ਅੰਮਾਂ ਗੁੱਲੀ( ਭਾਗ 01)Amma Gulie (Ep-01)!! New punjabi Short movie 2023 !! Aman dhillon

แชร์
ฝัง
  • เผยแพร่เมื่อ 18 ต.ค. 2024
  • Amma Gulie (Ep-01)
    !! New punjabi Short movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    Artists***
    AMAN DHILLON
    RAJVEER DHILLON
    MANJEET KAUR
    ANJNI SHARMA
    SUKHWINDER SINGH KAKA
    CHARNJEET KAUR
    NAVJOT BUTTER
    HARDEEP SINGH
    HARJEET SINGH KUKKAD
    KARMPREET SAMRA
    Sonia-Sonia
    Preet Dirba
    CHARNJEET Channi
    Rajwinder Singh Raj
    Hardeep Kaur Babbu
    Lovepreet Cheema
    Abhi Bhangu
    Gurpreet Singh Ubhia
    *****************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    ***********************
    Jigre wali tiwi (Ep-27)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi ( Ep-28)
    • ਜਿਗਰੇ ਵਾਲੀ ਤੀਵੀਂ (ਭਾਗ-...
    Jigre wali tiwi (Ep-29)
    • ਜਿਗਰੇ ਵਾਲੀ ਤੀਵੀਂ ( ਭਾਗ...
    Jigre wali tiwi (Ep-30)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-31)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-32)
    • ਜਿਗਰੇ ਵਾਲੀ ਤੀਵੀਂ(ਭਾਗ -...
    Jigre wali tiwi (Ep-33)
    • ਜਿਗਰੇ ਵਾਲੀ ਤੀਵੀਂ(ਭਾਗ -...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

ความคิดเห็น • 867

  • @dhillonmansawala
    @dhillonmansawala ปีที่แล้ว +1

    ਵੀਡੀਉ ਦੇਖੋ ਜੀ ਲਾਇਕ ਕੂਮੈਟ ਤੇ ਸ਼ੇਅਰ ਜ਼ਰੂਰ ਕਰਦੋ ਧੰਨਵਾਦ ਜੀ

  • @Jaspreetkaur-ov8gt
    @Jaspreetkaur-ov8gt ปีที่แล้ว +18

    ❤❤ਬਹੁਤ ਸੋਹਣੀ ਵਿਡਿਉ ਆ ਜੀ ਦਿਲ ਨੂੰ ਛੋਹਣ ਵਾਲੀ ਪੁਰਾਣੇ ਸਮਿਆਂ ਦੀ ਕਹਾਣੀ ਆ ਪਹਿਲਾਂ ਬਜ਼ੁਰਗਾਂ ਤੋਂ ਹੀ ਸੁਣਦੇ ਸੀ ਕਿ ਕਿਵੇਂ ਪਹਿਲਾਂ ਵਾਲੇ ਸਮੇਂ ਵਿੱਚ ਸੱਸਾ ਨਨਾਣਾ ਕਿਹੋ ਜਿਹਾ ਵਰਤਾਉ ਕਰਦੀਆਂ ਸਨ ਹੁਣ ਦੇਖ ਵੀ ਲਵਾਂਗੇ ਅਮਨ ਭੈਣ ਤੁਸੀਂ ਗੱਡੇ ਤੇ ਬੈਠੀਆਂ ਬਹੁਤ ਸੋਹਣੀਆਂ ਲਗਦੀਆਂ ਸੀ ❤❤

  • @balwindersinghkhalsa2370
    @balwindersinghkhalsa2370 ปีที่แล้ว +13

    ❤❤❤ ਵਾਹ ਜੀ ਵਾਹ ਨਰਮੇ ਦੀ ਫ਼ਸਲ ਪੰਜਾਬੀ ਵਿਰਸਾ ਸੰਭਾਲੀ ਬੈਠਾ ਐ ਅਮਨ ਢਿੱਲੋਂ ਰਾਜ ਢਿੱਲੋਂ ਪੂਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ ਧੰਨਵਾਦ ਕਰਦਿਆਂ ਖੁਸ਼ੀ ਮਹਿਸੂਸ ਕਰਦੇ ਹਾਂ

  • @farmar_jattz
    @farmar_jattz ปีที่แล้ว +3

    Wah y Kake att Kariy pei aa

  • @harwinderkaur6468
    @harwinderkaur6468 ปีที่แล้ว +9

    ,,ਬਹੁਤ ਵਧੀਆ ਲੱਗੀ ਅਮਨ ਤੇਰਾ ਰੋਲ ਵਧਿਆ ਲਗਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ

  • @gurjeetkaurdhaliwal3559
    @gurjeetkaurdhaliwal3559 ปีที่แล้ว +11

    ਬਾਹੁਤ ਵਧੀਆ ਵੀਡੀਓ ਐ ਅਮਨ ਭੈਣ। ਸਾਰਿਆਂ ਦੀ ਐਕਟਿੰਗ ਬਾਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉

  • @ManpreetSingh-f5f3x
    @ManpreetSingh-f5f3x ปีที่แล้ว +9

    ਹਰਜੀਤ ਨੂੰ ਤਾਂ ਘਰਵਾਲੀਆ ਨਵੀਆਂ ਤੋ ਨਵੀਆਂ ਮਿਲਦੀਆਂ 😂 ਬਾਕੀ ਸਾਰਿਆਂ ਦੀਆਂ ਘਰਵਾਲੀਆ ਉਹੀ ਆ

  • @dalwinderjeet8102
    @dalwinderjeet8102 ปีที่แล้ว +10

    ਬੇਬੇ ਬਾਪੂ ਦੀ ਐਕਟਿੰਗ ਅੱਤ👌👌👌👌 ਕਰਾਉਂਦੀ ਆ 🎉🎉🎉

  • @KulwinderShergill-qj5tv
    @KulwinderShergill-qj5tv ปีที่แล้ว +4

    ਅਮਨ ਦੀਦੀ ਜੀ ਮੰਨ ਗਏ ਤੁਹਾਡੀ ਕਲਮ ਨੂੰ ਬਹੁਤ ਵਧੀਆ ਕਹਾਣੀ ਲਿਖੀ ਹੈ। ਲੱਗਦਾ ਨੀ ਕਿ ਅਸੀਂ ਫੋਨ ਵਿਚ ਕਹਾਣੀ ਵੇਖ ਰਹੇ ਹਾਂ। ਇਦਾ ਲੱਗਦਾ ਜਿਵੇਂ ਸੱਚੀਓਂ ਕਿਸੇ ਦੇ ਘਰ ਵਿੱਚ ਇਹ ਸਭ ਹੋ ਰਿਹਾ ਹੈ।। ਸਾਰੀ ਟੀਮ ਦੀ ਘੈਂਟ ਐਕਟਿੰਗ ਹੈ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਾਰੀ ਟੀਮ ਤੇ। ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️

