ਸੁਣੋ ਕਿੰਝ ਛੱਡਿਆ ਅੰਮ੍ਰਿਤਧਾਰੀ ਗੁਰਸਿੱਖ ਨੇ ਚਿੱਟਾ

แชร์
ฝัง
  • เผยแพร่เมื่อ 20 ต.ค. 2024
  • ਸੁਣੋ ਕਿੰਝ ਛੱਡਿਆ ਅੰਮ੍ਰਿਤਧਾਰੀ ਗੁਰਸਿੱਖ ਨੇ ਚਿੱਟਾ
    #interview #drugaddiction #dailypostpunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 793

  • @jagjitsingh-wl9bg
    @jagjitsingh-wl9bg 5 ปีที่แล้ว +30

    ਸਿਮਰਨਜੋਤ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਹੈ !
    ਪਾਲੀ ਦਾ ਸਰਕਲ ਅਤੇ ਏਰੀਆ ਬਦਲ ਦਿੱਤਾ ਜਾਵੇ ।ਅਤੇ ਕਿਸੇ ਕੰਮ ਵਿੱਚ ਰੁੱਝ ਜਾਵੇ !
    ਇੰਨਾ ਦਾ ਸਰਕਲ ਬਣ ਚੁੱਕਿਆ ਹੁੰਦਾ ਹੈ ,ਸਰਕਲ ਵਾਲੇ ਦਵਾਰਾ ਫੇਰ ਲਾ ਦਿੰਦੇ ਹਨ!ਜੇ ਕੋਈ ਬਚਣਾ ਚਹੁੰਦਾ ਹੈ ਤਾਂ ਇਹ ਨਸ਼ੇੜੀ ਬੰਦੇ ਖਹਿੜਾ ਨਹੀਂ ਛਡਦੇ...ਇੰਨਾ ਦੀਆਂ ਨਜ਼ਰਾਂ ਤੋਂ ਦੂਰ ਹੋਣਾ ਜਰੂਰੀ ਹੈ ! ਪਾਲੀ ਨਸ਼ਾ ਛੱਡ ਸਕਦੈ ਪਰ ਵਾਤਾਵਰਨ ਬਦਲੇ ਬਿਨਾ ਮੁਸ਼ਕਲ ਹੀ ਹੈ !

  • @tejwantsingh1338
    @tejwantsingh1338 5 ปีที่แล้ว +82

    ਮਨ ਦਾ ਸਾਫ ਐ ਪਾਲੀ ਸੰਗਤ ਸਹੀ ਲਈ ਪਿੰਡ ਤੋ ਕੁਝ ਸਮਾਂ ਦੂਰ ਪਿਆਰ ਸਤਿਕਾਰ ਨਾਲ ਰੱਖਿਆ ਜਾਵੇ ਹੱਲ ਹੋਜੂ

  • @JasbirSingh-tp4ii
    @JasbirSingh-tp4ii 5 ปีที่แล้ว +5

    ਅਸੀ ਸਾਰੇ ਹੀ ਅਾਪ ਦੀ ਚੜਦੀਕਲਾ ਦੀ ਅਰਦਾਸ ਕਰ ਰਹੇ ਹਾਂ. ਤੁਸੀ ਖ਼ੁਦ ਇਸ ਮੁਹਿੰਮ ਦੀ ਅਗਵਾਈ ਕਰੋ ਜੀ.

  • @bhawanjitdhillon4204
    @bhawanjitdhillon4204 5 ปีที่แล้ว +30

    ਦੇਰ ਅਾੲੇ ਦੁਰੁਸਤ ਅਾੲੇ 🙏 ਬੁਲਿਅਾਂ ਮਨ ਦਾ ਕੀ ਸਮਝਾੳੁਣਾ ੲਿਧਰੋ ਪੁਟ ਕੇ ੳੁਧਰ ਲਾੳੁਣਾ 🙏 ਮਨ ਦੀ ਹਿਮੰਤ ਹਾਰਨ ਨਹੀਂ ਦਿੰਦੀ ! ਕੋਸ਼ਿਸ਼ ਕਦੀ ਹਾਰਦੀ ਨਹੀਂ ਗੁਰੂ ਭਲਾ ਕਰਨ ਸਭ ਦਾ 🙏

  • @mandeepkaur6359
    @mandeepkaur6359 5 ปีที่แล้ว +40

    ਸਿਮਰਨਜੋਤ ਵੀਰਾ ਘੈਟ ਪੱਤਕਾਰ

  • @davilgameing9176
    @davilgameing9176 5 ปีที่แล้ว +199

    ਵੀਰੇ ਹੁਣ ਨਾ ਕਰੀਂ ਨਸਾਂ ਹੱਥ ਬੰਨ੍ਹ ਕੇ ਬੇਨਤੀ ਆ

  • @jagsirsinghbajwasaab3933
    @jagsirsinghbajwasaab3933 5 ปีที่แล้ว +43

    ਵੀਰ ਜੀ ਤਾਂ ਸਹੀ ਬੋਲ ਰਿਹਾ ਮਨ ਨੂੰ ਮਾਰਨਾ ਪੈਂਦਾ ਕੋਈ ਸਹੀ ਕੰਮ ਕਰਨ ਲਈ❓❓ ਵਧੀਆ ਜੇ ਮਨ ਵਸ ਆ ਜਾਵੇ ❓❓ਮਨਿ ਜੀਤੈ ਜਗੁ ਜੀਤੁ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ 🙏🙏

  • @gurpartapsinghrai3292
    @gurpartapsinghrai3292 5 ปีที่แล้ว +10

    ਇਹ ਸਰਕਾਰਾਂ ਤੇ ਲਾਹਨਤ ਆਲੀ ਗੱਲ ਆ ਜਿਹੜੇ ਕਹਿੰਦੇ ਨਸ਼ਾ ਨੀ ਹੈ ਪੰਜਾਬ ਵਿੱਚ...ਬਹੁਤ ਵਧੀਆ ਉਦਾਹਰਣ ਪੇਸ਼ ਕੀਤੀ ਇਸ ਅਮ੍ਰਿਤਧਾਰੀ ਵੀਰ ਨੇ..ਪਤਾ ਨੀ ਕਦੋਂ ਪੰਜਾਬ ਵਿੱਚੋ ਨਸ਼ਾ ਖਤਮ ਹੋਣਾ..ਪਰਮਾਤਮਾ ਆਪ ਈ ਮੇਹਰ ਕਰੇ...ਸਰਕਾਰਾਂ ਨੇ ਕੁਝ ਨੀ ਕਰਨਾ

  • @harindersingh3833
    @harindersingh3833 5 ปีที่แล้ว +68

    ਗੁਰਬਾਣੀ ਜਪੁ ਦੁਨੀਆਂ ਦੇ ਨਸੇ ਭੁੱਲ ਜਾਏਗਾ

  • @jagdishsingh-cn2em
    @jagdishsingh-cn2em 5 ปีที่แล้ว +20

    ਵੀਰ ਪਾਲੀ ਨੀ ਹੁਣ ਪਾਲ ਸਿੰਘ ਆ ਤੇ ਸਿੰਘ ਗੁਰੂ ਤੋਂ ਬੇਮੁਖ ਨੀ ਹੋਂਦੇ ਵੀਰ ਦੁਬਾਰਾ ਅੰਮ੍ਰਿਤ ਛੱਕ ਤੇ ਗੁਰੂ ਬਾਲਾ ਬਣ। ਲੋਕਾਂ ਦੀ ਪਰਵਾਹ ਨੀ ਖੁਸ਼ੀਆਂ ਗੁਰੂ ਜੀ ਨੇ ਦੇਣੀਆਂ ਨੇ ਤੇ ਵੀਰ ਜਿਨ੍ਹਾਂ ਨੇ ਟੋਟੇ ਟੋਟੇ ਕਰਵਾਕੇ ਗਲਾ ਚ ਪਵਾ ਕੇ ਫਿਰ ਵੀ ਅਰਦਾਸ ਕੀਤੀ ਕੇ ਚਾਰ ਪਹਿਰ ਤੇਰੀ ਰਜਾ ਚ ਬਤੀਤ ਹੋਏ ਵਾਹਿਗੁਰੂ ਜੀ

