Mai Kde comment ni kita kise v podcast t prr schi ajj mam di interview sunn dil khush hogeya a ❤️ mam ne jo gll khi n hurt hona nu mnn laina t move on krna schi bakamal t positive gll a
Bhut hi vdia podcast lga ji😊 bs ida hi km krde rho dono down to earth rh k waheguru ji tuhanu tarkiya den te tuc inj hi Anmol veer ji loka di help krde ro. WMK
Wah ji wah Sachi dsa mza aa gya aj mahi sharma ji diyan gallan sun k down to earth ne bilkul..🙏🙏🙏🙏🙏 Baki Anmol Veera tan Sade punjab da Anmol Heera hi Ohde warga hor koi ni Bn sakda Salute aa Anmol veere Tuhade km Nu..🙏
Mind blowing Podcast... Bahut maja aya sunke dil khush ho gaya... Mam Bahut hi vadia soch or nature wale insan ne... Har gall da ans mam ne bahut hi vadia te bold way nal dita...Gr8 job Anmol sir bahut ache guest leke aa rahe ho dil khush ho janda har war podcast sunke... Har din kuch nava sekhan nu milda har kise de life experience to... Always Respect for u Sir🙏
Vaese mai comment nhi krdi kde but mahi thodi personality enni natural and attractive hai that i'm doing. Mai thodi reel dekhi si jis ch tusi mahi nu onna di padhai baare puch rahe si te in reply mahi kehnde v "mai tn uyi bs B.Ed kr rhi si..." and yaar schi is enni k ji conversation ne mainu poora podcast sunan te majboor krta...mai thonu aj ton pehla jaandi v ni si maahi but from that one reel te hun aah poora podcast sunke i really really like you yaar❤❤enne natural..simple..hassmukh..roots naal connected...relatable lgey na tusi that i really loved watching you and this podcast + literally sikhan nu v mileya boht kuch.❤️
Boht sohna veere tuhada podcast te tuhada dovan da boln da lehza. WAHEGURU mehar bnai rkhe tuhade upr hamesha. Boht dungiyan galan suniya te boht kuch sikhan nu mileya. Es bhain nu datar hor tarkaiyan bakshe. Khush rho hamesha khushiyan maano ❤
bhut vdia lgda mainu tuda hr podscaste dekh ke sun ruh nu sakoon ja mil jnda mai ik lab te km krdii aa free time ch mai tuhnu hi sundi aa Mai tuhdi fain bhut ik vr tuhnu milna bs rab agge duaa merii🙏
Mahi sharma mam is always doing bst ...... ਇੰਨਾ ਦੀ ਸਾਦਗੀ ਬਿਲਕੁਲ royal ਏ song ਚ ਵੀਂ ਤੇ real life ਚ ਵੀ ਸੱਚੀ ਦਿਲ ਤੋ ਸਲੂਟ ਆ mam ❤️😇 ਅੱਜ ਕਲ ਸਾਰੇ show off ਕਰਦੇ ਆ ਪਰ ਤੁਸੀ ਜਿਵੇਂ ਵੀ ਓ front ਤੇ ਓ ਸਭ ਦੇ ।।😇👍
Anmol bai main kde v kise da podcast nhi dekhda, but mahi g de naal tusi jo galla kitia and ohna ne jo reply keete.. sachi dill nu lggeya.. ajjkal eho j lok v hege ne sachi yakeen ni hunda.. koi show off ni.. saadgi bhrpoor.. maahi g lyi tethode lyi izzat bahut vadh gyi.. jionde vsde rho bai.. baba g mehar krn...🎉🎉🎉🎉
Wonderful podcast .Ma'am da nature bhot hi vadia hasmukh jeha .really bhot kuch sikhn nu miliya.Thank u anmol sir ene vadia podcast sanu dikhon lyi. Kafi knowledge mildi mainu and kaafi podcast dekh lye tuhade. God bless you anmol sir n your team. 🎉
Maahi de naal buht vadia gull baat keeti me ne chaa wli poetry sunni thi first time mujy acha lga tha phir search keta pata chla Maahi ne poetry parri this well done nice girl Rab hor taraqi devey .
I saw this podcast just because of mahi, she is my favourite but after this podcast i realize anmol kwatra sir is also very nice person... To be honest first i didn't like anmol sir but he is awesome so support him... All the best wishes from my side for your success and good works.
