ਪੰਜਾਬ ਦੀ ਸਭ ਤੋਂ ਸੋਹਣੀ ਥਾਂ । Punjabi Travel Couple | Basholi Bridge | Punjab Tour | Ripan & Khushi

แชร์
ฝัง
  • เผยแพร่เมื่อ 18 เม.ย. 2022
  • In this video you can see Beautiful view of Punjab. Basholi bridge situated near Punjab & JK Border
    same like The Golden gate bridge San Francisco, America. The bridge name is Atal setu.
    ਪੰਜਾਬ ਦੀ ਸਭ ਤੋਂ ਸੋਹਣੀ ਥਾਂ । Punjabi Travel Couple | Basholi Bridge | Punjab Tour | Ripan & Khushi
    ਲਾਹੌਰ ਦੇ ਬਾਜ਼ਾਰ ਦੀਆਂ In this video you can see last Railway Station of Punjab, India.
    Dera Baba Nanak railway station, History of Gurdwara Kartarpur sahib. Kartarpur corridor visit.
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #AtalsetuBridge #IndiaPakistanBorder #BasholiBridge
    #PunjabiTravelCouple #RipanKhushi #KartarpurSahib । Punjabi Travel Couple | Ripan & Khushi | Kartarpur Corridor

ความคิดเห็น • 1.3K

  • @varindersingh6181
    @varindersingh6181 2 ปีที่แล้ว +332

    ਵੈਸੇ ਇੱਕ ਗੱਲ ਆ ਵੀਰ ਜਿਨ੍ਹਾਂ ਕੁਝ ਤੁਸੀ ਦੋਵਾਂ ਨੇ ਦਿਖਾਇਆ ਓਨਾ ਹੋਰ ਕਿਸੇ u ਟਿਊਬਰ ਨੇ ਨਹੀਂ ਦਿਖਾਇਆ ਧੰਨਵਾਦ ਵੀਰ ਤੇਰਾ ਦਿਲ ਦੀਆਂ ਗਹਿਰਾਈਆਂ ਵਿਚੋਂ

    • @jasvirbedi958
      @jasvirbedi958 2 ปีที่แล้ว +4

      Thanks mero bacho sohna Punjab dikhna lee

    • @BalbirSingh-yo9ft
      @BalbirSingh-yo9ft 2 ปีที่แล้ว +4

      Bai ji mera eh ilaka dekhaya bahout wa ri kio ki mai ik truck malak v ha nale driver v bahout thanks ji

    • @BalbirSingh-yo9ft
      @BalbirSingh-yo9ft 2 ปีที่แล้ว +3

      Jis time eh dam ranjit sagar dam banda si mai us time ranjit sagar dam te mai bombay to electric cable load lai kai aya si maino yaad hai 94 ja95 di gal hai ji

    • @a22dx42
      @a22dx42 2 ปีที่แล้ว

      th-cam.com/video/gTykSYeLe3g/w-d-xo.html
      Jhoomer Punjab

    • @apsingh2484
      @apsingh2484 2 ปีที่แล้ว +3

      U should also have to visit charmour lake, near Dharkalan.
      And Purthu beach in basoli.

  • @HarjitSingh-pp7zh
    @HarjitSingh-pp7zh 2 ปีที่แล้ว +20

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਧੀਆ ਜਾਣਕਾਰੀ ਦਿੱਤੀ ਹੈ ਸਾਡਾ ਕਿੰਨਾ ਸੋਹਣਾ ਪੰਜਾਬ ਹੈ ।ਸਾਡਾ ਪੰਜਾਬ ਸਦਾ ਸੁੱਖੀ ਵੱਸਦਾ ਰਹੇ

  • @BhupinderSingh-tt9ox
    @BhupinderSingh-tt9ox 2 ปีที่แล้ว +29

    ਲੋਕੇਸ਼ਨ ਦਰਸਾਉਣ ਲੲੀ ਪੰਜਾਬ ਦਾ ਨਕਸ਼ਾ ਵੀ ਦਿਖਾਇਆ ਜਾਵੇ ਤਾਂ ਜ਼ੋ ਟੂਰਿਸਟ ਨੂੰ ਸਹੂਲਤ ਹੋ ਜਾਵੇ।👍

  • @dilbagsinghboria7646
    @dilbagsinghboria7646 2 ปีที่แล้ว +11

    ਪੰਜਾਬ ਵੱਸਦਾ ਗੁਰਾਂ ਦੇ ਨਾਮ 👍👍👍👍

  • @gurtejsingh5360
    @gurtejsingh5360 2 ปีที่แล้ว +34

    ਪੰਜਾਬ ਅਪਣਾ ਸਾਰਾ ਈ ਸੋਹਣਾ ਐਂ ਬਾਈ। ਜਿਵੇਂ ਕਹਾਵਤ ਐ ਜਨਨੀ ਅਤੇ ਜਨਮ ਭੂਮੀ ਸਵਰਗ ਤੋਂ ਵੀ ਮਹਾਨ ਹੁੰਦੀ ਐ। ਮਾਂ ਬੋਲੀ ਅਤੇ ਜਨਮ ਭੂਮੀ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ।

