SCAPEGOAT : Sidhu Moose Wala | Official Audio | Mxrci | New Song 2022

แชร์
ฝัง
  • เผยแพร่เมื่อ 13 ธ.ค. 2024

ความคิดเห็น • 120K

  • @Sapnajatavji
    @Sapnajatavji 3 หลายเดือนก่อน +784

    तू ज़िंदा था
    तू ज़िंदा रहेगा
    क्योंकि तू सिद्धू मूसे वाला है
    कोई और नहीं
    Love you Bhai 😥😥

  • @withakshit
    @withakshit 2 ปีที่แล้ว +156

    ਦਿਲ ਦਾ ਨਹੀਂ ਮਾੜਾ 🔥
    ਤੇਰਾ ਸਿੱਧੂ ਮੂਸੇ ਵਾਲਾ 🤙

  • @JasSinghMander
    @JasSinghMander 3 หลายเดือนก่อน +89

    ਇਲੈਕਸ਼ਨ ਛੱਡ ਬਾਈ, ਤੂੰ ਤਾਂ ਦੁਨੀਆ ਜਿੱਤ ਗਿਆ, ਸਾਡੇ ਲੋਕ ਈ ਜੁੱਤੀਆ ਦੇ ਯਾਰ ਨੇ ।

  • @Ravi_Hissowal
    @Ravi_Hissowal 2 ปีที่แล้ว +337

    ਵੱਡੇ ਬਾਈ ਤੈਨੂੰ ਗਲਤ ਕਹਿਣ ਵਾਲੇ ਸੜਦੇ ਤੇਰੇ ਤੋ।
    ਤੇਰੀ ਥਾਪੀ ਜ਼ਿੰਦਾ ਰਹੂ '''' ਸਿੱਧੂ ਤਾਂ ਆਏ ਹੀ ਕਰੂ ❤️❤️❤️❤️❤️

    • @jass2431
      @jass2431 2 ปีที่แล้ว +2

      Shi kheha bhai😭

    • @SandeepSingh-gz3xt
      @SandeepSingh-gz3xt 2 ปีที่แล้ว +1

      👍

    • @AbdulRehman-d6x1i
      @AbdulRehman-d6x1i หลายเดือนก่อน

      😢😢😢😢😢😢😢😢😢😢😢😢😢😢😢😢😢😢​@@SandeepSingh-gz3xt

  • @obaidr4616
    @obaidr4616 2 ปีที่แล้ว +234

    He was writing the truth in his songs and it was not easy to digest them...295 ...Scape goat...are slap and reality ...Respect to him ...We needed him.

  • @JaskaranSingh-e3z
    @JaskaranSingh-e3z 8 หลายเดือนก่อน +468

    April ale laoo hajri (2024) ✈️

  • @RuhaniMehfil_07
    @RuhaniMehfil_07 หลายเดือนก่อน +71

    ਸੂਲੀ ਵਾਲੇ ਸੂਲੀ ਬਿਨਾ ਸਾਰਦੇ ਨਹੀਂ ਹੁੰਦੇ ਜਿਹਦੀ ਰਗਾਂ ਵਿੱਚ ਫ਼ਤਹਿ ਕਦੇ ਹਾਰਦੇ ਨਹੀਂ ਹੁੰਦੇ 🔥🔥🔥

  • @Podpic_tales
    @Podpic_tales 8 หลายเดือนก่อน +208

    ਭੁੱਲੇ ਭਾਵੇਂ ਹੁਣ ਇਹ ਸਿਆਣ ਦੇ ਨੀ ਮੈਨੂੰ ਹਾਰਿਆ ਜੋ ਕੇਦੇ ਸਾਲ਼ੇ ਜਾਣਦੇ ਨੀ ਮੈਨੂੰ❣️👌👌

    • @ShantiSinhmar
      @ShantiSinhmar หลายเดือนก่อน +1

      ❤❤😢🎉

  • @ਝੋਟਾਟੈਲੀਵਿਜ਼ਨ
    @ਝੋਟਾਟੈਲੀਵਿਜ਼ਨ 2 ปีที่แล้ว +213

    ਅੱਜ ਮੈਂ ਇਕ ਗੱਲ ਮੰਨ ਗਿਆ
    ਵੀ ਸਿੱਧੂ ਵਰਗੀ ਸੱਚੀਂ ਲਿਖਤ ਹੈਨੀ ਕਿਸੇ ਦੀ 🔥🔥🔥

    • @manindermannu3575
      @manindermannu3575 2 ปีที่แล้ว +4

      Ese gal to mai sidhu da fan aa

    • @Manpreetkaur-si9qh
      @Manpreetkaur-si9qh 6 หลายเดือนก่อน +2

      Bai ehe gl hegi aa pr jaake ik vaari khazala jrur suni

    • @JoginderKaur-uk6jv
      @JoginderKaur-uk6jv 6 หลายเดือนก่อน +1

      Thank you so much 😊 mai vi ehi reply karna c 🙏🙏​@@Manpreetkaur-si9qh

  • @cheemarecords47
    @cheemarecords47 ปีที่แล้ว +558

    ਬਾਈ ਇਲੈਕਸ਼ਨ ਨਿੱਕੀ ਗੱਲ ਸੀ ਤੇਰੇ ਲਈ। ਤੂੰ ਦੁਨੀਆ ਜਿੱਤ ਗਿਆ ਸੋਹਣਿਆ ❤❤

    • @inderveerbilling
      @inderveerbilling ปีที่แล้ว +5

      Sahi keha veer toon.
      Bohat dard hunda hun sidhu diya gallan sun k

    • @doctorsingh2583
      @doctorsingh2583 ปีที่แล้ว +9

      Ohnu election haarn da nahi dukh c. Loka ne pith dikhai ohda dukh hai.

    • @harshitkumar4719
      @harshitkumar4719 ปีที่แล้ว +2

      True vere 😭😭

    • @skdabbofficial
      @skdabbofficial ปีที่แล้ว +6

      @@doctorsingh2583 mainu thodi eh siyasat di pukh nyio koi

    • @viratsingh228
      @viratsingh228 6 หลายเดือนก่อน +1

      बिल्कुल सही भाई जी अपना पूरी दुनिया जीती है 🚜🙏❤️

  • @harishnaggar-nu2it
    @harishnaggar-nu2it หลายเดือนก่อน +72

    Anyone in November 2024👻

    • @ahmedakram89
      @ahmedakram89 25 วันที่ผ่านมา +1

      Love you ❤

    • @thakur188
      @thakur188 24 วันที่ผ่านมา

      😊

    • @SheikhFarooq-j4b
      @SheikhFarooq-j4b 21 วันที่ผ่านมา

      Me

    • @max8408
      @max8408 19 วันที่ผ่านมา

      December mai bhi aaunga 💥💥

    • @NomiKhan_7
      @NomiKhan_7 19 วันที่ผ่านมา

      ☝️

  • @jotxdhandi
    @jotxdhandi 11 หลายเดือนก่อน +2344

    ਕੌਣ ਕੌਣ ਇਸ ਗਾਣੇ ਨੂੰ 2024 ਵਿੱਚ ਵੀ ਸੁਣ ਰਿਹਾ ਹੈ। Justice for Sidhu moose wala ❤️❤️

    • @OfficialShettymahla
      @OfficialShettymahla 10 หลายเดือนก่อน +26

      ਮੈਨੂੰ ਬਾਈ ਦੇ ਸਾਰੇ ਗੀਤ ਸੁਣਦੇ ਆ🎉🎉🎉🎉🎉miss you Bai 😢😢😢😢😢

    • @kiratsingh6457
      @kiratsingh6457 10 หลายเดือนก่อน +18

      Mai suniya ajj

    • @Harminderekam
      @Harminderekam 10 หลายเดือนก่อน +7

      Mei Bro

    • @abhijot_stofy
      @abhijot_stofy 9 หลายเดือนก่อน +4

      ❤❤❤

    • @harsh_51
      @harsh_51 9 หลายเดือนก่อน +4

      😢❤😅trsoqmcwa😊

  • @navramgarhia0195
    @navramgarhia0195 2 ปีที่แล้ว +4530

    S - So high
    I - indivicble
    D - Dollar
    H - Homicide
    U - Unfuckwithable
    M - Moosedrilla
    O - Old skool
    O - Outlaw
    S - Same Beef
    E - East side flow
    W - Warning shots
    A - Aaj kal
    L - Legend
    A - Aroma
    DiL Da Ni Maada 🔥❤

