Nankana Sahib ਵਿੱਚ Dahi Bhalle ਵੇਚਣ ਵਾਲੇ ਇਸ ਮੁਸਲਮਾਨ ਤੋਂ ਸੁਣੋ Guru Nanak ਦੇ ਘਰ ਦੀ ਵਡਿਆਈ

แชร์
ฝัง
  • เผยแพร่เมื่อ 31 ต.ค. 2019
  • Nankana Sahib ਵਿੱਚ Dahi Bhalle ਵੇਚਣ ਵਾਲੇ ਇਸ ਮੁਸਲਮਾਨ ਤੋਂ ਸੁਣੋ Guru Nanak ਦੇ ਘਰ ਦੀ ਵਡਿਆਈ
    #nankanaSahib #dahibhalla #dailypostpunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 1.1K

  • @sunnysarsini8998
    @sunnysarsini8998 3 ปีที่แล้ว +47

    ਦੋਵੇਂ ਪੰਜਾਬ ਜਿੰਦਾਬਾਦ
    ਪੰਜਾਬੀ ਅਤੇ ੳੁਰਦੂ ਬੋਲੀ ਜਿੰਦਾਬਾਦ
    ਸਾਡੇ ਮੁਸਲਮਾਨ ਵੀਰ ਜਿੰਦਾਬਾਦ
    ਸਾਰਿਅਾਂ ਨੂੰ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ

  • @sukhmindersingh4843
    @sukhmindersingh4843 3 ปีที่แล้ว +20

    ਮਲੇਰਕੋਟਲੇ ਦੀ ਉਦਾਹਰਣ ਬਹੁਤ ਵਧੀਆ ਦਿੱਤੀ ਹੈ ਪੱਤਰਕਾਰ ਵੀਰ ਜੀ ਨੇ

  • @surinderpalsingh485
    @surinderpalsingh485 4 ปีที่แล้ว +81

    Sare Muslim Veeran da bahut bahut shukriya thanks ji

  • @sarvjitdeol9622
    @sarvjitdeol9622 4 ปีที่แล้ว +119

    ਖੁਸ਼ ਕੀਤੇ ਆਹ ਕੀਤੀ ਪੰਜਾਬੀਆਂ ਆਲੀ ਗੱਲ
    ਜੇ ਕਿਸੇ ਕੋਲ ਪੈਸੇ ਨਹੀਂ ਤਾਂ ਮੁਫਤ ਵੀ ਦੇ ਦਿਨੇ ਆ
    ਜਿਓਦਾ ਰਓ

  • @AdarshKumar-nx6ro
    @AdarshKumar-nx6ro 4 ปีที่แล้ว +57

    ਵਿਚਾਰ ਸੁਣ ਕੇ ਦਿਲ ਵਿਰਾਗ ਨਾਲ ਭਰ ਗਿਆ ਅਥਰੂ ਆ ਨਿਕਲ ਆਏ ਮੱਕੜ ਵੀਰ ਜੀ ‌। ਧੰਨਵਾਦ।

  • @kulwindersinghkulwinder5981
    @kulwindersinghkulwinder5981 4 ปีที่แล้ว +196

    ਮੱਕੜ ਸਾਬ ਤੁਸੀਂ ਗਰਾਊਂਡ ਦੇ ਪਤਰਕਾਰ ਹੋ। ਸਲਾਮ ਆ ਭਰਾ ਜੀ ਤੁਹਾਨੂੰ ।ਤੁਸੀਂ ਹੋਰ ਤਰੱਕੀ ਕਰੋ

  • @majhedamajhail3036
    @majhedamajhail3036 4 ปีที่แล้ว +90

    ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ😭😭😭

  • @Manraj.official
    @Manraj.official 4 ปีที่แล้ว +91

    Waahh waah Rooh Khush Ho gyii Eh Sab dekh K 🙏

  • @ranjitsinghranjitsingh6538
    @ranjitsinghranjitsingh6538 4 ปีที่แล้ว +135

    ਵਾਹਿਗੁਰੂ ਜੀ ਮੇਹਰ ਕਰਨ 'ਤੇ ਚੜਦੀ ਕਲਾ ਬਖਸ਼ਣ ਮੇਰੇ ਸੋਹਣੇ ਪੰਜਾਬ ਨੂੰ ਤੇ ਮੇਰੇ ਪਾਕਿਸਤਾਨ ਨੂੰ ਮੇਰੇ ਬਾਬੇ ਨਾਨਕ ਦਾ ਘਰ ਵਾਹਿਗੁਰੂ ਜੀ ਵਾਹਿਗੁਰੂ ਜੀ

  • @jogindergill5433
    @jogindergill5433 4 ปีที่แล้ว +123

    ਬਹੁਤ ਵਧੀਆ ਲੱਗਿਆ ਪਰੋਗਰਾਮ ਪੱਤਰਕਾਰ ਮੱਕੜ ਜੀ ਦੇ ਨਾਲ ਮੁਸਲਿਮ ਭਾਈਚਾਰੇ ਦੀ ਗੱਲ ਬਾਤ ਹੋਈ ।
    ਇਨਸਾਨੀਅਤ ਦੀ ਗੱਲ ਕੀਤੀ,
    "ਵਿੱਚ ਇਨਸਾਨਾ ਰੱਬ ਵਸਦਾ ਹੈ, ਉਸ ਨੂੰ ਵਸਦਾ ਰਹਿਣ ਦਿਓ, "
    ਕਮੈਂਟ ਵਾਲਾ ਰੁੱਖ ਦਬਾਓ, ਤੇ ਗੀਤ ਸੁਣੋ ਧੰਨਵਾਦ ਜੀ, ਰੱਬ ਮਿਹਰ ਭਰਿਆ ਹੱਥ ਰੱਖੇ ।

  • @kewalkumar8315
    @kewalkumar8315 3 ปีที่แล้ว +1

    Bahut hi dil khush ho gya
    Ess Muslim Veer de vichar sun ke

  • @abisingh186
    @abisingh186 4 ปีที่แล้ว +6

    Love Pakistan Punjab national... DHAN DHAN SRI Guru Nanak Dev Sahib ji..