    • @amandhillon
      @amandhillon  ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ 🙏🙏🙏

    • @KulwinderShergill-qj5tv
      @KulwinderShergill-qj5tv ปีที่แล้ว +1

      @@amandhillon ❤️😊🙏

  • @Virk-2022
    @Virk-2022 ปีที่แล้ว +7

    ਬਹੁਤ ਬਹੁਤ ਬਹੁਤ ਘੈਟ ਵੀਡੀਓ ਆ 👍👍👍👍👍👍👍👍👍
    ਸਾਰਿਆ ਦਾ ਰੋਲ ਸੁਪਰ ਡੁਪਰ
    ❤❤❤❤❤
    Love you so much 😊

  • @bhaijagtarsinghsw7273
    @bhaijagtarsinghsw7273 ปีที่แล้ว +90

    ਕਮਾਲ ਹੋਗੀ ਬਾਈ । ਐਨੀ ਜ਼ਬਰਦਸਤ ਐਕਟਿੰਗ ਹਰ ਇਕ ਦੀ ਹੈ। ਮੈਂ ਕੇਵਲ ਤੁਹਾਡੀਆਂ ਵੀਡੀਓ ਹੀ ਵੇਖਦਾ ਹਾਂ। ਸਭ ਤੋਂ ਜ਼ਿਆਦਾ ਮਾਂ ਦੀ ਐਕਟਿੰਗ ਮੈਨੂ ਚੰਗੀ ਲੱਗਦੀ ਹੈ।

    • @amandhillon
      @amandhillon  ปีที่แล้ว +3

      Thanks ji 🙏

    • @kakasarpanchhakamwala7716
      @kakasarpanchhakamwala7716 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ❤❤

    • @cubeworld8095
      @cubeworld8095 ปีที่แล้ว

      ​@@amandhillon didi jida baki team member houli houli chle gye ehna nu eda hi rakhyeo bht vdia acting aa sb di

    • @satvirsandhu449
      @satvirsandhu449 ปีที่แล้ว

      ​@@amandhillon36:26 36:26

    • @AahaanBhatti
      @AahaanBhatti ปีที่แล้ว

      Meri nani maaa v real Ida karda c ❤purana time yadddd a Gaya Sachi 🥰🥰🥰 bhut vadia story

  • @deepmaan8558
    @deepmaan8558 ปีที่แล้ว +2

    ਤੁਹਾਡੇ ਤਾਂ ਬਲਦ ਰੇੜਾ ਵੀ ਹੇਗਾ ਸਾਡੇ ਤਾਂ ਹੁਣ ਬਲਦ ਰੇੜਾ ਹੀ ਨੀਂ ਹੇਗਾ ਕੋਈ ਦੇਖਣ ਨੂੰ ਸ਼ਹਿਰ ਵਿੱਚ

  • @PreetMandahar
    @PreetMandahar ปีที่แล้ว +1

    Sukhman da papa ni tu😅😅😅😅😅😅😂😂😂😂😂😂 lovepreet te harjit di ladayi bhut ghaint aa ...bhut Badi aa Jodi aa ji😅😅😅😅jug nu jug takeryaq😅😅😅😅😅nice video....hmesha di tarah

  • @amarjeetkaurreeta
    @amarjeetkaurreeta ปีที่แล้ว +9

    ਸਾਰਾ ਬਚਪਨ ਯਾਦ ਆ ਗਿਆ ਅਸੀਂ ਵੀ ਇੰਜ ਹੀ ਨਰਮਾ ਚੁਗਦੀਆਂ ਹੁੰਦੀਆਂ ਸੀ

  • @KamaljitKaur-kj7fv
    @KamaljitKaur-kj7fv ปีที่แล้ว +11

    ਪੁਰਾਣਾਂ ਸਮਾ ਯਾਦ ਆ ਗਿਆ kamaljit ਹੁਸ਼ਿਆਰਪੁਰ

    • @amrikkhokhar2970
      @amrikkhokhar2970 ปีที่แล้ว +1

      ਵੀਡੀਓ ਵਧੀਆ ਲੱਗੀ ਵੀਰ ਜੀ।ਅੱਜ ਅੰਜਲੀ ਨੂੰ ਟਾਈਮ ਨਹੀ ਦਿੱਤਾ ਗਿਆ। ਬੱਸ ਹੁਣ ਤਾ ਨਵੇ ਐਪੀਸੋਡ ਸੁਰੂ ਹੋਣ ਨਾਲ ਮਨ ਨੂੰ ਚੈਨ ਜਿਹਾ ਆ ਗਿਆ।

    • @amandhillon
      @amandhillon  ปีที่แล้ว

      Thanks ji 🙏

  • @KuljeetkaurDhaliwal-t4n
    @KuljeetkaurDhaliwal-t4n ปีที่แล้ว +2

    Very nice video ji God bless you all best wishes for all family members stay always healthy and happy ਹਰ ਇੱਕ ਦੀ ਐਕਟਿੰਗ ਬਹੁਤ ਵਧੀਆ ਹੈ

  • @gurmitkaur3678
    @gurmitkaur3678 ปีที่แล้ว +1

    ਬਹੁਤ ਬਹੁਤ ਵਧਾਈਆ ਜੀ ਬਿਡਿਉ ਖੁਸ ਰਹੋ ਪ੍ਰਮਾਤਮਾ ਤੁਹਾਨੂੰ ਤਰਕੀਆ ਬਕਛੇ

  • @HarishKumar-cl6sy
    @HarishKumar-cl6sy ปีที่แล้ว +1

    Bahut vadia ji. Purana culture dikhya gya.

