punjabi podcast with Sami Jatt - Dil Diyan Gallan | Lehnda Punjab |

แชร์
ฝัง
  • เผยแพร่เมื่อ 11 ก.ย. 2024
  • #podcast #punjabipodcast #samijatt
    Welcome to another episode of "Dil Diyan Gallan" on Lehnda Punjab! In this episode, your host yahya mohsin dives deep into engaging conversations about the heart and soul of Punjab. From cultural insights to personal stories,
    Sami brings you an authentic taste of Punjabi life. Whether you're a long-time fan or new to Punjabi culture, this podcast promises rich content and captivating discussions. Don't miss out on these heartfelt talks that connect us all!
    Hi Friends!
    Welcome to my Channel!
    I'm yahya mohsin from burewala. I'm 23 years old boy which one of The Best Vlogger in punjab. I want to show you the village of punjab and all the natural beauty of Pakistan.
    دیہاتی اور شہری زندگی میں فرق
    جس طرح تصویر کے دو رخ ہوتے ہیں، ایک روشن اور دوسرا تاریک ، اسی طرح دیہاتی اور شہری زندگی میں بھی اچھے اور برے دونوں پہلو پائے جاتے ہیں۔
    بعضسہولتیں ایسی ہیں جو شہر والوں کو میسر ہیں اور بعض دیہات والوں کو
    البتہ اب دیہاتی زندگی کا رنگو روپ بھہت کچھ بدلتا جا رہا ہے۔ اور صنعتی اور تمدنی ترقی کے اس دور میں گائوں کے لوگ بھی بعض ان آسائشوں اور سہولتوں سے فائدہ اٹھانے لگے ہیں جو قبل ازیں صرف شہر والوں تکمحدود تھیں۔
    .
    .
    .
    .
    .
    .
    .
    .
    .
    .
    .
    #PunjabiPodcast
    #SamiJatt
    #DilDiyanGallan
    #LehndaPunjab
    #PunjabiCulture
    #PunjabiStories
    #PunjabiEntertainment
    #PunjabiTraditions
    #PunjabiLife
    #PunjabiHeritage

ความคิดเห็น • 454

  • @BarinderSinghKamboj
    @BarinderSinghKamboj 24 วันที่ผ่านมา +37

    ਸੰਮੀ ਘੈਟ ਬੰਦਾ ਜੇ ਇਹ ਚੜਦੇ ਪੰਜਾਬ ਚ ਹੁੰਦਾ ਤਾ ਅਸੀ ਬਹੁਤ ਖਾੜੇ ਲਗਾਉਣੇ ਸੀ ਬਾਈ ਦੇ। ਤੇ ਹੁਣ ਤੱਕ ਬੀਲੀਅਨਰ ਹੁੰਦਾ

  • @virk6592
    @virk6592 24 วันที่ผ่านมา +34

    ਸ਼ੰਮੀ ਵੀਰ ਕੀ ਹਾਲ ਈ , ਤੂੰ ਪੰਜਾਬੀ ਬੋਲੀ ਨੂੰ ਬਹੁਤ vadia ਢੰਗ ਨਾਲ ਸੰਭਾਲਣ ਡਿਆ ਏ , ਬੜਾ ਸਾਰਾ ਪਿਆਰ ਸਤਕਾਰ ਹਰਿਆਣੇ ਦੇ ਕਰਨਾਲ ਤੋਂ

  • @dollybhandari2574
    @dollybhandari2574 23 วันที่ผ่านมา +22

    ਸੈਮੀ ਜੱਟ ਦੀ ਤੁਹਾਡੀ ਪੋਡ ਕਾਸਟ ਸੁਣੀ ਤੁਹਾਡੀ ਅਵਾਜ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਚੰਗਾ ਲੱਗਾ ਕਿ ਤੁਸੀਂ ਗੁਰਮੁਖੀ ਵੀ ਸਿੱਖੀ ਹੈ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਤੁਸੀਂ ਚੜ੍ਹਦੀ ਕਲਾ ਚ ਰਹੋ

