‍ ਲਹਿੰਦੇ ਪੰਜਾਬ ਦੇ ਗੱਭਰੂ ਦੀ ਗਾਇਕੀ ਕੀਲ ਲਵੇਗੀ । Sami Jatt । Lahore । Amrik Manpreet । Walk With Turna

แชร์
ฝัง
  • เผยแพร่เมื่อ 22 ธ.ค. 2024

ความคิดเห็น • 220

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +62

    ਇਹ ਨੌਜਵਾਨ ਲੱਗਦਾ ਨਹੀਂ ਕਿ ਪਾਕਿਸਤਾਨ ਤੋਂ ਹੈ। ਬਹੁਤ ਵਧੀਆ ਗਾਉਂਦਾ ਹੈ। ਚੜ੍ਹਦੀ ਕਲਾ ਰਹੇ ਇਸਦੀ। ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰਨ।

    • @sardulsingh2637
      @sardulsingh2637 ปีที่แล้ว +1

      ਵਾਹਿਗੁਰੂ ਇਸ ਨੌਜਵਾਨ ਨੂੰ ਹੋਰ ਤਰੱਕੀ ਬਖਸ਼ੇ।

    • @ChandanKumar-wg5sk
      @ChandanKumar-wg5sk ปีที่แล้ว +5

      Janaab India pak shaddo. Hai ta punjabi

    • @vipangarg9023
      @vipangarg9023 ปีที่แล้ว +4

      Bhai pta nhi lag raha ki ah Gurmukhi nhi padd sakde isliye engrish ch hi likhaya kro

  • @balwindersingh-zh6oi
    @balwindersingh-zh6oi ปีที่แล้ว +29

    ਸੁਆਦ ਲਿਆ ਦਿੱਤਾ ਛੋਟੇ ਵੀਰ ਨੇ , ਬੋਲੀ ਪੰਜਾਬੀ ਹੈ ਹੀ ਬਹੁਤ ਪਿਆਰੀ ।

  • @HarpreetSingh-ik1bf
    @HarpreetSingh-ik1bf ปีที่แล้ว +34

    ਬਹੁਤ ਵਧੀਆ ਗਾਉਂਦਾ ਹੈ ਸ਼ੰਮੀ ਜੱਟ, ਇਸ ਮੁੰਡੇ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਮੌਕਾ ਜਰੂਰ ਮਿਲਣਾ ਚਾਹੀਦਾ ਹੈ ❤️

  • @giansingh9874
    @giansingh9874 4 หลายเดือนก่อน +3

    ਸ਼ੰਮੀ ਜੱਟ ਪੰਜਾਬੀ ਗਾਇਕ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ । ਪੁੱਤਰਾਂ ਲੱਗਿਆ ਰਹੋ ਵਾਹਿਗੁਰੂ ਫਤਿਹ ਕਰਨਗੇ ।

  • @grwindersingh4237
    @grwindersingh4237 ปีที่แล้ว +18

    ਰੱਬ ਲਹਿੰਦੇ ਚੜਦੇ ਪੰਜਾਬ ਨੂੰ ਮੁੜ ਇਕ ਕਰ ਦੇਵੇ ਪਿਆਰ ਇਤਫਾਕ ਚ ਵਾਧਾ ਕਰੇ

  • @sandhulahorie604
    @sandhulahorie604 ปีที่แล้ว +12

    ❤ ਪਾਕਿਸਤਾਨ ਜਾ ਕੇ ਪੰਜਾਬ ਦੇ ਗੱਭਰੂ ਨਾਲ ਮੁਲਾਕਾਤ ਕਰਕੇ ਨਜ਼ਾਰੇ ਲਿਆਂ ਦਿੱਤੇ ਧੰਨਵਾਦ ਜੀ

  • @rajvirsingh4484
    @rajvirsingh4484 ปีที่แล้ว +9

    ਬਹੁਤ ਵਧੀਆ ਗਾਉਂਦਾ ਹੈ ਸੰਮੀ ਜੱਟ ਵਾਹਿਗੁਰੂ ਮੇਹਰ ਕਰੇ।

  • @Sukhrajjs
    @Sukhrajjs ปีที่แล้ว +10

    Sami jatt poora tarntaran majhe da lagda

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 11 หลายเดือนก่อน +4

    ਬਹੁਤ ਵਧੀਆ ਗਾਇਕੀ ਆ ਸੰਮੀ ਵੀਰ ਤੇਰੀ 👍👌👍 ਲੱਗੇ ਰਹੋ ਕਿਤੇ ਮੰਜਲ ਮਿਲੋਁਗੀ ਬਹੁਤ ਬਹੁਤ ਧੰਨਵਾਦ ਜੀ 🙏

