ਪੰਜ ਹਜ਼ਾਰ ਸਾਲ ਪੁਰਾਣੀਆਂ ਗੁਫਾਵਾਂ Punjabi Travel Couple | Punjab Tour | Ripan Khushi । Mukteshwar Dham

แชร์
ฝัง
  • เผยแพร่เมื่อ 23 ม.ค. 2025

ความคิดเห็น • 431

  • @khushkaransidhu4354
    @khushkaransidhu4354 2 ปีที่แล้ว +32

    All vlogs beauty full please thank you 22

    • @gurdevsingh5290
      @gurdevsingh5290 2 ปีที่แล้ว +3

      ਜੇ ਕਿਸੇ ਨੂੰ *Job* ਦਾ *Work Experience* ਚਾਹੀਦਾ ਹੈ.... *(Many Trades Available In Punjab)* ....ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ

    • @choudharysaab8594
      @choudharysaab8594 2 ปีที่แล้ว

      Ur wlcm ripan g

    • @singhsalaria
      @singhsalaria 2 ปีที่แล้ว

      Sir oh pandori dham aw jithon Hari dawar nikalda rasta ..... Gurdaspur lagey pandori mahnta di.... Jhangir ayaya c

    • @manjitKaur-de7tg
      @manjitKaur-de7tg 2 ปีที่แล้ว

      @@singhsalaria ,,zoo,,,,,,

    • @jaswinderkaur-xg9di
      @jaswinderkaur-xg9di 2 ปีที่แล้ว

      @@gurdevsingh5290 l

  • @harjinderkaurdhillon7789
    @harjinderkaurdhillon7789 2 ปีที่แล้ว +9

    ਬਹੁਤ ਸੋਹਣਾ ਲਗਿਆ ਸਾਨੂ ਘਰ ਬੈਠਿਆ ਨੂੰ ਸੈਰ ਵੀ ਕਰਾਈ ਤੇ ਪੰਡਵਾ ਦਿਆਂ ਗੁਫ਼ਾਵਾਂ ਦੇ ਦਰਸ਼ਨ ਵੀ ਕਰਾਏ ਬਿਨਾਂ ਖਰਚੇ ਤੋਂ ਅਸੀਂ ਵੀ ਘੁੰਮ ਲਈਦਾ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਲੰਮੀਆਂ ਉਮਰਾਂ ਵਾਲੇ ਹੋਵੋ ਤੁਸੀਂ ਚੜਦੀ ਕਲਾ ਰਹੋ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ ਤੇ ਕਾਮਯਾਬੀ ਦੇਵੇ ਤੁਸੀਂ ਸਦਾ ਖੁਸ਼ ਰਹੋ ਤੁਹਾਨੂੰ ਤੱਤੀ ਵਾਹ ਨਾ ਲੱਗੇ 🙏🙏👏👏ਵਾਹਿਗੁਰੂ ਜੀ ਹਰ ਥਾ ਮਦਤ ਕਰਿਓ ਬੱਚਿਆ ਦੀ

  • @Desitech87
    @Desitech87 2 ปีที่แล้ว +17

    ਰਿਪਨ ਵੀਰ ਜੀ ਹੇਂਮਕੁੰਟ ਸਾਹਿਬ ਦੀ ਯਾਤਰਾ ਸੁਰੂ ਹੋਣ ਵਾਲੀ ਐ ਉਸ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚਾਓਗੇ ਅਸੀਂ ਆਸ ਕਰਦੇ ਹਾਂ।

  • @deepakbagga9014
    @deepakbagga9014 2 ปีที่แล้ว +10

    Thanks mere pind di video bnaun leyi
    Har har mahadev ji.... 🙏🙏🙏

  • @harrymankoo9497
    @harrymankoo9497 2 ปีที่แล้ว +1

    ਬਹੁਤ ਹੀ ਵਧੀਆ ਸੋਟੇ ਵੀਰ ਮੇਰੇ ਵਰਗੇ ਸੀਨੀਅਰ िਸਟੀਜਨਾਂ ਤੇ ਅਜੋਕੀ ਪੀੜੀ ਦੇ ਨੌਜਵਾਨਾਂ ਨੂੰ ਘਰ ਬੈਠੇ ਹੀ ਸਾਨੂੰ ਇिਤਹਾਸਕ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ
    ਵਾिਹਗੁਰੂ ਜੀ ਹਮੇਸਾਂ ਇਸ ਜੋੜੀ ਨੂੰ ਚੜਦੀ ਕਲਾ ਚ ਰॅਖਣ ਤਾਂ िਕ ਇਸੇ ਤਰਾਂ िਵਰਸੇ ਨਾਲ ਜੋੜੀ ਰॅਖਣ God bless U and Ur faimaly 🙏

