Amritpal ਖ਼ਿਲਾਫ਼ Simranjit Mann ਦੀ ਪਾਰਟੀ ਨੇ ਉਤਾਰਿਆ ਉਮੀਦਵਾਰ | Khadoor Sahib Seat | Elections 2024

แชร์
ฝัง
  • เผยแพร่เมื่อ 13 พ.ค. 2024
  • Amritpal ਖ਼ਿਲਾਫ਼ Simranjit Mann ਦੀ ਪਾਰਟੀ ਨੇ ਉਤਾਰਿਆ ਉਮੀਦਵਾਰ | Khadoor Sahib Seat | Elections 2024
    #amritpalsingh #simranjitsinghmann #news18punjab #akalidalamritsar
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 94

  • @BaljeetSingh-yy7pp
    @BaljeetSingh-yy7pp 16 วันที่ผ่านมา +42

    ਪਤਰਕਾਰ ਦੀ ਪੰਗ ਸਿਰ ਤੋਂ ਉਤਾਰ ਕੇ ਫਿਰ ਛਿੱਤਰ ਫੇਰਨੇ ਚਾਹੀਦੇ

  • @ParamjeetKaur-dp6ve
    @ParamjeetKaur-dp6ve 15 วันที่ผ่านมา +19

    ਚਲ ਚੁੱਪ ਕਰ ਓਹਨਾ ਨੇ ਨਾਮ ਵਾਪਸ ਲੈ ਲਿਅਾ

  • @Bambiha_47
    @Bambiha_47 17 วันที่ผ่านมา +54

    ਸਿਰ ਤੇ ਪੱਗ ਬੰਨ ਕੇ ਕੰਮ ਗੰਗੂ ਬ੍ਰਾਹਮਣ ਵਾਲੇ ਕਰਨ ਦਿਆ ਆਹ ਪੱਤਰਕਾਰ ਸੂਬੇ ਸਰਹੰਦ ਦੀ ਔਲਾਦ ਆ 🤣

    • @user-xg7ct4mi9j
      @user-xg7ct4mi9j 13 วันที่ผ่านมา +1

      ਵਾਹਿਗੁਰੂ ਜੀ।ਪਗਾ ਵਾਲੇ ਹੀ ਸਭ ਤੋ ਬੇਈਮਾਨ ਗੁਰੂ ਦੁਖੀ ਹਨ। ਮੀਨੀਏ ਮਸਦੀਏ ਧੀਰਮਲੀਏ ਰਾਮਰਾਏ ਕੁੜੀ ਮਾਰ ਹਨ ਇਹ ਵੀ ਗੁਰ ਪਰਵਾਰ ਹਨ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @jasvindersingh4813
      @jasvindersingh4813 12 วันที่ผ่านมา

      @@user-xg7ct4mi9j veer Ji AMRIT Pal Kon Jihrha Bhehanchood Amli Ek kurhi Case Fuse Apne Sathi Nu Shadwan Lyee Sahib Shri Guru Granth Sahib ji Nu Police station Lai ke Gya Eh Sare Leader Dale Equathe Hoye Aa

  • @ajaypalsingh3473
    @ajaypalsingh3473 16 วันที่ผ่านมา +33

    ਪਹਿਲਾਂ ਉਹਨਾਂ ਦਾ ਬਿਆਨ ਸੁਣਲੋ
    ਗੋਦੀ ਮੀਡੀਆ

  • @satnamesingh5563
    @satnamesingh5563 14 วันที่ผ่านมา +18

    ਤੁੰ ਗ਼ਲਤ ਪ੍ਰਚਾਰ ਨਾ ਕਰ

  • @RanjitSingh-xp2oi
    @RanjitSingh-xp2oi 12 วันที่ผ่านมา +4

    ਇਹ ਪੱਤਰਕਾਰ ਪਤਾ ਨੀ ਸੁੱਖਾ ਸਾਖਾ ਪੀਂਦਾ ਆ ਸੁਰਲੀ ਸ਼ੱਡਣ ਲੱਗਾ ਟਾਈਮ ਨੀ ਲਾਉਂਦਾ

  • @Khalsa-kf3wt
    @Khalsa-kf3wt 16 วันที่ผ่านมา +25

    ਬੇਵਕੂਫਾ ਕਿਊ ਗਲਤ ਬੋਲੀ ਜਾਨਾ

  • @vaarispunjabdederabassi1403
    @vaarispunjabdederabassi1403 17 วันที่ผ่านมา +46

    ਓ ਮੂਰਖਾ, ਭਾਈ ਬਲੇਰ ਕਵਰਿੰਗ ਉਮੀਦਵਾਰ ਹੈ ।। ਬਿਨਾ ਮਤਲਬ ਕੁੱਤਾ ਭਕਾਈ ਕਿਉਂ ਕਰ ਰਿਹਾ ਹੈ ??? ਭੰਬਲਭੂਸਾ ਕਿਉਂ ਪੈਦਾ ਕਰ ਰਿਹਾ ਹੈ ਕਮੀਨਿਆ ???

