ਕੰਪਨੀ ਕਰ ਗਈ ਧੋਖਾ । ਮੁੱਖ ਮੰਤਰੀ ਨਾਲ ਖਾਸ ਮੁਲਾਕਾਤ । Tokra Tv

แชร์
ฝัง
  • เผยแพร่เมื่อ 9 พ.ค. 2024
  • / @comedytaadka
    Subsciribe tokra tv
    thank you guys giving us such a love and support
    🙏🏼🌸 we are blessed 😇 before start the video we again humbly requesting you that this video we made for entertainment purposes only . There is no animal harmed during shooting and nobody targets anyone’s prestige .🌸
    Stay tuned guys watch full video 😁
    Thank you
    Tokratv team
  • ตลก

ความคิดเห็น • 601

  • @DuniyaGkDekh
    @DuniyaGkDekh หลายเดือนก่อน +233

    ਮੁੱਖ ਮੰਤਰੀ ਵੀਰ ਚ ਬਾਕਿਆ ਹੀ ਕਲਾ ਹੈਗੀ ਆ ਇਹਨੂੰ ਬਾਕੀ ਨੀਟੂ ਸੀਟੂ ਵਰਗਿਆਂ ਨਾਲ ਨਾ ਮਿਲਾਓ❤❤

    • @shubhamkr3671
      @shubhamkr3671 หลายเดือนก่อน +2

      😂

    • @RameshKumar-fr1vz
      @RameshKumar-fr1vz หลายเดือนก่อน

      ਕਯੋਂ ਮੰਤਰੀ ਦੀ ਰੋਟੀ ਹਰਾਮੰ ਕਰਨੀ ਆ ਜੈ ਨੀਟੂ ਛਿਤਰਾਂ ਨਾਲ ਵੀ ਬੈਠਾ ਤਾ ਓਹ ਸਰਕਿਆ ਹੈ ਨੀਟੂ ਸੀਟੂ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

    • @harpreetkarn
      @harpreetkarn หลายเดือนก่อน +2

      Tittu tan sahi jaan lag gya but sittu nu eve loki chuki firde Or v mudee ne kadi nhi puchiya

    • @ORIGINHOMESTEAD
      @ORIGINHOMESTEAD หลายเดือนก่อน +2

      ਸਹੀ ਕਿਹਾ ਵੀਰ ਜੀ 🙏🙏🙏

    • @junglewilds5423
      @junglewilds5423 หลายเดือนก่อน +4

      ਸਹੀ ਗੱਲ ਹੈ ਬਾਈ ਬਾਕਮਾਲ ਐ

  • @ranjitkaur7295
    @ranjitkaur7295 หลายเดือนก่อน +121

    ਟੋਕਰਾ TV... ਵਾਲੇ ਵੀਰ ਬਹੁਤ ਵਧੀਆ ਇਨਸਾਨ ਨੇ... ਜਦੋਂ ਮੁੱਖ ਮੰਤਰੀ ਦੀ ਇੰਟਰਵਿਊ.. ਲੈਣ ਆਏ ਸੀ.. ਉਦੋਂ ਸਾਰੇ ਪਿੰਡ ਵਾਲਿਆਂ ਨੂੰ.. ਮਿਲਕੇ ਗਏ ਸਨ... ਵਾਹਿਗੁਰੂ.. ਦੋਨਾਂ ਵੀਰਾਂ ਨੂੰ ਖੁਸ਼ ਰੱਖੇ

  • @dvdr_sidhu
    @dvdr_sidhu หลายเดือนก่อน +106

    ਬੇਨਤੀ ਐ ਟੋਕਰਾ ਟੀ ਵੀ ਨੂੰ ਕਿ ਮੁੱਖ ਮੰਤਰੀ ਗੁਰਬਾਣੀ ਦਾ ਬਹੁਤ ਵਧਿਆ ਉਚਾਰਣ ਕਰ ਲੈਦਾ ਕਿਰਪਾ ਕਰਕੇ ਉਸ ਵੱਲ ਜਾਣ ਚ ਇਸਦੀ ਮਦਦ ਕਰੀ ਜਾਵੇ । ਧੰਨਵਾਦ ਹੋਵੇਗਾ

  • @user.DeepBrar
    @user.DeepBrar หลายเดือนก่อน +13

    13.00 ਗੱਲ ਦੇਖੋ ਕਿੰਨੀ ਵਧੀਆ ਕੀਤੀ, ਸਰਕਾਰ ਤੋਂ ਕੋਈ ਮੰਗ ਨੀ , ਮੰਗ ਉਸ ਸੱਚੀ ਸਰਕਾਰ ਤੋਂ ਏ

  • @nippybindra5020
    @nippybindra5020 หลายเดือนก่อน +50

    ਬਹੁਤ ਚੰਗਾ ਲਗਿਆ ਕਿ ਸੱਚੀ ਸਰਕਾਰ ਤੋਂ ਮੰਗ ਰਹੇ ਸਭ ਕੁਝ ,,, ਚੜਦੀਕਲਾ ਚੜਦੀਕਲਾ ਰਹੇ ਵੀਰ ਤੂੰ

  • @swarnsinghsandhu4108
    @swarnsinghsandhu4108 หลายเดือนก่อน +75

    ਇੱਕ ਗੱਲ ਮੁੱਖ ਮੰਤਰੀ ਨੇ ਬਹੁਤ ਵੱਡੀ ਆਖੀ ਮੇਰਾ ਤੇ ਉਸ ਸਰਕਾਰ ਦਾ ਆਸਰਾ ਜੋਂ ਸੱਭ ਤੋਂ ਵੱਡੀ ਸੱਚੇ ਪਾਤਸ਼ਾਹ ਵਾਹਿਗੂਰੁ ਦੀ।