    • @alli138
      @alli138 2 ปีที่แล้ว

      You tube is shadow banning us

    • @alli138
      @alli138 2 ปีที่แล้ว

      You tube is using shadow banning

    • @noname-re7xz
      @noname-re7xz 2 ปีที่แล้ว +19

      😭😭😭😭😭😭😭

    • @shivamranga5803
      @shivamranga5803 2 ปีที่แล้ว +13

      Kaint 👍👌💯

    • @faisalgujjar6693
      @faisalgujjar6693 2 ปีที่แล้ว +8

      Right

  • @sukhsaab6034
    @sukhsaab6034 ปีที่แล้ว +434

    ਗੱਲ ਸੱਚੀ ਕਰ ਗਿਆ ਪਿੰਡ ਬੈਠਾ ਸਾਡਾ ਭਰਾ ਦੁਨੀਆ ਵਿੱਚ ਸ਼ੇਕ ਕਰ ਗਿਆ ❤❤ 🪦 rip sidhu moosewala

    • @Jagmeet___dhaliwal
      @Jagmeet___dhaliwal ปีที่แล้ว +4

      Rest in power bro don't say RIP

    • @ManiSingh-lg7et
      @ManiSingh-lg7et ปีที่แล้ว +2

      ​@@Jagmeet___dhaliwalਮਾਨਸਾ ਵਾਲੇ ਵਿਕਾਉ ਚਿਟੇ ਦੇ ਮਰੀਜ 😂😂

    • @INVIBEBTICP
      @INVIBEBTICP ปีที่แล้ว +3

      yeah

  • @Music_industry_world
    @Music_industry_world 11 วันที่ผ่านมา +13

    10 minutes me song tayar kitaa see. ❤ GOAT🎉🔝⚡

    • @youeelking-p1b
      @youeelking-p1b 4 วันที่ผ่านมา +1

      bts bhar me ja sidhu moose wala my levo

  • @imgurvinderbadhan
    @imgurvinderbadhan ปีที่แล้ว +356

    ਜਿਹਦੀ ਰੱਗਾਂ ਚ ਫ਼ਤਿਹ,,,,ਉਹ ਕਦੇ ਹਾਰਦੇ ਨੀ ਹੁੰਦੇ 💪🏻
    #Rest In Power

    • @karanveersingh799
      @karanveersingh799 10 หลายเดือนก่อน +2

      Those whose veins are victory... They never lose

    • @doshansahu7762
      @doshansahu7762 10 หลายเดือนก่อน +1

      ਸਹੀ ਗੱਲ ਆ ਬਈ

    • @ParamjeetKaur-kt2zh
      @ParamjeetKaur-kt2zh 7 หลายเดือนก่อน +1

      💪🥲

    • @imgurvinderbadhan
      @imgurvinderbadhan 7 หลายเดือนก่อน +1

      @@ParamjeetKaur-kt2zh 🙏🏻🙏🏻

    • @Skgarage786
      @Skgarage786 3 หลายเดือนก่อน

      Yes bro 🤟👑

  • @AmandeepSingh-sh1nr
    @AmandeepSingh-sh1nr 6 หลายเดือนก่อน +315

    Kya kalm c bai di sachi koi Todd ni hai ❤ justice for sidhu Mossewala 🤘

  • @yekciv
    @yekciv 2 ปีที่แล้ว +438

    ਸੱਚੀਆਂ ਰੂਹਾਂ ਕਦੇ ਮਰਦੀਆਂ ਨਹੀ ਹੁੰਦੀਆਂ,ਸਦਾ ਲਈ ਅਮਰ ਹੋ ਜਾਂਦੀਆਂ ਨੇ।।।।
    LEGEND'S NEVER DIE 💎

  • @JaspreetKaur-d5f3x
    @JaspreetKaur-d5f3x 9 หลายเดือนก่อน +616

    ਮਾਨਸੇ ਵਾਲਿਆਂ ਦੇ ਸਿਰ ਤੇ ਇਹ ਭਾਰ ਰਹਿੰਦੀ ਦੁਨੀਆ ਤੱਕ ਰਹੂ
    ਜੇ ਬਾਈ ਨੂੰ ਜਿਤਾ ਦਿੰਦੇ ਤਾਂ ਤੁਹਾਡੇ ਪੈਰਾਂ ਵਿਚ ਦਿਲੀ ਰੱਖ ਦੇਣੀ ਸੀ ਜੱਟ ਨੇ
    ਵਾਹਿਗੁਰੂ ਮਿਹਰ ਕਰਨ 🙏🏻

    • @RamanSaini-zl8by
      @RamanSaini-zl8by 8 หลายเดือนก่อน +16

      Bai sahi keha yrr hun sidhu jinda hunda jee ehna nee jittaa taa hunda ❤️‍🩹❤️‍🩹😭😭

    • @kuldipsingh6083
      @kuldipsingh6083 8 หลายเดือนก่อน +7

      Huna eda he se Delhi dar gyi se pehla he

    • @JagdeepsinghJahdeep
      @JagdeepsinghJahdeep 8 หลายเดือนก่อน +1

      😂😂

    • @C5Punjab
      @C5Punjab 7 หลายเดือนก่อน

      Chal ਸਾਲ luru dand kadda apne bapu mare te​@@JagdeepsinghJahdeep

    • @harrypreet3846
      @harrypreet3846 7 หลายเดือนก่อน +3

      ਕੋਈ ਸ਼ੱਕ ਨਹੀਂ ਆ ਜਦੋਂ ਜਿਨਾ ਵੋਟਾਂ ਜਾ ਥੋੜੀ age ਤੋਂ ਉਹ ਬਾਅਦ ਆਪਣੇ ਆਪ ek ਦੂਸਰੇ ਨਾਲ ਗੱਲਾਂ ਕਰਨ ਗੇ ਕਿ ਆਪਾ ਬਹੁਤ vdhi ਗਲਤੀ ਕਰਲੀ ਜਾ ਜਦੋਂ ਐਨਾ ਦੇ ਜੁੱਤੀਆਂ ਪੇਨਿਆ start ਹੋਗੀਆ

  • @jaswinderkaurkamboj6351
    @jaswinderkaurkamboj6351 ปีที่แล้ว +345

    ਸੁੱਚੀ ਤੇਰੇ ਨਾਲ ਰਿਸ਼ਤਾ ਕੋਈ ਨਹੀਂ ਸੀ ਪਰ ਰਵਾਉਣਾ ਸਕਿਆ ਤੋਂ ਵੀ ਜ਼ਿਆਦਾ ਤੂੰ ਸਾਨੂੰ 😢😢😢😢😢

  • @RanjitSinghbawa1956
    @RanjitSinghbawa1956 ปีที่แล้ว +281

    ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ
    ਮੇਰੇ ਬਾਈ ਬਿਨਾ ਸੁੰਨਾ ਹਿੱਪ ਹੋਪ ਲੱਗਦਾ
    ਏਥੇ ਸਿੱਧੂ ਬਿਨਾ ਸੁੰਨਾ ਹਿੱਪ ਹੋਪ ਲੱਗਦਾ
    ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ💥

