ਮੁੰਡਾ ਬਜਰੌਰ ਦਾ ਸਤਿੰਦਰ ਉਹਦਾ ਨਾਂ ਏਂ..ੳਹਦੀ ਅਜਲਾਂ ਚੋਂ ਹਾਂ ਏਂ…ਤੂੰ ਵੀ ਭਰਦੇ ਹੁੰਗਾਰਾ ਨੀਂ…Love u Bai ji Punjabi travel couple.. And Love uGreat Great Singer Sartaaj Saab..
Thanks beta ji. U show us Sartaj ‘s village,house. Really appreciate and thanks u very very very much. It’s great efforts. We all love Sartaj. God give him long live and be happy in his life or serving the community with his soul touches songs. Lots lots of love to him and thanks and also lots of love to u all the team. X…💕💐🌹🙏🏼
Tusi doaba ch hor v bht kuj miss krke gaye ho.. jive ki Mahilpur ch shahida sahib da gurudwara sahib. Maili pind ch bibiya da dera jive sunsan jaga ch sirf bibia he reh skdia aa koi gents nhi… es ch ilawa hor v bht kuj
By chance aj eh video hath lg gya...mai poora dekhya..esto hi andaja lga skde ho ki mai v boht fan haan sartaj di...sartaj di soorat hi ilahi hai .menu noor njr aanda is ch...mai eh video bhariya akha nal dekhya..menu v nai pta mai kyun ro rai c....sartaj sade sb da pyar deserv krda...thanku so mch sanu ona de jaddi pind de darshan kroun lyi🙏
You two are very beautiful couple!! Proud Punjabis! And very very informative about Punjab. Kudos to your mothers and fathers for raising such intelligent couple. So proud of you!!! Jaspreet Singh Sandhu USA
🙏🌻Mennu vi Veer Satinder Sartaaj Ji naal behad mohabbat aa. Mai vi onhade geet sunda rehna. Veer Satinder Sartaaj Ji sidha ruh vich utarde ne. Tussi ohnada janmsthaan dikhaata saanu, tuhadi badi meharbani. -- Sunil Bharat 🇮🇳
Mera v all time favourite sartaaj hai ji.. meri car vich v har time sartaaj ji de hi song chalde aa ji.. Bohot Khushi hoi eh video dekh k.bohat bohot thanks ji.. Mandeep Singh Samana.Patiala.
Welcome to my Village Bajrawar sorry i was not there to assist you but luckily my class fellow Tari was there to assist you i am staying in Abu Dhabi. Please visit again so i can welcome you. Good to see you both in my village and thanks for visiting my village.
ਹੁਸ਼ਿਆਰਪੁਰ ਨਾਲੋਂ ਜਿਆਦਾ ਪੜ੍ਹੇਆ ਕੋਈ ਇਲਾਕਾ ਨਹੀਂ' ... ਮਨਮੋਹਨ ਵਾਰਿਸ ਹੁਣੀ...ਦੇਬੀ maksuspuri ਜਨਾਬ ... ਸਰਤਾਜ ਹੁਣੀ ਸੋਹਣ ਸ਼ੰਕਰ ... ਪੁਰਾਣੀਆਂ ਫਿਲਮਾਂ ਦੇ ਅਦਾਕਾਰ ਪੂਰਾਣ ਵੀ ਹੋਸ਼ਿਆਰਪੂਰ ਤੋਂ ਹਿ ਆ.... ਦੋਆਬਾ ਦੁਨਿਆ ਦਾ ਸਬ ਤੋਂ ਵਧਿਆ ਇਲਾਕਾ wa
Doabe di shaan... Satinder Sartaj ❤️🥰👍.....Doabe wale like krn 🤘🤘🙋
ਮੈਡਮ ਜੀ ਮਾਲਵੇ ਵਾਲੇ ਨੀਂ ਲਾਈਕ ਕਰ ਸਕਦੇ।.... 🤔
No problem krr deo 🤗🤗
Yssss 👍🏾🌺
@@rupinderkaur763 ਹੁਸ਼ਿਆਰਪੁਰ ♥️😘ਦੋਆਬੇ ਆਲੇ 😘♥️
Punjab di shaan satinder sartaaj
ਮੁੰਡਾ ਬਜਰੌਰ ਦਾ ਸਤਿੰਦਰ ਉਹਦਾ ਨਾਂ ਏਂ..ੳਹਦੀ ਅਜਲਾਂ ਚੋਂ ਹਾਂ ਏਂ…ਤੂੰ ਵੀ ਭਰਦੇ ਹੁੰਗਾਰਾ ਨੀਂ…Love u Bai ji Punjabi travel couple.. And Love uGreat Great Singer Sartaaj Saab..