  • @karamjitsahota2867
    @karamjitsahota2867 2 ปีที่แล้ว +42

    ਵੀਰ ਮੱਥਾ ਵੀ ਟੇਕ ਲਿਆ ਕਰੋ। ਕੋਈ ਫਰਕ ਨੀ ਪੈਦਾ। ਰੱਬ ਇੱਕ ਹੈ। ਜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹੋ ਤਾਂ ਹਰ ਇੱਕ ਵਿੱਚ ਉਹੀ ਦਿਸਣਗੇ। ਤੁਹਾਡਾ vlog ਹਿੰਦੂ ਲੋਕ ਵੀ ਦੇਖਦੇ ਹੋਣੇ ਉਨ੍ਹਾਂ ਨੂੰ ਵੀ ਚੰਗਾ ਲੱਗੂ। ਬਾਕੀ ਮੈਂ ਕੋਈ ਵਿਦਵਾਨ ਨਹੀ🙏

    • @jorasran307
      @jorasran307 2 ปีที่แล้ว +2

      Shi gall a Bai

    • @KashmirSingh-im2lf
      @KashmirSingh-im2lf 2 ปีที่แล้ว +16

      ਸਹੀ ਗੱਲ ਹੈ ਪਾਜੀ ਸਾਡੇ ਸਰਦਾਰਾ ਚ ਹੰਕਾਰ ਵੀ ਬਹੁਤ ਹੈ ਨਾਲੇ ਪਤਾ ਹੈ ਕੀ ਅਸੀਂ ਵੀ ਹਿੰਦੂਆਂ ਚ ਹੀ ਹਾਂ ਫਿਰ ਵੀ ਨਹੀਂ ਮੰਨਦੇ ਗੁਰੂ ਸਾਹਿਬ ਵੀ ਕਹਿੰਦੇ ਹਨ ਸਭ ਗੋਬਿੰਦ ਸਭ ਗੋਬਿੰਦ ਹੈ ਗੋਬਿੰਦ ਬਿਨ ਨਾਹਿ ਕੋਇ. ਏਕ ਪਿਤਾ ਏਕਸ ਕੇ ਹਮ ਬਾਰਿਕ............. 👌👌👌👌👌

    • @santoshbabu8697
      @santoshbabu8697 2 ปีที่แล้ว +3

      Sahi swal bir ji per ih Lok oh ne Jo ohsab . thanks for the yaad g ihna nu dibaun lae per ih Lok foki taur di gal kerde ne ji

    • @karamjitsahota2867
      @karamjitsahota2867 2 ปีที่แล้ว +7

      @@KashmirSingh-im2lf ਪਤਾ ਨਹੀ ਵੀਰ ਜਦੋਂ ਅਸੀਂ ਪੱਗ ਜਾਂ ਅੰਮਿ੍ਤ ਛੱਕ ਲੈਦੇ ਹਾਂ ਤਾਂ ਹੰਕਾਰ ਕਿਉਂ ਆ ਜਾਂਦਾ। ਗੁਰਬਾਣੀ ਦੀ ਤੁਕ ਹੈ ਨਾਨਕ ਨੀਵਾਂ ਜੋ ਚਲੈ ਲਗੇ ਨਾ ਤੱਤੀ ਵਾਹੁ

    • @amrindersingh-dl7gm
      @amrindersingh-dl7gm 2 ปีที่แล้ว +1

      Sab Sikhan KO Hukam hai .. Guru Maneyo Granth ...
      Oda sab kehnde aa asi Guru Nanak Dev Ji nu mannde aa..
      But Guru Nanak Dev Ji ne Murti Pooja, Pakhandwaad, Te Vart Manan nu saaf mna kita Fir ... Tusi kyu mannde ho ... Hun tusi Daso tusi Guru Nanak Dev Ji nu Mannde ho ... !