Tuhadi donated di vibe bht match krdi aa honestly. Why don’t you guys be together forever. I am genuinely saying this. Much love to you both and your tremendous work you are doing for community
Bhaut wadiya podcasts veere mai tuhade sare podcast sune menu bht motivation mildi aa bht kuj sikhn nu v milda TUC bht sohna kar rahe o samaj di seva krke bht wadiya lagda jehda ludhiana nu nasheyan layi insulted feel hona penda othe tuhade warge nek Dil insan youth nu bht motivate krde ne ❤❤❤❤ most respected person in ludhiana for me anmol khwattra❤❤
Really sor msi v podcast karna chondi aa mere dil vich bhout galla aaa really 🙏🙏Anmol sir i like tuc jo patient di seva karde ho mai v ikk staff nurse aa ❤❤❤
Veere meri beti v kehdi aa k mai kmona va apne app stand hona +2 ch aa but ohde papa kehde k hun ehnu Ghar de kam sikha eh gall hale mai apni beti nu nhi dssi meri beti apni study ch bhut hi vdiya va veere mera bhut Dil dukhi hunda soch soch k ki howega agge but Mai chondi aa k meri beti di har reej poori waheguru ohnu trrakiyan bakhse
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
Mahi ji msg Karke das deo veere ki oh bilkul Kajol Devgun di carbon copy ne
She is fabulous, down to earth
@@ਤੁਹਾਡੀ_ਕਿਰਤi
Bro gl e cut krti tusi jehri sunan vali c Mahi di😂😂jithe oh dsn lge c k viah ohde nal e hona..hle dsn lge c tusi cut dita
bhut vdia sir❤❤❤
ਗਲ ਵਿਚ ਚੁੰਨੀ ਸਿੰਪਲ ਬਿਲਕੁੱਲ ਮਾ ਬੋਲੀ pure ਏਥੇ ਤੇ ਕੁੜੀਆ ਪਿੰਡ ਛਡ ਮੋਹਾਲੀ ਆਜੇ ਪਹਿਲਾਂ ਪੰਜਾਬੀ ਭੁੱਲਦੀ ਏ ਫੇਰ ਕਪੜੇ ਫੇਰ ਕਲਚਰ ਦਿਲ ਖੁਸ਼ ਕਰਤਾ ਜੀ ਤੁਸੀਂ
ਦੇਸੀ ਲਹਿਜੇ ਵਿੱਚ ਇੰਟਰਵਿਊ ਬਹੁਤ ਵਧੀਆ ਲੱਗੀ ਦੋਵੇਂ ਇਨੀਆਂ ਮਹਿਨਾਜ ਹਸਤਿਆਂ ਹੋਣ ਦੇ ਬਾਵਜੂਦ ਵੀ ਕੋਈ ਫੁਕਰੀ ਨੀ ਮਾਰੀਂ ਵੈਸੇ ਜੋੜੀ ਵੀ ਬਹੁਤ ਵਧੀਆ ਲੱਗੀ ਇੰਟਰਵਿਊ ਤਾਂ ਗੋਲਡਨ ਜੁਬਲੀ ਹੋਗੀ
ਵਾਹ ਮਾਹੀ ਮੈਂ ਇਕ ਧੀ ਦਾ ਬਾਪ ਹਾਂ ਤੇਰੀ ਇਸ ਗੱਲ ਤੇ ਇਮੋਸ਼ਨਲ ਹੋ ਗਿਆ ਕਿ ਮੈਂ ਉਸ ਦੇ ਘਰ ਨੂੰ ਵੇਖ ਲਾਂ ਉਹ ਮੇਰੇ ਘਰ ਨੂੰ ਦੇਖ ਲੇ ..❤️❤️
ਬਹੁਤ ਹੀ ਸਾਦਰੀ ਪਸੰਦ ਤੇ ਇੰਝ ਲੱਗਾ ਜਿਵੇ ਕੋਈ ਆਮ ਜਿਹੀ ਕੁੜੀ ਬੈਠੀ ਹੈ ਪੰਜਾਬ ਤੇ ਪੰਜਾਬੀਅਤ ਨਾਲ ਵਾਹਿਗੁਰੂ ਜੀ ਜੋੜੀ ਰੱਖਣ ਦੋਨਾਾਂ ਨੂੰ ਖੂਬ ਤਰੱਕੀ ਹਾਸਿਲ ਕਰੋ
