ਪਹਿਲੀ ਵਾਰ ਦੇਖੇ ਅਫ਼ਰੀਕਾ ਦੇ ਜੰਗਲੀ ਜਾਨਵਰ Maasai Mara National Park | Ripan Khushi Punjabi Travel Couple

แชร์
ฝัง
  • เผยแพร่เมื่อ 27 ธ.ค. 2024
  • In this video you can see our beautiful journey of Kenya, East Africa.
    For our more travel series you can follow below links
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Africa #AfricaKenya #AfricaVlogs
    #Punjab #RipanKhushi #PunjabiCouple #PunjabiCoupleVlogs #punjabitravelcouple

ความคิดเห็น • 809

  • @ranakaler7604
    @ranakaler7604 ปีที่แล้ว +81

    ਰਿਪਨ ਵੀਰ ਜੀ ਮਜਾ ਆ ਗਿਆ ਦੇਖ ਕੇ ਜੋ ਅਸੀਂ ਡਿਸਕਵਰੀ ਤੇ ਦੇਖਦੇ ਹੁੰਦੇ ਸੀ ਅੱਜ ਤੁਸੀਂ ਨੇੜੇ ਤੋਂ ਦਿਖਾ ਦਿੱਤਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋ ਰਾਣਾ ਰਾਣੀਪੁਰੀਆ,

    • @ekamizzatagnihotri9977
      @ekamizzatagnihotri9977 ปีที่แล้ว

      ripan veere apna personal numder send kar sakde o .....Waheguru tanu bahut treeki bksan ge......khush rho vde Ripan bai te khushi bhabhi khush rho

    • @sukhmanjotdhaliwal2945
      @sukhmanjotdhaliwal2945 ปีที่แล้ว

      ਸਤਿ ਸੀ੍ ਅਕਾਲ ਵੀਰਾਂ ਦੋਵਾਂ ਨੂੰ 🙏
      God bless you
      ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
      ਚਲਦੇ ਰਹੋ
      👍

    • @KulwinderKaur-us9jy
      @KulwinderKaur-us9jy ปีที่แล้ว

      Waheguru ji ka khalsa Waheguru ji ki Fateh 🙏🙏🙏🙏

    • @sidhudreams9286
      @sidhudreams9286 ปีที่แล้ว

      Rane 22 hun v VLOGS vich dikhaiya hun kehrra ohne ghrra ਲਿਆ ke dikha ਤਾਂ bus kariya karo hun b odda dikhiya

  • @lovejitbatthlove2416
    @lovejitbatthlove2416 ปีที่แล้ว +42

    ਜੈਬਰਾ ਕਾਲਾ ਹੁੰਦਾ ਜੈਬਰੇ ਦੇ ਸਰੀਰ ਤੇ ਚਿੱਟੀਆ ਲਾਈਨਾ ਹੁੰਦੀਆਂ
    Waheguru Khush rakhe veer nu

    • @MohinderSingh-bu7hx
      @MohinderSingh-bu7hx ปีที่แล้ว

      ਜੈਬਰਾ ਸਫੈਦ ਅਤੇ ਲਕੀਰਾਂ ਕਾਲੀਆਂ ਹੁੰਦੀਆ ਹਨ ਭਾਈ।

    • @sahibjotsingh5551
      @sahibjotsingh5551 ปีที่แล้ว +1

      No u r wrong. Zebra white hunda nd black lines hundiya. 😂😂

    • @vinnij.8296
      @vinnij.8296 ปีที่แล้ว +2

      You both r wrong I think zebra zebra hunda and ehde shrir te white & black lines hundia 😂😂

    • @lovejitbatthlove2416
      @lovejitbatthlove2416 ปีที่แล้ว +2

      @@sahibjotsingh5551 chlo thik veer jiwe tenu sai lgda ohi sai
      Prr zebre de white Dhariyan hundiya srir te black nhi

    • @jeetramanvlogs
      @jeetramanvlogs ปีที่แล้ว

      Zebras r black with white stripes

  • @DalvirSingh24
    @DalvirSingh24 ปีที่แล้ว +39

    ਕਿਰਪਾ ਕਰਕੇ ਔਸਕਰ ਨੂੰ ਅਫ਼ਰੀਕਾ ਸੀਰੀਜ਼ ਵਿੱਚ ਨਾਲ ਰੱਖਿਆ ਜਾਵੇ। # ਵੋਟ ਫੋਰ ਔਸਕਰ

  • @gurmansmom5019
    @gurmansmom5019 ปีที่แล้ว +47

    ਜਿਉਂਦੇ ਵਸਦੇ ਰਹੋ ਵੀਰੇ ਪਰਮਾਤਮਾ ਦੀ ਐਨੀ ਸੋਹਣੀ ਸਿ੍ਰਸ਼ਟੀ ਦਿਖਾ ਦਿੱਤੀ

    • @balkourdhillon5402
      @balkourdhillon5402 ปีที่แล้ว

      ਇਹ ਚਿੱਟਾ ਤੇ ਕਾਲਾ ਪਟਾ ਜੈਬਰੇ ਤੇ ਸਿਕਾਰੀ ਸ਼ੇਰ ਨੂੰ ਭੁਲੇਖਾ ਦੇਣ ਲਈ ਆਕੁਦਰਤ ਵੱਲੋਂ ਬਚਾਅ ਕਵਚ ਹੈ ਜੈਬਰੇ ਦਾ।