  • @ahmed_rajput295
    @ahmed_rajput295 หลายเดือนก่อน +7

    3:17 𝐀𝐲𝐞𝐞 𝐇𝐚𝐲𝐞𝐞💸👑✨

  • @pindtohdubai
    @pindtohdubai 2 ปีที่แล้ว +206

    ਹਾਲੇ ਮੁੱਕਿਆ ਨੀਂ.....🔥

    • @punjabtubeyt
      @punjabtubeyt 2 ปีที่แล้ว +1

      es gaane ch sidhu ne garry sandhu nu jwaab dita hai m video paayi aa dekho 🔥🔥🔥😍🔥

    • @moose9195
      @moose9195 2 ปีที่แล้ว +2

      @@punjabtubeyt agle ne saara system ragrta tu kehnde Garry Sandhu 😂

  • @sukhwindersingh997
    @sukhwindersingh997 2 ปีที่แล้ว +335

    ਸੱਚਾਈ ਕਦੇ ਨਹੀ ਮਰਦੀ ਹੁੰਦੀ । ਨਾ ਹੀ ਸੱਚ ਬੋਲਣ ਵਾਲਾ ਮਰਦਾ ਹੁੰਦਾ। ਇਸ ਕਰਕੇ ਸਿੱਧੂ ਸਾਡੇ ਦਿਲਾਂ ਵਿੱਚ ਵਸਦਾ ਸੀ ਵਸਦਾ ਹੈ ਅਤੇ ਵਸਦਾ ਰਹੇਗਾ। ਮਰਦੇ ਉਹ ਹੁੰਦੇ ਹਨ ਜਿਹੜੇ ਸੱਚ ਨਾਲ ਨਹੀ ਜੁੜਦੇ ।

    • @SheruOp
      @SheruOp 3 หลายเดือนก่อน +2

      295 likes ❤

  • @sidhupb31wala
    @sidhupb31wala 2 ปีที่แล้ว +104

    ਕੱਲਾ ਕੱਲਾ ਲਫਜ ਬਾਰੂਦ ਵਰਗਾ 👌👌
    ਐਵੇਂ ਤਾਂ ਨਹੀਂ ਕਹਿੰਦੇ ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ🙏🙏

    • @ShortVideo-zp9bm
      @ShortVideo-zp9bm 2 ปีที่แล้ว

      th-cam.com/video/XWSUWEGynv8/w-d-xo.html
      Bass boosted song scapegoat.
      ..use headphones 🎧 and sub woofer 💯

  • @kewalkumar3481
    @kewalkumar3481 3 วันที่ผ่านมา +3

    ਦਿਲ ਦਾ ਨਹੀਂ ਮਾੜਾ ਸਾਡਾ ਸਿੱਧੂ ਮੂਸੇ ਵਾਲਾ ❤ ਤੂੰ ਤਾਂ ਬਾਈ ਦੁਨੀਆ ਜਿੱਤ ਕੇ ਗਿਆ ਭੇਡਾਂ ਨੂੰ ਕਿਤੇ ਸਮਝ ਆਉਣੀ

  • @deephunjan5778
    @deephunjan5778 10 หลายเดือนก่อน +1344

    Kon kon eh gana 2024 vich sun riha te hamesha sunu

    • @maniraja9764
      @maniraja9764 9 หลายเดือนก่อน +16

      Tera veer sun rehya bhai o leader c imran khan tu bad koi giant lagya ty o sidhu a

    • @SimranKaur-n4t
      @SimranKaur-n4t 9 หลายเดือนก่อน +9

      Sidhu ta dila ch vasea Hoya Sade koi kad ni sakda Dil cho lale jor koi jina v

    • @deephunjan
      @deephunjan 9 หลายเดือนก่อน +4

      Sahi a Bai sidhu ta sarya de dilan ch aa

    • @deepu_0003
      @deepu_0003 9 หลายเดือนก่อน +4

      Bai sidhu ta har time dil ch rauo ta aw 2024 ja 2025 ni sidhu ta har suna ❤❤❤❤❤

    • @Gs_vlogs01
      @Gs_vlogs01 7 หลายเดือนก่อน +1

      ✌✌

  • @gamingcrazygirl5228
    @gamingcrazygirl5228 ปีที่แล้ว +448

    ਚਪੇੜਾਂ ਹੀ ਵੱਜ ਰਹੀਆਂ ਸਾਡੇ ਲੋਕਾਂ ਦੇ. ਤੇਰੇ song ਚਪੇੜਾਂ ਵਰਗੇ 🤟🏼

  • @AjayKumar-lh9ds
    @AjayKumar-lh9ds 3 หลายเดือนก่อน +24

    Bhai tere warga koi ni only sidhu paaji❤

  • @rap4739
    @rap4739 2 ปีที่แล้ว +219

    This track hits hard because the truth always hits hard..RIP LEGEND

  • @Kmlhayer
    @Kmlhayer 3 หลายเดือนก่อน +47

    0:04 reality song sidhu ⚔️❤️

  • @Unofficial_editing
    @Unofficial_editing ปีที่แล้ว +117

    ਹਾਰ ਕੇ ਵੀ ਜਿੱਤ ਗਿਆ, ਜਿੱਤਿਆ ਵੀ ਇਹੋ ਜਿਹਾ ਜਿੰਨੂ ਕਦੇ ਕੋਈ ਲਾਹ ਵੀ ਨਹੀਂ ਸੱਕਦਾ ਹੁਣ, , ❤❤❤❤

    • @rasleenchahal
      @rasleenchahal 11 หลายเดือนก่อน

      ❤😂🎉😢😮😮😅😊😊😊😊😊😊😊

    • @rasleenchahal
      @rasleenchahal 11 หลายเดือนก่อน

      ❤😂🎉😢😮😮😅😊😊😊😊😊😊😊

    • @rasleenchahal
      @rasleenchahal 11 หลายเดือนก่อน

      Hi ❤😂🎉😮😅😅😊🐱🐶🐱🐹🐹👂🏻👁️👁️👁️👣👣👀👀👀👀👀👀👀👀🐽🙊🙊🙉🙈🙈🐵🐵🐵🐵🙈🙈🙈🙈🙈🐧🐦🦅🐤🦄🦄🦆🦆

    • @rasleenchahal
      @rasleenchahal 11 หลายเดือนก่อน

      😊😅😮😢❤😊

  • @shivaa_rana_0150
    @shivaa_rana_0150 ปีที่แล้ว +499

    ਐਵੇਂ ਨਹੀਓ ਦੁਨੀਆ ਖਿਲਾਫ ਹੋਈ ਨੀ,ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ❤

  • @LovejotSahota79
    @LovejotSahota79 19 วันที่ผ่านมา +9

    ਸਿੱਧੂ ਮੂਸੇ ਆਲਾ ❤
    ਜੇ ਅੱਜ ਹੁੰਦਾ ਸਿੱਧੂ ਸਿੱਧੂ ਹੋਣੀ ਸੀ

  • @bobbysidhu8550
    @bobbysidhu8550 8 หลายเดือนก่อน +292

    ਕੋਣ ਕੋਣ ਸਿੱਧੂ ਦੇ ਸੋਣ ਤੋ ਪਹਿਲਾ ਗਾਣੇ ਸੁਣ ਕੇ ਸੌਂਦਾ ਹੈ

  • @harmanbains7372
    @harmanbains7372 ปีที่แล้ว +281

    After Jalandhar MP election results Today I fully agree with Sidhu moose Wala this song #scapegoat💯🤬🤬

  • @arabiantrucker3926
    @arabiantrucker3926 10 หลายเดือนก่อน +131

    ਭਾਨੇ ਨੂੰ ਪੁਲਸ ਚੱਕ ਕੇ ਲੈ ਗਈ ਸਿੱਧੂ ਬਾਈ, ਤੇਰੀ ਗਲ ਘੁੰਮੀ ਜਾਂਦੀ ਆ ਬਾਈ ਮੇਰੇ ਦਮਾਖ ਚ ਬਾਈ,,
    ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ,
    😢😢❤❤❤ਸਾਊਦੀ ਅਰਬ ਤੋਂ