.....ਚੰਦਰਮਾ ਤੇ ਤਾਰੇ ਤੇਰੇ ਪੈਰਾਂ 'ਚ ਵਿਛਾਉਂਦਾ ਨਿ ਉਹ ਤੇਰੇ ਗਾਣੇ ਗਾਉਂਦਾ, ਝੱਲਾ ਭੁੱਲਾ ਜੱਗ ਸਾਰਾ ਨੀ ❤
Asi tuhade Sare balog dekhde a buhat acha; lagda a
ਵੀਰ ਜੀ ਬਹੁਤ ਬਹੁਤ ਧੰਨਵਾਦ ਸੋਡਾ ਸਰਤਾਜ ਦਾ ਪਿੰਡ ਦਿਖਾਉਣ ਦਾ ਨਾਲੇ ਖੁਸ਼ੀ ਭੈਣ ਦਾ ਵੀ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਦੁਆਵਾਂ ਤੁਹਾਨੂੰ ਦੋਵਾਂ ਨੂੰ, ਰੱਬ ਰਾਜ਼ੀ ਰੱਖੇ, ਖੁਸ਼ੀ ਬੇਟਾ ਦੀ ਬੋਲੀ ਬਹੁਤ ਠੇਠ ਤੇ ਮਾਸੂਮੀਅਤ, ਪਿਆਰ ਭਰੀ ਹੁੰਦੀ ਹੈ 💐💐❤️❤️
ਨਾ ਯਾਰ ਇਦਾ ਨਾ ਕਹਿ ਪੁੱਠਾ ਜਿਹਾ ਹੁਸ਼ਿਆਰਪੁਰ ਹਜੇ ਆਏ ਨਹੀ ਤੁਸੀ ਵੀਰ ਜੀ ❤🙋♂️
Sahi kiha tusi sada alaka aa sada distt aa
ਬਿਲਕੁਲ
I love Hoshiarpur 🥰
Sara doaba canada usa uk baitha eh y putha khi janda
PB07 ਹੁਸ਼ਿਆਰਪੁਰ ਸਾਡਾ ਜਿਲਾ ਸਾਡਾ ਮਾਣ
So proud of Satinder Sartaj Sirji 🙏🙏
@ਮਨਿੰਦਰ ਵੀਰ ਜੀ ਮੈਂ ਸਰਤਾਜ ਹੁਣਾਂ ਦੀ ਗਾਇਕੀ ਦਾ ਫੈਨ ਆ respect ਕਰਦਾ ਬਾਕੀ ਸਰਤਾਜ ਹੁਣਾਂ ਦੀ ਯੁਨੀਵਰਸਿਟੀ ਕੀ ਚਲਦਾ ਕੀ ਹੁੰਦਾ ਮੈਨੂੰ ਕੁਝ ਨਹੀਂ ਪਤਾ
ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੋਆਬਾ ।ਜ਼ਿਆਦਾ ਅੰਬ ਹੁਸ਼ਿਆਰਪੁਰ ਵਿੱਚ ਹੁੰਦੇ ਸਨ 🙏
Hun v bhut AA
ਸਰਤਾਜ ਸਾਹਿਬ ਦਾ ਪਿੰਡ ਦਿਖਾਉਣ ਤੇ ਆਪ ਦਾ ਬਹੁਤ ਧੰਨਵਾਦ ਜੀ ✍️ ਗੀਤਕਾਰ ਸਤਨਾਮ ਲਹਿਰਾ ਮੱਖੂ ਜੀਰਾ
ਬਹੁਤ ਵਧੀਆ ਪਿੰਡ ਆ ਬਾਈ ਜੀ ਬਹੁਤ ਵਧੀਆ ਲੋਕ ਆ ਮੇਰਾ ਹੁਸ਼ਿਆਰਪੁਰ ਦੇ ਲਾਗੇ ਪਿੰਡ ਆ
ਜਿਉਂਦੇ ਵਸਦੇ ਰਹੋ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਸਾਨੂੰ ਘਰਾਂ ਵਿਚ ਬੈਠਿਆ ਨੂੰ ਉਘੇ ਗਾਇਕ ਸਰਤਾਜ ਦਾਪਿੰਡ ਘਰ ਵਿਖਾਇਆ
ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਨ ਸਤਿੰਦਰ ਸਰਤਾਜ ❤️
ਪੀਲੇ ਭੂੰਡ ਜਿਹਾ ਘਰ ਸਰਤਾਜ ਦਾ
@@manmeetsachdeva8080ਚਲੋ ਪੰਜਾਬੀਆ ਦੀ ਆਦਤ ਨਿੰਦਣਾ ਜ਼ਰੂਰੀ ਹੁੰਦਾ
Satinder sartaj is world's best singer👌👌❤❤❤👌
ਹੁਸ਼ਿਆਰ ਵਾਲੇ ਦੁਨੀਆਂ ਵਿੱਚ ਛਾਏ ਹੋਏ ਨੇ ਜੀ
Shorty kuri khata ho bhallan Ekatt krde the song gia se
Yssss 👍🏾👍🏾👍🏾🌹🌹
ਹੁਸ਼ਿਆਰਪੁਰ ਸਾਡਾ ਸਭ ਤੋਂ ਵਧੀਆ ਇਲਾਕਾ, ਇੱਥੇ ਹਿਮਾਚਲ ਚ ਥੋੜਾ ਜਿਹਾ ਮੀਹ ਪਵੇ, ਮੌਸਮ ਠੰਡਾ ਹੋ ਜਾਂਦਾ 😊😊❤❤
Shi gl nl nle pharr v dissde🥰
@@harmanbains3159 ਹਾਜੀ ਹਰ ਚੀਜ਼ 😊🙏🏻
ਬਹੁਤ ਵਧੀਆ ਲੱਗਾ ਰਿਪਨ ਅਤੇ ਖੁਸ਼ੀ ਜੀ ਸਤਿ ਸ੍ਰੀ ਅਕਾਲ👍👍👍
ਬਹੁਤ ਵਧੀਆ ripan ਜੀ, ਧੰਨਵਾਦ Satinder Sartaaj ਜੀ ਦਾ ਪਿੰਡ ਵਿਖਾਉਣ ਲਈ. Sartaaj sab singer ਹੋਣ ਦੇ ਨਾਲ-ਨਾਲ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ, ਏਹੀ ਸਭ ਤੋਂ ਵੱਡਾ ਗੁਣ ਹੈ ਉਨਾਂ ਵਿੱਚ. God bless him and you also.
