ਸਿੱਧੂ ਮੂਸੇਵਾਲੇ ਵਾਲੇ ਦੇ ਅੰਦਰ ਜਮਾਉਂਦਰੁ ਹੀ ਬਾਗੀਪੁਣੇ ਦੀ ਗੱਲ ਪਈ ਸੀ || SYL Song || ਅਜਮੇਰ ਸਿੰਘ

แชร์
ฝัง
  • เผยแพร่เมื่อ 23 มิ.ย. 2022
  • Sidhu Moose Wala ਦੇ Song SYL ਬਾਰੇ ਯਾਦਵਿੰਦਰ ਨਾਲ Pro Punjab TV ਉੱਤੇ ਗੱਲ ਬਾਤ

ความคิดเห็น • 72

  • @navdipsingh8568
    @navdipsingh8568 ปีที่แล้ว +14

    ਸਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਟਿੱਪਣੀਆਂ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਹੀ ਕਰੋ। ਪੰਜਾਬੀ ਪੜ੍ਹੋ, ਲਿਖੋ ਤੇ ਬੋਲਣ ਵਿੱਚ ਮਾਣ ਮਹਿਸੂਸ ਕਰੋ।
    ਧੰਨਵਾਦ।

  • @jaswindersingh7921
    @jaswindersingh7921 ปีที่แล้ว +5

    ਸਿੱਧੂ topac ਨੂੰ follow ਕਰਦਾ ਸੀ topac ਨੇ ਆਪਣੀ ਕਲਮ ਦੇ ਸਹਾਰੇ ਆਪਣੀ ਕੌਮ ਕਠੀ ਕੀਤੀ ਸੀ
    Same thinking ਸਿੱਧੂ ਮੂਸੇਵਾਲੇ ਦੀ ਓ ਹਮੇਸ਼ਾ ਕਹਿੰਦਾ ਸੀ ਅਜੇ ਬੋਹਤ ਕੁਝ ਪਿਆ ਗਾਉਣ ਵਾਲਾ
    ਕਿਉਂਕਿ ਸਿੱਧੂ ਦੀ ਕਲਮ ਚੋਂ ਅਜੇ ਤਾਂ ਕੁਝ ਖਾਸ ਨੀ ਆਇਆ ਓ ਕਹਿੰਦਾ ਸੀ ਅਜੇ ਤਾਂ ਆਪਣੀ ਲਾਈਫ ਤੇ ਲਾਇਆ ਅੱਗੇ ਅੱਗੇ ਬੋਹਤ ਕੁਝ ਆ ਲੈ ਕੇ ਆਉਣ ਵਾਲਾ
    ਓਸ ਦੀ ਕਲਮ ਚ ਪੂਰੀ ਗੜਸ ਸੀ ਬੇਬਾਕ ਹੋ ਕੇ ਬੋਲਦਾ ਸੀ ਪੂਰਾ ਦਮ ਰੱਖਣ ਵਾਲਾ ਮੁੰਡਾ ਸੀ

  • @baljindersingh7028
    @baljindersingh7028 ปีที่แล้ว +15

    ਏਥੇ ਨੌਜੁਆਨਾਂ ਨੂੰ ਬੜੀ ਹੀ ਸ਼ੰਜੀਦਗੀ ਨਾਲ ਸੋਚਣਾ ਤੇ ਸਮਝਣਾ ਚਾਹੀਦਾ ਸਾਡੇ ਨਾਲ ਕਿਸ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਹੈ। 🙏

  • @GurpreetSINGHOZSIKH
    @GurpreetSINGHOZSIKH ปีที่แล้ว +17

    ਵਾਹਿਗੁਰੂ ਜੀ ਕਿਸੇ ਵੀ ਜ਼ੁਬਾਨ ਤੋਂ ਕੁਛ ਵੀ ਬੁਲਾ ਸਕਦੇ ਆ , ਸਾਰੇ ਹੱਥ ,ਪੈਰ , ਜ਼ੁਬਾਨ ਗੁਰੂ ਸਾਹਿਬ ਜੀ ਦੇ ਹੀ ਨੇ , ਵਾਹਿਗੁਰੂ ਜੀ ਦੇ ਹੀ ਨੇ । ਮਹਾਰਾਜ ਜੀ ਨੇ ਸੇਵਾ ਲੈ ਲਈ ਸ਼ੁਭਦੀਪ ਸਿੰਘ ਸਿੱਧੂ ਤੋਂ । ਸਦਾ ਲਈ ਜਿਉਂਦਾ ਕਰਤਾ ਮਾਲਕ ਨੇ ਪੰਜਾਬ ਦੇ ਸ਼ੇਰ ਨੂੰ । 🙏🙏

  • @karanvirsingh7662
    @karanvirsingh7662 ปีที่แล้ว +18

    The greatest historian of punjab.

