Pakistan ਦੇ ਪਿੰਡ ਚ ਵੱਸਦੇ ਨੇ ਬਾਬੇ ਨਾਨਕ ਨੂੰ ਮੰਨਣ ਵਾਲੇ ਲੋਕ

แชร์
ฝัง
  • เผยแพร่เมื่อ 30 ต.ค. 2019
  • ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ 'ਚ ਵੱਸਦਾ ਪਿੰਡ ਦੋਧਾ
    ਕਰਤਾਰਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਪਿੰਡ ਦੋਧਾ
    ਖੇਤੀਬਾੜੀ, ਮਿਹਨਤ-ਮਜ਼ਦੂਰੀ ਹੈ ਪਿੰਡ ਦੇ ਲੋਕਾਂ ਦਾ ਕਿੱਤਾ
    ਕਰਤਾਰਪੁਰ ਲਾਂਘੇ ਲਈ ਲੋਕਾਂ ਦੀ ਹੈ ਵੱਡੀ ਕੁਰਬਾਨੀ
    ਦਰਬਾਰ ਸਾਹਿਬ ਧੁੱਸੀ ਬੰਨ ਖੋਲਣ ਲਈ ਲੋਕਾਂ ਨੇ ਦਿੱਤੀਆਂ ਜਮੀਨਾਂ
    ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਨਾਲ ਹੈ ਅਥਾਹ ਪਿਆਰ
    This is official channel Darshan Tv powered by Jagbani Tv. Here you can watch all the activities related to Sikhism.
    You can watch all coverage on upcoming events like 550th Parkash Purab of Shri Guru Nanak Dev Ji, Nagar Kirtan and much more.
    Please do Subscribe for regular New Videos and press the bell icon for all update notifications.
    -----
    Subscribe Us : tinyurl.com/y5zfvgvh
    Join us: // / jagbanidarshantv
    #DarshanTv #DarbarSahib #AmritsarLive #550Saal #Gurbani #Simran #Shabads

ความคิดเห็น • 210

  • @harjindersinghjohal2539
    @harjindersinghjohal2539 4 ปีที่แล้ว +27

    ਬਹੁਤ ਬਹੁਤ ਧੰਨਵਾਦ ਪਾਕਿਸਤਾਨੀ ਵੀਰਾ ਦਾ ਦੋਵਾ ਦੇਸ਼ਾ ਵਿਚ ਇਸ ਤਰਾ ਪਿਆਰ ਬਣਿਆ ਰਹੇ

  • @AmanDeep-tt9in
    @AmanDeep-tt9in 4 ปีที่แล้ว +8

    Wow Pakistani ,s are really big hearted people s , thanku for respect of guru Nanak Ji. Indian punjab

  • @JagtarGillOfficial.Singing
    @JagtarGillOfficial.Singing 3 ปีที่แล้ว +5

    Dhan Dhan Shri Guru Nanak Dev Ji🙏

  • @Sahibji-rg6fi
    @Sahibji-rg6fi 3 ปีที่แล้ว +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ

  • @gurdeepsidhu308
    @gurdeepsidhu308 4 ปีที่แล้ว +2

    ਅਸੀਂ ਤਾਂ ਅੱਜ ਵੀ ਉਹੀ ਸੋਚਦੇ ਹਾਂ ਕਿ ਕਿ ਉਹ ਕਿੰਨਾ ਹੀ ਵਧੀਆ ਟਾਈਮ ਸੀ ਜਦੋਂ ਸਾਡੇ ਸਾਰੇ ਹੀ ਪਰਿਵਾਰ ਹਮੇਸ਼ਾ ਇਕੱਠੇ ਰਹਿੰਦੇ ਸੀ ਕਿੰਨੇ ਹੀ ਖੁਸ਼ ਰਹਿੰਦੇ ਸੀ ਇਹਨਾਂ ਨੇਤਾਵਾਂ ਨੇ ਦੇਸ਼ ਦੇ ਟੁਕੜੇ ਟੁਕੜੇ ਕੀਤੇ ਹੈ ਜੀ ਵੀਰ ਜੀ