  • @ranfatehsingh9399
    @ranfatehsingh9399 12 วันที่ผ่านมา +7

    ਕਿਉ ਬਕਵਾਸ ਕਰੀ ਜਾਂਦੇ ਹੋ...ਪਹਿਲਾ ਪਤਾ ਕਰੋ

  • @nirmalsinghbajwa8708
    @nirmalsinghbajwa8708 16 วันที่ผ่านมา +13

    ਏਨਾ ਨੂੰ ਟੀ ਆਰ ਪੀ ਨਾਲ ਮਤਲਬ ਆ ਬਸ ਗੱਦ

  • @BaljeetSingh-lu2jz
    @BaljeetSingh-lu2jz 17 วันที่ผ่านมา +22

    ਓਹਨਾ ਵਾਪਸ ਲੈ ਲੈਣੇ ਕਾਗਜ

  • @SatnamSingh-qk3nc
    @SatnamSingh-qk3nc 13 วันที่ผ่านมา +3

    ਸ਼ਰਮ ਮੰਨ ਲਾ ਓਏ ਪੱਗ ਚ ਸਿਰ ਫ਼ਸਾ ਕੇ ਕਿਵੇਂ ਕੌਮ ਦੇ ਖਿਲਾਫ ਪਰਚਾਰ ਕਰ ਰਹੇ ਆ

  • @GurmailSingh-qf7ni
    @GurmailSingh-qf7ni 15 วันที่ผ่านมา +8

    ਜਮਾਨਤਾਂ ਜਬਤ ਹੋਣਗੀਆਂ ਇਹਨਾਂ ਬਹਿਰੂਪੀਏ ਸਿੱਖਾਂ ਆਰ ਐੱਸ ਐੱਸ ਦੇ ਮੈਂਬਰਾਂ ਦੀਆਂ ਜ਼ਿੰਨਾਂ ਸਿੱਖਾਂ ਦੇ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਿਆ ਉਹ ਸਾਡੇ ਪੰਥਕ ਹਿਤੈਸ਼ੀ ਪ੍ਰਵਾਰ ਨੇ ਨਾ ਕੇ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਫਿਰਦੇ ਡੋਗਰੇ ਨਹੀਂ ਹਨ ਕੌਮ ਦੇ ਮਹਾਨ ਸ਼ਹੀਦ ਭਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਾੜਕੂਆਂ ਸਿੰਘਾਂ ਨੂੰ ਸ਼ਹੀਦ ਮੰਨਦੇ ਹਾ ਉਹ ਨਹੀਂ ਜਿਹੜੇ ਆਸ਼ਕ ਨੂੰ ਐਕਸੀਡੈਂਟ ਸ਼ਹੀਦ ਕਹਿੰਦੇ ਫਿਰਦੇ