  • @BalvirSingh-kz3uf
    @BalvirSingh-kz3uf ปีที่แล้ว +6

    ਸ਼ਮੀ ਬਾਈ ਦਿਲੋਂ ਸਲੂਟ ਆ ਲੱਗਦਾ ਈ ਨੀ ਸਾਡੇ ਗੁਆਂਢੀ ਦੇਸ਼ ਤੋਂ ਆ ਅਸਾਂ ਪੰਜਾਂਬ ਤੋਂ ਸਮਝਦੇ ਸੀ

  • @SukhdevSingh-pz8ii
    @SukhdevSingh-pz8ii ปีที่แล้ว +9

    ਵਾਹ ਭਾਈ ਬਹੁਤ ਵਧੀਆ ।।
    ਵਾਹਿਗੁਰੂ ਚੜਦੀ ਕਲਾਂ ਬਖਸ਼ਣ ਜੀ

  • @armansandhu2234
    @armansandhu2234 11 หลายเดือนก่อน +1

    ਬਹੁਤ ਵਧੀਆ ਗਾ ਰਿਹਾ ਵੀਰ ਵਾਹਿਗੁਰੂ ਅਵਾਜ਼ ਨੂੰ ਹੋਰ ਬੁਲੰਦ ਕਰੇ

  • @gurjeetsingh179
    @gurjeetsingh179 ปีที่แล้ว +5

    Manpreet beti ne duppata sir te liya bhut vadia lagiya

  • @daljitlitt9625
    @daljitlitt9625 ปีที่แล้ว +2

    ਬਿਲਕੁੱਲ ਫਰਕ ਨਹੀਂ ਹੈ ਪਰ ਸਰਕਾਰਾਂ ਨੇ ਰਾਜ ਕਰਨ ਕਰਕੇ ਸਾਡੇ ਵਿਚ ਲਕੀਰ ਖਿਚਤੀ।ਭਾਰਤ ਅਜਾਦ ਹੋਇਆਂ ਤਾ ਸਾਰੀ ਮੁਸੀਬਤਾਂ ਪੰਜਾਬ ਵਾਲਿਆਂ ਨੇ ਝੱਲੀ ।

  • @charansinghghotra3683
    @charansinghghotra3683 ปีที่แล้ว +2

    ਸਾਡਾ ਪੰਜਾਬੀ ਵੀਰ, ਖੁਦਾਅ ਚੜ੍ਹਦੀ ਕਲਾ ਬਖਸ਼ੇ ।

  • @parminderjitsingh3096
    @parminderjitsingh3096 ปีที่แล้ว +5

    ਵੀਰ ਨੇ ਮਿਹਨਤ ਪੂਰੀ ਕੀਤੀ ਤੇ ਦਿਲ ਵਿਚ ਪੰਜਾਬ ਆ । ਵਾਹਿਗੁਰੂ ਮੇਹਰ ਕਰਨ ਇਨਾਂ ਪੰਜਾਬ ਦੇ ਸ਼ੇਰ ਬੱਚੇਆ ਉਤੇ

  • @sukhdevdhillon8517
    @sukhdevdhillon8517 6 วันที่ผ่านมา

    ਬਹੁਤ ਵਧੀਆ ਜਵਾਨਾਂ ਖੁਸ਼ ਕਰ ਦਿਤਾ ਈ ਅੱਲਾ ਤਾਲਾ ਤਰਕੀਆ ਬਖਸ਼ੇ

  • @gurpreetkaurgill1840
    @gurpreetkaurgill1840 ปีที่แล้ว +5

    ਬਹੁਤ ਸੋਹਣੀ ਆਵਾਜ਼ ਹੈ ਬੇਟਾ ਜੀ।ਚੜ੍ਹਦੀ ਕਲਾ ਵਿੱਚ ਰਹੋ। ਸ਼ੁਕਰੀਆ ਜੀ।

  • @gurjindersinghdhaliwal3867
    @gurjindersinghdhaliwal3867 ปีที่แล้ว +6

    Jattan aale gaane ch sami jat jawawn fit te hit bas pasina dee thoun mudka vadh ghachoo...keep it up te best of luck