  • @jarnailbenipal5668
    @jarnailbenipal5668 ปีที่แล้ว +13

    ਰਿਪਨ ਵੀਰ ਸਤਿ ਸ੍ਰੀ ਅਕਾਲ ਵੀਰ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾਂ ਚੜਦੁੀ ਕਲਾ ਵਿੱਚ ਰੱਖੇ ਵੀਰ

  • @HarinderSingh-zb1gn
    @HarinderSingh-zb1gn ปีที่แล้ว +41

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਜੀ ਧਨਵਾਦ ਜੀ ਮਸਾਈ ਮਾਰਾ ਪਾਰਕ ਦਿਖਾਉਣ ਲਈ 🙏

  • @bahadursingh2006
    @bahadursingh2006 ปีที่แล้ว +11

    ਜੈਬਰੇ ਵਿਚ ਧਾਰੀਆਂ ਕਾਲੀਆ ਹੁੰਦੀਆਂ ਹਨ ਬਾਈ ਜੀ ਕੁਦਰਤ ਦੇ ਨਜਾਰੇ ਲੈ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @paramjitsinghsingh251
    @paramjitsinghsingh251 ปีที่แล้ว +55

    ਰਿਪਨ ਬਾਈ ਮਜ਼ਾ ਆ ਗਿਆ ਜਾਨਵਰ ਦੇਖ ਕੇ, ਵੈਸੇ ਤੂੰ ਵੀ ਅੱਜ ਜ਼ੈਬਰਾ ਲੱਗ ਰਿਹਾ 😀😀👍🏻👍🏻❤️❤️

    • @safepureliving6464
      @safepureliving6464 ปีที่แล้ว +2

      ਆਪਾਂ ਤਾਂ ਰਿਪਨ ਤੇ ਖੁਸ਼ੀ ਦੋਵਾਂ ਦੀ ਖ਼ੈਰ ਮੰਗਦੇ ਆ 🙏🏻🙏🏻

  • @bnnygming8832
    @bnnygming8832 ปีที่แล้ว +7

    ਜਿਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਬਣਾਉਂਦੇ ਨੇ👍😍😍😍😍😍

  • @malwakhabarnama
    @malwakhabarnama ปีที่แล้ว +12

    ਰੀਪਿਨ ਖੁਸ਼ੀ ਜੀ, ਤੁਹਾਡੀ ਸਰਾਹਨਾ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ, ਬੱਸ ਵਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖੇ, ਚੜਦੀਕਲਾ ਬਖਸ਼ੇ।

  • @RANJITPALSINGHCHHINA
    @RANJITPALSINGHCHHINA ปีที่แล้ว +10

    ਜਿਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਬਣਾਉਂਦੇ ਨੇ ❤️

  • @harbhajansingh8872
    @harbhajansingh8872 ปีที่แล้ว +15

    ਵੀਰ ਜੀ ਸਾਨੂੰ ਤਰੀਕ ਮਹੀਨਾ ਵੀ ਦੱਸਿਆ ਕਰੋ ਕਿਸ ਦਿਨ ਹੋ❤❤ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @kesarsingh3381
    @kesarsingh3381 ปีที่แล้ว +12

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ

  • @sukhdevkhan4430
    @sukhdevkhan4430 ปีที่แล้ว +4

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਮਜ਼ਾ ਆਇਆ ਇਹ ਸੱਭ ਕੁੱਝ ਵੇਖ ਕੇ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਆਪਣਾ ਖਿਆਲ ਰੱਖਣਾ ਜੀ 🎉

  • @OfficialJasSingh
    @OfficialJasSingh ปีที่แล้ว +2

    Ripen wilder beast ਕਦੇ ਵੀ 🦁 ਨਾਲ ਪੰਗਾ ਨਹੀਂ ਲੈਂਦੇ। 🐃 ਜਰੂਰ 🦁 ਨੂੰ ਸਿੰਗਾਂ ਤੇ ਚੱਕ ਚੱਕ ਮਾਰਦੇ ਨੇ ਪਰ ਬਹੂਤ ਹੀ ਘੱਟ ਇਹੋ ਜਿਹੇ ਚਾਂਸ ਹੁੰਦੇ ਨੇ।