❤ ਦੋਵੇਂ ਪਸੰਦੀ ਦੀਆਂ ਰੂਹਾਂ ਇੱਕ ਥਾਂ ਤੇ ਦੇਖ ਅਤੇ ਸੁਣਕੇ ਰੂਹ ਖੁਸ਼ ਹੋਗੀ❤ ਪਹਿਲਾ ਪੌਡਕਾਸਟ ਜੋ ਮੈਂ ਇੱਕ ਵੀ ਸੈਕਿੰਡ ਬਿਨਾਂ ਸਕਿੱਪ ਕਰੇ ਅੰਤ ਤੱਕ ਸੁਣਿਆ👌😍❣️
Right 👍
ਬਹੁਤ ਬਹੁਤ ਚੰਗੀਆ ਲੱਗੀਆ ਤੁਹਾਡੀਆਂ ਗੱਲਾਂ ਦੋਨੇ ਸੁਪਰ ਗਾਰੇਟ ਹੋ ਮਾਹੀ ਜੀ ਤੇ ਅਨਮੋਲ ਜੀ 👌👌👌👌👌🙏💞💞💕💖❤️💓💗❣️💕
ਪੰਜਾਬੀ ਮਾਂ ਬੋਲੀ ਬਹੁਤ ਪਿਆਰੀ ਬੋਲੀ ਮਿਸ ਸ਼ਰਮਾਂ ਜੀ ਨੇ, ਬਹੁਤ ਹੀ ਵਧੀਆ ਪੌਡਕਾਸਟ ਅਨਮੋਲ ਕਵਾਤਰਾ, 2 ਵਾਰ ਦੇਖਣ ਲਈ ਮਜ਼ਬੂਰ ਕੀਤਾ
ਮਾਹੀ ਨੂੰ ਦੇਖਿਆ ਸੀ ਪਰ ਅੱਜ ਗੱਲ ਬਾਤ ਦੇਖ ਸੁਣ ਕੇ ਇਨ੍ਹਾਂ ਬਾਰੇ ਜਾਣਕੇ ਬੁਹਤ ਵਧੀਆ ਲੱਗਾ ਖੁੱਲੀ ਸੋਚ ਸਿੰਪਲ ਅੰਦਾਜ਼ ❤❤❤ ਲਵ ਯੂ ਅਨਮੋਲ ਵੀਰ ਜੀ।
Anmol veere eda lga k mahi sharma tuhade dil nu touch kr gyi
ਤੁਸੀ ਦਿਲ ਦੇ ਬੁਹਤ ਸਾਫ ਹੋ। ਤੁਸੀ ਜ਼ਿੰਦਗੀ ਚ ਬੋਹਤ ਸੋਹਣਾ ਮੁਕਾਮ ਹਾਸਿਲ ਕੀਤਾ ਆ। ਲੋਕ ਤੁਹਾਨੂੰ ਸੁਣਦੇ ਆ। ਤੁਹਾਨੂੰ ਇਹ ਨਹੀਂ ਬੋਲਣਾ ਚਾਹੀਦਾ ਕਿ ਵਿਆਹ ਤੋਂ ਬਾਅਦ ਤੁਹਾਨੂੰ ਘਰਵਾਲੇ ਦੀ ਚਾਹਤ ਮੁਤਾਬਕ ਹੀ ਕੰਮ ਕਰਨਾ ਪਊਗਾ। ਇਸ ਤਰ੍ਹਾਂ ਬੋਲਣ ਨਾਲ ਜੋ ਲੋਕ ਆਪਣੀਆਂ ਘਰਵਾਲੀਆਂ ਨੂੰ ਆਪਣੇ ਮੁਤਾਬਕ ਚਲਾਉਂਦੇ ਹਨ ਉਨ੍ਹਾਂ ਲਈ ਹੱਲਾਸ਼ੇਰੀ ਆ। ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਹੈ, ਕਿਰਪਾ ਕਰਕੇ ਕੁੜੀਆਂ ਨੂੰ ਹੱਲਾਸ਼ੇਰੀ ਦਿਉ ਕਿ ਓਹਨਾ ਨੂ ਕੰਮ ਕਰਨ ਲਈ ਕਿਸੇ ਦੀ ਮਨਜ਼ੂਰੀ ਦੀ ਲੋੜ ਨਹੀਂ। ਕੀ ਪਤਾ ਤੁਹਾਡੀ ਸੋਚ ਸੁਣ ਕਿ ਕੁਛ ਲੋਕਾ ਤੇ ਚੰਗਾ ਅਸਰ ਪਵੇ ਤੇ ਉਨ੍ਹਾਂ ਦੀ ਸੋਚ ਬਦਲ ਜਾਵੇ
*ਮੈਂ ਉਹਦਾ ਘਰ ਦੇਖ (ਸਾਂਭ) ਲਿਆ ਕਰਾਂਗੀ , ਤੇ ਉਹ ਮੇਰਾ ਘਰ ਦੇਖ ਲਿਆ ਕਰੇ ll*
ਬੋਹਤ ਹੀ ਸੁਲਝੀ ਹੋਈ ਗੱਲ ll
❤❤❤❤❤
ਐਕਟਰ ਬਣ ਜਾਣਾ ਮੈਂ ਤਿੰਨ ਸਾਲਾਂ ਚ ਨਹੀ ਤਾਂ ਫਿਰ ਟੀਚਰ ਵਾਹ! What a confidence. One of the best interview
ਨਜ਼ਾਰਾ ਲਿਆ ਦਿੱਤਾ ਅੱਜ ਤਾ ❤❤ਮਾਹੀ ਦਾ ਦਿਲ ਹਰ ਕੋਈ ਨਹੀਂ ਪੜ੍ਹ ਸਕਦਾ ਖੁਸ਼ਦਿਲ ਇਨਸਾਨ ❤
Polish maro bus
m@@simransingh2061
Maahi ਜੀ ਦਾ ਸੁਭਾਅ very nice ਹੈ ਦਿਲ ਖੋਲ ਕੇ ਗੱਲਾਂ ਕੀਤੀਆਂ
ਪਹਿਲੀ ਵਾਰ ਕੋਈ prodcast ਦੇਖਿਆ ਤੇ ਬਿਨਾਂ ਸਕਿੱਪ kitte bhut ਸਵਾਦ ਆਇਆ ਸੁਣ ਬਹੁਤ ਵਧਿਆ ਮਾਹੀ ਸ਼ਰਮਾ mam ❤❤❤❤❤
ਬਹੁਤ ਵਧਿਆ ਲੱਗਿਆ Podcast ਸੁਣ ਕੇ,, ਤੇ ਜੋ ਇੱਕ ਗੱਲ ਦਿਲ ਟੁੱਟਣ ਵਾਲੀ ਕੀਤੀ ਤੇ ਮਾਹੀ ਜੀ ਨੇ ਉਹ ਬਹੁਤ ਖੂਬ ਲੱਗਿਆ ਕਿ ਆਪਣੇ ਆਪ ਨੂੰ ਅਹਿਸਾਸ ਕਰਵਾਉਂਦੇ ਰਹਾਉ ਕੇ ਜਦ ਪਹਿਲਾ ਸੰਭਲ ਗਿਆ ਸੀ ਤਾਂ ਅੱਗੇ ਵੀ ਸੰਭਲ ਜਾਉਗਾ ।
ਬਹੁਤ ਹੀ ਸੋਹਣੀ ਤੇ ਪਿਆਰੀ ਲੜਕੀ ਏ! ਇਸ ਵਿੱਚ ਬਹੁਤ ਸੰਭਾਵਨਾ ਨਜ਼ਰ ਆਉਂਦੀਆਂ ਨੇ
ਮਾਹੀ ਦੀ ਇਹ ਗੱਲ ਬਹੁਤ ਪਸੰਦ ਲੱਗੀ ਪੰਜਾਬੀ ਮਾਂ ਬੋਲੀ ਬਹੁਤ ਸੋਹਣੀ ਬੋਲਦੀ ਕੋਈ ਫੁਕਰੀ ਨੀ ਮਾਰਦੀ
ਅਕਾਸ਼ ਇਹ ਜੋੜੀ ਹਮੇਸ਼ਾ ਲਈ ਇੱਕ ਮਿੱਕ ਹੋ ਜਾਵੇ ਤਾਂ ਹੋਰ ਵੀ ਚਾਰ ਚੰਨ ਜਾਣ
Main v ehi sochdi c 👍🏻
ਮੈ ਵੀ ਇਹੀ ਸੋਚਿਆ ਸੀ ਕੇ ਕਾਸ਼
Main v ehi sochda c❤❤❤❤❤ ki aa ho sakga?