    • @Plwnder1550
      @Plwnder1550 2 ปีที่แล้ว

      Waheguru ji 🙏🏻

  • @manpreetmanpreet1355
    @manpreetmanpreet1355 2 ปีที่แล้ว +117

    ਬਟਾਲੇ ਵੀ ਆਉ ਜਿੱਥੇ ਗੁਰੂ ਨਾਨਕ ਦੇਵ ਜੀ ਬੀਬੀ ਸੁਲੱਖਣੀ ਜੀ ਨੂੰ ਵਿਆਉਣ ਆੲਏ ਸੀ

  • @davindershahi6302
    @davindershahi6302 2 ปีที่แล้ว +10

    ਜੰਮੂ-ਕਸ਼ਮੀਰ ਕਈ ਵਾਰ ਗਏ ਹਾਂ ਪਰ ਏਦਾਂ ਦਾ ਨਜਾਰਾ ਦੇਖ ਨੀ ਹੋਇਆ। ਸਾਡਾ ਸੋਹਣਾ ਪੰਜਾਬ ਹਮੇਸ਼ਾ ਹੱਸਦਾ ਵੱਸਦਾ ਰਹੇ। ਧੰਨਵਾਦ ਜੀ

  • @parminderkaur-tl6rw
    @parminderkaur-tl6rw 3 หลายเดือนก่อน +3

    ਵਾਕਿਆ ਰਿਪੂ ਵੀਰ ਜੀ ਸਾਡਾ ਪੰਜਾਬ ਬਹੁਤ ਹੀ ਸੋਹਣਾ ਹੈ।
    ਅਕਾਲ ਪੁਰਖ ਮੇਰੇ ਪੰਜਾਬ ਨੂੰ ਬੁਰੀ ਨਜ਼ਰ ਤੋਂ ਬਚਾਵੇ ❤🥰🙏🙏

  • @ddrt4367
    @ddrt4367 2 ปีที่แล้ว +93

    ਘੁੰਮਦਾ ਰਹਿ ਓਏ ਤੂੰ ਮੁਸਾਫਰਾ ਘੁੰਮਦਾ ਰਹਿ
    ਪੈਰਾਂ ਦੇ ਸਿਰ ਤੇ ਮੱਥੇ ਮੰਜਿਲਾਂ ਦੇ ਚੁੰਮਦਾ ਰਹਿ
    ਨਿਤ ਨਵੀਆ ਤੇ ਸੋਹਣੀਆ ਥਾਵਾਂ ਵੇਖੀ ਜਾ
    ਕੀ ਦਿਨ ਕੀ ਰਾਤ ਤੂੰ ਸੁਪਨੇ ਬੁਣਦਾ ਰਹਿ

    • @onkarvatsalvlogs8559
      @onkarvatsalvlogs8559 2 ปีที่แล้ว +1

      Sohna likheya bro

    • @beantsingh3575
      @beantsingh3575 2 ปีที่แล้ว

      Appna Punjab hove ,, bhout he sunder 🌹🌹🌹🌹🌹🌹🌹🌹🌹🌹🌹🌹🌹🌹

  • @vishalsharma-mp2yf
    @vishalsharma-mp2yf 2 ปีที่แล้ว +17

    ਮੇਰਾ ਸੋਹਣਾ ਦੇਸ਼ ਪੰਜਾਬ।।।।
    ਧੰਨਵਾਦ ਵੀਰ ਜੀ

  • @sumitbrar5187
    @sumitbrar5187 2 ปีที่แล้ว +2

    ਬਹੁਤ ਬਹੁਤ ਧੰਨਵਾਦ ਵੀਰੇ

  • @rajwantkaur9171
    @rajwantkaur9171 2 ปีที่แล้ว +35

    ਸਾਡਾ ਸੋਹਣਾ ਪੰਜਾਬ 😍😍😍

  • @manpreetsingh3883
    @manpreetsingh3883 2 ปีที่แล้ว +13

    .ਵੀਰ ਜੀ ਧੰਨਵਾਦ ਜੀ ਵਧੀਆ ਜਾਣਕਾਰੀ ਸਾਝੀ ਕਰਨ ਲਈ ਜੀ ।

  • @kuldeepsinghlahoria5268
    @kuldeepsinghlahoria5268 2 ปีที่แล้ว +28

    ਧੰਨਵਾਦ' ਰਿਪਨ ਅਤੇ ਖ਼ੁਸ਼ੀ ...ਬੋਹਤ ਸੋਹਣਾ

  • @sandeepsunny9930
    @sandeepsunny9930 2 ปีที่แล้ว +5

    ਬਹੁਤ ਸੋਹਣੀ ਵੀਡੀਓ ਬਾਈ ਜੀ ਤੇ ਉਨ੍ਹੀ ਸੋਹਣੀ ਤੁਹਾਡੀ ਜੋੜੀ ਬਾਈ ਜੀ , ਧੰਨਵਾਦ ਜਾਣਕਾਰੀ ਦੇਣ ਲਈ ਮੈਂ ਕਦੀ ਨਹੀਂ ਦੇਖੀ ਸੀ ਐਨੀਂ ਸੋਹਣੀ ਜਗ੍ਹਾ ਪੰਜਾਬ ਦੀ।