  • @TarsemSingh-st1vw
    @TarsemSingh-st1vw ปีที่แล้ว +1

    Ripan tekhushi beta ji bahut bahut piar beta ji aa, sab assi discovery te dekhdec tusi ajj live sannu dikha ditte tuhada Bahut bahut dhanbad beta ji apna khial rakhnagod bless both of you Lakhwinder Kaur from Gurdaspur

  • @GURPREETSINGH-kc1md
    @GURPREETSINGH-kc1md ปีที่แล้ว +5

    ਕਿਸਮਤ ਵਾਲੇ ਵੀਰ ਤੁਸੀ ਜੋ ਸਾਰੀ ਦੁਨੀਆ ਘੁੰਮ ਰਹੇ, ਸਾਨੂੰ ਏਥੇ ਨੈਣਾ ਦੇਵੀ ਜਾਣ ਲਈ ਛੁੱਟੀ ਨੀ ਮਿਲ ਰਹੀ , ਚਲੋ ਮਾਤਾ ਕਿਰਪਾ kru, ਜੈ ਮਾਤਾ ਦੀ

    • @SUKH__VLOGGER
      @SUKH__VLOGGER ปีที่แล้ว

      ਵੀਰ ਜੀ ਤੂਸੀ ਪੱਕਾ ਪੰਜਾਬ ਪੁਲਸ ਵਿੱਚ ਹੋਣੇ ਪੰਜਾਬ ਪੂਲਸ ਵਿੱਚ ਛੂਟੀ ਲੇਣੀ ਬਹੁਤ ਔਖੀ ਆ

  • @rajwindersingh1101
    @rajwindersingh1101 ปีที่แล้ว +4

    ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ🙏🙏🙏🙏🙏🙏🙏💓💓💥

  • @majorsingh7474
    @majorsingh7474 ปีที่แล้ว

    Very very nice Ripan and khushi couple ਵਾਹਿਗੂਰੁ ਜੀ ਇਹਨਾਂ ਨੂੰ ਹੋਰ ਤਰੱਕੀਆਂ ਬਖਸਣ 👍👍👍👍🙏🙏🙏🙏

  • @rajwantgill9083
    @rajwantgill9083 ปีที่แล้ว +3

    Waheguru ji ang sang rehan nd chardikala krn❤,

  • @KamalSingh-dl6yc
    @KamalSingh-dl6yc ปีที่แล้ว +1

    Rippan te khusi Waheguru tuhadi chardi kla rakhe

  • @ManjitKaur-cl7su
    @ManjitKaur-cl7su ปีที่แล้ว +7

    ਦਿਲ ਤੋਂ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਖੂਬਸੂਰਤ ਆ vlog ਜੁਗ ਜੁਗ ਜੀਉ ਵੀਰ ਜੀ 😊

  • @JagtarSingh-wg1wy
    @JagtarSingh-wg1wy ปีที่แล้ว +1

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਮਸਾਈ ਮਾਰਾ ਨੈਸਨਲ ਪਾਰਕ ਦੀ ਸੈਰ ਕਰਵਾ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗਾ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @kulvinderkaur9042
    @kulvinderkaur9042 ปีที่แล้ว +6

    Very grateful for this wonderful knowledgable n adventurous trip
    Veer g tusi real ch bhut khush ho

  • @HarpreetSingh-co4yd
    @HarpreetSingh-co4yd ปีที่แล้ว +4

    ਰਿੱਪਨ ਵੀਰ ਪੈਸੇ ਲਾਏ ਦਾ ਮੁੱਲ ਮੁੜ ਆਇਆ ਤੁਹਾਡਾ, ਲਾਈਵ ਏਨੇ ਸਾਰੇ ਜਾਨਵਰ ਖੁਦ ਵੀ ਦੇਖੇ ਅਤੇ ਸਾਨੂੰ ਵੀ ਮੁਫ਼ਤ ਵਿੱਚ ਦਿਖਾਏ 😀

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ ปีที่แล้ว +2

    ਸਫਾਰੀ ਵਿੱਚ ਸਾਰੇ ਸਾਲ ਮੌਸਮ ਕਿੱਦਾਂ ਦਾ ਹੁੰਦਾ ?
    ਏਥੇ ਰੁੱਖ ਕਿਉਂ ਨਹੀਂ ਹਨ ?

  • @sainitravels47
    @sainitravels47 ปีที่แล้ว

    Ripan Veer ਜੀ Babhi ਜੀ PB -13 ਲਗਦੇ ਨੇ ਜੀ, ਜਿਲ੍ਹਾ ਸੰਗਰੂਰ ਸਾਡਾ ਕੋਈ ਨਾਂ _ _ _

  • @JaswinderSingh-sk8ed
    @JaswinderSingh-sk8ed ปีที่แล้ว +1

    ਜੈਬਰਾ ਬਲੈਕ ਹੁੰਦਾ. ਉਹਦੀਆਂ ਲਾਈਨਾਂ ਵ੍ਹਾਈਟ ਆ.

