ਅੰਮਾਂ ਗੁੱਲੀ (ਭਾਗ -11) Amma Gulie (Ep-11) !! New Punjabi Short Movie 2023 !! Aman dhillon

แชร์
ฝัง
  • เผยแพร่เมื่อ 7 ก.ย. 2024
  • Amma Gulie (Ep-11) !! New Punjabi Short Movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    Artists***
    AMAN DHILLON
    RAJVEER DHILLON
    MANJEET KAUR
    ANJNI SHARMA
    SUKHWINDER SINGH KAKA
    CHARNJEET KAUR
    NAVJOT BUTTER
    HARDEEP SINGH
    HARJEET SINGH KUKKAD
    KARMPREET SAMRA
    Sonia-Sonia
    Preet Dirba
    CHARNJEET Channi
    Rajwinder Singh Raj
    Hardeep Kaur Babbu
    Lovepreet Cheema
    Abhi Bhangu
    Gurpreet Singh Ubhia
    *****************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    ***********************
    Amma Gulie (Ep-1)
    • ਅੰਮਾਂ ਗੁੱਲੀ( ਭਾਗ 01)Am...
    Amma Gulie (Ep-2)
    • ਅੰਮਾਂ ਗੁੱਲੀ (ਭਾਗ -2) !...
    Amma Gulie (Ep-3)
    • ਅੰਮਾਂ ਗੁੱਲੀ (ਭਾਗ 03)!!...
    Amma Gulie (Ep-4)
    • ਅੰਮਾਂ ਗੁੱਲੀ (ਭਾਗ 04) !...
    Amma Gulie ( Ep-5)
    • ਅੰਮਾਂ ਗੁੱਲੀ ( ਭਾਗ 05)!...
    Amma Gulie (Ep-6)
    • ਅੰਮਾਂ ਗੁੱਲੀ ( ਭਾਗ 06)!...
    Amma Gulie (Ep-7)
    • ਅੰਮਾਂ ਗੁੱਲੀ ( ਭਾਗ 8)!!...
    Amma Gulie (Ep-8)
    • ਅੰਮਾਂ ਗੁੱਲੀ ( ਭਾਗ 8)!!...
    Amma Gulie (Ep-9)
    • ਅੰਮਾਂ ਗੁੱਲੀ (ਭਾਗ -9)!!...
    Amma Gulie (Ep-10)
    • ਅੰਮਾਂ ਗੁੱਲੀ ( ਭਾਗ 10)!...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

ความคิดเห็น • 594

  • @KulwinderShergill-qj5tv
    @KulwinderShergill-qj5tv 10 หลายเดือนก่อน +11

    ਇਹ ਕਹਾਣੀ ਤਾਂ ਲੱਗਦੀ ਨੀ । ਸੱਚੀਂ ਘਰ -ਘਰ ਅੱਜਕਲ੍ਹ ਇਵੇਂ ਹੀ ਹੁੰਦਾ ਹੈ। ਗੱਲ ਨੀ ਸਹਾਰਦਾ ਅੱਜਕਲ੍ਹ ਕੋਈ ਤਾਂ ਘਰ ਘਰ ਵਿੱਚ ਕੰਜ਼ਰ ਕਲੇਸ਼ ਪਿਆ ਰਹਿੰਦਾ। ਬਾਕੀ ਬਹੁਤ ਸੋਹਣੀ ਵੀਡਿਉ ਸੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️

  • @paramjeetkaur4230
    @paramjeetkaur4230 10 หลายเดือนก่อน +20

    ਧੰਨ ਨੇ ਉਹ ਮਾਪੇ ਜਿਨ੍ਹਾਂ ਨੇ ਸੋਨੀਆਂ ਤੇ ਅਮਨ ਨੂੰ ਜਨਮ ਦਿਤਾ ਜਿਹੜੀਆਂ ‌ਦੋਹਾਂ ਨੂੰ ਸੱਸ ਤੇ ਨਨਾਣ ਨੂੰ ਝੱਲਦੀਆਂ ਨੇ ਵਾਹਿਗੁਰੂ ਜੀ ਐਹੋ ਜੇਹੀ ਸੱਸ ਨਨਾਣ ਕਿਸੇ ਦੇ ਨਾਂ ਹੋਵੇ

    • @amandhillon
      @amandhillon  10 หลายเดือนก่อน +2

      Thank you so much ji 🙏

    • @parminderbhullar998
      @parminderbhullar998 10 หลายเดือนก่อน

      Nice

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻🙏🏻

  • @user-wx8qf7um8n
    @user-wx8qf7um8n 5 หลายเดือนก่อน

    ਆ ਬਲੱਡ ਆਲਾ ਬਹਾਨਾ ਬਹੁਤ ਲੱਭਿਆ ਲੋਕਾਂ ਨੂੰ ਜਿਦੇ ਔਰਤਾਂ ਦਾ ਬਲੱਡ ਬਧਨ ਲੱਗਿਆ ਤਾਂ ਮੁਸ਼ਕਿਲ ਹੋ ਜਾਣਾ 👌👌👌🙏🙏

