CHAMKILA JI WAS GREAT LEGEND SINGER.PEOPLES OF PUNJAB LOVES FROM CORE OF HEART BUT SOME BAD ELEMENTS SHOOT OUR LEGEND HERO.HISTORY NEVER FORGET THIS HERO ❤️.
@@manpreetmannu1428 jatiwad de khilaf ki gaunda , jatiwad d gal eh hai ki usdi trakki dekh k utchi Jaat wale klakar jar nhi ske. Jatiwad ta hun v boht a lokan ch sikhi to kohan duur
@@kamalsarpanch8393 te pher so called jaatiwad de shikaar singer ..gandh kyn gaunde ..jaati vitkare de masle kyn ni chakde ..chmkile ne jaati vitkare te kehra song gaya ..sirf gandh hi gaya
I seen his Akhara live , I seen all kinds of age of women Yes they were covering their face here and there , when he said some words , otherwise he was really accepted , in everywhere , So they loved him that time and now thanks
ਸੁਪਰ ਡੁਪਰ ਹਿੱਟ ਫਿਲਮ❤❤❤
Chamkila is very good singer
ਚਮਕੀਲਾ ਜੀ ਹੁਣ ਦੇ ਕੱਜਰ ਨਾਲੋ ਵਧਿਆ ਸੀ ਉਹ ਅੱਧ ਨੰਗੀਆ ਤਾ ਨਹੀ ਨਚਾਉਦਾ ਸੀ
ਬਹੁਤ ਵਧੀਆ ਜਵਾਬ
Good y
Hun hunda ta puria nngia e hunia e c😂😂😂😂😂
Right 😂😂😂 kudia nu kpde. Tkk ni pon Dene c@@ranjitnagra9511
ਬੱਸ ਏਹੋ ਦੱਸਿਆ ਕੇ ਭਾਬੀ ਤੇ ਸਾਲੀ ਕਿੱਦਾਂ ਸੈੱਟ ਕਰਨੀ ਤੇ ਮੋਰੀ ਕਰ ਕੁੜੀ ਨੂੰ nahaundi ਵੇਖ ਸੱਕਦੇ ਆ 😂😂😂
Chamkila legend forever🎉
ਅਮਰ ਸਿੰਘ ਚਮਕੀਲਾ ਜ਼ਿੰਦਾਬਾਦ
ਬਾਈ ਫਿਲਮ ਬਹੁਤ ਵਧੀਆ ਜੀ ਇਮਤਿਆਜ਼ ਅਲੀ ਜੀ ਅਤੇ ਟੀਮ ਦੇ ਅਸੀਂ ਸਦਾ ਰਿਣੀ ਰਹਾਂਗੇ ਜੀ ਅਤੇ ਦਲਜੀਤ ਜੀ ਅਤੇ ਪਰੀਨੀਤੀ ਜੀ ਨੇ ਦੁਬਾਰਾ ਜਿਊਂਦੇ ਕਰਤਾ ਜੀ ਮਹਾਨ ਜੋੜੀ ਨੂੰ। ਬਾਈ ਜੀ ਚਮਕੀਲੇ ਬਾਈ ਦੀ ਗਾਇਕੀ ਲੇਖਣੀ ਬਾਕਮਾਲ ਸੀ, ਲੋਕ ਕਹਾਵਤਾਂ, ਮੁਹਾਵਰੇ ਜਿਵੇਂ ਚਮਕੀਲਾ ਜੀ ਨੇ ਗੀਤਾਂ ਵਿੱਚ ਪ੍ਰੋਏ ਇਸ ਤਰ੍ਹਾਂ ਕੋਈ ਨਹੀਂ ਲਿਖ ਸਕਿਆ,ਜੋ ਸਮਾਜ ਵਿਚ ਹੁੰਦਾ ਸੀ ਉਹ ਸੱਚ ਬਾਈ ਲਿਖਦਾ ਸੀ ਕੋਈ ਗੰਦ ਨੀਂ ਲਿਖਿਆ, 16ਕਲਾਂ ਸੰਪੂਰਨ ਸੀ ਚਮਕੀਲਾ ਉਤੋਂ ਅਮਰਜੋਤ ਜੀ ਦੀ ਕੋਇਲ ਵਰਗੀ ਅਵਾਜ਼ ਬਹਿਜਾ ਬਹਿਜਾ ਕਰਵਾ ਦਿੰਦੀ ਸੀ ਤੇ ਹੈ ਸਦਾ ਲਈ ਅਮਰ ਹੋ ਗਏ ਉਹ ਤਾਂ ਵੀਰ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਸਰਬੱਤ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।
ਧਾਰਮਿਕ ਗੀਤ ਵੀ ਲਿਖੇ ਅਤੇ ਗਾਏ ਦੋ ਅੱਜ ਵੀ ਸੁਣਦੇ ਹਾਂ ਸਮਾਜਿਕ ਜੀਵਨ ਵਿਚ ਕਮਜ਼ੋਰ ਗੱਲਾਂ ਨੂੰ ਜ਼ਾਹਿਰ ਕੀਤਾ
Good
ਲੇਜੇਂਗ ਕਿੰਗ 🌹🙏ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ 🙏🌹♥️
ਚਮਕੀਲੇ ਅਮਰਜੋਤ ਧਾਰਮਿਕ ਗੀਤਾਂ ਦਾ ਵੀ ਲੇਜਿਡ ਸੀ ਤੇ ਦੂਜੇ ਗੀਤਾਂ ਦਾ ਵੀ ਲੇਜਿਡ ਸੀ ਤੇ ਰਹੋਗਾ