  • @harpreetsinghmoga
    @harpreetsinghmoga 4 ปีที่แล้ว +284

    ਦੋਵੇਂ ਪੰਜਾਬ ਜ਼ਿੰਦਾਬਾਦ !
    ਮਾਂ ਬੋਲੀ ਪੰਜਾਬੀ ਜ਼ਿੰਦਾਬਾਦ!

    • @LovepreetSingh-kg3dv
      @LovepreetSingh-kg3dv 4 ปีที่แล้ว +4

      Waheguru ji kirpa Karo ji

    • @rajivmalhan8484
      @rajivmalhan8484 4 ปีที่แล้ว +1

      Best thinking you are right bro

    • @gurisingh1642
      @gurisingh1642 3 ปีที่แล้ว

      Q11111177¹7711111qqqqQ1171111177771171177111111771177117qqqqqqqqqqqqqqaqqqqQqqqqq1aqqqqqqqqqaqqqqQqqqqqqqqqqqqqqqqqqqqqqqqqQQQQqqqqqqQqqqqQqqqqqQqqqqqQ1QQqqqqqQqqqqqq

    • @gurisingh1642
      @gurisingh1642 3 ปีที่แล้ว

      q

    • @gurisingh1642
      @gurisingh1642 3 ปีที่แล้ว +1

      @@LovepreetSingh-kg3dv 1qqqqqq

  • @divjotsingh269
    @divjotsingh269 4 ปีที่แล้ว +45

    ਦਿਲ ਖੁਸ਼ ਕਰਦਾ ਜੀ

  • @vikramsarangal2358
    @vikramsarangal2358 4 ปีที่แล้ว +58

    Lehnde Punjab di jyda sohni punjabi ae ❤Apne punjab di v sohni ae

    • @farzanali8837
      @farzanali8837 4 ปีที่แล้ว +5

      Punjabi Punjabi aa ♥️

    • @badcaptain4812
      @badcaptain4812 2 ปีที่แล้ว

      Punjabi jithe di v howe Sohni ae❤️
      Sanu Charde Punjab di zyada sohni lgdi ae❤️🤗👌

  • @charanjitkaur3624
    @charanjitkaur3624 3 ปีที่แล้ว +2

    Dhan Guru Nanak

  • @gkkumar2755
    @gkkumar2755 4 ปีที่แล้ว +11

    ਬਾਬਾ ਨਾਨਕ ਦੇਵ ਜੀ ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਅੱਗੇ ਕੇ ਪਾਕਿਸਤਾਨ ਤੇ ਭਾਰਤ ਨੂੰ ਚੜਦੀ ਚੜਦੀ ਕਲਾ ਚ ਰਖਿੳ ਪਤਸ਼ਾਹ ਜੀ

  • @vickuk1313
    @vickuk1313 4 ปีที่แล้ว +11

    Bhut Khushi hui Pakistani veer Diya Galla baata sun ke..jindgi Rahi ta ek waar jarur NANKANA SHAIB de darshan Karne ne..love and respect from UK

  • @sarajmanes5983
    @sarajmanes5983 4 ปีที่แล้ว +9

    ਬਹੁਤ ਹੀ ਵਧੀਆ ਸਿਮਰਨਜੋਤ ਸਿੰਘ ਮੱਕੜ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਆਪ ਜੀ ਨੂੰ ਖੁਸ਼ ਰਹੋ ਜੀ

  • @Ahsanali-fv3kh
    @Ahsanali-fv3kh 4 ปีที่แล้ว +8

    I am punjabi and I love punjabi...from.lahore

  • @davinderkaur1133
    @davinderkaur1133 4 ปีที่แล้ว +84

    ਵੀਰ ਜੀ ਬਹੁਤ ਵਧੀਆ ਗੱਲ ਕਰ ਰਹੈ ਨੈ ਉਨਾ ਦੀਆ ਗੱਲਾ ਸਹੀ ਵੀ ਆ ਸਰਦਾਰ ਵੀਰ ਦਾ ਵੀ ਧੰਨਵਾਦ

  • @brownboy1993
    @brownboy1993 4 ปีที่แล้ว +316

    ਮਹਿਮਾਨ ਨਿਵਾਜ਼ੀ ਪਾਕਿਸਤਾਨ ਅਰਗੀ ਪੰਜਾਬੀਆਂ ਨੂੰ ਕਿਤੇ ਨਹੀਂ ਮਿਲਣੀ, ਇਹ ਗੱਲ ਵੀ ਸੱਚ ਆ, ਵਾਹਿਗੁਰੂ ਮੁਸਲਮਾਨ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖ਼ਸ਼ੇ 🙏🙏🙏🙏