  • @jaihopounaharibababalaknat4217
    @jaihopounaharibababalaknat4217 2 ปีที่แล้ว +3

    Jai ho bholle Nath g ki jai ho ❤️🙏🌹🙏🌹🙏🌹nyc g 👌👌👌👌

  • @gurleensidhu6401
    @gurleensidhu6401 2 ปีที่แล้ว +8

    Veer ji thuda te kushi ji da nature bhut hi vadia baba ji thnu badh to badh trakiya bakshan🙏🙏🙏🙏

  • @Bawa._.Gamer12
    @Bawa._.Gamer12 2 ปีที่แล้ว +1

    ਇਹ ਜਗ੍ਹਾ ਪੰਜਾਬ ਦੇ ਵਿੱਚ ਹੈ ਅੱਜ ਤੱਕ ਤਾਂ ਸੁਣਿਆ ਨੀਂ ਇਹ ਤਾਂ ਦੇਖ਼ਣ ਵਾਲ਼ੀ ਜਗਾਂ ਹੈ

  • @bcfc1100
    @bcfc1100 2 ปีที่แล้ว +2

    Bahut Achcha Laga veer ji Ghar Baithe Sab Kuchh Dekh Rahe Hain aapki vajah se thank you veer ji

  • @baljitsidhu8912
    @baljitsidhu8912 2 ปีที่แล้ว +1

    Jeo sher jeo, char Di Kala Tere Bhane Sarbat da Bhala.👌👌👌👌

  • @MohanSingh-zl7cn
    @MohanSingh-zl7cn 2 ปีที่แล้ว +4

    Satnam shri waheguru .jai shri ram.very good

  • @mukhwindersingh7577
    @mukhwindersingh7577 2 ปีที่แล้ว +2

    Esnu Ranjit sagar dam bolde ne veer ji, main apni +2 tak di study ਐਥੇ ਹੀ ਕਿੱਤੀ ਹੈ, ਬਹੁਤ ਹੀ ਖੂਬਸੂਰਤ ਇਲਾਕਾ ਹੈ ਪਰ ਇਲਾਕਾ ਪੰਜਾਬ ਦਾ ਹੈ ਪਰ ਰਹਿੰਦੇ ਏਥੇ ਪਹਾੜੀ ਲੋਕ ਹੀ ਨੇ। jugial (ਮਿੰਨੀ ਚੰਡੀਗੜ੍ਹ) ਤੋਂ 17 Km ਦੀ ਦੂਰੀ ਤੇ ਹੈ ਰਣਜੀਤ ਸਾਗਰ ਡੈਮ ਜੋ ਕਿ ਰਾਵੀ ਦਰਿਆ ਦਾ ਡੈਮ ਹੈ।

  • @Bawa._.Gamer12
    @Bawa._.Gamer12 2 ปีที่แล้ว +2

    ਨੈਨਾ ਦੇਵੀ ਦੀ ਪਹਾੜੀਆ ਹਨ ਕੋਈ ਫਰਕ ਨਹੀਂ ਲਗਦਾ ਇਕੋ ਹੀ ਗੱਲ ਹੈ

  • @kirandeep3529
    @kirandeep3529 2 ปีที่แล้ว +4

    Bohat vdiya sewa kr rhe ho veer g sade vrgeya ghar betheya nu sara indiya ghuma rhe ho 🙏 god bless u

  • @vikasdhir109
    @vikasdhir109 2 ปีที่แล้ว +1

    jai bholenath very good video sir

  • @sthakur9846
    @sthakur9846 2 ปีที่แล้ว +1

    Boht wdia स्थान है l asi 2 month bad jarur jaida. Podia chdnia okhia a..center vich bridge hun bnaya hai pani De. isli o boht dungi jga है pehle sida pani lngda c hun ruk jea gya hai.