  • @SureshKumar-xh9jc
    @SureshKumar-xh9jc 3 ปีที่แล้ว +6

    Dhan Dhan Baba Guru Nanak Sahib Ji 🙏🏿💚🙏🏿💐💐

  • @buntymandeep1053
    @buntymandeep1053 4 ปีที่แล้ว +1

    ਬਾਬਾ ਨਾਨਕ ਜੀ ਚੜਦੀ ਕਲਾ ਵਿੱਚ ਰੱਖਣ । ਚੜਦੇ ਤੇ ਲੇਦੇ ਪੰਜਾਬ ਨੂੰ

  • @jassrooprai241
    @jassrooprai241 4 ปีที่แล้ว +14

    ਬਾਬੇ ਨਾਨਕ ਦੀ ਕਿਰਪਾ ਹਮੇਸ਼ਾ ਪਾਕਿਸਤਾਨ ਤੇ ਬਣੀ ਰਹੇ ਹੱਸਦਾ ਵਸਦਾ ਰਹੇ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰੇ ਪਾਕਿਸਤਾਨ

  • @panjab877
    @panjab877 4 ปีที่แล้ว +5

    ਬਹੁਤ ਬਹੁਤ ਪਿਆਰ ਇਹਨਾਂ ਲਈ

  • @surinderpalsingh485
    @surinderpalsingh485 4 ปีที่แล้ว +23

    🌹🌹 Dhan Hazrat Satguru Nanak Dev Sahib ji 🌹 🌹

  • @kanwarjeetsingh1086
    @kanwarjeetsingh1086 4 ปีที่แล้ว +64

    ਹੱਸਦੇ ਵੱਸਦੇ ਰਹਿਣ ਪਾਕਿਸਤਾਨੀ ਭਰਾ,ਬਾਬੇ ਨਾਨਕ ਦੀ ਕਿਰਪਾ ਇਨ੍ਹਾਂ ਤੇ ਬਣੀ ਰਹੇ।

  • @jsjdhhd6702
    @jsjdhhd6702 4 ปีที่แล้ว +23

    Very good video.
    People of village Dodha are simple and honest.
    Allah bless all of them.

  • @mamtabegraj533
    @mamtabegraj533 3 ปีที่แล้ว +2

    Waheguru ji hmesha mehar bnai rakhan loka te

  • @lakhbinderjitsingh7795
    @lakhbinderjitsingh7795 2 ปีที่แล้ว +1

    Mera sona Guru Nanak seen him smiling and laughing cloud of Guru Nanak ☝️😇❤️

  • @gursandhu8894
    @gursandhu8894 2 ปีที่แล้ว +2

    Dhan Dhan Sri Guru Nanak Sahib Ji Maharaj

  • @balramgambhir3632
    @balramgambhir3632 4 ปีที่แล้ว +3

    Sadde father sahib bhi bhahut maan de si baba ji nu
    Akash hun hunde taa jarur darshan nu jande
    Sharadha te vishwas hoi kiyu na Puri aass Hove
    Dhan dhan guru nanak Dev ji

  • @miansarwar9194
    @miansarwar9194 4 ปีที่แล้ว +12

    BABA GURU NANAK SAHIB ji is ours and of everyone else as he is ABSOLUTELY right to say love and get love from everyone

  • @manjitjohal2404
    @manjitjohal2404 3 ปีที่แล้ว +2

    Dhan Dhan guru nanak dev ji🌹🌹🌹🌹

  • @andydaliwal3058
    @andydaliwal3058 4 ปีที่แล้ว +9

    What a great man. May Allah bless you.

    • @201student201
      @201student201 4 ปีที่แล้ว +2

      Parmatma karm kare thuwade te v, tusi hun Ana v ay

    • @avtarsamra2823
      @avtarsamra2823 3 ปีที่แล้ว

      ਭੈਣ ਜੀ ਦੁਬਾਰਾ ਕਰਤਾਰ ਪੁਰ ਸਾਹਿਬ ਦਾ ਭਾਗਾਂ ਵਾਲਾ ਬਾਰਡਰ ਕਦ ਖੁੱਲੇ ਗਾ ਜੀ

  • @mohammadzubair459
    @mohammadzubair459 4 ปีที่แล้ว +22

    lOve u PakistaaN🇵🇰 GuRoo💐 Ji Di DhaRTi

  • @alichaudhary5304
    @alichaudhary5304 4 ปีที่แล้ว +3

    Sacha Muslim wahi ha jo Allah pak ko sajda krta ha ..respect sb ke krty hain Baba g Guru nanak saab nu hum manty hain respect krty hain darbar ja k dua mai manty hain ..bus sajda ni kr skty