    • @singhmandeep1812
      @singhmandeep1812 4 ปีที่แล้ว +24

      ਵੀਰੇ ਮੈਂ ਨਾਲ ਹੀ ਰਹਿੰਦਾ ਹਾਂ ,,,ਅਨੇਕਾਂ ਪਾਕਿਸਤਾਨੀਆਂ ਦੇ ਨਾਲ ਕੱਮ ਕਾਰ ਵੀ ਕਰਦਾ ਆ ,,,,ਧਰਮੀ ਕੱਟੜਤਾ ਇਹਨਾਂ ਦੀ ਬਾਕੀਆਂ ਕੌਮਾਂ ਲਯੀ ਖ਼ਤਰਨਾਕ ਆ ਵੀਰ ਇਹ ਸੱਚਾਈ ਹੈ , ਪਿੰਡ ਰਹਿ ਕੇ ਅਸੀਂ ਵੀ ਏਹੇ ਸੋਚਦੇ ਸੀ

    • @JatinderSingh-kk1xo
      @JatinderSingh-kk1xo 4 ปีที่แล้ว +2

      @@singhmandeep1812 🙏 100 % 👍

    • @harryggsdharryggsd2664
      @harryggsdharryggsd2664 4 ปีที่แล้ว +5

      @@singhmandeep1812 Sahi kiha bro sunni bhut karad waad hunde ne horna dharma lai eh khatarnak ne 100% sach a eh bro shia muslman thode vadia hunde ne

    • @vinodbhadhu8330
      @vinodbhadhu8330 4 ปีที่แล้ว +2

      @@harryggsdharryggsd2664 bilkul right brthr

    • @brownboy1993
      @brownboy1993 4 ปีที่แล้ว +5

      Sb ikko jihe nhi hunde veer

  • @tarlochansingh95
    @tarlochansingh95 3 ปีที่แล้ว +1

    ਗਲਬਾਤ ਸੁਣ ਕੇ ਬਹੁਤ ਅਨੰਦ ਆਇਆ਼਼਼਼਼਼਼ਖਾਸ ਕਰ ਦਹੀ ਭਲਿਆ ਬਾਰੇ਼਼਼਼ਬਾਬਾ ਜੀ ਦੀ ਜੇਕਰ ਮੇਹਰ ਹੋਈ ਤਾਂ਼਼਼਼ ਼਼਼਼਼਼਼ਦਰਸ਼ਨ ਕਰਨ ਡੂੰਘੀ ਤਾਂਘ ਹੈ਼਼਼਼਼਼ਵਾਹਿਗੁਰੂ ਤੰਦਰੁਸਤੀ ਬਖਸੇ਼਼਼਼਼਼਼।

  • @maninderkaur5514
    @maninderkaur5514 2 ปีที่แล้ว +1

    mera bhuttttttttttttt dill krda a nankana sahib de darshan karn nu 🙏🙏🙏🙏🙏

  • @jasjitsingh7293
    @jasjitsingh7293 4 ปีที่แล้ว +92

    Inshaallah I will visit this place on 3rd of December

    • @ukreturn4697
      @ukreturn4697 4 ปีที่แล้ว

      Tu musalman hain ya sikh hain pehle eh te dass

    • @m.aslamgujjar1571
      @m.aslamgujjar1571 4 ปีที่แล้ว +1

      Welcome

    • @jasjitsingh7293
      @jasjitsingh7293 4 ปีที่แล้ว +5

      @charanjit singh with kind regards I want to ask do you know what it mean it mean by the bless or wish of allah I will visit this place what is wrong with this and in our guru granth sahib name of allah is mentioned do you have objection on that to did Baba Nanak Ji teaches us to hate towards others

    • @Kashar47
      @Kashar47 4 ปีที่แล้ว +2

      Great
      Ji arayian nu
      Enjoy your visit

    • @meharafzal9337
      @meharafzal9337 4 ปีที่แล้ว +2

      Welcome veer g

  • @rakeshgrover4387
    @rakeshgrover4387 4 ปีที่แล้ว +32

    Hindu,musalman kuch nhi hunda sab ton wada dharam Hunda h Insaniyat da Te Baba Nanak ne vi insaniyat da hi path padhaya si Satnaam waheguru ji

  • @randhirvirk7530
    @randhirvirk7530 3 ปีที่แล้ว +1

    young musalman veer ne bahut hi sohniya gallan kitia , love you veer ji . ankhan vich paani aa giya . jeonda reh veer guru ji aap ji te mehar rakhan

  • @RanjitKaur-kz4bt
    @RanjitKaur-kz4bt 4 ปีที่แล้ว +3

    Pakistan de jine v log a sab da bht dhanvaad dil khush ho gea mera dekh k 😍❤❤❤😊 sikh te muslmaan bhra bhre ne

  • @sandhujatt1362
    @sandhujatt1362 4 ปีที่แล้ว +6

    ਰੱਬਾ ,ਚੜਦੇ ਪੰਜਾਬ ਨੂੰ ਤੇ ਲੈਦੇ ਪੰਜਾਬ ਨੂੰ ਖੁਸ਼ੀ ਬਖਸੇ ,,,

  • @gurmeetkaur7765
    @gurmeetkaur7765 4 ปีที่แล้ว +8

    Jeode rho Punjabio jethe v ho Waheguru tuhanu chaddi chala vich rahkan.