  • @ggillggill3189
    @ggillggill3189 5 ปีที่แล้ว +131

    ਇਹ ਗਲਤੀ ਵੀ ਸਾਡੇ ਕੋਲੋ ਈ ਹੋਈ ਆ ਇਸਨੂੰ ਸੁਧਾਰਾਗੇ ਵੀ ਅਸੀ ਮੈਂ ਖੁਦ ਚਾਰ ਸਾਲ ਚਿੱਟਾ ਪੀਤਾ ਸੈਂਟਰ ਵਿਚ ਵੀ ਰਿਹਾ ਹਸਪਤਾਲ ਵਿੱਚ ਇਲਾਜ ਕਰਵਾਇਆ ਨਹੀ ਛੱਡਿਆ ਗਿਆ ਪਰ ਜਦੋ ਆਵਦਾ ਮਨ ਬਣਿਆ ਫਿਰ ਕੋਈ ਦਵਾਈ ਵੀ ਨਹੀ ਲਈ ਹੁਣ ਛੱਡੇ ਨੂੰ ਤਿੰਨ ਸਾਲ ਹੋਗੇ ਇਸ ਦਾ ਇੱਕ ਇਲਾਜ ਆਵਦੇ ਇਰਾਦਾ ਪੱਕਾ ਕਰਲੋ ਜੇ ਜਿਆਦਾ ਤੋੜ ਲੱਗੇ ਲੋਕਾ ਦੇ ਮਾਰੇ ਹੋਏ ਮਿਹਣੇ ਚੇਤੇ ਕਰ ਲਿਓ ਤੋੜ ਦੇ ਸਾਹਮਣੇ ਹੌਸਲੇ ਬੁਲੰਦ ਹੋਣਗੇ ਜੇ ਕੋਈ ਵੀਰ ਚਿੱਟਾ ਛੱਡਣ ਲਈ ਸਲਾਹ ਲੈਣੀ ਚਾਹੁੰਦਾ ਤਾ ਕੁਮੈਂਟ ਵਿੱਚ ਆਪਣਾ ਨੰਬਰ ਦੇ ਦਿਓ ਹੈਲਪ ਵੀ ਜਰੂਰ ਕਰਾਂਗੇ

    • @jattsaab4855
      @jattsaab4855 5 ปีที่แล้ว +2

      Help me

    • @montualhuwalia9629
      @montualhuwalia9629 5 ปีที่แล้ว +1

      9915176071

    • @ggillggill3189
      @ggillggill3189 5 ปีที่แล้ว +1

      koi ni bro jaroor koi vaddi gall ni yaar jida di kha help kranga

    • @jattsaab4855
      @jattsaab4855 5 ปีที่แล้ว +1

      @@ggillggill3189 bhaji apna nubr send kareyo plz mai tuhade naal gal krna chaunda ha

    • @nirpakhsidhu7714
      @nirpakhsidhu7714 5 ปีที่แล้ว +6

      2010 ਵਿਚ ਲਾਈਆਂ 2018 ਵਿਚ ਛੱਡ ਤਾ ਕੋਈ ਦਵਾਈ ਨੲੀ ਲਈ ਅਾਪਣੇ ਅਾਪ ਦੇ ਸਾਰੇ ਆ ਛੱਡ ਦਿਓ ਕੋਈ ਫਾਇਦਾ ਨਹੀਂ ਘਰ ਦੀ ਬਰਵਾਦੀਆ

  • @inderkaunke791
    @inderkaunke791 5 ปีที่แล้ว +12

    ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੋਈ ਵੱਡਾ ਉਪਰਾਲਾ ਕੀਤਾ ਜਾਵੇ 👏

    • @sukhjatt5901
      @sukhjatt5901 5 ปีที่แล้ว +2

      ਖਸਖਸ ਦੀ ਖੇਤੀ ਆ ਇਸ ਦਾ ਹੱਲ

    • @ManjotSingh-ww9pw
      @ManjotSingh-ww9pw 4 ปีที่แล้ว

      Y lady ke kadia na

  • @mandeepkaur6359
    @mandeepkaur6359 5 ปีที่แล้ว +46

    ਵੇਚਣ ਵਾਲਿਆ ਦਾ ਕੱਖ ਨਹੀ ਰਹਿਣਾ ਵੀਰੇ ਕੁਛ ਨਹੀ ਬਣਨਾ

    • @laddikharoudgurgratsingh1770
      @laddikharoudgurgratsingh1770 5 ปีที่แล้ว +3

      ਖੁਹ ਦੀ ਮਿੱਟੀ ਖੁਹ ਨੁ ਲੱਗਦੀ ਆ

    • @mandeepkaur6359
      @mandeepkaur6359 5 ปีที่แล้ว

      @@laddikharoudgurgratsingh1770 ਸਹੀ ਗੱਲ ਏ ਵੀਰ ਜੀ

    • @lakhvirladi4829
      @lakhvirladi4829 5 ปีที่แล้ว +3

      ਮਾੜੀ ਸੰਗਤ ਵੀ ਮਾਰਦੀ ਆ ਵੀਰ ਜੀ

  • @mehakterracegarden4880
    @mehakterracegarden4880 5 ปีที่แล้ว +3

    ਸਿਮਰਨਜੋਤ ਵੀਰ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਵੀਰ ਜੀ

  • @jassarajghar9411
    @jassarajghar9411 5 ปีที่แล้ว +5

    ਮਲੇਸ਼ੀਆ ਚ ਬਹੁਤ ਚਿੱਟਾ ਵੀਰੇ ਚਿੱਟਾ ਪੀਣ ਵਾਲੇ ਨੂੰ ਮਲੇਸ਼ੀਆ ਚ ਨਾ ਭੇਜਿਆ ਜਾਵੇ ਘਰ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ

  • @AMRITVIRKLAGAR
    @AMRITVIRKLAGAR 5 ปีที่แล้ว +2

    ਮੈਂ ਖੁਦ ਪੁਗਤਪੋਗੀ ਹਾਂ ਨਸ਼ਾ ਛੱਡਣਾ ਸੌਖਾ
    ਪਰ ਛੱਡ ਕੇ ਰੱਖਣਾ ਬਹੁਤ ਔਖਾ ਵੀਰ ।
    ਹੁਣ ਮੈਂ 2 ਸਾਲ ਤੋਂ ਛਡਿਆ ਹੋਇਆ ਹੈ ਪਰ ਹੰਕਾਰ ਨਹੀਂ ਕਰਦਾ ਪਰ ਹੁਣ ਬਚੇ ਦਿਖਦੇ ਣੇ।
    ਗਟੋ ਘਟ 20 ਵਾਰ ਮੈਂ ਛੱਡ ਕੇ ਦੋਬਾਰਾ ਲਗ ਪਿਆ
    ਸੀ । ਪਰ ਹੁਣ ਮੇਰੇ ਲਈ ਅਰਦਾਸ ਕਰੋ ਮੈਂ ਠੀਕ ਰਹਾਂ। 🙏