  • @informationtech4945
    @informationtech4945 หลายเดือนก่อน +6

    Every single lyric is million dollars 💵 worth. Huge fan from dubai. Sidhi bhaii warga koi v ni ho sakda

  • @sikandersingh8308
    @sikandersingh8308 2 ปีที่แล้ว +141

    ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਸੂਰਮੇ ਜੱਟ ਮੂਸੇਵਾਲਾ🙏🙏

  • @mannkaur.ghuman.6585
    @mannkaur.ghuman.6585 2 ปีที่แล้ว +174

    ਬਸ ਬਾਈ ਤੇਰਾ ਆ ਹੀ ਕੌੜਾ ਸੱਚ ਨਹੀਂ ਪਚਿਆ ਇਸ ਗੰਦੀ ਸਿਆਸਤ ਨੂੰ 😔😔😔😔ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਬਾਈ 😭😭😭😭😭😭😭😭😭 ਪਰ ਵੀਰੇ ਤੁਸੀਂ ਹਮੇਸ਼ਾ ਅਮਰ ਰਹੋਗੇ ਸਾਡੇ ਦਿੱਲਾ ਚ 🙏🙏❤️❤️ਪਰ ਵੀਰੇ ਬਹੂਤ ਯਾਦ ਆਉਂਦੀ ਤੁਹਾਡੀ।।😭😭😭😭😭😭😭

    • @ShivaKumar-pz6xe
      @ShivaKumar-pz6xe 2 ปีที่แล้ว +2

      😪😭😭

    • @Jass_veerpal
      @Jass_veerpal 2 ปีที่แล้ว +1

      Miss u bai 😔😔😔🙏

    • @SandeepKaur-dl2cf
      @SandeepKaur-dl2cf 2 ปีที่แล้ว +1

      😭😭😭😭😔😔😔🙏

    • @abhibains6302
      @abhibains6302 2 ปีที่แล้ว

      Sahi gall s

    • @3D_0.7
      @3D_0.7 2 ปีที่แล้ว

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏😭😭😭😭🙏🙏❤️❤️

  • @FatBikerVaibhav
    @FatBikerVaibhav 2 ปีที่แล้ว +366

    RIP miss you

    • @mianuxman5443
      @mianuxman5443 2 ปีที่แล้ว +1

      💔😭

    • @manmeetjimmy
      @manmeetjimmy 2 ปีที่แล้ว +3

      Oye legendaaa. khatarnak c tu. Hamesha rehnga 😘❤️.. love u waheguru tenu khush rakhe jithe v tu hegah Shera .

    • @INVIBEBTICP
      @INVIBEBTICP ปีที่แล้ว +1

      😭🥳

    • @ilmkibaten
      @ilmkibaten 10 หลายเดือนก่อน +1

      @@manmeetjimmyl

    • @diljotdhami1368
      @diljotdhami1368 10 หลายเดือนก่อน

      A❤1q​@@manmeetjimmy

  • @kumardevani
    @kumardevani 2 หลายเดือนก่อน +85

    Any one in October 2024

  • @gurpreetsidhu832
    @gurpreetsidhu832 2 ปีที่แล้ว +408

    ਕੱਢਣੇ ਭੁਲੇਖੇ ਸੀਗੇ ਚਸਕਾ ਨੀ ਗਾਉਣ ਦਾ,
    ਟੁੱਟਜੁਗਾ ਝੁਕਦਾ ਨੀ ਮਣਕਾ ਜੋ ਧੌਣ ਦਾ|♠️

    • @5911Reacts
      @5911Reacts 2 ปีที่แล้ว +6

      Sidhu Moose Wala Fans Like
      Haters Ready For 💉💉

    • @arshpreet3037
      @arshpreet3037 2 ปีที่แล้ว +3

      Yaa ya

    • @hardeepjimander5958
      @hardeepjimander5958 2 ปีที่แล้ว +2

      ਹਾਹਾਹਾ ਹਾਰ ਨੂੰ ਜ਼ਿਆਦਾ ਦਿਲ ਤੇ ਲਾ ਗਿਆ ਇਹ ਪੁਪਨਾ 🤣😂🤣😂🤣🤣

    • @gilldeep3051
      @gilldeep3051 2 ปีที่แล้ว

      @@hardeepjimander5958 apni aukat dekh osde samane. Tenu koi janda b Nhi. Osda nam chlda a

    • @Livestreampubglite
      @Livestreampubglite 2 ปีที่แล้ว +3

      @@hardeepjimander5958 ਪੁੱਤ ਭੋਂਕੀ ਦਾ ਨੀ ਹੁੰਦਾ🤣🤣🤣🤣🙏

  • @singhgurkirat5084
    @singhgurkirat5084 2 ปีที่แล้ว +169

    ਜਿੱਤ ਹਾਰ ਤਾ ਬਣੀ ਆ ਬਾਈ ,,,, ਬਾਕੀ ਗਾਇਕੀ 'ਚ ਤੇਰਾ ਕੋਈ ਮੁਕਾਬਲਾ ਨਹੀਂ ❣️🙏

  • @neverfold4351
    @neverfold4351 ปีที่แล้ว +566

    ਜਿਤ ਗਿਆ ਸਿੱਧੂ ਵੀਰ ਤੂੰ ਦੁਨੀਆ ਜਿੱਤ ਗਿਆ ਤੂੰ 💔😞we miss u bro 😩😣

  • @tanviaggarwal5074
    @tanviaggarwal5074 9 วันที่ผ่านมา +2

    Sidhu Moosewala💪💪🤟🤟

  • @tahirhusainofficial9505
    @tahirhusainofficial9505 2 ปีที่แล้ว +225

    He was a realtime motivator, a speaker, a legend and a storyteller. Gone too soon. 🙏🙏🥺 #justiceforsidhumoosewala 🙏

    • @neo8neo8
      @neo8neo8 2 ปีที่แล้ว +3

      AGREE.

    • @02shaurya
      @02shaurya 2 ปีที่แล้ว +2

      Yar agar ye 2 saal aur jee jaata na to sarkaar badal jati .. Tabhi marvaya isko and gangsters k sath jod diya .. Yar jin gangsters ka naam media le rahi hai na vo b bai ko sunte honge ... Maar diya because of fear 😀 , marda ni jatt kade , mard vaungu zinda rahuga sada

    • @jasbirkaur3828
      @jasbirkaur3828 2 ปีที่แล้ว +8

      He didn't go so soon on his own.....he has been sent.........he has been brutally murdered......his voice has been silenced.......by barbarians......
      He spoke truth....he stood for humanity.......... SIDDHU MUSSEWALLA.......we adore you....nd always will
      Missing you more and more....by each passing day

    • @harshjatt8011
      @harshjatt8011 2 ปีที่แล้ว +3

      @@jasbirkaur3828 bilkul sahi

    • @jasneetsingh7785
      @jasneetsingh7785 2 ปีที่แล้ว +1

      @@jasbirkaur3828 exactly.