    • @saabsadiq4778
      @saabsadiq4778 หลายเดือนก่อน +1

      Sahi jawab dita, chapedmari aa

  • @gpskirtan
    @gpskirtan หลายเดือนก่อน +20

    ਇਹ ਵੀਰ ਬਹੁਤ ਹੀ ਭਗਤ ਬੰਦਾ ਹੈ ਦਿਲ ਦਾ ਸਚਾ ਇਨਸਾਨ ਹੈ

  • @nippybindra5020
    @nippybindra5020 หลายเดือนก่อน +22

    ਵਾਹ ji ਵਾਹ ਮੁੱਖ ਮੰਤਰੀ ਜੀ ਗੁਰੂ ਮਹਾਰਾਜ ਨਾਲ ਜੁੜ ਗਏ ,,, ਬਹੁਤ ਬਹੁਤ ਮੁਬਾਰਕਾਂ ਵੀਰ ਨੂੰ

  • @jagmeetsingh1909
    @jagmeetsingh1909 หลายเดือนก่อน +20

    ਕਲਾ ਹੈਗੀ ਮੰਤਰੀ ਵਿੱਚ …ਕਲਾ ਨਾਲ ਭਰਪੂਰ ਬੰਦਾ

  • @phullewaliac
    @phullewaliac หลายเดือนก่อน +57

    ਲੂੰ ਕੰਡੇ ਖੜੇ ਹੋਗਏ ਗੁਰਬਾਣੀ ਸੁਣਕੇ ਮੁੱਖ ਮੰਤਰੀ ਦੇ ਮੂਹੋਂ

  • @urban3519
    @urban3519 หลายเดือนก่อน +90

    ਬਾਕਮਾਲ ਬਾਈ
    ਹੋਰ ਚਵਲਾ ਮਾਰਨ ਵਾਲਿਆਂ ਤੋਂ ਸੌ ਗੁਣ ਚੰਗਾ ਵੀਰ
    40 ਮੁਕਤਿਆਂ ਬਾਰੇ ਸੁਣ ਕੇ ਆਪਣੇ ਆਪ ਨੂੰ ਕੋਸ ਰਿਹਾ ਬਾਈ
    ਕੇ ਸਾਨੂੰ ਤੇ ਮੈਨੂੰ ਪਤਾ ਵੀ ਨਹੀਂ ਸੀ ਨਾਮ ਏਹਨਾ ਦੇ
    Respect ❤

  • @ranjitkaur7295
    @ranjitkaur7295 หลายเดือนก่อน +105

    ਵੀਰ ਜੀ 10 ਦਿਨ ਹੋ ਗਏ .. ਮੁੱਖ ਮੰਤਰੀ ਨੇ.ਗੁਰੂ ਦਾ ਬਾਣਾ ਪਹਿਨ ਲਿਆ ਹੈ.... ਮੰਤਰੀ ਨੇ Amrit.. ਛੱਕ ਲਿਆ ਹੈ... ਬਹੁਤ ਬਹੁਤ.. ਮੁਬਾਰਕਾਂ ਵੀਰ ਨੂੰ.... ਸਾਰੇ ਜਾਣੇ ਮੰਤਰੀ ਨੂੰ..ਸਪੋਟ ਕਰੋ... ਮੈਂ ਮੰਤਰੀ ਦੇ ਘਰ ਲਾਗੋਂ ਵਾ...

    • @rajinderrana7562
      @rajinderrana7562 หลายเดือนก่อน +3

      Bhut vdia

    • @AshiqiBaaZ
      @AshiqiBaaZ หลายเดือนก่อน

      😂😂😂😂😂 ਥੋੜਾ ਜਿਹਾ ਫੇਰ ਤੋ ਮਸ਼ਹੂਰ ਹੋਣਦੇ ਦੇਖੀ ਗਾਤਰਾ ਸਾਹਿਬ ਫਿਰ ਇਹਨੇ ਕਿਲੇ ਤੇ ਟੰਗ ਦੇਣਾ 😂😂😂😂

    • @mr.sanpreetsinger3420
      @mr.sanpreetsinger3420 หลายเดือนก่อน +2

      ​@@AshiqiBaaZBai ardas kari di hundi hai lokka Lai ki amrit di daat bhang na hoye.na ki dand kad ke lokka sahmne apni beakli dikhaidi

    • @dhindsa-em1no
      @dhindsa-em1no หลายเดือนก่อน

      Aaja fer teri vi tasli krwa deiye dhmk pwa deiye teri vi chk ke lataan teriaa😅

    • @karanbhullar5908
      @karanbhullar5908 25 วันที่ผ่านมา

      Veer ida youtube channel banva do….viral ho jana ida channel…te income da sadhan ho jana….