  • @sarthaksharma3612
    @sarthaksharma3612 2 ปีที่แล้ว +3

    Waiting for Hemkunt sahib and Manimahesh Vlog 🙏🏻ੴ Mehar krre ❤

  • @meenakshiattri3072
    @meenakshiattri3072 2 ปีที่แล้ว

    ਇਹ ਸੁੱਕੀ ਜਗ੍ਹਾ ਤੇ ਵੀ ਪਾਣੀ ਹੀ ਪਾਣੀ ਹੁੰਦਾ ਹੈ g ਜਿੱਥੇ ਦਰਿਆ ਵਿੱਚ ਖੜ੍ਹੇ ਹੋ ਉਥੇ ਪਾਣੀ ਹੀ ਪਾਣੀ ਹੁੰਦਾ ਹੈ ਜੂਨ ਜੁਲਾਈ ਵਿੱਚ

  • @GulshanKumar-ti6ol
    @GulshanKumar-ti6ol 2 ปีที่แล้ว +3

    You guyz promote punjab tourism
    Keep it up
    Love from SUNAM

  • @GurpreetKaur-rf4rt
    @GurpreetKaur-rf4rt 2 ปีที่แล้ว +3

    Sada pthankot❣️❣️

  • @adeelraiz8172
    @adeelraiz8172 2 ปีที่แล้ว +5

    Love from Adeel Karachi Pakistan.God bless you and your family

  • @jassi.tv6860
    @jassi.tv6860 2 ปีที่แล้ว +4

    ਭਾਜੀ ਕੰਮ ਲਈ ਤਾਂ ਪਠਾਨਕੋਟ ਪਤਾ ਨਹੀਂ ਕਿੰਨੀ ਵਾਰੀ ਗਿਆ ਹੋਵਾ ਪਰ ਇਸ ਜਗ੍ਹਾ ਬਾਰੇ ਮੈਨੂੰ ਵੀ ਪਤਾ ਨਹੀਂ ਸੀ ਜੇ ਪਰਮਾਤਮਾ ਨੇ ਚਾਹਿਆ ਤਾਂ ਜਰੂਰ ਦਰਸ਼ਨ ਕਰਾਗੇ ਵਹਿਗੁਰੂ ਜੀ ਸਰਬਤ ਦਾ ਭਲਾ ਕਰਨ ਵੀਰ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਧੰਨਵਾਦ ਤੁਸੀਂ ਬਹੁਤ ਕੁਝ ਏਦਾਂ ਦਾ ਵਿਖਾ ਰਹੇ ਹੋ ਜੋ ਸਾਡੇ ਏਰੀਆ ਵਿੱਚ ਹੈ ਤੇ ਸਾਨੂੰ ਵੀ ਨਹੀਂ ਪਤਾ ਸੀ ਅਸੀਂ ਅਮਿ੍ਤਸਰ ਤੋਂ 20 ਮੀਲ ਪਠਾਨਕੋਟ ਰੋਡ ਹਾਈਵੈ ਤੇ ਸਾਡਾ ਪਿੰਡ ਹੈ

  • @JaswinderSingh-sc6pn
    @JaswinderSingh-sc6pn 2 ปีที่แล้ว

    ਛੋਟੇ ਵੀਰ ਸਤਿ ਸ੍ਰੀ ਆਕਾਲ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇਹ ਜਗ੍ਹਾ ਦਿਖਾਉਣ ਲਈ

  • @subashsingh3946
    @subashsingh3946 2 ปีที่แล้ว

    Thanks you veerji pandavA ne Pooja kiti c Mai ja chuka ha tuhadi soch bahut vadiya veer ji

  • @kanu1938
    @kanu1938 2 ปีที่แล้ว +3

    Ghr vi beh jo kde bhra....too much energetic you people, chlo take care

  • @Jagjit696
    @Jagjit696 2 ปีที่แล้ว +1

    ਬਾਈ ਜੀ ਭਗਤ ਪੂਰਨ ਸਿੰਘ ਦੇ ਅਸਥਾਨ ਤੇ ਜਾਉ। ਧੰਨਵਾਦ ਜੀ

  • @amarbhai2116
    @amarbhai2116 2 ปีที่แล้ว +1

    Tuhadi Jodi bhut shoni hai tusi bhut soniya soniya jgah Dekha Dy ho .Vry nice ❤️😊