  • @r.jawandha5343
    @r.jawandha5343 4 ปีที่แล้ว +22

    ਪਾਕਿਸਤਾਨੀ ਅਾਪਣੇ ਸਰਦਾਰਾਂ ਨੂੰ ਪਿਆਰ ਬੜਾ ਕਰਦੇ ਨੇ ❤❤👍👍

  • @santji2613
    @santji2613 4 ปีที่แล้ว +8

    ਬਹੁਤ ਵਧੀਆ ਇੰਟਰਵਿਊ ਮੱਕੜ ਵੀਰ ਵਾਹਿਗੁਰੂ ਦੋਨਾਂ ਦੇਸਾਂ ਵਿਚੋਂ ਨਫਰਤ ਖਤਮ ਕਰ ਦੇਣ

  • @BabluKumar-lq3ut
    @BabluKumar-lq3ut 4 ปีที่แล้ว +23

    Love u makkar veer ਜੀ ਸਾਨੂੰ ਵੀ ਵਿਖਾ ਦੋ pakistan ਨੈਣ ਤਰਸਦੇ rehnde ne ਨਨਕਾਣਾ ਵੇਖਣ ਨੂੰ

  • @musicyard3936
    @musicyard3936 4 ปีที่แล้ว +3

    ਵਾਹਿਗੁਰੂ ਮੇਹਰ ਕਰੇ ਸਭਨਾਂ ਤੇ 🙏🙏🙏🙏❤❤❤❤❤❤

  • @JagtarGillOfficial.Singing
    @JagtarGillOfficial.Singing 3 ปีที่แล้ว +2

    Dhan Dhan Shri Guru Nanak Dev Ji🙏

  • @InderjitSingh-mu5co
    @InderjitSingh-mu5co 3 ปีที่แล้ว +2

    DHAN-DHAN JAGAT GURU GURU NANAK SAHEB JI 🌿🌹🌹🙏🌹🌹🌿

  • @parmodnanda7057
    @parmodnanda7057 3 ปีที่แล้ว +3

    I salute to the presenter.....true gentleman very well presented his nation and bhaichara

  • @kingzbooster1565
    @kingzbooster1565 3 ปีที่แล้ว +3

    Salute ee pakistan de loka nu jina de dila vich kini respect hai love you from indian

  • @ramneekghuman5830
    @ramneekghuman5830 4 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਅਸਥਾਨ ਵਾਸੀਉ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @AbhishekBhawanipuria
    @AbhishekBhawanipuria 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਮੈਂ ਇੱਕ ਵਾਰੀ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।

  • @onoffmedia8234
    @onoffmedia8234 4 ปีที่แล้ว +444

    ਸਾਡੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ

    • @onoffmedia8234
      @onoffmedia8234 4 ปีที่แล้ว +13

      ਹਸਨ ਵਾਲੀ ਗੱਲ ਨਹੀਂ ਜਿਥੇ ਗੁਰੂ ਨਾਨਕ ਪਾਤਸ਼ਾਹ। ਦਾ ਜਨਮ ਹੋਇਆ ਓਥੇ ਵੀ ਕੋਈ ਕਰਮਾਂ ਵਾਲਾ ਈ ਰਹਿ ਸਕਦਾ

    • @kamaljeetkaurbrar2747
      @kamaljeetkaurbrar2747 4 ปีที่แล้ว

      @@laddimaan81 aa gay line ta tuse 🙈🙈🤣

    • @kamaljeetkaurbrar2747
      @kamaljeetkaurbrar2747 4 ปีที่แล้ว

      @@laddimaan81 bilkul right ji vase tuse dp he army dai lahi aa ja army ch ho

    • @kamaljeetkaurbrar2747
      @kamaljeetkaurbrar2747 4 ปีที่แล้ว

      @@laddimaan81 😥😥😥😡

    • @kamaljeetkaurbrar2747
      @kamaljeetkaurbrar2747 4 ปีที่แล้ว

      @@laddimaan81 nothing ji nyc

  • @ManpreetKaur-me5xp
    @ManpreetKaur-me5xp 4 ปีที่แล้ว +8

    Kio dunia alag alag hundia ja kiti jandia rab ta sb da ik he,waheguru ji pyar bneo g sb de dila vich

  • @balwindermoudgill4966
    @balwindermoudgill4966 4 ปีที่แล้ว +66

    Bulley Shah , Hashim, Warish Shah, Sheikh Farid, Babe Nanak di boli Punjabi.

  • @geetabhalla5768
    @geetabhalla5768 4 ปีที่แล้ว +2

    Veerji ne bilkul sahi keha ji purre India vich Sarre bahut vadea ne..makkar veerji bahut vadea interview💐

    • @trueman5483
      @trueman5483 4 ปีที่แล้ว

      Geeta ji I love you too much. Please i want to meet you where can I meet you. I can't live without you lot's love from me ❤❤❤❤❤❤❤❤🌷🌷🌷🌷🌷🌷🌷

    • @trueman5483
      @trueman5483 4 ปีที่แล้ว

      Hum ko tum say ho Gaya hain payar kaya karin boley tu jaiya bolo tu mar jaiya ❤❤❤❤❤❤🌷🌷🌷🌷❤❤❤❤❤❤❤❤🥀🥀🥀🥀🥀🥀⚘⚘⚘⚘⚘⚘⚘⚘⚘🥀🥀🥀🥀⚘⚘⚘🥀🥀🥀🥀🥀🥀🥀🥀🥀🥀🥀⚘all these flowers for your eyes only. My dear geeta bhalla sahiba