same mai v ahi sochdi c
aida v feel ho reha c anmol nu mahi bhut pasand a ❤
ਮੈ ਕਦੇ ਵੀ ਕੋਈ ਪੋਡਕਾਸਟ ਨੀ ਸੁਣਿਆ ਪਰ ਅੱਜ ਇਹ posdcast ਬਹੁਤ vdiya ਲਗਾ
ਚਾਹੇ ਅਸੀਂ ਵੱਡੀ ਉਮਰ ਦੇ ਹਾਂ ਪਰ ਬੱਚਿਆ ਦੀਆਂ ਗੱਲਾਂ ਅਖੀਰ ਤੱਕ ਸੁਨਣੋਂ ਨਹੀ ਰਹਿ ਸਕੇ, ਕਿਉਂਕਿ ਚੰਗੀਆਂ ਲੱਗੀਆਂ, positive ਸਨ
ਵੀਰ ਜੀ ਤੁਹਾਡਾ ਪੋਡਕਾਸਟ ਬਹੁਤ ਵਧੀਆ ਲੱਗਾ।ਮਾਹੀ ਸ਼ਰਮਾ ਦੀ ਇੱਕ ਗੱਲ ਮੈਨੂੰ ਬਹੁਤ ਚੰਗੀ ਲੱਗੀ ਕਿ ਅੱਜ ਦੇ ਸਮੇਂ ਵਿੱਚ ਕੋਈ ਵੀ ਕੜੀ ਕਿਸੇ ਲਈ ਆਪਣਾ ਕੰਮ ਨਹੀਂ ਛੱਡਦੀ। ਤੁਸੀਂ ਐਨੇ ਵੱਡੇ artist ਹੋ ਕੇ ਵੀ ਕਿਸੇ ਲਈ ਆਪਣਾ ਕੰਮ ਛੱਡ ਸਕਦੇ ਹੋ।ਤੁਹਾਡੀ ਸੋਚ ਨੂੰ ਸਲਾਮ ❤......
Mai Kde comment ni kita kise v podcast t prr schi ajj mam di interview sunn dil khush hogeya a ❤️ mam ne jo gll khi n hurt hona nu mnn laina t move on krna schi bakamal t positive gll a
Mr Amol is more happy in this podcast. Very beautiful conversation 😊 God bless u
Pehli vaari koi podcast poora suneya sachi bhohat changa lageya hor mahi sharama sachi bhohat grounded hai vibe hi alag aa odi sachi bhohat changa lageya ❤
ਕਿੰਨੀ ਸੋਹਣੀ ਪੰਜਾਬੀ ਬੋਲਦੇ ਬਾਕੀ ਭੈਣਾਂ ਨੂੰ ਵੀ ਸਿੱਖਣੀ ਚਾਹੀਦੀ
And she is not even from punjab. Thats even more beautiful
ਮਾਹੀ ਸ਼ਰਮਾ ਤੇ ਅਨਮੋਲ ਕਵਾਤਰਾ ਦੀ ਜੋੜੀ ਸੋਹਣੀ ਲੱਗਦੀ ਵੈਸੇ ❤
M vi ehi sochya kinni sohni Jodi h
😂😂vichole
Fer asi kithe chle jayie
U r right
@@rajvindersarai7882bugge tuhi kaim o 😍😘
ਸਪੈਸ਼ਲ ਕੰਮ ਤੋਂ ਵੇਹਲ ਲੈ ਕੇ ਤੁਹਾਡਾ ਪ੍ਰੋਗਰਾਮ ਸੁਣਦੀ ਆਂ ਮੈਂ ਬਹੁਤ ਵਧੀਆ ਵੀਰੇ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਇਸ ਭੈਣ ਦੀਆਂ ਦੁਆਵਾਂ ਨੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bhut hi vdia podcast lga ji😊 bs ida hi km krde rho dono down to earth rh k waheguru ji tuhanu tarkiya den te tuc inj hi Anmol veer ji loka di help krde ro. WMK
Wah ji wah Sachi dsa mza aa gya aj mahi sharma ji diyan gallan sun k down to earth ne bilkul..🙏🙏🙏🙏🙏 Baki Anmol Veera tan Sade punjab da Anmol Heera hi Ohde warga hor koi ni Bn sakda Salute aa Anmol veere Tuhade km Nu..🙏
No doubt ਕੁੜੀ ਸੁਨੱਖੀ ਆ ਬਹੁਤ ਪਰ ਸੋਚ ਤੇ ਦਿਲ ਹੋਰ ਵੀ ਸੋਹਣਾ ਏਨਾ ਦਾ 🤌🏻,
ਅਨਮੋਲ ਵੀਰੇ ਊਂ ਤਾਂ ਚੱਲ ਰੱਬ ਦੀ ਮਰਜ਼ੀ ਆ ਪਰ ਥੋਡੀ ਦੋਵਾਂ ਦੀ ਜੋੜੀ ਜਚੀ ਬਹੁਤ :) ਸੁਬਾਹ ਵੀ ਪੂਰਾ ਮਿਲਦਾ ਜੁਲਦਾ , ਖੁਸ਼ਮਿਜ਼ਾਜ ਜੇਆ।
ਮੈ ਵੀ ਇਹੀ ਸੋਚਦੀ ਸੀ