  • @user_sandeep1331
    @user_sandeep1331 8 วันที่ผ่านมา +2

    ਪੰਜਾਬੀ ਟਰੈਵਲ couple ਤੋਂ sami jatt ਨਾਲ ਜਾਣ ਪਸ਼ਾਣ ਹੋਈ ਸੀ.. ਰੱਬ ਤਰੱਕੀਆਂ ਬਖਸ਼ੇ ਜੀ 🙏

  • @pardeepshergill13
    @pardeepshergill13 24 วันที่ผ่านมา +16

    ਚੜ੍ਹਦੇ ਪੰਜਾਬ ਵੱਲੋ ਲਹਿੰਦੇ ਪੰਜਾਬ ਨੂੰ ਪਿਆਰ ❤❤

  • @longlivelogic8128
    @longlivelogic8128 15 ชั่วโมงที่ผ่านมา +1

    Peace, love and respect to everyone around the world from Punjab, Pakistan 💚🇵🇰

  • @deep_2113
    @deep_2113 24 วันที่ผ่านมา +11

    Pakistan vich loka Dey apsi bai chara bohat acha hai Tey dilo payar karde Ney ❤🤗♥️🤗

  • @gurpreetgermany4713
    @gurpreetgermany4713 24 วันที่ผ่านมา +16

    ਬਹੁਤ ਵਧੀਆ ਸੁਰੀਲੀ ਆਵਾਜ਼ ਸੱਮੀ ਦੀ ਮਿਹਨਤ ਕਰੋ ਰੱਬ ਹਮੇਸ਼ਾ ਨਾਲ ਹੈ।
    Gurpreet Sidhu Germany 🇩🇪 🙏

  • @gurditsingh1792
    @gurditsingh1792 24 วันที่ผ่านมา +15

    ਬਿਨਾਂ ਮਿਊਜ਼ਿਕ ਤੋਂ ਵੀ ਕਿੰਨਾ ਸੋਹਣਾ ਗਾਉਂਦਾ ਹੈ ਵੀਰ 🎉

  • @balkaranbrar3906
    @balkaranbrar3906 24 วันที่ผ่านมา +15

    ਸਮੇਂ ਜੱਟ ਸਤਿ ਸ੍ਰੀ ਅਕਾਲ ਦੋਨੇ ਵੀਰਾਂ ਨੂੰ ਲੈਂਦੇ ਪੰਜਾਬ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ

  • @angadsinghmaanvlogsborntos5805
    @angadsinghmaanvlogsborntos5805 13 วันที่ผ่านมา +2

    ਬਹੁਤ ਖੂਬ ਸੈਮੀ ਪੁੱਤ ! ਬਹੁਤ ਖ਼ੁਸ਼ੀ ਹੋਈ ਕੇ ਤੂੰ ਪੰਜਾਬੀ ਦੀ ਗੁਰਮੁਖੀ ਲਿੱਪੀ ਸਿੱਖ ਲਈ ਐ । ਮੈਂ ਵੀ ਸ਼ਾਹਮੁਖੀ ਲਿੱਪੀ ਸਿੱਖਣ ਦੀ ਕੋਸ਼ਿਸ਼ ਕਰਾਂਗੀ ! ਮੇਰੇ ਵੱਲੋਂ ਤੈਨੂੰ ਬਹੁਤ- ਬਹੁਤ ਪਿਆਰ ! ਰੱਬ ਤੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਬਖਸ਼ੇ !
    ❤❤❤

  • @harshminderkaurjohal8950
    @harshminderkaurjohal8950 15 วันที่ผ่านมา +5

    I am from qudian gurdaspur veer g so sweet voice and song

  • @surindersran432
    @surindersran432 18 วันที่ผ่านมา +3

    ਇਹ ਗੱਲ ਬਿਲਕੁਲ ਠੀਕ ਹੈ ਲਹਿੰਦੇ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ।ਅਸੀ ਕਰਤਾਰਪੁਰ ਸਾਹਿਬ ਆਏ ਸੀ ਬਹੁਤ ਹੀ ਜਿਆਦਾ ਪਿਆਰ ਮਿਲਿਆ ਸੀ