  • @GurmeetSingh-ou8tk
    @GurmeetSingh-ou8tk 4 ปีที่แล้ว +2

    ਵਾਹਿਗੁਰੂ ਜੀ ਨਗਰ ਤੇ ਮੇਹਰ ਦਾ ਹੱਥ ਰੱਖਣ।

  • @gursandhu8894
    @gursandhu8894 2 ปีที่แล้ว +1

    Dhan Dhan Sri Guru Nanak Sahib 5z

  • @narpindersandhu4288
    @narpindersandhu4288 4 ปีที่แล้ว +1

    very good. reporting ji thanks

  • @SatnamSingh-pn7ob
    @SatnamSingh-pn7ob ปีที่แล้ว

    This village is like Mecca for Sikhs. Salute you guys and you became part of history

  • @harbanskaur180
    @harbanskaur180 4 ปีที่แล้ว +14

    Dhan Dhan Sri Guru Nanak Dev Ji
    Nanak Naam Chardikala Tere Bhane Sarbat Da Bhalla

  • @bsantjaan6987
    @bsantjaan6987 3 ปีที่แล้ว +2

    Dhan guru Nanak dev ji dhan guru raamdas ji

  • @BalwinderSingh-qx4lj
    @BalwinderSingh-qx4lj 4 ปีที่แล้ว +35

    ੲਿਹ ਪਤਾ ਨਹੀਂ ਕਿਸ ਸੋਚ ਨਾਲ ਟੈ੍ਂੰਡ ਸ਼ੁਰੂ ਹੋ ਗਿਅਾ ਹੈ ਕਿ ਸਾਹਿਬੇ ਦੋ ਅਾਲਮ ਪਹਿਲੇ ਪਾਤਸ਼ਾਹ ਗੁ੍ਰੂ ਨਾਨਕ ਦੇਵ ਜੀ ਮਹਾਰਾਜ ਨੂੰ ੲਿੱਕ ਅਾਮ ਜਿਹੇ ਗਰੀਬੜੇ ,ਜਾਂ ਅਣਗੌਲੇ, ੳੁਮਰੋਂ ਵੱਡੇ ਨਾਕਸ ਵਡੇਰੇ ਨੂੰ ਸਿਰਫ ਬਾਬਾ ਕਹਿਕੇ ਫਾਰਮੈਲਿਟੀ ਕਰ ਦਿੱਤੀ ਜਾਵੇ।ਸਭ ਚੈਨਲਾਂ ਤੇ ਸੰਚਾਲਕ ਧੰਨ ਪਹਿਲੇ ਪਾਤਸ਼ਾਹ ਨੂੰ ਨਿਰਭੳੁ ਹੋਕੇ ੲਿੳੁਂ ਹੀ ਮੁਖਾਤਬ ਹੁੰਦੇ ਹਨ। ਜਰਾ ਸੁਣੋ ਸ਼ਾਹਿਦ ਸ਼ਬੀਰ ਸਾਹਬ ਦਾ ਗੁਰੂ ਜੀ ਨੂੰ ਮੁਖਾਤਿਬ ਹੋਣਾ।ਸਿੱਖਕੌਮ ਵੱਲੋਂ ਪ੍ਰਕਾਸ਼ ਪੁਰਬ ਤੇ ਗੁਰੂ ਸਾਹਿਬਾਨ ਜਾਂ ਹੋਰ ਸਤਿਕਾਰ ਯੋਗ ਹਸਤੀਅਾਂ ਨੂੰ ਸੰਬੋਧਨ ਕਰਨਾ ਜੇ ਸਿੱਖ ਲਿਅਾ ਜਾਵੇ ਤਾਂ ਵੱਡੀ ਅਕੀਦਤ ਹੋਵੇਗੀ।

    • @rajudhaliwalbathinda5893
      @rajudhaliwalbathinda5893 4 ปีที่แล้ว +12

      ਬਿਲਕੁਲ ਸਹਿਮਤ ਹਾਂ ਬਾਈ ਜੀ ਤੁਹਾਡੇ ਨਾਲ🙏🙏ਬਹੁਤ ਦੁੱਖ ਲਗਦਾ ਜਦੋਂ ਲੋਕ ਸਿਰਫ਼ ਬਾਬਾ ਨਾਨਕ ਬੋਲਕੇ ਗੱਲ ਖਤਮ ਕਰ ਦਿੰਦੇ ਆ,,ਪਹਿਲੀ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬੋਲਣਾ ਚਾਹੀਦਾ ਹੈ