Same 🙌🏻
Same❤
Totally right
Real life ch aapdi jodi bhut vadhia jachegi
🇺🇸 ਬਹੁਤ ਚੰਗੀਆਂ ਗੱਲਾਂ ਲਗੀਆਂ
ਅਸੀਂ ਵੀ ਤੁਹਾਡੀਆਂ ਇੰਟਰਵਿਊ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ 🙏
Excellent Interview Anmol with Mahi Sharma keep it up👍👍
ਵਾਹ ਜੀ ਵਾਹ
ਅਨਮੋਲ ਜਿੰਨੀਆਂ ਵੀ ਅਨਮੋਲ ਕਵਾਤਰਾ ਪੌਡਕਾਸਟ ਤੇ ਸਾਡੀਆਂ ਪੰਜਾਬ ਦੀਆਂ ਧੀਆਂ ਆਈਆਂ ਨੇ ਓਹ ਅੱਸਲ ਵਿੱਚ ਪੰਜਾਬ ਦੀਆਂ ਧੀਆਂ ਲੱਗਦੀਆਂ ਨੇ।
ਜਿੱਵੇ ਮਾਹੀ, ਗੁਰਲੀਨ ਦਹੇਲੇ,ਜਾਂ ਫਿਰ ਵੇਟ ਲਿੱਫਟਰ ਪੰਜਾਬ ਪੁਲੀਸ ਦੀ ਇੰਨਸਪੈਟਰ, ਜਾਂ ਫੇਰ ਜੁੱਡੋ ਵਾਲੀ ਕੁੱੜੀ। ਸਾਰੀਆਂ ਹੀ ਮੁੰਡਿਆਂ ਤੋਂ ਦਲੇਰ ਘੈਂਟ ।
ਯਾਰ ਸੋਹਣੇ ਸੋਹਣੇ ਸੱਬਦ ਹੀ ਦਿਮਾਗ਼ ਵਿੱਚ ਨਹੀ ਔੜ ਰਹੇ ਜੋ ਮੈ ਅਨਮੋਲ ਤੇ ਇੱਹਨਾ ਧੀਆਂ ਦੀ ਤਰੀਫ ਵਿੱਚ ਕਹਿ ਸ਼ੱਕਾਂ।
ਬਹੁੱਹਤ ਹੀ ਸਿੱਖਿਆ ਦਾਇਕ ਤੇ ਵੱਧੀਆ ਪੌਡਕਾਸਟ ,
ਬਾਕੀ ਇੱਕ ਗੱਲ ਮੈ ਹੋਰ ਐਡ ਕਰਨੀ ਚਾਹੁੰਦਾ ਹਾ ਕਿ ਅਸੀਂ ਮੇਕਅੱਪ ਕਿਓ ਕਰਦੇ ਹਾਂ, ਦੁਨੀਆ ਨੂੰ ਕੀ ਸਾਬਤ ਕਰਨਾ ਚਾਹੁੰਦੇ ਹਾ ਕਿ ਪ੍ਰਮਾਤਮਾ ਨੇ ਸਾਨੂੰ ਵੱਧੀਆ ਨਹੀ ਬਣਾਇਆ।
ਇੱਸ ਤਰ੍ਹਾਂ ਕਰਨਾ ਮੈਨੂੰ ਲੱਗਦਾ ਕਿ ਅਸੀਂ ਓਸ ਵਾਹਿਗੁਰੂ, ਰਾਮ ਅੱਲ੍ਹਾ ਦੀ ਤੌਹੀਨ ਕਰਦੇ ਹਾ, ਬਾਕੀ ਸਿੱਰ ਆਪੋ ਆਪਣਾ 🙏🏻🙏🏻🙏🏻🙏🏻🙏🏻
ਅਨਮੋਲ ਛੋਟੇ ਵੀਰ ਬਹੁਤ ਹੀ ਵਧੀਆ ਗੱਲਬਾਤ ਕੀਤੀ ਹੈ ਮਾਹੀ ਵੀ ਬਹੁਤ ਸੁੰਦਰ ਅਤੇ ਸੁਸ਼ੀਲ ਕੁੜੀ ਹੈ ਜ਼ਿੰਦਗੀ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ ਧੰਨਵਾਦ ਜੀਓ
ਵਾਹ ਜੀ ਵਾਹ confidence ਹੈ ਕੁੜੀ ਇਹੋ ਜਿਹੀ ਹੋਣੀ ਚਾਹੀਦੀ ਹੈ😊ਦੋਵੇਂ ਹੀ ਵਧੀਆ ਸੁਆਲ ਜੁਆਬ ਕਰ ਰਹੋ❤ਜੋੜੀ ਸੋਹਣੀ ਹੈ ਦਿਲ ਨੂੰ ਜਚ ਗਈ ਹੈ ਇਹ ਜੋ ਤੁਸੀਂ ਕਿਹਾ ਹੈ ਕਿ ਘਰਦਿਆ ਵਾਂਗ ਦੱਸਣਾ ਇਹ ਹੀ ਅਸਲੀ ਜੁਆਬ ਦੋਵੇਂ ਹੀ ਸੋਚ ਲਿਓ ਵੀ ਅੱਗੇ ਜੇ ਹੋ ਸਕਦਾ ਹੈ😊ਮੁੰਡਿਆਂ ਲਈ ਜੋ ਅਨਮੋਲ ਵੀਰੇ ਨੇ ਕਿਹਾ ਕਿ ਤੁਸੀਂ ਆਪਣੀ ਭੈਣ ਲਈ ਜੋ ਮੁੰਡਾ ਚਾਹੁੰਦੇ ਹੋ ਓਵੇ ਦੇ ਬਣੋ ਵਾਹ ਵਾਹ ਵਾਹ❤ਚੜਦੀਕਲਾ ਵੱਸਦਾ ਰਹੇ ਪੰਜਾਬ❤
❤❤❤❤❤
Mind blowing Podcast... Bahut maja aya sunke dil khush ho gaya... Mam Bahut hi vadia soch or nature wale insan ne... Har gall da ans mam ne bahut hi vadia te bold way nal dita...Gr8 job Anmol sir bahut ache guest leke aa rahe ho dil khush ho janda har war podcast sunke... Har din kuch nava sekhan nu milda har kise de life experience to... Always Respect for u Sir🙏
Anmol veera aj pura khush c smjn wale smj jaan ge 😂😂😂😂
Ghnt to v ghnt podcast ❤️❤️❤️ God bless you both of you 🙏🏻❤😊
Vaese mai comment nhi krdi kde but mahi thodi personality enni natural and attractive hai that i'm doing.