  • @nationfirst9563
    @nationfirst9563 24 วันที่ผ่านมา +9

    Sureeli aawaaz ,hasmukh chehra, dilkhush banda h sammi jatt love from haryana india ❤❤❤
    Ik behtreen insan
    ❤️❤️❤️

  • @rupinderpalsingh1229
    @rupinderpalsingh1229 10 วันที่ผ่านมา

    ਬਾਈ ਸੰਮੀ ਵੀਰ ਤੂੰ ਬਹੁਤ ਵਧੀਆ ਬੰਦਾ ਤੇ ਵਧੀਆ ਆਵਾਜ਼ ਦਾ ਮਾਲਕ ਹੈਂ। ਬਿਨਾਂ ਸੰਗੀਤ ਤੋਂ ਵੀ ਗੀਤ ਨਾਲ਼ ਬੰਨ੍ਹ ਕੇ ਰੱਖ ਦਿੰਨਾ ਬਾਈ। ਚੜ੍ਹਦੇ ਪੰਜਾਬ ਤੋਂ ਤੇਰੇ ਲਈ ਦੁਆ ਤੇ ਪਿਆਰ।
    ਦੋਨੇਂ ਪੰਜਾਬ,ਸਾਡੇ ਪੰਜਾਬ।
    ਸਾਂਝ ਜ਼ਿੰਦਾਬਾਦ

  • @munisharorama
    @munisharorama 24 วันที่ผ่านมา +12

    Bhut vadhiya bhra ਸੁਰਿਲਾ ਭਰਾ

  • @nirmalmann9347
    @nirmalmann9347 24 วันที่ผ่านมา +5

    Sami Jatt (ਮਿਰਜ਼ਾ ਵਾਲਾ Mirza Wala) de Bahut ਝਰਾਈ Jharai. Coming SUPER STAR of SANJA PUNJAB.Balle Balle Sami Jatt de.Salamalekum.

  • @jaspreetkr87
    @jaspreetkr87 19 วันที่ผ่านมา +2

    1:00:03 oh my gosh! Ehi balda di race di moorat main charde panjaab da famous dhaba, haveli jisda nao hai Ambarsar vikhe vekhi hai. Te ikk hor gall dassa, America de Alabama de ilake de pinda vich aj vi othe de kissaan eda di race launde ne par oh bald di thaan tractor te bhaari trally la ke race karde ne. Iss race vich othe de kissaan apni engineering laga ke apne apne tractor modify karde ne. Rab hi jaane eh asi ohna ton copy keeta ya ohna saade ton..

  • @HardeepSingh-tr5qb
    @HardeepSingh-tr5qb 14 วันที่ผ่านมา +1

    Sami jataa tery bale bale sare vlog vich tu bhut vadea jankari diti.panjabi nu parmot karn lai tenu salut h ji.❤deepa bathinda to.❤❤❤

  • @sukhdeepsidhu8833
    @sukhdeepsidhu8833 14 วันที่ผ่านมา +1

    ਸਿਰਾ ਵੀਰ ਜੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਚੜ੍ਹਦੇ ਪੰਜਾਬ ਬਠਿੰਡੇ ਤੋਂ

  • @64gurjit
    @64gurjit 24 วันที่ผ่านมา +9

    ਬਹੁਤ ਵਧੀਆ ਅਵਾਜ Sam Jatt ਜਿਉਂਦਾ ਰਹਿ

  • @shawindersingh6931
    @shawindersingh6931 24 วันที่ผ่านมา +5

    🌹very nice sami jatt🌹ਤੁਹਾਡੀ ਇੰਟਰਵਿਊ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ🌹

  • @NadeemRazaSandhu
    @NadeemRazaSandhu 11 วันที่ผ่านมา +1

    Rab ne kuj apney bandey ehjey dunyan ch bejey jinan kolon sirf pyar di khubo aundi aa. sammi jutt te rab da tuhfa aa .GOD BLESS YOU SAMMI VEER 💚🎵

  • @deep_2113
    @deep_2113 24 วันที่ผ่านมา +7

    Waheguru ji AAP Ji nu hamisha charde kalha vich rakhe 🙏😊

  • @reshamsingh7609
    @reshamsingh7609 15 วันที่ผ่านมา +2

    Nice..... Bahut badhiya......