  • @sukhdevsinghbhola5389
    @sukhdevsinghbhola5389 ปีที่แล้ว +2

    ਲਹਿੰਦੇ ਚੜਦੇ ਵਾਲੀ ਤਾਂ ਕੋਈ ਗੱਲ ਨੀ, ਪਰ ਹੈ ਸੁੱਧ ਪੰਜਾਬੀ

  • @old_panjaab84
    @old_panjaab84 ปีที่แล้ว +4

    ਬਹੁਤ ਸੁਰੀਲੀ ਆਵਾਜ਼ ਐ ਵੀਰ , ਲਿਖਤ ਵੀ ਬਹੁਤ ਵਧੀਆ ਹੈ , ਵਾਹਿਗੁਰੂ ਤਰੱਕੀਆਂ ਬਖ਼ਸ਼ੇ ਵੀਰ ਨੂੰ

  • @jaswiderjassaljaswiderjass8219
    @jaswiderjassaljaswiderjass8219 ปีที่แล้ว +3

    ਬਾਈ ਮੈਂ ਜਗਰਾਉਂ ਤੋਂ ਹਾਂ ਬਾਈ ਵਾਹ ਜੀ ਸਾਡੇ ਸ਼ਹਿਰ ਦਾ ਨਾਂ ਆਇਆ

  • @Unitedpunjab1849
    @Unitedpunjab1849 ปีที่แล้ว +3

    18 ਨਵੰਬਰ ਤੋਂ 2 ਦਸੰਬਰ ਅਸੀਂ ਸ਼ੰਮੀ ਜੱਟ ਦੇ ਨਾਲ ਹੀ ਰਿਹਾ ਹਾਂ ਬਹੁਤ ਅੱਛਾ ਕਲਾਕਾਰ ਐ ਸ਼ੰਮੀ ਪੁਤਰ ਮੇਰੇ ਪਿੰਡ ਜਾ ਕੇ ਆਏ‌ 14 ਲੱਖ ਵਿਉ। ਉਸਦੇ ਪਾਕਿਸਤਾਨ ਦਾ ਸਫ਼ਰ ਦਸੰਬਰ 22 ਨੇਟ‌ ਤੇ ਪਾਈ ਸ਼ੰਮੀ ਨੇ

  • @ramangrewal6053
    @ramangrewal6053 ปีที่แล้ว +5

    Very nice waheguru ji es lehnde punjab de put nu chardikala bakhshan🙏🙏👌👍♥️

  • @varindergrewal5113
    @varindergrewal5113 ปีที่แล้ว +8

    Sami veer awesome singing 👌👌👌

  • @maluksingh5489
    @maluksingh5489 ปีที่แล้ว +2

    ਗੱਲ ਈ ਕੋਈ ਨੀ ਟੁਰਣਾ ਸਾਬ੍ਹ

  • @peaceformind627
    @peaceformind627 ปีที่แล้ว +4

    ਕਿੰਨੀ ਸ਼ੁੱਧ ਪੰਜਾਬੀ ਬਿਲਕੁੱਲ ਸਾਡੇ ਮਾਝੇ ਵਾਲੀ

  • @GurjantJatana
    @GurjantJatana 11 หลายเดือนก่อน +1

    ਬਹੁਤ ਵਧੀਆ ਆਵਾਜ਼ ਐ ਵੀਰ ਦੀ ਕੋਈ ਤੋੜ ਨਹੀਂ

  • @balwinderdhima6946
    @balwinderdhima6946 8 หลายเดือนก่อน

    ਬਹੁਤ ਵਧੀਆ ਗਾਉਂਦਾ ਹੈ ਸਾਡਾ ਸੈਮੀ ਭਰਾ

  • @dilberjeetsingh4829
    @dilberjeetsingh4829 11 หลายเดือนก่อน

    ਗੱਲ ਚੜ੍ਹਦੇ ਲਹਿੰਦੇ ਦੀ ਨਹੀਂ ਬਸ ਮੂੰਡਾ ਪੰਜਾਬੀ ਹੈ ਤੇ ਦੂਜਾ ਜੱਟ ਭਰਾ ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ

  • @gurymalhansgurymalhans7360
    @gurymalhansgurymalhans7360 ปีที่แล้ว +2

    ਬਹੁਤ ਵਧੀਆ ਸਿੰਗਰ ਆ ਸਮੀ

  • @daljitlitt9625
    @daljitlitt9625 ปีที่แล้ว +2

    ਵਾਹਿਗੁਰੂ ਤੇਨੂੰ ਤਰੱਕੀ ਬਖਸ਼ੇ

  • @naveedjutt3371
    @naveedjutt3371 ปีที่แล้ว +2

    Izzat ty zillat sirf mere ALLAH PAAK te hath wich he

  • @kuldeepsingh-xi1wo
    @kuldeepsingh-xi1wo ปีที่แล้ว +3

    ਬਹੁਤ ਵਧੀਆ ਗਾਉਂਦਾ ਮੁੰਡਾ

  • @ਸੱਚਪਿਆਰਮੱਤ
    @ਸੱਚਪਿਆਰਮੱਤ ปีที่แล้ว +3

    ਸਿਰਾਂ ਈ ਜਵਾਨਾਂ

  • @satishtaneja1112
    @satishtaneja1112 11 หลายเดือนก่อน +1

    ਸੈਮੀ ਜੱਟ ਦੀ ਆਵਾਜ਼ ਬਹੁਤ ਪਿਆਰੀ ਹੈ ਬਾਈ ਜੀ

  • @shahidsattargujjar4750
    @shahidsattargujjar4750 ปีที่แล้ว +1

    Sardar ge tuhano taa tohade baghem noo sami pa ge adab slam taa sasri akal ge ayan noo well come punjab Pakistan wech buhat vidhia gall bat taa buhat sunee awaz sami pa ge dee from lyall pur Faisalabad city punjab Pakistan

  • @jashpalsingh1875
    @jashpalsingh1875 ปีที่แล้ว +5

    ਵਸਦੇ ਰਹੋ ਪੰਜਾਬੀਓ ❤❤❤

  • @Sukhrajjs
    @Sukhrajjs ปีที่แล้ว +3

    Sami jatt jindabad raho ❤

  • @baljindersingh323
    @baljindersingh323 ปีที่แล้ว +3

    Bahut ghaint voice aa Sami veer di....

  • @jagdevsondh
    @jagdevsondh ปีที่แล้ว +5

    Super singing. Stay blessed.

  • @dhanwantbrar8819
    @dhanwantbrar8819 ปีที่แล้ว +5

    Excellent voice of punjab boy

  • @RajKumar-sl3so
    @RajKumar-sl3so ปีที่แล้ว +4

    Shami jatt nice voice

  • @narsiram8316
    @narsiram8316 3 หลายเดือนก่อน +1

    Very nice Sammi

  • @DaljitKaur-nl1fr
    @DaljitKaur-nl1fr 11 หลายเดือนก่อน

    ਵਾਹਿਗੁਰੂ ਜੀ ਤਰਕੀਆਂ ਦੇਣ

  • @DAVINDERSINGH-nw8xi
    @DAVINDERSINGH-nw8xi 7 วันที่ผ่านมา

    Waheguru ji Mehar krn 🙏 ❤️ ♥️

  • @MAKHANSINGH-lj8kk
    @MAKHANSINGH-lj8kk ปีที่แล้ว +1

    Very nice. Sanu ta khudgrj rajnita ne vnd dita pehla ta ik hi Punjab c.God bless you.

  • @grewalgagan1505
    @grewalgagan1505 ปีที่แล้ว +2

    Bhut pyar thode apne Purane Punjab wallo..asi ta thode nal a,,ek alag rishta dona Punjab da