  • @kulwinderkamboj5134
    @kulwinderkamboj5134 ปีที่แล้ว +2

    Zebra's real colour is black bro... But It has white stripes
    Loves of love with both of you 💗❤💗

  • @RanjeetSingh-vx4xd
    @RanjeetSingh-vx4xd ปีที่แล้ว +1

    ਬੇਹਤਰੀਨ ਪੇਸ਼ਕਾਰੀ ਰਿਪਨ ਖੁਸ਼ੀ ❤ ਤੋਂ ਸਲਾਮ

  • @SukhwinderSingh-wq5ip
    @SukhwinderSingh-wq5ip ปีที่แล้ว +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @satvindersingh8009
    @satvindersingh8009 ปีที่แล้ว +1

    Thanks to Singh Ripan and Khushi kaur who Travelled to us also in Kenya by their vlog and lot of money expand for us Thanks from Saudi Arabia.

  • @m.rdhaliwal5853
    @m.rdhaliwal5853 ปีที่แล้ว

    ਸਿਰੇ ਗੱਲ ਬਾਤ ਆ ਪੰਜਾਬੀ ਬਿਲਕੁਲ ਨਹੀਂ ਡਰਦਾ ਕਿਉਂਕਿ ਯਾਰੀ ਇੱਕ ਨਾਲ ਸਰਦਾਰੀ ਹਿੱਕ ਨਾਲ ਚੱਲ ਮੁਸਾਫ਼ਿਰ ਚੱਲ

  • @deeprataindia1170
    @deeprataindia1170 ปีที่แล้ว +2

    ਖ਼ੁਸ਼ੀ ਦੇ ਕੱਪੜੇ ਬਹੁਤ ਸੋਹਣੇ ਹਨ ਖੁਸ਼ੀ ਨੂੰ ਪੂਰਾ ਖੂਬਸੂਰਤ ਬਣਾ ਦਿੱਤਾ ਹੈ ਇਹਨਾ ਨੇ।
    ਬੈਸਟ ਟਰਨ ਆਊਟ ਖੁਸ਼ੀ ਜੀ।
    ਧੰਨਵਾਦ ripn ਬਾਈ ਜੀ ਆਪਣੀ ਪਤਨੀ ਨੂੰ ਦੁਨੀਆ ਦੀ ਸੈਰ ਕਰਵਾ ਦਿੱਤੀ ਹੈ ਹਰ ਕੋਈ ਲੋਚਦਾ ਹੈ ਪਰ ਪੂਰੀ ਕਿਸੇ ਕਿਸੇ ਦੀ ਹੁੰਦੀ ਹੈ ਤਮੰਨਾ।
    ,,Ballu ਰਟੈਂਡਾ,,

  • @AmarjeetSingh-dm4mj
    @AmarjeetSingh-dm4mj ปีที่แล้ว +1

    ਲਾਸਟ ਟੂਰ ਸੀ ਜੋ ਤੁਹਾਡਾ ਭੂਟਾਨ ਦਾ ਕੈਪ ਖੁਸ਼ੀ ਭੈਣਜੀ ਨੇ ਉਥੋਂ ਲਈ ਹੈ ਰਿਪਨ ਵੀਰ ਜੀ

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘

  • @jashanpreet9458
    @jashanpreet9458 ปีที่แล้ว +11

    Sat shri akal Ripan and Kushi sister ji very beautiful Ji waheguru ji mehar karna ji 🎉🎉

  • @OfficialJasSingh
    @OfficialJasSingh ปีที่แล้ว

    🦓 ਕਾਲੇ ਰੰਗ ਦੇ ਹੁੰਦੇ ਨੇ ਤੇ ਓਹਨਾ ਤੇ ਧਾਰੀਆਂ ਚਿੱਟੀਆਂ ਹੁੰਦੀਆਂ ਨੇ। ਹਰ ਇਕ 🦓 ਦੀਆਂ ਧਾਰੀਆਂ ਅਲੱਗ ਅਲੱਗ ਹੁੰਦੀਆਂ ਨੇ ਜਿਵੇਂ ਸਾਡੇ ਹੱਥਾਂ ਦੀਆਂ ਲਕੀਰਾਂ ਹੁੰਦੀਆਂ ਨੇ।