  • @pritpalsingh7996
    @pritpalsingh7996 ปีที่แล้ว +2

    ਅਮਨ ਮਖਣੀ ਮੰਗਦੀ ਸੋਹਣੀ ਲੱਗਦੀ ਹੈਜੇ ਇਹ ਟਾਇਮ ਹੁਣ ਆ ਜਾਵੇ ਮੇਰਾ ਬਹੁਤ ਮਨ ਕਰਦਾ ਅੰਮਾ ਗੁੱਲੀ

  • @Deepsandhu123
    @Deepsandhu123 ปีที่แล้ว +2

    Bebe babu Sirra acting

    • @kakasarpanchhakamwala7716
      @kakasarpanchhakamwala7716 ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂ ਖੁੱਸ ਰੱਖੇ ਜੀ❤❤

  • @jagandeepsingh2452
    @jagandeepsingh2452 ปีที่แล้ว +1

    ਅਮਨ ਤੇਰੀ ਵੀਡੀਓ ਬਹੁਤ ਸੋਹਣੀ ਹੈ ਧੰਨਵਾਦ ਮੈਂ ਥੋਡੀ ਕੋਈ ਨੀਂ ਸੜਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @FREE-FIRE300
    @FREE-FIRE300 ปีที่แล้ว +6

    ਅਮਨ ਭੈਣੇ ਬਹੁਤ ਵਧੀਆ ਵੀਡੀਓ ਆ ਚਰਨੋ ਭੈਣ ਵੀ ਵਧੀਆ ਬੋਲ ਦੀ ਹੈਂ ਅਮਨ ਭੈਣੇ ਸਾਰੀਆ ਵੀਡੀਓ ਅਲੱਗ ਅਲੱਗ ਆ ਬਹੁਤ ਵਧੀਆ ਵੀਡੀਓ ਆ 🙏🙏🙏🙏🌹❤️🌹

    • @amandhillon
      @amandhillon  ปีที่แล้ว

      Thanks ji 🙏

    • @kakasarpanchhakamwala7716
      @kakasarpanchhakamwala7716 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂ ਖੁੱਸ ਰੱਖੇ ਜੀ❤❤

  • @amarjeetkaur1007
    @amarjeetkaur1007 ปีที่แล้ว +1

    ਬਾਪੂ ਨੇ ਸਹੀ ਗੱਲ ਕੀਤੀ ਚੂਲਾ ਸਮਬਾਲ ਲੈਣ ਦੇ ਨੂੰਹਾਂ ਨੂੰ

    • @kakasarpanchhakamwala7716
      @kakasarpanchhakamwala7716 ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂ ਖੁੱਸ ਰੱਖੇ ਜੀ❤❤

  • @KuldeepKaur-qv6mt
    @KuldeepKaur-qv6mt ปีที่แล้ว +1

    Bohot hi vadiaa g verry nice 😊

  • @parmjitsidhu-mg2vi
    @parmjitsidhu-mg2vi ปีที่แล้ว +6

    1970 ਤੋਂ ਲੈਕੇ ਮੇਰੀ ਮਾਂ ਨੇ ਮੇਰੀ ਦਾਦੀ ਦੇ ਅੱਗੇ ਇਸ ਤਰ੍ਹਾਂ ਹੀ ਟਾਇਮ ਕੱਢਿਆ ਸੀ ਇੱਕ ਕਣ ਘੱਟ ਨਹੀਂ ਦਾਦੀ ਨਾਲੋਂ ਸਵੇਰੇ ਵੀ ਸ਼ਾਮ ਨੂੰ ਇਹੀ ਸੇਮ ਕਾਟੋ ਕਲੇਸ਼ 😢😢😢 ਮਾਂ ਦਾ ਅੱਖੀਂ ਡਿੱਠਾ ਹਾਲ ਵੀਡੀਓ ਦੇਖ ਕੇ ਮਨ ਭਰ ਆਇਆ ਹੈ ਬਹੁਤ ਵਧੀਆ ਵੀਡੀਓ ਦੀ ਸ਼ੁਰੂਆਤ ਹੈ।ਆ ਜਿਹੜਾ ਘਿਓ ਦਾ ਸਿਆਪਾ ਹੈਂ ਇਹ ਨਾਂ ਪੁਰਾਣੇ ਬੁਜ਼ਰਗ ਨੂੰਹਾਂ ਅੱਧਾ ਚਮਚੇ ਤੋਂ ਵੱਧ ਨਾ ਪਾਉਣ

    • @SahibjotSingh-jc1yy
      @SahibjotSingh-jc1yy ปีที่แล้ว +1

      Meri maa v khet roti lai k jandi 3. 30 vaje ਉੱਠਦੀ ਮੇਰੀ ਦਾਦੀ ਚੰਗੀ c eda ne krdi c Khan peen ton ਨਰਮੇ ਚੁਗਦੀ ਤਨੀਆ ਬੁੰਨਦੀ ਬਹੁਤ ਕੰਮ ਕੀਤਾ ਪਰ ਕਦਰ ਨੇ ਕੀਤੀ ਕਿਸੇ ਨੇ v Chachi ayi ton sab change ho giya sab Chachi de ban ge ohi dada didi ohi bhua papa di death hogi Sanu 3 hisa de k alag krta asi 4 bhaian c 1 bro c masa viyah kite meri marriage hoi ne c maa nu cencer hogiya tension nal osdi v death hogi meri marriage bro bhabi ne kiti