    • @gulfcraneoperator3071
      @gulfcraneoperator3071 4 ปีที่แล้ว +4

      ਬਿਲਕੁਲ ਸਹੀ ਗੱਲ ਹੈ ਜੀ
      ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਂਹਰਾਜ

    • @kuldipkuldipsingh2586
      @kuldipkuldipsingh2586 4 ปีที่แล้ว +1

      Baba nanak Dev ji kiun ni keh sakte muslim peer v kehnde wa veer Sikh guru v baba v

    • @paramjeetkaur8477
      @paramjeetkaur8477 4 ปีที่แล้ว +5

      Satguru sachche pita jagat guru ,dhan guru nank patsha ji.

    • @jassrooprai241
      @jassrooprai241 4 ปีที่แล้ว +1

      Gal satikar di a oh baba nank bolde a es which ki Wade gal a 22 tusi seane beane ho k eho jahe chotea chotea gala nal mahol Na khraab karo

  • @manjeetsinghmadaan2952
    @manjeetsinghmadaan2952 4 ปีที่แล้ว +79

    ਬਾਬਾ ਨਾਨਕ ਜੀ ਦੀ ਮੋਹਰ ਪਾਕਿਸਤਾਨ ਚ ਸਦਾ ਬਰਸਦੀ। ਰਹੇ।

    • @punjabkisanmohrabuffalo7724
      @punjabkisanmohrabuffalo7724 4 ปีที่แล้ว +5

      Waheguru ji kirpa kr Baba nanak Dev Ji

    • @kuldeepsharma7229
      @kuldeepsharma7229 4 ปีที่แล้ว +2

      ਕਦੀ ਭਾਰਤ ਦੀ ਵੀ ਸੁਖ ਮੰਗੀ ਤੂੰ ਮਨਜੀਤ ਸਿੰਘ ਬੜਾ ਪਾਕਿਸਤਾਨ ਤੇ ਡੁਲਿਆ ਫਿਰਦਾ

    • @DavinderSingh-vt1ys
      @DavinderSingh-vt1ys 4 ปีที่แล้ว +3

      @@kuldeepsharma7229 o Saleya Ja Dor ja Etho

    • @rammurtibali9309
      @rammurtibali9309 3 ปีที่แล้ว

      @@punjabkisanmohrabuffalo7724 9

  • @ManjitSingh-wv7hz
    @ManjitSingh-wv7hz 4 ปีที่แล้ว +6

    Good job sister g wheguru g kripa kire sare ta g very sister g

  • @atindersingh7571
    @atindersingh7571 4 ปีที่แล้ว +3

    ਵਾਹਿਗੁਰੂ ਜੀ😍😍💝

  • @1rab519
    @1rab519 2 ปีที่แล้ว

    Waheguru Maharaj Guru Nanak Maharaj
    Te Sache Suche Dillaan wale Lokk babbe apne