  • @balkarsingh8589
    @balkarsingh8589 4 ปีที่แล้ว +12

    ਦਿਲ ਬਹੁਤ ਖੁਸ ਹੋੲਿਅਾ . ੲਿਹ ਸੁਨ ਕੇ .ਕਿ ਪਾਕਿਸਤਾਨ ਦੇ ਦਿਲ ਚ ਸਾਡੇ ਵਾਸਤੇ ਬਹੁਤ ਪਿਅਾਰ ੲੇ

  • @VirkaProductions
    @VirkaProductions 4 ปีที่แล้ว +109

    1947 toa pehla warga hee lagda hai.. Allah kher kare. Sikh Muslim ektaa jindabaad!

    • @nitinsharma8918
      @nitinsharma8918 4 ปีที่แล้ว +3

      insaan ekta zindabaad

    • @ukreturn4697
      @ukreturn4697 4 ปีที่แล้ว

      Phudu ekta kise de sage ni hunde mulle

    • @farsimvlog786
      @farsimvlog786 4 ปีที่แล้ว +3

      @@ukreturn4697 teri akl gittya ch lgdi aw yr jdo ... chj dyi gl nhi kr skda t kisi n mada n bol vere plz bai bn k

    • @Parvinder111
      @Parvinder111 4 ปีที่แล้ว +1

      @@ukreturn4697 teri jeri ekta Guru Nanak Sahib sab vich dekhde sn oh vi kisi di sake nhi hundi se?

    • @ukreturn4697
      @ukreturn4697 4 ปีที่แล้ว

      @@Parvinder111 tum musalmano ko jab kuj patha nahi hai to bolte kiun ho itna hi sikh sikh karte ho sikh ban jaaao. Pakistan ki aadi muslim abadi sikh hai jo ab converted ho kar sikh bano pari hai Cheema barabar bajwa Dhillon randhawa.....ye kounsi muslim cast hain .....tumhara army chif Bajwa bhi sikh background se hai tum wo converted ho jo musalmano ke darr se sikh hindu se musalman. Ban gaye. . Aur tum mujhe sikhi samjha rahe ho ...... Ex muslim Spartacus naam se youtube chenal hai aur ji Arif kazariya nam se hai unko bhi suno wo bhi pakistani hain ......

  • @ginnybedi5678
    @ginnybedi5678 ปีที่แล้ว +1

    Very interesting video! Thoroughly enjoyed watching. Humanity is one... God resides in every human heart. God bless all!

  • @shinderkour97
    @shinderkour97 3 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮੁਸਲਮਾਨ ਵੀਰਾਂ ਨੂੰ 🙏🙏🙏🙏🙏🙏

  • @tarloksingh5755
    @tarloksingh5755 4 ปีที่แล้ว +5

    Dhan dhan sri guru nanak dev ji mehar karan ji is bache te 🤲🤲🤲🤲🤲

  • @amritpalsinghamritpal5621
    @amritpalsinghamritpal5621 4 ปีที่แล้ว +64

    ਬਾਬਾ ਨਾਨਕ ਸਾਹਿਬ ਜੀ 🌷550🌷ਸਾਲ

  • @gurvindersinghbawasran3336
    @gurvindersinghbawasran3336 3 ปีที่แล้ว +1

    Maja aa janda ehna vera nu dekh ke,,,,sade lok ta kite na kite eh virsa bhul chuke ne 🙏 asi Ardas karde aa wàheguru ji ehna loka ese tara de hi rakhe 🙏👍❤️

  • @piarabajwa1419
    @piarabajwa1419 4 ปีที่แล้ว +2

    ਬਹੁਤ ਹੀ ਵਧੀਅਾ ਗੱਲਾ ਕੀਤੀਅਾ ਜੀ

  • @palsingh5212
    @palsingh5212 4 ปีที่แล้ว +65

    Yrr mere pind ch masjid aww...jo assi khud bnai

    • @imransaim5174
      @imransaim5174 4 ปีที่แล้ว +5

      Thanks veer jee i love punjabi

    • @mustfarhan
      @mustfarhan 4 ปีที่แล้ว +4

      Rab twade tu razi rawey, khush rao sardar jee. Bohat shukria.. Love and respect from Pakistan

    • @malikzee-v-dar199
      @malikzee-v-dar199 4 ปีที่แล้ว +1

      Thnkx veer g

    • @abidjaan690
      @abidjaan690 4 ปีที่แล้ว +2

      Thanks veer g sardar hamesa khoch rhao

    • @shahzadakram5940
      @shahzadakram5940 3 ปีที่แล้ว +1

      RAB,, TOWADA,, SAB,kuj,,, banay, RAKHY, GA,,,, RYHMATTAA,,Ryn,giaa,,,Veer,, MASJID,, RAB, DA, Ghar,,,,,, TY,Jyda,, RAB, Dy, Ghar, Di,Sywa, KARDA,,, Masjid,, VICH,,Ditti,Azaan,,,, RAB, DA, NAA,, Hy,, TY,,Ay,, NAA,,Jiththy, Jiththy,Takar,pohonchda, Hy,,,Odar,Takar,,BALLAWAA,, DOOR,,hondiaa,,NY,,,,YAAD,Rakhna,,Allah,,Towady,ty, RYHMATTAA,,Badiaa, Kary, GA,Ameen