    • @GurpreetSingh-ui7vq
      @GurpreetSingh-ui7vq ปีที่แล้ว +1

      @@SahibjotSingh-jc1yy ਬਹੁਤ ਪਰਿਵਾਰਾਂ ਵਿੱਚ ਇਹੀ ਹਾਲ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੰਮ ਕੀਤਾ ਤਿੰਨ ਭਰਾ ਅਸੀਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਖੇਤੀਬਾੜੀ ਵਿੱਚ ਹਿੱਸਾ ਲੈਣ ਲੱਗ ਗਿਆ ਸੀ ਮੇਰੀ ਤਰਤਾਲੀ ਸਾਲ ਦੀ ਉਮਰ ਵਿਚੋਂ ਜ਼ਿਆਦਾ ਜ਼ਿੰਦਗੀ ਖੇਤਾਂ ਵਿੱਚ ਨਿਕਲੀ ਦੋ ਮਹੀਨੇ ਝੋਨੇ ਦੇ ਸੀਜ਼ਨ ਵਿਚ ਜ਼ਿਆਦਾ ਸਮਾਂ ਖੇਤ ਵਿੱਚ ਹੀ ਦਿਨ ਰਾਤ ਰਹਿਣਾ ਵਧੀਆ ਕੰਮ ਚੱਲਦਾ ਸੀ ਆਪ ਦਸ ਪਾਸ਼ ਕਰਕੇ ਹਟ ਗਿਆ ਪਰੰਤੂ ਭਰਾਵਾਂ ਨੂੰ ਪੜ੍ਹਾਇਆ ਮੈਂ ਬਾਈ ਸਾਲ ਦਾ ਸੀ ਜਦੋਂ ਮੈਂ ਵਿਆਹ ਕਰਵਾਇਆਂ ਮੇਰੀ ਵਾਇਫ ਨੇਂ ਬਹੁਤ ਜ਼ਿਆਦਾ ਕੰਮ ਕੀਤਾ ਪਸ਼ੂ ਸਾਂਭੇ ਵੀਹ ਵੀਹ ਬੰਦੇ ਆ ਦੀ ਰੋਟੀ ਪਾਣੀ ਲਾਹਕੇ ਖੇਤ ਭੇਜੇਆ ਪਰ ਜਦੋ ਛੋਟੇ ਭਰਾ ਵਿਆਹੇ ਗਏ ਉਹ ਦੋਨੋਂ ਭੈਣਾਂ ਸਨ ਕਿਸਾਨ ਵੀਰੋ ਇੱਕ ਗੱਲ ਯਾਦ ਰੱਖਿਓ ਕਦੇ ਵੀ ਸਕੀਆਂ ਭੈਣਾਂ ਦਾ ਛਾਕ ਇੱਕ ਘਰ ਵਿੱਚ ਨਾਂ ਲੈ ਕੇ ਆਇਓ ਨਹੀਂ ਘਰ ਪੱਟ ਲਵੋਂਗੇ ਸਾਡੇ ਨਾਲ ਵੀ ਇਹੀ ਹੋਈ ਸਾਡੇ ਘਰ ਪਹਿਲਾਂ ਇੱਕ ਆਈਂ ਫੇਰ ਅਸੀਂ ਉਸਦੀ ਭੈਣ ਚਾਰ ਸਾਲ ਬਾਅਦ ਵਿਆਹ ਲਿਆਂਦੀ ਉਸਤੋਂ ਇੱਕ ਸਾਲ ਬਾਅਦ ਘਰ ਖ਼ਤਮ ਸ਼ਭ ਕੁੱਝ ਖਤਮ ਮੇਰੇ ਉਪਰ ਝੂਠੀ ਦਰਖ਼ਾਸਤ ਦੇ ਦਿੱਤੀ ਪੁਲਿਸ ਵਾਲੇ ਤੰਗ ਪ੍ਰੇਸਾਨ ਕਰਨ ਲੱਗ ਪਏ ਪੰਜਾਹ ਕਿਲੇ ਝੋਨੇ ਦੇ ਸੁੱਕ ਗਏ ਬੁਰਾ ਹਾਲ ਫੇਲ ਹੋ ਗੲੇ ਬੇਬੇ ਬਾਪੂ ਨੂੰ ਉਹਨਾਂ ਮੇਰੇ ਖਿਲਾਫ ਝੂਠਿਆਂ ਗੱਲਾਂ ਕਰਕੇ ਆਪਣੇ ਵੱਲ ਕਰ ਲਿਆ ਹੁਣ ਬਹੁਤ ਪਛਤਾਵਾ ਮਹਿਸੂਸ ਕਰਦਾ ਹਾਂ ਜਿਨ੍ਹਾਂ ਸਮਿਆਂ ਵਿੱਚ ਮੈਂ ਦਿਨ ਰਾਤ ਮਿਹਨਤ ਕਰਕੇ ਘਰ ਬੰਨਿਆਂ ਸੀ ਤਿੰਨ ਟਰੈਕਟਰ ਮਸ਼ੀਨ ਵੱਡੀ ਤੂੜੀ ਵਾਲ਼ੀ ਰੀਪਰ ਵਗੈਰਾ ਸਾਰੇ ਸੰਦ ਬਣਾਏ ਜੇ ਕਿਧਰੇ ਉਦੋਂ ਕਿਸੇ ਚੰਗੇ ਦੇਸ਼ ਵਿੱਚ ਚਲਿਆਂ ਜਾਂਦਾ ਹੁਣ ਨਜ਼ਾਰੇ ਦੀ ਜ਼ਿੰਦਗੀ ਕੱਟਦਾ ਪਰ ਅਫਸੋਸ ਵੱਡੇ ਭਰਾ ਅਕਸਰ ਰੁਲਦੇ ਦੇਖੇਂ ਹਨ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਜਵਾਕਾਂ ਨੂੰ ਕਨੇਡਾ ਭੇਜਿਆ ਹੁਣ ਰਹਿੰਦੀ ਕੀ ਪਤਾ ਚੰਗੀ ਨਿਕਲ਼ ਜਾਵੇ ਬਾਕੀ ਰੱਬ ਜਾਣਦਾ

    • @hardeepaujla8442
      @hardeepaujla8442 ปีที่แล้ว

      8

    • @SahibjotSingh-jc1yy
      @SahibjotSingh-jc1yy ปีที่แล้ว

      @@GurpreetSingh-ui7vq sahi gal aa veer ji koi kadar ne krda Jina marji km kro maa baap v badal jande aa

  • @amarjitsingh1946
    @amarjitsingh1946 ปีที่แล้ว +4

    ਬਹੁਤ ਸੋਹਣੀ ਵੀਡੀਓ ਆ ਜੀ ਬਾਈ ਰਾਜ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌🧡🧡💚💚