Sir हुशियापुर दे लोग बहुत मेहनत करन वाले हन,us proud of Hoshiarpur..and proud of sartaaj. Thanks U,S.A..Texas.
ਜੀਉਂਦਾ ਰਹਿ ਵੀਰ ਏਦਾ ਦੇ ਬੰਦਿਆਂ ਨੂੰ ਪ੍ਰਮੋਟ ਕਰਿਆ ਕਰੋ 🙏🙏🙏🙏👍❤️
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਏ ਨਵਾਂ ਟੂਰ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਬਹੁਤ ਵਧੀਆ ਵੀਰ ਜੀ ਤੁਸੀਂ ਸਾਡੇ ਇਲਾਕੇ ਤੇ ਪਿੰਡਾ ਵਿਚ ਪਹੁੰਚ ਗਏ , , ਧੰਨਵਾਦ ਤੁਸੀਂ ਹੁਸ਼ਿਆਰਪੁਰ ਜਿਲ੍ਹਾ ਵੀ ਦੇਖਿਆ ਤੇ ਦਿਖਾ ਦਿੱਤਾ , , , ਬਿਲਕੁਲ ਤੁਹਾਡੀ ਗਲ ਸਹੀ ਜੀ ਦੁਆਬੇ ਦੇ ਲੋਕ 100 ਸਾਲ ਤੋ ਵਿਦੇਸ਼ਾਂ ਵਿਚ ਜਾਕੇ ਵੱਸੇ ਨੇ , , ਮੈ ਵੀ ਇਥੋ ਲਾਗੇ ਪਿੰਡ ਲੈਹਿਲੀ ਖੁਰਦ ਤੋ ਹਾਂ , ਅਜ ਕਲ ਅਮਰੀਕਾ ਵਿਚ ਹਾ ਜੀ , ਤੁਹਾਡੇ ਬਿਲੌਗ ਨੂੰ ਦੇਖੇ ਰਹਿਦੇ , ਅਜ ਤੁਸੀਂ , ਸਤਿੰਦਰ ਸਰਤਾਜ ਜੀ ਦੇ ਪਿੰਡ ਆਕੇ , ਚੱਬੇਵਾਲ ਤੋ ਹੋਕੋ ਬਹੁਤ ਹੀ ਖੁਸ਼ੀ ਵਾਲੀ ਗਲ ਇ ਜੀ , ਇਥੋ ਕੁ ਪੰਜ ਕਿਲੋਮੀਟਰ ਤੇ ਚੰਡੀਗੜ੍ਹ ਸੜਕ ਤੇ ਹੀ ਸ ਹਰਜੀਤ ਸਿੰਘ ਸੱਜਣ , ਜੋ ਕਨੇਡਾ ਵਿੱਚ ਡਿਫੈਂਸ ਮਨਿਸਟਰ ਨੇ ਉਹ ਦਾ ਪਿੰਡ ਹੈ , ਬੰਬੇਲੀ ,, , ਜਸਟਿਸ ਅਜੀਤ ਸਿੰਘ ਬੈਂਸ ਵੀ ਮਾਹਿਲਪੁਰ ਤੋ ਨੂ , ਸਾਡਾ ਇਲਾਕਾ ਫੁੱਟਬਾਲ ਦੀ ਨਰਸਰੀ ਕਰਕੇ ਵੀ ਬਹੁਤ ਮਸਹੂਰ ਹੈ ,
Ah kio Q nahi dasda monka badi v same pind di h
ਮੋਨਿਕਾ ਬੇਦੀ ਚੱਬੇਵਾਲ ਦੀ ਆ ਵੀਰ ਜੀ , ਬਜਰਾਵਰ ਦੀ ਨਹੀਂ , ਵੇਸੇ ਗੁਆਂਢੀ ਨੇ
Hnji....Sada pind v Bombeli de bilkul nl Jaitpur
🌹ਬਜਰਾਵਰ🌹
ਬਜਵਾੜਾ ਬੈਜੁਬਾਵਰੇ ਨੇੜੇ ਬਜਰਾਵਰ ਤੋਂ
ਤੂੰ ਵੀ ਕੁਝ ਸਿੱਖ ਲੈਂਦਾ ਓਏ ਐਸੇ ਬਖ਼ਤਾਵਰ ਤੋਂ
ਕਹਿ ਗਏ ਖੁਦ ਤਾਨਸੈਨ ਵੀ ਕੇ
ਐਸਾ ਫਨਕਾਰ ਨਹੀਂ ਬਣਿਆ
ਐਨਾ ਕੁਝ ਬਣ ਗਿਆ ਲੇਕਿਨ
ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ ਕੋਈ
ਔਜ਼ਾਰ ਨਹੀਂ ਬਣਿਆ
Kya kehne ❤️
❤️❤️👍
Video ਵੀ ਹੈ ਇਸ song ਦੀ
I in
In
ਭਾਈ ਸਾਬ੍ਹ ਜੀ ਜੋ ਇਹ ਗੀਤ ਵਾ ਕਿਹੜੇ ਬਲੋਗ ਚ ਕਲਾਸੀਕਲ ਸੰਗੀਤ ਨਾਲ ਕਿਰਪਾ ਕਰਕੇ ਜਾਣਕਾਰੀ ਦਿਓ
My favorite singer thanks ji sartaj ji da pind te gahr dekhan lai 🙏🙏
Very nice family !!❤
ਇਸੇ ਵੀਡੀਓ ਦਾ ਇੰਤੇਜਾਰ ਸੀ ਅਜਲਾਂ ਤੋਂ😍😍😍
ਬਹੁਤ ਵਧੀਆ ਕੰਮ ਕਰ ਰਹੇ ਹੋ Thankyou ਵੀਰ ਜੀ ਪ੍ਰਮਾਤਮਾ ਤੁਹਾਡਾ ਹਰ ਜਗ੍ਹਾ ਧਿਆਨ ਰੱਖੋ ਸੱਤ ਸ੍ਰੀ ਅਕਾਲ ਜੀ🙏🙏🙏
Auzaar aa ji song da naam...Sartaj ji ta Dil ch vasde ne