  • @gagandhaliwal7831
    @gagandhaliwal7831 2 ปีที่แล้ว +1

    Thx veer ji waheguru chardikala rakey very beautiful

  • @vashishth8568
    @vashishth8568 2 ปีที่แล้ว +2

    Paji ਕਾਠਗੜ੍ਹ ਵੀ ja ke aana mirthal de kol painda

  • @samr603
    @samr603 2 ปีที่แล้ว +1

    Veere bahut shukrane ina highlight krn li pathankot nu 🙌🌹🌹🥰

  • @Subashent
    @Subashent 2 ปีที่แล้ว +1

    Very nice for hardly travelling and exploring best hidden beautiful places to the public. Good work. God bless you both. Keep it up.

  • @abhibajwa1422
    @abhibajwa1422 2 ปีที่แล้ว

    ਸਾਡੇ ਕੋਲ ਹੀ ਹੈ ਵੀਰ ਜੀ

  • @BaljeetSingh-my5lv
    @BaljeetSingh-my5lv 2 ปีที่แล้ว

    Bhot vadiya video se bro fulshpot

  • @pardeepsinghdeep6522
    @pardeepsinghdeep6522 2 ปีที่แล้ว +1

    Very nice veer ji punjab dia khubsurat khubsurat jagah de darshan karwan layi , hun tusi kider ja rahe

  • @hardeepsingh4030
    @hardeepsingh4030 2 ปีที่แล้ว +1

    ਇਹ ਜੁਗਿਆਲ ਰੋਡ ਤੇ ਸਥਿਤ ਨੇ ,ਕਾਫੀ ਥੱਲੇ ਉੱਤਰ ਕੇ ਜਾਣਾ ਪੈਂਦਾ ਹੈ ਜੀ,ਪੌੜੀਆਂ ਰਾਹੀਂ

  • @Kkss1374
    @Kkss1374 2 ปีที่แล้ว

    Kiya baat hai veere jionde vasde reho

  • @MandeepKaur-zs5mr
    @MandeepKaur-zs5mr 2 ปีที่แล้ว

    Nic ji .te tuhada bhut bhut thanks ame di jgama dikhaon lai .

  • @sanjeevmahajan4480
    @sanjeevmahajan4480 2 ปีที่แล้ว +1

    Veer ji kaathgarh te v video bnao.. Alexander us jgh ton hi vapis mudya c

  • @shaanvlogs780
    @shaanvlogs780 2 ปีที่แล้ว

    Good information
    Mukteshwar dhaam

  • @GurjitSingh-tb1lm
    @GurjitSingh-tb1lm 2 ปีที่แล้ว +1

    ਗੁਡ

  • @avtarsingh487
    @avtarsingh487 2 ปีที่แล้ว

    ਜਿਉਂਦੇ ਵਸਦੇ ਰਹੋ

  • @nehalkatre7691
    @nehalkatre7691 2 ปีที่แล้ว +2

    Hindu,sikh,Jain, Buddhist we are all belongs to the same traditions from millennia.

  • @ashwinderkaur8127
    @ashwinderkaur8127 2 ปีที่แล้ว +1

    Very much remarkable and interesting 👍👌👌I enjoyed the most and felt myself travelling with both of you. God bless you both . Waheguru ji tuhanu sda chardi kla ch rakhn.

  • @kaurjasbir2758
    @kaurjasbir2758 2 ปีที่แล้ว +15

    One of the most amazing place such a beautiful location thanks for the tour in a wonderful historical place 🙏wish i could be there . God bless beautiful couple 😍

    • @arunbhagrath7648
      @arunbhagrath7648 2 ปีที่แล้ว

      Tusi aye o kadi ithe yr dsdo asi v jana sady to ta sirf100 km a

    • @kaurjasbir2758
      @kaurjasbir2758 2 ปีที่แล้ว +1

      @@arunbhagrath7648 ni aye kadi v but wish hai jado India aye j time hoya te awa gay