ਦਿਲਜੀਤ ਦੋਸਾਂਝ, ਚਮਕੀਲਾ ਫਿਲਮ 🎥, ਸੁਪਰ ਹਿੱਟ 🔥🔥🔥ਹੋਣ ਤੇ ਚਮਕੀਲੇ ਨੂੰ ਪਸੰਦ ਕਰਨ ਵਾਲਿਆ ਨੂੰ ਵਧਾਈਆਂ ਜੀ ,😂😂😂
ਕਿਵੇਂ ਪੈਂਦੀ ਆ,36 ਸਾਲਾ ਵਾਦ ਫਿਰ ਧਕ ਚੈਂਪੀਅਨ,, amar singh chamkila legendary,,,🥰🥰✌️✌️✌️😎😎
Wdhaian ji🎉🎉
Full support chamkila nu
ਅਮਰ ਸਿੰਘ ਚਮਕੀਲਾ ❤❤❤❤
@@Punjab_forever_2024 ❤️
@@SIDHU-88889 ❤️
ਚਮਕੀਲਾ ਵੀਰ ਤੋਂ ਪਹਿਲਾ ਕਿਹੜੇ ਕਲਾਕਾਰ ਨੇ ਕੀਰਤਨ ਕੀਤਾ ਜਾ ਹੁਣ ਕਰ ਰਹੇ ਹੈ ਚਮਕੀਲਾ ਵੀਰ ਦੀ ਦੁਗਾਣਾ ਜੋੜੀ ਦਾ ਅੱਜ ਤੱਕ ਕੋਈ ਮੁਕਾਬਲਾ ਨਹੀਂ ਕਰ ਸਕੀਆਂ ਜ਼ੋ ਵੀਰ ਨੇ ਗਾਈਆਂ ਉਹ ਸਾਡੇ ਸਮਾਜ ਵਿਚ ਗੰਦ ਹੈ ਸੱਚ ਗਾਈਆਂ,ਚਮਕੀਲਾ ਵੀਰ ਅਮਰ ਹੋਂ ਗਿਆ ❤️
Chamkila ਜਿੰਦਾਬਾਦ
ਸਾਥੋਂ ਬਾਬਾ ਖੋ ਲਿਆ ਤੇਰਾ ਨਾਨਕਣਾ ਵਰਗੇ ਧਾਰਮਿਕ ਗੀਤ ਕੋਈ ਲਿਖ ਕੇ ਯਾ ਉਦਾਂ ਗਾ ਕੇ ਦਿਖਾ ਦਵੇ.... ਚਮਕੀਲਾ ਤਾਂ legend ਸੀ ਤੇ ਰਹੇਗਾ ❤️
likhya kise hor da si veer oh gana
Eh ta sare singer gaunde
Niich bandha je ekk masjid bana de te ooh raab da bandha nii baan ju samjhya😂
Singer good c
ਲਿਖਿਆਂ ਸਿਵਿਆ ਨੇ ਸੀ
Chamkila Nice movie great singer .
Very nice interview
Chamkila Amarjot....❤❤ Legends ❤❤
Chamkila zindabaad❤❤
ਚਮਕੀਲੇ ਨੇ ਉਹੀ ਗਾਇਆ ਜੋ ਸਮਾਜ ਵਿੱਚ ਹੋ ਰਿਹਾ ਸੀ
100% sahi brother
ਚਮਕੀਲਾ ਜੋੜੀ ਅਮਰ ਰਹਿਣਗੇ ❤❤❤🎉🎉
ਅਮਰ ਸਿੰਘ ਚਮਕੀਲਾ ❤❤❤
Very good chmkla❤
ਬਾਈ ਜੀ ਉਹ ਇਨਾ ਮਸਹੂਰ ਕਿਵੇੰ ਹੋ ਗਿਆ ਜੇ ਲੋਕ ਸੁਣਦੇ ਸੀ ਤਾਂ ਹੀ ।ਹੁਣ ਵੀ ਸੁਣ ਦੇ ਨੇ।ਖਾੜਕੂਆਂ ਨੇ ਨਹੀਂ ਮਾਰਿਆ ਬਾਈ ਜੀ ਮੈ ਉਨਾਂ ਦੇ ਬਹੁਤ ਨੇੜੇ ਰਿਹਾਂ।
ਸਹੀ ਗੱਲ ਆ ਵੀਰ ਜੀ🙏
ਗਿਣਤੀ ਦੇ 3 ਸਾਜਾਂ ਨਾਲ ਕੱਲਾ ਚਮਕੀਲਾ ਹੀ ਗਾ ਸਕਦਾ ਸੀ। ਸਾਜਾਂ ਤੇ ਵੀ ਭਾਰੀ ਪੈਂਦੀ ਹੈ ਬਿਜਲੀ ਵਰਗੀ ਆਵਾਜ਼ ਚਮਕੀਲੇ ਦੀ।ਅਖਾੜਿਆਂ ਦਾ ਬਾਦਸ਼ਾਹ ਅਮਰ ਸਿੰਘ ਚਮਕੀਲਾ ਸਾਬ ❤️ਤੂੰਬੀ ਅਤੇ ਅਖਾੜਿਆਂ ਦਾ ਬੇਤਾਜ ਬਾਦਸ਼ਾਹ
Chamkilla great singer ❤
ਬਾਈ ਮੈਂ ਜਿਦਾਂ ਫਿਲਮ ਦੇਖੀ ਆ,ਉਸ ਹਿਸਾਬ ਨਾਲ ਤਾਂ ਚਮਕੀਲੇ ਨੂੰ ਸ਼ਰੇਆਮ ਲੁੱਟਿਆ ਤੇ ਮਾਰਿਆ😢😢😢😢😢ਸਿੱਧਾ ਸਿੱਧਾ ਇਹ ਕਤਲ ਹੀ ਬਣਦਾ,ਕਿਉਂਕਿ ਉਹਨੇ ਬਾਬਾ ਮਾਹਨੋ ਚਾਹਲ ਜੀ ਕੋਲ ਪੇਸ ਹੋ ਕੇ ਮਨ੍ਹਾ ਵੀ ਕੀਤਾ,ਗਲਤ ਗਾਉਣ ਤੋਂ ਪਰ ਫੇਰ ਵੀ ਉਸਨੂੰ ਮਜਬੂਰ ਕੀਤਾ ਗਿਆ।ਕੋਈ ਗੰਦ ਨੀ ਗਾਇਆ ਅੱਜਕਲ੍ਹ ਬਹੁਤ ਗੰਦ ਚੱਲਦਾ ਸਭ ਬੰਦ ਹੋਜੇ ,,,,ਇਹ ਤਾਂ ਹੋ ਨੀ ਸਕਦਾ ਸ਼ਾਇਦ
ਤੁਸੀਂ ਉਸਦੇ ਸਾਰੇ ਗਾਣੇ ਸੁਣੇ ਹਨ?
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
CHAMKILA JI WAS GREAT LEGEND SINGER.PEOPLES OF PUNJAB LOVES FROM CORE OF HEART BUT SOME BAD ELEMENTS SHOOT OUR LEGEND HERO.HISTORY NEVER FORGET THIS HERO ❤️.