almost saare songs sune hoe ne...even live concert v youtube to
ਬਹੁਤ ਦੁੱਖ ਹੁੰਦਾ ਜਦੋਂ ਇੱਡੇ ਇੱਡੇ ਵੱਡੇ ਘਰਾਂ ਨੂੰ ਜਿੰਦੇ ਲੱਗੇ ਦੇਖੀਦੇ ਨੇ।ਸਾਰਾ ਪੰਜਾਬ ਹੀ ਬਾਹਰ ਭੱਜਾ ਜਾਂਦਾ ।ਫਿਰ ਜੇ ਜਾਣਾ ਹੀ ਹੈ ਤਾਂ ਘਰ ਬਾਹਰ ਕਿਤੇ ਤਣ ਪੱਤਣ ਲਾ ਜਾਇਆ ਕਰਨ।ਕਿੰਨੇ ਗਰੀਬ ਲੋਕ ਨੇ ,ਭਲਾ ਕਰ ਦੇਣ ,ਭਾਵੇਂ ਰਾਖੀ ਵਾਸਤੇ ਹੀ ਰੱਖ ਜਾਣ ।ਪਰ ਇੱਕ ਗੱਲ ਵਧੀਆ ਲੱਗੀ ,ਕਿ ਘਰ safe ਲੱਗ ਰਹੇ ਨੇ ਨਹੀਂ ਤਾਂ ਲੋਕ ਬਾਥਰੂਮ ਦੀਆਂ ਟੂਟੀਆਂ ਵੀ ਨਹੀਂ ਛੱਡਦੇ।
ਬਿਲਕੁੱਲ ਠੀਕ ਕਿਹਾ ਜੀ ਤੁਸੀਂ
Thanks beta ji. U show us Sartaj ‘s village,house. Really appreciate and thanks u very very very much. It’s great efforts. We all love Sartaj. God give him long live and be happy in his life or serving the community with his soul touches songs. Lots lots of love to him and thanks and also lots of love to u all the team. X…💕💐🌹🙏🏼
ਮਾਲਵੇ ਚ ਜ਼ਮੀਨਾਂ ਖੁੱਲੀਆਂ ਹੋਣ ਕਾਰਨ ਲੋਕ ਪਹਿਲਾਂ ਬਾਹਰ ਨਹੀ ਗਏ ..ਦੂਜਾ ਕਾਰਨ ਖਾੜਕੂ ਲਹਿਰ ਵੇਲੇ ਬਹੁਤੇ ਲੋਕਾਂ ਨੇ ਸ਼ਿਆਸੀ ਸ਼ਰਨ ਲਈ ਸੀ ਬਾਹਰਲੇ ਮੁਲਕਾਂ ਚ
ਸਰਤਾਜ ਦੇ ਪਿੰਡ ਬਜਰਾਵਰ ਨਾਲ ਹੀ ਸਾਡਾ ਪਿੰਡ ਆ ਉਹਦੇ ਡੈਡੀ ਗੁਰੂਘਰ ਹਰੀਆਂ ਵੇਲਾਂ ਉਹ ਜੋੜੀਆਂ ਦੀ ਸੇਵਾ ਕਰਦੇ ਸੀ।।ਉਹਦੇ ਤਾਇਆ ਜੀ ਲਾਗੇ ਹੀ ਘਰ ਰਹਿੰਦੇ ਆ ਚੱਬੇਵਾਲ ਉਹਨਾਂ ਦੀ ਦੁਕਾਨ ਆ ਕਰਿਆਨਾ ਦੀ।।
ਬਹੁਤ ਵਧੀਆ ਬਲੋਗ ਆ ਜੀ 👌👌
My favourite singer Stinder Sartaj🙏🙏🙏🙏🙏
ਮੇਰਾ ਪੁਰਾਣਾ ਜਿਲਾ ਹੁਸ਼ਿਆਰਪੁਰ ਹੈ, ਹੁਣ ਸ਼ਹੀਦ ਭਗਤ ਸਿੰਘ ਨਗਰ ਪਰ ਹੁਸ਼ਿਆਰਪੁਰ ਕੁਦਰਤ🌿🍃 ਦਾ ਖਜ਼ਾਨਾ, ਸਭ ਤੋਂ ਵਧ ਪੜਿਆ ਲਿਖਿਆ📝 ਅਜੇ ਵੀ ਦਿਲ ਚ ਵਸਿਆ ਹੋਇਆ।ਦੁਆਬੇ ਦੀ ਚੋਥੀ ਪੀੜੀ ਵਿਦੇਸ਼ਾਂ ਵਿੱਚ ਪਰਵਾਸ ਕਰ ਰਹੀ ਮਾਝੇ, ਮਾਲਵੇ ਅਤੇ ਪੁਆਧੀਏ ਪਿਛਲੇ ਕੁਝ ਕੁ ਸਾਲਾਂ ਚ ਗਏ ਹਨ।
Thank u paji Sartaj saab ka home dekhane liya my best singar 🙏🙏🙏🙏
ਰਿਪਨ ਜੀ ਸਾਡਾ ਹੁਸ਼ਿਆਪੁਰ ਹੈ ਜੀ✅👍
Dr. Satinder Sartaj Ji... God Of Singing
My favourite singer satinder sartaj ji 👌👌👌😘❤️
Thnx ji 🌺
All time my favourite Singer Only on satinder sartaj village name Bajrawar
Monka badi v same pind di aa
Usdi chabbewal rishtedaari aa monika bedi di...