  • @dalbirkaur4948
    @dalbirkaur4948 ปีที่แล้ว +3

    Sona put ma tha sidhu musawala🙏🙏😭😭😭😭😭

  • @blackiaagaming7675
    @blackiaagaming7675 ปีที่แล้ว +12

    🙏🙏🙏🙏🙏🙏🙏🙏🙏🙏🙏🙏🙏🙏🙏
    ਸ:ਅਜਮੇਰ ਸਿੰਘ ਜੀ ਤੁਸੀ ਬਹੁਤ ਵਧੀਆ ਵਿਚਾਰ ਦਿੱਤੇ ਹਨ ਜੀ । ਧੰਨਵਾਦ ਜੀ ।

  • @singhlally9349
    @singhlally9349 ปีที่แล้ว +23

    As a Punjabi as a Sikh every young man in Punjab feel like they are being betrayed by their own government ,we feel like we lost our freedom our sources our waters our religion and our land and their is no way out and self independence is the only answer

  • @Vikram-zp4su
    @Vikram-zp4su ปีที่แล้ว +6

    Punjab ch change aun wala hai…. Eh mainu feel ho reha

  • @singhaman8232
    @singhaman8232 ปีที่แล้ว +7

    ਬਹੁਤ ਵਧਿਆ ਸਰਦਾਰ ਅਜਮੇਰ ਸਿੰਘ ਜੀ 🙏

  • @harmanjeetsingh4875
    @harmanjeetsingh4875 ปีที่แล้ว +5

    Bapu ji waheguru tuhanu hamesha tandrust te chardi klaa ch rakhan

  • @kuldeepkaur-uw8tn
    @kuldeepkaur-uw8tn ปีที่แล้ว +8

    ਜੇ ਕੌਮਾਂ ਪੂਰਨ ਜਾਗ ਜਾਣ ਤਾਂ ਜਿਆਦਾ ਦੇਰ ਗੁਲਾਮ ਨਹੀਂ ਰਹਿੰਦੀਆਂ

    • @singhlally9349
      @singhlally9349 ปีที่แล้ว +1

      Sister sanu smajna pena k asi gulam ha.

  • @leenk2462
    @leenk2462 ปีที่แล้ว +4

    Bs eh gana sunn toh baad tah dil krda k ik ik vrka history da frol shada

  • @warriorclan543
    @warriorclan543 ปีที่แล้ว +11

    Great interview why don't you bring people like ajmer singh ji regularly
    he's great man great mind and he explained all beautifully never seen such pure views he read the situation very well