  • @user-gd9pp9hy2r
    @user-gd9pp9hy2r 11 วันที่ผ่านมา +1

    ਅਜਿਹੇ ਬੱਚੇ ਦੀ ਹੈਲਪ ਕਰਨੀ ਚਾਹੀਦੀ ਹੈ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਵਿਖੇ ☝️☝️☝️☝️✍️✍️✍️✍️💯👏

  • @jasbirsinghsandhu6669
    @jasbirsinghsandhu6669 หลายเดือนก่อน +17

    ਕਲਾਕਾਰ ਬੰਦਾ ❤ respect
    ਹਲਾਤ ਖਰਾਬ ਹੋਣ ਕਾਰਨ ਥੋੜੀ problem ਆ

  • @harnetchoudhary1782
    @harnetchoudhary1782 หลายเดือนก่อน +18

    ❤ ਮੰਤਰੀ ਚ ਬਹੁਤ ਵੱਡੀ ਕਲਾ ਹੈ ਤਾਂ ਹੀ ਬਾਠ ਹੋਰੀ ਲੈ ਕੇ ਗੲਏ ਸੀ ਆਪਣਾ ਕੰਮ ਚਲਾਇਆ ਤੇ ਫਾਇਦਾ ਲੈ ਕੇ ਛੱਡ ਗਏ ਦੁਬਾਰਾ ਫੋਨ ਨਹੀਂ ਚੁੱਕਿਆ ਪਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੂੰ ਭੁੱਲ ਗਏ ਸੀ ਜਿਹੜਾ ਸੱਭ ਦੀਆਂ ਜੜਾਂ ਲਾਉਂਦਾ ਹੈ ਬਣਨਾ ਉਹਨਾਂ ਦਾ ਵੀ ਕੁੱਝ ਨਹੀਂ ਮੰਤਰੀ ਅੱਜ ਵੀ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦੇ ਭਾਣੇ ਵਿੱਚ ਰਹਿੰਦਾ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ ਜਿਹੜੇ ਅੱਜ ਫੋਨ ਨਹੀਂ ਚੁੱਕਦੇ ਉਹ ਮੰਤਰੀ ਦੇ ਪਿੱਛੇ ਪਿੱਛੇ ਫਿਰਨਗੇ ❤

  • @tencomplustwo
    @tencomplustwo หลายเดือนก่อน +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ

  • @rajindersinghraj9569
    @rajindersinghraj9569 หลายเดือนก่อน +56

    ਸੋਨੂੰ ਸੀਤੋ ਵਾਲਾ ਨੀਟੂ ਹੋਣੀ ਇਹਦੇ ਨਾਲ ਮੈਚ ਨਹੀਂ ਕਰ ਸਕਦੇ ਗਰੀਬੀ ਮਾਰ ਰਹੀ ਵੀਰ ਨੂੰ ਕੋਈ ਬਾਂਹ ਫੜੋ

  • @MalkidSing-lz9mq
    @MalkidSing-lz9mq หลายเดือนก่อน +7

    ਅਸਲ ਕਲਾਕਾਰ ਵੀਰ ਮੁੱਖ ਮੰਤਰੀ ਧੱਮਕ ਬੇਸ ਵਾਲਾ ਧਰਮਪੀ੍ਤ ਸਿੰਘ ਹਮੇਸ਼ਾਂ ਖੁਸ਼ ਰਹੇ 🙏

  • @user-wd6tj6ud9w
    @user-wd6tj6ud9w หลายเดือนก่อน +13

    ਬਾਈ ਜੀ ਸਤ ਸ੍ਰੀ ਅਕਾਲ ਵੀਰ ਜੀ ਏਹ ਰੱਬ ਤੇ ਭਰੋਸਾ ਰੱਖਣ ਵਾਲਾ ਬੰਦਾ ਏ ਲੋਕਾਂ ਨੇ ਇਸ ਦਾ ਮਜ਼ਾਕ ਬਨਾ ਲਿਆ। ਸਾਡੀ ਕੋਮ ਦੇ ਦਰਦੀ ਲੋਕ ਵੀ ਇਸ ਇਨਸਾਨ ਦੀ ਮਦਦ ਨੀ ਕਰਦੇ ਤੇ ਫਿਰ ਆਖ ਦੇ ਆ ਕੇ ਲੋਕ ਆਪਣਾ ਧਰਮ ਛੱਡਦੇ ਜਾਂਦੇ ਆ ਨਾਲ਼ੇ ਇਹ ਮੰਡਾ ਤਾਂ ਹੈ ਵੀ ਰੱਬ ਤੇ ਭਰੋਸਾ ਰੱਖਣ ਵਾਲਾ ਬਾਕੀ ਪਰਮਾਤਮਾ ਸਬ ਦੀ ਸੁਣਦਾ ਹੈ ।

  • @sarbjeetkaur1511
    @sarbjeetkaur1511 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਸਕੂਨ ਮਿਲਿਆ ਬਾਣੀ ਸੁਣ ਕੇ 🙏🙏