  • @uttarakhandibaand1099
    @uttarakhandibaand1099 ปีที่แล้ว +1

    Harjeet😂😂😂😂😂mast bro ..... gaa jinna tu kha jaandi hai 😂😂😂😂😂😂😂u rock bro ❤

  • @vpreetsran1309
    @vpreetsran1309 ปีที่แล้ว +3

    ਸਹੀ ਗੱਲ ਮਾ ਦੀ ਐਕਟਿੰਗ ਬਹੁਤ ਸਿਰਾ ਹੁੰਦੀ ਹਰ ਵਾਰ😊😊😊

  • @GurpreetSingh-ui7vq
    @GurpreetSingh-ui7vq ปีที่แล้ว +3

    ਰਾਜ ਵਾਈ ਸਮਰੇ ਵੀਰ ਤੇ ਹਰਜੀਤ ਸਿੰਘ ਤੇ ਜਿਹੜਾ ਵੀਰ ਬਾਪੂ ਜੀ ਦੀ ਐਕਟਿੰਗ ਕਰਦਾਂ ਤੇ ਅਮਨ ਅੰਜਲੀ ਸੋਨਿਆਂ ਮਾਤਾ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਵੀਰੋ ਲੱਗਦਾ ਹੈ ਹੁਣ ਤੁਸੀਂ ਜਿਨ੍ਹਾਂ ਚਿਰ ਨਰਮਾ ਨਹੀਂ ਚੁੱਗਦੇ ਉਨ੍ਹਾਂ ਸਮਾਂ ਇਕੋਂ ਪਰਿਵਾਰ ਜਾਂਨੀ ਸਝੁਕਿਤ ਪਰਿਵਾਰ ਵਾਲੀਆ ਵੀਡੀਓ ਬਣਾਓਗੇ ਇਸ ਤਰ੍ਹਾਂ ਦੇ ਵੀਡੀਓ ਲੱਗਦੇ ਵੀ ਬਹੁਤ ਵਧੀਆ ਹਨ ਗਿਆਨ ਵੱਧ ਦਾ ਹੈਂ ਪਹਿਲਾਂ ਇਸ ਤਰ੍ਹਾਂ ਹੀ ਹੁੰਦਾ ਸੀ

    • @kakasarpanchhakamwala7716
      @kakasarpanchhakamwala7716 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂ ਖੁੱਸ ਰੱਖੇ ਜੀ ਮੇਰਾ ਨਾਮ ਕਾਕਾ ਸਿੰਘ ਆ ਵੀਰ ਜੀ❤❤❤

    • @amandhillon
      @amandhillon  ปีที่แล้ว +1

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

    • @soniasonia1865
      @soniasonia1865 ปีที่แล้ว +1

      Thnks ji 🙏🏻

    • @kukkaddhaliwal7599
      @kukkaddhaliwal7599 ปีที่แล้ว +1

      thanks❤❤

    • @Sitare_Punjabde
      @Sitare_Punjabde ปีที่แล้ว +1

      ਧੰਨਵਾਦ ਜੀ 😊🙏❤️

  • @Neelam-eb6yj
    @Neelam-eb6yj ปีที่แล้ว +1

    Very nice wark god bless u ❤❤❤❤❤❤❤🎉🎉🎉🎉🎉🎉🎉

  • @rohimaan
    @rohimaan ปีที่แล้ว +10

    ਜਿਗਰੇ ਵਾਲੀ ਤੀਮੀ ਦਾ ਇਕ ਹੋਰ ਭਾਗ ਬਨਾਹ ਭੂਆ ਨੂੰ ਜੇਲ੍ਹ ਤਾ ਭੇਜ ਦਿੳ

  • @sukhbrar3727
    @sukhbrar3727 ปีที่แล้ว +1

    Bhali ghaint aa ah video tn sachi ohi time yaad agya awdi maa hora da same kuch hunda c ghre🤣

  • @AmritpalSingh-vt9sy
    @AmritpalSingh-vt9sy ปีที่แล้ว +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @manpreetgill4576
    @manpreetgill4576 ปีที่แล้ว

    Aman di ਬਹੁਤ ਵਧੀਆ ਪੁਰਾਣੇ ਜ਼ਮਾਨੇ ਦੀ ਵੀਡੀਓ ਬਹੁਤ ਸੋਹਣੀ ਲੱਗੀ❤❤❤❤❤

  • @Sitare_Punjabde
    @Sitare_Punjabde ปีที่แล้ว +17

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
    Karampreet Samra ❤

    • @BaljeetKaur-rj1fe
      @BaljeetKaur-rj1fe ปีที่แล้ว +2

      Thx karame❤❤❤❤❤❤❤

    • @Sitare_Punjabde
      @Sitare_Punjabde ปีที่แล้ว +1

      @@BaljeetKaur-rj1fe your welcome 😊🙏

    • @dhillonmansawala
      @dhillonmansawala ปีที่แล้ว +1

      Thank you 🙏

    • @rajrani7195
      @rajrani7195 ปีที่แล้ว

      ​@@BaljeetKaur-rj1fe
      4:35 😢😮😅😊

  • @dalwinderjeet8102
    @dalwinderjeet8102 ปีที่แล้ว +3

    ਵੀਡੀਓ ਦੇਖ ਕੇ 1987..88 ਵਾਲਾ ਆਪਣਾ ਸਮੇ ਦਾ ਬਚਪਨ ਯਾਦ ਗਿਆ ਭੈਣ 🥳🥳🥳

  • @jaswinderjawanda9652
    @jaswinderjawanda9652 ปีที่แล้ว +2

    Superb video bahut vadia acting sare members di Aman didi Wmk sare team members te

  • @neetugold6136
    @neetugold6136 ปีที่แล้ว

    ਬਾਕਮਾਲ ਵੀਡੀਓ ਹੈ ਜੀ ।

  • @KuldeepKaur-dy2xz
    @KuldeepKaur-dy2xz ปีที่แล้ว +4

    ਹਾਜੀ। ਵਧੀਆ। ਵੀਡੀਓ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @malkeetdhillon4755
    @malkeetdhillon4755 ปีที่แล้ว +1

    ਬਹੁਤ ਵਧੀਆ ਵੀਡੀਓ ਪਰਮਾਤਮਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਰੱਖੇ❤❤

  • @baljeetpumar8288
    @baljeetpumar8288 ปีที่แล้ว

    ਤੁਸੀਂ ਕੁੰਡੇ ਤੇ ਰੋਟੀ ਬਨੋਂਦੇ ਓ ਬੋਤ ਵਦੀਆ ਰੱਬ ਸੋਨੂੰ ਤਰੱਕੀਆ ਦੇਵੋ

  • @surindergill8714
    @surindergill8714 ปีที่แล้ว +1

    ਅਮਨ ਤੇਰੀ ਸੱਸ ਵੀ ਮੇਰੀ ਸੱਸ ਵਰਗੀ ਹੈ ਪਰ ਮਾਂ ਦੀ ਐਕਟਿੰਗ ਬਹੁਤ ਸੋਹਣੀ ਕਰਦੇ ਹਨ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ ਅਸੀ ਤੁਹਾਡੇ ਵੀਡਉ ਬਹੁਤ ਵੇਖਦੇ ਹਾਂ ਮੈਂ ਸਰਿਦੰਰ ਕੌਰ ਅਮਰੀਕਾ ਸੀਕਾਗੋ 🙏🙏🙏👍👍👍♥️♥️♥️🇺🇸🇺🇸🇺🇸