ਅਮਰ ਸਿੰਘ ਚਮਕੀਲਾ ਜੇ ਮਤਲਬ ਲਚਕਤਾ ਵਾਲੇ ਗੀਤ ਗਾਉਂਦਾ ਸੀ ਤਾਂ ਉਹਦੇ ਮਨ ਦੇ ਵਿੱਚ ਲਚਕਤਾ ਨਹੀਂ ਸੀ ਅੱਜ ਦੇ ਟਾਈਮ ਦੇ ਸਿੰਗਰ ਦੇਖ ਲਓ ਠੀਕ ਹ ਜੋ ਮਤਲਬ ਕੁੜੀਆਂ ਅੱਧ ਨੰਗੀਆਂ ਦਿਖਾਉਂਦੇ ਆ ਤਾਂ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਇੰਨੀ ਬਹੁਤ ਜਿਆਦਾ ਲਚਰਤਾ ਬਹੁਤ ਜਿਆਦਾ
Chamkila was very good singer
Amar singh chamkila🙏🙏🙏🙏
ਚਮਕੀਲਾ is best 👍
ਫਿਲਮ ਤਾ ਹਿੱਟ ਏ
CHAMKILKA NE JO KUSH JE GALAT GAYA US NE MUAFIAN BI MANG LAYA SI. MARNNA NAHI CHAHIDA SI.
ਚਮਕੀਲੇ ਤੇ movies ਬਣਨਾ ਹੀ ਉਸ ਦੀ greatness ਦੀ ਨਿਸ਼ਾਨੀ ਹੈ 🎉🎉🎉🎉😢
Movie
ਮੂਵੀ ਤਾਂ ਲਾਦੇਨ ਤੇ ਵੀ ਬਣੀ ਆ ਉਸ ਦੀ ਵੀ ਗਰੈਟਨੈਸ ਆ
Chamkil great siger
ਮੈ,ਚਮਕੀਲਾ,ਕਦੇ,ਨੀ,ਸੁਣਿਆ,ਪਰ,ਜਦੋ,ਦੀ, ਦਲਜੀਤ,ਦੁਸਾਝ,ਦੀ,ਚਮਕੀਲੇ,ਦੀ,ਫਿਲਮ,ਬਣੀਆ,ਉਦੋ,ਤੋ,ਫੇਨ,ਹੋ,ਗੲਏ,ਚਮਕੀਲੇ,ਦੇ,
Wah kis gll de fan ki kina gnd ga ke gya
Apni bhen nu v sunayi chamkila😂
ਅਮਰ ਸਿੰਘ ਚਮਕੀਲਾ ਬਹੁਤ ਵਧੀਆ ਗਾਇਕ ਸੀ
Ath Singer g Chamkila
ਸਾਡੇ ਸਮਾਜ ਵਿੱਚ ਜਾਤੀਵਾਦ ਪਹਿਲਾਂ ਵੀ ਭਾਰੂ ਸੀ ਤੇ ਹੁਣ ਵੀ ਸਾਰੇ ਕਲਾਕਾਰਾਂ ਦੀ ਤੁਲਨਾ ਕਰਕੇ ਵੇਖ ਲਵੋ ਚਮਕੀਲਾ ਵੀ ਜਾਤੀਵਾਦ ਕੁਝ ਕੁ ਭੇਟ ਚੜ੍ਹਿਆ
Je jatiwad da shikaar c tan jatiwad de against gaunda ..vulger te gandh gauna jaroori c ?
@@manpreetmannu1428 jatiwad de khilaf ki gaunda , jatiwad d gal eh hai ki usdi trakki dekh k utchi Jaat wale klakar jar nhi ske. Jatiwad ta hun v boht a lokan ch sikhi to kohan duur
@@kamalsarpanch8393ਕਿਹੜੇ ਜਾਤੀਵਾਦ ਦੀ ਗੱਲ ਕਰਦੈਂ ਤੂੰ ਭਰਾਵਾ । ਸਭ ਤੋਂ ਵੱਧ ਅਖਾੜੇ ਇਹਦੇ ਜੱਟਾਂ ਨੇ ਹੀ ਆਵਦੇ ਵਿਆਹਾਂ ਤੇ ਲਵਾਏ ਆ । ਜੇ ਚਮਕੀਲਾ ਜਾਤੀਵਾਦ ਦਾ ਸ਼ਿਕਾਰ ਹੋਇਆ ਹੁੰਦਾ ਤਾਂ ਭੁੱਖਾ ਮਰ ਜਾਂਦਾ ।
@@kamalsarpanch8393 te pher so called jaatiwad de shikaar singer ..gandh kyn gaunde ..jaati vitkare de masle kyn ni chakde ..chmkile ne jaati vitkare te kehra song gaya ..sirf gandh hi gaya
@@kamalsarpanch8393 te jaatiwad te ronda ..gandh kyn paya …ikk song dasso jehra jaatiwad te gaya hove chamkile ne ?