  • @ShagunMehra-vd8sd
    @ShagunMehra-vd8sd หลายเดือนก่อน +2

    ਵਾਹਿਗੁਰੂ ਜੀ ਬਹੁਤ ਸੋਹਣੀ ਬਾਣੀ ਪੜੀ ਵੀਰ ਨੇ ਬਹੁਤ ਸਕੂਨ ਮਿਲਿਆ

  • @RaghbirSingh-cl5ks
    @RaghbirSingh-cl5ks หลายเดือนก่อน +6

    ਵੀਰੇ ਏਹਦੀ ਅਵਾਜ ਵਿੱਚ ਪਾਠ ਰਿਕਾਰਡ ਕਰਿਓ ਲੋਕੀਂ ਸੁਣਨਗੇ ਬਹੁਤ ਅਨੰਦਮਈ ਆਵਾਜ਼ ਐ ਇਨ੍ਹਾਂ ਦੀ

  • @Daske.WaleSahi
    @Daske.WaleSahi หลายเดือนก่อน +51

    ਬਹੁਤ ਸੋਹਣਾ ਸ਼ਬਦ ਪੜ੍ਹਿਆ ਧਰਮਪ੍ਰੀਤ ਨੇ ਮੇਰੀ ਬੇਨਤੀ ਆ ਪਾਠ ਕਰਦਿਆਂ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਦੀ ਵੀਡੀਓ ਆਪਣੇ ਯੂ ਟਿਊਬ ਚੈਨਲ ਤੇ ਪਾਓ ਨਾਲੇ ਸੰਗਤਾਂ ਸਰਵਣ ਕਰਨਗੀਆਂ ਨਾਲੇ ਪੈਸੇ ਦੀ ਮੱਦਦ ਹੋ ਜਾਊਗੀ ਜ਼ਿੰਦਗੀ ਵਧੀਆ ਬਣ ਜਾਊਗੀ

  • @swarnsinghsandhu4108
    @swarnsinghsandhu4108 หลายเดือนก่อน +29

    ਇਹ ਭਾਈ ਸਾਬ੍ਹ ਜੀ ਬੰਦਾ ਬਹੁਤ ਵਧੀਆ ਸੀ ਪਰ ਗਲਤ ਹੱਥਾਂ ਵਿੱਚ ਪੈ ਗਿਆ ।

  • @user-wg4nh6bx1j
    @user-wg4nh6bx1j หลายเดือนก่อน +37

    ਪੁੱਤ ਮੇਰਿਓ ਸਤਿ ਸ੍ਰੀ ਅਕਾਲ. ਪ੍ਰੋਗਰਾਮ ਤੁਹਾਡੇ ਸਾਰੇ ਹੀ ਹਾਸੇ ਖੇਡੇ ਵਿਅੰਗ ਮਈ ਹੁੰਦੇ ਨੇ ...ਪਰ ਇਹ ਜੋ ਮੁੱਖ ਮੰਤਰੀ ਦੀ ਤੁਲਨਾ ..ਨੀਟੂ ਸ਼ਟਰਾਂ ਵਾਲੇ .ਸੋਨੂੰ ਨਾਲ ਕੀਤੀ ਆ ਨਿੰਦਣ ਯੋਗ ਆ .ਇਹ ਮੰਦ ਬੁੱਧੀ ਨਹੀ ਏ ..ਸਮਝਣ ਵਾਲੇ ਦੀ ਸੋਚ ਵਿੱਚ ਫਰਕ ਆ ..ਮਾਫ ਕਰਨਾ ਪੁੱਤ ਓਏ ਰੱਬ ਤਰੱਕੀਆਂ ਬਖਸ਼ੇ..

  • @sukhkhushsroay7184
    @sukhkhushsroay7184 หลายเดือนก่อน +8

    ❤🎉ਬਹੁਤ ਵਧੀਆ ਇਨਸਾਨ ਲੱਗਿਆ ਮੁੱਖ ਮੰਤਰੀ ਵੀਰ। ਵਾਹਿਗੁਰੂ ਤਰੱਕੀ ਬਖਸ਼ੇ❤

  • @CharanjitSingh-us9ft
    @CharanjitSingh-us9ft หลายเดือนก่อน +59

    ਬਾਈ ਜੀ ਇਹਦਾ ਬਾਈ ਦਾ youtube ਚੈਨਲ ਬਣਵਾ ਦਿਓ ਤੁਸੀਂ ਆਪ ਅਤੇ ਲਾਂਚ ਕਰ ਦਿਓ ਤੁਹਾਡੇ ਚੈਨਲ ਤੋਂ ਅਤੇ ਉਸਦਾ ਨਾਮ ਰੱਖੋ ਧਮਕ ਬੇਸ😊

    • @JS50108
      @JS50108 หลายเดือนก่อน +3

      Great idea. Per ehnaa ne karnaa nahi laggdaa.

    • @jugrajsingh4507
      @jugrajsingh4507 หลายเดือนก่อน +1

      Yes

    • @_.dhallvlogs
      @_.dhallvlogs หลายเดือนก่อน +2

      Y ji sab swaad aaale aaaa pese kamoun oounde aaaa koi help ni karda kise di

    • @jassisingh6319
      @jassisingh6319 หลายเดือนก่อน +2

      ​@@_.dhallvlogs acha kerti ghusia wali gal ghusia 😂 tenu peta help keri de ki nehi ja j ik pyo da hega sonu Sito wale de gher ja k puchi usdi interview kiti si te kini help kiti k nehi isdi v peka help keri honi baki ehna da kaam aa vedio benauni na k koi sewa khol rekhi aa per fer v oh kerde nai jina ho seke per rola nehi paunde ki kita ki nehi .tere ik rupey deke raji nehi kise nu ghere beth k dujya nu bol reha 😂

    • @jassisingh6319
      @jassisingh6319 หลายเดือนก่อน +1

      ​@@JS50108kyu ehna nai kyu nehi kerna j oho boluga bena denge fer channel bena k ki hoyuga hor bethre gareeb channel benayi firde nai kina tere werge help kerde nai ohna di. Oh apna dihadi kerk roti kha reha channel kholk oh v reh jana. Baki sab khuch thik hai per isterha na bol k ehna nai jaan k nehi benana.

  • @rebelsardar2395
    @rebelsardar2395 หลายเดือนก่อน +3

    Gurbani boli .... goosebump... waheguru ji sumat bakshan

  • @Newsmoosewalaindiasunnydeol
    @Newsmoosewalaindiasunnydeol หลายเดือนก่อน +2

    ਵਾਹ ਯਾਰ ਪਾਠ ਬਹੁਤ ਖ਼ੂਬਸੂਰਤ
    🎉

  • @SukhwinderSingh-wq5ip
    @SukhwinderSingh-wq5ip หลายเดือนก่อน +11

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @EkamdeepSingh-ci2pq
    @EkamdeepSingh-ci2pq หลายเดือนก่อน +9

    ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ 🎉🎉

  • @badhan7325
    @badhan7325 18 วันที่ผ่านมา +1

    ਆ ਸੋਨੂੰ ਸੀਤੋ ਵਾਲੇ ਨੂੰ ਲਈ ਫਿਰਦੇ ਆ ਮੁੱਖ ਮੰਤਰੀ ਤਾਂ ਉਸ ਨਾਲੋ ਸੋ ਦਰਜੇ ਚੰਗੀਆਂ ਤੇ ਸੱਚ ਗੱਲਾਂ ਕਰਦਾ

  • @MohanSingh-ty9gz
    @MohanSingh-ty9gz หลายเดือนก่อน +39

    ਨਵੀਆਂ ਨਵੀਆਂ ਐਟਮਾ ਪੇਸ਼ ਕਰਨ ਲਈ ਟੋਕਰਾ tv ਦਾ ਧਨਵਾਦ ਜੀ 😊

    • @Ballijatt747
      @Ballijatt747 หลายเดือนก่อน +2

      😂😂

    • @DeepTTTravel
      @DeepTTTravel หลายเดือนก่อน

      jeda de gaan wale oda de vjan wale

    • @sidhulove976
      @sidhulove976 หลายเดือนก่อน

      ​@@DeepTTTravel ਮੈਨੂ ਲਗਦਾ ਵੀਰ ਤੂੰ ਇਹ ਵੀਡਿਓ ਪੂਰੀ ਨਹੀਂ ਦੇਖੀ ਤਾਹੀਂ ਆਪਣੀ ਸੋਚ ਵਰਤ ਕ comment ਕਰ ਦਿੱਤਾ, ਗੁੱਸਾ ਨਾ ਕਰਿਓ ਪਰ ਵੀਡਿਓ ਪੂਰੀ ਦੇਖਿਓ ਫਿਰ ਕਮੈਂਟਸ ਕਰਿਓ , ਰੱਬ ਰੂਪੀ ਬੰਦਾ ਵਸ ਆਪਾ ਟੋਕਰਾ tv ਦੇਖ ਕ ਸੋਚ ਲਿਆ ਵੀ ਕੋਈ ਪਾਗ਼ਲ ਜਾ ਸਿਦਾ ਜਾ ਬੰਦਾ ਹੀ ਹੂ

  • @user-qo7ez6kt8w
    @user-qo7ez6kt8w หลายเดือนก่อน +10

    ਵਾਹਿਗੁਰੂ ਜੀ ❤ਰੱਬ ਦਾ ਬੰਦਾ

  • @princepreetsingh5043
    @princepreetsingh5043 หลายเดือนก่อน +2

    waah bahut kala bai vich parmatma de bahut nerhe aa bai, waheguru apne sikha di laj rakhda. ajj de kyi kalakaraan to kite vdia bai.

  • @user-jx9ie3nb1g
    @user-jx9ie3nb1g หลายเดือนก่อน +10

    ਪਾਠ ਬਹੁੱਤ ਸੋਹਣਾ ਕਰਦਾ ਵੀਰੇ 🙏🏻❤️

  • @arshbrar001
    @arshbrar001 หลายเดือนก่อน +14

    ਵਾਹ ਜੀ ਵਾਹ ਕਾਕਾ ਤੇ ਸ਼ਰਨਾ ਆ ਗਏ🎉

  • @harpreetsimer3403
    @harpreetsimer3403 หลายเดือนก่อน +15

    ਸਤਿ ਸ੍ਰੀ ਅਕਾਲ ਵੀਰੋ। ਇਸ ਵੀਰ ਨੂੰ ਕੋਈ ਸੰਗੀਤ ਦੇ ਵਿਚ ਹੀ ਕੰਮ ਦਵਾਓ, ਅਲੱਗ ਆਵਾਜ਼ ਆ ਰੈਪ ਲਈ ਚੰਗੀ ਸੋਚ ਦਾ ਮਾਲਕ ਆ ਵੀਰ।

  • @jassabundala4203
    @jassabundala4203 หลายเดือนก่อน +13

    ਕਿਆ ਰੱਬੀ ਬੰਦਾ ਬਾਈ. ਓਹ ਪ੍ਰਮਾਤਮਾ ਜ਼ਰੂਰ ਦੇਊਗਾ ਕਈ ਗੁਣ ਲਈ ਫਿਰਦਾ ਜੋ ਹੈ ਸੱਚ ਹੀ ਦੱਸ ਰਿਹਾ

  • @rajinderkaur5928
    @rajinderkaur5928 หลายเดือนก่อน +4

    Bhuat vadia heart touching voice, God bless you waheguru ji mehar karan

  • @HarpalSingh-uv9ko
    @HarpalSingh-uv9ko หลายเดือนก่อน +2

    ਟੋਕਰਾ ਟੀ ਵੀ ਵਾਲਿਓ ਧਰਮਪ੍ਰੀਤ ਵੀਰ ਜੀ ਦੀ ਕੋਈ ਦੌਰੇ ਤੋਂ ਦਵਾਈ ਚਲਵਾ ਦਿਓ ਕਿਸੇ ਵਧੀਆ ਡਾਕਟਰ ਤੋਂ ਬਹੁਤ ਪੁੰਨ ਹੋਊਗਾ ਥੋਡਾ।

  • @user-qp7ic4yq3o
    @user-qp7ic4yq3o หลายเดือนก่อน +10

    ਆਵਾਜ਼ ਤਾਂ ਬਹੁਤ ਵਧੀਆ ਭਰਾ ਦੀ ਵੀਰੇ ਬੇਨਤੀ ਆ ਕੇ ਤੂੰ ਧਾਰਮਿਕ ਗੀਤ ਸ਼ਬਦ ਗਾ ਕੇ ਜਾਂ ਜਿਵੇਂ ਜਪਜੀ ਸਾਹਿਬ ਸੁਖਮਨੀ ਸਾਹਿਬ ਦੇ ਸ਼ਬਦ ਇਹ ਰੀਲਾਂ ਬਣਾਇਆ ਕਰ

  • @paramvsingh2313
    @paramvsingh2313 หลายเดือนก่อน +2

    5:23 🥹 bht sohna sari video da saaar. 🙏🏻gurumahraj bht kirpa karn🙏🏻😇😇

  • @SukhSingh-yb7cc
    @SukhSingh-yb7cc หลายเดือนก่อน +9

    ਇੰਟਰਵਿਊ ਲੈਣ ਆਉਂਦੇ ਪਰ ਤੇਰੇ ਵਾਂਗ ਚਵਾਲਾ ਨਹੀਂ ਮਾਰਦੇ

  • @gurjotsingh962
    @gurjotsingh962 หลายเดือนก่อน +4

    Waheguru ji mukh mantri Saab nu hmesha chrdi kala ch rakhn ❤sacha te sucha Banda aa chota veer ...🙏👌

  • @jagtarbrar4794
    @jagtarbrar4794 หลายเดือนก่อน +14

    ਉਹ ਭਲੀਆ ਤੇਰੀ ਆਪਣੀ ਆਵਾਜ ਕਰਮਜੀਤ ਅਨਮੋਲ ਵਰਗੀ ਐ ਤੂੰ ਵੀ ਕੋਈ ਗੀਤ ਰਿਕਾਰਡ ਕਰਵਾ ਸਕਦੈ ਬਿੱਲਕੁਲ ਚੱਲੇਗਾ

  • @Thegamer-kw7mj
    @Thegamer-kw7mj หลายเดือนก่อน +5

    Bai hor gallan diyan gallan
    Paath bot sohna krda veer
    Waheguru chardikala bakshe

  • @user-iw4zw3ux2s
    @user-iw4zw3ux2s หลายเดือนก่อน +2

    ਮੁੱਖ ਮੰਤਰੀ ਵੀਰ ਨਾਲ ਧੈਖਾ ਹੈਇਆ ਜੀ ਵੀਰ ਭੋਲਾ ਹੈ ਜਿਸ ਨਾਲ ਇਸ ਦੇ ਦਿਮਾਗ਼ ਤੇ ਅਸਰ ਹੋਇਆ ਹੈ ਜੀ ਕੰਟਰੋਵਰਸੀ ਬਹੁਤ ਕਰਾਈ ਲੋਕਾਂ ਨੇ ਬਹੁਤ ਫਾਇਦਾ ਚੁੱਕਿਆ ਕਦੇ ਮੁੱਖ ਮੰਤਰੀ ਦੀ ਕੋਠੀ ਪੈ ਰਹੀ ਹੈ ਸੋਨੀ ਮਾਨ ਨੇ ਵੀ ਬਹੁਤ ਲੁਟਿਆ ਜੀ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤

  • @buttamantri6087
    @buttamantri6087 หลายเดือนก่อน +5

    ਦਿਲ ਦਾ ਸਾਫ ਬੰਦਾ 👍👍

  • @HarpalSingh-uv9ko
    @HarpalSingh-uv9ko หลายเดือนก่อน +2

    ਬਹੁਤ ਵਧੀਆ ਧਰਮਪ੍ਰੀਤ ਉਰਫ ਮੁੱਖਮੰਤਰੀ ਵੀਰ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਤੇ ਹੋਰ ਤਰੱਕੀਆਂ ਦੇਣਾ ਵਾਹਿਗੁਰੂ ਜੀ। ਵਾਹਿਗੁਰੂ ਜੀ ਇਸ ਵੀਰ ਨੂੰ ਦੌਰਾ ਪੈਣੋ ਹਟ ਜੇ।

  • @naharsatnam-se1vd
    @naharsatnam-se1vd 20 วันที่ผ่านมา +1

    Bahoot bahoot dhanyavaad chanel waaleyaan daa

  • @indersandhu4602
    @indersandhu4602 12 วันที่ผ่านมา

    Vaah kya baat gurbani ucharan bot vadiya kita

  • @sweetdhaliwal5987
    @sweetdhaliwal5987 หลายเดือนก่อน +1

    ਕਵੀਸ਼ਰੀ ਜਾ ਢਾਡੀ ਗਾਉਣ ਲੱਗ ਜਾਵੇ ਜਾਂ ਪਰਚਾਰਕ ਬਣ ਜਾਵੇ ਢਾਡੀ । ਵਧੀਆ ਵਾਹਿਗੁਰੂ ਜੀ ਦੀ ਕਿਰਪਾ ਹੋਜੂ

  • @Raman_deep
    @Raman_deep หลายเดือนก่อน +4

    Paath bohut sohna gaiya hai bhaai God bless you❤❤

  • @rathoresaab4181
    @rathoresaab4181 หลายเดือนก่อน +3

    Intelligent aa mukh mantri. Waheguru chardi kala ch rkhe veer nu.

  • @satindersingh8769
    @satindersingh8769 หลายเดือนก่อน +3

    waheguru what a tallent

  • @HarpreetSingh-dg6zl
    @HarpreetSingh-dg6zl หลายเดือนก่อน +2

    Bhut vdia veer path krda ..satnam waheguru

  • @Rohitgamerz962
    @Rohitgamerz962 12 วันที่ผ่านมา +1

    Pure Soul

  • @haripalsingh6441
    @haripalsingh6441 หลายเดือนก่อน +8

    Ghaint Banda mukh Mantri❤❤

  • @kamalbrar4979
    @kamalbrar4979 หลายเดือนก่อน +6

    ਗੁਰੂ ਦੀ ਕਿਰਪਾ ਹੈ ਵੀਰ ਦੀ ਅਵਾਜ ਵਿੱਚ ਗੁਰੂ ਬਾਣੀ ਕਿੰਨੀ ਸੋਨੀ ਬੋਲ ਰਿਹਾ ਸੀ ਅੱਪਣਾ ਹੁਨਰ ਨੂੰ ਨਿਖਾਰਨਾ ਦੀ ਲੋੜ ਹੈ।

  • @user-ll7bi7nj9t
    @user-ll7bi7nj9t หลายเดือนก่อน +4

    Sachi Dil kush o gyeaa mantri nu vekh kai

  • @Kdbildingoffical777
    @Kdbildingoffical777 หลายเดือนก่อน +3

    Sonu sito wala nitu shatrawala ena nalo 1000X talent jyada par kadar nhi but bhut Gaint banda yr mukhyamantri WMK GBU

  • @user-pb2no5fp7v
    @user-pb2no5fp7v หลายเดือนก่อน +1

    ਗੁਰਬਾਣੀ ਸੁਣਕੇ ਰੁਹ ਖੁਸ਼ ਹੇ ਗਈ

  • @sukhjotmusicrecords
    @sukhjotmusicrecords หลายเดือนก่อน +11

    Saaf dil bnda mukh mantri ❤

  • @subashchander9107
    @subashchander9107 18 วันที่ผ่านมา

    Waheguru chadhadi Kala vich rakhe Veeru

  • @gurjotsingh962
    @gurjotsingh962 หลายเดือนก่อน +3

    Tokra tv wale sardar veer nu waheguru ji hmesha chrdi kala ch rakhn main bai di Sonu seeto wale naal v interview dekhi c eh hundi aa genuine or saaf suthri interview sbh to vddi gall bai hor kalli video bnake view ni lende sago help v krde aa baba ji channel nu din duggni raaat choguni trakki bkshn 🙏

  • @surjitgill6411
    @surjitgill6411 15 วันที่ผ่านมา

    ਪਾਠ ਬਹੁਤ ਵਧੀਆ ਲੱਗਿਆ। ਇੱਕ ਵਾਰ ਗੁਰੂ ਦਾ ਬਾਣਾ ਉਤਾਰ ਦਿੱਤਾ ਸੀ ਹੁਣ ਦੁਬਾਰਾ ਬਾਣਾ ਪਾਇਆ ਬਹੁਤ ਅੱਛਾ।

  • @user-ud7wp6fp4j
    @user-ud7wp6fp4j หลายเดือนก่อน +2

    , ਵਾਹਿਗੁਰੂ ਜੀ

  • @MohanSingh-gt9ks
    @MohanSingh-gt9ks หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SatnamSingh-xg3lb
    @SatnamSingh-xg3lb หลายเดือนก่อน +3

    ਮੁੱਖ ਮੰਤਰੀ ਉਰਫ ਧਰਮਪ੍ਰੀਤ ਸਿੰਘ
    Bahot talented aaa 22 jo dimagi problem nu face krn krke kalakari pichhe pai rhi aa je kite bhra da ilaaj hoje ta is dimag ਵਿਚੋਂ ਹੋਰ v change lfja di upj ho ਸਕਦੀ ਹੈ talented poora aaa 22 ehde koi shak nhi jehriyan ਚੀਜ਼ਾਂ 22 4,5 ਸਾਲ ਪਹਿਲਾ gaiyan ਉਹ ਅੱਜ v yaad ne eh talented bnde di pachan ਹੁੰਦੀਆਂ ਨੇ wmk ਇਸ ਵੀਰ ਤੇ

  • @kamalkaran2165
    @kamalkaran2165 หลายเดือนก่อน

    ਵਾਹਿਗੁਰੂ ਜੀ

  • @harindersingh1240
    @harindersingh1240 หลายเดือนก่อน +3

    ਵਾਹਿਗੁਰੂ ਮੇਹਰ kreo

  • @kakasingh5632
    @kakasingh5632 หลายเดือนก่อน +2

    ਬਹੁਤ ਹੀ ਵਧੀਆ ❤❤❤

  • @raipuriabrothers8888
    @raipuriabrothers8888 หลายเดือนก่อน +4

    Bhagat bnda ❤...

  • @jagwantsingh9531
    @jagwantsingh9531 16 วันที่ผ่านมา

    waheguru Ji.

  • @manpreetkaurpannu1714
    @manpreetkaurpannu1714 หลายเดือนก่อน +3

    Aawaz bhut shoni veer di wmk❤

  • @RkRajput242
    @RkRajput242 หลายเดือนก่อน +5

    Paji mantri ch asli tilent aa bakiya nalo. Likhda v vadiya aa ek dam sahi. Aagle vart ke chal gaye par eh bhara da tilent jayada ton jayada duniya samne leyao ek baar fr .baki lalli panji chali jande par ehda Banda duniya aage aana

  • @sandee1700
    @sandee1700 หลายเดือนก่อน

    Gurbani bhut sohni ucharn kete y waheguru ji kirpa rakhn

  • @surjeetsighsonu7896
    @surjeetsighsonu7896 หลายเดือนก่อน +1

    ਟੋਕਰਾ ਵਾਲੇ ਵੀਰ ਜੀ ਇਹਦਾ ਆਂਵਦਾ ਚੈਨਲ ਬਣਾ ਦਿੱਤਾ ਜਾਵੇ ਜਿਥੇ ਗੁਰਬਾਣੀ ਗਾਈਆ ਕਰੇ ਧੰਨਵਾਦ 🙏🏽

  • @KamaljeetKaur-ol5xo
    @KamaljeetKaur-ol5xo หลายเดือนก่อน +3

    Bhut Klaa hai baai tere ch
    Rabb Zroor Kirpa Kru tere te

  • @Silentjass
    @Silentjass หลายเดือนก่อน +2

    ਵਾਹਿਗੁਰੂ ਜੀ🙏🏻🙏🏻

  • @amritpalsingh1772
    @amritpalsingh1772 11 วันที่ผ่านมา

    Waheguru mehar karre

  • @harjinderdhillon9094
    @harjinderdhillon9094 หลายเดือนก่อน +1

    Waheguru ji Mehar karo sabh te..🙏⚘🤲🦾

  • @user-ns6sx3lc9c
    @user-ns6sx3lc9c หลายเดือนก่อน

    Waheguru Ji Mehar Krn Sab Te Ji

  • @sattibhandal7
    @sattibhandal7 หลายเดือนก่อน +1

    ❤️❤️❤️

  • @parminderkaur2028
    @parminderkaur2028 หลายเดือนก่อน +4

    God bless you

  • @taajsingh7474
    @taajsingh7474 หลายเดือนก่อน

    Waheguru Ji Mehar bhareya hath rakhna veer te Waheguru Ji 🙏🙏🙏🙏🙏💞

  • @punjabimedia4574
    @punjabimedia4574 หลายเดือนก่อน +1

    Bhut vdia mukh mantri veer waheguru traki bakhse tnu❤

  • @sndhuxguri
    @sndhuxguri หลายเดือนก่อน +5

    Sidhu like. mere nl khar khadi hun barbad eh ni🔥

  • @JagseerSingh-qk1vr
    @JagseerSingh-qk1vr หลายเดือนก่อน +1

    DHAN DHAN SHRI GURU HAR GOBIND SAHIB JI MAHARAJ

  • @ramanpreetsingh2341
    @ramanpreetsingh2341 หลายเดือนก่อน +1

    Kya bat a yaar Waheguru ji ❤️🙏🏻

  • @gillbagi209
    @gillbagi209 หลายเดือนก่อน

    Waheguru ji kirpa krn ji

  • @rabdass9664
    @rabdass9664 วันที่ผ่านมา

    ਸ਼ੁਕਰ ਕਰ ਤੇਰਾਂ ਏਨਾ ਕੇ ਨਾਮ ਬਣ ਗਿਆ. ਏਥੇ ਕਿੰਨੇ ਹੀ ਗੁਣੀ ਬੰਦੇ ਜਿਨ੍ਹਾਂ ਨੂੰ ਰੱਬ ਨੇ ਸੱਚਮੁੱਚ ਟੈਲੰਟ ਨਾਲ ਭਰਿਆ ਹੈ ਉਨ੍ਹਾਂ ਨੂੰ ਕੋਈ ਨਹੀ ਜਾਂਦਾ, ਏਦੇ ਵਰਗੇ ਨੀਟੂ ਤੇ ਸੀਟੂ ਵਰਗੇ ਲੌਲੀਆਂ ਨੂੰ ਲੋਕੀ ਐਵੇ ਚੱਕੀ ਫਿਰਦੇ ਆ.

  • @hardeepsidhu5032
    @hardeepsidhu5032 หลายเดือนก่อน +1

    Waheguru ji jarur mehar kru y te

  • @baljindermander2302
    @baljindermander2302 หลายเดือนก่อน +1

    Waheguru ji tenu hamesha khush rakhe veer

  • @GurpreetSingh-kh7sp
    @GurpreetSingh-kh7sp หลายเดือนก่อน +2

    Bhut vadiya video harjeet veere 🎉

  • @sheramasih5678
    @sheramasih5678 หลายเดือนก่อน +4

    ਕਲਾ ਹੈਗੀ ਮੰਤਰੀ ਵਿਚ👍

  • @amnindersingh1371
    @amnindersingh1371 หลายเดือนก่อน +2

    ਵਧੀਆ ਲਿੱਖਦਾ ਤੇ ਰੈਪ ਕਰਦਾ ਏ ਮੁੱਖ ਮੰਤਰੀ ਬਾਈ 😊

  • @rajveersaroya587
    @rajveersaroya587 หลายเดือนก่อน +1

    🙏🙏🙏 waheguru Ji

  • @Youarenothing938
    @Youarenothing938 หลายเดือนก่อน

    Waheguru ji ❤❤