  • @gurditsingh1792
    @gurditsingh1792 24 วันที่ผ่านมา +9

    ਇਸ ਮੁੰਡੇ ਦੀ ਮੁਸਕਰਾਹਟ ਵੇਖਕੇ ਦਿਲ ਖੁਸ਼ ਹੋ ਜਾਂਦਾ ਹੈ ❤
    ਬਹੁਤ ਸਾਰੀਆਂ ਵੀਡੀਓ ਸੰਮੀ ਕਰਕੇ ਵੇਖੀ ਦੀਆਂ ਹਨ 🙏

  • @gurditsingh1792
    @gurditsingh1792 24 วันที่ผ่านมา +9

    ਸੰਮੀ ਵੀਰ ਜਿਹੜੀ ਮਾਂ ਵਾਲੀ ਗੱਲ ਤੁਸੀਂ ਕੀਤੀ ਹੈ ਉਹ ਸ਼ਾਇਦ ਰਸੂਲ ਹਮਜ਼ਾਤੋਵ ਦੀ ਕਿਤਾਬ ਵਿੱਚ ਲਿਖੀ ਹੋਈ ਹੈ 🙏

  • @imtiazanwar4140
    @imtiazanwar4140 19 วันที่ผ่านมา +2

    Sami Jatt has good disposition with smiling face and pleasant manner.

  • @sandeepsinghchahal2859
    @sandeepsinghchahal2859 15 วันที่ผ่านมา +1

    ਸੈਮੀ ਵੀਰ ਭਾਵੇਂ ਲਹਿੰਦੇ ਪੰਜਾਬ ਤੋਂ ਆ,ਪਰ ਬੋਲਣ ਦਾ ਲਹਿਜ਼ਾ ਬਿਲਕੁਲ ਚੜਦੇ ਪੰਜਾਬ ਆਲਾ❤

  • @wandiyapunjab8297
    @wandiyapunjab8297 24 วันที่ผ่านมา +5

    السلامُ علیکم ۔سمیع جٹ مبارک ویر جی پہلا انٹرویو سن رہیا ہاں تیرا۔ دل خوش ھائیا اے۔الللہ پاک کامیابیاں دیوے۔ یوسف ڈھلوں پنجوڑ

  • @CopycatX01
    @CopycatX01 14 วันที่ผ่านมา

    ਚੜਦੇ ਪੰਜਾਬ ਵੱਲੋ ਲਹਿੰਦੇ ਪੰਜਾਬ ਨੂੰ ਧਿਆਰ❤❤ਧਰੀ ਸਤਿਸੀਕਾਰ ਗੁਲਾਬ ਸਿੰਘ ਸੈਣੀ ਰਤਿਆ ਪਤੇਹਵਾਦ ਹਰਿਆਣਾ ਤੈ ਸੰਮੀ ਵੀਰ ਜੀ

  • @sukhdeepkaur823
    @sukhdeepkaur823 ชั่วโมงที่ผ่านมา +1

    Dil nu su len waliya galla kitiya veere

  • @Ramandeep-lc6zc
    @Ramandeep-lc6zc 21 วันที่ผ่านมา +2

    Semi ghaint banda milan nu bda dil karda love from Ludhiana ਚੜ੍ਹਦਾ ਪੰਜਾਬ ❤❤❤

  • @amargurdaspuri616
    @amargurdaspuri616 24 วันที่ผ่านมา +5

    Aeh vadiya gal kitti sami ne ki punjabi bhaiya nu jameen vaech dinde

  • @SukhwinderSingh-wq5ip
    @SukhwinderSingh-wq5ip 22 วันที่ผ่านมา +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @HarjinderSingh-zy7dg
    @HarjinderSingh-zy7dg 23 วันที่ผ่านมา +3