  • @singhsatvir411
    @singhsatvir411 4 ปีที่แล้ว +1

    Waheguru ji 👏 dhan guru Nanak dev ji dhan apki vadiyai

  • @palwindersekhon9121
    @palwindersekhon9121 4 ปีที่แล้ว +5

    Wahegru g chardikla bakshey sarey nu

  • @syedalihussain571
    @syedalihussain571 4 ปีที่แล้ว +5

    GRU Nanak is divine blessings for Pakistan

  • @rajveerkhan130
    @rajveerkhan130 4 ปีที่แล้ว +29

    ਧਰਮ ਕੋਈ ਵੀ ਮਾੜੇ ਨਹੀ
    ਬੱਸ ਕੁੱਝ ਲੋਕ ਨੇ ਮਾੜੇ

  • @jaspreetkaurjammu6009
    @jaspreetkaurjammu6009 2 ปีที่แล้ว +1

    ਲੋਕਾਂ ਵਿੱਚ ਬਹੁਤ ਪਿਆਰ ਹੈ ਸਿਆਸਤ ਦਾਨ ਨੇ ਲੋਕਾਂ ਵਿੱਚ ਨਫਰਤ ਭਰਦੇ ਹਨ

  • @Singh-mj2eq
    @Singh-mj2eq 4 ปีที่แล้ว +4

    ਵਾਹਿਗੁਰੂ ਜੀ🙏

  • @JaswinderSingh-xy6ik
    @JaswinderSingh-xy6ik 4 ปีที่แล้ว +8

    ਗੁਰੂ ਮਹਿਰਾਜ ਤੁਹਾਨੂੰ Chardikala ਵਿਚ ਰੱਖਣ 👏

  • @preetbaljeet97
    @preetbaljeet97 4 ปีที่แล้ว +5

    Dhan guru nanak dev ji sahib 🙏🙏🙏

  • @nature-humanslovers5002
    @nature-humanslovers5002 4 ปีที่แล้ว +2

    Eh hunda Dil pyar kini kurbani kr ti Lange waste. Eho jeha pyar sab hove

  • @penduboys6744
    @penduboys6744 2 ปีที่แล้ว

    Dhan a tusi dodde valio slooot a sare pind 🙏🙏🙏🙏🙏🙏🙏

  • @user-ze8tl3le9t
    @user-ze8tl3le9t 5 หลายเดือนก่อน

    ਪਾਕਿਸਤਾਨ,,,,ਪਾਕ ਅਤੇ ਪਵਿਤਰ ਸੋਹਣੀ ਧਰਤੀ ਐ,,,,, ਕੁੱਲ ਕਾਇਨਾਤ ਇਸ ਧਰਤੀ ਨੂੰ ਸਿਜਦਾ ਕਰਦੈ ਰਹਾਗੇ

  • @KamalSingh-bh5oo
    @KamalSingh-bh5oo 3 ปีที่แล้ว +1

    ਇਹ ਤਾਂ ਮੰਨਦੇ ਨੇ ਬੀਬੀ ਜੀ,,, ਸੋਹਣੀ ਗੱਲ ਹੈ,,, ਤੁਸੀਂ ਵੀ ਮੰਨ ਲਵੋ,,,ਸਿਰ ਕੱਜ ਲਵੋ,,,ਬਾਬੇ ਨਾਨਕ ਦੀ ਧੀ ਨੰਗੇ ਸਿਰ ਨਹੀਂ ਰਹਿਦੇ

  • @BaljinderKaur-ns9ho
    @BaljinderKaur-ns9ho 3 ปีที่แล้ว +1

    Waheguru ji mehar karn sab te

  • @jassiamrit4888
    @jassiamrit4888 4 ปีที่แล้ว +8

    Dhan dhan darbar Sri Kartarpur sahib ji

  • @AvtarSingh-zh4zy
    @AvtarSingh-zh4zy 4 ปีที่แล้ว +10

    Dhan guru Nanak shaib

  • @mindasingh8179
    @mindasingh8179 4 ปีที่แล้ว +7

    Waheguru ji

  • @narinderpalsingh1344
    @narinderpalsingh1344 4 ปีที่แล้ว +2

    Dan Dan Sri Guru Nanak Dav ji

  • @HarpalSingh-uv9ko
    @HarpalSingh-uv9ko 4 ปีที่แล้ว +3

    Waheguruji WaheGuru ji.

  • @qaiserali4880
    @qaiserali4880 4 ปีที่แล้ว +2

    Such a lovely video. Yea corridor both Punjab or india or Pakistan ky apis ky taluqat main peace ✌🏻 ly ky aay

  • @babardublinofficial
    @babardublinofficial 3 ปีที่แล้ว +1

    Love from Ireland

  • @baljitsingh8060
    @baljitsingh8060 4 ปีที่แล้ว +1

    Dhan guru nanak tu hi nirankar

  • @gurbaxkour8592
    @gurbaxkour8592 4 ปีที่แล้ว +3

    🌹🌹🌹🌹🌹🌹🌹🌹🌹🌹🌹🌹🌹🌹DHAN🌹DHAN🌹GURU🌹NANAK DAV JI🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏

  • @nirbhaysinghnirbhay1395
    @nirbhaysinghnirbhay1395 4 ปีที่แล้ว +15

    13 13 ਤੋਲਦਾ ਸਾਡਾਂ ਸਬਦਾ ਬਾਬਾਂ ਨਾਨਕ

    • @mkmk1184
      @mkmk1184 4 ปีที่แล้ว +1

      13 13 nahi veer ji tera tera
      It means ahh jo sab ha o akal purkh da ha
      Na ke counting wala 13 13
      🙏🏻🙏🏻