Tusi ਸਾਡੇ ਪਿੰਡ ਕੋਲ ਆਏ ਸੀ ਮੈਂ late ਹੋ ਗਈ vloge ਵੇਖਣ ਨੂੰ ਮੈ ਮਿਲਣਾ ਸੀ ਤੁਹਾਨੂੰ
Ehe a sada doaba Jithe Anjan bande nu v Chaa pani ton bagair ni mod de ❤️❤️
ਸਫਰਾਂ ਤੇ ਆਂ ਸੈਰਾਂ ਤੇ ਨਹੀਂ ਤਹਾਨੂੰ ਵਾਹਵਾ ਸੂਟ ਕਰਦੇ ਸਰਤਾਜ ਦੇ ਇਹ ਲਫਜ ਵੀਰੇ ❤❤
All time favorite Satinder Sartaj ❤️ thank you for sharing
ਬਹੁਤ ਚੰਗਾ ਕੀਤਾ ਸਰਤਾਜ ਦੇ ਘਰ ਜਾ ਕੇ ਵਧੀਆ ਲੱਗਿਆ
Hoshiarpur is best place in world for me❤️❤️❤️❤️
Tusi doaba ch hor v bht kuj miss krke gaye ho.. jive ki Mahilpur ch shahida sahib da gurudwara sahib. Maili pind ch bibiya da dera jive sunsan jaga ch sirf bibia he reh skdia aa koi gents nhi… es ch ilawa hor v bht kuj
ਵਾਹ ਜੀ ਵਾਹ ਸਾਡੇ ਇਲਾਕੇ ਵਿੱਚ 👍 ਧੰਨਵਾਦ ਜੀ
By chance aj eh video hath lg gya...mai poora dekhya..esto hi andaja lga skde ho ki mai v boht fan haan sartaj di...sartaj di soorat hi ilahi hai .menu noor njr aanda is ch...mai eh video bhariya akha nal dekhya..menu v nai pta mai kyun ro rai c....sartaj sade sb da pyar deserv krda...thanku so mch sanu ona de jaddi pind de darshan kroun lyi🙏
ਭਾਈ ਸਾਬ ਸਾਡੇ ਪੁੱਠੇ ਜਿਹੇ ਇਲਾਕੇ ਚ ਤੁਹਾਡਾ ਸਵਾਗਤ ਹੈ ਜੀ
ਪਰ ਸਾਨੂੰ ਮਾਣ ਹੈ ਕਿ ਅਸੀਂ ਹੁਸ਼ਿਆਰਪੁਰ ਚ ਰਹਿੰਦੇ ਆ ਸਾਡੇ ਪੁੱਠੇ ਜਿਹੇ ਇਲਾਕੇ ਚ ਬਹੁਤ ਮਹਾਨ ਸਖਸੀਅਤਾਂ ਹੋਈਆਂ ਨੇ ਥੋੜਾ ਜਿਹਾ ਗੂਗਲ ਘੁੰਮਾਂ ਲਿਉ
ਸਾਡੇ ਇਲਾਕੇ ਦਾ ਮਾਣ ਹੈ ਸਤਿੰਦਰ ਸਿਰਤਾਜ। ਮੇਰੇ ਲਈ ਤਾਂ ਹੋਰ ਵੀ ਮਾਣ ਦੀ ਗੱਲ ਹੈ ਕਿਉਕਿ ਮੇਰਾ ਪਿੰਡ ਚੱਬੇਵਾਲ ਹੈ।
ਬਹੁਤ ਵਧੀਆ ਲਗਾ ਬਜਾਵਰ ਵੀ ਤੇ ਸਰਤਾਜ ਜੀ ਦਾ ਘਰ ਤੇ ਦੋਸਤ ਵੀ. ਤੇ ਤੋਂ ਵੱਧ ਤੁਸੀ ਜੋ ਹਰ ਕੰਮ ਫਤਹਿ ਕਰ ਹੀ ਲੈਂਦੇ ਹੋ. ਧੰਨਵਾਦ.