    Sami jatt veer Bahot sonha gonda aa 💐🇮🇳🤝🇵🇰❤

  • @SatgurSingh-ug3gg
    @SatgurSingh-ug3gg 20 วันที่ผ่านมา +2

    ਵਾਹਿਗੁਰੂ ਜੀ ਚੜ੍ਦੀ ਕਲਾ ਵਿੱਚ ਰੱਖੇ ਬਾਈ ਨੂੰ

  • @RupinderKaur-ou6jb
    @RupinderKaur-ou6jb 20 วันที่ผ่านมา +1

    Bhot vadia lagia sami jatt da podcast best of luck 👍

  • @KamalSingh-dl6yc
    @KamalSingh-dl6yc 24 วันที่ผ่านมา +3

    ਅਸੀਂ ਚੜਦੇ ਪੰਜਾਬ ਤੋ, Sami jatt vari good singer in pak. , veer mirza bhout ghauda ho

  • @baljitrandhawa8705
    @baljitrandhawa8705 5 วันที่ผ่านมา

    ਚਡਦੇ ਪੰਜਾਬ ਤੋਂ ਬਲਜੀਤ ਸਿੰਘ ਸਲਾਮ ਤੇ ਸਤਿ ਸ੍ਰੀ ਆਕਾਲ ❤

  • @varindersingh7805
    @varindersingh7805 18 วันที่ผ่านมา +1

    Bahut vadiya Banda sammi aawaj bhout sohne Veere jionda rah❤

  • @AvtarSingh-zr1xe
    @AvtarSingh-zr1xe 24 วันที่ผ่านมา +3

    Sami bete waheguru ji hamesha chardian kala vich rakhe ❤️🌹💐👌👌

  • @Amrit-k10
    @Amrit-k10 24 วันที่ผ่านมา +4

    Sammi Veere Teri awaaz te Tera Nature Bohat Vadia ah Rabb hor Tarrakiyan Deve

  • @HarpalSingh-uv9ko
    @HarpalSingh-uv9ko 23 วันที่ผ่านมา +2

    Bht vadia banda a WAHEGURU JI chardikala ch rakhan lambia ummra bakshan ji es veer nu

  • @sukhdebgill4016
    @sukhdebgill4016 20 วันที่ผ่านมา +1

    ਸੇਮੀ ਜੱਟ ਨਾਸਿੰਰ ਢਿੱਲੋਂ ਸਰੌਂ ਸਾਹਿਬ ਬਾਅਕਾਰ ਭਿੰਡਰ ਹੋਰ ਵੀ ਬਹੁਤ ਲਹਿੰਦੇ ਪੰਜਾਬ ਪੰਜਾਬੀ ਲਈ ਕੰਮ ਕਰ ਰਹੇ ਆ ਜਿਉਂਦੇ ਰਹੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤

  • @ghhtgg2503
    @ghhtgg2503 23 วันที่ผ่านมา +2

    Sami we love you from Canada coming to Pakistan i will bring nice gifts for u sohna veer sada proud of you

  • @rupinderpalsingh1229
    @rupinderpalsingh1229 10 วันที่ผ่านมา

    ਬਾਈ ਐਂਕਰ ਤੁਸੀਂ ਬਹੁਤ ਪਿਆਰੇ ਬੰਦੇ ਉ। ਅੱਲ੍ਹਾ ਤੁਹਾਨੂੰ ਸਲਾਮਤ ਰੱਖੇl
    ਸਰਬੱਤ ਦਾ ਭਲਾ।

  • @jaspaldhillon4988
    @jaspaldhillon4988 24 วันที่ผ่านมา +6

    Sami ji tuse shar ho punjab de lage raho gaae jai toor jatt da

  • @sunilbasra5692
    @sunilbasra5692 24 วันที่ผ่านมา +4

    Very nice song god bless you my friend from New York 🙏 ❤️

  • @giansingh9874
    @giansingh9874 24 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @jaswindergandhi4281
    @jaswindergandhi4281 18 วันที่ผ่านมา +1