    • @kakasarpanchhakamwala7716
      @kakasarpanchhakamwala7716 ปีที่แล้ว

      ਬਹੁਤ ਬਹੁਤ ਧੰਨਵਾਦ ਜੀ

    • @amandhillon
      @amandhillon  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ 🙏🙏

  • @kuldeeppatto1865
    @kuldeeppatto1865 ปีที่แล้ว +4

    ਹਰਜੀਤ ਵਿਚਾਰੇ ਨਾਲ ਸਾਰੀਆਂ ਵੀਡੀਓ ਵਿੱਚ ਕੁੱਤੇ ਖਾਣੀ ਬਹੁਤ ਹੁੰਦੀ ਆ ਧੰਨ ਆ ਹਰਜੀਤ ਵਿਚਾਰਾਂ 😂😂😂

  • @parvinderkaur-fl1ke
    @parvinderkaur-fl1ke ปีที่แล้ว +1

    Nice lagi video Aman di God bless you 👌🙏

  • @veerpalkaur4499
    @veerpalkaur4499 ปีที่แล้ว +1

    Very nice massage God 🙏🙏🙏👌👌👌 you all team 👍👍👍👍

  • @41records67
    @41records67 ปีที่แล้ว +1

    ਅਮਨ ਭਾਬੀ ਰਾਜ ਵੀਰ ਮੈਨੂੰ ਤਾਂ ਵੀਡੀਓ ਦੇਖ ਕੇ ਅਪਣਾ ਬਚਪਨ ਜਾਦ ਆ ਗਿਆ ਮੈਂ ਕਮਲ ਬੱਛੋਆਣਾ ਬਹੁਤ ਨਰਮਾ ਚੂਗੀਆ ਪਰ ਵਿਆਹ ਬਰਨਾਲੇ ਹੋ ਗਿਆ ਸੋਨੂੰ ਦੇਖ ਕੇ ਨਰਮਾ ਚੂਗਣ ਨੂੰ ਜੀ ਕਰਨ ਲਗ ਗਿਆ 🎉🎉🎉

  • @manpreetgill4576
    @manpreetgill4576 ปีที่แล้ว

    ਬਹੁਤ ਵਧੀਆ ਸਟੋਰੀ ਹੈ ਅਮਨ ਦੀਦੀ God bless you🥳🥳🥳🥳❤❤❤❤

  • @Reeta_Rani__
    @Reeta_Rani__ ปีที่แล้ว +1

    ਸਾਡੀ ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਵੀਡੀਓ ਬਹੁਤ ਹੀ ਵਧੀਆ ਹੈ ❤️❤️👍👍👍

  • @sanawarjotsinghsanawarjot72
    @sanawarjotsinghsanawarjot72 ปีที่แล้ว +1

    I love you ਅਮਨ ਦੀਦੀ

  • @suchiarsingh7837
    @suchiarsingh7837 ปีที่แล้ว +1

    ਤੁਹਾਡੀਆਂ ਸਾਰੀਆਂ ਵਿਡੀੳ ਬਹੁਤ ਸੋਹਣੀਆਂ ਹੁੰਦੀਆਂ ਹਨ ਕਿਸ ਕਿਸ ਦੀ ਸਿਫ਼ਤ ਕਰੀਏ ਸਾਰਿਆਂ ਨੇ ਬਹੁਤ ਸੋਹਣੀ ਐਕਟਿਗ ਹੈ

    • @kakasarpanchhakamwala7716
      @kakasarpanchhakamwala7716 ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂ ਖੁੱਸ ਰੱਖੇ ਏਸੇ ਤਰ੍ਹਾਂ ਪਿਆਰ ਸਤਕਾਰ ਬਣਾਈ ਰੱਖਣਾ ਜੀ❤❤

  • @inderjeetkaur9782
    @inderjeetkaur9782 ปีที่แล้ว

    Bahut vadhia story bahut hase Vali video

  • @GurpreetKaur-jr7wv
    @GurpreetKaur-jr7wv ปีที่แล้ว

    Bahut interesting laggi ji video

  • @navneetkaurkaler5507
    @navneetkaurkaler5507 ปีที่แล้ว

    😂ਬੇਬੇ ਬਹੁਤ ਸਿਆਣੀ ਆ

  • @mandeepgrewal1451
    @mandeepgrewal1451 ปีที่แล้ว +1

    ਬਹੁਤ ਬਹੁਤ ਵਧੀਆ ਵੀਡੀਓ
    ਸਾਰਿਆਂ ਦਾ ਰੋਲ ਸੁਪਰ
    ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ

  • @parmjeetkaur6247
    @parmjeetkaur6247 ปีที่แล้ว +7

    ਏਨੀਂ ਘੈਂਟ ਐਕਟਿੰਗ ਆ ਸਾਰਿਆਂ ਦੀ ਬੇਬੇ ਦੀ ਐਕਟਿੰਗ ਘੈਂਟ ❤❤❤❤❤ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

    • @amandhillon
      @amandhillon  ปีที่แล้ว

      Thanks ji 🙏

    • @kakasarpanchhakamwala7716
      @kakasarpanchhakamwala7716 ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂ ਖੁੱਸ ਰੱਖੇ ਜੀ❤❤

  • @satkartarsingh3901
    @satkartarsingh3901 ปีที่แล้ว +1

    Very nice video god,bless you all teem

  • @ramanjotvlogs9611
    @ramanjotvlogs9611 ปีที่แล้ว +3

    ਪਹਿਲਾ ਤਾ ਬੇਬੇ ਨੂੰਹਾਂ ਨੂੰ ਚਪਲਾ ਪਾ ਕ ਚੌਂਤਰੇ ਤੇ ਚੜ੍ਹਨ ਨਹੀਂ ਦਿੰਦੀ ਸੀ ਅਖੀਰ ਤੇ ਖੁਦ ਚੱਪਲ ਪ ਕ ਫਿਰਦੀ ਕ ਚੌਂਤਰੇ ਤੇ