❤chamkila amar rahe kohi jina marji bakvaas kare
ਵੀਰ ਮੇਰਿਆ ,ਬਾਈ ਅਮਰ ਸਿੰਘ ਚਮਕੀਲਾ ਜੀ ਨੇ 101% ਸਮਾਜ ਦੀ ਸੱਚਾਈ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ।ਬਾਕੀ ਸਾਰੀਆਂ ਗੱਲਾਂ ਤੁਸੀਂ ਵੀ ਪਰਿਵਾਰ ਵਿੱਚ ਬੈਠ ਕੇ ਨਹੀਂ ਕਰ ਸਕਦੇ ।ਕੁਝ ਗੱਲਾਂ ਅਸੀਂ ਕੇਵਲ ਇੱਕ ਸਾਥੀ ਨਾਲ ਹੀ ਕਰ ਸਕਦੇ ਹਾਂ।ਵੀਰ ਮੇਰਿਆ ਦਾਗ ਤਾਂ ਚੰਦ ਵਿੱਚ ਵੀ ਹੈ।ਚਮਕੀਲੇ ਬਾਈ ਦੇ ਤੁਸੀਂ ਰਾਗਾਂ ਦੀ ਗੱਲ ਕਰੋ।ਜਨਤਾ ਲਈ ਮਨੋਰੰਜਨ ਕਰਨ ਦੀ ਗੱਲ ਕਰੋ।ਮਹੀਨੇ ਵਿੱਚ 40-40 ਅਖਾੜਿਆਂ ਦੀ ਗੱਲ ਕਰੋ।ਜੇ ਗੰਦੇ ਗੀਤ ਸੀ ਫੇਰ ਅਖਾੜਿਆ ਵਿੱਚ ਐਨਾ ਹੱਦ ਤੋਂ ਜਿਆਦਾ ਇਕੱਠ ਕਿਉਂ ਹੁੰਦਾ ਸੀ। ਐਵੇਂ ਗਰੀਬ ਨੂੰ ,ਗੰਦੇ ਗੰਦੇ ਗੀਤ ਕਹਿ ਕੇ ਭੰਡਣ ਤੇ ਜੋਰ ਲਾ ਰੱਖਿਆ।ਸਵੇਰ ਵੇਲੇ 4 ਵਜੇ ਗੁਰੂ ਘਰਾਂ ਵਿੱਚ ਚਮਕੀਲਾ ਬਾਈ ਦੇ ਧਾਰਮਿਕ ਗੀਤ ਚੱਲਦੇ ਹਨ। ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ।ਨਾਲੇ ਵੀਰ ਗੰਦ ਕਿਹੜੀ ਜਗਾ ਨਹੀਂ ਹੈ।ਚਮਕੀਲਾ ਬਾਈ ਨੇ ਤਾਂ ਓਸ ਗੰਦ ਨਾਲ ਵੀ ਜਨਤਾ ਦਾ ਮਨੋਰੰਜਨ ਹੀ ਕੀਤਾ ਹੈ।ਮੈਂ ਤਾਂ ਬਾਈ ਚਮਕੀਲੇ ਨੂੰ ਮਨੋਰੰਜਨ ਦਾ ਸਭ ਤੋਂ ਵੱਡਾ ਡਾਕਟਰ ਸਮਝਦਾ ਹਾਂ।❤❤ਹਾਏ ਬਾਈ ਚਮਕੀਲਾ।ਸਦਾ ਅਮਰ ਰਹੂ। ਜਨਤਾ ਮਨੋਰੰਜਨ ਕਰਦੀ ਰਹੂ। ❤❤🙏🏻🙏🏻🐘🐘🐘🐘🐕🐕🐕🐕
ਸ੍ਰੀਮਾਨ ਜੀ ਚਮਕੀਲੇ ਦੇ ਅਖਾੜੇ ਦੇਖੋ ਫਿਰ ਪਤਾ ਲੱਗਦਾ ਵੀ ਇਹਦੇ ਚ ਕਿੰਨੀਆਂ ਜਨਾਨੀਆਂ ਬੈਠੀਆਂ ਹੁੰਦੀਆਂ ਉਹ ਜਿਹੜੀਆਂ ਜਨਾਨੀਆਂ ਬੈਠੀਆਂ ਹੁੰਦੀਆਂ ਨਾ ਉਹ ਕੋਈ ਬੇਸਰਮ ਜਨਾਨੀ ਨਹੀਂ ਹੁੰਦੀਆਂ ਸਾਡੇ ਧੀਆਂ ਭੈਣਾਂ ਹੁੰਦੀਆਂ ਉਹਨਾਂ ਨੂੰ ਵੀ ਸਮਝਿਆ ਸੀ ਉਹਨਾਂ ਦੇ ਪਰਿਵਾਰ ਨੂੰ ਵੀ ਸਮਝ ਸੀ ਕਿ ਚਮਕੀਲਾ ਕਿਉਂ ਕੀ ਗਾ ਰਿਹਾ ਐਵੇਂ ਆਪਣੇ ਮੁਤਾਬਿਕ ਗੱਲਾਂ ਬਾਤਾਂ ਕਰਕੇ ਕਿਸੇ ਨੂੰ ਮਾਰ ਦੇਣਾ ਇਹ ਸਹੀ ਨਹੀਂ ਹੈ
Bhai enna nu gaala kad Sri maan de layak nhi eh enna nu puchh enna nu kive pta chamkile de song baare enna ne be sune a bina sune kive pta lagh gya
Right veer
Cheap nd vulger singer chmkila
@@manpreetmannu1428hun ta bhnchod bhot shabad gaa rea ne ajj de singers ?
Mainu ni lgda kisse ne vedio dekhi poori srf title dekh k cmnt kr rhe ne vedio ch te makkar saab ne theek keha chamkile nu
Chamkila and Amarjot what a Jodi.......love for both❤
Kya bole jo sardar hai log h unho ne hi gand piya h sara kuch inko hi hota har kisi ko mar vaa dete hai