    Bai sada Dil vich vasda salam ahh veer

  • @kamalbajwa47
    @kamalbajwa47 24 วันที่ผ่านมา +2

    Jeunda rahe sami jatt veer...chad de panjab ton bhuttt pyaar tuhanu ❤❤❤

  • @gurwinderrataul383
    @gurwinderrataul383 15 วันที่ผ่านมา

    Sat Sri akal sami verre, waheguru ji mehar karn bhut vdia ji lb uuu praaa

  • @narsiram8316
    @narsiram8316 8 วันที่ผ่านมา +1

    Love from Indian Punjab

  • @shafiqueraja7984
    @shafiqueraja7984 8 วันที่ผ่านมา

    Bhut vadhiya bhai

  • @baldishkaur9953
    @baldishkaur9953 13 วันที่ผ่านมา +1

    Nice podcast ❤

  • @jaspalgill4247
    @jaspalgill4247 22 วันที่ผ่านมา +1

    Ancor bhut kent banda ,bhut pyari boli aa,love from Kota Rajasthan India

  • @wandiyapunjab8297
    @wandiyapunjab8297 24 วันที่ผ่านมา +17

    اوئے سمیع توں سچی سوھنا گائوندا ایں ماشاءاللہ شکل وی سوھنی اے خوش مزاج وی ایں سچا وی ایں دلیر وی ایں۔تے فیر مخلوق اللہ دیاں ڈعاواں وی ہوون تے فیر کامیابی کیویں نہ ھووے۔ بس اوقات نہ بھلیں۔ماں بولی دی خدمت نوں عبادت سمجھیں۔لو یو۔ یوسف ڈھلوں پنجوڑ

  • @BuntySingh-rk5vc
    @BuntySingh-rk5vc 15 วันที่ผ่านมา +1

    Very good

  • @HarpreetKaur-st8fn
    @HarpreetKaur-st8fn 20 วันที่ผ่านมา +1

    ਬਹੁਤ ਵਧੀਆ ਗੱਲਬਾਤ ਸੰਮੀ ਜੱਟ ਜਿੰਦਾਬਾਦ ❤❤🎉🎉

  • @gurmeetsingh90301
    @gurmeetsingh90301 16 วันที่ผ่านมา

    Wah ji wah... Love you Sami veer g...❤

  • @JodhaToor-qo1kj
    @JodhaToor-qo1kj 24 วันที่ผ่านมา +4

    Bhut Bahut Pyar Sami Veer
    Punjab Sangrur

  • @ajitkaur9054
    @ajitkaur9054 20 วันที่ผ่านมา +1

    Very nice voice semi putter ji from Canada 🇨🇦

  • @surjitkahlon4229
    @surjitkahlon4229 8 วันที่ผ่านมา

    Kya baat a jatta 🔥❤️✅

  • @talwindersinghbajwa7196
    @talwindersinghbajwa7196 24 วันที่ผ่านมา +3

    Bhut vadiya ❤ podcast sami

  • @InderjitSingh-hl6qk
    @InderjitSingh-hl6qk 18 วันที่ผ่านมา +1

    U r from my district Gurdaspur ❤god bless you

  • @manrajsingh.9r.187
    @manrajsingh.9r.187 16 วันที่ผ่านมา +1

    Sami veer ji thodi awaz bhut sona ❤❤❤

  • @manjindersinghbhullar8221
    @manjindersinghbhullar8221 21 วันที่ผ่านมา +1

    ਸੈਮੀ ਜੱਟ ਵੀਰ ਤੇ ਇੰਟਰਵਿਊ ਕਰਨ ਵਾਲਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਲੱਗੀ ਇੰਟਰਵਿਊ ਲਵ ਯੂ ਟਰੱਕ ਭਰ ਕੇ

  • @anitajassi
    @anitajassi 21 วันที่ผ่านมา +1

    Veere punjabi boht vadia bolda, nice voice, nice song haasa

  • @sk-kq2cq
    @sk-kq2cq 24 วันที่ผ่านมา +1

    Anchor bha g tuhadi aadaat bahut badiya laagi...love u veere...