  • @inderkaunke791
    @inderkaunke791 5 ปีที่แล้ว +58

    Waheguru ji ਮੇਹਰ ਕਰਿਓ ਪੰਜਾਬ ਦੇ ਮੁੰਡੇ-ਕੁੜੀਆਂ ਤੇ ਨਸ਼ੇ ਤੋਂ ਦੂਰ ਰਹਿਣ 👫 👫 👫 👫 👫

  • @krnmkspb3022
    @krnmkspb3022 5 ปีที่แล้ว +107

    chalo rab di kirpa nal koi ta vapas aya 😌

  • @jerrydhillon47
    @jerrydhillon47 5 ปีที่แล้ว +19

    ਯਾਦ ਰੱਖਣਾ ਜਿਨਾਂ ਨਸ਼ੇ ਵੇਚ ਪੈਸੇ ਇਕੱਠੇ ਕਰੇ ਆ ਨਾ ਉਹ ਪੈਸੇ ਨਹੀ ਉਹ ਮੜੀ ਦਾ ਬਾਲਣ ਆ ਜਿਸ ਨਾਲ ਤੁਸੀ ਆਪਦੇ ਬੱਚਿਆ ਨੂੰ ਜਾ ਆਪਦੀ ਫੈਮਲੀ ਨੂੰ ਫੁਕਣਾ ਆ ਵਾਹਿਗੁਰੂ ਸੱਭ ਨੂੰ ਦੇਖਦਾ

  • @jaspalkaur1552
    @jaspalkaur1552 5 ปีที่แล้ว +1

    ਵੀਰ ਜੀ ਤੁਸੀਂ ਨਸ਼ਾ ਛੱਡ ਦਿੱਤਾ , ਬਹੁਤ ਖੁਸ਼ੀ ਦੀ ਗੱਲ ਹੈ । ਹੁਣ ਨਸ਼ੇ ਤੋਂ ਦੂਰ ਹੀ ਰਿਹੋਂ। ਪਹਿਲਾਂ ਵਾਂਗ ਚੰਗੇ ਕੰਮ ਕਰਿਓ । ਲੋਕ ਫਿਰ ਤੁਹਾਡੀ ਪਹਿਲਾਂ ਵਾਂਗ ਇੱਜਤ ਕਰਨਗੇ। ਵੀਰ ਜੀ ਮਰਨ ਬਾਰੇ ਨਾ ਸੋਚਣਾ।

  • @sahmmasingh6248
    @sahmmasingh6248 5 ปีที่แล้ว +1

    ਚਿੱਟਾ ਨਹੀਂ ਜਾ ਸਕਦਾ ਪੰਜਾਬ ਚੋਂ ਪੰਜਾਬ ਨੇ ਵੇਸੇ ਵੀ ਖ਼ਾਲੀ ਹੋ ਰਿਹਾ ਰੋਜ਼ ਸਿਵਿਆਂ ਚੋਂ ਮਾਂ ਮਾਂ ਦੀਆਂ ਚੀਕਾਂ ਸੁਣ ਰੲਈਆ

  • @babalkamboj9030
    @babalkamboj9030 5 ปีที่แล้ว +2

    ਵੀਰ ਜੀ ਬਿਲਕੁਲ ਸਹੀ ਕਹਿ ਰਹੇ ਨੇ ਕਿ ਚਿੱਟਾ ਛੱਡਣਾ ਕੋਈ ਔਖਾ ਨਹੀ ਹੈ ਬੱਸ ਦਿੱਲ ਕਰੜਾ ਕਰਨਾ ਪੈਂਦਾ ਮੈ ਵੀ ਛੱਡਿਆ ਬਹੁਤ ਪੀਤਾ ਸੀ ਪਰ ਹੁਣ ਇੱਕ ਸਾਲ ਅੱਠ ਮਹੀਨੇ ਹੋ ਗਏ ਨੇ ਚਿੱਟਾ ਤਾ ਕੀ ਕਿਸੇ ਵੀ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ ਮਾਲਕ ਦੀ ਐਨੀ ਕਿਰਪਾ ਹੋਈ ਜਿਸ ਮੈਨੂੰ ਐਨਾ ਹੌਸਲਾ ਬਖ਼ਸ਼ਿਆ ਵਾਹਿਗੁਰੂ ਸੱਭ ਨੂੰ ਹੌਸਲਾ ਬਖ਼ਸੇ

  • @davinderkahlon741
    @davinderkahlon741 5 ปีที่แล้ว +53

    Veer ji tudi koshish bhut hi 👋 sahi hai

    • @gurpreetmusic7806
      @gurpreetmusic7806 5 ปีที่แล้ว

      Bai adha ta tusi kharb kardeo promotion karke

  • @makhankalas660
    @makhankalas660 5 ปีที่แล้ว +13

    ਕਿਸੇ ਦਾ ਮੁੰਡਾ ਲੱਗੇ ਨਾ ਲੱਗੇ ਪਰ ਜੇਹੜੇ ਨਸੇ ਕਰਦੇ ਨੇ ਉਹ ਵੀ ਆਪਣੇ ਹੀ ਬੱਚੇ ਨੇ, ਕਦੇ ਐਮੇ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਮੁੰਡਾ ਤਾਂ ਨਸੇ ਨਹੀਂ ਕਰਦਾ , ਇਹ ਉਹਨਾਂ ਦਾ ਮੁੰਡਾ ਕਰਦਾ ਦੂਜੇ ਬੱਚੇ ਵੀ ਆਪਣੇ ਹੀ ਬੱਚੇ ਨੇ ਆਪਾ ਨੂੰ ਦਿਮਾਗ ਤੋਂ ਸੋਚਣਾ ਚਾਹੀਦਾ , ਅੱਜ ਦੂਜੇ ਦੇ ਘਰ ਲੱਗ ਰਹੀ ਹੈ ਸੇਖ ਆਪਣੇ ਘਰ ਤੱਕ ਜਰੂਰ ਪਹੁੰਚੇ ਗੀ,
    ਬਾਬਾ ਨਾਨਕ ਜੀ ਮਹਾਰਾਜ ਜੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕੇਹੜੇ ਰਸਤੇ ਪੈ ਗਿਆ, ਬਾਬਾ ਨਾਨਕ ਜੀ ਕਰੋ ਕਿਰਪਾ ਜੀ ਆਪਣੇ ਬੱਚਿਆਂ ਤੇ ਗਲਤ ਰਸਤੇ ਛੱਡ ਕੇ ਸਹੀ ਰਸਤੇ ਪੈ ਜਾਣ ਜੀ,
    ਵਾਹਿਗੁਰੂ ਜੀ ਕਰੋ ਕਿਰਪਾ ਜੀ ਆਪ ਜੀ ਦੀ ਕਿਰਪਾ ਤੋਂ ਬਿਨਾਂ ਕੁੱਝ ਨਹੀਂ ਹੋ ਸਕਦਾ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @mandeepkaur6359
    @mandeepkaur6359 5 ปีที่แล้ว +23