  • @sukhdipsandhu5771
    @sukhdipsandhu5771 ปีที่แล้ว +3

    Bahut vadia veer next superstar

  • @amriksingh6828
    @amriksingh6828 11 หลายเดือนก่อน +1

    ਬਹੁਤ ਵਧੀਆ ਅਵਾਜ਼ ਤੇ ਅੰਦਾਜ਼

  • @jasvirgrewal8708
    @jasvirgrewal8708 11 หลายเดือนก่อน

    God bless 🙌 you prmatma chrdi kala vic rakhe ❤️

  • @AzharOfficialRyk
    @AzharOfficialRyk ปีที่แล้ว +2

    So beautiful viog me from Pakistan Lahore City Welcome to ❤️🇵🇰

  • @nationfirst9563
    @nationfirst9563 14 วันที่ผ่านมา

    LOVE FROM HARYANA ( UNITED PUNJAB) INDIA ❤❤❤

  • @virksaab6123
    @virksaab6123 11 หลายเดือนก่อน

    ਅਮਰੀਕ ਬਾਈ ਪੱਗ ਬਹੁਤ ਜੱਚਦੀ ਹੈ, ਸ਼ਬਾਸ਼

  • @sonasingh7271
    @sonasingh7271 11 หลายเดือนก่อน +1

    Sami jatt love you ❤

  • @GurpreetSingh-so1bu
    @GurpreetSingh-so1bu ปีที่แล้ว +3

    jio yaaar, waheguru bless you

  • @virsasingh6859
    @virsasingh6859 11 หลายเดือนก่อน +1

    Sammi jatt di balle balle sabash 👌👌

  • @FaraattaTv
    @FaraattaTv 10 หลายเดือนก่อน +1

    Awaaz siraa Samy di ✅🔥🔥🔥

  • @BhupinderSingh-ho7ml
    @BhupinderSingh-ho7ml 11 หลายเดือนก่อน +1

    V.good singing voice of lehda punjab,they love us .B.s mann 🎉

  • @chetramsaini9562
    @chetramsaini9562 11 หลายเดือนก่อน

    ਬਹੁਤ ਵਧੀਆ ਜੀ

  • @Globalflavors
    @Globalflavors ปีที่แล้ว +3

    Yaar teri awaz bahut vadiya hai... rabb tenu success devay!

  • @baldishkaur9953
    @baldishkaur9953 ปีที่แล้ว +4

    Supar singar ❤❤❤❤

  • @manoobille7856
    @manoobille7856 11 หลายเดือนก่อน

    Wah Jee Wah semi jatt chaaa gay tussi ❤

  • @karamjitsinghsalana4648
    @karamjitsinghsalana4648 ปีที่แล้ว +4

    Waheguru g mehar karn veer

  • @tirathsingh6539
    @tirathsingh6539 ปีที่แล้ว +1

    ਬਹੁਤ ਵਧੀਆ ਜੀ ❤️❤️❤️

  • @GoraSingh-lu4vb
    @GoraSingh-lu4vb ปีที่แล้ว +2

    Shami jatt love you bro

  • @SurjitKaur-z8g
    @SurjitKaur-z8g 11 หลายเดือนก่อน

    Samy jatt very very nice charde panjab aja sanu bhit pasnd hai

  • @harjotthind2583
    @harjotthind2583 ปีที่แล้ว +1

    Bhut wadia veer je last vala song bhut feel naal gayan attached link bro ga ve bethe aa gavva ve bethe aa

  • @harishmehta1304
    @harishmehta1304 ปีที่แล้ว +1

    Satshri akal ji bahut wadhiya

  • @HarjinderSingh-wt2ye
    @HarjinderSingh-wt2ye ปีที่แล้ว +2

    Very nice sami jatt ❤👍

  • @KakaSingh-n3p
    @KakaSingh-n3p 11 หลายเดือนก่อน +1

    Sammy jatt nu punjabi film witch la ke ayo. Mirja babut vidiya song hi

  • @luckymaan415
    @luckymaan415 ปีที่แล้ว +2

    Veer da channel bnao ,full spot aa dilo sade bhra nu

  • @bakhshinderpadda2804
    @bakhshinderpadda2804 11 หลายเดือนก่อน

    Very good singer Sami jatt❤❤❤❤❤❤

  • @ਦੁਆਬੇਵਾਲੇPb07
    @ਦੁਆਬੇਵਾਲੇPb07 ปีที่แล้ว +2

    Love you veer ❤❤❤ bahut sohna veer

  • @ajitkaur9054
    @ajitkaur9054 11 หลายเดือนก่อน

    Very beautiful voice beta

  • @jaspalkaur1575
    @jaspalkaur1575 11 หลายเดือนก่อน

    Best of luck Sami brother God bless you

  • @GigalNaphry-eo4ch
    @GigalNaphry-eo4ch 11 หลายเดือนก่อน

    Very nice song sami jatt❤

  • @baljindersingh7802
    @baljindersingh7802 7 ชั่วโมงที่ผ่านมา

    I love you beta and bati

  • @navneetkang1883
    @navneetkang1883 11 หลายเดือนก่อน

    Best of luck sammi.God bless you.i just love smile on your face.