    • @arunbhagrath7648
      @arunbhagrath7648 2 ปีที่แล้ว

      Tci Australia o

    • @kaurjasbir2758
      @kaurjasbir2758 2 ปีที่แล้ว +1

      @@arunbhagrath7648 hnji

    • @arunbhagrath7648
      @arunbhagrath7648 2 ปีที่แล้ว

      Ok mere famly a Melbourne

  • @jagdevsingh9375
    @jagdevsingh9375 2 ปีที่แล้ว

    Bahi buhat badya video aa hamesha khush raho

  • @deephardeep1477
    @deephardeep1477 2 ปีที่แล้ว

    ਨਾਈਸ ਵਿਡਿਉ ਜੀ

  • @jaipaljaipal9817
    @jaipaljaipal9817 2 ปีที่แล้ว +1

    ਬਾਈ ਆਪਾ ਪਠਾਨਕੋਟ ਚ ਹੀ ਰਹਿਣੇ ਆ ਪਰ ਕਦੀ ਦੇਖਿਆ ਈ ਨਹੀਂ 😛😛

  • @JEEWANKUMAR-f5c
    @JEEWANKUMAR-f5c ปีที่แล้ว +1

    Paji jeda upr toh ande suru ch janreter hai na o mai shd k aya c shote hathi ch

  • @kiransangha3469
    @kiransangha3469 2 ปีที่แล้ว

    thnku so much to both of u bht vdiya kr rehe a tuci eni knowledge ghr bethiya nu hi mil rehi a jo people ni ja skdy km se km ghr beth k hi watch kr skdy a well done 👍

  • @RajivKumar-up3ck
    @RajivKumar-up3ck 2 ปีที่แล้ว +1

    Jai ho mahadev.hi ki

  • @vridhibedi2651
    @vridhibedi2651 2 ปีที่แล้ว +1

    Mukteshwar dham 🙏

  • @kaushalyarani7737
    @kaushalyarani7737 2 ปีที่แล้ว +1

    Jai Gurudev ji 🙏

  • @poojarajpoot8735
    @poojarajpoot8735 2 ปีที่แล้ว

    Har har mahadev 🌺🙏🌺🙏🌺

  • @KulwinderSingh-cz1nh
    @KulwinderSingh-cz1nh 2 ปีที่แล้ว

    ਸਤਿ ਸ੍ਰੀ ਅਕਾਲ ਵੀਰ👍

  • @mandeepkaurmani5044
    @mandeepkaurmani5044 2 ปีที่แล้ว +2

    🙏🏻🙏🏻🙏🏻 Waheguru Ji ka khalsa waheguru ji ki Fateh 👌👍❤️

  • @nareshthakur361
    @nareshthakur361 2 ปีที่แล้ว

    Bahut badiya videos ne thode thanks

  • @punjabsabiyachar1649
    @punjabsabiyachar1649 2 ปีที่แล้ว +1

    Gud bro 🤜 bhut acha kam kar rahe ho Hinduism and shik bahichare nu tusi jod ke rahke karde ooo very good job bro

    • @nehalkatre7691
      @nehalkatre7691 2 ปีที่แล้ว

      Hindu,sikh, Buddhist,Jain we all are one. Guru shishya parampara. Hamari dharti ke

  • @deepkamboj5340
    @deepkamboj5340 2 ปีที่แล้ว +1

    Phaji ਹੁਸ਼ਿਆਰਪੁਰ v jayo ,odar v waterfall,ty chela v hagia,bahut sona aria a odar v

  • @AshokKumar-jr5ue
    @AshokKumar-jr5ue 2 ปีที่แล้ว +1

    ਸਰ ਤੁਸੀਂ ਕਿਥੋ ਦੇ ਰਹਿਮ ਵਾਲੇ ਹੋ ਸਰ ਮੈਨੂੰ ਵਿ ਬਹੁਤ ਸ਼ੋਕ ਹੈ ਘੁੰਮਣ ਦਾ God bless u

  • @Garluaan
    @Garluaan 2 ปีที่แล้ว

    Keep it up dears🌺🌺🌹🌹🌹💕💕

  • @simransharma3113
    @simransharma3113 2 ปีที่แล้ว +4

    Just started watching your vlogs from the Bathu ki ladi one. Awesome job guys!! Enna refreshing feel hunda tuhade vlogs dekh ke n it feels like I’m personally visiting these places!! Thank you and keep doing the amazing work!! Lottttss of love to you both!! ❤️❤️