  • @jasmailsandhu6707
    @jasmailsandhu6707 2 ปีที่แล้ว

    Dhan dhan guru nanak dev ji 🙏🙏

  • @khajinder
    @khajinder 4 ปีที่แล้ว +1

    Dhan Dhan Sahib Sri Guru Granth Sahib jio maharaj mehar kareo sachay patsha jio 🙏🙏🙏🙏🙏🙏🙏🙏🙏🙏🙏🙏

  • @ManjitSingh-wv7hz
    @ManjitSingh-wv7hz 4 ปีที่แล้ว +2

    Very nice sister job g

  • @abisingh186
    @abisingh186 4 ปีที่แล้ว +1

    Dhan Dhan SRI Guru Nanak Dev Sahib ji

  • @walleJatt-tv8pf
    @walleJatt-tv8pf 4 ปีที่แล้ว +4

    Waheguru waheguru waheguru waheguru waheguru jiiii

  • @baldevsingh6843
    @baldevsingh6843 4 ปีที่แล้ว +1

    Waheguru ji meher karo baba ji

  • @bsingh7819
    @bsingh7819 4 ปีที่แล้ว +2

    Thanks 🙏 arpanpreet k Pannu Sab

  • @farmer4456
    @farmer4456 4 ปีที่แล้ว +1

    ਵਾਹਿਗੁਰੂ ਜੀ

  • @shingarasingh6858
    @shingarasingh6858 4 ปีที่แล้ว +6

    Waheguru ji 🙏🙏

  • @KuldeepSingh-fn1yj
    @KuldeepSingh-fn1yj 4 ปีที่แล้ว +1

    Waheguru ji aap ji de pariwar te kirpa karan ji

  • @gurjeetjeet4380
    @gurjeetjeet4380 4 ปีที่แล้ว +5

    Weahguru ji

  • @kewalbanga1164
    @kewalbanga1164 4 ปีที่แล้ว +3

    Waheguru Ji

  • @AVTARSingh-ex5jq
    @AVTARSingh-ex5jq 4 ปีที่แล้ว +1

    Thanks 👍

  • @gurpreetsingh-tj1ks
    @gurpreetsingh-tj1ks 4 ปีที่แล้ว +2

    Very nice good

  • @ramz_0.0
    @ramz_0.0 4 ปีที่แล้ว +6

    Thank you sister for your report on this village for ppl who donated their land for this project

  • @ramanpreetsingh7880
    @ramanpreetsingh7880 4 ปีที่แล้ว +2

    Nice coverage sister

  • @rickyharjitsingh.8992
    @rickyharjitsingh.8992 4 ปีที่แล้ว

    Very good report

  • @bashirbutt1456
    @bashirbutt1456 3 ปีที่แล้ว

    I am pleased that kartarpura Dearbora."opened once again. Welcome to all yatries

  • @babardublinofficial
    @babardublinofficial 3 ปีที่แล้ว +1

    Nice one

  • @babardublinofficial
    @babardublinofficial 3 ปีที่แล้ว +1

    Nice one

  • @BalwinderSingh-qx4lj
    @BalwinderSingh-qx4lj 4 ปีที่แล้ว +37

    Dhann oh pehle paatshaah ji de mureed muslim lok, jo aapne har saah naal unah da naam japde ,te unah da aasra labhde han.na unah te koi sikhi di shraah na rehat ,par shardha piar te yakeen athaah.oh aapni jaidaad zameen aapne piare rehbar lai daan kar dinde han,jo guru ji de laadle sikh han oh dera baba Nanak vich zameen da mull mangde pata nahi kehrhi sikhi nibhah rahe han.

    • @riazghuman8698
      @riazghuman8698 4 ปีที่แล้ว +5

      Balwinder Singh , bhayi ji , Rabb sareyan nu Guru Nanak Sahib ji dey vakhaye raste te tur ke insaniat da bhala karan da bal bakshe . Eh sab piyar diyan gallan ne tay vekho fir kiveen Baba ji ik vaar fir Punjabiya nu aa ralaya ae , eh sab Osse Noor da krishma ae tay asi saray insan han te jinni jinni te jeho jehi sadiya samjhan ne , asi kari jane han . Sab utte Baba ji di Mehar hovay ji .

    • @riazghuman8698
      @riazghuman8698 3 ปีที่แล้ว +1

      Gary Ghuman ji , eh piyar enj he baneya rehna ae , hamesha wang te hamesha layi , walla khoon kadi khoon ton doer yan vakh ho sakda ae ?