  • @PB02ਅੰਬਰਸਰੀਆ
    @PB02ਅੰਬਰਸਰੀਆ ปีที่แล้ว +1

    ਵੀਰੇ ਆ ਸਭ ਕੁਛ ਚੰਡੀਗੜ ਛੱਤਬੀੜ ਜ਼ੂ ਵਿਚ ਦੇਖਣ ਨੂੰ ਮਿਲ ਜਾਂਦਾ ਸਿਰਫ 100 ਰੁਪਏ ਟਿਕਟ ਵਿਚ

  • @pushwindershammi5520
    @pushwindershammi5520 ปีที่แล้ว +1

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਦੀਆ ਲਗਦਾ ਜਦੋਂ ਤੁਸੀ ਏਨਾ ਕੁਛ ਸਾਨੂੰ ਦਿਖਾਉਣੇ ਹੋ...ਹਰ ਕਿਸੇ ਦੀ ਆਪਣੀ ਲਾਈਫ a ਵੈਸੇ ਮੈਨੂੰ ਕਹਿਣ ਦਾ ਕੋਈ ਹੱਕ ਨੀ। ਪਰ ਸਾਨੂੰ ਸਭ ਨੂੰ ਇਹ v ਵਦੀਆ ਲਗੁ je ਤੁਸੀ ਸਾਨੂੰ ਭਤੀਜਾ ਯਾਂ ਭਤੀਜੀ v ਦਿਖਾ ਦਿਓ ਹੁਣ

  • @himmatkakrala
    @himmatkakrala ปีที่แล้ว +2

    ਵੀਰੇ ਤੁਹਾਡੀ ਜੋੜੀ ਬਹੁਤ ਸੋਹਣੀ ਆ । ਤੁਹਾਡੀ wife ਖ਼ੁਸ਼ਨਸੀਬ ਆ ਜੋ ਨਾਲ ਘੁਮਦੇ ਰਹਿੰਦੇ ਆ।

  • @SatnamSingh-xg3lb
    @SatnamSingh-xg3lb ปีที่แล้ว +6

    22 ji tuci bahot achhi information dinde o tuci brilliant performer o

  • @rajmander957
    @rajmander957 ปีที่แล้ว +3

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 👍❤

  • @BaljinderNijjar-k4k
    @BaljinderNijjar-k4k ปีที่แล้ว

    Ripon and khushi beta you guys are doing good job. We are very proud of you. One lady used to work with me in USA she always talked about her country and I never thought that is so poor and rich in so many different ways and holding big treasures.

  • @anteryamisingh2594
    @anteryamisingh2594 ปีที่แล้ว

    ਮਸਾਈ ਮਾਰਾ ਪਾਰਕ ਦੀ ਵੀਡਿਓਗ੍ਰਾਫੀ ਅਤੇ ਪਿੱਠਵਰਤੀ ਸੰਗੀਤ ਬਾਕਮਾਲ ਰਿਪਨ ਜੀ 👍👍

  • @Harpreet14159
    @Harpreet14159 ปีที่แล้ว

    ਬਹੁਤ ਵਧੀਆ ਬਲੋਗ ਸ਼ੇਰ ਦਾ ਇੰਤਜ਼ਾਰ ਹੈ 😊।

  • @GurjantSingh-ri3bl
    @GurjantSingh-ri3bl ปีที่แล้ว +2

    Waheguru ji chardikla vich rakhan dona nu. Very nice vlog.

  • @truckingvlog9928
    @truckingvlog9928 ปีที่แล้ว +4

    ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ
    ਪਿਅਰ

  • @princesaab2759
    @princesaab2759 ปีที่แล้ว +11

    ਸਤਿ ਸ੍ਰੀ ਅਕਾਲ ਜੀ 🙏🏻❤️

  • @chamanpreet3771
    @chamanpreet3771 ปีที่แล้ว +2

    FYI, We have Lion, Lioness, hyna and other wild animals in Bannerghatta nation park in Bangalore

  • @parvindersingh3692
    @parvindersingh3692 ปีที่แล้ว +4

    Ripin and Khushi both are you so lucky you are so nears to nature I m so enjoying this series with both of you God bless to both of you stay blessed and healthy always

  • @Avinoorsinghmaan
    @Avinoorsinghmaan ปีที่แล้ว

    ਬਹੁਤ ਬਹੁਤ ਧੰਨਵਾਦ 22ਜੀ ਸਾਡਾ ਵੀ ਜੀ ਕਰਦਾ ਪਰ ਬੰਦੇ ਦੀਆਂ ਮਜ਼ਬੂਰੀਆਂ ਬਹੁਤ ਨੇ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਦਿਖਾ ਤਾਂ ਜੀ ਇਹ ਹੀ ਬਹੁਤ ਹੈ ਜੀ 🙏🙏🙏