  • @khehra904
    @khehra904 4 ปีที่แล้ว +9

    ਵੀ‌ਰ ਜੀ‌ ਜਨਮ ਲੈਣ ਵੇਲੇ ਕਿਸੇ‌ ਨੂੰ ਨਹੀ ਪਤਾ ਹੁੰਦਾ ਕੇ ਮੁਸਲਮਾਨ ਘਰੇ ਜਨਮ ਲੈਣ ਲੱਗਾ ਜਾ ਸਿੱਖ ਘਰ ਇਹ ਇਨਸਾਨ ਨੇ ਹੀ ਧਰਮ ਜਾਤ ਬਣਾਈ ਆ
    ਨਹੀ ਤੇ ਜਨਵਰ ਵੀ ਇੰਨੇ ਤੁਰੇ ਫਿਰਦੇ ਆ ਉਹਨਾਂ ਨੇ ਤਾ ਕਦੀ ਆਪਸ ਵਿੱਚ ਵੰਡੀਆਂ ਨਹੀ ਪਾਈਆ
    🧕🎅👳ਸੋ ਵੀਰ ਸਾਰੇ ਰਲ ਮਿਲ ਕੇ ਰਵੋ👨‍👨‍👦‍👦

  • @jajbirsingh3271
    @jajbirsingh3271 4 ปีที่แล้ว +1

    ਪੱਤਰਕਾਰ ਵੀਰ ਬਹੁਤ ਸੁਲਝੀਆ ਹੋਇਆ ਇੰਨਸਾਨ ਅਾ। ਸਲਾਮ ਅਾ ਵੀਰ ਨੂੰ।

  • @Jhandu__sing
    @Jhandu__sing 3 ปีที่แล้ว +1

    Sab kuj ta sada os Punjab vch he reh gya...bahut Dil krda apna lahinda Punjab dekhn nu..

  • @Gagandeepsingh-zf2li
    @Gagandeepsingh-zf2li 4 ปีที่แล้ว +11

    ਪਾਕਿਸਤਾਨੀ ਭਰਾ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ.

  • @gursewaksinghsekhon7880
    @gursewaksinghsekhon7880 4 ปีที่แล้ว +9

    Wah ji makad saab ... Reporting from nankana sahib.. Pakistan.. Swad aa gia..

  • @VarinderSingh-if6rc
    @VarinderSingh-if6rc 3 ปีที่แล้ว +1

    PUNJAB te PUNJABIYAT
    zindabaad 💪
    Lehnda te Chadda Sade layi ajj vi ek ne 🙏

  • @brownboy1993
    @brownboy1993 4 ปีที่แล้ว +1

    ਵਾਹਿਗੁਰੂ ਦੋਨੋ ਪੰਜਾਬ ਦੀ ਧਰਤੀ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਬਹੁਤ ਵਧੀਆ ਲੱਗਿਆ ਆ ਵੀਡੀਓ ਦੇਖ ਕੇ,,
    ਬਹੁਤ ਸੋਹਣਾ ਸ਼ਹਿਰ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼੍ਰੀ ਨਨਕਾਣਾ ਸਾਹਿਬ ਸ਼ਹਿਰ, ਵਾਹਿਗੁਰੂ ਇਸ ਨਗਰ ਤੇ ਸਮੁੱਚੇ ਪੰਜਾਬੀਆਂ ਨੂੰ ਤਰੱਕੀਆਂ ਬਖ਼ਸ਼ੇ 🙏🙏🙏

  • @JaswinderSingh-xy6ik
    @JaswinderSingh-xy6ik 4 ปีที่แล้ว +66

    ਹਮੇਸ਼ਾ ਲਾਈ ਦੋਨਾਂ ਪੰਜਾਬ ਦਾ ਰਾਹ ਖੁਲ ਜਾਏ ਫਿਰ ਕੀ ਗੱਲ ਹੈ..... 🙏

    • @jassmalhi1200
      @jassmalhi1200 4 ปีที่แล้ว +3

      bht cnga ho y 2 des mil jan gy dwara

    • @simranjotkhera4813
      @simranjotkhera4813 4 ปีที่แล้ว

      Na khule pata ki atwad bo ana but baba nanak ji ddeh darshan ktn nu bo manh but desh deh halat krab ho jne langr hamesha khuln nal

    • @gurbirs
      @gurbirs 4 ปีที่แล้ว

      Ahm ahm....

    • @gurbirs
      @gurbirs 4 ปีที่แล้ว

      @TGGFCXPMBWQ NHGFIGVDSJ thoda aina sohna naam keehne rakhya?