Mai thodi reel dekhi si jis ch tusi mahi nu onna di padhai baare puch rahe si te in reply mahi kehnde v "mai tn uyi bs B.Ed kr rhi si..." and yaar schi is enni k ji conversation ne mainu poora podcast sunan te majboor krta...mai thonu aj ton pehla jaandi v ni si maahi but from that one reel te hun aah poora podcast sunke i really really like you yaar❤❤enne natural..simple..hassmukh..roots naal connected...relatable lgey na tusi that i really loved watching you and this podcast + literally sikhan nu v mileya boht kuch.❤️
ਪਹਿਲਾ ਪੋਡਕਾਸਟ ਆ ਇਹ ਜੋ ਮੈਂ ਸਾਰਾ ਦੇਖਿਆ ਬਿਨਾ ਸਕੀਪ। ਸਵਾਦ ਆ ਗਿਆ ❤️🥰respect for mahi bhain 🙏🥰
Tuc jay randhawa da podcast dekho
Ehi comment main likhna c
Same here 👏🏻
Same hr ❤
@@Preet_kaur_111 😇🙏🏻
ਬਹੁਤ ਸੋਹਣੀ podcast hai ਬੇਟਾ ਜੀ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ।
ਬਹੁਤ ਵਧੀਆ ਪੋਡਕਾਸਟ ਹੈ ਮਾਹੀ ਸ਼ਰਮਾ ਰਿੰਕੀ ਮੁੰਨਾ ਜੀ ਆਪ ਜੀ ਦੀ ਸਾਦਗੀ ਬਹੁਤ ਪਸੰਦ ਆਈ ਜਿਹੜਾ ਤੁਹਾਡਾ ਕੁਦਰਤੀ ਸੁਹੱਪਣ ਹੈ ਬਹੁਤ ਪਸੰਦ ਆਇਆ ਆਪ ਜੀ ਦੀ ਸਾਦਗੀ ਤੇ ਮਿੱਠੀ ਬੋਲੀ ਠੇਠ ਪੰਜਾਬੀ ਮੈਨੂੰ ਬਹੁਤ ਪਸੰਦ ਆਈ ਆਈ ਲਵ ਯੂ ਮਾਈ ਡੀਅਰ ਮਾਹੀ ਜੀ
بہت مزہ آیا۔میزبان بھی کمال کا اور مہمان بھی کمال کا۔ ماھی جی کی شاعری کمال کی ھے۔ خیراندیش۔ علی اصغر۔ پنجاب پاکستان
Bai sachi aaj ruhh khush ho gye aa podcast dekh k ❤❤❤❤ bahut kuj change krunga m apne ander es podcast nu dekh k❤❤❤❤sachi bai swaad aa gya ❤❤❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਕਮਾਲ ਸਾਦਗੀ❤❤😍😍😍.....thanks anmol bhra nd mahi mam...dilo gallan share krn lye.... God bless you 🙏
Buht vadia podcast brother god bless you ❤
Mahi ji salute to your thinking and your simplicity
Your story matches with our life.
Sounds good to listen your lovely talking
Both the personalities are actually magnificent and Anmol's words and thinking is truly appreciatable as always.......😊❣️
Beautiful podcast really respect for both of u ❤
ਅਨਮੋਲ ਵੀਰੇ ਮਾਹੀ ਜੀ ਨਾਲ ਤੁਹਾਡੀ ਜੋੜੀ ਤੇ ਨੇਚਰ ਬਹੁਤ ਮਿਲਦਾ ਕਾਸ ਕਿਤੇ ਰੱਬ ਸਾਡੀ ਮਰਜਾਈ ਤੇ ਤੁਹਾਡੇ ਮਾਪੀਆ ਦੀ ਨੂੰਹ ਬਣਾ ਦੇ ਰੂਹ ਖੁਸ ਹੋ ਜਾਉ 🙏👌❤
Polish di koi limit hundi apne da karva de
Eni polish marrii ke shisha dekhan lag geya
ਬਹੁਤ ਵਧੀਆ ਪੋਡ ਕਾਸਟ,,, ਕਯਾ ਬਾਤ ਹੈ,, ਮਾਹੀ ਸ਼ਰਮਾ ਜੀ, ਬਹੁਤ ਵਧੀਆ ਸੋਚ ਹੈ, ਅਕਾਲਪੁਰਖ ਆਪ ਜੀ ਨੂੰ ਹਮੇਸ਼ਾ ਹੀ ਤਰੱਕੀ,ਤੰਦਰੁਸਤੀ, ਲੰਬੀ ਉਮਰ ਤੇ ਚੜਦੀ ਕਲਾ ਬਖਸ਼ੇ,,,
ਅਨਮੋਲ ਕਵਾਤਰਾ ਜੀ ਬਹੁਤ ਵਧੀਆ, ਸੋਚ ਦੇ ਮਾਲਕ ਹੋ, ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾ ਹੀ ਤਰੱਕੀ, ਤੰਦਰੁਸਤੀ, ਲੰਬੀ ਉਮਰ ਤੇ ਚੜਦੀ ਕਲਾ ਬਖਸ਼ੇ ਜੀ।।
Boht sohna veere tuhada podcast te tuhada dovan da boln da lehza. WAHEGURU mehar bnai rkhe tuhade upr hamesha. Boht dungiyan galan suniya te boht kuch sikhan nu mileya. Es bhain nu datar hor tarkaiyan bakshe. Khush rho hamesha khushiyan maano ❤
bhut vdia lgda mainu tuda hr podscaste dekh ke sun ruh nu sakoon ja mil jnda mai ik lab te km krdii aa free time ch mai tuhnu hi sundi aa Mai tuhdi fain bhut ik vr tuhnu milna bs rab agge duaa merii🙏
ਮਾਹੀ ਮੇਰੇ ਵਰਗੀਆਂ ਗੱਲਾਂ ਕਰਦੇ ਮੈ ਵੀ ਮੇਕਅਪ ਪਸੰਦ ਨੀ ਕਰਦੀ ਜੋ ਰੱਬ ਨੇ ਬਣਾਇਆ ਸੋਣਾ ਬਣਾਇਆ ਬਹੁਤ ਵਦੀਆ ਗੱਲਾਂ ਲਗੀਆਂ ਮੈਨੂੰ 👍👍🥰
Mahi sharma mam is always doing bst ...... ਇੰਨਾ ਦੀ ਸਾਦਗੀ ਬਿਲਕੁਲ royal ਏ song ਚ ਵੀਂ ਤੇ real life ਚ ਵੀ ਸੱਚੀ ਦਿਲ ਤੋ ਸਲੂਟ ਆ mam ❤️😇 ਅੱਜ ਕਲ ਸਾਰੇ show off ਕਰਦੇ ਆ ਪਰ ਤੁਸੀ ਜਿਵੇਂ ਵੀ ਓ front ਤੇ ਓ ਸਭ ਦੇ ।।😇👍
ਦਿਲ ਨੂੰ ਸਕੂਨ ਮਿੱਲ ਗਿਆ podcast ਦੇਖ ਕਰ। ❤️❤️❤️❤️❤️❤️❤️
ਕਵਾਤਰਾ ਸਾਬ ਬਹੁਤ ਹੀ ਵਧੀਆ ਸਖ਼ਸ਼ੀਅਤ ਚੁਣਦੇ ਹੋ ਤੁਸੀਂ, ਬਹੁਤ ਵਧੀਆ ਲੱਗਦੇ ਤੁਹਾਡੇ ਪੋਡਕਾਸਟ, ਮੈਂ ਪਹਿਲਾਂ ਜਨਾਬ ਸਰਤਾਜ ਜੀ ਨੂੰ ਸੁਣਿਆ ਤੇ ਦੇਖਿਆ ਤੁਹਾਡੇ ਨਾਲ ਤੇ ਹੁਣ ਮਾਂਹੀ ਸ਼ਰਮਾ ਜੀ .....