  • @mewasingh3980
    @mewasingh3980 ปีที่แล้ว +2

    ਰਿੰਪਨ ਵੀਰ ਬੁਹਤ ਹੀ ਵਧੀਆ ਹੈ ਮਸਾਈ ਮਾਰਾ ਪਾਰਕ

  • @sarbjithayer7015
    @sarbjithayer7015 ปีที่แล้ว

    ਵੀਰ। ਜੀ। ਰੱਬ। ਤੁਹਾਨੂੰ। ਤੱਨਦ। ਰੁਸਤੀ। ਬਖ਼ਸ਼ੇ।

  • @tonysharma9805
    @tonysharma9805 ปีที่แล้ว

    वीरा अफ्रीका में मकड़िया बहुत ज्यादा जहरीली होती है। उसका ख्याल रखना। बाकी तो सब चढ़ती कला 😊
    Your this trip is very much costly.
    Anyway good luck for everything. rab Rakha 🙏

  • @amarjitsidhu5124
    @amarjitsidhu5124 ปีที่แล้ว +1

    ਵਿਲੀਅਮ ਨੂੰ ਹਿੰਦੀ ਦੇ ਨਾਲ ਥੋੜੀ ਬਹੁਤ ਪੰਜਾਬੀ ਵੀ ਸਿਖਾਦੀਉ ਬਾਈ

  • @jamesb13469
    @jamesb13469 ปีที่แล้ว +2

    Bai ji mai u.p to aa, dudhwa National park asi dekhde rhne lions , sade khet vi park ch ne, sherni mili dekhan nu kuj din phla bacheya wali, sade khet park vich ne asi ta akk gye animals dekhke

  • @gurnamsandhu1180
    @gurnamsandhu1180 ปีที่แล้ว

    ਐਨੀ ਸੋਹਣੀ ਵੀਡੀਓ ਦਿਖਾਉਣ ਲਈ ਤੁਹਾਡਾ ਧੰਨਵਾਦ। ਬਾਈ ਜੀ ਜੈਬਰਾ ਹਮੇਸ਼ਾ ਕਾਲੇ ਰੰਗ ਦਾ ਹੁੰਦਾ ਹੈ।
    ਟਰੈਕ ਸੂਟ ਵਾਲਾ ਗਧਾ

  • @gurmailkaur9246
    @gurmailkaur9246 ปีที่แล้ว

    ਰਪਿਨ ਖੁਸ਼ੀ ਰਬ ਲੰਬੀ ੳੁਮਰ ਦੇਵੇ

  • @parwinderkumarparwinder2457
    @parwinderkumarparwinder2457 ปีที่แล้ว +3

    ਨਜ਼ਾਰੇ ਈ ਆ ਬਾਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏

  • @satvindersingh8009
    @satvindersingh8009 ปีที่แล้ว

    Very very nice Today is my happy birthday I am in jubail industrial city, Dammam saudi Arabia watching your vlogs and make me imotional when I see my favourate car Land cruiser all Gathered and make very nice and the wild nature is Awoseme.

  • @SurinderSingh-ye2ud
    @SurinderSingh-ye2ud ปีที่แล้ว

    ਤਨਜਾਨੀਆ ਡਿਵੈਲਪਮੈਂਟ ਪੱਖੋਂ ਨੈਰੋਬੀ ਤੋਂ ਕਾਫੀ ਪਿੱਛੇ ਹੈ ਇਸ ਲਈ ਜੰਗਲ ਦਾ ਇਲਾਕਾ ਜਿਆਦਾ ਹੋਣ ਦੇ ਬਾਵਜੂਦ ਵੀ ਜੰਗਲ ਸਫ਼ਾਰੀ ਵਿੱਚ ਵੀ ਨੇਰੋਬੀ ਤੋਂ ਪਿੱਛੇ ਹੈ।

  • @jattbross
    @jattbross ปีที่แล้ว +2

    Sabto wadi mistake tohadi binocular leke jaani chahidi c , duji mistake camera zooming lens wala leke jana c.
    3rd mistake vlog too small.

  • @khemrajbansal9683
    @khemrajbansal9683 ปีที่แล้ว +4

    ☆ NICE CAPEL ☆ WAHEGURU MEHAR KARE ☆ GOD BLESS YOU ☆ MY BLESSINGS WITH YOU ☆☆☆☆☆☆☆☆☆☆

  • @gurmailsingh340
    @gurmailsingh340 ปีที่แล้ว +2

    Ripal & khusi very nice🎉

  • @AnjuSharma-it1nu
    @AnjuSharma-it1nu ปีที่แล้ว

    William ke dress bhe aapko Africa 🌍🌍 ke feeling de rhi hogi Ripan khushi beta 💐🏵️💐🌹💐🌹💐