ਚਮਕੀਲਾ ਸਾਹਿਬ ਸਹੀ ਸੀ ਹੁਣ ਤਾਂ ਸ਼ਰੇਆਮ ਵੀਡੀਓ ਆਉਦੀ ਆ ਜੀ ਪਹਿਲਾਂ ਤਾਂ ਸ਼ਬਦ ਹੁਣ ਦਿਖਦੇ ਵੀ ਆ ਚਮਕੀਲਾ ਸਾਹਿਬ ਦੇ ਧਾਰਮਿਕ ਗੀਤ ਵੀ ਬਹੁਤ ਸੋਹਣੇ ਆ ਤੇ ਬਹੁਤ ਧਾਰਮਿਕ ਸਥਾਨਾਂ ਤੇ ਅੱਜ ਵੀ ਲੱਗਦੇ ਆ ਵਿਆਹ ਸ਼ਾਦੀਆਂ 'ਚ ਵੀ ਲੱਗਦੇ ਆ ਦਾ ਸਟਾਰ ਕਲਾਕਾਰ ਚਮਕੀਲਾ ਸਾਹਿਬ ਅਮਰ ਨੇ ਅਮਰ ਰਹਿਣਗੇ
😂😂
ਜਿੰਨਾ ਚਮਕੀਲਾ ਵਦੀਆ ਲਗਦਾ ਉਹ ਇਕ ਵਾਰ ਆਪਣੇ ਪਰਵਾਰ ਚ ਵੇਹ k ਗੀਤ ਸੁਣ ਕੇ ਦਿਖੋਣ
👍
ਧਾਰਮਿਕ ਗੀਤ ਕੋਈ ਵੀ ਨਹੀਂ ਗਾ ਸਕਦਾ ਸੀ ਚਮਕੀਲਾ ਅਤੇ ਅਮਰਜੋਤ ਵਰਗੇ ਕੋਈ ਕੁਝ ਵੀ ਕਹੀ ਜਾਵੇ ਚਮਕੀਲਾ ਉਸ ਸਮੇਂ ਦਾ ਲੈਜਿਡ ਸੀ
ਨਾ ਫਿਰ ਦੂਜੇ ਕੀ ਧਾਰਮਿਕ ਗਾਉਂਦੇ ਸੀ ਜਾਂ ਅੱਜ ਗਾਉਂਦੇ ਨੇ
Legend chamkila ji ❤
ਇਹਨਾਂ ਨੂੰ ਚਮਕੀਲਾ ਚੁਬਣਾ ਹੀ ਆ..... ਪਹਿਲਾਂ ਵੀ ਚੁਬਿਆ। But Legend Is Legend..... .. ਜਿਹੜੇ ਸੜਦੇ ਸੜੀ ਜਾਣ
Chamkila bai shaheed ✌✌✌✌✌✌shaheed chamkila 🙏🙏🙏🙏🙏
All conversation is relevent 🙏👌 always .... well said makkad saab.... ਇਸ ਜੋੜੀ ਨੂੰ ਖਾੜਕੂਆਂ ਨੇ ਮਰਵਾਇਆ ਇਹ ਗਲਤ ਗੱਲ ਹੈ ਐਵੇਂ ਹੀ ਬਦਨਾਮ ਕੀਤਾ..... 🙏
J ohna ne nhi mrwaea ta samne a K kyu Ki clear kita
,, ਜੇੜ੍ਹੇ ਰੋਗ ਚ ਬੱਕਰੀ ਮਰਗੀ ਉਹੀਓ ਰੋਗ ਪਠੋਰੀ ਨੂੰ, ਪੁੱਤ ਬਣਾ ਕੇ ਛੱਡਣਗੇ ਵੈਲੀਆਂ ਦੇ ਮੋਹਰੀ ਨੂੰ।,, ਹੁਣ ਰੱਬ ਨੇ ਗਾਜਰਾਂ ਦਿੱਤੀਆਂ ਨੀਂ ਰੰਬਾ ਵਿੱਚੇ ਚੱਲੂਗਾ।,, ਐਵੇਂ ਢਿੱਲੀ ਚੂਲ ਵਿੱਚ ਬੁੜੀਏ ਠੋਕ ਨਾਂ ਫਾਲ੍ਹ ਦੇਵੀਂ।,,,,ਜੇ ਘਰ ਦੀ ਬੂਰਾ ਖੰਡ ਹੋਵੇ ਤਾਂ ਚੀੜਾ ਗੁੜ ਨੀਂ ਭਾਲੀਦਾ।।,,ਪੁੱਤਰ ਮਰੇ ਜਵਾਨ ਜਿਹੜਾ ਪਿਓ ਦਾੜ੍ਹੀ ਹੱਥ ਪਾਵੇ,ਮਰਜੇ ਬੰਦਾ ਰੱਬ ਕਰਕੇ ਜੇੜਾ ਰੰਨ ਦੀ ਕਮਾਈ ਖਾਵੇ,ਮਰਜੇ ਧੀ ਓਜੇੜੀ ਦਾਗ਼ ਕੁੱਲ ਨੂੰ ਲਾਵੇ,ਓ ਬੲਈ ਰੰਨ ਮਰਜੇ ਜੇੜੀ ਜਿਊਂਦੇ ਕੰਤ ਦੇ ਯਾਰ ਹੰਢਾਵੇ ਬੲਈ ਰੰਨ ਮਰਜੇ ਏ। ਐਦਾਂ ਮੁਹਾਵਰੇ ਲੋਕ ਗਾਥਾਵਾਂ, ਲੋਕ ਕਹਾਵਤਾਂ ਆਪਣੇ ਗੀਤਾਂ ਵਿੱਚ ਫਿੱਟ ਕਰਦਾ ਸੀ ਬਾਈ ਅਮਰ ਸਿੰਘ ਚਮਕੀਲਾ ❤❤❤❤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
Ishq mitaye aye haye ni maye mera Ishq mitaye aye haye 🎵❤
ਚਮਕੀਲੇ ਦੇ ਕਾਤਲਾਂ ਚੋਂ ਇੱਕ ਲਵਸ਼ਿੰਦਰ ਸਿੰਘ ਡੱਲੇਵਾਲ ਨਾਂ ਦਾ ਕਾਤਲ ਅੱਜ ਵੀ ਜਿਉਂਦਾ ਹੈ ਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੀ ਤਰ੍ਹਾਂ ਇੱਕ ਚੈਨਲ ਤੇ ਇੰਟਰਵਿਊ ਰਾਹੀਂ ਸ਼ਰੇਆਮ ਚਮਕੀਲੇ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਚਮਕੀਲੇ ਬਾਈ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਅਪਰਾਧੀ ਸ਼ਖਸ ਤੇ ਦੁਬਾਰਾ ਕਾਨੂੰਨੀ ਕਾਰਵਾਈ ਕਰਨ ਤੇ ਦੁਬਾਰਾ ਕੇਸ ਖੋਲਣ ਤੇ ਕੇਸ CBI ਹਵਾਲੇ ਕਰਨ ਦਾ ਭਾਰਤ ਸਰਕਾਰ ਤੇ ਜ਼ੋਰ ਪਾਉਣਾ ਚਾਹੀਦਾ ਹੈ। ਅਪਰਾਧੀ ਕਾਨੂੰਨ ਤੋਂ ਬਚਣੇ ਨੀ ਚਾਹੀਦੇ