  • @dhaliwalpatialvi225
    @dhaliwalpatialvi225 10 หลายเดือนก่อน +7

    ਬਹੁਤ ਹੀ ਵਧੀਆ video ਬਣਾਈ ਹੈ ਜੀ। ਸਭ ਦੀ ਐਕਟਿੰਗ ਸਿਰਾ। ਅਭੀ ਦੀ ਐਕਟਿੰਗ ਦਾ ਕੋਈ ਤੋੜ ਨਹੀਂ। ਜਮਾ ਐਂਡ ਐਕਟਿੰਗ ਏ। 101./. ਸਚੀ ਕਹਾਣੀ ਏ। ਅੱਜ ਵੀ ਪਿੰਡਾਂ ਚ ਏਦਾ ਦੇ ਪਰਿਵਾਰ ਨੇ। ਅੱਜ ਵੀ ਇਹ ਤਸਦੱਦ ਹੁੰਦਾ। God bless all team members 🙏🙏❤❤

    • @amandhillon
      @amandhillon  10 หลายเดือนก่อน +1

      Thanks ji 🙏

  • @Reetkhokhar
    @Reetkhokhar 10 หลายเดือนก่อน +8

    ਜਿੰਨੀ ਤਾਰੀਫ ਕਰੀਏ ਥੋੜੀ ਆ ਅਮਨ ਦੀ ❤❤ਸਾਰੀ ਟੀਮ ਦੀ ਘੈਂਟ ਐਕਟਿੰਗ

    • @amandhillon
      @amandhillon  10 หลายเดือนก่อน

      Thanks ji 🙏

  • @harwinderkaur6468
    @harwinderkaur6468 10 หลายเดือนก่อน +6

    ਬਹੁਤ ਵਧੀਆ ਵੀਡੀਓ ਅਮਨ ਰਾਜ ਦੀ ਮਾਂ ਖ਼ਰਾਬ ਹੈ ਧਨ ਹੈ ਥੋਡਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ

  • @MandeepKaur-nc5dm
    @MandeepKaur-nc5dm 10 หลายเดือนก่อน +2

    Bahut Vidya g Aman dii traf lyi sabad nahi parmatma Tarki bakshe 🎉🎉🎉🎉🎉🎉

  • @MandeepKaur-tr9in
    @MandeepKaur-tr9in 10 หลายเดือนก่อน +10

    ਵੈਸੇ ਅਭੀ ਵੀਰ ਜੀ ਤਾਂ ਕੁੜੀਆ ਨੂੰ ਸੂਲੀ ਤੇ ਲਟਕਾ ਕੇ ਹੱਟੁਗਾ ਕੁੜੀਆਂ ਨੂੰ ਲਟਕੀ ਲਟਕੀ ਕਹੀਂ ਜਾਂਦਾ ਵੀਰਾ😂😂

  • @AmritpalSingh-vt9sy
    @AmritpalSingh-vt9sy 10 หลายเดือนก่อน +7

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤

    • @amandhillon
      @amandhillon  10 หลายเดือนก่อน

      Thanks ji 🙏

  • @baljitkaur6940
    @baljitkaur6940 10 หลายเดือนก่อน +2

    Ehojhi sass te nanad kise di na hove .boht boldian ne nonstop. Pta nhi enna da sir nhi dukhda.Dhan ne Aman te Sonia jehdian ehna nu bardasht kardian ne.

    • @amandhillon
      @amandhillon  10 หลายเดือนก่อน

      Thanks ji 🙏

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻🙏🏻🙏🏻

  • @KulwinderShergill-qj5tv
    @KulwinderShergill-qj5tv 10 หลายเดือนก่อน +5

    ਰਾਜ ਵੀਰਾ ਆਪ ਅਮਨ ਦੀਦੀ ਨੂੰ ਕੁੱਟ ਲੈਂਦਾ ਜਦੋਂ ਜੀ ਕਰਦਾ । ਤੇ ਆਪ ਹਰਜੀਤ ਨੂੰ ਕਿਵੇਂ ਗੁਸੇ ਵਿੱਚ ਬੋਲੇ ਕਿ ਕਿਓ ਕੁਟਿਆ ਤੂੰ।