  • @ManpreetSingh-wp7jo
    @ManpreetSingh-wp7jo ปีที่แล้ว

    ਜੈਬਰੇ ਦਾ ਰੰਗ ਕਾਲਾ ਹੁੰਦਾ ਚਿੱਟੀਆਂ ਧਾਰੀਆਂ ਹੁੰਦੀਆਂ ਵੀਰ ਜੀ

  • @bnnn9859
    @bnnn9859 ปีที่แล้ว

    ਜੈਵਰੇ ਦੇ 2 ਰੰਗ ਹੁੰਦੇ ਨੇ ਕਾਲਾ ਤੇ ਚਿਟਾ ਫਿਪਟੀ ਫਿਪਟੀ ਬਾਕੀ ਵਧੀਆ ਸੀ ਬਿਡੀਉ ਥੋੜਾ ਕਲੋਜ ਦਿਖਾਇਆ ਕਰੋ ਧੰਨਵਾਦ ਵਾਹਿਗੁਰੂ ਚੜਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ

  • @rohiikumarr
    @rohiikumarr ปีที่แล้ว +1

    Nazaara agga bai ji dkh k
    sachi ik pal li iss trah lgya k mai othe pujj gea hova
    mera v dream bnn gea hun ta ethe jaan da ❤ waheguru ji tuhnu chardi kalan ch rakhn bro nd bhabhi ji.
    dhanvaad bht bhtt tuhda jo tuc eh cheeja nal rubaru krwaya mai discovery vkhn da bht shaukeen aa.Te mnu hun pta lgg gea eh keri jgah hai

  • @AnjuSharma-it1nu
    @AnjuSharma-it1nu ปีที่แล้ว

    Khushi looking 😭😔 beautiful 😍❤️ in mouth skarf ❤️🌸🌼💜💝💕💕💓💞💞🌹🌹🌹💐💐💐💐💐

  • @varindertraveler
    @varindertraveler ปีที่แล้ว +1

    ਚਿੱਟੀਆ ਲਾਈਨਾ ਹੁੰਦੀਆ ਰੰਗ ਉਹਦਾ ਕਾਲਾ ਹੁੰਦਾ ਮੈ ਪਹਿਲਾ ਡਿਸਕਵਰੀ ਤੇ ਦੇਖਲਿਆ ਸੀ 😂😅

  • @gurdipsahni7982
    @gurdipsahni7982 ปีที่แล้ว +2

    Great your job... thanks for showing the animals..👍

  • @hansaliwalapreet812
    @hansaliwalapreet812 ปีที่แล้ว +3

    WAHEGURU ji bless you to my ccccuuute bro, and dii..❤❤❤

  • @baljindersingh7802
    @baljindersingh7802 ปีที่แล้ว +8

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @parvindersingh7603
    @parvindersingh7603 ปีที่แล้ว

    ਪਰਮਾਤਮਾ ਜੀ ਆਪ ਜੀ ਨੂੰ ਤੰਦਰੁਸਤੀਆ ਬਖਸੇ ਕਰਮਾ ਵਾਲੇ ਤੁਸੀਂ ਜੋ ਦੁਨੀਆਂ ਭਰ ਘੁੰਮ ਰਹੇ ਹੋ

  • @lakhveersingh6170
    @lakhveersingh6170 ปีที่แล้ว

    Veer ਜੀ love aa ਬਹੁਤ ਸਾਰਾ khush ਰਹੋ salut dona nu 🫡🫡

  • @jobanpreet4935
    @jobanpreet4935 ปีที่แล้ว +10

    Waheguru ji 👏🎉

  • @khehra328
    @khehra328 ปีที่แล้ว

    ਵੀਰ ਜੀ ਸ਼ੇਰ ਲੁਧਿਆਣਾ (ਟਾਈਗਰ ਸਫਾਰੀ) ਵਿੱਚ ਹੈ ।।ਲੁਧਿਆਣਾ ਤੋਂ ਜਲੰਧਰ ਰੋਡ ।

  • @kaurjasbir2758
    @kaurjasbir2758 ปีที่แล้ว +5

    Very nice 👍
    Have a safe trip guys... take care both 💞

  • @RanjitSingh-mk5sx
    @RanjitSingh-mk5sx ปีที่แล้ว

    Thanks!

  • @safepureliving6464
    @safepureliving6464 ปีที่แล้ว

    ਮਸਾਈ ਲੋਕਾਂ ਦੇ ਪਿੰਡ ਵੀ ਜਾ ਕੇ ਆਇਓ ! ਹੋ ਸਕੇ ਤਾਂ ਰਾਤ ਰਹਿ ਕੇ ਵੇਖਿਓ ਓਨਾਂ ਕੋਲ !,

  • @balbirkaur6014
    @balbirkaur6014 ปีที่แล้ว +11

    Sat sri akal ji waheguru bless you

  • @kulwinderkaur8531
    @kulwinderkaur8531 ปีที่แล้ว

    ਖੁਸ਼ੀ ਮੈਡਮ ਪਾਤੜਾਂ ਦੇ ਨੇੜੇ ਦੇਆ ਤਾਂ ਕਰਕੇ ਗੱਡੀ ਦੇ ਉੱਪਰ ਬੈਠ ਦੇਆ ( ਕੁਲਦੀਪ ਜਲਾਲ )

