ਸਰਸੇ ਵਾਲੇ ਦੀ ਫਿਲਮ ਨੀਂ ਸੀ ਰੋਕਣੀ ਪਰ Kartar Singh Sarabha ਦੀ ਫਿਲਮ ਰੋਕਤੀ- Rupinder Sidhu

แชร์
ฝัง
  • เผยแพร่เมื่อ 4 ม.ค. 2025

ความคิดเห็น •

  • @chahatveersingh1991
    @chahatveersingh1991 ปีที่แล้ว +10

    ਧੰਨਵਾਦ ਰੁਪਿੰਦਰ ਸਿੰਘ ਜੀ (ਲੋਕ ਅਧਿਕਾਰ ਲਹਿਰ )ਕਰਤਾਰ ਸਿੰਘ ਸਰਾਭਾ ਵਾਰੇ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ ਜੀ।

  • @SukhwinderSingh-wq5ip
    @SukhwinderSingh-wq5ip ปีที่แล้ว +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @mohindersingh9263
    @mohindersingh9263 6 หลายเดือนก่อน +1

    ਬਹੁਤ ਵਧੀਆ ਰੁਪਿੰਦਰ ਬਾਈ ਜੀ

  • @BB-xg6nt
    @BB-xg6nt ปีที่แล้ว +3

    ਬਹੁਤ ਵਧੀਆ ਜੀ ਧੰਨਵਾਦ ਜਾਣਕਾਰੀ ਲਈ

  • @gursidhuofficial.
    @gursidhuofficial. ปีที่แล้ว +4

    ਬਾਈ ਜੀ ਸਾਨੂ ਤਾ ਪਤਾ ਇਤਿਹਾਸ ਦਾ ਪਰ ਬਹੁਤ ਲੋਕਾਂ ਨੂੰ ਚਾਣਨਾ ਫਿਲਮ ਰਾਹੀ ਪੈਣਾ ਸੀ ਸੈਂਟਰ ਆਲੇ ਫਿਲਮ ਤਾ ਮਜੂਰੀ ਨੀ ਦਿੰਦੇ ਇਹਨਾਂ ਨੇ ਗਾਂਧੀ ਨੂੰ ਮੂਰੇ ਰੱਖਿਆ ਦੇਸ਼ ਅਜਾਦ ਸਾਡੇ ਸੂਰਮੇ ਜੋਧਿਆ ਨੇ ਕਰਵਾਈਆ

  • @sattisamrao5422
    @sattisamrao5422 ปีที่แล้ว +1

    ਕਰਤਾਰ ਸਿੰਘ ਸਰਾਭਾ ਜਿੰਦਾਬਾਦ ❤🙏 ਬਾਈ ਮਾਨ

  • @kulwinderknagra3640
    @kulwinderknagra3640 ปีที่แล้ว +4

    ਵਾਹਿਗੁਰੂ ਜੀ 🙏❤🙏

  • @rajwindersingh_
    @rajwindersingh_ ปีที่แล้ว +6

    ਵੈਸੇ, ਬੜਾ ਦੁੱਖ ਲੱਗਿਆ ਕਿ ਏਨੇ ਘੱਟ ਵਿਊਜ਼ ਨੇ ਇਸ ਵੀਡੀਓ ਦੇ, ਜਿਸਨੂੰ ਘੱਟੋ-ਘੱਟ ਇਕ ਲੱਖ ਤੋਂ ਪਾਰ ਹੋਣਾ ਚਾਹੀਦਾ ਸੀ ਉਹ ਅੱਜ 1300-1400 ਦੇ ਦਰਮਿਆਨ ਹਨ, ਜਰੂਰ ਸਾਰੇ ਜਣੇ ਇਸਨੂੰ ਸ਼ੇਅਰ ਕਰਨ...

  • @lakhwindersingh9538
    @lakhwindersingh9538 10 หลายเดือนก่อน +1

    Bht vdia topic aa yr eh.. kamaaal cheej hoya yr eh banda

  • @simranjeetsingh3735
    @simranjeetsingh3735 9 หลายเดือนก่อน

    ਐਥੇ ਵਿਨਾਇਕ ਦਮੋਦਰ ਸਾਵਰਕਰ ਵਰਗਿਆ ਉਪਰ ਬਣੀ ਫਿਲਮ ਬਣ ਨਹੀਂ ਹੁੰਦੀ ਜਿਹਨੇ ਬ੍ਰਿਟਿਸ਼ ਕੰਪਨੀ ਤੋਂ ਬਚਣ ਵਾਸਤੇ ਜੇਲ ਵਿਚੋਂ ਬਾਹਰ ਰਿਹਾ ਹੋਣ ਲਈ ਗਾਂਧੀ ਦੇ ਕਹਿਣ ਉੱਤੇ ਪੈਰੋਲ ਪਟੀਸ਼ਨ ਦਰਜ਼ ਕੀਤੀ ਸੀ। ਤੇ ਸਰਸੇ ਵਾਲੇ ਵਰਗੇ ਬਲਾਤਕਾਰੀਆਂ ਉਪਰ ਬਣ ਸਕਦੀ ਆ
    ਐਥੇ ਧਰਮਾ ਦੇ ਨਾਮ ਉਤੇ ਲੋਕਾਂ ਨੂੰ ਲੜਾਇਆ ਜਾ ਸਕਦਾ ਬੱਸ ਹੋਰ ਇਹਨਾਂ ਤੋਂ ਕੁਝ ਆਸ ਨੀ 😞😞😞😞

  • @diljitrasulra1440
    @diljitrasulra1440 ปีที่แล้ว +1

    🙏🏻🙏🏻 Sardar Kartar Singh sarabha jindabad

  • @harsimranjeetkaur7737
    @harsimranjeetkaur7737 ปีที่แล้ว +1

    Waheguru ji🙏🙏veer ji Right👍

  • @tarakvicharpunjabichannel6624
    @tarakvicharpunjabichannel6624 3 หลายเดือนก่อน

    ਸਾਡੇ ਪ੍ਰਚਾਰਕ ਕੇਵਲ ਦਿਖਾਵੇ ਦਾ ਪ੍ਰਚਾਰ ਕਰਦੇ ਹਨ। ਸਾਡੇ ਯੋਧਿਆਂ ਦੇ ਕਿਰਦਾਰ ਨੂੰ ਕੋਈ ਪੜਨ ਦੀ ਕੋਸ਼ਿਸ਼ ਹੀ ਨਹੀਂ ਕਰਦਾ।

  • @baljindersinghbrar5138
    @baljindersinghbrar5138 ปีที่แล้ว

    Bilkul sehi keha 22 g

  • @sukhpalsingh976
    @sukhpalsingh976 11 หลายเดือนก่อน

    ❤🎉❤ Waheguru ji ❤

  • @AmrikSinghSandhu-vr8lf
    @AmrikSinghSandhu-vr8lf 9 หลายเดือนก่อน +1

    Kartar Rab Da Namm

  • @amandeep9187
    @amandeep9187 ปีที่แล้ว +2

    Nice ❤

  • @AvtarSingh-rg9hy
    @AvtarSingh-rg9hy 2 หลายเดือนก่อน

    ਬੱਬਰ ਸ਼ੇਰ 🌹🙏❤️👌🌹.

  • @bavdeepkaur7715
    @bavdeepkaur7715 ปีที่แล้ว

    Thank you so much for this Editing 💗 💖 💓 ❤️

  • @Tractorlovers-rv9wp
    @Tractorlovers-rv9wp ปีที่แล้ว

    Very good ❤️❤️

  • @manpreetbhullarsingh6349
    @manpreetbhullarsingh6349 2 หลายเดือนก่อน

    👍👍👍👍

  • @Gurmeetsingh-dh3cp
    @Gurmeetsingh-dh3cp 8 หลายเดือนก่อน

    🙏🙏🙏🙏🙏

  • @Karajboparai011
    @Karajboparai011 6 หลายเดือนก่อน

    ❤❤❤❤❤❤❤🙏🙏🙏🙏

  • @RajveerSinghGill-qy8ci
    @RajveerSinghGill-qy8ci ปีที่แล้ว

    🙏🙏

  • @VickySingh-jf9fq
    @VickySingh-jf9fq ปีที่แล้ว

    ❤❤

  • @AmritSingh12184
    @AmritSingh12184 ปีที่แล้ว

    🙏🏻

  • @ManpreetSingh-vw7xr
    @ManpreetSingh-vw7xr ปีที่แล้ว

    🎉

  • @ishqpura8889
    @ishqpura8889 8 หลายเดือนก่อน

    Chamkila film v release hogi par sade babe film ni release hoi 😢

  • @manrajsingh6490
    @manrajsingh6490 ปีที่แล้ว

  • @harjeetkaurkaur396
    @harjeetkaurkaur396 ปีที่แล้ว +1

    Kise v tra bhaji tusi film chalao film vicho seen na kateyo koi vi jo v kartar singh sraba ji bare dasna aa apa

  • @dhannasingh7252
    @dhannasingh7252 ปีที่แล้ว

    🙏🙏🥰🥰

  • @triloksingh298
    @triloksingh298 5 หลายเดือนก่อน

    Srabha jindabad

  • @harjeetkaurkaur396
    @harjeetkaurkaur396 ปีที่แล้ว

    Babeyo. TH-cam ch padeyo dekhna kroda to v uper loka ne dekhni aa film te baar baar dekhange

  • @sahabsingh1928
    @sahabsingh1928 ปีที่แล้ว +1

    Government nu darr hai jy nojwana vch josh aauga ty oh galat kamm chad k apni azadi bare sochange ty sarkar da beda gark hojuga fuddu sarkar

  • @jashpalsingh1875
    @jashpalsingh1875 ปีที่แล้ว +2

    ਸਾਰੀਆਂ ਸਮੱਸਿਆ ਦਾ ਹੱਲ।
    ਇਕ ਹੀ ਅਜ਼ਾਦੀ ।ਤੇ ਖਾਲਸਾਈ ਝੰਡੇ ਥੱਲੇ ਖੜਨਾ ਪੈਣਾ। ਨਹੀਂ ਤਾਂ ਖਾਈ ਜਾਓ ਜੁੱਤੀਆਂ
    ਸਰਾਭੇ ਅਜੇ ਵੀ ਪੰਜਾਬ ਦੀ ਧਰਤੀ ਹੈਗੇ ਆ ਪਰ ਤੁਸੀ ਓਹਨਾ ਦੀ ਕਦਰ ਹੀ ਨਹੀਂ ਕਰਦੇ ਮਰਨ ਤੋ ਬਾਦ ਬਰਸੀਆਂ ਜਰੂਰ ਮਨਾਉਂਦੇ ਹੋ।
    ਦੀਪ ਸਿੱਧੂ ਵੀ ਸਰਾਭਾ ਸੀ।
    ਮੂਸੇਵਾਲਾ ਵੀ ਸੀ ਸਰਾਭਾ।
    ਅੰਮ੍ਰਿਤਪਾਲ ਸਿੰਘ ਖਾਲਸਾ ਵੀ ਸਰਾਭਾ
    ਇਹਨਾ ਦਾ ਤੁਸੀ ਵਿਰੋਧ ਕਰਦੇ gaddaro

    • @desideshokeen1509
      @desideshokeen1509 ปีที่แล้ว

      ਯਰ ਮੈਂ ਬਹਿਸ ਨੀ ਕਰਨਾ ਚਾਹੋਂਦਾ ਪਰ ਮੂਸੇਵਾਲਾ ਨੂੰ ਕਿਹੜੇ ਪਾਸਿਓ ਸਾਰਾਭਾ ਕਹਿਤਾ। ਪਹਿਲਾਂ ਸੋਚਿਆ ਕਰੋ ਫੇਰ ਬੋਲੋ 🙏

  • @mrjigjagg
    @mrjigjagg 4 หลายเดือนก่อน

    Rupinder ji tuhade vichar bakamaal han. Tusi keha k Sarabhe di pagg nahi lah sakde, par Kartar singh di pagg v uttar diti gyi hai. Jalandhar de Desh Bhagat memorial hall de bahr Sohan singh bhakna, vichkar unknown cutting valla banda( jo kartar singh hai ) da bahut vadda board lagga hoya hai. Te kafi jagah te net upper osdia cutting valia photoa parchalit ho rhia han. so oh National hero ta ban sakda hai, par usnu v sikhi to munkar hoya dikha k sikh jagat vich usdi kurbani nu fikka kita gya hai. Iss vich kinni sachai hai k Kartar Singh Sarabhe ne kade kes katal karvaye c ja eh v mangharant photo hai. Jado desh di gall hundi hai ta lok comment karde ne k sare saheed desh leyi ladde fir sardar ja monne di gall karn da koi matlab nahi. Sikh nu maan pagg da hai te jado usde saheed hi bina pagg to dikha deo ta usda maan appe kamjor ho jauga.

  • @harjeetjohal1335
    @harjeetjohal1335 7 หลายเดือนก่อน

    Madian srkra ne humesha hi itihas toh bhanje hi rakhya
    Loka nu gndhi brge shdai ds ke murkh bnai rkhe
    Teh dhrm de naa teh banthde rhe

  • @GaganSingh-ut3dz
    @GaganSingh-ut3dz 5 หลายเดือนก่อน

    Bhagat singh ta kartar singh nu appna adhrash mnda c bhagat ny ta soclicm di gll kiti c bhagat sikh nhi c oh desh bhagt c ty bus insan tusi bhagat ty kartar vich hi divat kar rhy oh os bhagt singh di vi history padd lo ik os dy thought ki c nall krtar dy vi ball nhi c gll sikh hindu moslim di nhi desh di aa sbb phlya insan ny fir ohna dy dharm diya bydiya phyana ditiya jandiya ny . Inqlab zinda badd

  • @LovepreetSingh-td6hc
    @LovepreetSingh-td6hc ปีที่แล้ว +1

    ਵਾਹਿਗੁਰੂ ਜੀ ❤️🙏

  • @HarwinderSingh-st9cp
    @HarwinderSingh-st9cp ปีที่แล้ว

  • @harpreetsinghsandhu4737
    @harpreetsinghsandhu4737 9 หลายเดือนก่อน

  • @GurinderSingh-t8p
    @GurinderSingh-t8p 6 หลายเดือนก่อน