ਬਹੁਤ ਵਧੀਆ ਲੱਗਿਆ ਵੀਰ ਦਾ ਪਿੰਡ ਵੇਖ ਕੇ ਸਾਡਾ ਸੈਣੀ ਵੀਰ ਏ ਸਰਤਾਜ ਰੱਬ ਚੜਦੀਕਲਾ ਚ ਰੱਖੇ
So beautiful 🥰 thanks ji . all time favourite Sartaj ji 👍
Thnx ji 🌺
ਬਹੁਤ ਵਧੀਆ ਪਿੰਡ ਦੇਖਿਆ ਸਰਤਾਜ ਦਾ ਹੁਸ਼ਿਆਰਪੁਰ ਏਰੀਆ ਬਹੁਤ ਵਧੀਆ ਇਥੋਂ ਦੇ ਲੋਕ ਅਗਾਂਹਵਧੂ ਹਨ ਕਾਫੀ ਵਿਦੇਸ਼ ਵੀ ਇਹ ਗਏ,ਘਰਾਂ ਤੋਂ ਪਤਾ ਲਗਦਾ,ਨਾਰਵੇ ਦਾ ਵੀ ਪਤਾ ਲੱਗਾ ਹੁਣ ਵੀ ਆ ਰਹੇ ਏਥੇ ਦੂਸਰੀ ਵਾਰ।
Satinder sartaj mere vi pasandida singer ne
Bahut khushi Hoi sartaj da ghar dekh ke mere liye ta oh rab da Roop h ji shukriya ji 👌👍😄
Sada district Hoshiarpur i am very proud apna Punjab. Veer agey sada ilaka auna garhshankar welcome
ਤਾਨਸੈਨ ਦਾ ਗੀਤ ਸੀ ਬਹੁਤ ਵਧੀਆ ਢੰਗ ਨਾਲ ਪਿੰਡ ਦਾ ਨਾਂ ਲਿਆ ਸੀ ਬੇਜੂ ਬਾਵਰਾ ਬਜਰਾਵਰ ਕਰਕੇ ਕਹਿੰਦਾ ਸਾਰਾ ਕੁਝ ਬਣ ਗਿਆ ਲੇਕਿਨ ਅੱਜ ਤੱਕ ਫ਼ਨਕਾਰ ਨੀਂ ਬਣਿਆ ਸਰਤਾਜ ਨੇ ਸੰਗੀਤ ਮੈਂ ਤਕਰੀਬਨ 10 ਵਾਰ ਸੁਣਿਆ ਸੀ ਗੀਤ ਕਲਾਸੀਕਲ ਸੰਗੀਤ ਸੁਣਨ ਆਲ਼ਾ ਹੁੰਦਾ ਉਸ ਗੀਤ ਦਾ ਰਿੱਪਨ ਸੁਆਦ ਆ ਜਾਂਦਾ ਗੀਤ ਸੁਣਕੇ ਲਾਈਵ ਪ੍ਰੋਗਰਾਮ ਸੀ ਸ਼ਾਇਦ ਕਨੇਡਾ ਦਾ
ਸਰਤਾਜ ਜੀ ਦੇ ਪਿੰਡ ਦੀ ਸੈਰ ਕਰਾ ਦਿਤੀ ਤੁਸੀ। ਬਹੁਤ ਬਹੁਤ ਧੰਨਵਾਦ ।
ਰਿਪਨ ਪਾਜੀ ਸਾਡਾ ਹੁਸ਼ਿਆਰਪੁਰ ਬਹੁਤ ਵਧੀਆ ਹੈ ਜੀ, ਇਹ ਕੋਈ ਪੁੱਠਾ ਏਰੀਆ ਨਹੀਂ ਹੈ ਜੀ, ਸਾਨੂੰ ਕਦੀ ਵੀ ਭਾਰਤ ਪੰਜਾਬ ਦਾ ਕੋਈ ਵੀ ਇਲਾਕਾ ਪੁੱਠਾ ਨਹੀਂ ਲੱਗਦਾ ਕਿਉਂਕਿ ਅਸੀਂ ਆਪਣੇ ਭਾਰਤ ਪੰਜਾਬ ਤੇ ਪੂਰੀ ਦੁਨਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਜੀ, ਸਬ ਕੁਝ ਵਧੀਆ ਹੀ ਹੁੰਦਾ ਹੈ ਸਿਰਫ ਦੇਖਣ ਦਾ ਨਜ਼ਰੀਆ ਹੀ ਗਲਤ ਹੁੰਦਾ ਹੈ ਜੀ, ਜ਼ੋ ਲੋਕ ਉੱਥੇ ਰਹਿੰਦੇ ਹੁੰਦੇ ਹਨ ਉਨ੍ਹਾਂ ਲਈ ਉਹ ਸਵਾਰਗ ਤੋਂ ਘੱਟ ਨਹੀਂ ਹੁੰਦਾ ਜੀ
I love my city hoshiarpur 🥰
Bunty veere hoshiarpur jile ch Gujjaran de pind kafi sune ne.......mai district patiala to
Balachor vali side tan pta mainu .....Gadd manya janda oh ilaka tan
Wowww....mere nankea da pind😍.....satinder sartaj(Vicky) mere mama ji ne😊....jassi massi🥰saade Nani massi ji ne
💕 jan ke changa lgya
ਰੋਮ ਰੋਮ ਚ ਸਤਿੰਦਰ ਹੈ ਵਸਿਆ....