  • @kannybhalla4856
    @kannybhalla4856 4 ปีที่แล้ว +4

    Saat naam Wahaguru ji Wahaguru ji kaarmaa valaa Ooh loeaak haan joo babaa ji krieaab reh rahaa haan

  • @AshuKumar-lj7jh
    @AshuKumar-lj7jh 4 ปีที่แล้ว +2

    Waheguru mehear karn ess pind te

  • @jagdeeprai8067
    @jagdeeprai8067 4 ปีที่แล้ว +2

    ਵਾਹਿਗੁਰੂ

  • @puransingh6161
    @puransingh6161 4 ปีที่แล้ว

    Dhan Shri guru Nanak Dev ji wahuguru ji satnam ji 2 Sab Dharma the mehar Kari Data Kari

  • @varindersingh5400
    @varindersingh5400 4 ปีที่แล้ว

    Dhan guru Nanke

  • @jasmeetkhelwara6648
    @jasmeetkhelwara6648 4 ปีที่แล้ว +1

    Great power shri guru nanak dev ji

  • @AshuKumar-lj7jh
    @AshuKumar-lj7jh 4 ปีที่แล้ว +1

    Great 👍🏻 job s

  • @gurmajsingh7691
    @gurmajsingh7691 3 ปีที่แล้ว

    Wahguruji

  • @sandeepkaurazad4816
    @sandeepkaurazad4816 4 ปีที่แล้ว +2

    Bakya hi Baba Nanak pehla tuhada te bad vich asi Sikhan da hai, kyuki rabb ta apne mohabbat karne waliya da hunda aa.

  • @jasmailsandhu6707
    @jasmailsandhu6707 2 ปีที่แล้ว +2

    Waheguru ji meher kro Pakistan te 🙏🙏

  • @gurtejsingh5098
    @gurtejsingh5098 4 ปีที่แล้ว +3

    Waheguru

  • @jatindersondhi6708
    @jatindersondhi6708 4 ปีที่แล้ว +1

    great sacrifice wow

  • @ps7704
    @ps7704 4 ปีที่แล้ว +1

    Waheguru ji mehar kro ji

  • @bikramjitmaan6553
    @bikramjitmaan6553 4 ปีที่แล้ว +1

    Good video 👍👍👍👍🙏🙏🙏🙏

  • @VarinderSingh-my6cw
    @VarinderSingh-my6cw 4 ปีที่แล้ว +2

    Babe nanak di kirapa sb🙏🙏🙏🙏🙏

  • @malikwaqar163
    @malikwaqar163 ปีที่แล้ว +2

    Pakistani is great nation lakn Kuch Indian pakistan ko badnam karny ma lagy Hoya hn baqi love to all Sikh brother

  • @baldishkaur9953
    @baldishkaur9953 4 ปีที่แล้ว +1

    Osm interview

  • @lalibawa9788
    @lalibawa9788 4 ปีที่แล้ว

    Nice ji

  • @user-yp4cc7pm8d
    @user-yp4cc7pm8d 4 ปีที่แล้ว +8

    ਪਾਕ ਵਸਦਾ ਰਹੂ

  • @palwraich1156
    @palwraich1156 4 ปีที่แล้ว

    Waheguru ji.mahar kro

  • @singhiqbal3750
    @singhiqbal3750 4 ปีที่แล้ว +2

    Dhan nanak tere vaddi kamai..

  • @ranogill7311
    @ranogill7311 4 ปีที่แล้ว +4

    Hasde basde rho sady Pakistan de veero ,Bhaino and buzrgo

    • @tarsamsandhu6401
      @tarsamsandhu6401 4 ปีที่แล้ว

      Bhabi ??🤣😃🤣😂😁

    • @ranogill7311
      @ranogill7311 4 ปีที่แล้ว

      Tarsam Sandhu ji hasne wali koi baat nhi
      Mistake ho gyi
      But bhabi koi bura shabd nhi
      But I correct
      Hope you are happy now

  • @jinderrai6354
    @jinderrai6354 4 ปีที่แล้ว +1

    Weheguru ji

  • @satwantsinghnahal4371
    @satwantsinghnahal4371 4 ปีที่แล้ว

    DHan Guru Nanak Dev Ji Teri waddi kamai