    ਵੀਰੇ ਆਪਣਾ ਮਨ ਬਣਾਓ ਕਿ ਛੱਡਣਾ

  • @jaspreetgrewal5371
    @jaspreetgrewal5371 5 ปีที่แล้ว +28

    ਸਹੀ ਗੱਲ ਅਾ ਵੀਰੇ ਜੈ ਪਿੰਡ ਦੀਆ ਬੂੜੀਆ ਇਕੱਠ ਹੋ ਕੇ ਬੰਦ ਕਰਵਾ ਸਕਦੀਆਂ ਨੇ ਜ ਚਉਹਨ

  • @mangasingh2008
    @mangasingh2008 2 ปีที่แล้ว

    ਜਮਾ ਸਹੀ ਗੱਲ ਆ ਪੁਲਿਸ ਜੁਮੇ ਵਾਰ ਆ ,ਸਰਕਾਰ ਘੱਟ ਜੁੰਮੇਵਾਰ ਆ,ਪੁਲਿਸ ਜਿਆਦਾ ਜੁੰਮੇਵਾਰ ਆ,,ਪੁਲਿਸ ਕਰੳਉਦੀ ਆ

  • @malkiatsingh2160
    @malkiatsingh2160 5 ปีที่แล้ว +12

    Thanks for educating people against drug abuse. Please carry on such efforts in future also. It is burning issue of Punjab which is ruining the state. thanks again.

    • @tigerdhada751
      @tigerdhada751 2 ปีที่แล้ว +1

      Main v shad chuka pr jhere bechan nu dinde c oh pisha ni shad-de ohna da ki hl howe eh v dasso main v national level da kabaddi da player c

  • @longia36
    @longia36 5 ปีที่แล้ว +10

    Veere best interview about druger.......asi Kita v a shade v . 18 to lake 34 hour Tak Tor jada pendi a......bilkul veer ne Sach gall kiti Pali veer ne...Tor just 24 hour Tak maximum....1st real and good person .....Pali veer ..and daily post Wala veer

  • @harjinderkaur4138
    @harjinderkaur4138 5 ปีที่แล้ว

    ਵੀਰ ਵਾਹਿਗੁਰੂ ਅੱਗੇ ਅਰਦਾਸ ਕਰ ਕਿ ਮੁੜ ਕੇ ਇਸ ਗਲਤ ਰਸਤੇ ਨਾ ਪਾਵਾਂ ਵਾਹਿਗੁਰੂ ਜਰੂਰ ਮਦਦ ਕਰੇਗਾ

  • @SLAVEOFAKAAL-PURAKH
    @SLAVEOFAKAAL-PURAKH 5 ปีที่แล้ว

    ਏਸ ਵੀਰ ਦੀ ਗੱਲ ਸਹੀ ਆ ਚਿੱਟਾ ਪੰਜਾਬ ‘ਚ ਮੁੱਕ ਨਹੀਂ ਸਕਦਾ। ਚਿੱਟੇ ਨੂੰ ਪੰਜਾਬ ‘ਚ ਲਿਆਉਣਾ ਭਾਰਤੀ ਸਟੇਟ ਦੀ ਨੀਤੀ ਆ ਸਰਕਾਰ ਜਿਹੜੀ ਮਰਜ਼ੀ ਆ ਜਾਵੇ। ਸਿੱਖਾਂ ਦੀ ਅਣਖ ਮਾਰਨ ਲਈ ਚਿੱਟਾ ਲਿਆਂਦਾ ਗਿਆ। ਜਿਹੜੇ ਗੋਲ਼ੀਆਂ ਨਾਲ ਨਹੀਂ ਮਰੇ ਓਹ ਸੂਈਆਂ-ਗੋਲ਼ੀਆਂ ਨੇ ਢਾਹ ਲਏ। ਅਜ਼ਾਦੀ ਹੀ ਸਾਡੀ ਹੋਂਦ ਬਚਾ ਸਕਦੀ ਨਹੀਂ ਤੁਹਾਡਾ ਮਲੀਆਮੇਟ ਕਰ ਦੇਣਾ ਦੁਸ਼ਮਣਾਂ ਨੇ

  • @VinodSharma-nr9pc
    @VinodSharma-nr9pc 3 หลายเดือนก่อน

    ਪਰਮਾਤਮਾ ਤੈਨੂੰ ਬਲ ਬਕਸ਼ੇ ਵੀਰ ਤੈਨੂੰ ।

  • @punjabpunjabiatzindabad2702
    @punjabpunjabiatzindabad2702 5 ปีที่แล้ว +4

    ਕੈਪਟਨ ਸ਼ਾਬ ਜੇ ਪੰਜਾਬ ਨੂੰ ਬਚਉਣਾ ਤਾਂ ਅਫੀਮ ਭੁੱਕੀ ਖੋਲੋ , ਚਿੱਟੇ ਦਾ ਖਾਤਮਾ ਅਫੀੱਮ ਭੁੱਕੀ ਕਰੋ

  • @birbalbirru4022
    @birbalbirru4022 5 ปีที่แล้ว +1

    ਵਾਹਿਗੁਰੂ ਜੀ ਹਿੰਮਤ ਦੇਵੇ ਜੀ

  • @ii741
    @ii741 5 ปีที่แล้ว +3

    ਬਹੁਤ ਹੀ ਵਧੀਆ ਜੀ

  • @gopigill154
    @gopigill154 5 ปีที่แล้ว +37

    guru ramdas ji mehar karo Punjab te

  • @jassarajghar9411
    @jassarajghar9411 5 ปีที่แล้ว

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਲੰਮੀ ਉਮਰ ਕਰੇ ਮੱਕੜ ਵੀਰੇ ਦੀ

  • @sandeepsinghsandeepsingh5395
    @sandeepsinghsandeepsingh5395 5 ปีที่แล้ว

    ਵੀਰ ਦੀ ਗੱਲ ਸੋ % ਸਹੀ ਆ ਬੰਦਾ 72 ਘੰਟੇ ਜਾ 100 ਘੰਟੇ ਲਾਲੋ ਔਖਾ ਹੁੰਦਾ ਮੈ ਵੀ ਇਸ ਚੀਜ਼ ਵਿੱਚ ਦੀ ਨਿਕਲ ਕੇ ਆਈਆਂ ਹੁਣ ਠੀਕ ਆ ਆਪਣਾ

    • @a.s.gamiga9125
      @a.s.gamiga9125 5 ปีที่แล้ว

      Sandeep Singh 22 apna number send kri

    • @gaganlitt6927
      @gaganlitt6927 3 ปีที่แล้ว

      Veera shi kine din tod lgdi aa

  • @ਸੁਖਵਿੰਦਰਧਾਲੀਵਾਲ
    @ਸੁਖਵਿੰਦਰਧਾਲੀਵਾਲ 5 ปีที่แล้ว +1

    ਭਾਜੀ ਤੁਸੀਂ ਹੋਣ ਨਸ਼ਾ ਨਹੀਂ ਕਰਨਾ ਤੇ ਪਿੰਡ ਦਾ ਭਲਾ ਕਰੋ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰੋ ਤੇ ਗੁਰੂ ਸਾਹਿਬ ਤੇ ਵਿਸ਼ਵਾਸ ਕਰੋ ਕਿਉਂਕਿ ਗੁਰੂ ਕੋਲ ਸਾਰੀ ਤਾਕਤ ਹੈ ਤੇ ਤੁਹਾਨੂੰ ਵੀ ਨਸ਼ੇ ਤੋ ਦੂਰ ਕਰੂੰਗਾ।

  • @narindermanngat3059
    @narindermanngat3059 5 ปีที่แล้ว

    Veer ji es veer diya sariya gallan schiyan ne ..a kuj hunda a jo veer ne dsya ..wmk

