Chajj Da Vichar (1474) || ਦੀਪ ਸਿੱਧੂ ਦੇ 'ਕਤਲ' ਪਿੱਛੇ ਕੌਣ

แชร์
ฝัง
  • เผยแพร่เมื่อ 4 พ.ย. 2024

ความคิดเห็น • 363

  • @bhangukulveer
    @bhangukulveer 2 ปีที่แล้ว +15

    ਵੀਰ ਦੀਪ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ 🙏

  • @ladhar70
    @ladhar70 2 ปีที่แล้ว +29

    Prime asia ਵਾਲਿਆਂ ਨੂੰ ਬੇਨਤੀ ਹੈ ਕਿ ਉਹ ਵੀ ਕਿਸੇ ਸਸਤੇ ਯੂ ਟਿਊਬ ਨਿਊਜ਼ ਚੈਨਲ ਵਾਂਗ ਖ਼ਬਰਾਂ ਨੂੰ ਮਸਾਲਾ ਨਾ ਬਣਾਉਣ. You have big reputation to carry. ਏਸ ਤਰਾਂ ਦੀ confusing headline ਬਣਾ ਕੇ ਖਬਰ ਪੇਸ਼ ਕਰਨਾ, ਇਕ ਜਵਾਨ ਪੁੱਤਰ ਦੀ ਬੇਵਕਤੀ ਮੌਤ ਵਰਗੀ ਦੁੱਖਦਾਈ ਘਟਨਾ ਦੀ ਵਰਤੋ ਕਰਨਾ ਜਾਪਦਾ.

  • @gurpreethunjan7453
    @gurpreethunjan7453 2 ปีที่แล้ว +25

    ਦੀਪ ਸਿੱਧੂ ਸਿੱਖ ਕੌਮ ਦਾ ਅਨਮੋਲ ਹੀਰਾ 🙏🙏

    • @GurpreetKaur-ud7rt
      @GurpreetKaur-ud7rt 2 ปีที่แล้ว

      Hanji he was a GEM for us and taken away😔

  • @harvindersingh7260
    @harvindersingh7260 2 ปีที่แล้ว +2

    ਇਹਨਾਂ ਨੂੰ ਹਸਨ ਦੀ ਲੱਗੀਆਂ ਸਾਡਾ ਵੀਰ ਦੁਨੀਆਂ ਤੋਂ ਤੁਰ ਗਿਆ

  • @davinderdhillon6016
    @davinderdhillon6016 2 ปีที่แล้ว +7

    ਦੀਪ ਸਿੰਘ ਸਿੱਧੂ ਵੀਰ ਦਾ ਸੱਚ ਸਾਹਮਣੇ ਆਉਣਾ ਚਾਹੀਦਾ

  • @vickysinghvicky2618
    @vickysinghvicky2618 2 ปีที่แล้ว +57

    ਦੀਪ ਸਿੱਧੂ ਵੀਰ ਦਾ ਕਤਲ ਹੋਇਆ ਕੋਈ ਮੰਨੇ ਜਾਂ ਨਾ ਮੰਨੇ ਸਾਡਾ ਸਿਸਟਮ ਕਰਪਟ ਹੋ ਚੁੱਕਿਆਂ ਕਿਸੇ ਤੋਂ ਸਾਨੂੰ ਇਨਸਾਫ਼ ਦੀ ਉਮੀਦ ਨਹੀਂ ਰਹੀ

  • @sukhgrewal5204
    @sukhgrewal5204 2 ปีที่แล้ว +2

    ਝਪਟਮਾਰਾਂ ਨਾਲ ਪੁਲਿਸ ਵੀ ਰਲੀ ਹੁੰਦੀ ਹੈ ਜੀ।
    ਦੀਪ ਸਿੱਧੂ ਬਾਈ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ 😭

  • @SatnamSingh-bc5zm
    @SatnamSingh-bc5zm 2 ปีที่แล้ว +41

    ਲੋਹੇ ਨੂੰ ਜੰਗ
    ਬੰਦੇ ਨੂੰ ਸੰਗ
    'ਤੇ ਸ਼ਰੀਕਾਂ ਦੇ ਡੰਗ
    ਲੈ ਬਹਿੰਦੇ ਹਨ।

  • @SohanSingh-tj8yc
    @SohanSingh-tj8yc 2 ปีที่แล้ว

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਸਤਿਸ਼ੀਅਕਾਲ ਜੀ

  • @kindersingh4163
    @kindersingh4163 2 ปีที่แล้ว +48

    ਬਹੁਤ ਵਧੀਆ ਪ੍ਰੋਗਰਾਮ ਜੀ ਭੈਣ ਹਰਮਨ ਤੁਹਾਡਾ ਚੱਜ ਦਾ ਵਿਚਾਰ ਵਧੀਆ ਲੱਗਿਆ ਬਾਈ ਦੀਪ ਸਿੱਧੂ ਨਾਲ ਬਹੁਤ ਗਲਤ ਹੋਇਆ ਸੱਚ ਸਾਹਮਣੇ ਆਉਣਾ ਚਾਹੀਦਾ ।

    • @manikaram0001
      @manikaram0001 2 ปีที่แล้ว +2

      Hnji schii ...Sach samne auna chaida..bs..Ena bura hogya

    • @gagan8157
      @gagan8157 2 ปีที่แล้ว +1

      Bilkul shi pr on ne dena sach samne kyo k jina ne le k ona sach samne ona ne ta maria aa.

    • @RaviRavi-ij9zh
      @RaviRavi-ij9zh 2 ปีที่แล้ว

      @@gagan8157 bilkul ji oh sach kio laike aunge jina ne kita. sara kuch bjp,rss ne kita hona kioke deep dasda hunda c ke bjp kive sakima banundi hai punjab nu and sikhi nu khatam Karan lai.

    • @gagan8157
      @gagan8157 2 ปีที่แล้ว

      @@RaviRavi-ij9zh pta ne ke bnu india da.. kyo k avaj chukkn vale nu ta marva dinde aa.

    • @navi7517
      @navi7517 2 ปีที่แล้ว

      Right

  • @lakhidhaliwal6446
    @lakhidhaliwal6446 2 ปีที่แล้ว +9

    ਦੀਪ ਸਿੱਧੂ 🙏🏻🙏🏻🙏🏻🙏🏻🙏🏻🙏🏻🙏🏻

  • @bajwafamily4709
    @bajwafamily4709 2 ปีที่แล้ว +3

    ਬੱਸ ਕਰ ਭਰਾਵਾਂ ਤੂੰ ਵੀ ਹੁਣ ਦੀਪ ਦੇ ਨਾ ਤੇ ਵਿਊ ਇਕੱਠੇ ਕਰਨ ਤੇ ਲੱਗ ਪਿਆ ਜਿਸ ਦਿਨ ਦੀ ਦੀਪ ਦੀ ਮੋਤ ਹੋਈ ਤੇਰੇ ਵਿਊ ਆਉਣ ਲੱਗ ਪਏ ਤੇ ਹੈਡਲਾਇਨ ਘੈਟ ਜੀ ਲਿਖ ਕੇ ਤੇ ਖਬਰ ਕੋਈ ਹੋਰ ਹੁੰਦੀ ਆ

  • @gagansandhu7379
    @gagansandhu7379 2 ปีที่แล้ว +39

    Deep Sidhu zindabad....eho jihe heere KDE duniya ch mrde nhi hamesha hi jinda rehnde ne.... Deep veer was diamond of Punjab

  • @gurcaptainsingh8220
    @gurcaptainsingh8220 2 ปีที่แล้ว +10

    ਬੇਨਤੀ ਹੈ ਟਹਿਣਾ ਸਾਬ, ਹਰਮਨ ਜੀ ਤੇ ਪ੍ਰਾਈਮ ਏਸ਼ੀਆ ਨੂੰ ਕਿ
    ਜੇਕਰ ਤੁਸੀਂ ਇਹਨੀ sensitive headline ਦਿੰਦੇ ਹੋ ਤਾਂ ਪੂਰਾ ਪ੍ਰੋਗਰਾਮ ਉਹਦੇ ਬਾਬਤ ਈ ਕਰਿਆ ਕਰੋ
    ਬੇਸ਼ਕ ਹੱਸਣਾ ਜਰੂਰੀ ਹੈ, ਪਰ ਅਨਮੁੱਲਾ ਹੀਰਾ ਜਹਾਨੋ ਤੁਰ ਗਿਆ, ਕਿਸੇ ਮਾਂ ਦਾ ਪੁੱਤ ਤੁਰ ਗਿਆ
    ਤੁਹਾਡਾ ਪ੍ਰੋਗਰਾਮ ਲੱਖਾਂ ਲੋਕ ਸੁਣਦੇ ਨੇ ਸੋ ਬਾਕੀ ਚੈਨਲਾਂ ਵਰਗੇ ਨਾ ਬਣੋ🙏🏻

    • @homeogrewal6214
      @homeogrewal6214 2 ปีที่แล้ว

      Eh v loka de dila to leh ge bai .ena gallan kr k

  • @BaljitKaur-gg6os
    @BaljitKaur-gg6os 2 ปีที่แล้ว +3

    ਮੈ ਤਾ ਤੁਹਾਨੂੰ ਹੱਸਦੇ ਦੇਖਕੇ ਬਹੁਤ ਹੱਸਦੀ ਆ ਪਰ ਹੁਣ ਦੀਪ ਵੀਰੇ ਕਰਕੇ ਮੰਨ ਉਦਾਸ ਆ 🙁🙁🙁🙏

    • @navi7517
      @navi7517 2 ปีที่แล้ว

      Right ji

  • @amanbrar273
    @amanbrar273 2 ปีที่แล้ว +23

    ਪੰਜਾਬ ਨੂੰ ਠੇਕੇ ਤੇ ਦੇ ਦਿਉ ਵੋਟਾ ਚਕਰ ਖਤਮ ਕਰੋ

    • @gagan8157
      @gagan8157 2 ปีที่แล้ว

      Eh v ho e jana kise din nu jehde halat hoe pae aa🤣🤣🤣🤣

    • @phumansingh2074
      @phumansingh2074 2 ปีที่แล้ว

      Hahaha

    • @gurisingh6801
      @gurisingh6801 2 ปีที่แล้ว

      Waheguru mehar kare pta ni punjab virsat kad chardi kala hou

  • @sukhwinderkaur2372
    @sukhwinderkaur2372 2 ปีที่แล้ว +23

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ 🙏🙏🙏🙏

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @baljinderbanipal3438
    @baljinderbanipal3438 2 ปีที่แล้ว +3

    ਪੰਜਾਬ ਦੀ ਰਾਖੀ ਕਰਦਾ ਕਰਦਾ
    ਦੀਪ ਆਪਦੀ ਰਾਖੀ ਕਰਨਾ ਭੁੱਲ ਹੀ ਗਿਆ।।

  • @sukhjinderdhillon8170
    @sukhjinderdhillon8170 2 ปีที่แล้ว +7

    ਬਹੁਤ ਵਧੀਆ ਜੀ
    🙏🏻🙏🏻🙏🏻🙏🏻🙏🏻

  • @AjayKumarAjayKumar-sz6kn
    @AjayKumarAjayKumar-sz6kn 2 ปีที่แล้ว

    ਬਿਲਕੁਲ ਸੱਚੀ ਗੱਲ ਹੈ ਜੀ ਤਬਾਕੂ ਬਹੁਤ ਜ਼ਿਆਦਾ ਲੋਕ ਖਾਂਦੇ ਨੇ

  • @godisone1203
    @godisone1203 2 ปีที่แล้ว +2

    Tahina ji ਜਿਹੜਾ ਚੱਜ ਦਾ ਵਿਚਾਰ Deep Sidhu ਦਾ c ਉਹ ਤੇ bad ਚ ਪੇਸ਼ ਕੀਤਾ ਗਿਆ ਹੈ

  • @jagdevbrar6100
    @jagdevbrar6100 2 ปีที่แล้ว

    ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਸਤਿ ਸ੍ਰੀ ਅਕਾਲ ਵੀਰ ਜੀ

  • @amanbrar273
    @amanbrar273 2 ปีที่แล้ว +8

    ਸਰਕਾਰ ਮਸ਼ੀਨਾ ਦੀ ਬਣੇਗੀ ਬੀਬਾ ਜੀ

  • @Gurnamsingh-hx4xe
    @Gurnamsingh-hx4xe 2 ปีที่แล้ว +16

    ਪੰਜਾਬ ਦਾ ਬੇੜਾ ਗਰਕ ਕਰਨ ਲਗੇ ਕੁਰਸੀ ਖਾਤਰ ਲੀਡਰ। ਟੈਹਣਾ ਜੀ ਸਤਿ ਸ਼੍ਰੀ ਆਕਾਲ🙏

  • @kesarchahal9973
    @kesarchahal9973 2 ปีที่แล้ว +1

    ਟਹਿਣਾ ਸਾਬ ਤੇ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ! ਟਹਿਣਾ ਸਾਬ ਸਾਡੇ ਹਵਾ ਤੇਜ ਕਰਕੇ ਕਈ ਨੇਤਾ ਪੁੱਠੇ ਹੋਏ ਪਏ ਨੇ ! ਬਾਕੀ ਧੰਨਵਾਦ ਪ੍ਰਾਈਮ ਏਸ਼ੀਆ ਟੀਮ ਦਾ !

  • @jaswinderkaurbrar8421
    @jaswinderkaurbrar8421 2 ปีที่แล้ว +1

    ਵਾਹਿਗੁਰੂ ਤੁਹਾਡੀ ਅੱਖ ਨੂੰ ਠੀਕ ਕਰੇ

  • @NarinderSingh-pu6be
    @NarinderSingh-pu6be 2 ปีที่แล้ว +7

    Deep sidhu Zadbad

  • @parmjitvirk5343
    @parmjitvirk5343 2 ปีที่แล้ว +8

    ਟਹਿਣਾ ਜੀ bjp ਨੂੰ 5 ਸੀਟਾਂ ਜੇ ਮਿਲ ਜਾਣ ਤਾਂ ਜਗੋ ਤੇਰ੍ਹਵੀਂ ਹੋਵੇਗੀ।

  • @bindashergill8905
    @bindashergill8905 2 ปีที่แล้ว +4

    Deep sidhu kol har ik di gal da jawab tarak nal c us dia saria intarview dawara deakhia

    • @tejindersingh9474
      @tejindersingh9474 2 ปีที่แล้ว

      Deep sidhu veerji jindabaad ekk sujhbaan bnda gva liya sikh kom ny 🙏🙏😭😭

  • @navidhillon5968
    @navidhillon5968 2 ปีที่แล้ว +3

    Deep Sidhu 22 jindabad 🙏🏻🙏🏻🙏🏻🚩🚩🚩💔😭

  • @Parminderkaur-ro4px
    @Parminderkaur-ro4px 2 ปีที่แล้ว +10

    ਸਤਿ ਸ੍ਰੀ ਆਕਾਲ ਜੀ 🙏

  • @gurandittasinghsandhu5238
    @gurandittasinghsandhu5238 2 ปีที่แล้ว +1

    ਸਾਡੇ ਦੇਸ਼ ਵਿਚ ਘੱਟ ਵੋਟਾ ਵੀ ਜਿਤਾ ਦਿੰਦੀਆਂ ਹਨ।ਜਿਵੇਂ ਦਸ ਹਜਾਰ ਵੋਟਰ ਹਨ ਪੰਜ ਉਮੀਦਵਾਰ ਖੜ੍ਹੇ ਹਨ।ਜਿਹੜੇ ਇੱਕ ਉਮੀਦਵਾਰ ਨੂੰ 2001 ਵੋਟ ਪੈ ਗਈ ਉਹ ਜਿੱਤ ਜਾਵੇਗਾ ਬਾਕੀ 7999 ਵੋਟਾਂ ਹਾਰ ਗਈਆਂ ਬਹੁ ਸੰਮਤੀ ਲੋਕ ਹਾਰ ਗਏ ਇਹ ਹੈ ਸਾਡਾ ਲੋਕ ਰਾਜ।

  • @RajpalSingh-te7tn
    @RajpalSingh-te7tn 2 ปีที่แล้ว +1

    ਵਾਈ ਜੀ ਬਿਲਕੁਲ ਜਾਂਚ ਹੋਣੀ ਚਾਹਿਦੀ ਆ

  • @Sikhnomics_Narinder
    @Sikhnomics_Narinder 2 ปีที่แล้ว +1

    ਭੈਣ ਹਰਮਨ ਥਿੰਦ ਤੇ ਟਹਿਣਾ ਸਾਹਿਬ ਨੂੰ ਦੇਖ ਕੇ ਦਿਲ ਬਾਗੋਬਾਗ ਹੋ ਜਾਂਦਾ।
    ਖੁਸ਼ ਰਹੋ, ਆਬਾਜ ਰਹੋ, ਹਸਦੇ ਵਸਦੇ ਰਹੋ। 🙏

  • @amargill2915
    @amargill2915 2 ปีที่แล้ว +2

    ਬਹੁਤ ਵਧੀਆ ਜੀ

  • @pargatvirk56
    @pargatvirk56 2 ปีที่แล้ว +2

    ਪਾਜੀ ਤੁਸੀਂ ਹੱਸ ਰਹੇ ਹੋ ਸਿੱਖ ਕੋਮ ਬੁਕਾਂ ਪਰ ਕੇ ਰੋ ਰਹੇ ਹਨ ਪਾਜੀ plz ਦੀਪ ਦੇ ਪੋਗ ਤੱਕ ਨਾ ਹਸੋ

  • @Nimreet173
    @Nimreet173 2 ปีที่แล้ว +17

    ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਜੀ ਤੇ ਮੈਡਮ ਥਿੰਦ ਜੀ ਤੇ ਪ੍ਰਾਈਮ ੲਏਸ਼ੀਆ ਟੀਮ ਨੂੰ

  • @garrysingh0079
    @garrysingh0079 2 ปีที่แล้ว +1

    26:41 ਸ਼ਹੀਦ ਦੀਪ ਸਿੱਧੂ

  • @gurcharansinghsandhu8427
    @gurcharansinghsandhu8427 2 ปีที่แล้ว

    ਸਤਿ ਸ੍ਰੀ ਆਕਾਲ ਟਹਿਣਾ ਸਾਬ ਹਰਮਨ ਥਿੰਦ ਜੀ

  • @SatnamSingh-bc5zm
    @SatnamSingh-bc5zm 2 ปีที่แล้ว +21

    ਜਿਹਨੂੰ ਟਿਕਟ ਨਹੀਂ ਮਿਲ਼ੀ ਉਹ ਸੋਚਦਾ ਹੈ ਕਿ ਗੁਆਂਢੀਆਂ ਦੀ ਕੱਟੀ ਮਾਰਨੀ ਹੈ ਭਾਵੇਂ ਆਪਣੀ ਕੰਧ ਢਹਿ ਜਾਏ। ਇੱਕ ਵਾਰ ਮਜ਼ਾ ਚਖਾਉਣਾ ਹੈ ਸੁਆਰ ਕੇ।

  • @mythicvipers9580
    @mythicvipers9580 2 ปีที่แล้ว +9

    ਜਿਹੜੇ ਲੋਕ ਅੱਜ “ਦਿਪ ਸਿੱਧੁ ਅਮਰ ਰਹੇ”
    ਜਾਂ
    “ਦਿਪ ਸਿੱਧੁ ਜਿਂਦਾਬਾਦ” ਦੇ ਨਾਅਰੇ ਲਾ ਰਹੇ ਨੇਂ, ਇਹੀ ਲੋਕ ੳਹਨੁਂ ਕਦੇ ਭਾਜਪਾ ਦਾ ਜਸੂਸ ਜਾਂ ਗੱਦਾਰ ਕਹਿ ਰਹੇ ਸੀ.
    ਗੱਲ ਬੱਸ ਇੰਨੀ ਹੈ ਕਿ ਜਾਣ ਵਾਲਾ ਚਲਾ ਗਿਆ ਤੇ ਹੁਣ ੳਹਦੀ ਮੋਤ ਤੇ ਸਾਰੇ ਆਪੋ ਆਪਣੀ ਮਤਲਬ ਦੀ ਰੋਟਿਆਂ ਸੇਕਣ ਲਈ ਤਿਆਰ ਨੇਂ.

    • @sukhdevsingh1583
      @sukhdevsingh1583 2 ปีที่แล้ว +1

      Pure dogle ne sade log Aap kuj Karan joge nhi te dusre nu galat sid Karan ch bond Da 'joor la dende ne tu vekhda ja j ina doglapan. Na chadeye jut bhut firna

    • @vipintiwari3208
      @vipintiwari3208 2 ปีที่แล้ว

      Absolutely right.

  • @karajsinghtoor3542
    @karajsinghtoor3542 2 ปีที่แล้ว

    ਹਰਮਨ ਜੀ ਤੇ ਟਹਿਣਾ ਸਾਬ 🙏🙏🙏🙏

  • @khojkhabar9272
    @khojkhabar9272 2 ปีที่แล้ว

    ਟਹਿਣਾ ਸਾਹਬ ਜੀ ਇਹ ਪਤਾ ਕਰੋ ਆਪੋ ਅਪਣੇ ਦੇ ਢੰਗ ਨਾਲ ਪਤਾ ਕਰੀਏ 13,14,15 ਫਰਵਰੀ ਨੂੰ ਦੀਪ ਸਿੱਧੂ ਕਿਥੇ ਸੀ

  • @Itzarmygirl934
    @Itzarmygirl934 2 ปีที่แล้ว +1

    deep sidhu miss you bohat ron anda ya

  • @jassyjudge7639
    @jassyjudge7639 2 ปีที่แล้ว +8

    ਸਤਿ ਸ਼੍ਰੀ ਆਕਾਲ ਟਹਿਣਾ ਬਾਈ ਜੀ ਅਤੇ ਹਰਮਨ ਥਿੰਦ ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ ਵਾਹਿਗੁਰੂ ਜੀ

  • @history8968
    @history8968 2 ปีที่แล้ว +6

    ਜਦੋ ਗਠਜੋੜ ਦੀ ਸਰਕਾਰ ਬਣਨੀ ਤਾਂ ਅਸੀਂ ਐਵੇਂ ਆਪਣੇ ਭਰਾਵਾਂ ਦੀਆ ਪੱਗਾਂ ਲ਼ਾ ਦਿਤੀਆਂ ਏਨਾ ਗਰਦਾਰ ਲੀਡਰਾਂ ਕਰਕੇ

    • @simranrandhawa9037
      @simranrandhawa9037 2 ปีที่แล้ว

      Gatthjorh te kali bhajpa da hi hona kalian nu vote pa k pashtawa

    • @navi7517
      @navi7517 2 ปีที่แล้ว

      Right

  • @deeparsh223
    @deeparsh223 2 ปีที่แล้ว +25

    ਬਾਈ ਜੀ ਦੋ ਪਾਰਟੀਆਂ ਨੂੰ ਜੋੜ ਕੇ ਬਣਨੀ ਹੈ ਫਿਰ ਵੋਟਾਂ ਪਾਈਆਂ ਦਾ ਫਾਇਦਾ ਨਹੀਂ। ਜਦੋ ਗੱਠਜੋਡ਼ ਨਾਲ ਬਣਨੀ ਹੈ ਤਾਂ ਇੱਕ ਸਿਭਲ ਤੇ ਲੜ ਲੈਂਦੇ।

    • @jaskaransangha4567
      @jaskaransangha4567 2 ปีที่แล้ว

      A/+

    • @deeparsh223
      @deeparsh223 2 ปีที่แล้ว

      A+ ਕਰਨ ਵਾਲਿਓ ਕਿਥੋਂ /ਕਿਥੋਂ ਮਿਲਣਗੀਆਂ ਸੀਟਾਂ।

    • @GurdeepSingh-su5ev
      @GurdeepSingh-su5ev 2 ปีที่แล้ว +1

      ਬਾਈ ਦਾ ਕਤਲ ਹੋਇਆ ਕੋਈ ਮੰਨੇ ਜਾ ਨਾ

  • @harmeshsingh4085
    @harmeshsingh4085 2 ปีที่แล้ว +4

    ਮੈਨੂੰ ਐਤਕੀਂ ਇੰਝ ਲੱਗਦਾ, ਐਤਕੀਂ ਬੜੇ ਬੜੇ ਥੰਮ ਜ਼ਰੂਰ ਗਿਰਣਗੇ

  • @ManjeetKaur-ic1bv
    @ManjeetKaur-ic1bv 2 ปีที่แล้ว +1

    , ਟਹਿਣਾ ਜੀ ਹਰਮਨ ਜੀ ਦੇ ਵਿਚਾਰ ਦਾ ਨਾਸ ਕਰ ਤਾ ਤੁਸੀਂ

    • @navi7517
      @navi7517 2 ปีที่แล้ว

      Right shi gl

  • @jaskaransinghbains913
    @jaskaransinghbains913 2 ปีที่แล้ว +3

    Veer ji deep de accident bare pta kieu nhi lga rahe sare posta paa paa k clear kri jande ho fir kieu nhi farde doshiea nu

  • @ManjitSingh-ey5gv
    @ManjitSingh-ey5gv 2 ปีที่แล้ว +2

    ਵੀਰ ਜੀ ਸੱਤ ਸ਼ੀ੍ ਆਕਾਲ ਜੀ

  • @darshansidhu6944
    @darshansidhu6944 2 ปีที่แล้ว +4

    ਟਹਿਣਾ ਸਾਹਿਬ ਪਹਿਲਾ ਤਾ ਇਹ ਕਹਿ ਰਹੇ ਸੀ ਕਿ ਸਰਕਾਰ ਬਾਰੇ ਮੈਨੂੰ ਨਹੀ ਪਤਾ ਕਿ ਕਿਸ ਦੀ ਬਣੇਗੀ ਭਾਵੇ ਸੌ ਵਾਰ ਕਹਾ ਲੳ ਪਰ ਗਲਾ ਗਲਾ ਵਿਚ ਆਪ ਹੀ ਦਸ ਦਿਤਾ ਕਿ ਕਿਸ ਤਰ ਕਿਸ ਦੀ ਸਰਕਾਰ ਬਣ ਸਕਦੀ ਹੈ ਜੇ ਇਕ ਦੀ ਨਾ ਬਣੀ ਤਾ ਦੂਜੇ ਦੀ ਕਿਵੇ ਬਣੇਗੀ ਅਤੇ ਤੀਜੇ ਕਿਵੇ ਬਣ ਸਕਦੀ ਹੈ।

  • @suninder9473
    @suninder9473 2 ปีที่แล้ว

    Bahut vadia ji.

  • @gurpreetsinghdhaliwal5147
    @gurpreetsinghdhaliwal5147 2 ปีที่แล้ว +1

    ਸਤਿ ਸ੍ਰੀ ਅਕਾਲ ਜੀ

  • @BalwinderSingh-qd3jl
    @BalwinderSingh-qd3jl 2 ปีที่แล้ว

    ਇਹ ਤਾਂ ਰੱਬ ਹੀ ਜਾਣਦਾ

  • @BaljitKaur-gg6os
    @BaljitKaur-gg6os 2 ปีที่แล้ว +1

    ਚੈਹਣਾ ਸਾਬ ਮੈ ਯੂਐਏ ਵਿੱਚ ਰਹਿੰਦੀ ਆ ਮੈ ਤਾ ਸੁਣਿਆ ਦੀਪ ਦੀ ਦੋਸਤ ਰੀਨਾਰਾਏ ਯੂਐਏ ਵਾਪਿਸ ਆ ਗਈ ਆ

    • @navi7517
      @navi7517 2 ปีที่แล้ว

      Yes oo rhi vaps

  • @kulwinderkaur3348
    @kulwinderkaur3348 2 ปีที่แล้ว +3

    Wahaguro ji kirpa karne ji

  • @JagdishSingh-hl6zd
    @JagdishSingh-hl6zd 2 ปีที่แล้ว +10

    ਟਹਿਣਾ ਸਾਬ ਭੈਣ ਥਿੰਦ ਜੀ ਸਤਿ ਸ੍ਰੀ ਆਕਾਲ ਜੀ 🙏🏻

  • @harsimranaujla2587
    @harsimranaujla2587 2 ปีที่แล้ว

    ਆਮ ਪਾਰਟੀ ਨੂੰ ਜ਼ਿਆਦਾ ਵੋਟਾਂ ਪਾਈਆਂ ਲੋਕਾਂ

  • @nanhakisan2837
    @nanhakisan2837 2 ปีที่แล้ว +2

    ਇਹ ਬੱਸ ਵਾਲੀ ਫੋਟੋ ਸ੍ਰ ਸੁਖਬੀਰ ਸਿੰਘ ਬਾਦਲ ਦੀ ਹੋਣੀ ਆ ਪੱਕਾ

  • @BalkarSingh-gx8gi
    @BalkarSingh-gx8gi 2 ปีที่แล้ว

    ਸਤਿਕਾਰ ਯੋਗ। ਸਵਰਨ ਸਿੰਘ ਟਹਿਣਾ ਸ਼ਹਾਬ ਤੇ ਭੈਣ ਹਰਮਨ ਥਿੰਦ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @jasvirsidhu1589
    @jasvirsidhu1589 2 ปีที่แล้ว

    Good jiy

  • @JASISONI7389
    @JASISONI7389 2 ปีที่แล้ว +6

    Mere veer da ktl kita govt ne 😭😭😭😭😭

    • @osingh2041
      @osingh2041 2 ปีที่แล้ว

      How do you know?

  • @bindersidhu4643
    @bindersidhu4643 2 ปีที่แล้ว +9

    Harman ji Hasan da vi koi time hunda aa aaj deep Sidhu Di maut da bahut dukh aaaaaa tuhanu koi dukh nai aaa

  • @Satbir0003
    @Satbir0003 2 ปีที่แล้ว +3

    Tham nel deep bai da likhya kde dand jane o haad a yr

  • @shahidali_FMF_PAR_FOCUS_G
    @shahidali_FMF_PAR_FOCUS_G 2 ปีที่แล้ว

    Love you bhai g i miss 😢 bhai Deep 😭

  • @ranbirsinghranbirpatarsi2790
    @ranbirsinghranbirpatarsi2790 2 ปีที่แล้ว

    ਟਹਿਣੇ ਵੀਰ ਚਿੱਟਾ ਤੇ ਚਪਟ ਬਹੁਤ ਵੱਧ ਗਿਆ ਇਕ ਮੋਟਰ ਤੇ ਤਾਰਾ ਚੋਰੀ ਬਹੁਤ ਵੱਧੀਆ ਕੀ ਕਰੀਏ

  • @boharsingh7725
    @boharsingh7725 2 ปีที่แล้ว +9

    ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @sukhasinghsarari6699
    @sukhasinghsarari6699 2 ปีที่แล้ว +2

    ਸਵਰਨ ਜੀ ਤੈ ਬੀਬਾ ਹਰਮਨ ਥਿੰਦ ਖੁਸ਼ ਕਰ ਦਿੰਦੇ ਹੋ

  • @karamjitsinghsons6569
    @karamjitsinghsons6569 2 ปีที่แล้ว +3

    Waheguru ji

  • @harjitbariana9268
    @harjitbariana9268 2 ปีที่แล้ว

    I love your comedy & votan di conversation when I am coming to india I want to see you for sure

  • @bishanjitmanshahia5416
    @bishanjitmanshahia5416 2 ปีที่แล้ว +1

    ਹੰਗ ਸਰਕਾਰ ਆਏਗੀ। 6ਮਹੀਨੇ ਗਵਰਨਰੀ ਰਾਜ ਲਾਗੂ ਹੋ ਸਕਦਾ ਹੈ। ਇਸ ਛੇ ਮਹੀਨੀਆ ਬਾਅਦ ਸਿਆਸੀ ਸਮੀਕਰਨ ਬਦਲ ਜਾਣਗੇ।

  • @Balbirsinghusa
    @Balbirsinghusa 2 ปีที่แล้ว +1

    ਕੁੜੀ ਤਾਂ ਹਰਮਨ ਭੈਣਾਂ ਇੱਥੇ ਵੀ ਆਣ ਵੜੀ ਪਰ ਬੋਲੀ ਕੁੱਝ ਨਹੀਂ

  • @kalahassanpuri9423
    @kalahassanpuri9423 2 ปีที่แล้ว

    ਬਹੁਤ ਹੀ ਵਧੀਆ ਬਾਈ ਟਹਿਣਾਂ ਸਾਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ ਜੀ

  • @sukhninderkaur2590
    @sukhninderkaur2590 2 ปีที่แล้ว +5

    ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰੀਵਾਰ ਨੂੰ🙏🙏🙏🙏🌹🌹

  • @sahajsekhonutube2520
    @sahajsekhonutube2520 2 ปีที่แล้ว

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ

  • @babbusaaab6092
    @babbusaaab6092 2 ปีที่แล้ว

    Harman ji good

  • @parbajsingh6421
    @parbajsingh6421 2 ปีที่แล้ว

    Thode te Sadi di de swal bhut nice me g

  • @SukhwinderSingh-hv6po
    @SukhwinderSingh-hv6po 2 ปีที่แล้ว

    ਮੈਂ ਤੁਹਾਡਾ ਪ੍ਰੋਗਰਾਮ ਜਰੂਰ ਦੇ ਖਦਾ ਹੈ

  • @onkarsingh1383
    @onkarsingh1383 2 ปีที่แล้ว +7

    Harman ji ki niji life ch v ene khush rehnde ho

  • @BaljitKaur-gg6os
    @BaljitKaur-gg6os 2 ปีที่แล้ว +1

    ਹਰਮਨ ਜੀ ਟੈਹਣਾ ਸਾਬ ਤਾ ਵੈਸੇ ਵੀ ਇੱਕ ਤੇ 20ਮਿੰਟ ਲਾ ਦਿੰਦੇ ਆ ਡੋਨੱਟ ਦਾ ਤਾ ਬਿੰਨਾ ਸਾਹ ਰੋਕੇ 10 ਘੰਟੇ ਦੱਸ ਸਕਦੇ ਆ 😜😂😂😂

    • @navi7517
      @navi7517 2 ปีที่แล้ว

      Good

  • @amanbrar273
    @amanbrar273 2 ปีที่แล้ว +2

    9ਤਾਰੀਕ ਤਕ ਸਾਰਿਆ ਦੀ ਸਰਕਾਰ ਪਿਛੋ ਦੇਖੀ ਜਾਵੇ ਗੀ ਕਿਸ ਭਾਅ ਵਿਕਦੀ

  • @charanjitkaur1312
    @charanjitkaur1312 2 ปีที่แล้ว

    ਸਤਿ ਸ੍ਰੀ ਆਕਾਲ ਟਾਹਿਣਾ ਭਾਜੀ ਤੇ ਹਰਮਨ ਭੈਣ ਜੀ ਤੁਹਾਡਾ ਪੋਰਗਰਾਮ ਬਹੁਤ ਵਧੀਆ

  • @kashorilal5979
    @kashorilal5979 2 ปีที่แล้ว

    G m ji tòday t v report v nice ha
    Iam belong cantt area so thank
    You every body

  • @AmandeepSingh-lc6jl
    @AmandeepSingh-lc6jl 2 ปีที่แล้ว +2

    ਸਤਿ ਸ੍ਰੀ ਆਕਾਲ ਵੀਰ ਜੀ

  • @Gagandeepsingh-hl5ru
    @Gagandeepsingh-hl5ru 2 ปีที่แล้ว

    Good g

  • @amandipkaur1605
    @amandipkaur1605 2 ปีที่แล้ว +2

    Very nice show 🌹🌹

  • @gurpreetwander4056
    @gurpreetwander4056 2 ปีที่แล้ว +2

    ਦੀਪ ਸਿੱਧੂ ਦੀ ਮੌਤ ਦਾ ਫਾਇਦਾ ਕਿਹੜੀ ਸਿਆਸੀ ਪਾਰਟੀ ਨੂੰ ਇਲੈਕਸ਼ਨ ਵਿਚ ਹੋਇਆ ਹੈ??? ਜੀਹਨੂੰ ਫਾਇਦਾ ਹੋਇਆ ਹੈ ਬਸ ਓਹੀ ਕਾਤਿਲ ਹੈ ਭਰਾਓ ਜਜ਼ਬਾਤੀ ਨਾ ਹੋਵੋ ...ਦੀਪ ਖੁਦ ਜਜ਼ਬਾਤੀ ਬੰਦਾ ਸੀ ... ਹਜਮ ਨਹੀਂ ਹੁੰਦਾ ਸੀ ਉਹ ।। ਦੂਜੀ ਗੱਲ ਦੀਪ ਦੀ ਓਹ ਇਕ ਹੀ ਵੀਡਿਓ ਕਿਉ ਵਰੁਲ ਝਾੜੂ ਵਾਲੀ ਤੇ ਕਿਰਪਾਨ ਵਾਲੀ ਕਿਉ ਕਾਂਗਰਸ ਜਾ ਬੀ ਜੇ ਪੀ ਨੇ ਸਿੱਖ ਕੌਮ ਦਾ ਨੁਕਸਾਨ ਨਹੀਂ ਕੀਤਾ??? ਸੋਚੋ ਕੁਝ

  • @bikramjitsandhu6663
    @bikramjitsandhu6663 2 ปีที่แล้ว +2

    Deep siddu jindabad

  • @brargursewak4505
    @brargursewak4505 2 ปีที่แล้ว +3

    Tag line ki a tusi dand kaddi Jane o tehna saab

  • @indo-canadianfreeastrology3447
    @indo-canadianfreeastrology3447 2 ปีที่แล้ว

    You are doing fantastic job

  • @dilrajchahal6715
    @dilrajchahal6715 2 ปีที่แล้ว

    ਆਪ ਪਾਰਟੀ ਦੇ 15 ਤੋਂ 20 M L A ਆਕਲੀ ਦਲ ਵਿਚ ਸ਼ਾਮਿਲ ਹੋ ਸਕਦੇ ਆ ।

  • @jagbirsingh4924
    @jagbirsingh4924 2 ปีที่แล้ว +3

    Hasna jruri h
    Pr sma vicharna chaheda h

  • @Jasmine_adventures
    @Jasmine_adventures 2 ปีที่แล้ว

    Well said Thind madam about kenchi lines eh

  • @navdeepdhillon0001
    @navdeepdhillon0001 2 ปีที่แล้ว

    Bhut wdia ... Bai deep sidhu❤

  • @bhagwantsingh6556
    @bhagwantsingh6556 2 ปีที่แล้ว +2

    Sat shiri akal veer ji waheguru bhala kre ji

  • @maan5794
    @maan5794 2 ปีที่แล้ว

    ਢਾਈ / ਢਾਈ ਸਾਲ ਆਲਾ ਫਾਰਮੂਲਾ ਨਹੀਂ ਚੱਲਣਾ ਪਹਿਲਾਂ ਤਾਂ ਪਹਿਲਾਂ ਕੌਣ ਮੁੱਖ ਮੰਤਰੀ ਬਣੂ ਏਦੇ ਪਿੱਛੇ ਲੱੜਨਗੇ ਫੇਰ ਜੇ BSP ਪਹਿਲਾਂ ਬਣ ਗਏ ਫੇਰ ਮਾਇਆਵਤੀ ਨੇ ਜਿਵੇਂ ਪਹਿਲਾਂ ਧੋਖਾਂ ਦਿੱਤਾ ਸੀ ਉਵੇਂ ਹੋਵੇਗੀ ਵੀ ਮੈਨੂੰ ਤਾਂ ਥੋਡਾ ਮੁੱਖ ਮੰਤਰੀ ਚੇਹਰਾ ਪਸੰਦ ਨਹੀਂ BJP ਕਹਿਦੀ ਸੀ ਵੀ ਤੂੰ ਕੀ ਲੈਣਾਂ ਅਸੀਂ ਕਿਸੇ ਨੂੰ ਬਣਾਈਏ ਤੇ ਮਾਇਆਵਤੀ ਨੇ ਸਮੱਰਥਨ ਵਾਪਿਸ ਲੈ ਲਿਆ ਸੀ

  • @jasvirjassi703
    @jasvirjassi703 2 ปีที่แล้ว +2

    GOOD JI..FOR DEEP SIDHU

  • @kuldeepsinghkuldeepsingh3468
    @kuldeepsinghkuldeepsingh3468 2 ปีที่แล้ว +1

    ਟਹਿਣਾ ਜੀ ਸਾਡੇ ਬੁਢਲਾਡਾ ਸਹਿਰ ਵਿੱਚ ਦੋ ਚਪਟਮਾਰ ਪਲਸਰ ਮੋਟਰਸਾਈਕਲ ਤੇ ਸ਼ਰੇਆਮ ਫਿਰਦੇ ਨੇ ਕੋਈ ਪੁਲਿਸ ਨੀ ਫੜਦੀ ਫੇਰ ਕਹਿੰਦੇ ਨਵੀਂ ਪੀੜ੍ਹੀ ਕਨੇਡਾ ਨੂੰ ਜਾਂਦੀ ਐ