Anmol bai main kde v kise da podcast nhi dekhda, but mahi g de naal tusi jo galla kitia and ohna ne jo reply keete.. sachi dill nu lggeya.. ajjkal eho j lok v hege ne sachi yakeen ni hunda.. koi show off ni.. saadgi bhrpoor.. maahi g lyi tethode lyi izzat bahut vadh gyi.. jionde vsde rho bai.. baba g mehar krn...🎉🎉🎉🎉
Wonderful podcast .Ma'am da nature bhot hi vadia hasmukh jeha .really bhot kuch sikhn nu miliya.Thank u anmol sir ene vadia podcast sanu dikhon lyi. Kafi knowledge mildi mainu and kaafi podcast dekh lye tuhade. God bless you anmol sir n your team. 🎉
Anmol kwatra aaj pehli waar lgyaa b tussi v attract hoye kisay kudi lai btw nice episode ptaa lg reha veeray b u r like sharma saab 😂😂
Awesome heart touching interview ❤
Mja a gya podcast dekh k..... Bahut kush sikhan nu miliya....
salute mahi nd anmol kwatra..... ❤❤❤❤❤
Aap dono ki vibe match ho rhi h😊 I like it ..
ਬਹੁਤ ਹੀ ਸੋਹਣੇ ਤੇ ਚੰਗੇ ਵਿਚਾਰ ਪੇਸ਼ ਕੀਤੇ ਬਹੁਤ ਕੁਝ ਸਿੱਖਣ ਨੂੰ ਜ਼ਿੰਦਗੀ ਵਿੱਚ ਮਿਲਿਆ ਕੁਝ ਗੱਲਾਂ ਸਾਡੀ ਜ਼ਿੰਦਗੀ ਦੀਆਂ ਤੇ ਕੁਝ ਆਉਣ ਵਾਲੇ ਟਾਈਮ ਨਾਲ ਮਿਲ ਕੇ ਚੱਲਣ ਵਾਲੀਆਂ ਸੀ ਬਹੁਤ ਸੋਹਣਾ 👌🙏❤️
ਰੀਅਲ ਪੰਜਾਬੀ ਨਹੀਂ ਅਸਲ ਪੰਜਾਬੀ ਆਂ ਪਿੰਡਾਂ ਦਾ ਰਹਿਣ ਸਹਿਣ ਨਸਲ ਪੰਜਾਬੀ ਆਂ
❤❤❤❤❤❤❤❤❤❤
Boht hi sohna Podcast 😊
Anmol ji very nice.. Mere kol words ni, me dass ni sakdi kinni soni vdo hai bhut kush sikhn nu milda suchi ❤
Maahi de naal buht vadia gull baat keeti me ne chaa wli poetry sunni thi first time mujy acha lga tha phir search keta pata chla Maahi ne poetry parri this well done nice girl Rab hor taraqi devey .
ਬਹੁਤ ਸੋਹਣਾ podcast, ਬਹੁਤ ਕੁਛ ਨਵਾਂ ਸਿੱਖਣ ਲਈ ਮਿਲਿਆ❤
ਇਹ ਸਧਾਰਣ ਕੁੜੀ ਬਹੁਤ ਸਿਆਣੀ ਹੈ।
ਬਹੁਤ ਵਧੀਆ ਗੱਲ ਬਾਤ। 🎉
ਅਨਮੋਲ ਵੀਰ ਜੀ ਸੱਚੀ ਤੁਹਾਡੇ ਪੋਡਕਾਸਟ ਦੇਖ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਇਹ ਪੋਡਕਾਸਟ ਆ ਪਰ ਜਦੋਂ ਵੀ ਤੁਹਾਡੇ podcast ਦੇਖਦੀ ਹਾਂ ਇੱਕ ਅਲੱਗ ਜਿਹਾ ਦੇਖਣ ਨੂੰ ਸੁਣਨ ਨੂੰ ਤੇ ਸਿੱਖਣ ਨੂੰ ਮਿਲਦਾ ਹੈ ਬਹੁਤ ਹੀ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਏਸੇ ਤਰ੍ਹਾਂ ਤਰੱਕੀ ਬਖਸ਼ੇ ❤❤ god bless you bro ❤❤
ਸਰਤਾਜ ਸਾਬ ਨਾਲ ਤੁਹਾਡੀ PODCAST ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰਾਂਗਾ
Bhoot vadhiya Bhai ji ❤❤ from Haryana❤❤
Bhai bhoot acha lga apka pod cast very nice 👍👍😊😊
Jdo tusi shyari snai…m apna Te apda pyr mahsus krnh lgi…dil bhar aaya mahi g❤️
Wah wah bhot vadiya podcast💞💞
Bhaut vadiya lgya podcast mam bhut khush Dil insaan hai bar bar dekhan nu Galla sunan nu man krda c
ਖ਼ੂਬਸੂਰਤ ਮੁਲਾਕਾਤ ❤❤
I saw this podcast just because of mahi, she is my favourite but after this podcast i realize anmol kwatra sir is also very nice person... To be honest first i didn't like anmol sir but he is awesome so support him... All the best wishes from my side for your success and good works.