  • @bhupinder4011
    @bhupinder4011 ปีที่แล้ว +4

    ਸਾਡਾ ਨੀ ਕਸੂਰ ਸਾਡਾ ਜ਼ਿਲ੍ਹਾਂ ਸੰਗਰੂਰ

  • @balbirbhambra1246
    @balbirbhambra1246 ปีที่แล้ว +1

    Ssa maasai mara is unique you can see lions in Bhubaneswar park in India ❤

  • @Jasneet-USA
    @Jasneet-USA ปีที่แล้ว +2

    Very nice love from America 🇺🇸 ❤

  • @gurjantbhangugurjantbhangu439
    @gurjantbhangugurjantbhangu439 ปีที่แล้ว +6

    ਵੈਰੀ ਗੁਡ ਵੀਰ ਜੀ 🙏🙏

  • @amnindersinghgill7958
    @amnindersinghgill7958 ปีที่แล้ว

    Very nice massage Mara,ripen ji thada CAMP da ki NAME HA ? frm manila Philippines

  • @lekhraj9035
    @lekhraj9035 ปีที่แล้ว +5

    Wehguru mehar kre
    Sada khush rho 🙏🙏🙏🙏🙏🙏

  • @KulwinderSingh-bw1xt
    @KulwinderSingh-bw1xt ปีที่แล้ว +1

    22g sada discovri chanal ta rimpan&khusi he👍👍👍👍👍👍👍👍👍👍👍👍👍

  • @manjeetlamba1629
    @manjeetlamba1629 ปีที่แล้ว +3

    Nepal (Kathmandu)
    ton li si ae cap Khushi bhen ne

  • @daljitdhaliwal5410
    @daljitdhaliwal5410 ปีที่แล้ว

    6:25 Khushi darr gayi khushi darr gayi 😂😂😂

  • @ranveersekhonvloger8459
    @ranveersekhonvloger8459 ปีที่แล้ว

    ਖੁੱਲੀ ਗੱਡੀ 🚕 ਵਿੱਚ ਤਾਂ ਕੋਈ ਜਾਨਵਰ 🐱ਹਮਲਾ ਕਰ ਸਕਦਾ ਸ਼ੀਸ਼ੇ ਹੋਣੇ ਚਾਹੀਦੇ ਆ

  • @OfficialJasSingh
    @OfficialJasSingh ปีที่แล้ว +1

    ਹੁਣ ਤੁਸੀਂ ਸਮਝ ਗਏ ਹੋਵੋਂਗੇ ਕੇ ਪ੍ਰੋਜੈਕਟ 🐆 ਇੰਡੀਆ ਵਿੱਚ ਕਿਉਂ ਫੇਲ ਹੋ ਰਿਹਾ ਕਿਉਂਕਿ ਸਾਡੇ ਏਨੀਆਂ ਵਧੀਆ ਗਰਾਸ ਲੈਂਡ ਨਹੀਂ ਹੁੰਦੀਆਂ। ਇੰਡੀਅਨ 🐆 ਸਾਡੇ ਜੰਗਲਾਂ ਦੇ ਅਨੁਕੂਲ ਸੀ।

  • @paramjitkaur7709
    @paramjitkaur7709 ปีที่แล้ว +3

    ਖੁਸ਼ੀ ਬਹੁਤ ਖੁਸ਼ ਹੋ ਰਹੀ ਹੈ ਅਜ😎😎😎

  • @arunparkashparkash7980
    @arunparkashparkash7980 ปีที่แล้ว +1

    Jebre da rang kala hunda white rang diya dharia hundia ne

  • @rajkarangill4640
    @rajkarangill4640 ปีที่แล้ว +3

    ਬਹੁਤ ਵਧੀਆ ਵਲੋਗ ❤,🥰🥰

  • @didersingh7524
    @didersingh7524 ปีที่แล้ว

    ਬਹੁਤ ਵਧੀਆ ਸੈਰ ਕਰਾਈ
    ਤੁਹਾਨੂੰ ਡਰ ਨਹੀਂ ਲੱਗਾ
    I am Didar singh samra from Midda near tarkhan wl

  • @Akashdeepsingh-ox4ex
    @Akashdeepsingh-ox4ex ปีที่แล้ว +1

    I think tusi orange cap Chandigarh Mall vicho buy kiti si😊😊

  • @ranakaler7604
    @ranakaler7604 ปีที่แล้ว +4

    ਰਿਪਨ ਵੀਰ ਜੀ ਸਤਿਸ਼ਰੀ ਅਕਾਲ, ਵਲੋ ਰਾਣਾ ਰਾਣੀਪੁਰੀਆ,