  • @satgurudariyfarm60gbb19
    @satgurudariyfarm60gbb19 5 ปีที่แล้ว +18

    I am proud of veer ji
    Pali veer ji waheguru ji myhar karn tuc phila wali life jeoo aapni family nal...God bless you veer ji👍👍

  • @mandeepdhillon3030
    @mandeepdhillon3030 5 ปีที่แล้ว +29

    ਪਾਲੀ ਵੀਰ ਬਾਬਾ ਜੀ ਸਭ ਠੀਕ ਕਰਨ ਗੇ

  • @balwindergrewal9965
    @balwindergrewal9965 5 ปีที่แล้ว

    ਬਾਈ ਮੇਰਾ ਪਿੰਡ ਵੀ ਬੱਦੋਵਾਲ ਆ ਪਾਲੀ ਵੀਰ ਨੂੰ ਮੈਂ ਜਾਣ ਦਾ ਤੇ ਵੀਰ ਮੈਨੂੰ ਵੀ।।ਮੈਂ ਇਥੇ ਇਹ ਗੱਲ ਕਹਿਣਾ ਚਾਹੁੰਦਾ ਕਿ ਨਸ਼ਾ ਹਰ ਥਾਂ ਹੈ ਜਿਵੇ ਵੀਰ ਨੇ ਕਿਹਾ ਕੈਨੇਡਾ ਵੀ ਅਮਰੀਕਾ ਵੀ। ਉਹ ਵਿਕਸਤ ਦੇਸ਼ਾਂ ਵਿਚ ਜੇ ਆਪਣੇ ਨਾਲੋਂ ਜਿਆਦਾ ਜਿਵੇ ਵੀਰ ਨੇ ਕਿਹਾ ਓਹਨਾ ਤੋਂ ਰੁਕ ਨਹੀਂ ਰਿਹਾ ਤਾਂ ਆਪਾਂ ਕਿਵੇ ਉਮੀਦ ਕਰ ਸਕਦੇ ਆ ਕ ਆਪਣੀਆਂ ਨਿਕੰਮੀ ਸਰਕਾਰਾਂ ਬੰਦ ਕਰ ਦੇਣ ਗੀਆਂ।।ਮੰਨਿਆ ਪਿੰਡ ਚ 5 ਬੰਦੇ ਚਿੱਟਾ ਵੇਚ ਦੇ ਆ ਪਰ ਵੀਰ ਖਾਣਾ ਤਾਂ ਆਪਾਂ।।ਜੇ ਕੋਈ ਲੈਣੇ ਵਾਲਾ ਨਾ ਹੋਉ ਵੇਚਣ ਗੇ ਕਿਥੇ ਉਹ।।ਕੋਈ ਆਪਣੇ ਮੂੰਹ ਵਿੱਚ ਨਹੀਂ ਪਾਉਂਦਾ ਧੱਕੇ ਨਾਲ ਆਪਾਂ ਖਾਣੇ ਆ ਤਾਂ ਅਗਲੇ ਵੇਚ ਦੇ ਆ।।ਨਾਲੇ ਗੱਲ ਮੁੱਕ ਦੀ ਤੁਸੀਂ ਖਰੀਦਿਆ ਤੁਸੀਂ ਓਹਨਾਂ ਦੇ ਨਾਮ ਅੱਗੇ ਹੋ ਕ ਲੈ ਸਕਦੇ ਓ।।ਥਾਣੇ ਰਿਪੋਰਟ ਦਿਓ ਤੇ ਅੱਗੇ ਲੱਗ ਕੇ ਇਹਨੂੰ ਖ਼ਤਮ ਕਰਨ ਵਿੱਚ ਮੋਢੀ ਬਣੋ।

  • @laddikharoudgurgratsingh1770
    @laddikharoudgurgratsingh1770 5 ปีที่แล้ว

    ਵੀਰ ਜੀ ਮੇਰਾ ਜਲੰਧਰ ਸਵਾ ਲੱਖ ਰੁਪਏ ਲਾ ਕੇ ਬਲੱਡ ਬੌਛ ਕਰਵਾਇਆ ਤਿੰਨ ਮਹੀਨੇ ਸੈਟ ਫੇਰ ਲੱਗਿਆ ਦੋ ਮਹੀਨੇ ਸੈਟਰ ਫੇਰ ਲੱਗਿਆ ਪਰ ਜਦੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੇਹਰ ਹੋਈ ਬਿਨਾ ਦਵਾਈ ਤੋ ਛੱਡਿਆ ਅੱਜ ਡੇਢ ਸਾਲ ਹੋ ਗਿਆ ਵਾਹਿਗੁਰੂ ਜੀ ਕੀ ਫਤਹਿ

  • @rahulydy2330
    @rahulydy2330 5 ปีที่แล้ว

    Vere bhut vadiya lga veer ne vada kita god bless you bro

  • @merapunjabmerapunjab6673
    @merapunjabmerapunjab6673 5 ปีที่แล้ว +2

    ਭਾਜੀ ਤੁਸੀਂ ਕਿਨੇ ਸੁਹਣੇ ਲਗਦੇ ਹੋ ਸਾਬਤ ਸੁਰਤ ਹੋ ਹੁਣ ਗਲਤੀ ਨਾ ਕਰਨਾ ਦੁਬਾਰਾ

  • @babbumalhi3640
    @babbumalhi3640 5 ปีที่แล้ว +1

    sirra veere

  • @harjinderkourchk3882
    @harjinderkourchk3882 5 ปีที่แล้ว +20

    ਦੱਸੋ ਜੀ ਕੀ ਕੀਤਾ ਜਾਵੇ ਕਿਵੇ ਬਚੂ ਪੰਜਾਬ। ਪਾਲੀ ਵਾਂਗੂੰ ਆਪਣੇ ਆਪ ਤੇ ਕੰਟਰੋਲ ਕਰੋ

    • @balwindergrewal9965
      @balwindergrewal9965 5 ปีที่แล้ว +1

      Koi control ne bhene..fake interview a..sade pind chita lai k e eh aye a..ah nal v baitha jo ik dost

    • @BeHappy-ci6nl
      @BeHappy-ci6nl 5 ปีที่แล้ว +1

      Balwinder Grewal
      ਸੱਚੀ ਬਾਈ ,,??

    • @balwindergrewal9965
      @balwindergrewal9965 5 ปีที่แล้ว

      @@BeHappy-ci6nl yes

  • @nirpakhsidhu7714
    @nirpakhsidhu7714 5 ปีที่แล้ว +6

    ਵਾਈ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਵਿੱਚ ਚਾਰ ਪੰਜ ਤਾਂ ਵਾਚੀ ਜਾ ਰਹੇ ਆ ਤੇ 250,300 ਮੁੰਡੇ ਪਿੰਦੇ ਆ ਸਰਪੰਚ ਮੈਂਬਰ ਕੁੱਛ ਵੀ ਨਹੀਂ ਕਰਦੇ ਸਭ ਨੂੰ ਪਤਾ ਸਰੇ ਆਮ ਚਲਦਾ

    • @Gcornerru
      @Gcornerru 2 ปีที่แล้ว

      Apne pinda cho nasha ni janda y mera pind v tere pind kol hi aa

  • @dameetcreation2608
    @dameetcreation2608 2 ปีที่แล้ว

    Good work

  • @ridersingh3532
    @ridersingh3532 5 ปีที่แล้ว +1

    Patkar veer vi Sirrrra bro jionda vasda reh veer

  • @yogeshbansal8434
    @yogeshbansal8434 5 ปีที่แล้ว

    Anchor vi bahut badiya. Bahut Sohni Gaal Baat kiti. Dhanbaad Veer G.