  • @JcbAndTractorPlanet
    @JcbAndTractorPlanet 2 ปีที่แล้ว +270

    Apne gaano k jariye sb k dil me hamesha jinda rahoge 😔❤️🙏

  • @Arvind_yeadav
    @Arvind_yeadav 8 หลายเดือนก่อน +82

    Baap of music industry 😈

  • @RaviMehra-n9t
    @RaviMehra-n9t 2 วันที่ผ่านมา +1

    Sidhu always win ❤️🥰❤️🥰❤️🥰

  • @bhupinderpalsingh780
    @bhupinderpalsingh780 2 ปีที่แล้ว +162

    ਜੀਹਦੀਂ ਰਗਾਂ ਵਿੱਚ ਫਤਿਹ…
    ਉਹ ਕਦੇ ਹਾਰਦੇ ਹੁੰਦੇਂ…।🚩💯

    • @harmanpindiala8528
      @harmanpindiala8528 2 ปีที่แล้ว

      th-cam.com/video/ZwJ_nciEn8kh/w-d-xo.htmlttps://th-cam.com/video/ZwJ_nciEn8kh/w-d-xo.htmlttps://th-cam.com/video/ZwJ_nciEn8k/w-d-xo.html

  • @harpreet___1322
    @harpreet___1322 2 ปีที่แล้ว +370

    ਆਹ ਬੰਦਾ ਆਪਣੀ ਕਹਾਣੀ ਗੀਤਾ ਵਿੱਚ ਲਿੱਖ ਦਿੰਦਾ ਆ ਸਿਰਾ 👍

    • @fjhq7119
      @fjhq7119 2 ปีที่แล้ว

      is this trash ? > th-cam.com/video/DKGw5IAn9uU/w-d-xo.html

    • @harpreet___1322
      @harpreet___1322 2 ปีที่แล้ว +1

      🙏🙏

    • @Pxwangill
      @Pxwangill 2 ปีที่แล้ว +7

      Veer aa ki ban gya 😭

    • @SB-no9pz
      @SB-no9pz 2 ปีที่แล้ว +6

      Bilkul sahi keha 💔
      Veer apna death de parallel hi chalda aa kyonki o ajj vi sadde dilan te raaj karda e ❤️❤️

    • @gagandeepsinghgaggi1428
      @gagandeepsinghgaggi1428 2 ปีที่แล้ว +3

      ਯਾਰ ਬੁੱਗੇ ਸਿਰਾ

  • @lovelymehra8054
    @lovelymehra8054 2 ปีที่แล้ว +67

    ਦਿਲ ਖੁਸ਼ ਕਰਤਾ, ਮੂਸੇ ਆਲਿਆ ਜੱਟਾ ❤😍🤩🥳

  • @shubhbawa
    @shubhbawa หลายเดือนก่อน +8

    Aaja sidhu bai kise hor de song sunne ni jande 😢

  • @kjsdhali
    @kjsdhali 2 ปีที่แล้ว +248

    You left too soon and will be sorely missed.
    Terrific lyrics. You spoke your mind Sidhu Moosewala and will be remembered always. Unmatched.
    We miss you.

  • @rajindersingh8536
    @rajindersingh8536 2 ปีที่แล้ว +169

    ਇਹ ਹੈ ਦੱਮ ਅਸਲੀਅਤ ਸੁਨਾਉਣ ਤੇ ਗਾਉਣ ਦੀ ਜਿਉਦਾ ਰਹਿ ਸਿਧੂ ਪੁੱਤ ਮਜਾ਼ ਆ ਗਿਆ

    • @jaideepsingh2396
      @jaideepsingh2396 2 ปีที่แล้ว +3

      Rajinder g sidhu lyi tuhadi duaa jionda reh putt aes gandi siasat ne puri nahi hon ditti. Khaa gye sade bai nu.

    • @DavinderSingh-ss6lh
      @DavinderSingh-ss6lh 2 ปีที่แล้ว +3

      @@jaideepsingh2396 bai apna jeonda e rhu bai .... Oh ni hun mrda kde.. 🖤

  • @lakvirsinghsomalsomal4396
    @lakvirsinghsomalsomal4396 ปีที่แล้ว +65

    ਸਿੱਧੂ ਵੀਰ ਦੀ ਕਲਮ ਅਜ਼ਾਦ ਸੋਚ ਵਾਲੀ ਸੀ ਜੋ ਬੇਬਾਕ ਤੇ ਸੱਚ ਲਿਖਣ ਦਾ ਮਾਦਾ ਰੱਖਦਾ ਸੀ ਆਈ ਲਵ ਯੂ ਸਿੱਧੂ ਮੂਸੇਵਾਲੇਆ 💝💝😭😭🙏🙏👌

  • @Sandeepspl-vk4np
    @Sandeepspl-vk4np 3 หลายเดือนก่อน +22

    ਸੂਲੀ ਵਾਲੇ ਸੂਲੀ ਬਿਨਾਂ ਸਾਰ ਦੇ ਨੀ ਹੁੰਦੇ
    ਜਿਹਦੀ ਰਗਾ ਵਿੱਚ ਫਤਹਿ ਕਦੇ ਹਾਰ ਦੇ ਨੀ ਹੁੰਦੇ

  • @rajrajwinder20
    @rajrajwinder20 2 ปีที่แล้ว +649

    Miss u veer 😭😭
    ਤੇਰੀ ਆਵਾਜ਼ ਤੇਰਾ ਹਰ ਗਾਣਾ ਸਾਰੀ ਜਿੰਦਗੀ ਲੱਖਾਂ ਵਾਰ ਸੁਣ ਸਕਦੇ ਸੀ, ਤੇਰੇ ਗਾਣੇ ਦੀ ਹਮੇਸ਼ਾ ਉਡੀਕ ਰਹਿੰਦੀ ਸੀ ।
    ਤੂੰ ਪੰਜਾਬੀ ਗਾਇਕੀ ਨੂੰ ਇੱਕ ਨਵਾਂ ਰੂਪ ਦਿੱਤਾ ਸੀ
    ਤੇਰੀ ਘਾਟ ਸਾਰੀ ਜਿੰਦਗੀ ਰੜਕਦੀ ਰਹੇਗੀ
    ਤੇਰੀ ਸ਼ੇਰ ਦੀ ਦਹਾੜ ਵਰਗੀ ਆਵਾਜ਼ ਵਿੱਚ ਹੁਣ ਨਵਾਂ ਕੁਝ ਸੁਣਨ ਨੂੰ ਨਹੀਂ ਮਿਲੇਗਾ 😭

  • @davinder_singh__
    @davinder_singh__ 2 ปีที่แล้ว +104

    🔥ਜਿੰਨਾਂ ਨੇ ਦੌਰ ਚਲਾਏ....ਉੰੰਨਾਂ ਦੇ ਦੌਰ ਨੀ ਜਾਂਦੇ.....🔥
    🔥King of punjabi industy🔥
    🔥5911 jatt🔥

    • @manjitgill3975
      @manjitgill3975 2 ปีที่แล้ว

      Phir daure kiyo pen dye a accept kro haar nu kill kill ke boln nal ki hoju

    • @somechannel4959
      @somechannel4959 2 ปีที่แล้ว +2

      ਥੁੱਕ ਕੇ swallow ਫਿਰੇ ਆਪ ਕਰਦਾ,
      ਕੁੱਝ ਵੀ ਨਹੀਂ ਸਾਲਾ ਐਵੇਂ ਗਾਂਧੀਆਂ ਦੀ ਨੂੰਹ!
      ਗੱਲ ਖਾਲੜੇ ਦੀ ਕਰੇ, ਨਾਲੇ ਚਰਖਾ ਚਲਾਵੇ,
      ਏਹਦਾ ਮਤਲਬ ਪਤਾ ਪੁੱਤ ਦੋਗਲਾ ਏ ਤੂੰ! ✍️ 🔥 th-cam.com/video/CWcW0KOqUlA/w-d-xo.html

    • @kulvindersingh158
      @kulvindersingh158 2 ปีที่แล้ว

      @@somechannel4959 ਕੂਚੀ ਆਮ ਭਗਤ

    • @kulvindersingh158
      @kulvindersingh158 2 ปีที่แล้ว

      ਸਿੱਧੂ ਮੁਸੇਵਾਲਾ ਜਿੰਦਾਬਾਦ 🥰🥰

    • @somechannel4959
      @somechannel4959 2 ปีที่แล้ว +1

      @@kulvindersingh158 ਪਿੰਡ ਰਾਮ ਦਿੱਤੇ ਵਾਲਾ. ਪਿੰਡ ਮੂਸਾ ਚ ਮਾਮੇ ਕਾ. Jgna ਪੁੱਛ ਲਈ ਅਸੀਂ ਕੂਚੀ ਵਾਲਿਆ ਦੇ ਨਾਸਾ ਧੂਆਂ ਲਿਆ ਰਖਿਆ 🤷‍♂️✍️👀