  • @PalSingh-jo2lf
    @PalSingh-jo2lf 10 หลายเดือนก่อน +2

    Very nice vedio Dhillon ਬਾਈ ਲਭੋ ਇਹ ਮਾਂਵਾਂ ਸਾਰੀ ਉਮਰ ਨਹੀਂ ਰਹਿੰਦੀਆ ਕੰਮ ਤੇ ਤੇਰੇ ਭਰਜਾਈਆਂ ਹੀ ਆਉਣਾ

  • @gurmeetdhillon4297
    @gurmeetdhillon4297 10 หลายเดือนก่อน +2

    ਅਮਨੀ ਦੀ ਬੀਬੀ ,,,,,avi bro u r dialogue so amazing 😂😅,,,,,meet from Portugal

  • @karmitakaur3390
    @karmitakaur3390 10 หลายเดือนก่อน +27

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @kaursukhidhillon9272
    @kaursukhidhillon9272 10 หลายเดือนก่อน +6

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤

  • @Virk-2022
    @Virk-2022 10 หลายเดือนก่อน +19

    ਧੰਨ ਨੇ ਅਮਨ ਤੇ ਸੋਨੀਆ ਇੰਨੀ ਲੜਾਕੀ ਸੱਸ ਦੁਸਰੀ ਨਣਦ, ਤੋਬਾ ਤੋਬਾ 😮😮
    ਵੀਡੀਓ ਬਹੁਤ ਘੈਟ ਆ 👍👍

    • @amandhillon
      @amandhillon  10 หลายเดือนก่อน

      Thank you so much ji 🙏

  • @sukhmanikaurmani6892
    @sukhmanikaurmani6892 10 หลายเดือนก่อน +3

    Very nice story. God bless you all team members. Sab apne roll bahut vadhiya nibha rahe ne.

    • @amandhillon
      @amandhillon  10 หลายเดือนก่อน

      Thanks ji 🙏

  • @heergurjitmusic2786
    @heergurjitmusic2786 10 หลายเดือนก่อน +8

    Very nice video aman didi
    God bless you
    All team mambers
    All the best
    Waheguru mehar karn sari team te
    🙏🙏🙏🙏🙏🙏🙏🙏

    • @amandhillon
      @amandhillon  10 หลายเดือนก่อน +1

      Thanks ji 🙏

  • @user-rm1ix5bd2s
    @user-rm1ix5bd2s 10 หลายเดือนก่อน +1

    So nice Vedio Aman Dhillon ji

  • @Reeta_Rani__
    @Reeta_Rani__ 10 หลายเดือนก่อน +1

    ਕਾਕੇ ਬਾਪੂ ਜੀ ਚਰਨੋ ਬੇਬੇ ਦੀ ਛਿੱਤਰ ਪਰੇਡ ਕਰਨੀ ਚਾਹੀਦੀ ਹੈ ਨਹੀਂ ਤਾਂ ਘਰ ਖ਼ਰਾਬ ਹੋ ਜਾਉਂਗਾ ਧੀ ਦਾ ਵੀ ਘਰ ਖ਼ਰਾਬ ਹੋ ਜਾਉਂਗਾ ਨਾਲ਼ੇ ਪੁੱਤਰਾ ਦਾ ❤️♥️❤️👍👍👍👍👍👍 ਸਾਰੀਆਂ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਵੀਰੇ ਪਰਮਾਤਮਾ ਤੈਨੂੰ ਖੁਸ਼ ਰੱਖੇ ਸਾਰੀਆਂ ਨੂੰ

    • @amandhillon
      @amandhillon  10 หลายเดือนก่อน +1

      Thanks ji 🙏

  • @UshaRani-cd4px
    @UshaRani-cd4px 10 หลายเดือนก่อน +1

    ਪੁਰਾਣਾ ਸਮਾਂ ਯਾਦ ਆ ਗਿਆ ਦੇਖ ਕੇ

  • @jasvirkaur49
    @jasvirkaur49 10 หลายเดือนก่อน

    ਧੀਆਂ ਤਾਂ ਆਪਣੇ ਸਹੁਰੇ ਘਰ ਵਸਦੀਆਂ ਚੰਗੀਆਂ ਲੱਗਦੀਆਂ ਹਨ ਪਰ ਕਿਹੋ ਜਿਹੀ ਮਾਂ ਹੈ ਜਿਹੜੀ ਧੀ ਨੂੰ ਜਾਣ ਨਹੀਂ ਦਿੰਦੀ