  • @Jtt12345
    @Jtt12345 ปีที่แล้ว +5

    Bai ajmer singh ji tuhanu salute aa
    Nal bai yadvinder singh nu v

  • @chandandeepsingh7051
    @chandandeepsingh7051 ปีที่แล้ว +2

    ਇਹੋ ਜੇਹੈ ਸਖਸ ਦੀ ਮੁਲਾਕਾਤ ਕਰਨ ਤੋਂ ਪਹਿਲਾਂ ਦੇਸੀ ਸਾਂਉਡ ਸੁਧਾਰ ਲਿਆ ਕਰੋ ਜੀ

  • @pinderbajwa1480
    @pinderbajwa1480 ปีที่แล้ว +7

    Very gud bapu ji

  • @gurdipsingh4229
    @gurdipsingh4229 ปีที่แล้ว +4

    Sidhu sardar jindabad

  • @warraichchabba9157
    @warraichchabba9157 ปีที่แล้ว +8

    Waheguru ji ka Khalsa waheguru ji fathe

  • @generalknowledge9299
    @generalknowledge9299 ปีที่แล้ว +12

    ਬਹੁਤ ਵਧੀਆ ਵਿਚਾਰ ਤੁਹਾਡੇ ਬਾਬਾ ਜੀ

  • @lakhbirgill6593
    @lakhbirgill6593 ปีที่แล้ว +6

    Bahot wadia vichaar

  • @deepindersingh8781
    @deepindersingh8781 ปีที่แล้ว +1

    Moosewala jatt is a revolution

  • @k1rat953
    @k1rat953 ปีที่แล้ว +2

    Legend of punjab , sardar ajmer singh ji 🙏🙏

  • @SandeepSingh-0009
    @SandeepSingh-0009 ปีที่แล้ว +3

    ਧੰਨਵਾਦ ਵਾਹਿਗੁਰੂ ਜੀ

  • @ManjitSingh-vq4ee
    @ManjitSingh-vq4ee 9 หลายเดือนก่อน

    ਸਰਦਾਰ ਅਜਮੇਰ ਸਿੰਘ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @guraya3602
    @guraya3602 ปีที่แล้ว +3

    Ajmer Singh's high thinking

  • @gursingh5864
    @gursingh5864 ปีที่แล้ว +4

    ਧੰਨਵਾਦ ਜੀ 🙏

  • @GurtejSingh-qq1nk
    @GurtejSingh-qq1nk ปีที่แล้ว +2

    ਬਹੁਤ ਵਧੀਆ ਵੀਰ

  • @parminderjitsingh3096
    @parminderjitsingh3096 ปีที่แล้ว +5

    ਬਿਲਕੁਲ ਸਹਿਮਤ ਹਾਂ, ਲੋਡ ਹੈ ਸਾਨੂੰ ਅਸਲੀ ਦੁਸ਼ਮਣ ਨੂੰ ਪਹਿਚਾਣ ਦੀ ਸਾਡਾ ਦੁਸ਼ਮਣ ਇੰਡੀਆ ਹੈ, ਮਾਰਨ ਵਾਲੇ Indian state ਦੇ ਬੰਦੇ ਨੇ

