yr8is 6 หลายเดือนก่อน +4

    Happy lohri all team members 🎉

  • @MandeepKaur-nc5dm
    @MandeepKaur-nc5dm 6 หลายเดือนก่อน +1

    Bahut Vidya video aa Sedo Aunty ne Vidya acting keti aa God bless you parmatma Tarki bakshe 🎉🎉🎉🎉

  • @NarinderSharma-xj4cn
    @NarinderSharma-xj4cn 6 หลายเดือนก่อน +1

    ਵੀਡਿਓ ਬਹੁਤ ਸੋਹਣੀ ਆ ਜੀ ਨਰਿੰਦਰ ਸ਼ਰਮਾਂ ਮੱਤਾ

  • @rachhpalsingh78466
    @rachhpalsingh78466 6 หลายเดือนก่อน

    ਸਾਰੀ ਟੀਮ ਨੇ ਬਹੁਤ ਚੰਗਾ ਸੁਨੇਹਾ ਦਿੱਤਾ ਹੈ । ਸਾਨੂੰ ਸਾਰੇ ਸਮਾਜ ਨੂੰ ਸੱਦਾ ਦੇਣਾ ਚਾਹੀਦਾ ਹੈ ਧੀਆਂ ਅਤੇ ਪੁੱਤਾਂ ਵਿੱਚ ਫਰਕ ਨਾ ਸਮਝਣ ।

  • @mirze_wala4419
    @mirze_wala4419 2 หลายเดือนก่อน +1

    22ji meri potri hoyi. tahman kita usteralia hoyi. usa 🇺🇸 ajkl rah rhe dheeh bina gr gr nhi 2sal 6 manth ma de nal. jabji saheb ji da path v kr lendi