  • @ashasidhu4354
    @ashasidhu4354 10 หลายเดือนก่อน +1

    Aman tuhadi mata te nanan te boldiya video bht vadiya lagi ❤❤🎉🎉❤❤❤

  • @baljinderbadhan5680
    @baljinderbadhan5680 10 หลายเดือนก่อน +1

    ਅਭੀ ਵੀਰੇ ਦੀ ਗੁੱਡ ਐਕਟਿੰਗ ❤❤❤❤😂😂😂😂😂😂

  • @kuldeeppatto1865
    @kuldeeppatto1865 10 หลายเดือนก่อน +8

    ਬਾਈ ਕਾਕਾ ਤੇ ਹਰਜੀਤ ਦੇ ਤਾਏ ਦੀ ਐਕਟਿੰਗ ਬਹੁਤ ਹੀ ਵਧੀਆ ਜੀ

    • @kakasarpanchhakamwala7716
      @kakasarpanchhakamwala7716 10 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏🙏🙏

  • @gurinayaadrukhi6759
    @gurinayaadrukhi6759 10 หลายเดือนก่อน +1

    Ghant g

  • @meetokaur6000
    @meetokaur6000 10 หลายเดือนก่อน +18

    ਧੰਨ ਮਾ ਤੇ ਧੀ ਬਹੁਤ ਹੀ ਬੋਲ ਦੀਆ ਪਤਾ ਇਨ੍ਹਾਂ ਸਿਰ ਨਹੀਂ ਦੁਖਦਾ ਵਾਹਿਗੁਰੂ ਜੀ ਕਿਸੇ ਘਰ ਐਦਾਂ ਦੀ ਮਾ ਟੇਢੀ ਨਾ ਦੇਵੇ uk ਮਾ ਧੀ ਕੀ ਖਾਦੀਆ 🌹🙏

  • @amarjitsingh1946
    @amarjitsingh1946 10 หลายเดือนก่อน +2

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💚💚💯

  • @SukhjeetSingh-wy1ou
    @SukhjeetSingh-wy1ou 10 หลายเดือนก่อน +1

    Very nice video ❤❤🎉🎉

    • @amandhillon
      @amandhillon  10 หลายเดือนก่อน

      Many many thanks

  • @TarnveerSingh-qh4xy
    @TarnveerSingh-qh4xy 10 หลายเดือนก่อน +1

    ❤❤❤❤👌👌👌👌moga

  • @sukhdeepsidhu2342
    @sukhdeepsidhu2342 10 หลายเดือนก่อน +2

    Very nice video, Aman dhillon sister, Rajveer Dhillon veer ji 👍👍👍👌👌🏾👌

  • @nehagurpal274
    @nehagurpal274 9 หลายเดือนก่อน +1

    Nice video Aman di ❤❤

  • @user-vt1hp9ip8v
    @user-vt1hp9ip8v 10 หลายเดือนก่อน +1

    Bht vidaya video g

  • @gurjitdeol1401
    @gurjitdeol1401 10 หลายเดือนก่อน

    Harjeet bhot he nice people a aj bht vdiya lagya karme ne aman te sonia da sath dita

  • @mandeepgrewal1451
    @mandeepgrewal1451 10 หลายเดือนก่อน +2

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ
    ਸਾਰੇ ਕਲਾਕਾਰਾਂ ਨੂੰ ਵਾਹਿਗੁਰੂ ਖੁਸ਼ੀਆ ਦੇਵੇ
    ਜਿਉਂਦੇ ਵਸਦੇ ਰਹਿਣ ਸਾਰੇ ਵੀਡੀਓ ਬਣਾਉਣ ਵਾਲੇ ❤😊

  • @SushilSharma-ee6sj
    @SushilSharma-ee6sj 10 หลายเดือนก่อน +1

    Good Video. Aman eh patli jehi fisad de jad kotho lab lab liandi. Anyhow nice episode. Kaka Singh Ji outstanding 👍

  • @RipanBrar-se1jf
    @RipanBrar-se1jf 10 หลายเดือนก่อน

    Sonia g. Di te aman g di acting bhut bhut bhut jvda vdia hundi a ❤❤😊te ik sonia o da paapa kehna😅😍dove drani jithani ni blki bhene bnk rehndia ne 😊❤❤really we like ur acting aman nd sonia gg

  • @robinsingh3156
    @robinsingh3156 10 หลายเดือนก่อน +1

    Bhot vadia sare tem vide very good

  • @kewelkewel3621
    @kewelkewel3621 10 หลายเดือนก่อน +1

    Shukr aa labbo gyi aman te sonia sukh da sah lengia waheguru maa dhee ena boldia ne

    • @amandhillon
      @amandhillon  10 หลายเดือนก่อน

      Thanks ji 🙏

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻

  • @wiskyk2863
    @wiskyk2863 10 หลายเดือนก่อน +1

    Aman and Sonia is excellent nature Amber dhindsa canada

    • @amandhillon
      @amandhillon  10 หลายเดือนก่อน

      You are right

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻

  • @Jagjeet-kaur57
    @Jagjeet-kaur57 10 หลายเดือนก่อน +1

    ਕਪੱਤਈ ਬੁੜੀ ਧੰਨ ਹੈ ਕਿੰਨਾ ਉੱਚੀ ਬੋਲ ਦੀ ਹੈ ਮਾਲੇਰਕੋਟਲਾ ਤੋਂ

  • @parwinderkaur7110
    @parwinderkaur7110 10 หลายเดือนก่อน +1

    Labooo te labooo di maaa ohhhh hoooo

  • @h_sgaming2291
    @h_sgaming2291 10 หลายเดือนก่อน +2

    Very nice story aa god bless you all team member sab team member de roll bhut bhut vadia aa permatma tuhadi team member no khush reke ❤❤❤❤

    • @amandhillon
      @amandhillon  10 หลายเดือนก่อน

      Thanks ji 🙏

  • @japneetkaur4818
    @japneetkaur4818 10 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਚ ਕਦੇ

    • @IqbalSingh-hw8hb
      @IqbalSingh-hw8hb 10 หลายเดือนก่อน

      👍🏼👍🏼👌🏿👌🏿

  • @gurbhinder_01
    @gurbhinder_01 9 หลายเดือนก่อน

    ਬਹੁਤ ਵਧੀਆ ਸਟੋਰੀ ਹੈ

  • @shazadtaggar1597
    @shazadtaggar1597 10 หลายเดือนก่อน +1

    Good job 👍👍👍👍aman te soina mam

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻

  • @user-qs6qk5lr9h
    @user-qs6qk5lr9h 10 หลายเดือนก่อน

    Very nice video God bless you hamesha Khush raho aman de Raj veer ji ❤️❤️🙏👍🙏

  • @naseebchand8371
    @naseebchand8371 10 หลายเดือนก่อน +1

    ਵਿਡਿਓ ਬਹੁਤ ਵਧੀਆ ਲੱਗੀ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

    • @amandhillon
      @amandhillon  10 หลายเดือนก่อน

      Thanks ji 🙏

  • @user-xy9ys3cv7f
    @user-xy9ys3cv7f 9 หลายเดือนก่อน

    Bhuttttttt vadiya movie aa ji

  • @kaashirio9018
    @kaashirio9018 10 หลายเดือนก่อน

    Mother in law and sister in law is tooooo much.

  • @jagrajbhullar-ny5mu
    @jagrajbhullar-ny5mu 10 หลายเดือนก่อน

    ਅਮਨ ਮਾ ਤੇ ਧੀ ਦੋਨਾ ਦਾ ਘਰ ਵਿਚੋ ਕੱਡ ਦਿਉ ਵਧੀਆ ਰਹੋਂ ਗੇ ਬੁੜੀ ਬਹੁਤ ਕੁਤੀ ਹੈ ਅਮਨ ਜਿਦਾ ਜ਼ਮੀਨ ਵਾਲੀ ਵਿਚ ਜਿਦਾ ਮਿਨਤਾ ਕਰਦੀ ਹੁੰਦੀ ਸੀ ਉਸ ਤਰ੍ਹਾਂ ਕਰਾਉ

  • @dulaybainsdulay3413
    @dulaybainsdulay3413 10 หลายเดือนก่อน +2

    Very nice video 👍👍👍 and God bless you to the whole family and team 🙏🙏😇😇

    • @amandhillon
      @amandhillon  10 หลายเดือนก่อน +1

      Thank you so much

  • @manjindersingh1822
    @manjindersingh1822 10 หลายเดือนก่อน +1

    Very nice video ji waheguru bless u all team members ji

  • @ekamjot898
    @ekamjot898 10 หลายเดือนก่อน +1

    Very nice video Aman didi😊😊

    • @amandhillon
      @amandhillon  10 หลายเดือนก่อน

      Stay connected

  • @UshaRani-cd4px
    @UshaRani-cd4px 10 หลายเดือนก่อน

    ਸਾਰੇ ਮੈਂਬਰਾਂ ਦਾ ਰੋਲ ਬਹੁਤ ਵਧੀਆ ਲਗਦਾ

  • @rajindergoyal9611
    @rajindergoyal9611 10 หลายเดือนก่อน

    Tuci ta bhut hi bhut vadhia video banade ho ji bilkul real life upper ji ❤❤❤❤❤❤❤❤

    • @amandhillon
      @amandhillon  10 หลายเดือนก่อน +1

      Thanks ji 🙏🙏

  • @Sitare_Punjabde
    @Sitare_Punjabde 10 หลายเดือนก่อน +3

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
    Karampreet Samra 😊❤

  • @GurdeepSingh-pq1se
    @GurdeepSingh-pq1se 10 หลายเดือนก่อน +1

    Very nice video ji God bless you

    • @amandhillon
      @amandhillon  10 หลายเดือนก่อน

      Same to you

  • @butasinghbutasingh2879
    @butasinghbutasingh2879 10 หลายเดือนก่อน

    No words for this video..........❤😊

  • @gurjindersingh3638
    @gurjindersingh3638 10 หลายเดือนก่อน

    Sari team nu sat Shri akal amandhillon and Raj g 🙏 bahut vadia video seebo preet abhi super acting all team good acting good massage very salute g 👍🙏🥀💙🥀👌 Yamuna Nagar

  • @tinnyghuman9917
    @tinnyghuman9917 10 หลายเดือนก่อน

    Mother in law means anti da negative and in postive role bohut vadyia e kardy NY nice vedio g

    • @amandhillon
      @amandhillon  10 หลายเดือนก่อน

      Yes, thanks

  • @harsimrankaursimran8262
    @harsimrankaursimran8262 10 หลายเดือนก่อน +1

    ਬਹੁਤ ਵਧੀਆ ਪ੍ਮਾਤਮਾ ਤਰਕੀਆ ਬਖਸ਼ਏ 🎉🎉🎉🎉🎉

    • @amandhillon
      @amandhillon  10 หลายเดือนก่อน

      Thanks ji 🙏

  • @kakasarpanchhakamwala7716
    @kakasarpanchhakamwala7716 10 หลายเดือนก่อน +6

    ਸੱਤ ਸ਼੍ਰੀ ਆਕਾਲ ਜੀ ਅਪਣੀ ਨਵੀਂ ਵੀਡੀਓ ਨੂੰ ਵੇਖ ਕੇ ਲਾਈਕ ਕਮੇਂਟ ਸੇਅਰ ਜਰੂਰ ਕਰਿਆ ਕਰੋ ਜੀ 🙏🙏🙏

    • @goramann376
      @goramann376 10 หลายเดือนก่อน +1

      ਬਾਈ ਜੀ ਤੁਸੀ ਖੂਡੇ ਵਾਲਾਂ ਬਹੁਤ ਵਧੀਆ ਕਹਿੰਦੇ ਹੋ ਦੋ ਮਾਰੂ ਖੂਡੇ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਖੂਸ ਰੱਖੇ ਜੀ ਸਰਪੰਚ ਸਾਹਿਬ ਜੀ ਸ਼ਤਿ ਸ਼੍ਰੀ ਅਕਾਲ ਜੀ 🙏🏻👍👍👍👍

    • @kakasarpanchhakamwala7716
      @kakasarpanchhakamwala7716 10 หลายเดือนก่อน

      ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ 🙏🙏

    • @amandhillon
      @amandhillon  10 หลายเดือนก่อน

      Thanks ji 🙏

  • @surinderkaur6731
    @surinderkaur6731 10 หลายเดือนก่อน +1

    😂😂🤣🤣🤣😀😀😀😄😄😄Lahbo t ma buht he madeean 😅😅😅😅😅😅😂😂😂😂😂

  • @KamaljitKaur-kj7fv
    @KamaljitKaur-kj7fv 10 หลายเดือนก่อน +3

    Ama ਗੁੱਲੀ ਅਤੇ ਮੈਂ pag ਨਹੀਂ ਲੇਨ ਈ ਦੇਖ ਕੇ ਦਿਲ bhut ਖੁਸ਼ ਹੁੰਦਾ ਆ ਪੁਰਾਣਾ ਵਿਰਸਾ ਸਾਡੀ ਦਾਦੀ ਦਾ ਸਮਾਂ ਯਾਦ ਆ ਜਾਂਦਾ ਆ

    • @amandhillon
      @amandhillon  10 หลายเดือนก่อน

      Thank you so much ji ❤️

  • @jaspreetkaur7899
    @jaspreetkaur7899 10 หลายเดือนก่อน +2

    ਵੀਡੀਓ ਨੂੰ ਦੇਖਣ ਤੋਂ ਪਹਿਲਾ ਹੀ like, comments ਕਰਨ ਵਾਲੇ like ਕਰੋ ਮੈਂ ਤਾ ਪਹਿਲਾ ਹੀ ਕਰਦੀ ਕਿਉਂਕਿ ਮੈਨੂੰ ਯਕੀਨ ਹੁੰਦਾ ਏਨਾ ਦੀ ਵੀਡੀਓ ਘੈਂਟ ਹੀ ਹੋਣੀ ਆ god bless all your team ❤❤❤

    • @amandhillon
      @amandhillon  10 หลายเดือนก่อน

      Thank you so much ji 🙏

  • @user-nl9ex4fp5n
    @user-nl9ex4fp5n 10 หลายเดือนก่อน +14

    ਸਿਰਾ ਮੂਵੀ ਕਹਿਣ ਨੂੰ ਸ਼ਬਦ ਘੱਟ ਜਾਦੇਐ। ਜਿੰਨੀ ਵੀ ਤਰੀਫ਼ ਕਰੀਏ ਥੋੜ੍ਹੀ ਐ ਵਾਹਿਗੁਰੂ ਸਾਰੀ ਟੀਮ ਨੂੰ ਖੁਸ ਰੱਖੇ ਜੀ