  • @shikarpuria9982
    @shikarpuria9982 4 ปีที่แล้ว

    bohat vadia gal a vr ji jo chite bare kar rahe ho simar jit vr ji best of luck

  • @jobanpreetsingh5287
    @jobanpreetsingh5287 5 ปีที่แล้ว +10

    Daily. Post punjabi. Haq. Sach. D avaj. No 1. Media

  • @kransingh3928
    @kransingh3928 5 ปีที่แล้ว +1

    Very gud veer pali

  • @balrajsingh-zp4wq
    @balrajsingh-zp4wq 5 ปีที่แล้ว +2

    Bohat vadia vichar ne pali veer de. Waheguru thode nal hai bs tu himat kr tu hun na es line te pai. Salute hai tenu te tere honsle nu. Dono hath jor ke benti hai veer. Teri video ek sikhia hai ona li Jo es raste te ture hoy ne. Waheguru tere te mehar krn ge. Bs jaldi amrit shako veer ji. Tusi ek good insan ho

  • @DeepSingh-rs5tn
    @DeepSingh-rs5tn 3 ปีที่แล้ว

    ਬਾਈ ਬਾਹਰ ਤਾਂ ਅੰਨਾ ਚਿੱਟਾ ਜਿੰਨਾ ਮਰਜੀ ਚੁੱਕ ਪੰਜਾਬ ਦਾ ਤਾਂ ਨਾਂ ਹੀ ਮਸ਼ਹੂਰ ਆ

  • @dilpreetsingh-tz8kc
    @dilpreetsingh-tz8kc 5 ปีที่แล้ว +4

    Waheguru ji bacao ane Punjab nu Good job Simran veer

  • @narindersingh1273
    @narindersingh1273 5 ปีที่แล้ว

    ਪਾਲੀ ਵੀਰੇ ਹੁਣ ਨੀ ਕਰਨਾ ਕੁਛ ਗ਼ਲਤ.. ਵਧੀਆ ਬੰਦਾ ਤੂੰ

  • @ManpreetKaur-ij6qd
    @ManpreetKaur-ij6qd 5 ปีที่แล้ว

    ਮੇਰੇ ਵੱਡੇ ਵੀਰ ਮਿੰਨਤ ਵਾਲੀ ਗੱਲ ਹੈ ਹੁਣ ਏਦਾਂ ਦਾ ਕੰਮ ਨਾ ਕਰੇਉ ਕਿਉਂਕਿ ਮਾਂ ਵਾਪ ਦੇ ਪਹਿਲੇ ਵਾਲੇ ਪਾਲੀ ਬਣ ਜਾਉ

  • @GurjeetSingh-xe7zn
    @GurjeetSingh-xe7zn ปีที่แล้ว

    Veery good veer paterkar sab

  • @HARDEEPSINGH-eb1of
    @HARDEEPSINGH-eb1of 5 ปีที่แล้ว

    ਯਾਰ ਹੁਣ ਨਾਂ ਕਰੀਂ। ਲੋਕ ਤੈਨੂੰ ਨਸੇੜੀ ਕਹਿਣਗੇ। ਸੁਣ ਲਈਂ ਪਰ ਨਸਾ ਨਾਂ ਕਰੀਂ।

  • @randhirsingh8223
    @randhirsingh8223 5 ปีที่แล้ว

    Pali veere hun hth naa laii.dekh faeda Tera hei .but veer simarjot singh Makkar kive Ina a jiada Jor lga rahe ne. Bahut bahut dhanwad veer Makkar sahib ji. Bahut hi Vdhia Uprala He veer ji. Thanks very very much.

  • @kalamaan2092
    @kalamaan2092 5 ปีที่แล้ว +1

    Good veer

  • @amanpreetsingh2368
    @amanpreetsingh2368 5 ปีที่แล้ว +1

    ਬਾੲੀ ਜੀ ਸਾਡੇ ਪਿੰਡ ਦੇ 2 ਮੁੰਡੇ ੲਿਟਲੀ ਗੲੇ ਸੀ ਅੱਜ ਤੋ ਚਾਰ ਸਾਲ ਪਹਿਲਾ ਜਿਹੜੇ ਕੋੲੀ ਵੀ ਨਸਾ ਨਹੀ ਕਰਦੇ ਸੀ ੲਿੱਕ ਮੁੰਡਾ ਸਵੇਰੇ ਸਾਮ ਗੁਰੂ ਘਰ ਪਾਠ ਕਰਨ ਜਾਂਦਾ ਸੀ ਪਰ ਅੱਜ ੳੁਹ ਚਿੱਟੇ ਦਾ ਨਸਾ ਕਰਦੇ ਹਨ ੳੁਹਨਾ ਦੱਸੀਅਾ ੲਿਟਲੀ ਵਿੱਚ ਪੰਜਾਬ ਨਾਲੋ ਜਿਅਾਦਾ ਚਿੱਟਾ ੳੁਹਨਾ ਦੱਸੀਅਾ 50 ਰੁਪੲੇ ਦਿਹਾੜੀ ਬਣਦੀਅਾ 40 ਰੁਪੲੇ ਦਾ ਚਿੱਟਾ ਦਿਹਾੜੀ ਦਾ ਖੁੱਲਾ ਮਿੱਲਦਾ ੳੁਹਨਾ ੲਿਹ ਵੀ ਦੱਸੀਅਾ ਅਪਣਾ ਕੋੲੀ ਹੀ ਪੰਜਾਬੀ ਹੋਓ ਜਿਹੜਾ ੳੁੱਥੇ ਚਿੱਟੇ ਦਾ ਨਸਾ ਨਹੀ ਕਰਦਾ ਕੀ ਕਰਗੇ ਬੱਚੀਅਾ ਨੂੰ ਬਾਹਰ ਭੇਜਕੇ

  • @karamjitminhas3538
    @karamjitminhas3538 5 ปีที่แล้ว

    wow! very good interview. thanks.

  • @galaxygamer734
    @galaxygamer734 5 ปีที่แล้ว +1

    Very nice 👍 bro waheguru ji mehar kri veer ta 🙏🙏🙏🙏waheguru ji waheguru Ji

  • @singhjaspreet104
    @singhjaspreet104 5 ปีที่แล้ว +2

    ਇੱਥੇ ਸਭ ਕਹਿ ਰਹੇ ਨੇ ਕੀ ਬਾਈ ਨੇ ਅਜੇ ਵੀ ਨਸ਼ਾ ਕੋਟਾ ਹੋਇਆ
    ਪਰ ਉਸਦੀ ਹਸਪਤਾਲ ਵਿੱਚ ਦਵਾਈ ਚੱਲ ਰਹੀ
    ਨਸ਼ੇ ਛੱਡਣ ਵਾਲੀ ਦਵਾਈ ਵਿੱਚ ਵੀ ਇੱਕ ਸਹੀ ਮਾਤਰਾ ਵਿੱਚ ਨਸ਼ਾ ਹੁੰਦਾ
    ਹੋਂਸਲਾ ਦਿਓ ਵੀਰ ਨੂੰ ਬਹੁਤ ਵੱਡਾ ਕੰਮ ਹੈ