Mein Koh Qaafo'n mein firta hu'n awara, Es gaane vich ona ne zikar kita va apne pind da! 😇💙
You two are very beautiful couple!! Proud Punjabis! And very very informative about Punjab. Kudos to your mothers and fathers for raising such intelligent couple. So proud of you!!!
Jaspreet Singh Sandhu
USA
ਬਹੁਤ ਵਧੀਆ ਲਗਾ ਸਰਤਾਜ ਜੀਦਾ ਪਿੰਡ ਦੇਖ ਕੇ ।
Auzar song vich zikar saya c Bajrawar pind da.Mera v district hoshiarpur hi aaw te saanu maan aaw aapne district te..
Bhout vadia lga ji ❤️❤️ sartaj ji ❤️❤️❤️ dilo pyar a ohna nl rooh kush ho jandi ohna nu sun k 🙏🙏🙏🙏
ਪੰਜਾਬ ਦੀ ਖੂਬਸੂਰਤੀ ਆ ਬਈ ਚਾਹ ਪਾਣੀ ਪੀਣ ਤੋਂ ਬਿਨਾ ਨਹੀਂ ਜਾਣ ਦਿੰਦੇ।ਜਾਹ ਤਾਂ ਇੱਥੇ ਕੋਈ ਭਰਾ ਆਪਣੀ ਭੈਣ ਦੇ ਸੈਂਡ ਵਿਸ਼ ਦੇ ਪੈਸੇ ਦੇ ਦਵੇ।ਧੰਨਵਾਦ ਗੁਰਮੁਖੋ
ਦੁਆਬੇ ਦੇ ਲੋਕਾਂ ਕੋਲ ਜ਼ਮੀਨ ਘੱਟ ਹੈ ਪਰ ਘਰ ਸੋਹਣੇ ਹਨ ਲੋਕ ਵੀ ਪੜੇ ਲਿਖੇ ਹਨ ਮਾਲਵੇ ਦੇ ਲੋਕਾਂ ਕੋਲ ਜ਼ਮੀਨ ਜ਼ਿਆਦਾ ਹੈ ਪਰ ਲੋਕ ਬੈਕਬਰਡ ਹਨ ਮਾਝੇ ਦੇ ਲੋਕਾਂ ਕੋਲ ਵੀ ਦੁਆਬੇ ਦੇ ਲੋਕਾਂ ਨਾਲੋਂ ਜ਼ਮੀਨ ਵੱਧ ਹੈ ਪਰ ਲੋਕ ਚੋਰ ਤੇ ਲੜਾਕੇ ਹਨ ਮੈਂ ਜੋਗਿੰਦਰ ਸਿੰਘ ਸੈਣੀ ਮੁਕੇਰੀਆਂ ਤੋਂ
TARI BAN DI KOTTA SANI
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚਰਦੀ ਕਲਾ ਰੱਖੇ
Mai chabbewal da aa bhaji … Born and raised in germany… thank you darshan kraun de .. Love from germany
Jionde raho Khush raho vassde raho 🙏
Satinder sartaj is very good singer
🙏🌻Mennu vi Veer Satinder Sartaaj Ji naal behad mohabbat aa. Mai vi onhade geet sunda rehna. Veer Satinder Sartaaj Ji sidha ruh vich utarde ne. Tussi ohnada janmsthaan dikhaata saanu, tuhadi badi meharbani. -- Sunil Bharat 🇮🇳
Very nice vlog brother ji. My favourite singer satinder surtaj ji
ਬਹੁਤ ਵਧੀਆ ਜੀ 👍👍👍🙏🙏🙏🌹🌹🌹
I love Satinder Sartaaj so much. Love you Sartaaj G love u my jaaaaan ❤️
ਦੁਆਬੇ ਵਾਲੇ ❤❤❤❤❤❤
ਆਪ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
V nyc vlog asi v satinder sartaj da village dekh lya god bless u👌🏻👌🏻👌🏻👌🏻👌🏻
ਤਵੱਜੋ ਗਾਣੇ ਵਿੱਚ ਵੀ ਇਸ ਪਿੰਡ ਦਾ ਜ਼ਿਕਰ ਕੀਤਾ ਹੈ ਸਰਤਾਜ ਵੀਰ ਨੇ
Manmohan waris, debu maksoospuri, nachatar Gill also belong to this area.🙏
ਸਰਤਾਜ ਤਾਂ ਸਰਤਾਜ ਹੈ ਜੀ ।।
ਜੋ ਨੇਕ ਦਿਲ ਦਿਮਾਗ ਇਨਸਾਨ ਜਾਗਰੂਕ ਹੈ ਜੀ ।
Sangeet ka doctor Dr Satinder Sartaaz ji Love you baba ji
ਪਿੰਡ ਨਾਲ ਕੋਈ ਮੋਹ ਨੀ ਸਰਤਾਜ ਦਾ । ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ੈਹਰੀ ਹੋ ਗਿਆ ।
Bohat ghaint vlog c eda hi ghumde raho te sanu v ghumande raho waheguru ji chardikala ch rakhn love u so much ❤