    • @bholibhasin5481
      @bholibhasin5481 2 ปีที่แล้ว

      Main aapki sari video dekhti hun mujhe bahut acchi lagti hai main Dil se aapka shukriya Karti hun

  • @Majha_beltlive
    @Majha_beltlive 2 ปีที่แล้ว

    Ravi driya hai ji sidiya khriyaa poriyaa ne te saamb k tiaan naal utrna chahida 22 ji

  • @pbo7gamer731
    @pbo7gamer731 2 ปีที่แล้ว

    ਬਹੁਤ ਵਧੀਆ ਵੀਰ

  • @sethikumar4947
    @sethikumar4947 ปีที่แล้ว

    Jay Shri Mukteshwar Dham ji

  • @JaswinderKaur-qe1tl
    @JaswinderKaur-qe1tl 2 ปีที่แล้ว

    Tuhade nll asi v poori dunia ghum leni thnx bro sis👌👌🙏

  • @sukh1092
    @sukh1092 2 ปีที่แล้ว

    Ethe asi 2018 ch ja k aye c
    Bahut vadiya jagah h dhar kala wale Road te h

  • @BalwinderKaur-cw4qw
    @BalwinderKaur-cw4qw 2 ปีที่แล้ว

    🎂 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💐💐💐💐💐💐🙏

  • @ritikasharma9630
    @ritikasharma9630 ปีที่แล้ว

    Beautiful place hai. But kuch saal pehle bahut bahut piyara tha dhem ki karan sab history to kahtam kar rahe hai. Har. Har maha dev. Parnam jarur karo. 🙏mandir hai 🙏🙏🙏🙏🙏

  • @ohi_virk
    @ohi_virk 2 ปีที่แล้ว +1

    Mai nashik gya c othe v pandava diya gufava nai , pr itho nalo boht vadiya ne size ch , ona naal koyi chhed chhad nyi hoyi. Koyi mandir ni bnya othe . Tourist vaste open ne . Boht soni te dekhan layak jga hai.

    • @sonusendre6592
      @sonusendre6592 2 ปีที่แล้ว

      Mandir banana chhed chad hota kya..kuch bhj to mat bola karo..

    • @ohi_virk
      @ohi_virk 2 ปีที่แล้ว

      @@sonusendre6592 yaar diyan se pada kro , dono line alg alg hai . Yaha chhed chhad se mtlb renovate se hai.

  • @simerjitkaur1756
    @simerjitkaur1756 2 ปีที่แล้ว

    Bohot vadiya lagga veer ji

  • @harjindersingh6313
    @harjindersingh6313 2 ปีที่แล้ว +2

    Veer g Pathankot de kol hee baba Sri chand g da gurudwara sahib hai Barth Sahib uthe b jarur jayo

  • @jatinderSingh-rh7gd
    @jatinderSingh-rh7gd 2 ปีที่แล้ว

    Bahut vadiya Bai ji 🙏

  • @Janti838
    @Janti838 2 ปีที่แล้ว +1

    Bohat sona vlog ha bai

  • @smilesharma8424
    @smilesharma8424 2 ปีที่แล้ว +5

    Sir etho nhi nhiklda rasta haredawar da oho ta pandore dham to niklda oh ve Pakhankot ch he a ove ikk vr dakh ka io oh ve best a sir bke thuse great o wahagure ji thanu eda he kam rakha thuse eda he khush raho 💓🙏