    • @amandhillon
      @amandhillon  10 หลายเดือนก่อน

      Thank you so much ji 🙏

  • @sukhjeetkaur5397
    @sukhjeetkaur5397 10 หลายเดือนก่อน +1

    Anjli baithi kive aa ...
    Vdhiaa acting saryaa di purane loka vrgi jma

  • @gurpreetgill45572
    @gurpreetgill45572 10 หลายเดือนก่อน +1

    Very nice video God bless you all team members 🙏🙏❤️❤️💕❣️🥰

    • @amandhillon
      @amandhillon  10 หลายเดือนก่อน +1

      Thank you so much

  • @happyram983
    @happyram983 10 หลายเดือนก่อน +1

    Namste aman dee and raj bhaji
    Asi tuhada natk dekhde aa
    Tuhadiya videos boht sohniya hundiya
    God bless u
    Asi dee Italy to aa🙏🙏❤️

    • @amandhillon
      @amandhillon  10 หลายเดือนก่อน

      Thank you so much 🙏

  • @gurjitdeol1401
    @gurjitdeol1401 10 หลายเดือนก่อน

    Very very very nice video g Aman tu te Sonia labu no and cahrnu no fad k godson fad k kiti Abi de and kaka uncle de actaing bhot he great a karma and Raj maa tu bhot Dardan ne preet tuci te angly lbou no kito

  • @nirmalsinghbhathal980
    @nirmalsinghbhathal980 10 หลายเดือนก่อน +4

    ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੇ ਕਲਾਕਾਰਾਂ ਨੂੰ ਵਾਹਿਗੁਰੂ ਖੁਸੀਆਂ ਦੇਵੇ ਤਾਇਆਂ ਜੀ ਨੇ ਬਹੁਤ ਵਧੀਆ ਗੱਲ ਕੀਤੀ

  • @Meenu67793
    @Meenu67793 10 หลายเดือนก่อน

    ਬਹੁਤ ਸੋਹਣੀ ਵੀਡੀਉ ਹੈ ਜੀ ਰੱਬ ਹੋਰ ਤਰੱਕੀ ਬਖਸ਼ੇ🙏🙏🙏🙏🙏

  • @user-zb3iz6mr9f
    @user-zb3iz6mr9f 10 หลายเดือนก่อน

    Very nice all theem acting

  • @amrikkhokhar2970
    @amrikkhokhar2970 10 หลายเดือนก่อน +1

    ਬਹੁਤ ਵਧੀਆ ਵੀਡੀਓ ਵੀਰ ਜੀ।ਲਾਭੋ ਦੇ ਜਾਣ ਨਾਲ ਸੋਨੀਆ ਤੇ ਅਮਨ ਤਾ ਚੰਗੀ ਰੋਟੀ ਖਾ ਲੈਣ ਗੀਆ ਵਿਚਾਰੀਆਂ

    • @soniasonia1865
      @soniasonia1865 10 หลายเดือนก่อน

      ਧੰਨਵਾਦ ਜੀ 🙏🏻🙏🏻

  • @balwindersinghkhalsa2370
    @balwindersinghkhalsa2370 10 หลายเดือนก่อน +6

    ❤ ਬਹੁਤ ਵਧੀਆ ਵੀਡੀਓ ਅਮਨ ਢਿੱਲੋਂ ਰਾਜ ਢਿੱਲੋਂ ਪੂਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਤਾਂ ਅਵੀ ਉਤੋਂ ਦੀ ਪੈ ਗਿਆ 🎉🎉🎉

    • @amandhillon
      @amandhillon  10 หลายเดือนก่อน

      Thank you so much ji 🙏

  • @harpreetsharma4125
    @harpreetsharma4125 10 หลายเดือนก่อน

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਬਖਸ਼ੇ ❤❤

  • @arshdeeprehal2430
    @arshdeeprehal2430 10 หลายเดือนก่อน +1

    Avi the acting bhout vadia a g

  • @tanukaur10
    @tanukaur10 10 หลายเดือนก่อน +1

    ❤❤❤❤very Very Very nice video ji❤❤❤❤❤

    • @amandhillon
      @amandhillon  10 หลายเดือนก่อน

      Thanks all

  • @karnbrar-nz6bz
    @karnbrar-nz6bz 10 หลายเดือนก่อน

    Vary nice👍 video ji❤

  • @ekamdhaliwal6235
    @ekamdhaliwal6235 10 หลายเดือนก่อน +1

    Very nice video JASDEEP Singh wander Moga

  • @gurvinderkullar5431
    @gurvinderkullar5431 10 หลายเดือนก่อน +1

    ❤❤❤ ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ❤❤

  • @manjotkaur9523
    @manjotkaur9523 10 หลายเดือนก่อน +1

    ਬਹੁਤ ਵਧੀਆ 👌

  • @veerpalkaur4499
    @veerpalkaur4499 10 หลายเดือนก่อน

    Very nice acting and massage God 🙏🙏🙏🙏 bless you all team members

  • @user-cc4lu9fh2s
    @user-cc4lu9fh2s 10 หลายเดือนก่อน

    Good story 👏❤🎉❤🎉

  • @RanaJaveed-hg4lc
    @RanaJaveed-hg4lc 10 หลายเดือนก่อน

    Video wadhiya c.

  • @user-xf5em7bz4b
    @user-xf5em7bz4b 10 หลายเดือนก่อน

    Awesome story Weldon 🎉🎉aman didi raj bhai sat Shri akal ji God bless you

  • @jagrajwaraich1506
    @jagrajwaraich1506 10 หลายเดือนก่อน +1

    Abbi siraaa

  • @HarwinderSingh-me1tr
    @HarwinderSingh-me1tr 10 หลายเดือนก่อน

    ਜਿਹੜੇ ਘਰ ਦੇ ਮੁੱਖੀ ਨਰਮ ਤੇ ਸੱਸਾ ਗਰਮ ਉਹਨਾਂ ਦੀਆਂ ਨੁੰਹਾ ਨਾਲ ਇਹੋ ਜਿਹੇਆ ਮਾੜਾ ਸਲੂਖ ਹੁੰਦਾ

  • @butaaulakh6875
    @butaaulakh6875 10 หลายเดือนก่อน +3

    ਅਬੀ ਦੀ ਐਕਟਿੰਗ ਵੈਰੀ ਵੈਰੀ ਕਮਾਲ😂😂😂😂

  • @ramankandholakandhola986
    @ramankandholakandhola986 10 หลายเดือนก่อน

    Buhat vadiya video hundiya tuhadiya 👍👍🙏🙏🙏🙏🙏

  • @balwinderkaurkhalsa5118
    @balwinderkaurkhalsa5118 10 หลายเดือนก่อน

    Very nice video aman & Sonia
    Bahut ghaint rol

  • @nirmalsinghbhathal980
    @nirmalsinghbhathal980 10 หลายเดือนก่อน +1

    ਅਮਨ ਭੈਣੇ ਵੀਡੀਓ ਜਲਦੀ ਭੇਜ ਦਿਆ ਕਰੋ ਸਾਨੂੰ ਤੁਹਾਡੀ ਵੀਡੀਓ ਉਡੀਕ ਰਹਿਦੀ ਹੈ

  • @user-mi1gx9vo2x
    @user-mi1gx9vo2x 10 หลายเดือนก่อน

    Hn ji jado gagan , soni ji, video vich nahi aa rahe c ta eda lagda c ki video dekhan nu dil ni karega.but sachi time kisi karke nahi rukda.jo hun kalakar ne ek se badkar ek. Karma ji, sonia ji, kaka ji ,charnjit ji,seeboji,harjit ji aur labboji matlab ki sb di acting lyi100/100

    • @user-mi1gx9vo2x
      @user-mi1gx9vo2x 10 หลายเดือนก่อน

      Baaki ji aman ji te raj veerji ta hai hi bauhat vadia

  • @user-hk8tl7ny5u
    @user-hk8tl7ny5u 10 หลายเดือนก่อน

    V nice video aman didi ji

  • @faheemali5756
    @faheemali5756 10 หลายเดือนก่อน

    Good vibes very gggggggggggggggggggg

  • @parvinderkaur-fl1ke
    @parvinderkaur-fl1ke 10 หลายเดือนก่อน

    Very nice lagi video Aman di God bless you ❤❤👌🙏

    • @amandhillon
      @amandhillon  10 หลายเดือนก่อน

      Thanks ji 🙏

  • @sanawarjotsinghsanawarjot72
    @sanawarjotsinghsanawarjot72 10 หลายเดือนก่อน +1

    Very nice Ji bro ❤❤❤❤

    • @amandhillon
      @amandhillon  10 หลายเดือนก่อน

      Thanks all

  • @RanaJaveed-hg4lc
    @RanaJaveed-hg4lc 10 หลายเดือนก่อน +1

    Sonia.
    Amma Gulie nu Sara kujh sunda ay.hahahahahaha.

  • @muhammadafzal8112
    @muhammadafzal8112 10 หลายเดือนก่อน +1

    Anjlee also good