  • @naveedmahar1681
    @naveedmahar1681 5 วันที่ผ่านมา

    Well done 👍✅

  • @preetbedi2302
    @preetbedi2302 10 วันที่ผ่านมา

    ਪੰਜਾਬੀ ਮਾਂ ਬੋਲੀ ❤ ਚੜਦਾ ਪੰਜਾਬ

  • @user-wf5gi1od6s
    @user-wf5gi1od6s 24 วันที่ผ่านมา +3

    Very nice interview Punjab is great 🎉🎉

  • @MohanSingh-ty9gz
    @MohanSingh-ty9gz 22 วันที่ผ่านมา +1

    ਬਹੁਤ ਕੇਂਟ ਬੰਦਾ ਆ। ਸੰਮੀ ਦਿਲਾਂ ਦੇ ਸਾਫ਼ ਨੇ ਪਾਕਿਸਤਾਨੀ ਵੀਰ । ਡੇਰਾ ਬਾਬਾ ਨਾਨਕ ਗੁਰਦਾਸਪੁਰ। ਗੁਰਪ੍ਰੀਤ

  • @HarrySidhu271
    @HarrySidhu271 12 วันที่ผ่านมา +1

    Love from punjab ❤

  • @mahboob.058
    @mahboob.058 23 วันที่ผ่านมา +2

    Bai Sami Jatt shandar bnda yar
    Struggle jaan k hor respect vadh gai

  • @jaspreetkr87
    @jaspreetkr87 19 วันที่ผ่านมา +1

    30:18 Gill Raunta di kitaab da naa “hello, main lahor ton bolda”

  • @fiazahmed2170
    @fiazahmed2170 22 วันที่ผ่านมา +1

    Love to Sami jatt ❤ from Gujrat Pakistan 🇵🇰 from Barcelona Spain 🇪🇸

  • @baljindersingh7802
    @baljindersingh7802 24 วันที่ผ่านมา +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @manipreetbhatti1279
    @manipreetbhatti1279 24 วันที่ผ่านมา +1

    Interview wale veer ji 🙏🏻 sat Shri Akal , Tuhada interview lain da way Bahut acha hai 🤍All the best veer ji 😊

  • @mr.punjabi8931
    @mr.punjabi8931 21 วันที่ผ่านมา

    Sami jatt ਕਰਕੇ ਪਹਿਲੀ ਵਾਰ ਤੁਹਾਡੇ ਚੈਨਲ ਉਪਰ ਆਈਆਂ । ਬਹੁਤ ਵਧੀਆ ਲੱਗਾ ❤ ।
    ਬਹੁਤ ਸਾਰਾ ਪਿਆਰ ਸਤਿਕਾਰ ਚੜਦੇ ਪੰਜਾਬ ਵੱਲੋਂ।

  • @narinderwaraich7442
    @narinderwaraich7442 24 วันที่ผ่านมา +2

    Panjab Panjabi panjabiat zindabad Sammy jatt heera banda ehdi kdr kro sare lehnde charde panjab wale❤❤❤

  • @filmi5654
    @filmi5654 20 วันที่ผ่านมา +1

    Bhot vadiya ik do correction aaa
    * bayiae (bihari) delhi de hindu nhi india vich state aa Bihar and U. P othe de aaa
    * Baki gall rahi indian film production di indian produced movies pakistan vich lagdia( jive kudi haryane val di movie ) per pakistani movies nhi lagdia india ich
    * Hindi te urdu boln vich same
    lagdi aa but bhot different aa
    🙏✅

  • @ghhtgg2503
    @ghhtgg2503 23 วันที่ผ่านมา +1

    Bout proud veer Manu ajj patta lagda k tusi Gurdaspur distt Tu ho mine same distt

  • @janadam1946
    @janadam1946 21 วันที่ผ่านมา

    Balle balle ki gal hai. Wah ji wah.. Punjab Punjabi proud Punjabi.. Love you Jatta..carry❤ on. Love from Germany🎉❤

  • @dardadekafle
    @dardadekafle 24 วันที่ผ่านมา +2

    Bahut vadhiya banda shamy brother luv u all Punjabi

  • @1981Shammi
    @1981Shammi 24 วันที่ผ่านมา +1

    Sami y good job ….long time after c u ….i was listen ur songs when u was started

  • @Jigri_Dosat
    @Jigri_Dosat 24 วันที่ผ่านมา +2

    Bahut pyar hai Punjabi naal , Punjabi meri jaan a

  • @Adil_choudharry
    @Adil_choudharry 6 วันที่ผ่านมา

    Great work ❤

  • @jarnailchahal8891
    @jarnailchahal8891 24 วันที่ผ่านมา +2

    Comments nu dekh k lgda hai k Pakistani Punjabi sun k raaji nhi. Lge reho Munna bhai Allah tala zaroor kamyabi devega.

    • @PradeepSingh-ze8ks
      @PradeepSingh-ze8ks 22 วันที่ผ่านมา +1

      pakistan punjab ch 12 crore punjabi h te edr india punjab ch 2 crore yani 6x jayda Punjabi
      ee Punjabi singer bhi Pakistan Punjab da h
      frr bhi mostly comments India aale punjabiya de hi h
      pakistan aale punjabiya nu punjabi aapni ma boli di koi kadr ni
      ee pakistani punjabi aapde wedding ch bhi Bollywood de urdu song londe ne
      te commenta ch bhi nazar ni aa rhe ik duke h

  • @samtakhar
    @samtakhar 21 วันที่ผ่านมา +1

    Very decent 👍👍🇨🇦🇨🇦

  • @GurpreetKaur-ou3er
    @GurpreetKaur-ou3er 20 วันที่ผ่านมา +1

    👌👌👌👌👌👌👌

  • @sukhadhamrait1545
    @sukhadhamrait1545 11 วันที่ผ่านมา +1

    love from new zealand

  • @jaspreetkr87
    @jaspreetkr87 19 วันที่ผ่านมา

    49:45 bhaji thoda eh gana har Punjabi de dill di gal hai, thank you tusi eh gana banaya ❤

  • @Jigri_Dosat
    @Jigri_Dosat 24 วันที่ผ่านมา +1

    ਬਹੁਤ ਵਧੀਆ ਸੰਮੀ ਬਾਈ , ਮੈਂ ਵੀ ਸ਼ਾਹਮੁਖੀ ਸਿੱਖੀ ਸੀ I ਆਪਣੀ ਮਾਂ ਬੋਲੀ ਤੋਂ ਜਾਨ ਵਾਰ ਦੇਣੀ ਆਪਾਂ ਤਾਂ I
    #ਰੂਹ_ਦਾ_ਹਾਣੀ

  • @narsiram8316
    @narsiram8316 9 วันที่ผ่านมา +1

    I Love Sammi jatt from the core of my heart by God

  • @jeetender_singh_roj
    @jeetender_singh_roj 22 วันที่ผ่านมา

    Love from Rohtak, Haryana (South-east Punjab before 1947)
    Regards - Jeetender Jatt

  • @25536
    @25536 24 วันที่ผ่านมา +1

    Waheguru gi tenu trakkia bakshe shammi bai dono bai khush raho

  • @paramjeetsidhu5652
    @paramjeetsidhu5652 24 วันที่ผ่านมา +3

    ❤❤charda Punjab valo❤❤❤

  • @shassisharma773
    @shassisharma773 14 วันที่ผ่านมา +1

    HEERA HAI SAMI JATT❤❤❤❤❤❤