ਲੱਗਦਾ ਤੂੰ ਮੂਤ ਪੀਣਾ ਗੋਬਰ ਖਾਣਾ ਗਜ਼ਨੀ ਦਾ ਬੀਜ ਹਿੰਦੂ ਅੱਤਵਾਦੀ ਏ ਆਪਣੀ ਕੁੜੀ ਨਾਲ ਬੈਠ ਕੇ ਸੁਣ ਫਿਰ ਪਤਾ ਲੱਗੂ
Kidda ku wadda sant c …sharm karo support karn to pehla cheap vulger chmkile nu
La@@SukhrajSingh-li7vy
@@SukhrajSingh-li7vylagda tuse loka dea dhia bhena shudaea han
Jihne baljit kour dea shatea katea oh
Sant bna deta
@@SukhrajSingh-li7vychamkille nu marn vala depa toilet vich mrea c
ਵੀਰ ਜੀ ਬਹੁਤ ਸੁਲਝੇ ਹੋਏ ਇਨਸਾਨ ਹੋ ।ਬਹੁਤ ਵਧੀਆ ਤੱਥ ਦਿੱਤੇ ਤੁਸੀਂ।ਇਹ ਸਹੀ ਗੱਲ ਹੈ ਜੋੜੀ movie ਇਸਤੋਂ ਜਿਆਦਾ ਵਧੀਆ,ਚਮਕੀਲਾ ਬਹੁਤ ਵੱਡੇ plateform ਤੇ ਬਣੀ ਹੈ,ਬਣਾਈ ਵੀ ਬਹੁਤ ਵਧੀਆ ਹੈ।ਮੈਨੂੰ ਲੱਗਿਆ ਸੀ ਸ਼ਾਇਦ ਮੈਨੂੰ ਹੀ ਡਾਕੂਮੈਂਟਰੀ ਦੀ ਤਰ੍ਹਾਂ ਲੱਗੀ ਸੀ।ਪਰ ਇਹ ਗੱਲ ਸਹੀ ਹੈ ਕਿ ਚਮਕੀਲਾ movie ਨੂੰ ਡਾਕੂਮੈਂਟਰੀ ਦੀ ਤਰ੍ਹਾਂ ਪੇਸ਼ ਕੀਤਾ ।
,
"ਮਾਰ ਲਾ ਹੋਰ ਟਰਾਈ ਵੇ ਇਕ ਵਾਰੀ ਜੀਜਾ" ਗਾ ਕੇ ਪੰਜਾਬੀਆਂ ਦੇ ਪੁਤਰ ਮੋਹ ਦੀ ਲਾਲਸਾ ਨੂੰ ਜੱਗ ਜ਼ਾਹਰ ਕੀਤਾ, ਜਦੋਂ ਸੰਤਾਲੀਆਂ ਦੀ ਨੋਕ ਤੇ ਧਰਮ ਸਿਖਾਇਆ ਜਾ ਰਿਹਾ ਸੀ ਤਾਂ ਚਮਕੀਲੇ ਦੀ ਤੂੰਬੀ ਧਰਮਾਂ ਦੇ ਇੱਸ ਸੱਚ ਨੂੰ ਫੜਕੇ ਸਟੇਜ ਤੇ ਧੂਈ ਫਿਰਦੀ ਸੀ ਕੇ ਬਹੁਗਿਣਤੀ ਯੂਥ ਮੱਸਿਆ ਪੁੱਨਿਆਂ ਨੂੰ ਧਾਰਮਿਕ ਸਥਾਨਾਂ ਤੇ ਰੱਬ ਦੇ ਦਰਸ਼ਨਾਂ ਲਈ ਨਹੀ ਜਾਂਦਾ ਬਲਕਿ ਹੋਰ ਕਿਸੇ ਮਕਸਦ ਨਾਲ ਜਾਂਦਾ ਹੈ "ਕੁੱਦ ਕੁੱਦ ਮਾਰੇ ਚੂੰਭਿਆਂ ਰੰਨ ਪਤਲੀ ਤਲਾਅ ਦੇ ਕੰਢੇ ਨਾਹਵੇ" ਗਾ ਕੇ,
ਚਮਕੀਲੇ ਦੀ ਤੂੰਬੀ ਅੱਜ ਵੀ ਮਾਨਸਾ ਤੋਂ ਲੈ ਕੇ ਚੰਡੀਗੜ ਤੱਕ ਗੱਭਰੂਆਂ ਦੀਆਂ ਕਾਰਾਂ ਚ ਗੂੰਜਦੀ ਹੈ, ਮੋਟਰਾਂ ਤੇ ਟੁਣਕਦੀ ਹੈ, 5 ਸਟਾਰ ਦੇ ਕਮਰਿਆਂ ਚ ਰੌਣਕ ਲਾਉਦੀ ਹੈ। ਪਰ ਓਹਨੂੰ ਮਾਰਨ ਵਾਲੇ ਦਾ ਨਾਮ ਕੌਣ ਜਾਣਦਾ, ਦਿਲਾਂ ਤੇ ਰਾਜ ਕਰਨ ਲਈ ਪਿਆਰ ਹੁੰਦਾ ਨਾ ਕਿ ਹਥਿਆਰ ।
ਭੁੱਲ ਚੁੱਕ ਲਈ ਮਾਫ਼ ਕਰੀਂ
ਮੱਕੜ ਸਾਹਿਬ ਨੇ ਆਪਣੇ ਘਰੇ ਕੀਰਤਨ ਕਰਾਇਆ ਸੀ ਜਿਸ ਵਿੱਚ ਮੱਕੜ ਨੇ ਅੰਮਿ੍ਤ ਛੱਕਣ ਬਾਰੇ ਕਿਹਾ ਸੀ ਮੈ ਅੰਮਿ੍ਤ ਛੱਕਗਾ ਕੀ ਉਹ ਭੁਲ ਗਿਆ ം
ਜੇ ਨਹੀ ਨਿਭਾ ਸਕਦਾ ਤਾਂ ਕੀ ਲੋੜ ਕਬੀਰ ਜੀ ਰਵਿਦਾਸ ਜੀ ਨਾਨਕ ਜੀ ਨੇ ਕਿਹੜਾ ਅੰਮ੍ਰਿਤ ਛਕੀਆਂ ਸੀ
Eh comment da karan ki hai? Makkar Saab ajje young hai.
legend chamkila
ਮੈਨੂੰ ਤਾਂ ਬਾਈ ਤੇਰੇ ਤੇ ਹੁੰਦਾ ਵੀ ਤੂੰ ਪੱਤਰਕਾਰ. ਪੁਰਾਣੀਆਂ ਵੀਡੀਓ ਦੇਖ ਸਭ ਲੇਡੀ ਸਭ ਬੈਠੇ ਹੁੰਦੇ ਸੀ.
ਤੂੰ ਨਰਕਾ ਨੂੰ ਜਾਵੇ ਸਰਹਿੰਦ ਦੀ ਦੀਵਰੇ ਮੈ ਤੀਰ ਸੱਚੀ ਸਰਕਾਰ ਦਾ ਹਾ ਧਿਆਨ ਨਾਲ ਸੁਣੋ
ਕੋਈ ਵੀਰ ਭਾਈ ਪਰਿਵਾਰ ਸਮੇਤ ਸਵੇਰੇ ਉੱਠਦੇ ਚਮਕੀਲੇ ਦੇ ਗੀਤ ਸੁਣਦਾ ? ਜੇਕਰ ਹਾਂ ਤਾਂ ਪ੍ਰਮੋਟ ਕਰਨਾ ਬਣਦਾ ਪਰ ਜੇਕਰ ਦੂਸਰਿਆਂ ਦੀਆਂ ਧੀਆਂ ਭੈਣਾਂ ਤੇ ਗੰਦੀ ਨਜ਼ਰ ਪਾਉਣ ਲਈ ਲੁਕ ਛਿਪ ਸੁਣਦੇ ਹੋ ਤਾਂ ਮਾੜੀ ਗੱਲ ਹੈ
❤ love chamkila saab
ਕਰਤਾਰ ramla ਬੀ ਗਾਉਂਦਾ ਹੀ ਸੀ,,ਜੀਜਾ ਸਾਲੀ ਤੇ ਡਿੱਗ ਪਿਆ ਲੋਟਣੀ ਖਾ ਕੇ,,, ਫੇਰ ਕੀ ਹੋ ਗਿਆ ਜੇ ਚਮਕੀਲਾ 1,,2 ਗੀਤ ਗਾ ਗਿਆ ਚਮਕੀਲਾ,, ਅਮਰਜੋਤ ਸਦਾ ਯਾਦ ਰਹਿਣ ਗੇ ❤❤
Sahi ਗੱਲ ਵੀਰੇ,,Good
Paise laike chawal maari javo
bhut vadiya movie bnayi aa Diljit and Imtiaz Ali ne
ਮੱਕੜ ਜੀ ਲਾਲਜੀਤ ਭੁੱਲਰ ਦੀ ਸੜੀ ਹੋਈ ਮਾਨਸਿਕਤਾ ਬਾਰੇ ਵੀ ਵਿਸ਼ਲੇਸ਼ਣ ਕੀਤਾ ਜਾਵੇ ਜੀ 🙏🙏🦁🦁
CHAMKILA WAS THE HERO OF PANJAB, FEUDALISM KILLS CHAMKILA
ਵਾਹ ਜੀ ਵਾਹ।
ਜਰਾ ਧਿਆਨ ਦਿਓ..... ਰਨ ਬੋਤਲ ਵਰਗੀ, ਭਾਫ਼ਾਂ ਛੱਡੇ ਸ਼ਰੀਰ, ਤੇਰੀ fiat ਤੇ ਜੇਠ ਨਜ਼ਾਰੇ ਲੈਂਦਾ ਗਣ ਵਾਲੇ ਨੂ ਕਿਸੇ ਨੇ ਕੁਝ ਨੀ ਕਿਹਾ
ਗੈਰ ਕਨੂੰਨੀ ਅਸਲੇ ਵਾਂਗੂ ਯਾਰ ਲਕੋ ਨਾ ਪੈਜੂਗਾ
Lak 28 47 weight kurhi da.
Bhaji (Siviya sahib) you are a Great personality, you always saved chamkila, I love you.
Legend chamkila
ਅਮਰ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਜੀ ਜ਼ਿੰਦਾਬਾਦ
Very Very good interview thank you
ਚਮਕੀਲੇ ਲਈ ❤❤❤
ਔਰਤਾਂ ਅਖਾੜੇ ਵਿੱਚ ਮੌਜੂਦ ਹੁੰਦੀਆਂ ਸਨ।ਗੱਲ ਕਰਨ ਤੋਂ ਪਹਿਲਾਂ u tube ਤੇ ਪੁਰਾਣੇ ਅਖਾੜੇ ਦੇਖ ਲੈਣੇ ਚਾਹੀਦੇ ਸਨ ।
ਪਰ ਫਿਰ ਵੀ ਕਾਫੀ ਘੱਟ ਮੌਕਿਆਂ ਤੇ ਹੀ ਲੇਡੀਜ ਹੁੰਦੀਆਂ ਸੀ … ਹਰ ਵਾਰੀ ਨਹੀ
@@karamjitkaur2459baki singran de akharre bhi dekh lo us time de, kinia ku binian hundia c ,
Ladies nu consume kar wali vastu hi samajda di chamkila ..atleast ladies nu tan support nahi karni chahidi vulger chamkile di
@@manpreetmannu1428👍
ਅੱਜ ਵੀ ਪਰਿਵਾਰ ਵਿੱਚ ਭੈਣ-ਭਰਾ, ਪਿਉ-ਧੀ , ਨੂੰਹਾਂ ਵੱਲੋਂ ਇਕੱਠੇ ਬੈਠ ਕੇ ਉਨਾ ਦੇ ਗਾਣੇ ਨਹੀ ਸੁਣੇ ਜਾ ਸਕਦੇ … ਲੇਡੀਜ ਅਮਰਜੋਤ ਦੀ ਅਵਾਜ, ਤਰਜ਼ ਤੇ ਗਾਉਣ ਦਾ ਸਟਾਈਲ ਚੰਗਾ ਲੱਗਣ ਕਾਰਨ ਸੁਣ ਲੈਦੀਆਂ ਸੀ … ਗੀਤਾਂ ਦੇ ਬੋਲ ਦੋ ਅਰਥੀ ਹੀ ਹੁੰਦੇ ਸੀ… ਜੋ ਆਮ ਤੌਰ ਤੇ ਲੋਕਾਂ ਨੂੰ ਬਹੁਤੇ ਸਮਝ ਨਹੀ ਆਉਂਦੇ ਸੀ… ਅਵਾਜ਼ਾਂ ਜ਼ਰੂਰ ਕਾਫੀ ਵਧੀਆ ਸੀ ਦੋਵਾਂ ਦੀਆਂ… ਅਜਕਲ ਜੋ ਸੁਣ ਰਹੇ ਹਨ.. ਉਨਾ ਦੇ ਬੇਰਹਿਮੀ ਨਾਲ ਹੋਏ ਕਤਲ ਤੋਂ ਬਾਦ ਹਮਦਰਦੀ ਜਾਗਣ ਕਾਰਨ ਹੈ… ਜੇ ਬੋਲ ਵੀ ਸਹੀ ਹੁੰਦੇ ਤਾਂ ਜਿਉਂਦੇ ਜੀਅ ਵੀ ਸਤਿਕਾਰ ਬੇਇੰਤਹਾ ਮਿਲਣਾ ਸੀ… ਅਮਰਜੋਤ ਵੀ ਸ਼ਾਇਦ ਦਬਾਅ ਤੇ ਲਾਲਸਾ ਵਿੱਚ ਹੀ ਗਾਈ ਜਾਂਦੀ ਹੋਣੀ …
Chamkila had guts and sang the truth which no dare to speak
ਚਮਕੀਲਾ ਵੈਰੀ nice parson
ਜੇਕਰ ਲੋਕ ਸੁਣਦੇ ਸੀ ਤਾ ਹੀ ਚਮਕੀਲੇ ਵਰਗੇ ਗਾਉਦੇ ਸੀ
Lok tan nashe drugs v pasand karde aa ..ta oh v legal kar deve ?