Okay ji 🌺
ਕਹਾਣੀ ਤੋਂ ਪਹਿਲਾਂ ਕਹਾਣੀ ਅਆਮ ਹੀ ਹੁੰਦੀ ਹੈ
Always time favourite sartaj saab 🥰🥰🥰
👍
ਪੰਜਾਬ ਦੀ ਖਾਸੀਅਤ ਹੈ ਹਰ ਬੇਗਾਨੇ ਨੂੰ ਵੀ ਆਪਣਾ ਸਮਝਦੇ ਹਨ ਚਾਹ ਪਾਣੀ ਰੋਟੀ ਬੱਦੋਬੱਦੀ ਖਵਾਉਦੇ ਹਨ ਪਿਆਰ ਪੰਜਾਬ ਦੇ ਕਣ ਕਣ ਵਿੱਚ ਵੱਸਦਾ ਕਿਉਕਿ ਸਾਡੇ 10 ਗੁਰੂਆਂ ਦੀ ਧਰਤੀ ਹੈ ਉਹਨਾਂ ਦਾ ਆਸ਼ੀਰਵਾਦ ਹੈ ਪਿਆਰ ਅਤੇ ਕੁਰਬਾਨੀਆਂ ਦੀ ਗੁੜ੍ਹਤੀਂ ਗੁਰੂਆਂ ਨੇ ਦਿੱਤੀ ਹੈ ਦੁਸ਼ਮਣ ਲਈ ਤਲਵਾਰ ਮਜ਼ਲੂਮਾਂ ਲਈ ਪਿਆਰ ਇਹ ਹੈ ਮੇਰਾ ਪੰਜਾਬ🙏❤🙏
Thanks for visiting my village ❤ 🙏🙏
Watching ur all blogs from kuwait 🙏. Take care both of u n keep it up....
Hiiii kida veer
Plz apna num deo gll krni c koi tuc sartaj de pind de ho oo ???? Plz reply zarur krna bhai
ਔਜ਼ਾਰ ਗੀਤ ਵਿੱਚ ਬਾਈ ਸਰਤਾਜ ਜੀ ਨੇ ਪਿੰਡ ਦਾ ਨਾਮ ਲਿਆ ਸੀ
ਬਹੁਤ ਵਧੀਆ ਜੀ 👍👍👌🌷🌷
Mera v all time favourite sartaaj hai ji.. meri car vich v har time sartaaj ji de hi song chalde aa ji.. Bohot Khushi hoi eh video dekh k.bohat bohot thanks ji.. Mandeep Singh Samana.Patiala.
Welcome to my Village Bajrawar sorry i was not there to assist you but luckily my class fellow Tari was there to assist you i am staying in Abu Dhabi. Please visit again so i can welcome you. Good to see you both in my village and thanks for visiting my village.
Bahi g Bajrawar and Bajrur Kiya aik pind ha ya nhi please 🙏🙏🙏 ( Jamil gujjar Lahore Gujranwala )
@@jamilgujjarlahoregujaranwa986 Hanji Jamil Saab aik he han g.
Ct
Well done. sartaaj is very real kind of personality... Waheguru ji Mehar kare. Digdarshan
Bohut vadiaa vlog c aj da 😊 waheguru ji mehar krn 🙏
Bai ji tari adhi bare v puchh lande vichare bare kini mehnat keeti vechare ne handicapet c vichara thankyou
ਓਹਨਾ ਦੇ ਚੋਰੀ ਹੋਏ ਯਾਮ੍ਹੇ ਦਾ ਨਾਮ ਸੀ ਫਿਰਦੋਸ਼ੀ 🙏👍
bohat vadhia ji tusi sadaa Hoshiarpur dekhan aaya God bless both of you ❤
ਬਹੁਤ ਬਹੁਤ ਧੰਨਵਾਦ ਜੀ ਵੀਰੇ ਤੁਹਾਡਾ ।🙏🙏
ਬਹੁਤ ਵਾਰ ਆਏ ਇਥੇ ਵੀਰ ਸਾਨੂੰ ਵੀ ਪਤਾ ਨੀ ਸੀ ਸਰਤਾਜ ਜੀ ਦਾ ਪਿੰਡ ਆ
Beautiful job done by khusi and ripan at sartaj pind
❤️ Auzaar gaane de vich zikr kita c satinder sartaj ji ne apne pind da
Bajwara baiju baware da nede "bajrawar" ton tun vi kuchh sikh lenda ve eise bakhtawar ton, keh gaye khud taansen vi ke eisa fankaar ni banya...
ਸ ਸਰਤਾਜ ਸਿੰਘ ਜੀ ਦਾ ਘਰ ਦਿਖਾਉਣ ਦਾ ਮੈ ਕੁਲਜੀਤ ਸਿੰਘ (ਕਾਕਾ) ਤੁਹਾਡਾ ਤਹਿ ਦਿਲੋ ਧਨਵਾਦ ਕਰਦਾ ਹਾ ਮੇਰੇ ਵੀ ਮਨ ਭਾਉਦੇ ਸਿਖਰ ਹਨ ਹਸਿਆਰਪੁਰ ਦੇ ਲੋਕ ਸੱਚਮੁੱਚ ਬੁਹਤ ਵਧੀਆ ਨੇ ਮੈਨੂੰ ਕਈ ਵਾਰ ਜਾਣ ਦਾ ਮੋਕਾ ਮਿਲਿਆ