  • @sidhusaab8090
    @sidhusaab8090 5 ปีที่แล้ว

    Very nice simranjot veer bohat vaida kam kar raha veer daily post very nice

  • @kuljinder7589
    @kuljinder7589 5 ปีที่แล้ว +1

    Veer ji tuci buhat vdia insaan ho te buhat vdia interview krde ho 🙏🙏🙏

  • @arjanlal4759
    @arjanlal4759 5 ปีที่แล้ว +1

    ਚਕਦੇ ਚਿਟੇ ਵਾਲੈ ਬਾਈ 🇩🇪😒😒😒😒😒🇩🇪🇩🇪🇩🇪🇩🇪ਰਾਣਾ ਜਰਮਨੀ

  • @sahilbai3734
    @sahilbai3734 5 ปีที่แล้ว +2

    Pali Bai di har gal sachi a very nice brother 😘 ❤

  • @gursewakpunia6883
    @gursewakpunia6883 3 ปีที่แล้ว

    Waheguru waheguru waheguru waheguru waheguru waheguru waheguru g

  • @shindasingh4636
    @shindasingh4636 2 ปีที่แล้ว

    waheguru

  • @udhaypartap8507
    @udhaypartap8507 5 ปีที่แล้ว

    Reporter veer bahut changaa salute aw veer

  • @krishanlal8535
    @krishanlal8535 5 ปีที่แล้ว +13

    *😭ओ भाइयो परमेश्वर का भय मान लो ओए, चिट्टा, काला, तब जायेगा जब कैप्टन साहब एवं बादल साहब चाहेंगे, उनके लिए दुआ करें, यीशू मसीह मेरे देश पर रहम करो आमीन🙏*

    • @navrajpb0870
      @navrajpb0870 5 ปีที่แล้ว +1

      Ameeeeennnnnnn

    • @superduperhit4891
      @superduperhit4891 5 ปีที่แล้ว

      ਜਿਸ ਮਰਜੀ ਨੂੰ ਯਾਦ ਕਰਲੋ ਹੁਣ ਕੁੱਜ ਨਹੀ ਹੋਣਾ ਵੀਰ ਜੇ ameen ਨਾਲ ਮਸਲੇ ਹੱਲ ਹੁੰਦੇ ਤਾ ਹੁਣ ਤੱਕ ਹੋ ਜਾਂਦੇ ।

    • @superduperhit4891
      @superduperhit4891 5 ปีที่แล้ว

      @ਹਰਿਆਣੇ ਆਲਾ ਚੌਧਰੀ ਜਾਟ ਜੈਅੱਲਾਹ
      ਵਾਹੇਲੂਈਆਂ mix ਚੱਲਣਾ ਹੁਣ ਇਕੱਲੇ ਇਕੱਲੇ ਗੱਲ ਨਹੀ ਬਣਨੀ

    • @krishanlal8535
      @krishanlal8535 5 ปีที่แล้ว

      @ਹਰਿਆਣੇ ਆਲਾ ਚੌਧਰੀ ਜਾਟ*🙄 पगले प्रोफैट बजिदर सिंह जाट को यू-टयूब पर देखो और जानो कि सच्चाई क्या है, ब्राह्मणवाद एवं शैतान की चालों से बचो, परमेश्वर आपको आशीष दे आमीन एंव आमीन🙏*

  • @RajeshGupta-jw9en
    @RajeshGupta-jw9en 5 ปีที่แล้ว

    Simar jot bhai bahut vadiya kmm kr rhe ho tussi waheguru tuhanu sda khush rkhe 🙏🌷

  • @RanjitSingh-xd7rj
    @RanjitSingh-xd7rj 5 ปีที่แล้ว +32

    ਆ ਵੀਡੀਓ captain ਨੂੰ ਦਿਖਾਓ।

  • @inder9781
    @inder9781 5 ปีที่แล้ว

    Veer di himmat nu Salute aa sach boln di himmat kiti aa
    . Veero Sanu nashe vich faseh mundian nu pyaar naal samjaun di lorh hai, uhnu utte veyang karn naal kum kharab hi hou
    Par PUNJABIO PYAAR Naal RVO

  • @anandsaab1101
    @anandsaab1101 5 ปีที่แล้ว

    Veere bhut himmat wala insaan aa tu jehra eh kaura sach samaj aage dasiya aasaan nahi duniya sahmne Anna veere Mai tere andar leadership quality vekhi aa sanu sariya nu mil k samaaj cho is kohad nu khatam karna hovega

  • @ShekharBhardwaj01
    @ShekharBhardwaj01 3 ปีที่แล้ว

    All the best!!!👍

  • @Navdeepmaan1
    @Navdeepmaan1 4 ปีที่แล้ว +1

    ਚਿੱਟੇ ਦੀ ਤੋੜ ਤੋਂ ਵੀ ਮਰਦੇ ਨੇ ਲੋਕ y

  • @AustralianPunjabiesOfficial
    @AustralianPunjabiesOfficial 5 ปีที่แล้ว +23

    Chittey di chapet hun sadi sikh kom de yodhe v aa gye ne, Waheguru Mehar kar, ess korh cho kadd sarbatt da bhLa kar. 🙏

  • @bains6218
    @bains6218 5 ปีที่แล้ว

    ਜਿੰਨਾ ਚਿਰ ਪੰਜਾਬ ਪੁਲਿਸ ਵਿੱਚ ਬੈਠੇ ਬੰਦੇ ਜਿੰਨਾ ਦੀ ਚਿੱਟੇ ਵਾਲਿਆ ਨਾਲ ਹਿੱਸਾ ਪੱਤੀ ਉਹਨਾ ਬੰਦਿਆਂ ਨੂੰ ਜੇਲ ਨਹੀ ਭੇਜਿਆ ਜਾਂਦਾ ਚਿੱਟਾ ਨਹੀ ਮੁੱਕਨ ਲੱਗਾ
    ਜੇ ਉਹਨਾ ਪੁਲਿਸ ਵਾਲਿਆ ਬੰਦਿਆਂ ਨੂੰ ਫੜ ਕੇ ਅੰਦਰ ਢੱਕਣਾ ਫਿਰ ਪੰਜਾਬ ਪੁਲਿਸ ਦਾ ਮਨੋਬਲ ਡਿੱਗ ਜਾਦਾ
    ਇਹ ਦਾ ਮਤਲਬ ਤੁਸੀ ਸਮਝਦੇ ਹੋ ਥਾਨੇ ਵਿੱਚ ਇਕ ਅੱਧਾ ਬੰਦਾ ਬੱਚਣਾ ਤੇ ਵੱਡੇ ਠਾਨੇ ਵਿੱਚ ਇਕ ਬੰਦੇ ਦਾ ਡਿਊਟੀ ਕਰਨ ਲੱਗਿਆ ਤਾਂ ਮਨੋਬਲ ਡਿੱਗਣਾ ਈ ਆ

  • @tejindersandhu4895
    @tejindersandhu4895 5 ปีที่แล้ว +2

    Big fan aa veer Simranjot de

  • @mandysandhu1314
    @mandysandhu1314 5 ปีที่แล้ว +1

    Mere brother ne 12 saal nasha karke 3 saal pehla chaddya...aj oh married hai ,bahut sohna beta hai..gursikh roop dhaarya hai te ajj bahut sohni job karke bahut sohni zindagi batit kar rhe a...waheguru di mehar hoi...je mere veer ji nasha chad sakde ...koi v chad sakda