Tuhadi donated di vibe bht match krdi aa honestly. Why don’t you guys be together forever. I am genuinely saying this. Much love to you both and your tremendous work you are doing for community
Bhaut wadiya podcasts veere mai tuhade sare podcast sune menu bht motivation mildi aa bht kuj sikhn nu v milda TUC bht sohna kar rahe o samaj di seva krke bht wadiya lagda jehda ludhiana nu nasheyan layi insulted feel hona penda othe tuhade warge nek Dil insan youth nu bht motivate krde ne ❤❤❤❤ most respected person in ludhiana for me anmol khwattra❤❤
Bht sohna podcast ❤
Anmol veere da ta har podcast hi vdiya hunda ❤❤❤
Tra
Bht vadiya c ...eh gal sach a mahk di ...j appa koi kam ya dream appa vaar vaar boli jao te sochi jao ek time te ake oh jarur puri hundi aa 100 % a
Really sor msi v podcast karna chondi aa mere dil vich bhout galla aaa really 🙏🙏Anmol sir i like tuc jo patient di seva karde ho mai v ikk staff nurse aa ❤❤❤
ਬਹੁਤ ਵਧੀਆ ਪੋਡਕਾਸਟ ਲੱਗਿਆ ਬਾਈ ਮਾਹੀ ਜੀ ਨਾਲ ਦੁਬਾਰਾ ਇੱਕ ਬਾਰ ਜ਼ਰੂਰ ਹੋਰ ਪੋਡਕਾਸਟ ਕਰੋ ਬਾਈ ਮੈਨੂੰ ਮਾਹੀ ਜੀ ਦੀ ਸਾਦਗੀ ਬਹੁਤ ਵਧੀਆ ਲੱਗੀ❤❤😊
ਮਾਹੀ ਭੈਣ ਜੀ ਬਹੁਤ ਖੁਸ਼ ਮਿਜ਼ਾਜ਼ person ਨੇ ❤❤❤❤❤❤❤❤❤
me imaging in the whole podcast kwatra+Sharma=jodi khaint vese 😂😂😂😂
I'm from USA me ਤਕਰੀਬਨ ਸਾਰੇ ਹੀ prodkast ਦੇਖਦੀ ਹਾਂ ਬਹੁਤ ਵਧੀਆ ਲੱਗਦਾ
The first time I watched a full podcast. Anmol and mahi di jodi❤. Waiting for part 2
ਮੈਨੂੰ ਮਾਹੀ ਦੀ ਪੰਜਾਬੀ ਬੋਲੀ ਅੱਤ ਲੱਗੀ .. ਜਮਾਂ ਸਿਰਾ ਲਾਇਆ ਹੋਇਆ ..🤟..ਮੈਂ ਤਾਂ ਹੁਣ ਏਵੇਂ ਹੀ ਬੋਲੂ .. ਫੁੱਲ ਮਸਤੀ ਚ ਤੇ ਮਿੱਠਾ ਜਾ ❤
ਸਤਿ ਸ਼੍ਰੀ ਅਕਾਲ ਜੀ🙏🏽
Veere meri beti v kehdi aa k mai kmona va apne app stand hona +2 ch aa but ohde papa kehde k hun ehnu Ghar de kam sikha eh gall hale mai apni beti nu nhi dssi meri beti apni study ch bhut hi vdiya va veere mera bhut Dil dukhi hunda soch soch k ki howega agge but Mai chondi aa k meri beti di har reej poori waheguru ohnu trrakiyan bakhse
Very good enterview ❤
ਬਹੁਤ ਵਧੀਆ। ਮੈਂ ਮਾਹੀ ਸ਼ਰਮਾ ਨੂੰ ਇਸ ਤੋਂ ਪਹਿਲਾਂ ਨਹੀਂ ਜਾਣਦੀ ਸੀ। ਮੈਂ ਇਸ ਪੋਡਕਾਸਟ ਸਬੰਧੀ ਬਹੁਤ ਸਾਰੀਆਂ ਰੀਲਾਂ ਦੇਖੀਆਂ। ਫਿਰ ਸਾਰਾ ਪੋਡਕਾਸਟ ਦੇਖੇ ਬਿਨਾਂ ਰਿਹਾ ਨਹੀਂ ਗਿਆ। ਚਾਹ ਵਾਲੀ ਸ਼ਾਇਰੀ ਬਹੁਤ ਦੇਖੀ ਸੀ ਤੇ ਉਹ ਬਹੁਤ ਪਸੰਦ ਸੀ। ਬਹੁਤ ਵਾਰੀ ਦੇਖੀ ਸੀ ਪਰ ਮੈਂ ਇਹਨਾਂ ਨੂੰ ਨਹੀਂ ਜਾਣਦੀ ਸੀ। ਅਨਮੋਲ ਸਰ ਨੂੰ ਤਾਂ ਫੇਸਬੁੱਕ 'ਤੇ ਬਹੁਤ ਦੇਖਦੇ ਹਾਂ।
ਲਿਖਣਾ ਲਖਾਉਣਾ ਤਾ ਪਰਮਾਤਮਾ ਦੀ ਦੇਣ ਹੂਦੀ ਹੈ ਜੀ ਇਹ ਕਲਾਂ ਪਰਮਾਤਮਾ ਹੀ ਭੇਜ ਦਾ ਹੂੰਦਾ ਜੀ ਇਹ ਮੇਨੂੰ ਵੀ ਆਨਪਾਭ ਹੋਇਆ ਜੀ !🙏
ਬਹੁਤ ਸੋਹਣਾ ਪੌਡਕਾਸਟ ਆ ਬਾਈ❤❤ਬਾਕੀ ਸਮਾਂ ਤਾਂ ਐਵੇਂ ਬਦਨਾਮ ਆ, ਬਦਲ ਤਾਂ ਅਸਲ ਚ ਲੋਕ ਰਹੇ ਆ🙏🙏
Bhaut wadiya g❤
She is my fav Punjabi artist, singer. Good Podcast 👍🏼
ਬਹੁਤ ਸੋਹਣਾ ਸੁਭਾਅ ਮਾਹੀ ਸ਼ਰਮਾ ਦਾ,, ਬਹੁਤ ਹੀ ਵਧੀਆ ਲੱਗਿਆ ਜੀ ਦੋਹਾਂ ਨੂੰ ਇਕੱਠਿਆਂ ਦੇਖ ਕੇ। ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ।