ਕਹਿੰਦੀ ਮੈਂ 3 ਦਿਨਾਂ ਤੋਂ ਨੀਂ ਸੁੱਤੀ, ਘਰਾਂ ਚ ਪੁਹੰਚ ਜਾਂਦੇ ਨੇ ਲੈਣ ,ਸਟੇਜ 'ਤੇ ਨੱਚਦੀਆਂ ਸੋਹਣੀਆਂ ਦਾ ਕਾਲਾ ਸੱਚ

แชร์
ฝัง
  • เผยแพร่เมื่อ 12 เม.ย. 2024
  • ਕਹਿੰਦੀ ਮੈਂ 3 ਦਿਨਾਂ ਤੋਂ ਨੀਂ ਸੁੱਤੀ, ਘਰਾਂ ਚ ਪੁਹੰਚ ਜਾਂਦੇ ਨੇ ਲੈਣ ,
    ਸਟੇਜ 'ਤੇ ਨੱਚਦੀਆਂ ਸੋਹਣੀਆਂ ਦਾ ਕਾਲਾ ਸੱਚ
    #smtv #punjab #latestnews #simranjotsinghmakkar #smtvpunjab #prostitute #red
  • บันเทิง

ความคิดเห็น • 40

  • @money.sharma
    @money.sharma 2 หลายเดือนก่อน +20

    ਸਹੀ ਗੱਲ ਆ ਜੀ, ਨਚਣਾ ਤੇ ਗਲਤ ਕੰਮ ਚ ਆਉਣਾ, ਸ਼ਰੀਰ ਵੇਚਣਾ, ਕੋਈ ਮਜਬੂਰੀ ਨਹੀਂ ਆ। ਏ ਬਹਾਨੇ ਆ, ਜਿੰਨਾ ਦਾ ਜੀਅ ਕਰਦਾ। ਬਹੁਤ ਔਰਤਾਂ ਨੇ, jo ਰੋਟੀ ਤੋਂ ਭੁੱਖੀ ਮਰਦੀਆ ਸੀ, ਜਿੰਨਾ ਦੇ ਬੰਦੇ ਨਹੀਂ ਹੁੰਦੇ, ਕੀ ਓਹ ਸਾਰੀਆਂ ਜਿਸਮ ਵੇਚਣ ਲੱਗ ਜਾਂਦੀਆਂ?

  • @JagmeetSingh-sk9kl
    @JagmeetSingh-sk9kl 2 หลายเดือนก่อน +14

    ਦੁਨੀਆਂ ਤੇ ਵੱਸਦੇ ਸਮੂਹ ਪੰਜਾਬੀਆਂ ਨੂੰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।।

    • @manvirsingh9204
      @manvirsingh9204 2 หลายเดือนก่อน

      Tere ma ve pakrh hogi. Honi

  • @astiwana6629
    @astiwana6629 2 หลายเดือนก่อน +8

    Very good. ਧੀਆਂ ਭੈਣਾਂ ਦੀ ਇਜਤ ਕਰੋ 🙏

    • @dalvirsingh5369
      @dalvirsingh5369 2 หลายเดือนก่อน

      Galt gall saria di nahi karni chadi raat nu raat koj teh din nu. Baki lok baut jo raat nudin kende.pesa doh bas ena nu.

  • @kuljitkanda1276
    @kuljitkanda1276 2 หลายเดือนก่อน +9

    ਬਾਈ ਜੀ ਕੁਛ ਕੁੜੀਆ ਮਜਬੂਰ ਹੁੰਦੀਆ ਉਹਨਾਂ ਦੀ ਚੱਮਕ ਦੱਮਕ ਦੇਖਕੇ ਹੱਸਦੇ ਬੱਸਦੇ ਘਰ ਵੀ ਤੇ ਘਰ ਵਾਲੇ ਤੇ ਜਵਾਕ ਵੀ ਛੱਡਿਆ ਕੁੜੀਆ ਨੇਤਾ ਆਪ ਤਲਾਕ ਲਏ ਆ ਬਾਈ ਮੈ ਜਵਾਕ ਆਪ ਪਾਲੇ ਆ ਇਸ ਕੰਮ ਦੀਆ ਮੇਹਰਬਾਨੀ ਆ

    • @money.sharma
      @money.sharma 2 หลายเดือนก่อน +3

      ਨਚਣਾ ਤੇ ਸ਼ਰੀਰ ਵੇਚਣਾ ਕੋਈ ਮਜਬੂਰੀ ਨਹੀਂ ਆ। ਹੱਦ ਆ ਯਾਰ। ਏਨੇ ਕੰਮ ਅ ਦੁਨੀਆ ਤੇ। ਇਹ ਕਿਹੜਾ ਕੰਮ ਆ।

  • @jtaggar9434
    @jtaggar9434 2 หลายเดือนก่อน +3

    ਸਾਡਾ ਸਮਾਜ ਵਿਗੜਿਆ ਹੋਇਆ ਹੈ, ਜੇਕਰ ਕਿਸੇ ਚੰਗੇ ਪਰਿਵਾਰ ਦੀ ਧੀ ਜੀਵਨ ਸਾਥੀ ਦੀ ਚੋਣ ਕਰੇ ਤਾਂ ਠੀਕ ਹੈ ਪਰ ਇਸੇ ਤਰ੍ਹਾਂ ਜੇਕਰ ਕੋਈ ਗਰੀਬ ਲੜਕੀ ਆਪਣਾ ਜੀਵਨ ਸਾਥੀ ਚੁਣਨਾ ਚਾਹੁੰਦੀ ਹੈ ਤਾਂ ਇਹ ਅਨਪੜ੍ਹ ਸਮਾਜ ਲਈ ਮੁਸੀਬਤ ਹੈ। ਸਾਨੂੰ ਕੁੜੀਆਂ ਜਾਂ ਔਰਤਾਂ ਦਾ ਇਨਸਾਨ ਜਾਂ ਔਰਤ ਦੇ ਤੌਰ 'ਤੇ ਸਤਿਕਾਰ ਕਰਨਾ ਹੋਵੇਗਾ ਨਹੀਂ ਤਾਂ ਉਹ ਪੜ੍ਹੀਆਂ-ਲਿਖੀਆਂ ਹੋ ਰਹੀਆਂ ਹਨ ਅਤੇ ਆਪਣੇ ਹੱਕਾਂ ਲਈ ਲੜਨਗੀਆਂ ਜਿਵੇਂ ਕਿ ਇਕ ਬਹਾਦਰ ਲੜਕੀ ਨੇ ਸਟੈਂਡ ਲਿਆ।

  • @user-jg6yp9vu5i
    @user-jg6yp9vu5i 2 หลายเดือนก่อน +8

    ਨਾਚ ਫੋਰਸ ਨਾਵਲ ਮੈਂ ਪੜਿਆ ਬਹੁਤ ਵਧੀਆ ਇੱਕ ਵਾਰ ਤੁਸੀਂ ਨਾਵਲ ਪੜ੍ਨ ਲੱਗ ਪਏ ਤਾਂ ਸਾਰਾ ਨਾਵਲ ਪੜ੍ਹ ਕੇ ਹੀ ਹਟੋਗੇ
    ਐ ਲੱਗਦਾ ਜਿਵੇਂ ਫਿਲਮ ਵੇਖਦੇ ਹੋਈਏ🙏👍

  • @dilbagsinghsarwara205
    @dilbagsinghsarwara205 2 หลายเดือนก่อน +16

    ਸਾਰਿਆ ਨੂੰ ਇੱਕ ਤਰਾਜ਼ੂ ਚ ਨਹੀਂ ਤੋਲਣਾ ਚਾਹੀਦਾ

    • @dalvirsingh5369
      @dalvirsingh5369 2 หลายเดือนก่อน

      Kanjar tah kanjar hunde

  • @kulwinderkaur191
    @kulwinderkaur191 2 หลายเดือนก่อน +4

    Waheguru ji🙏

  • @Nanakpanthi
    @Nanakpanthi 2 หลายเดือนก่อน +4

    Hun Abdali to chada ke ni liaunde. Aap hi Abdali ne.

  • @jtaggar9434
    @jtaggar9434 2 หลายเดือนก่อน +8

    ਇੱਕ ਅਧਿਆਪਕ ਹੋਣ ਦੇ ਨਾਤੇ ਜਦੋਂ ਤੁਸੀਂ ਇੱਕ ਨੀਵੀਂ ਜਾਤੀ ਸ਼ਬਦ ਦੀ ਵਰਤੋਂ ਕਰਦੇ ਹੋ ਤਾਂ ਪਤਾ ਨਹੀਂ ਤੁਸੀਂ ਆਪਣੇ ਵਿਦਿਆਰਥੀ ਨੂੰ ਕੀ ਸਿਖਾਓਗੇ। ਕੀ ਤੁਸੀਂ ਸੱਚਮੁੱਚ ਵਿਸ਼ਵਾਸ ਕਰਦੇ ਹੋ ਕਿ ਕੋਈ ਅਜਿਹਾ ਵਿਅਕਤੀ ਹੈ ਜੋ ਦੂਜੇ ਮਨੁੱਖਾਂ ਨਾਲੋਂ ਨੀਵਾਂ ਹੋ ਸਕਦਾ ਹੈ?

  • @jagmeetsingh9973
    @jagmeetsingh9973 2 หลายเดือนก่อน +3

    Good job

  • @surinderkataria9315
    @surinderkataria9315 2 หลายเดือนก่อน +4

    Simran Sandhu nu liyao apne channel te

  • @JourneyJunction-hb7bd
    @JourneyJunction-hb7bd 2 หลายเดือนก่อน +5

    ਤੁਸੀ ਬੱਸ ਹੁਣ ਇਹੀ ਕੁੱਝ ਪ੍ਰੋਮੋਟ ਕਰੀ ਜਾਵੋ ਤੁਸੀ ਇਹ ਸਭ ਨੂੰ ਪ੍ਰੋਮੋਟ ਕਰਕੇ ਹੋਰ ਲੋਗਾ ਨੂੰ ਵੀ ਇਸ ਕੰਮ ਤੇ ਲਾਉਣਾ ਹੁਣ ਬੱਸ ਕਰੋ ਸਾਰੇ ਜਗ੍ਹਾ ਇਹੀ ਕੁਝ ਦਸੀ ਜਦੇ ਹੁਣ।

  • @user-su6sx4ss9j
    @user-su6sx4ss9j 2 หลายเดือนก่อน

    Proud of you sir....

  • @baltejsingh6690
    @baltejsingh6690 2 หลายเดือนก่อน

    Salute to you brother

  • @ranjitkaur5934
    @ranjitkaur5934 2 หลายเดือนก่อน +3

    Bsheguru

  • @hunterhappy0073
    @hunterhappy0073 2 หลายเดือนก่อน

    Pargat Satouj Saab Bahut Asche Writer Han.Mehnatkash,Bahut Naram-Nature.

  • @RamSingh-us4yo
    @RamSingh-us4yo 2 หลายเดือนก่อน +1

    ❤❤

  • @jaksonmury5240
    @jaksonmury5240 2 หลายเดือนก่อน +1

    Nice

  • @sandeepsinghsra3589
    @sandeepsinghsra3589 2 หลายเดือนก่อน

    mastar ji good jop

  • @bhanuchugava662
    @bhanuchugava662 2 หลายเดือนก่อน

    Sevay Dukhe Hon To Elava ase ke kar sak dy ha

  • @RanjeetSingh-nu5dz
    @RanjeetSingh-nu5dz 2 หลายเดือนก่อน +3

    ਘੱਟ ਛੱਡ ਉਏ

  • @amritbirsingh
    @amritbirsingh 2 หลายเดือนก่อน

    Sabheyachaar group de wich sabheyachaar kithe hai

  • @dalvirsingh5369
    @dalvirsingh5369 2 หลายเดือนก่อน

    Eeh asli sach hai. Pehala kwawat ehh si keh, pesa da kanjra kaul vi baut hunda , hun pese wale kanjar kende neh keh asi hi ieejat daar han.ijaata wale nu lehnde ki ehh moorkh neh.gaun walia pehla kine tarle kardia jodo pese hunda phir ena deh nagre maan nahi.

  • @harindergill1367
    @harindergill1367 2 หลายเดือนก่อน +3

    Tun who jeha hai hona hai

  • @manjindersinghkahlon6998
    @manjindersinghkahlon6998 2 หลายเดือนก่อน

    Veer g sarkara he jimewar hun

  • @KuldeepSingh-ey7bs
    @KuldeepSingh-ey7bs 2 หลายเดือนก่อน

    Can you do in Saudi Arabia

  • @assaram522
    @assaram522 2 หลายเดือนก่อน +1

    This man have lower thought

  • @husanpreetsingh1380
    @husanpreetsingh1380 2 หลายเดือนก่อน +1

    Majburi kdo shonk banjave jive ki master ji da rujhan navel

  • @manvirsingh9204
    @manvirsingh9204 2 หลายเดือนก่อน +3

    Befkufe

  • @user-qf6jd1de6q
    @user-qf6jd1de6q 2 หลายเดือนก่อน

    Kestudykar

  • @mannusran3053
    @mannusran3053 2 หลายเดือนก่อน

    sirf nective pkkk dikhya ede chh

  • @amritbirsingh
    @amritbirsingh 2 หลายเดือนก่อน

    Kam te bahut ne je karna chao te

  • @harindergill1367
    @harindergill1367 2 หลายเดือนก่อน +6

    Bakwas band kar