  • @Meenu67793
    @Meenu67793 ปีที่แล้ว +1

    Very Very Nice bhut sohna content hamesha d traha
    God bless u All 👍👍❤️

  • @parvindersingh-5911__
    @parvindersingh-5911__ ปีที่แล้ว +2

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਤੁਹਾਡੀ ਆ ਸਾਰੀਆਂ ਵੀਡੀਓ ਬਹੁਤ ਵਧੀਆ ਲਗਦੀ ਆ ਜੀ ਧੰਨਵਾਦ ਜੀ ਸਾਰੀ ਟੀਮ ਦਾ🙏🙏🙏🙏🙏🙏🙏👌👌👌👌👌👌👌👌👌👌👌👌👌👌👌

  • @BachitarKammonke
    @BachitarKammonke ปีที่แล้ว +1

    ਬਹੁਤ ਵਧੀਆ ਮੂਵੀ ਤੇਰੇ ਬੰਬੇ ਬੋਬਏ ਵਾਲੇ ਮਿੱਠੀਏ ਰਾਜ ਨੇ ਮਾਨਸਾ ਆਉਣ ਲਾ ਤੇ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏

    • @amandhillon
      @amandhillon  ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ 🙏🙏🙏

  • @RamKishan-g2r
    @RamKishan-g2r ปีที่แล้ว +15

    Simple life style is best ❤❤

  • @Satnamoffical
    @Satnamoffical ปีที่แล้ว +2

    ਬਹੁਤ ਹੀ ਜਿਆਦਾ ਵਧੀਆ ਬੀਡੀਓ ਹੈ ਜੀ ਸਾਰਿਆਂ ਨੂੰ ਰੱਬ ਖੁਸ਼ ਰੱਖੇ

  • @kuldipkaur2440
    @kuldipkaur2440 ปีที่แล้ว +2

    Very Ghant Acting all team members 🙏 🙏 kuldip Kaur kaleke Baggapurana

  • @ramangarcha8154
    @ramangarcha8154 ปีที่แล้ว +1

    Harjeet look like Saamba from Sholay movie

  • @sanawarjotsinghsanawarjot72
    @sanawarjotsinghsanawarjot72 ปีที่แล้ว +1

    Very nice Ji bro

  • @jujharsingh194
    @jujharsingh194 ปีที่แล้ว +2

    So nice acting all'mamber,,,,,,,alag he story a bhut vaidya ji,👍👍👍👌👌👌👌👌👏👏👏👏👏👏👏👏👏

  • @balkarsingh-nn5le
    @balkarsingh-nn5le ปีที่แล้ว +1

    Sareyan di bhut hi vadiya acting 😂❤❤❤👌👍🙏🌹🌹💖🙏🙏

  • @Ekamsidhu-h4o
    @Ekamsidhu-h4o ปีที่แล้ว +1

    Bahut he sohni video aa g kamal de ackting aa sariaa de❤❤❤❤

  • @KaramjeetKaur-ot4nr
    @KaramjeetKaur-ot4nr ปีที่แล้ว +1

    ਵੀਡਓ ਬਹੁਤ ਵਧੀਆ ਲੱਗੀ ਸੱਚੀ ਕਹਾਣੀ ਆ ਪਹਿਲਾ ਜਮਾਨੇ ਐਵੇ ਹੀ ਹੁੰਦਾ ਸੀ ਧੰਨਵਾਦ

  • @shazadtaggar1597
    @shazadtaggar1597 ปีที่แล้ว +1

    Very nice👍👍👍👍👍👍 story❤❤❤❤❤all teem

  • @karamjeetsidhu3761
    @karamjeetsidhu3761 ปีที่แล้ว +1

    ਚਰਨਜੀਤ ਤਾ ਵਾਲੀ ਵਧੀਆ ਐਕਟਿੰਗ ਚ

  • @monikakaushal3942
    @monikakaushal3942 ปีที่แล้ว

    Bhut eee jyda vdia ama guli essh to uper kuch v nii majja e aa gya thodi her ik video bhut vdia hundi aa ji esh var taa siraa ee kraata

  • @ਹਰਪਾਲ7653
    @ਹਰਪਾਲ7653 ปีที่แล้ว +1

    ਹਰ ਇੱਕ ਕਹਾਣੀ ਇਕ ਤੋਂ ਵੱਧ ਕੇ ਇਕ
    👌👌👌👌👌👌👌👌👌👌
    ਪਰ ਹਰਜੀਤ ਨੂੰ ਐਤਕੀਂ ਮਿਲੀ ਬਰਾਬਰ ਦੀ ਟੱਕਰ
    ਖੂੰਜੇ ਲਾਇਆ ਪਿਆ ਲਾਭੋ ਨੇ

  • @amarjeetkaur1007
    @amarjeetkaur1007 ปีที่แล้ว +1

    ਬੇਬੇ ਨੇ ਖੂੰਡੀ ਫੜ ਲਈ 🙏👍

  • @Reeta_Rani__
    @Reeta_Rani__ ปีที่แล้ว

    ਵੀਡੀਓ ਬਹੁਤ ਹੀ ਸਿਰਾ

  • @BaldevSingh-gj6ex
    @BaldevSingh-gj6ex 5 หลายเดือนก่อน +1

    🙏🙏👌👌👍👍

  • @gurvinderkullar5431
    @gurvinderkullar5431 ปีที่แล้ว

    ❤❤ ਵੀਡੀਓ ਬਾਹਲ਼ੀ ਘੈਂਟ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

  • @vddachahal1838
    @vddachahal1838 ปีที่แล้ว +3

    Bali soni video ji God bless you all family ❤❤❤

  • @gursidhu3448
    @gursidhu3448 ปีที่แล้ว

    Bhut sohni video ae ji acting sirra❤❤

  • @SunnySidhu-r2f
    @SunnySidhu-r2f ปีที่แล้ว +2

    Good bless you all team

  • @ekamdhaliwal6235
    @ekamdhaliwal6235 ปีที่แล้ว +1

    Very nice video JASDEEP Singh wander Moga

  • @babybansal7679
    @babybansal7679 ปีที่แล้ว +5

    God bless you all team members

  • @karamjeetsingh7678
    @karamjeetsingh7678 ปีที่แล้ว

    Bhut hi khaint story aa aman di purane samya wali

  • @SwaranjeetKaur-b3x
    @SwaranjeetKaur-b3x ปีที่แล้ว

    Bhut vadia story Raj veere

  • @MehtajChahal-h5t
    @MehtajChahal-h5t ปีที่แล้ว

    Bahut vdia

  • @nishansinghdhillon1034
    @nishansinghdhillon1034 ปีที่แล้ว +12

    ਅਮਨ ਧੀਏ ਹਰ ਵੀਡੀਓ ਦੀ ਕਹਾਣੀ ਵੱਖਰੀ ਹੁਦੀ ਆ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ❤❤❤.ਭੈਣ ਚਰਨੋ ਦੀ ਐਕਟਿੰਗ ਵਾ ਕਮਾਲ ਆ. ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏

    • @kakasarpanchhakamwala7716
      @kakasarpanchhakamwala7716 ปีที่แล้ว

      ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂ ਖੁੱਸ ਰੱਖੇ ਜੀ❤❤

    • @nishansinghdhillon1034
      @nishansinghdhillon1034 ปีที่แล้ว

      ​@@kakasarpanchhakamwala7716ਬਹੁਤ ਬਹੁਤ ਧਨਵਾਦ ਤੁਹਾਡਾ ਜੀ ਜਿਨਾ ਮੇਰੇ ਕਮੰਟ ਪੜਿਆ, ਵਾਹਿਗੁਰੂ ਬਹੁਤ ਬਹੁਤ ਤਰਕੀ ਬਖਸ਼ੇ 🙏🙏🙏🙏🙏🙏🙏🙏🙏

  • @baljinderkaur3205
    @baljinderkaur3205 ปีที่แล้ว +1

    ਮਾਲਵੇ ਵਿੱਚ ਅਸਲੀ ਜਿੰਦਗੀ ਇਹੋ ਜਿਹੀ ਹੈ

  • @charanjeetKaur123
    @charanjeetKaur123 ปีที่แล้ว +4

    ਠੇਠ ਪੰਜਾਬੀ, ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਸਟੋਰੀ ਨੂੰ, ਕਾਕਾ bro, ਸਮਰਾ bro, raj bai, aman sis, charnjeet ਭੈਣ, soneai didi bhut ghaint voice ਸਭ ਦੀ ਰੂਹ ਖੁਸ਼ ਹੋ jndi ਵੀਡੀਓ vakh ਕੇ

    • @Sitare_Punjabde
      @Sitare_Punjabde ปีที่แล้ว +1

      ਧੰਨਵਾਦ ਜੀ 🙏🙏😊😊❤️❤️

    • @amandhillon
      @amandhillon  ปีที่แล้ว +1

      Thank you so much ji 🙏

    • @kakasarpanchhakamwala7716
      @kakasarpanchhakamwala7716 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂ ਖੁੱਸ ਰੱਖੇ ਜੀ ❤❤❤

    • @kakasarpanchhakamwala7716
      @kakasarpanchhakamwala7716 ปีที่แล้ว +1

      ਸੱਤ ਸ਼੍ਰੀ ਆਕਾਲ ਸਿਸਟਰ ਜੀ

    • @soniasonia1865
      @soniasonia1865 ปีที่แล้ว +1

      Thnk u so much ji 🙏🏻

  • @gagandeepkaur-ll4hg
    @gagandeepkaur-ll4hg ปีที่แล้ว +2

    Buth vadia video a aman ਦੀਦੀ ji wmk ❤❤

  • @kulwinder169
    @kulwinder169 ปีที่แล้ว +1

    ਸਾਰੀਆਂ ਦੀ ਐਕਟਿੰਗ ਸਿਰਾ 😂😂😂😂😂

  • @BinderPal-kv5nc
    @BinderPal-kv5nc ปีที่แล้ว +2

    Very nice video Aman di ji waheguru ji waheguru ji 🙏🙏🙏🙏🙏🙏🙏🙏🙏🙏🙏

  • @sukhdeepsidhu2342
    @sukhdeepsidhu2342 ปีที่แล้ว +2

    Aman dhillon sister, Rajveer Dhillon veer very nice video ji🎉🎉🎉👍👍👍👌👌👌

  • @jasnoorkhokhar2686
    @jasnoorkhokhar2686 ปีที่แล้ว +1

    Bhut sohni video sabh di acting super hai

  • @amandeepkaur9868
    @amandeepkaur9868 ปีที่แล้ว +1

    ਸਾਡੀ ਭੂਆ ਜੀ ਬਿਲਕੁਲ ਇਹੋ ਜੀ ਸੀ ਨੂੰਹਾਂ ਨੂੰ ਉਚੀ ਸਾਹ ਨੀ ਸੀ ਲੈਣ ਦਿੰਦੀ

  • @paamgrewal3339
    @paamgrewal3339 ปีที่แล้ว

    Bhut nice aa film thadi

  • @kiratsingh8044
    @kiratsingh8044 ปีที่แล้ว

    ਬਹੁਤ ਵਧੀਆ ਵੀਡੀਓ ਹੁੰਦੀ ਐ ਜੀ ਹਰੇਕ

  • @harinder1640
    @harinder1640 ปีที่แล้ว

    Buht vdya sotry ha aaman ddi puranya gll zad aa ge mari mmy ouhna kardi c aame mary dadi ❤

  • @RituRitu-lr5nu
    @RituRitu-lr5nu ปีที่แล้ว

    Hrjjt di bhuth actig nice krdi a

  • @baljinderbadhan5680
    @baljinderbadhan5680 ปีที่แล้ว

    ਹਰਜੀਤ ਭਾਜੀ ਬੇਚਾਰੇ ਨਾਲ ਹਰੇਕ ਵੀਡੀਓ ਵਿਚ ਇਸ ਤਰ੍ਹਾਂ ਹੁੰਦਾ ਹੈ 😂😂😂😂😂😂ਧੀਆ ਜਦੋ ਵਿਆਹੀਆ ਜਾਦੀਆ ਹਨ ਸੁਹਰੇ ਘਰ ਜਾਕੇ ਕਮਲੀਆ ਬਣ ਜਾਦੀਆ ਹਨ

  • @goramogagorasandhu9530
    @goramogagorasandhu9530 ปีที่แล้ว +1

    Very nice video 👍