  • @paramjeet7609
    @paramjeet7609 5 ปีที่แล้ว

    ਮੇਰੇ ਵੀਚਾਰ ਨਾਲ ਗੁਰੂ ਘਰ ਨਾਲ ਜੁਡੋ । ਤੇ ਹਰੇਕ ਪਿਂਡ ਤੇ ਘਰ ਘਰ ਵਿਚ ਜਾ ਜਾ ਕੇ ਵੀਰੋ ਯੋਗਾ ਕਰਨ ਦਾ ਤੇ ਯੋਗਾ ਕਰਕੇ ਤੇ ਟੇਂਸਨਾਂ ਤੋ ਹਮੇਸਾ ਅਰਾਮ ਨਾਲ ਦੂਰ ਰਹਣ ਦਾ..... ਪਕਾ ਤੇ ਸਸਤਾ ਉਪਾਅ ਤੇ ਜੋਰਦਾਰ ਪਰਚਾਰ ਕਰੋ । ਯੋਗਾ ਕਲਬ ਪਿਂਡਾ ਚੇ ਬਣਾਓ ਤੇ ਓਸ ਦੇ ਜਰੀਏ ਪਕਾ ਟੇਂਸਨ ਤੋ ਦੂਰ ਰਹਣ ਦਾ ਸਚਾ ਪਰਚਾਰ ਜਰੂਰ ਕਰੋ ਪਂਜਾਬੀਓ .... ਤੇ ਯੋਗਾ ਨੂ ਮਜਾਕ ਨ ਸਮਝੋ । ਏਸ ਨੂ ਈਮੀਨਦਾਰੀ ਨਾਲ ਜੇ ਥੋਡਾ ਵੀ ਰੋਜ ਕਰ ਲਿਆ ਜਾਵੇ ..... ਤਾਂ ਬਿਲਕੁਲ ਵਡੇ ਤੋ ਵੀ ਵਡੇ ਟੇਂਸਨ ਤੋ ਤੁਸੀਂ ਬਡੇ ਅਰਾਮ ਨਾਲ ਬਾਹਰ ਆ ਸਕਦੇ ਓ। ਏਸ ਦੀ ਸਿਖਯਾ ਤੇ ਪਰਚਾਰ ਬਚੇ ਦੇ ਬਚਪਨ ਦੇ ਸਕੂਲ ਤੋ ਲੈ ਕੇ ਕਾਲਜ ਤਕ ਲਾਜਮੀ ਕਰਵਾ ਲਂਓ ਜੇ ਆਪਣੇ ਸਮਾਜ ਤੇ ਜਵਾਕਾਂ ਨੂ ਬਚਾਓਣਾ ਚਾਹੂਂਦੇ ਹੋ ਅਨੇਕ ਪਰਕਾਰ ਦੀ ਟੇਨਸਨਾ ਤੋ ....।ਜੋ ਕੀ ਓਹਨਾਂ ਦੇ ਮਨੋਬਲ ਨੂ ਗਿਰਾ ਕੇ ਤੇ ਚਂਗੇ ਭਲਿਯਾਂ ਨੂ ਵੀ ਏਸ ਗਨਦੇ ਨਸੇਯਾਂ ਵਲ ਧਕ ਦਿਂਦੀ ਯਾ।.....

  • @Ghai1037
    @Ghai1037 5 ปีที่แล้ว

    Very Good Bro ......

  • @jasdeepsinghsangha3960
    @jasdeepsinghsangha3960 5 ปีที่แล้ว +6

    SATNAM WAHEGURU JI MEHER KAROO SAB TE G G

  • @ranutechnical7686
    @ranutechnical7686 5 ปีที่แล้ว

    ਖੱਸ ਖੱਸ ਦੀ ਖੇਤੀ ਬਿੰਨਾ ਕੋਈ ਹੱਲ ਨਹੀ

  • @mannatchawla2596
    @mannatchawla2596 5 ปีที่แล้ว

    Salute to u sir for starting this journey of revieling the truth

  • @bachitarbhatti1125
    @bachitarbhatti1125 5 ปีที่แล้ว +2

    Waheguru g mehar kre punjab te

  • @johnyrayz
    @johnyrayz 5 ปีที่แล้ว +2

    ਬਾਈ ਲੋਕਾਂ ਨੂ ਹਿਮੱਤ ਦੇ ਮੁਹਰੇ ਹੋਕੇ, ਤੂੰ ਜੇਤੂ ਆ ਕਸੂਤੀ ਲੜਾਈ ਦਾ!!! ਖ਼ਬਰੇ ਕੀਸੇ ਘਰ ਦਾ ਦੀਪ ਬਚਾ ਲਵੇਂ!!!

  • @RoninSinghThiara
    @RoninSinghThiara 4 ปีที่แล้ว +2

    12:44 bilkul sahi kiha veer
    Sadde pind da v eho haal aa
    2010 to laike 2017 takk nasha kita main..
    Matlv koi nasha ni hona jehda shaddeya ni
    Te i know eh koi maan wali gal ni aa ke saare nashe kiti
    Nasha koi v shadd skda
    Bas aale duaale de loka da saath
    Te apna mind strong rakhna painda
    Apne aap nu eh kaho
    Eh sala nasha kya cheez aa
    Main mohtaaz ni es da.
    Eda kida sutt laau mainu
    Nasha shadan wali dawayi v odo kam kardi jado dimaag mazboot hove te eh main shadna aa te pakka shdna
    eh ni kuj dina layi

  • @sippydhaliwal7184
    @sippydhaliwal7184 5 ปีที่แล้ว

    ਓ ਭਰਾਵਾ ਛੱਡਣ ਤੋਂ ਬਾਅਦ ਤਾਂ ਬੋਲਿਆ ਈ ਨੀ ਜਾਂਦਾ ਜਿਨਾ ਬਾਈ ਤੂੰ ਬੋਲੀ ਜਾਨੈ

  • @jaspreetgrewal5371
    @jaspreetgrewal5371 5 ปีที่แล้ว +1

    ਮੈਨੂੰ ਇਕ ਗੱਲ ਸਮਝ ਨੀ ਆਉਂਦੀ ਜਿਵੇਂ ਅੱਜ ਕਲ ਚਿੱਟੇ ਦਾ ਸ਼ੋਂਕ ਬਣ ਗਿਆ ਕਦੇ ਹੋਰ ਨਸ਼ਾ ਇਹਨਾਂ ਨੀ ਸੁਣਿਆ ਸੀ ਚਿੱਟਾ ਤਾਂ ਬੱਚਾ ਬੱਚਾ ਪੀਂਦਾ ਪਤਾ ਨੀ ਕੀ ਅਾ ਇਹਦੇ ਵਿੱਚ ਨੌਜਵਾਨ ਇਹਨਾਂ ਇਹਦੇ ਵੱਲ ਖਿੱਚੇ ਚਲੇ ਜਾਂਦੇ ਨੇ

  • @preetybajwa941
    @preetybajwa941 5 ปีที่แล้ว +2

    pale veer ji i love you godbles you

  • @BalwinderSingh-tn6vo
    @BalwinderSingh-tn6vo 5 ปีที่แล้ว

    Waheguru ji veer ji nu bal bakshe

  • @jasvirsinghjassi7220
    @jasvirsinghjassi7220 5 ปีที่แล้ว +1

    Good job veer

  • @shivamarora2302
    @shivamarora2302 5 ปีที่แล้ว

    Veer g eh shadna bhout aokha ha eh ta odo hie chadya ja skda ha jado bas bnde da dil kra