@@manpreetmannu1428 ਕਨੇਡਾ ਵਿੱਚ ਤਾ ਉਹ ਵੀ ਲੀਗਲ ਏ
@@gill-punjab te ithe v legal karna hai ..uthe tan boht kuch legal aa ..koi sang sharm nahi ..ehi chaunde ho society ch tusi ?
Film bahut badhiya hai sab dekho
Diljeet work is great in movie ❤
Always Legend jodi
99 %vote Chamkila bai wal a bai, legend Chamkila bai biba amrjot ji❤❤❤❤❤
ਸੁਰਿੰਦਰ ਸ਼ਿੰਦਾ ਕੁਲਦੀਪ ਮਾਣਕ ਵਾਰਗਿਆ ਨੇ ਮਰਵਾਏਆ ਚਮਕੀਲੇ ਨੂੰ 🤬🤬
Chamkila superhitt 🎉🎉🎉🎉🎉🎉 film ch direct scene dekhande ne live
Legend never dies Chamkila Rocks❤❤
Super Star Singer Amar Singh ji Chamkila
Right ji ਮੱਕੜ ਸਾਬ
Wrong
Cheap nd vulger chmkila
Veer ji mai ek wari live vekhya c live chamkila bs attt c
I seen his Akhara live ,
I seen all kinds of age of women
Yes they were covering their face here and there , when he said some words , otherwise he was really accepted , in everywhere ,
So they loved him that time and now thanks
Bohat wadiyaa galla kahiya makkad saab 🙏🙏
ਉਹਨੇ ਬਚਪਨ ਵਿੱਚ ਜੋ ਵੇਖਿਆ ਉਹ ਗਾਇਆ ਼਼਼਼਼਼ਸੱਚ ਕੋੜਾ ਹੁੰਦਾ ਼਼਼਼਼਼ ਇਹੀ ਸਿੱਧੂ ਨਾਲ ਹੋਇਆ ਼਼਼਼਼਼਼਼
Kithay sidhu 💪te kithay chamkila🖕
Sidhu da gaana naara 👧👻karke nhii jhorr karke chalda waa💯
@@papa63402 ਸਿੱਧੂ ਨਾਲ ਵੀ ਚਮਕੀਲੇ ਆਲੀ ਹੋਈ ਆ ਲਾਸਟ ਟਾਈਮ ਉਹਦੇ ਤੇ ਗੰਨ ਕਲਚਰ ਦੇ ਨਾਲ ਨਾਲ ਦੋ ਪਰਚੇ ਅਸ਼ਲੀਲਤਾ ਫੈਲਾਉਣ ਦੇ ਹੋਏ ਸੀ ਭਾਵੇਂ ਇਹ ਗੱਲ ਸਿੱਧੂ ਦੀ ਵੀਕੀਪੀਡੀਆ ਤੇ ਚੈੱਕ ਕਰਲਾ
@@papa63402sidhu aap chamkile de song gaunda ce hune ek vedio dekhi jithe oh taitu bna reha ce te chamkile da song ga reha ce
Well said mate.....that was the era when this kind of actions were common in villages....
Ta usde against bolna chahida c ja ..glorify kar ke gandh pauna chahida c …
Film is really good
Diljit ਤੇ ਖੁਦ ਅਪਨੀ ਜ਼ੁਬਾਨ ਦਾ ਪੱਕਾ ਨਹੀ kehnda ਹੁੰਦਾ ਸੀ ਮੈ ਪੱਗ ਲਾਅ ਕੇ ਫਿਲਮ ਨਹੀ ਕਰਨੀ ਤੇ ਹੁਣ ਕਰ ਵੀ ਲਈ 😂😂
❤❤❤❤
Chamkila saab Amarjot Kour ji jindabad 🙏🙏🙏🙏🙏♥️♥️
ਜੋ ਲੋਕ ਕਹਿੰਦੇ ਹਨ ,ਚਮਕੀਲਾ ਗੰਦੇ ਗਾਣੇ ਗਾਉਂਦਾ ਸੀ , ਫਿਲਮ ਬੈਨ ਕਰਨ ਤੇ ਜ਼ੋਰ ਲਾਈ ਜਾਂਦੇ ਆ ,,ਅਗਰ ਐਨਾ ਬੁਰਾ। ਆ ਨਾ ਸੁਣਿਓ ਗੀਤ ਨਾ ਦੇਖੋ ਫਿਲਮ ,,??
ਇਹ ਤਾਂ ਐਵੇਂ ਚਲੂ 😅😅😅
Good 22 ji
ਬਿਲਕੁਲ ਸਹੀ ਜੀ 😂😂😂
@@Punjab_forever_2024 ❤️
@@tirathsingh6539 ❤️
Inz ta lok drugs nashe v boht pasand karde ..te oh v legal kar ditte jaan
Chamkila 22 ji ❤ good singer
Chamkila very nice thanks
WAHEGURU ge mahar karo
Chamkila jindabad 👍 c
Jindabad he te Chamkila jindabad Rhu 👍
Chamkila is a legend os warga singer na paida hoya te na hona
Super hit
Amar Singh chamkila ji rehdi duniya tak lookan de dila vich Rahu
Chamkila jindabad hai chamkila amar hai hmesha lai