  • @officialtau1040
    @officialtau1040 2 ปีที่แล้ว +130

    Legends never die

  • @ShubhamPatil-e2i
    @ShubhamPatil-e2i 4 หลายเดือนก่อน +88

    Ak ak bol lakh da hai Bai da.🔥...💯💯👑❤️
    Miss you legend........👑❤️

  • @the_william_records
    @the_william_records 2 ปีที่แล้ว +93

    ਪਹਿਲਾਂ ਮਾਨਸਾ ਆਲਿਆਂ ਨੇ ਹੀ ਬਾਈ ਨੂੰ ਹਰਾਇਆ ਸੀ ਤੇ ਹੁਣ ਓਹੀ ਲੋਕ ਕੈਂਡਲ ਮਾਰਚ ਕੱਢਦੇ ਫਿਰਦੇ ਆ 🥲 ਥੂ ਆ ਐਸੀ ਸੋਚ ਤੇ

    • @akashaspal3600
      @akashaspal3600 8 หลายเดือนก่อน

      😢😢😢😢

  • @fanmoosewalede
    @fanmoosewalede 2 ปีที่แล้ว +85

    Hater ~ " ਤੇਨੂੰ ਕੋਈ ਪਿਆਰ ਨੀ ਕਰਦਾ " 🥺
    Sidhu ~ " ਕੋਈ ਨਾ ਉਸਤਾਦ !!
    ਮੈਨੂੰ ਪਿਆਰ ਕਰਨ ਆਲੇ ਬਹੁਤ ਆ 💯 , ਠੀਕ ਆ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ❣️ , ਮੇਰਾ ਪਿਓ ਮੈਨੂੰ ਬਹੁਤ ਪਿਆਰ ਕਰਦਾ ❣️ , ਤੇ ਮੇਰੇ ਭਰਾ ..ਮੇਰੀਆ ਭੈਣਾਂ ..ਪਤਾ ਈ........... ਨੀ ਕਿੰਨੇ ਕ ਜਣੇ ਨੇ " 💯🥺
    #sidhuarmy #sidhumoosewala ❤️

    • @geeturani7696
      @geeturani7696 2 ปีที่แล้ว

      ❣️❣️

    • @Pardeepmindplayer
      @Pardeepmindplayer 2 ปีที่แล้ว +1

      Wahh.................😇👌

    • @daljitjudge9963
      @daljitjudge9963 2 ปีที่แล้ว +1

      Sidhu ♥️

    • @daljitjudge9963
      @daljitjudge9963 2 ปีที่แล้ว +1

      👌👌👌

    • @davinderjeetsohal3582
      @davinderjeetsohal3582 8 หลายเดือนก่อน

      ❤❤😢😢Sidhu nu asi bahut yada pyaar krde ha,,te krde rva gy,chhoti soch wale hamesha Sidhu nu dukhi krde c😭soch k rona aa janda😭....dunia hi Sunni lgdi😭pta nhi ki rishta c os nal😭😭😭💔💔

  • @officialRahul23
    @officialRahul23 2 ปีที่แล้ว +79

    Sidhu +lyrics =tabahi 🔥🔥🔥🔥

    • @PritpalSingh-xw8qc
      @PritpalSingh-xw8qc 2 ปีที่แล้ว +3

      Swaad leya dita sidhu. Pr kei loka ne cheeka Bhut marniya. Pr koi gal nhi chak k rakh km nu assi tere nal hain

    • @sabreetkaurjassarjassar751
      @sabreetkaurjassarjassar751 2 ปีที่แล้ว +3

      🔥🔥🔥😎😎

    • @officialRahul23
      @officialRahul23 2 ปีที่แล้ว +2

      Sarea nu thanda krta ik var fir bai ne

    • @goldycheema1592
      @goldycheema1592 2 ปีที่แล้ว +1

      👌👌👌

  • @shahameerkazmi9608
    @shahameerkazmi9608 ปีที่แล้ว +2251

    I'm Pakistani but SIDHU is brand for everyone who understands PUNJAABI 🙌🏻🙌🏻🙌🏻

    • @bilawalmehar5967
      @bilawalmehar5967 ปีที่แล้ว

      tay o phudu veh keh riya tahnu lahoriya nu

    • @Punjabisongvideo230
      @Punjabisongvideo230 ปีที่แล้ว +15

      👏👏👏👏👏👏👏👏👏👏👏🙏🤝👍

    • @Dr_CJ_
      @Dr_CJ_ ปีที่แล้ว +66

      From the bloodline.. we still are brothers

    • @fazalspdr
      @fazalspdr ปีที่แล้ว +15

      @@Dr_CJ_ love you from pak

    • @Dr_CJ_
      @Dr_CJ_ ปีที่แล้ว +9

      @@fazalspdr ♥️♥️

  • @Hytuutyytk
    @Hytuutyytk 2 วันที่ผ่านมา +1

    Brand c Mera veer apni har ty v song yar great artic 😢

  • @ashwani4224
    @ashwani4224 2 ปีที่แล้ว +2525

    No girls..No alcohol...No buttery talks..Only truth and facts straight away on the faces of the people.
    A man with a lion's heart ❤️
    #sidhumoosewala

  • @navjodhsingh7598
    @navjodhsingh7598 ปีที่แล้ว +780

    Let’s accept we failed to understand true voice ❤

    • @muhibdanish3039
      @muhibdanish3039 ปีที่แล้ว +2

      💔💔

    • @rishabhrastogi4602
      @rishabhrastogi4602 ปีที่แล้ว +10

      u failed not me

    • @noobde2434
      @noobde2434 ปีที่แล้ว

      💔💔💔

    • @navjodhsingh7598
      @navjodhsingh7598 ปีที่แล้ว +6

      @@rishabhrastogi4602 then why you came here to respond. At first place you shouldn’t be interested anyways

    • @Hiteshprabhati
      @Hiteshprabhati ปีที่แล้ว +4

      @@navjodhsingh7598he mean to say sidhu said you failed mansa wale failed not me means not sidhu moosewala failed

  • @northstar4u
    @northstar4u 2 ปีที่แล้ว +117

    Sidhu Moose Wala was a poet, singer and a brave human being at the same time. People are either poets or warriors. It's rare to have all these qualities in one man.