    • @harjindersinghchauhan5744
      @harjindersinghchauhan5744 4 ปีที่แล้ว

      Raah ta khul sakda saare lok ee chahunday aa but jo dova deshan de Mantri ne ohna ne hon Dena kursian ne milnia kaean nu ta

  • @karangurditta2765
    @karangurditta2765 4 ปีที่แล้ว +9

    Kya baat ae ♥️
    Dil e khush hogeya wa svere svere dekh k 🥰

  • @pritamsinghpritamsingh1504
    @pritamsinghpritamsingh1504 4 ปีที่แล้ว +2

    ਜਾਤਾ ਚ ਵੰਡਿਆ ਗਿਆ ਬੰਦਾ ਜਦ ਕਿ ਸਮਝਣਾ ਏਹ ਸੀ ਬੰਦਾ ਏਕ ਹੀ ਹੈ । ਖੂਨ ਦਾ ਰੰਗ ਏਿਕ, ਅਓੁਣ ਜਾਣ ਦਾ ਰੱਸਤਾ ਏਿਕ, ਅੰਗ ਪੈਰ ਸਭ ਏਿਕ, ਵੱਖ ਕਿਵੇਂ ਹੋ ਗਿਆ । ਜੇ ਪੰਡਿਤ ਦਾ ਜਨਮ ਛੋਟੀ ਜਾਤ ਦੇ ਘਰ ਹੋ ਗਿਆ ਫਿਰ ਕਿਧਰ ਭੱਜਲੂ । ਏਿਸ ਲਈ ਕਦੇ ਓੁਚੀ ਜਾਤ ਦਾ ਮਾਣ ਨਾ ਕਰੀਏ ਓੁਸ ਮਾਲਕ ਤੋ ਡਰੀਏ ਕਦੋ ਕੀ ਕਰ ਦੇਵੇ ਕਿਸੇ ਨੂੰ ਪਤਾ ਨਹੀ ਜੀ ॥ ਸਰਬੱਤ ਦਾ ਭਲਾ ਜੀ॥

  • @tannuaviraj521
    @tannuaviraj521 2 ปีที่แล้ว +2

    Satnam Shri Waheguru ji Waheguru ji Waheguru ji 🙏🏻

  • @gagandeepkaursidhu2072
    @gagandeepkaursidhu2072 4 ปีที่แล้ว +16

    WAHEGURU JI.. EDA LGYA JIME KUCH PAL LYI NANKANA SAHIB HI AAGYE HOyiyE🙏🙏.. DHAN SHRI GURU NANAK DEV JI. 🙏🙏

    • @asifgujjar6051
      @asifgujjar6051 4 ปีที่แล้ว

      Welcome to Pakistan love from Pakistan punjab Faislabad laylpur

  • @diwakarsingh439
    @diwakarsingh439 4 ปีที่แล้ว +21

    Good person in Pakistan

  • @gurpreetsingh-zg3km
    @gurpreetsingh-zg3km 2 ปีที่แล้ว +1

    ਵਾਹਿਗੁਰੂ ਜੀਓ ਮੇਹਰ ਕਰੇਓ ਸਭ ਤੇ

  • @sukhgill7078
    @sukhgill7078 4 ปีที่แล้ว +2

    Wahh💖💖💖💖aaa gl sun ky ta pakistan jaan da dil krda

  • @preetbajwa3389
    @preetbajwa3389 4 ปีที่แล้ว +5

    Very good i have no words

  • @jagatkamboj9975
    @jagatkamboj9975 4 ปีที่แล้ว +18

    Wah pak veero
    Allah waheguru tohanu hor khushiyaan bakshe..💚💚🙏🙏

    • @mehmoodahamedawan9943
      @mehmoodahamedawan9943 4 ปีที่แล้ว

      Ameen same to you brother

    • @shahzadakram5940
      @shahzadakram5940 3 ปีที่แล้ว

      AMEEN,, TY,Allah,, TUWANU,Ve,, APNA,, GHAR,, Davy,,, Pakistan,Wango

  • @merebapuji2848
    @merebapuji2848 4 ปีที่แล้ว +2

    Dono punjab hassde wassde rehan.dhan baba nanak dev ji maharaaj 🙏🙏🙏🙏🙏

  • @jasmeetsingh184
    @jasmeetsingh184 4 ปีที่แล้ว +1

    Waheguru hmesha done passe de punjabia nu chardi klla ch rakhe

  • @IrfanKhan-wz8xb
    @IrfanKhan-wz8xb 4 ปีที่แล้ว +4

    Respect for all sikh brother's

  • @gurutegbahadurji9198
    @gurutegbahadurji9198 4 ปีที่แล้ว +8

    boht vadia interview c bha ji tuadi lovely....insaan donna paase change ne gall hai leaders di jehre ke ik nai hon dena chaunde.