  • @gurmeetsingh3665
    @gurmeetsingh3665 ปีที่แล้ว +3

    Lots of thanks & love to you Sir

  • @hs7382
    @hs7382 ปีที่แล้ว +1

    *S. Ajmer Singh ~ Kaum de Heere !*

  • @hajursingh8846
    @hajursingh8846 ปีที่แล้ว +1

    ਬਿਲਕੁੱਲ ਠੀਕ ਹੈ ਜੀ

  • @gurpreetsinghgurpreetsingh1156
    @gurpreetsinghgurpreetsingh1156 ปีที่แล้ว

    Mis u sidhu moosawala brother

  • @parmjit9219
    @parmjit9219 ปีที่แล้ว +1

    Miss u Sidhu mosewala

  • @bikramjitsinghbikka4609
    @bikramjitsinghbikka4609 ปีที่แล้ว +2

    Waheguru g professor sahib g de awaz clear nahi aa rahi g

  • @GurpreetSingh-vk5vv
    @GurpreetSingh-vk5vv ปีที่แล้ว +2

    Waheguru ggg

  • @JaiveerKhangura
    @JaiveerKhangura ปีที่แล้ว +5

    ❤️❤️

  • @harmeetsinghgill4845
    @harmeetsinghgill4845 ปีที่แล้ว +1

    ਬਹੁਤ ਵਧੀਆ ਵਿਚਾਰ

  • @mrkps0001
    @mrkps0001 ปีที่แล้ว +2

    Dono Sidhu eko level de Bande c
    Dono he kho le zalmaa ne

  • @singhhappy01
    @singhhappy01 ปีที่แล้ว +5

    Thanks Bhai Saihb G
    Waheguru App G nu Chardi Kala Bakshe

  • @shahdevsingh7951
    @shahdevsingh7951 ปีที่แล้ว

    Waheguru Waheguru Waheguru ji

  • @parmjitsinghrandhawa3154
    @parmjitsinghrandhawa3154 ปีที่แล้ว +3

    Well done Yadwinder ,Keep It Up

  • @sukhwindersingh6456
    @sukhwindersingh6456 ปีที่แล้ว

    Waheguru g

  • @lakhbirgill6593
    @lakhbirgill6593 ปีที่แล้ว +4

    ❤️

  • @navdeeprandhawa6966
    @navdeeprandhawa6966 ปีที่แล้ว +1

    Bahut vadiyaa vichar ji 🙏

  • @RanjitSingh-1984
    @RanjitSingh-1984 ปีที่แล้ว +2

    S Ajmer singh kaum da Heera

  • @gurindersingh8109
    @gurindersingh8109 ปีที่แล้ว

    ਰੱਬੀ ਸੇਰਗਿਲ ਦਾ 'ਪੱਗੜੀ ਸੰਭਾਲ ਜੱਟਾ' ਸਿੱਧ ਮੂਸੇਵਾਲਾ ਦੇ ਗੀਤ ਇੱਕ ਹੀ ਪਰਮਪਰਾ ਹੈ।

  • @harmanjeetsingh4875
    @harmanjeetsingh4875 ปีที่แล้ว +1

    Gbs sidhu ne jehri yadwinder veer nal interview kiti aa. Ode te jo ohne swal kitte a bapu ji ohna da v jwab de dyo . Menu v boht kuj tuhade ton sikhan nu milda

  • @amarjitsaini5425
    @amarjitsaini5425 ปีที่แล้ว

    Waheguru Ji ka Khalsa Waheguru Ji ke Fatey…

  • @angrejsingh3806
    @angrejsingh3806 ปีที่แล้ว

    Very good ji🙏🙏🙏

  • @dil_di_likht9216
    @dil_di_likht9216 ปีที่แล้ว +4

    🙏🙏🙏

  • @harmansinghpanjab
    @harmansinghpanjab ปีที่แล้ว +1

    👏👏

  • @manveersingh5780
    @manveersingh5780 ปีที่แล้ว +1

    Sirs, as intriguing and informative as ever! Please checkBhai Ajmer Singh ji’s microphone, sound quality was fluctuating, thank you

  • @ozzozz3529
    @ozzozz3529 ปีที่แล้ว +1

    👍👍👍

  • @sumeetsinghlehal1907
    @sumeetsinghlehal1907 ปีที่แล้ว +1

    Good interview but sound can be better

  • @indersingh8656
    @indersingh8656 ปีที่แล้ว +1

    🙏🙏🙏🙏🙏🙏

  • @GurjeetSingh-kg9mr
    @GurjeetSingh-kg9mr ปีที่แล้ว +1

    ਬਹੁਤ ਵਧੀਆ ਗੱਲਾਂ ਦੱਸ ਦੇ ਹੋ ਬਾਈ ਯਾਦ,

  • @navneetkaur8972
    @navneetkaur8972 ปีที่แล้ว

    👍👍

  • @SandeepSingh-0009
    @SandeepSingh-0009 ปีที่แล้ว +1

    🙏🙏🙏🙏🙏🙏🙏

  • @user-co6px6pi9k
    @user-co6px6pi9k ปีที่แล้ว +1

    🙏

  • @jagdevmann1910
    @jagdevmann1910 ปีที่แล้ว

    🙏🙏🙏🙏🙏🤚

  • @davysingh5201
    @davysingh5201 ปีที่แล้ว +1

    Two old comrades

  • @goldman3293
    @goldman3293 ปีที่แล้ว +1

    What is meaning of ਨਾਬਰੀ?

  • @preet2kanwar
    @preet2kanwar ปีที่แล้ว +3

    ਬਾ ਕਮਾਲ ਵਿਚਾਰ
    ਨੋਜਵਾਨਾਂ ਨੂੰ ਨਵੀਂ ਰਾਹ ਦਿਖਾ ਰਹੇ ਇਹ ਬਜੁਰਗ

  • @bruceram1033
    @bruceram1033 ปีที่แล้ว +2

    The voice of the video is really bad

  • @user-hg5zo7qp8m
    @user-hg5zo7qp8m ปีที่แล้ว

    ਖਾਲਿਸਤਾਨ ਜਿੰਦਾਬਾਦ ⚔️

  • @drrajandeepkaurgurunanakco3203
    @drrajandeepkaurgurunanakco3203 ปีที่แล้ว +1

    🙏