  • @Gurpreetsingh-uh1gp
    @Gurpreetsingh-uh1gp 2 ปีที่แล้ว +15

    ਸੁਖਬੀਰ ਵਾਕਿਆ ਹੀ ਸਹੀ ਕਹਿੰਦਾ ਸੀ ਕਿ ਪੰਜਾਬ ਨੂੰ california ਬਣਾ ਦਿਆਂਗੇ।

  • @jagdishrana3254
    @jagdishrana3254 2 ปีที่แล้ว +4

    ਪੰਜਾਬ ਦਾ ਪਠਾਨਕੋਟ ਖੇਤਰ ਬੇਹੱਦ ਸੋਹਣਾ ਹੈ..ਪੰਜਾਬ ਸਰਕਾਰ ਨੂੰ ਇਸ ਖੇਤਰ ਤੇ ਹੋਰ ਵੀ ਖੇਤਰਾਂ ਨੂੰ ਟੂਰਿਸਟ ਲਈ ਵਿਕਸਿਤ ਕਰਨਾ ਚਾਹੀਦਾ ਹੈ.

  • @JaspreetSingh-wu2sx
    @JaspreetSingh-wu2sx 2 ปีที่แล้ว +90

    ਨਹੀ ਵੀਰ ਜੀ ਅਸੀ ਤਾ ਐਨਾ ਕੁਝ ਦੇਖਿਆ ਹੀ ਨਹੀ ਬਹੁਤ ਵਧੀਆ ਸਾਨੂੰ ਤੁਸੀ ਦਖਾ ਦਿੱਤਾ ਮਨਲੋ ਅਸੀ ਵੀ ਹੁਣ ਤੁਹਾਡੇ ਨਾਲ ਸਭ ਕੁਝ ਦੇਖ ਲਿਆ ਵਾਹਿਗੁਰੂ ਜੀ ਤਰੱਕੀ ਵਖਸੇ

    • @indianlittlepuff0013
      @indianlittlepuff0013 2 ปีที่แล้ว

      Padd de pakode v ni khaade hone tu ??

    • @harmindermann819
      @harmindermann819 2 ปีที่แล้ว

      Uu0u07i07u0u777ui770uui7iuui7iuu0i777p7 707ii7i777i877i777and also had 7also ing 877u777i7u77777777u7777u7877u777i7u77777777u7777u7 ut 7Reuters the at the with 8miles at time 877ui7u77uuuu877u79777u77u7 is 8077u7u7uu7077 and 777u7i7i7807777 fabregas fabregas will fabregas 7his 8it 87u99 can of 7

    • @Sandhusaab56
      @Sandhusaab56 2 ปีที่แล้ว

      @@indianlittlepuff0013 😂😂😂🤣🤣

    • @sarbjitkang2687
      @sarbjitkang2687 2 ปีที่แล้ว

      @@indianlittlepuff0013 tu khade aa

    • @indianlittlepuff0013
      @indianlittlepuff0013 2 ปีที่แล้ว

      @@sarbjitkang2687 tu bund den aaya

  • @bhavishyabhatti.4426
    @bhavishyabhatti.4426 2 ปีที่แล้ว +31

    Feel proud to be pathankoti & Punjabi 😍💯🤗

    • @Vijaykumar-ki6fe
      @Vijaykumar-ki6fe ปีที่แล้ว

      Veer ji mein Thanda hi Rahane wala han

  • @navnoorsingh6935
    @navnoorsingh6935 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਦਾ

  • @azamazam3078
    @azamazam3078 2 ปีที่แล้ว +11

    MashaAllah. Sada sohna punjab..pehli bar wekhia

  • @bahiabelt3402
    @bahiabelt3402 2 ปีที่แล้ว +12

    ਬਾਈ ਬਾਹਲੀ ਕਿਸਮਤ ਵਾਲੇ ਹੋ ਯਾਰ ਤੁਸੀੰ ਘੁੰਮਣ ਨੂੰ ਤਾਂ ਸਾਡਾ ਵੀ ਬਹੁਤ ਜੀ ਕਰਦਾ ਪਰ ਬਾਈ ਜੇਬ ਭਾਰ ਨੀ ਚਲਦੀ ਯਾਰ😭

  • @ksbuttar3003
    @ksbuttar3003 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਵੀਰ ਜੀ

  • @RanjitKaur-no6iq
    @RanjitKaur-no6iq 2 ปีที่แล้ว +1

    ਬਹੁਤ ਬਹੁਤ ਸੋਹਣਾ ਲੱਗਿਆ ,ਪਹਿਲੀ ਵਾਰ ਇਹ ਵੀਡੀਉ ਰਾਹੀਂ ਇਹ ਸੋਹਣਾ ਪੰਜਾਬ ਦੇਖਿਆ ,ਬਹੁਤ ਬਹੁਤ ਧੰਨਵਾਦ ਜੀ,🙏🌺🌺☺️

  • @dharmindersekhon9680
    @dharmindersekhon9680 2 ปีที่แล้ว +5

    ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @chaudharyajnalachaudharyaj5776
    @chaudharyajnalachaudharyaj5776 2 ปีที่แล้ว +24

    ਅਸੀਂ ਗਏ ਆ ਵੀਰ ਜੀ ਡੈਮ ਬਸੋਲੀ ਸਾਰਾ ਘੁੰਮੇ ਆ
    ਤੁਸੀਂ ਰਣਜੀਤ ਸਾਗਰ ਡੈਮ ਤੋਂ ਸ਼ਹੀਦ ਭਗਰ ਸਿੰਘ ਪਾਰਕ ਵਿੱਚ ਵਿਚ ਵੀ ਜਾਓ ਵੀਰ ਜੀ ਓਥੇ ਵੀ ਵਿਊ ਪੋਇੰਟ ਬਹੁਤ ਘੈਂਟ ਆ👌

  • @mawinakaur3812
    @mawinakaur3812 9 หลายเดือนก่อน +1

    ਪੰਜਾਬ ਦੇ ਇਨੇ ਸੁਨਿਹਰੀ ਨਜ਼ਾਰੇ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @sukhmandersingh8504
    @sukhmandersingh8504 2 ปีที่แล้ว +2

    Very Very Nice Punjab So Beautiful My Punjab And Thinx Bro G

  • @deeprataindia1170
    @deeprataindia1170 2 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ripn ਤੇ ਖੁਸ਼ੀ ਜੀ,ripn ਜੀ ਆਪਜੀ ਬਹੁਤ ਜਾਣਕਾਰੀ ਰਖਦੋ ਹੋ । ਧੰਨਵਾਦ ਛੋਟੇ ਵੀਰ ਜੀ। ਦਿੱਲ ਖੁਸ਼ ਹੋ ਜਾਂਦੇ।
    ,,Ballu ਰਟੈਂਡਾ,, ਮਨ

  • @NeerajSingh-eh1de
    @NeerajSingh-eh1de 2 ปีที่แล้ว +3

    ਧੰਨਵਾਦ ਜੀ 🙏 ਪਹਿਲੀ ਵਾਰ ਕਿਸੇ ਨੇ ਸਾਡੇ ਇਲਾਕੇ ਨੂੰ ਦਿਖਾਇਆ ਹੈ। ਨਾਹੀਂ ਤਾਂ ਪਠਾਨਕੋਟ ਤੋਂ ਅੱਗੇ ਦੇ ਏਰੀਏ ਨੂੰ ਕੋਈ ਪੰਜਾਬ ਮੰਨਦਾ ਨਹੀਂ ਸੀ ਧੰਨਵਾਦ ਤੁਹਾਡਾ ਕੀ ਤੁਸੀਂ ਲੋਕਾਂ ਨੂੰ ਇਹ ਦੱਸਿਆ ਹੈ ਕਿ ਇਹ ਵੀ ਪੰਜਾਬ ਦਾ ਹਿੱਸਾ।
    ਪਰ ਅਜੇ ਵੀ ਤੁਸੀਂ ਕੁਝ ਸਟੇਸ਼ਨ ਦੱਸਣ ਨੂੰ ਹੀ ਰਹਿਣ ਦਿੱਤੇ ਹਨ ਜਿਹੜੇ ਕਿ ਬਹੁਤ ਖੂਬਸੂਰਤ ਹਨ 🙏🙏

    • @kultarsingh3054
      @kultarsingh3054 2 ปีที่แล้ว +1

      ਬਿਲਕੁੱਲ ਠੀਕ ਕਿਹਾ ਹੈ ਜੀ ।

  • @jagrajsingh3049
    @jagrajsingh3049 2 ปีที่แล้ว +2

    ਧਨਵਾਦ ਰਿਪਨ ਇਹ ਏਰੀਆ ਪਹਿਲੀ ਵਾਰੀ ਦੇਖਿਆ

  • @apnapunjab2023
    @apnapunjab2023 2 ปีที่แล้ว +1

    I LOVE PUNJAB AND PUNJABI MAA BOLI.

  • @sukhmaansaab1963
    @sukhmaansaab1963 2 ปีที่แล้ว +25

    ਕਿੰਨਾ ਸੋਹਣਾ ਅਾ ਜੀ , ਬਹੁਤ ਬਹੁਤ ਧੰਨਵਾਦ ਇਨਾ ਕੁਝ ਦਿਖਾਉਣ ਲਈ

  • @gurleensidhu6401
    @gurleensidhu6401 2 ปีที่แล้ว +7

    Veer ji and bhabi ji thudiya all video bhut nyc hundiya baba ji tarkiya bakshan thnu

  • @shaanvlogs780
    @shaanvlogs780 2 ปีที่แล้ว +2

    ਬਹੁਤ ਵਧੀਆ , ਪੁਲ ਤੋਂ ਪਾਰ ਮਿੰਨੀ ਗੋਆ ਵੀ ਬਹੁਤ ਵਧੀਆ ਸਥਾਨ ਹੈ ਜੀ ।

  • @dhainchand1643
    @dhainchand1643 2 ปีที่แล้ว

    ਧੰਨਵਾਦ ਜੀ।

  • @JagdeepSingh-jp1tx
    @JagdeepSingh-jp1tx 2 ปีที่แล้ว +5

    Nahi paji kabi nahi dekha, your voice is so gud waheguru ji mehar karan

  • @JaswinderKaur-qe1tl
    @JaswinderKaur-qe1tl 2 ปีที่แล้ว +4

    Tuhada bhut bhut dhanbad g ena vadia sara kuj dikhaun lyi

  • @sahibjotkharoud3466
    @sahibjotkharoud3466 2 ปีที่แล้ว +2

    ਜਦੋਂ ਤੱਕ ਤੁਹਾਡੇ ਵਰਗੇ ਲੋਕ ਪੰਜਾਬ ਵਿੱਚ ਹੈਗੇ ਸਾਨੂੰ ਇਹ ਮਹਿਸੂਸ ਕਰਵਾਉਣ ਅਤੇ ਦੱਸਣ ਲਈ ਕਿ ਇਕ ਅੰਗਰੇਜ਼ ਕਬਜ਼ੇ ਵਾਲਾ ਕੈਲੀਫੋਰਨੀਆ ਪੰਜਾਬ ਨਾਲੋਂ ਸੋਹਣਾ ਏ ਸਾਨੂੰ ਕੀ ਫ਼ਿਕਰ ਧੰਨਵਾਦ, ਪਿਹਲਾਂ ਤੁਸੀਂ ਇਥੇ ਕੁਝ ਕਰਨ ਦੀ ਬਜਾਏ ਬਾਹਰ ਉਡਾਰੀਆਂ ਮਾਰਦੇ ਹੋ ਫਿਰ ਆ ਕੇ ਕੋਈ ਸਵਾਹ ਨਾ ਉਡਾਕੇ ਦੱਸਦੇ ਹੋ ਕਿ ਕੈਲੀਫੋਰਨੀਆ ਪੰਜਾਬ ਤੋਂ ਵਧੀਆ ਏ।

  • @mohinderahuja8543
    @mohinderahuja8543 2 ปีที่แล้ว +2

    Really!!
    ਮਜ਼ਾਂ ਆ ਗਿਆ, ਇਹ ਸਭ ਦੇਖ ਕੇ।।

  • @avtarsinghgadhri630
    @avtarsinghgadhri630 2 ปีที่แล้ว +11

    We are really enjoyed your tour. Thank you so much for recognise "Sada Sohna Desh Punjab" ❤️❤️

  • @Shadow07rkt
    @Shadow07rkt 2 ปีที่แล้ว +33

    we love our punjab, himachal etc. every state of this country, its diversity in nature, languages, food, looks, dressing culture, how we can say assam, kerala, meghalaya, kanyakumari, arunachal, banaras, uttrakhand every part of my country is just like our heart beats. love nature mean baliharee kudrat vasya, tera anat na jaye lakhya. anyway thanks for good effort.

    • @PBxPABLOisLive
      @PBxPABLOisLive 2 ปีที่แล้ว +2

      Bhaji mere husband army ch aa asi 2 saal rah k aa gye 2-3saal rah k aa gye but asi eh tha ni vekhi jo tuhde vlog ch vekhi

    • @manjotlangah5659
      @manjotlangah5659 ปีที่แล้ว +1

      Very very nice caplle

  • @jatinsinghsingh5327
    @jatinsinghsingh5327 2 ปีที่แล้ว

    ਧੰਨਵਾਦ ਵੀਰ ਜੀ ਤਹਿ ਦਿਲੋਂ

  • @kulwantsingh6606
    @kulwantsingh6606 ปีที่แล้ว

    ਧੰਨਵਾਦ ਬੇਟਾ ਜੀ।🙏🌹

  • @mandeepsandhu3436
    @mandeepsandhu3436 2 ปีที่แล้ว +3

    ਪੰਜਾਬ 🧡 ਸਤਿ ਸ੍ਰੀ ਆਕਾਲ ਬਾਈ। ਮੈਂ ਤੁਹਾਡਾ ਚੈਨਲ ਅੱਜ ਸਬਸਕ੍ਰਾਈਬ ਕੀਤਾ। ਕੋਸ਼ਿਸ਼ ਕਰੂੰਗਾ ਜਿੰਨੀਆਂ ਵੀਡੀਓ ਤੁਸੀਂ ਹੁਣ ਤੱਕ ਪਾਈਆਂ । ਉਹ ਸਾਰੀਆਂ ਵੇਖਾਂ ਤੇ ਆਉਣ ਵਾਲੀਆਂ ਨਵੀਆਂ ਵੀਡੀਓ ਵੀ ਜ਼ਰੂਰ ਵੇਖਿਆ ਕਰੂੰ। ਤੰਦਰੁਸਤ ਰਹੋ। 🙏

  • @balbirsingh1107
    @balbirsingh1107 2 ปีที่แล้ว +4

    Really beautiful ❤️ episode

  • @LAKHWINDERSINGH-nz2es
    @LAKHWINDERSINGH-nz2es 2 ปีที่แล้ว

    ਬਹੁਤ ਵਧੀਆ ਦਿਰਸ਼ ਜੀ,ਧਨਵਾਦ।

  • @arvindersinghlubana8026
    @arvindersinghlubana8026 2 ปีที่แล้ว

    ਬਹੁਤ ਵਧੀਆ ਵੀਰ ਜੀ ਧੰਨਵਾਦ

  • @WellThyLYF
    @WellThyLYF 2 ปีที่แล้ว +4

    Thankyou so very much for exploring bai ji - You are such a lovely couple. Waheguruji Bless both of You n Apna Sohna te Rangla Punjab - Much Much Love ❤ n Gratitude from Delhi 🙏❤❤💐

  • @merapunjabbk8551
    @merapunjabbk8551 2 ปีที่แล้ว +3

    Beautiful 👍👍👌

  • @harwindersidhu1997
    @harwindersidhu1997 2 ปีที่แล้ว +1

    ਬਾਈ ਬਹੁਤ ਵਧੀਆ ਜਗ੍ਹਾ ਦਖਾਈ ,,
    ਸੱਚ ਕਿਹਾ ਅੱਜ ਤਕ ਅਸੀ ਇਹ ਜਗ੍ਹਾ ਨਹੀਂ ਦੇਖੀ ,,,ਜਰੂਰ ਜਾਵਾਂਗੇ ਏਥੇ

  • @amritsamaonchahal8361
    @amritsamaonchahal8361 2 ปีที่แล้ว +1

    ਧੰਨਵਾਦ ਵੀਰ ਜੀ ਕਈ ਵਾਰ ਮਜਬੂਰੀ ਹੁੰਦੀ ਆ ਆਪਾਂ ਏਦਾਂ ਦਾ ਕੁੱਝ ਦੇਖ ਨਹੀਂ ਸਕਦੇ ਲਿਪਟ ਤੇ ਖੁਸ਼ੀ ਬਹੁਤ ਧੰਨਵਾਦ ਜੀ

  • @PrabhjotGill
    @PrabhjotGill 2 ปีที่แล้ว +8

    Thanks for showing this area and a nice looking bridge. It no where close to Golden Gate Bridge of San Francisco. It looks little bit like Bay Bridge of San Francisco. A small version of Bay Bridge.

  • @user-ql6vx6oq1m
    @user-ql6vx6oq1m 2 ปีที่แล้ว +4

    ਬਹੁਤ ਵਧੀਆ ਜੀ ਮੇਹਰਬਾਨੀ ਬਾਕੀ ਦੀਪ ਮਥਰੂਓ ਵਰਗੇ ਜੋਟੋਬ ਤੇ ਘ ਰ ਤੇ ਹੀ ਵੀਡਿਓ ਬਣਾ ਕੇ ਫੁਖਰ ਪੁਣਾ ਕਰਦੇ ਆ ਪਰ ਤੁਸੀ ਸੈਰ ਕਰੋਦੇ ਉ ਘਰ ਵਿਚ ਬੈਠੇ ਹੋਏ ਲੋਕਾਂ ਨੂੰ 🙏🙏🙏🙏🙏

  • @jasveersinghthind3611
    @jasveersinghthind3611 2 ปีที่แล้ว

    ਧੰਨਵਾਦ

  • @vipankumar-ud3fs
    @vipankumar-ud3fs 2 ปีที่แล้ว +8

    Feel proud to be a pathankoti...😊😊

  • @sukhbirdhillon22
    @sukhbirdhillon22 2 ปีที่แล้ว +6

    you are so right. we punjabi's didn't even know beauty of our motherland. thank you for showing beauty of Punjab!

  • @GurmeetKaur-ud7iw
    @GurmeetKaur-ud7iw 2 หลายเดือนก่อน

    Thanks ji sada punjab sohna Punjab

  • @tarsemkaursandhu8267
    @tarsemkaursandhu8267 2 ปีที่แล้ว +1

    ि ਬਨਾਪੈिਸਅਅਾ ਤੋ ਸੈਰ ਕਰਵਾ िਦਤੀ ਸਾਢੇ ਞੀਰ ਜੀ ਨੇ ਬਹੁਤ ਧਨਵਾਦ ਵੀਰ ਜੀ

  • @aman311284
    @aman311284 2 ปีที่แล้ว +4

    This is Atal Setu which was constructed by our Company, thanks for cover this prestigious bridge, best of luck brother.

  • @VarinderSingh-jr6dc
    @VarinderSingh-jr6dc 2 ปีที่แล้ว +8

    ਪਾਣੀ ਵਿੱਚ ਨਾ ਵੜੀਆਂ ਕਰੋਂ ਜੀ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🌹🌹🌹🌹🌹🌹🌹

  • @SURINDERSINGH-zd4lh
    @SURINDERSINGH-zd4lh 2 ปีที่แล้ว

    Bauth bauth sukreya
    Bai ji

  • @gianidamanpreetsinghjaitos1893
    @gianidamanpreetsinghjaitos1893 3 หลายเดือนก่อน +1

    ਵੀਰ ਜੀ ਅਸੀ ਤੁਹਾਡੇ ਸਾਰੇ ਬਲੋਗ ਦੇਖਦੇਂ ਆ ਤੁਸੀਂ ਬਹੁਤ ਕੁਝ ਦਿਖਾਉਂਦੇ ਓ ਧੰਨਵਾਦ ਵੀਰ ਜੀ ਅਸੀਂ ਬਟਾਲੇ ਤੋਂ ਆ

  • @kaurjasbir2758
    @kaurjasbir2758 2 ปีที่แล้ว +12

    My goodness!!
    Such a beautiful view.... amazing I have no words .. thanks a lot for sharing us 🙏 god bless both of you guys 😇

  • @waao851
    @waao851 2 ปีที่แล้ว +4

    I love my Punjab ❤❤❤🥀😘

  • @HarjinderSingh-cu8yd
    @HarjinderSingh-cu8yd 2 ปีที่แล้ว +1

    Hnji thanks veer vadiya view dikhan lai

  • @rajdeepbhol8780
    @rajdeepbhol8780 2 ปีที่แล้ว +2

    ਵੀਰ ਜੀ ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ। ਘਰ ਬੈਠੇ ਬੈਠੇ ਹੀ ਦੁਨੀਆਂ ਘੁੱਮ ਲਈ ਦੀ ਆ। 👍👌

  • @komalpreetkaur1472
    @komalpreetkaur1472 2 ปีที่แล้ว +4

    Veera Jo miti tusi baba nank Dav g de khat co la k aia o oda vicho thori g manu da sakda o ,ma soda bout ashan mana ge thanks veer and di khushi 🥰🥰🙏🙏

    • @komalpreetkaur1472
      @komalpreetkaur1472 2 ปีที่แล้ว

      Zure dasna veera

    • @indianlittlepuff0013
      @indianlittlepuff0013 2 ปีที่แล้ว

      🤣🤣😂😂

    • @komalpreetkaur1472
      @komalpreetkaur1472 2 ปีที่แล้ว

      @@indianlittlepuff0013 Ada ch 😂 ama da ki a Sonu baba nank bara pata e nee hona Sanu pata a k o miti sada vasta ki aa

  • @punitsinghsra
    @punitsinghsra 2 ปีที่แล้ว +5

    Hoshiarpur and Ropar ch v pahad baut ne.. shivalik range ohi aa.. you need to check the greenbelt of Hoshiapur and Ropar.. even a small towns of garhdiwal and dasua have big green hilly green belts.

    • @puneetsharma4160
      @puneetsharma4160 2 ปีที่แล้ว

      Hm eh Hale mehngrowal,malot wali side ni gye hune

  • @gursewaksingh8299
    @gursewaksingh8299 2 ปีที่แล้ว +1

    Thanks beta ji, wonderfull and beautifully seen of the punjab never saw it before.

  • @samarsran2784
    @samarsran2784 2 ปีที่แล้ว

    ਬਹੁਤ ਵਧੀਆ

  • @gurdeepkaur6000
    @gurdeepkaur6000 2 ปีที่แล้ว +7

    Very beautiful.
    I will definitely like to visit here.
    Hope soooo
    Thank you so much

  • @jaspreetkaur-kl9gk
    @jaspreetkaur-kl9gk 2 ปีที่แล้ว +6

    i never see this place and its amazing

  • @mehakchahal3903
    @mehakchahal3903 2 ปีที่แล้ว +2

    Ranjit Singh ਕਿਸਾਨ ਯੂਨੀਅਨ ਏਕਤਾ ਉਗਰਾਹਾਂ 👍🙏🏻🙏🏻🙏🏻🙏🏻🙏🏻🙏🏻

  • @KuldeepSingh-jx6ng
    @KuldeepSingh-jx6ng 2 ปีที่แล้ว

    Bahut vadhia...

  • @mandeepsandhu7727
    @mandeepsandhu7727 2 ปีที่แล้ว +4

    🌻🌻🌻 beautiful place

  • @londonfixxed4780
    @londonfixxed4780 2 ปีที่แล้ว +3

    I highly appreciate your efforts to show this part of Punjab

  • @balawantsingh3057
    @balawantsingh3057 2 ปีที่แล้ว +2

    Bhaut sohna Apna punjab😘😘god bless u ❤ ❤ 💞 💖 from. Gurdaspur

  • @drkundlas4275
    @drkundlas4275 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ

  • @azharrandhawa5836
    @azharrandhawa5836 2 ปีที่แล้ว +6

    Gurdas pur sada pind ha mansuran
    Love from faisalabad punjab Pakistan 🇵🇰

    • @jagroopgrewal3063
      @jagroopgrewal3063 2 ปีที่แล้ว

      Veer Pakistan cha mansuran pind yy ma Punjab tu sada pind be mansuran aa ludhiana cha panda

    • @azharrandhawa5836
      @azharrandhawa5836 2 ปีที่แล้ว

      @@jagroopgrewal3063 azhar Randhawa mara name ha bhai main pakistan sa hun India main mansuran pind tha hamara dada log waha sa uth kar ayaa thaa pakistan main mansuran pind b ha hamara pass hi han faisalabad punjab main main 57 gyala sa hun

    • @azharrandhawa5836
      @azharrandhawa5836 2 ปีที่แล้ว

      @@jagroopgrewal3063 pakistan main b mansuran pind ha jidr gippy paji ayaa thaa 5km ha mara village sa

    • @user-fp1nb7hr1c
      @user-fp1nb7hr1c 2 ปีที่แล้ว

      Thes Love

    • @singhsalaria
      @singhsalaria 2 ปีที่แล้ว

      Narowal shakrgarh saada pind si peela dogran

  • @ravetiraveti4580
    @ravetiraveti4580 2 ปีที่แล้ว +6

    please visit to mukateshwer dham pandav gufa it is very beautiful temple of shiv ji in doong village . and welcome to shahpur kandi

    • @indianlittlepuff0013
      @indianlittlepuff0013 2 ปีที่แล้ว +1

      Paida hi ni hoya shiv tera saleya ..... Nakli Devi devta na chipka ethe

    • @Holypath1
      @Holypath1 2 ปีที่แล้ว

      thanks for info. om namah shivay ji waheguru ji

    • @jaddi_sardar_official
      @jaddi_sardar_official 2 ปีที่แล้ว

      @@indianlittlepuff0013 kyo kise de dhram nu putha bolde o

    • @indianlittlepuff0013
      @indianlittlepuff0013 2 ปีที่แล้ว

      @@jaddi_sardar_official me saare dhrama nu bolda .... Dharam na hunde duniya bahut sohni honi c eh gaddhe pandit granthi maulvi pastor fudu bna bna apni jeba hi bharde .... Foot paayi hoi aadmi aadmi ch dharam ne

  • @malkitsandhu6089
    @malkitsandhu6089 2 ปีที่แล้ว +1

    ਧੰਨਵਾਦ ਵੀਰ ਜੀ ਪੀ ਬੀ 05 ਵਾਲਾ ਸੰਧੂ ❤️❤️❤️❤️❤️❤️🌹🌹🌹🌹🌹

  • @praveenlata3190
    @praveenlata3190 ปีที่แล้ว +1

    Bahut sohna kde ni dekhea c
    Thanks a lot sada punjab dikhaun vaste 🙏🏽💖

  • @papindersingh350
    @papindersingh350 2 ปีที่แล้ว +11

    Canada toh v Shona sadda Punjab hai veero Punjab vich reh keh punjab nu progress deyo. Apna desh apne log apna sikh dharam

  • @jgill6947
    @jgill6947 2 ปีที่แล้ว +6

    Golden Gate Bridge's clearance above high water averages 220 feet (67 m) while its towers, at 746 feet (227 m)
    Hope to see you here in California soon lots of love 🇺🇸

    • @ashokkumar-se5sl
      @ashokkumar-se5sl 2 ปีที่แล้ว

      NA DIKHAO BRABO RSS GOVT HUN J AND K DE TARAH PUNJAB DE 3 HISSE KR U.T BNAUNA CHAUNDA H SARE FAISLE PB .DE KHILAF A RHE HN

  • @harpreetbhadaur
    @harpreetbhadaur 2 ปีที่แล้ว

    Mera vasda rahe Punjab, Heartiest Thanx Razie waleo, Love from Bhadaur

  • @preetpalkaur1800
    @preetpalkaur1800 2 ปีที่แล้ว +2

    Beautiful blog in Punjab god bless both of you 🙏🌹👍👍🌹

  • @lakhwindersinghchauhan7161
    @lakhwindersinghchauhan7161 2 ปีที่แล้ว +12

    Thank you so much bro for presenting this beautiful place to everyone. I really appreciate your efforts.
    Mai apni Btech (Civil) di training 2014 vich bridge di construction time complete kiti c. Us time mai apna stay Basohli ( kathua distt.) Kita c jo ke J&k da ek town hai.
    Eh Bridge India da 4th cable stayed bridge hai.
    But tusi ek info nu kindly correct kro ke eh bridge punjab govt ne nai bnaya eh bridge Border road organization da project hai jo ke central govt. Under hai.

    • @Plwnder1550
      @Plwnder1550 2 ปีที่แล้ว

      Shi BRO de under aw

  • @nothingimpossible4467
    @nothingimpossible4467 2 ปีที่แล้ว +3

    Sir request you to make video of Nangal Area Sutluj River view it is also in Punjab and also Nangal dam view from Gurudwara Sh Bhebor Sahib everybody will like

  • @KulwinderSingh-re2cm
    @KulwinderSingh-re2cm 2 ปีที่แล้ว +1

    Keep exploring our heart SOHNA PUNJAB

  • @ramnangla1497
    @ramnangla1497 2 ปีที่แล้ว

    ਬਹੁਤ ਵਧੀਆ video

  • @jesusourlord9745
    @jesusourlord9745 2 ปีที่แล้ว +4

    I am from Gurdaspur, but afsos di gal Pathankot nu sunya kehnde J&k vich mila dena. It should remain as the part of Punjab.

  • @RamandeepKaur-dm2xd
    @RamandeepKaur-dm2xd ปีที่แล้ว

    Wah g wah kya baat

  • @kultarsingh3054
    @kultarsingh3054 2 ปีที่แล้ว +2

    Really beautiful bridge. Seen first time.

  • @mmbajwah3676
    @mmbajwah3676 2 ปีที่แล้ว

    Thanks u r best like one punjab

  • @narindersinghnkas2633
    @narindersinghnkas2633 2 ปีที่แล้ว

    Bahut vdia 🙏

  • @jasssunner5661
    @jasssunner5661 2 ปีที่แล้ว +1

    Sohni si video paji

  • @tejigrewal6867
    @tejigrewal6867 ปีที่แล้ว

    Bahut vdia ji

  • @GursimranSingh1
    @GursimranSingh1 2 ปีที่แล้ว

    Galbaat bai ji, Thanks for sharing.

  • @drrajeshsahni2701
    @drrajeshsahni2701 2 ปีที่แล้ว +1

    Thanks sir , for bringing this valuable to us👍