  • @GurpreetKaur-up9zm
    @GurpreetKaur-up9zm 4 ปีที่แล้ว +1

    Doha veera ne bahut sohniya galla kitiya very nice video te testi dhi bhalle

  • @JASBIRMAHIPEDHNIKALAN
    @JASBIRMAHIPEDHNIKALAN 3 ปีที่แล้ว +1

    ਬਹੁਤ ਵਧੀਆ ਸਰ

  • @imranist4252
    @imranist4252 4 ปีที่แล้ว +10

    Most Welcome to Pakistan ❤️

    • @jaswinghsingh4923
      @jaswinghsingh4923 4 ปีที่แล้ว

      Sayed Mujahid Shah thx veer ji❤️❤️❤️❤️❤️🙏

  • @preetlohara6691
    @preetlohara6691 4 ปีที่แล้ว +4

    Waheguru ji di kirpa Punjab te

  • @manjeetsidhu6918
    @manjeetsidhu6918 4 ปีที่แล้ว +1

    ਬਹੁਤ ਵਧੀਆ ਮੱਕੜ ਸਾਹਬ

  • @JaySingh-po4ie
    @JaySingh-po4ie 4 ปีที่แล้ว +2

    ਦਿਲ ਖੁਸ਼ ਹੋ ਗਿਆ ਵੀਡੀਉ ਦੇਖ ਕੇ ।

  • @manjeetdevi543
    @manjeetdevi543 4 ปีที่แล้ว +21

    😭 aa gye I love pakistan wahguru dova desha nu khush rukhe.. 🙏

  • @surjitrai4038
    @surjitrai4038 3 ปีที่แล้ว +3

    Waheguru ji 😢😢😢

  • @GURDEEPSINGH-fw4gl
    @GURDEEPSINGH-fw4gl 2 ปีที่แล้ว +1

    Waheguru ji mehar rakhi sab ta

  • @gurjantsinght
    @gurjantsinght 4 ปีที่แล้ว +1

    ਬਹੁਤ ਵਧੀਆ Original gall a

  • @jasveerkhokhar9846
    @jasveerkhokhar9846 4 ปีที่แล้ว +3

    ਕਰੀ ਕੀਤੇ ਮੇਲ ਰੱਬਾ ਦਿੱਲੀ ਤੇ ਲਾਹੋਰ ਦਾ 🌹🌹🌹🌹ਵਾਹਿਗੁਰੂ ਮੇਹਰ ਕਰੇ 🌷⚘🌷⚘🌷⚘

    • @davindersingh3395
      @davindersingh3395 3 ปีที่แล้ว

      Delhi waly kdy kisi dy nahi bany

    • @jasveerkhokhar9846
      @jasveerkhokhar9846 3 ปีที่แล้ว

      @@davindersingh3395 a gall tan bilkul shai aa ji 👏👏

  • @BalbirSingh-re5ej
    @BalbirSingh-re5ej 4 ปีที่แล้ว +7

    वाहेगुरु वाय वाहेगुरु वो तानना पत्रकार तानता न बाबा नानक का दान डन बाबा नानक जी सेक पान ज़िंदाबाद से पंकज ज़िंदाबाद

  • @harpalsingh2560
    @harpalsingh2560 4 ปีที่แล้ว +1

    Sun ke Dil khus ho gaya

  • @kamaldhillon97
    @kamaldhillon97 4 ปีที่แล้ว +2

    ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਹੀ ਨੇ ਭਾਈ ਭਾਈ

  • @gurminderkaur5065
    @gurminderkaur5065 4 ปีที่แล้ว +150

    Balle simarjot singh ji .pakistan ch v challe gay

    • @harjinderkaurgill3397
      @harjinderkaurgill3397 4 ปีที่แล้ว +5

      Hanj sister ehi gall me sochi jani aa 😊😊

    • @usmanr9019
      @usmanr9019 4 ปีที่แล้ว +3

      @@harjinderkaurgill3397 aina socho na tussi v askda ho g aya nu

    • @harjinderkaurgill3397
      @harjinderkaurgill3397 4 ปีที่แล้ว +1

      @@usmanr9019 thank you so much veer ji 🙏🙏

    • @Kami02197
      @Kami02197 4 ปีที่แล้ว +1

      Le edey vich ki aa tusi v asakdey o baji.. Ithey v sarey ral k rendey ney

    • @choudharyusman1914
      @choudharyusman1914 4 ปีที่แล้ว

      Han g simarjot buray time trh her jaga tey pohanch janda

  • @jalandharcollector4338
    @jalandharcollector4338 4 ปีที่แล้ว +5

    Sir very good interview. .....🙏🙏

  • @MrYuvi22g
    @MrYuvi22g 4 ปีที่แล้ว +2

    Waaah oye 😍😍😍😍
    Bht vadda dil hai khaan saab tuhada

  • @simerpeeter
    @simerpeeter 4 ปีที่แล้ว +1

    Very nice .. .. reporter Saab very generous man

  • @bm19411
    @bm19411 4 ปีที่แล้ว +12

    People of both the countries love each other and this should be encouraged so that dirty politics does not control or pollute our positive minds.Our religion has taught us love and we should submit to it.

    • @awamipaint3271
      @awamipaint3271 4 ปีที่แล้ว

      balbir malhotra very right sir lots of love 💕 from Pakistan 🇵🇰

  • @eastandwestpunjabisbest2382
    @eastandwestpunjabisbest2382 4 ปีที่แล้ว +15

    God bless all Honest persons

  • @rsingh7965
    @rsingh7965 3 ปีที่แล้ว +1

    ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ

  • @parmjitkaur9610
    @parmjitkaur9610 4 ปีที่แล้ว +1

    ਡੇਲੀ।ਪੋਸਟ ਨੈਣਕਾਣਾ।ਸਹਿਬ।ਵੇਰੀ ਗੁੰਡ।🙏👌

  • @gurmitsingh8023
    @gurmitsingh8023 4 ปีที่แล้ว +3

    Bahut badya ji waheguru mehar kre

  • @manuchhabra6332
    @manuchhabra6332 4 ปีที่แล้ว +8

    Rooh di gallan ...pehle media wale nu dekhya jihne eni vdia gal kiti ..

  • @dawindermani7245
    @dawindermani7245 3 ปีที่แล้ว

    Bahut vadhia veer ji dono Punjab chardikala rehn🙏🌹

  • @kulwantkaurkhalsa8966
    @kulwantkaurkhalsa8966 4 ปีที่แล้ว +1

    Dhan Dhan guru Nanak Dev Ji