  • @Deepsjourney04
    @Deepsjourney04 ปีที่แล้ว +2

    Amazing voice 👌👌👌

  • @gulzarsingh2557
    @gulzarsingh2557 11 หลายเดือนก่อน

    ਵਧੀਆ ਜੀ

  • @sarbjitchallsarbjitchall7440
    @sarbjitchallsarbjitchall7440 11 หลายเดือนก่อน

    Semi jait very good man

  • @singhrasal8483
    @singhrasal8483 ปีที่แล้ว +2

    Bhai good awaj
    Blessings for future
    Gndu asr

  • @shamsher_khan_janjua
    @shamsher_khan_janjua ปีที่แล้ว +2

    Bht wadia awaz, viral kro munday nu yaro, like share kro

  • @narsiram8316
    @narsiram8316 3 หลายเดือนก่อน

    Carry on Sami Jatt

  • @deepbossfitnessgym2948
    @deepbossfitnessgym2948 ปีที่แล้ว +1

    Waheguru ji Mehar Kari

  • @BabarAli-go6sn
    @BabarAli-go6sn ปีที่แล้ว +2

    manpreet bahan your graceful women a leader qulity

  • @butasinghchatamla5978
    @butasinghchatamla5978 11 หลายเดือนก่อน

    ਬਾ ਕਮਾਲ 👍👍

  • @SurinderDhaliwal-d8c
    @SurinderDhaliwal-d8c 11 หลายเดือนก่อน

    Very beautiful voice congratulations 🎉 🎉ji

  • @JaswinderKaur-kd7yb
    @JaswinderKaur-kd7yb ปีที่แล้ว +2

    Brother sona nice

  • @JagjeetSingh-bo1vx
    @JagjeetSingh-bo1vx 11 หลายเดือนก่อน

    ਸੋਹਣੀ ਅਵਾਜ ਵੀਰ ਦੀ

  • @inayataliinayatali2118
    @inayataliinayatali2118 ปีที่แล้ว +1

    Veer g bhan g agli wear viza lmba Lee kr ao pora punjab deakho pls I love all my Sikhs bhan bhi from k s a

  • @chamandeepdeolpbiurdupoet1170
    @chamandeepdeolpbiurdupoet1170 11 หลายเดือนก่อน

    ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ, ਸੇਮੀ ਵੀਰ ਦਾ ਮੈਂ ਵੀ ਫੈਨ ਹਾਂ.ਇਕ ਗੀਤ ਭੇਜ ਰਿਹਾ ਹਾਂ ਜੋ 'ਕਰਤਾਰਪੁਰ ਸਾਹਿਬ' ਦਾ ਲਾਂਘਾ ਖੁੱਲ੍ਹਣ ਤੇ ਲਿਖਿਆ ਸੀ....
    ਲੱਖ ਸ਼ੁਕਰ ਕਿ ਇੱਕ ਬੂਹਾ,
    ਖੁਲ੍ਹਵਾਇਆ ਨਾਨਕ ਨੇ।
    ਦੂਜੇ ਵੀ ਖੁੱਲ੍ਹ ਜਾਣੇ,
    ਜਦ ਚਾਹਿਆ ਨਾਨਕ ਨੇ।
    ਜੇ ਕੰਡੇ ਉੱਗੇ ਨੇ,
    ਕਲੀਆਂ ਵੀ ਖਿੜਨਗੀਆਂ।
    ਅੱਜ ਲਾਂਘਾ ਖੁੱਲ੍ਹਿਆ ਹੈ,
    ਕੱਲ੍ਹ ਹੱਦਾਂ ਗਿਰਨਗੀਆਂ।....
    ਦੇਖੀਂ ਤੂੰ ਦੀਵਾਲ਼ੀ ਨੂੰ,
    ਮੈਂ ਈਦ ਮਨਾਵਾਂਗਾ।
    ਅੰਬਰਸਰ ਆਵੀਂ ਤੂੰ,
    ਲਾਹੌਰ ਮੈਂ ਆਵਾਂਗਾ।
    ਮੁੱਦਤਾਂ ਤੋਂ ਵੱਖ ਹੋਈਆਂ
    ਜਿੰਦਾਂ ਫਿਰ ਮਿਲਣਗੀਆਂ।
    ਅੱਜ ਲਾਂਘਾ ਖੁੱਲਿਆ ਹੈ,
    ਕੱਲ੍ਹ ਹੱਦਾਂ ਗਿਰਨਗੀਆਂ।...
    ਨਾਨਕ ਦੀ ਮਿਹਰ ਸਦਕਾ,
    ਉਹ ਦਿਨ ਵੀ ਆਵੇਗਾ।
    ਸੰਸਾਰ 'ਚ ਇਹ ਖਿੱਤਾ,
    ਵਿਕਸਤ ਅਖਵਾਵੇਗਾ।
    ਬੰਦ ਹੋ ਜਾਵਣ ਛੇਤੀ,
    ਸੌਦੇ ਹਥਿਆਰਾਂ ਦੇ,
    ਆਪਾਂ ਵੀ ਲਗਾ ਲੲੀਏ,
    ਉਦਯੋਗ ਜੇ ਕਾਰਾਂ ਦੇ।
    ਦੁਨੀਆਂ ਵਿੱਚ ਆਪਣੀਆਂ
    ਵੀ ਗੱਲਾਂ ਛਿੜਨਗੀਆਂ
    ਅੱਜ ਲਾਂਘਾ ਖੁੱਲਿਆ ਹੈ,
    ਕੱਲ੍ਹ ਹੱਦਾਂ ਗਿਰਨਗੀਆਂ।...
    ਭੁੱਖਮਰੀ ਖ਼ਤਮ ਹੋ ਜਾਊ,
    ਮੰਦਹਾਲੀ ਜਾਵੇਗੀ।
    ਦੋਵਾਂ ਦੇ ਘਰਾਂ ਅੰਦਰ,
    ਖੁਸ਼ਹਾਲੀ ਆਵੇਗੀ।
    ਨਾ ਅੱਤਵਾਦ ਰਹਿਣਾ,
    ਨਾ ਫ਼ੌਜਾਂ ਭਿੜਨਗੀਆਂ।
    ਅੱਜ ਲਾਂਘਾ ਖੁੱਲ੍ਹਿਆ ਹੈ,
    ਕੱਲ੍ਹ ਹੱਦਾਂ ਗਿਰਨਗੀਆਂ।...
    ਆਖਣ ਨੂੰ ਪੰਜ ਦਰਿਆ,
    ਪਰ ਆਬ ਤਾਂ ਇੱਕੋ ਹੈ।
    ਪੰਜਾਬ ਤਾਂ ਇੱਕੋ ਸੀ,
    ਪੰਜਾਬ ਤਾਂ ਇੱਕੋ ਹੈ।
    ਜੋ ਲੀਕ ਬਣਾਈ ਸੀ,
    ਉਹ ਗੈਰਕੁਦਰਤੀ ਸੀ।
    ਮੌਕੇ ਦੇ ਨੇਤਾਵਾਂ ਦੀ,
    ਇੱਕ ਬੱਜਰ ਗ਼ਲਤੀ ਸੀ।
    ਗ਼ਲਤੀ ਨਾਲ਼ ਉੱਸਰੀਆਂਂ,
    ਇਹ ਕੰਧਾਂ ਗਿਰਨਗੀਆਂ।
    ਅੱਜ ਲਾਂਘਾ ਖੁੱਲਿਆ ਹੈ,
    ਕੱਲ੍ਹ ਹੱਦਾਂ ਗਿਰਨਗੀਆਂ।...
    © ਚਮਨਦੀਪ ਦਿਓਲ

  • @VikramSingh-pq9tr
    @VikramSingh-pq9tr 7 หลายเดือนก่อน

    Wah g wah 👍🤝🇮🇳🇵🇰

  • @SSDeol
    @SSDeol ปีที่แล้ว +1

    Sirra Awaj Bro , Very Nice , 👌👍🙏🙏

  • @Punjabi_bolo_
    @Punjabi_bolo_ ปีที่แล้ว +1

    Bhut vadiaa veer g

  • @NoorNagri
    @NoorNagri ปีที่แล้ว +2

    Hun tey tovadey chennel nu roz dekhendey addictive ho gai hy, keep it up your good work

  • @rickysingh2775
    @rickysingh2775 ปีที่แล้ว +1

    Very very good 👍🏻 brother ❤❤❤❤❤very good 👍🏻 keep it up

  • @BaljitSingh-c2j6n
    @BaljitSingh-c2j6n ปีที่แล้ว +2

    Very nice 👍 bro

  • @dhirajchauhan8377
    @dhirajchauhan8377 ปีที่แล้ว +2

    ਬਾਈ ਲੱਗਦਾ ਨਹੀਂ ਪਾਕਿਸਤਾਨ ਤੋਂ ਹੈ ❤️😊