    • @maninderkaur8281
      @maninderkaur8281 2 ปีที่แล้ว +6

      100 de 100 gun ne sidhu bai ch 💯

    • @soravgujjar5708
      @soravgujjar5708 2 ปีที่แล้ว +1

      @@maninderkaur8281 out put pop lol it oo lol ok uo

    • @Stunner2.0
      @Stunner2.0 2 ปีที่แล้ว

      th-cam.com/video/YdXsLZHdgU8/w-d-xo.html

  • @tosifgehlot2820
    @tosifgehlot2820 3 หลายเดือนก่อน +21

    Sidhu always will be alive in our life

  • @MalwaiGiddha
    @MalwaiGiddha 2 ปีที่แล้ว +333

    ਮਰਕੇ ਵੀ ਜਿਉਂ ਰਿਹਾ ਮੂਸੇਵਾਲਾ 🙏🙏

    • @sumandeep5283
      @sumandeep5283 2 ปีที่แล้ว +1

      🙏waheguru g

    • @sukh____rathour417
      @sukh____rathour417 2 ปีที่แล้ว

      Rest in power 🚩

    • @indiangoal2m912
      @indiangoal2m912 2 ปีที่แล้ว +2

      Mahallai group why yu defeat your sidhu bhaii in mansa ??#2022 election??
      If you are real fan of sidhu pra ??😭😭😭
      #sidhu bhaii 🙏🙏❤️

    • @tmar8959
      @tmar8959 2 ปีที่แล้ว +1

      FACTS. We will keep him alive til the end of time ☝️🙏🏻

    • @dongaming137
      @dongaming137 2 ปีที่แล้ว

      Sala dog noob kota

  • @randhawamaan
    @randhawamaan ปีที่แล้ว +143

    That Pain in Sidhu voice 💔🙂

    • @Nimartsandhu8115
      @Nimartsandhu8115 ปีที่แล้ว +4

      😢

    • @afifaimran1088
      @afifaimran1088 ปีที่แล้ว +3

      Ha yr 💔🥀

    • @LegendGaming-lb5qm
      @LegendGaming-lb5qm ปีที่แล้ว +3

      This is not pain this truth a bitter truth for Mansa

    • @gurjot72
      @gurjot72 ปีที่แล้ว +3

      That’s the devil 😈

    • @iam_ashi3434
      @iam_ashi3434 2 หลายเดือนก่อน

      this was aggression not pain

  • @LaallyAulakh
    @LaallyAulakh 2 ปีที่แล้ว +147

    Koi barabar nahi sidhu de. Top class. Legend Forever and Legend never Dies.

  • @KaifKhan-z9i
    @KaifKhan-z9i 2 หลายเดือนก่อน +15

    Who is watching in feature? 1:09

    • @aadilbhat3602
      @aadilbhat3602 หลายเดือนก่อน +1

      Present 🎉❤

  • @ReadersBooksClub
    @ReadersBooksClub 2 ปีที่แล้ว +186

    Sad… speechless

  • @manichaudhary4817
    @manichaudhary4817 2 ปีที่แล้ว +167

    My day is incomplete without his songs 🥺❤🥀
    Miss you sidhu bhai🥀❤

  • @harjagdishsingh9896
    @harjagdishsingh9896 2 ปีที่แล้ว +208

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਕੌਮ ਦਾ ਹੀਰਾ ਸੰਦੀਪ ਸਿੰਘ ਸਿੱਧੂ ਜ਼ਿੰਦਾਬਾਦ ,, ਸਿੱਧੂ ਮੂਸੇ ਆਲਾ ਬਹੁਤ ਸੋਹਣਾ song

    • @jasvirsinghbrar1995
      @jasvirsinghbrar1995 2 ปีที่แล้ว

      Fer kharda k simarjeet maan walo fer koi darda congress waleya

    • @jasvirsinghbrar1995
      @jasvirsinghbrar1995 2 ปีที่แล้ว +1

      Congress waleya walo kharda

    • @yadavyadav-ex4cf
      @yadavyadav-ex4cf 2 ปีที่แล้ว

      th-cam.com/video/s-wTA2H6wvI/w-d-xo.html

    • @bhatti0212
      @bhatti0212 2 ปีที่แล้ว +1

      J sach bole ga taa milu 295j kare ga taraki putt hate milu gi🔥🔥🔥Kya baat ahh jatta🎉❣️

    • @atulkhullar8811
      @atulkhullar8811 2 หลายเดือนก่อน

      It is SHUBDEEP NOT SANDEEP BROTHER BUT STILL LONG LIVE

  • @LornshKhan
    @LornshKhan 12 วันที่ผ่านมา +1

    Only sidhu Jatt 😎🔥❤

  • @vickysidhu9590
    @vickysidhu9590 2 ปีที่แล้ว +784

    ਇਹ ਗੱਲਾਂ ਤੇਰੇ ਤੋਂ ਬਿਨਾਂ ਕੋਈ ਕਰ ਨੀ ਸਕਦਾ ਬਾਈ 💔 ਸਦਾ ਦਿਲ ਵਿੱਚ ਜਿਓਦਾ ਰਹੇਂਗਾ #legend #sidhumoosewala

  • @fanofmoosewala....2650
    @fanofmoosewala....2650 2 ปีที่แล้ว +899

    Sidhu paji ne jo mukam itni kam umar me hasil kiya hai wo...koi bhi nahi kar sakda.... always miss you legend 😔😔.... Love from GUJRAT....❤️❤️❤️❤️

    • @kirandeepbrar41
      @kirandeepbrar41 2 ปีที่แล้ว +9

      Rest in power legend

    • @s.k_gamers2674
      @s.k_gamers2674 2 ปีที่แล้ว

      Ek hai mc stan 🥰🥰🥰🥰🥰🥰🥰🥰 stanny

    • @DraculaXYash
      @DraculaXYash 2 ปีที่แล้ว +9

      unke idol 2pac ne kiya hai

    • @fanofmoosewala....2650
      @fanofmoosewala....2650 2 ปีที่แล้ว +12

      @@s.k_gamers2674 ha bhai you are right but not comper to moose wala...bro...

    • @teghbirsingh56463
      @teghbirsingh56463 2 ปีที่แล้ว +2

      @@kirandeepbrar41gfjag

  • @yasir_waheed
    @yasir_waheed 4 หลายเดือนก่อน +2058

    Garry sandhu crying in the washroom 😅😅😅😅😅

    • @Officialcdo
      @Officialcdo 4 หลายเดือนก่อน +58

      Obviously 😂😂😂😂

    • @VarinderSingh-ce3sm
      @VarinderSingh-ce3sm 4 หลายเดือนก่อน +40

      Garry sharry Sare hlate c

    • @GuntasKaur-sc4tr
      @GuntasKaur-sc4tr 4 หลายเดือนก่อน +18

      How you know😂😂

    • @kirandeepkaur7841
      @kirandeepkaur7841 3 หลายเดือนก่อน +13

      😂😂😂😂😂😂

    • @fmlegendgaming0008
      @fmlegendgaming0008 3 หลายเดือนก่อน +10

      😅😅😅😅😅😅

  • @M.usman60
    @M.usman60 3 หลายเดือนก่อน +16

    Garry Sandhu crying in the corner 🤡

  • @jasmeetsingh791
    @jasmeetsingh791 2 ปีที่แล้ว +93

    ਸਫ਼ਲ ਅਤੇ ਪ੍ਰਸਿੱਧ ਹੋਵੋਗੇ ਤੇ ਕਈ ਦੁਸ਼ਮਣ ਬਣ ਜਾਣ ਗੇ
    ਅਤੇ ਕਈ ਦੋਸਤ ਬਣ ਕੇ ਦੁਸ਼ਮਣੀ ਕਰਨ ਗੇ !! ✍️💯

  • @devanshujroria7614
    @devanshujroria7614 7 หลายเดือนก่อน +68

    Indian Politics Needs Man Like This 😢😢

  • @partapsingh6298
    @partapsingh6298 2 ปีที่แล้ว +129

    ਪੂਰੀ ਦੁਨੀਆ ਵਿੱਚ ਰਹਿੰਦੇ ਸਾਰੇ ਪੰਜਾਬੀ ਸੱਚੀ ਹਿੱਲ ਗਏ ਤੇਰਾ ਗੀਤ ਸੁਣ ਕੇ ਇੱਕ ਗੱਲ ਤਾਂ ਪੱਕੀ 22 ਸਾਰੀਆਂ ਗੱਲਾਂ ਸੱਚੀਆਂ ਨੇ ਤੇਰੀਆਂ ✍️✍️✍️✍️

    • @harmanpindiala8528
      @harmanpindiala8528 2 ปีที่แล้ว

      th-cam.com/video/ZwJ_nciEn8kh/w-d-xo.htmlttps://th-cam.com/video/ZwJ_nciEn8k/w-d-xo.html