    • @ashthecoolstorm
      @ashthecoolstorm 2 ปีที่แล้ว +1

      And that pandori dham is my Village ..
      .....10Km from Gurdaspur

    • @avinashsharma9136
      @avinashsharma9136 2 ปีที่แล้ว

      @@ashthecoolstorm Pandori mahanta ki

  • @ekamnorkaur8388
    @ekamnorkaur8388 2 ปีที่แล้ว

    Thanks for all 👌👌vedio

  • @SatbirBaidwan-my1xw
    @SatbirBaidwan-my1xw ปีที่แล้ว

    🙏ਪੰਜਾਬੀ ਕਪਲ

  • @manjeetlab8780
    @manjeetlab8780 2 ปีที่แล้ว

    booth vdya jegha. aa mai. b. 1 baar gya c

  • @VikasKumar-wq7ew
    @VikasKumar-wq7ew 2 ปีที่แล้ว

    Bhaji bhut wadia videos hundia tuhadia, #love #support

  • @Ashmeetsingh974
    @Ashmeetsingh974 2 ปีที่แล้ว +1

    Background music chnge kro bro lite music rhkoo nature ja music

  • @baljinderdhaliwal5940
    @baljinderdhaliwal5940 2 ปีที่แล้ว +1

    Naina Devi jaoo te nangal dam vkhaaa ooo

  • @balwindersingh1124
    @balwindersingh1124 2 ปีที่แล้ว

    Bahut wadia ji 🙏

  • @binderjitdeol9874
    @binderjitdeol9874 2 ปีที่แล้ว +4

    Matha v tek lia kro please veer ji God is one

    • @sonusendre6592
      @sonusendre6592 2 ปีที่แล้ว

      Aaj ki ap logo ki pidhi bhai hunduo se nafrat krne lagi hai..sanatan dharm ka samman nhi krte

  • @happykatal
    @happykatal 2 ปีที่แล้ว

    Gud 👍 keep it UP

  • @GurpreetKaur-py1vz
    @GurpreetKaur-py1vz 2 ปีที่แล้ว

    Good job so many thanks

  • @babbugillq1050
    @babbugillq1050 2 ปีที่แล้ว

    Bahut vadiya ji

  • @Bhinda_
    @Bhinda_ 2 ปีที่แล้ว +2

    Nice video ji paaji

  • @silentlove_2.032
    @silentlove_2.032 2 ปีที่แล้ว

    Pathankot aali series bht vdiya aa vrji saariya vdos sohniya ne thodiya😍

  • @ramanpreetkaur3634
    @ramanpreetkaur3634 2 ปีที่แล้ว +2

    Alwaalpur adampur jalandhar ch bi ina da mandir haii

    • @antiidiot3471
      @antiidiot3471 2 ปีที่แล้ว

      ਭੈਣ ਜੀ। ਇਹ ਹਰ ਜਗ੍ਹਾ ਕਹਾਣੀ ਜੋੜ ਲੈਂਦੇ ਆ। ਮੇਰਾ ਕਮੈਂਟ ਪੜ੍ਹੋ ਉੱਤੇ ਲਿਖਿਆ ਹੈ

  • @gurpreetsingh9724
    @gurpreetsingh9724 2 ปีที่แล้ว

    Bhut hi wadia aa

  • @rimydogra9385
    @rimydogra9385 2 ปีที่แล้ว

    Mukesh tample pathankot ❤️❤️❤️

  • @ritikasharma9630
    @ritikasharma9630 ปีที่แล้ว

    Har har mahadev 🙏

  • @aaravff6818
    @aaravff6818 2 ปีที่แล้ว

    Jai shankar ji 🙏

  • @harpreetkaur8313
    @harpreetkaur8313 2 ปีที่แล้ว

    Beautiful area..... paji...👌👌👌👌

  • @VarinderSingh-oz7mk
    @VarinderSingh-oz7mk 2 ปีที่แล้ว

    Meri city apna bhachpan yaad aa gya

  • @KVSMadaanOnlineClasses
    @KVSMadaanOnlineClasses 2 ปีที่แล้ว

    Exploring Punj-Aab

  • @amarscreations8415
    @amarscreations8415 2 ปีที่แล้ว

    ਦੇਹਰਾਦੂਨ ਦੇ ਕੋਲ ਲਕਸ਼ਮਣ ਸਿੱਧ ਮੰਦਿਰ ਦੇਖੋ।ਜਰੂਰ

  • @kanwardeepsingh3795
    @kanwardeepsingh3795 2 ปีที่แล้ว

    Assi v gay c veer ji ethy bhut vdia jgga

  • @sapnamanhas7670
    @sapnamanhas7670 2 ปีที่แล้ว +2

    Pji sade v eder gagn g ka tila hai ayeo kdi

  • @salwinderkaur2874
    @salwinderkaur2874 2 ปีที่แล้ว

    veer g bahut vadia vlog