  • @Iadeelashraf
    @Iadeelashraf 11 วันที่ผ่านมา +2

    These Days LALLI CHALLI diss Each other ......But BRO dissed SARKAAAAR 💪

  • @VinayKapoor
    @VinayKapoor 2 ปีที่แล้ว +154

    Aao Dil da ni mada #legendLivesOn

    • @rajkamalranjan1992
      @rajkamalranjan1992 2 ปีที่แล้ว

      Please see this Sidhu Moose Wala birthday 💓💓💓th-cam.com/users/shortsyaY6Ev1qyy8?feature=share

    • @abhishekshrivastava1905
      @abhishekshrivastava1905 2 ปีที่แล้ว

      Tera sidhumoosewala.।।।

  • @Ksatriya
    @Ksatriya 2 ปีที่แล้ว +5126

    RIP 🙏🏾 what a huge loss for Punjabi/Indian and world music . Exceptional singer. May God bless his soul

  • @HarpreetSingh-jx7yc
    @HarpreetSingh-jx7yc 19 วันที่ผ่านมา +3

    Legend sidhu moosawala gaary sandu career is over by one line of legend never dies

  • @theviralhindi8693
    @theviralhindi8693 2 ปีที่แล้ว +2411

    तू मशहूर था,
    तू शेर था।
    तेरा ख़ौफ़ तेरे दुश्मनों का पीछा नहीं छोड़ेगा।
    Love you Sidhu MoosewalA 🙏🙏

  • @gurbajsandhu8564
    @gurbajsandhu8564 2 ปีที่แล้ว +5650

    ਇਹ ਗਾਣਾ ਮੈਂ ਪੱਗ ਬੰਨ੍ਹਣ ਲੱਗਿਆ ਹਰ ਰੋਜ ਸੁਣਦਾ ਹਾਂ,,, ਮੂਸੇਆਲਾ❤

    • @rajbirsandhu6192
      @rajbirsandhu6192 2 ปีที่แล้ว +57

      ❤️❤️

    • @mannumanpreetkaur6269
      @mannumanpreetkaur6269 2 ปีที่แล้ว +43

      ❣️❣️❣️

    • @sunnys1007
      @sunnys1007 ปีที่แล้ว +37

      Love you brother sidhu for life love you brother no one could ever take your place never you will always be a legend in my heart

    • @manikaram0001
      @manikaram0001 ปีที่แล้ว +20

      Sidha Jatt c Sidhu...straight forward c
      .

    • @inderpreetsinghPB02
      @inderpreetsinghPB02 ปีที่แล้ว +20

      Same Edda he mai v krda

  • @smix99
    @smix99 2 ปีที่แล้ว +181

    🔥🔥🔥 ਰੌਲ਼ਾ ਪੈ ਗਿਆ ਜੱਟਾ .. ਤਕੜਾ ਰਹੀ 💪💪🙌

    • @harmanpindiala8528
      @harmanpindiala8528 2 ปีที่แล้ว

      th-cam.com/video/M_QOGBcDblsh/w-d-xo.htmlttps://th-cam.com/video/M_QOGBcDblsh/w-d-xo.htmlttps://th-cam.com/video/M_QOGBcDbls/w-d-xo.html

    • @daljitjudge9963
      @daljitjudge9963 2 ปีที่แล้ว +2

      ❤️ Sidhu 🔥

    • @Jatt-xz2wu
      @Jatt-xz2wu 2 ปีที่แล้ว +1

      Sidhu ni darda kise toh bai

    • @smix99
      @smix99 2 ปีที่แล้ว

      @@Jatt-xz2wu 💪🔥❣️❤️ 👑❣️ of course bro nhi darda jatt kise ton ..

    • @smix99
      @smix99 2 ปีที่แล้ว +2

      @@daljitjudge9963 ❤️❤️👑 SIDHUMOOSEWALA 👑❤️❤️

  • @IbadullahSandhu
    @IbadullahSandhu 11 วันที่ผ่านมา +1

    legend never die❤❤❤

  • @JagtarSingh-ej4on
    @JagtarSingh-ej4on 2 ปีที่แล้ว +202

    ਜਿਹਦੇ ਰਗਾ ਵਿੱਚ ਫਤਿਹ ਉਹ ਹਾਰਦੇ ਨੀ ਕਦੇ 🔥🔥🔥🔥

  • @MuhammadZeeshan-bc3bw
    @MuhammadZeeshan-bc3bw 2 ปีที่แล้ว +63

    I am from Pakistan, But Sidhu’s this work for his country, his nation and for SIKHH COMMUNITY is remarkable. ♥️🔥🔥🔥⚡️
    Love, Evey single line is meaningful and totally truthful 👍😍🌻

  • @IAmSandhu
    @IAmSandhu 2 ปีที่แล้ว +898

    ਵੋਟਾਂ ਚ ਹਾਰ ਗਿਆ ,
    ਪਰ ਦਿਲ ਜਿੱਤ ਗਿਆ...❤️❤️❤️
    Love U Jatta

  • @sukwindersingh4449
    @sukwindersingh4449 2 หลายเดือนก่อน +15

    ਸੱਚ ਤੇ ਦਰਦ ਲਿੱਖਤਾ ਪੰਜਾਬ ਦਾ ਇੱਕ ਗੀਤ ਵਿੱਚ ਸਿੱਧੂ ਬਾਈ ਨੇ ਆਪਣੇ ਗਦਾਰ ਨੇ ਪੰਜਾਬੀ 🙄🙄😭😭

  • @KuldeepSingh-ir2cf
    @KuldeepSingh-ir2cf 2 ปีที่แล้ว +246

    ਜਿਹਦੇ ਰਗਾ ਵਿੱਚ ਫਤਿਹ ਉਹ ਹਾਰਦੇ ਨੀ ਹੁੰਦੇ* 'ਸਵਾਦ ਹੀ ਆ ਗਿਆ ਗੀਤ ਸੁਣ ਕੇ।

    • @jatticon
      @jatticon 2 ปีที่แล้ว

      Ture line | you are Fearless | your and Aujla thay are Best ❤️ 🔥 👍🏼 | All The Best ❤️😘

    • @kulwantsingh6845
      @kulwantsingh6845 2 ปีที่แล้ว +2

      5911

    • @yadavyadav-ex4cf
      @yadavyadav-ex4cf 2 ปีที่แล้ว

      th-cam.com/video/s-wTA2H6wvI/w-d-xo.html

    • @singhbalkaran7111
      @singhbalkaran7111 2 ปีที่แล้ว

      Vot bni teri

    • @KuldeepSingh-ir2cf
      @KuldeepSingh-ir2cf 2 ปีที่แล้ว +3

      @@singhbalkaran7111 ਮਿਰਚ ਤਾ ਲੜਨੀ c ਗਾਣਾ ਹੀ ਬਹੁਤ ਸੋਹਣਾ ਲਿਖਿਆ

  • @hakamsingh4598
    @hakamsingh4598 2 ปีที่แล้ว +109

    ਮੁਕਾਮ ਉਹ ਚਾਹੀਦਾ ਮਾਲਕਾ ਜੇ ਹਾਰੀਏ ਤਾਂ ਵੀ ਜਿੱਤਣ ਵਾਲਿਆ ਤੋਂ ਜਿਆਦਾ ਚਰਚਾ ਹੋਵੇ 👌🏿👌🏿

    • @Aman-cc9pe
      @Aman-cc9pe 2 ปีที่แล้ว +2

      Pb 31ਵਾਲਿਓ Sidhu kio ਹਰਾਤਾ 😑

    • @Majhewale-n5w
      @Majhewale-n5w 2 ปีที่แล้ว +1

      sahi keha veere eh haar k v jitt gya charche haar toh bd eda he hon dye

    • @kuldipsinghsingh369
      @kuldipsinghsingh369 2 ปีที่แล้ว +1

      Hanji veer ji bulkul thik bolya tuc hare da v nam sihhu da