    • @Pargatsarao936
      @Pargatsarao936 14 วันที่ผ่านมา

      ਤੇਰੀ ਭੈਣ ਨਾਲ ਫੜੀਆਂ ਗਿਆਂ ਸੀ ਨੰਗਾ ਹੋਟਲ ਵਿੱਚ ਹਣਾ 😂😂😂😂😂

  • @gaming_channel98
    @gaming_channel98 14 วันที่ผ่านมา +13

    ਹਰਪਾਲ ਸਿੰਘ ਬਲੇਰ ਦੇ ਪਹਿਲੋਂ ਬਿਆਨ ਸੁਣੋ ਫਿਰ ਗੱਲ ਕਰੋ

  • @NavdeepKaur-vg3xt
    @NavdeepKaur-vg3xt 15 วันที่ผ่านมา +7

    ਨਾਨਕ ਗਇਆ ਜਾਪੈ ਜਾਇ ਜਿਉ ਚ ਪੱਤਰਕਾਰਾ ਝੂਠ ਬੋਲੀ ਜਾਨਾ ਬਲੇਰ ਤੇ ਭਾਈ ਸਾਹਿਬ ਦੇ ਨਾਲ ਆ

  • @kulveersingh706
    @kulveersingh706 10 วันที่ผ่านมา +1

    ਦੱਲਿਆਂ ਓਨਾ ਨੇ ਕਾਗਜ਼ ਤਾਂ ਭਰੇ k ਅੰਮ੍ਰਿਤਪਾਲ ਦੇ ਕਾਗਜ਼ ਚ ਹੇਰ ਫੇਰ ਨਾ ਕਰਨ ਤਾਂ k ਅਸੀਂ v ਨਾ ਉਠੀਏ ਤੇ ਓਨੂ v ਨਾ ਉਠਣ ਦੇਣ।
    ਐਵੇਂ ਚਵਲਾ ਚਵਲ ਮਾਰੀ ਜਾਨਾ,

  • @rajinderhundal
    @rajinderhundal 13 วันที่ผ่านมา +2

    ਪਤਰਕਾਰ ਤੁਵੀ ਗਦਾਰ ਨਿਕਲਗਿਆ

  • @balkarbalkar1368
    @balkarbalkar1368 15 วันที่ผ่านมา +3

    Salya kyu jhooth boli jana

  • @shivasmahajan
    @shivasmahajan 13 วันที่ผ่านมา +2

    ਪਹਿਲਾ ਜਾਚ ਕਾਰਲੇਯਾ ਕਰੋ

  • @JaspalVirk-kk4uo
    @JaspalVirk-kk4uo 17 วันที่ผ่านมา +5

    ਲੋਅ ਭਾਈ ਸਿਮਰਜੀਤ ਦੇ ਪਿਆਰੇ ਸ਼ੁਭਚਿੰਤਕ,

  • @amarjeetkour7462
    @amarjeetkour7462 16 วันที่ผ่านมา +4

    Tu moorakh bhut vadda BIer guru ka Sikh ❤

  • @AmrikSingh-nv9gt
    @AmrikSingh-nv9gt 14 วันที่ผ่านมา +2

    ਇਸ ਪੱਤਰਕਾਰ ਦੇ ਸਵਾਲ ਗਲਤ ਹੈ ਜਦੋਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਇਹ ਕਿਹਾ ਸੀ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਕਾਗਜ਼ ਸਹੀ ਪਾਏਂ ਜਾਣ ਗੇ ਉਸ ਤੋਂ ਬਾਅਦ ਅਸੀਂ ਬਲੇਰ ਸਾਹਿਬ ਜੀ ਦੇ ਪੱਤਰ ਵਾਪਸ ਲੈ ਲਮਾਗੇ ਇਸ ਪੱਤਰਕਾਰ ਦਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਬੇੜਾ ਗ਼ਰਕ ਕਰਨਗੇ ਝੂਠ ਬੋਲਣ ਤੇ ❤⚔️⚔️⚔️🚩🚩

  • @gssingh8656
    @gssingh8656 13 วันที่ผ่านมา +1

    ਖਡੂਰ ਸਾਹਿਬ ਦੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਵੋਟਾਂ ਪਾਉਣੀਆਂ ਵਿਰਸਾ ਵਲਟੋਈਆ ਔਰ ਹੋਰ ਕਈਆਂ ਨੂੰ ਪਾ ਕੇ ਉਹਨਾਂ ਨੇ ਬਹੁਤ ਟਾਈਮ ਦੇਖ ਲਿਆ ਔਰ ਮਾਨਸਾ ਦੇ ਲੋਕਾਂ ਦੀ ਤਰ੍ਹਾਂ ਉਹਨਾਂ ਨੇ ਬਦਨਾਮੀ ਨਹੀਂ ਖੱਟਣੀ

  • @user-nm1sn1zx8q
    @user-nm1sn1zx8q 13 วันที่ผ่านมา +1

    Peterkar di juban kainchi wang chal rhi hai ji ager amritpal singh ji di sport ahi juban nal kro tan said sada veer ji baher hunda 😢

  • @user-kq5cg2id5n
    @user-kq5cg2id5n 12 วันที่ผ่านมา +1

    घूसे जंमण कंधा कंबण लोकी कहण फुद्दु पतरकार आ गया

  • @billsingh8188
    @billsingh8188 14 วันที่ผ่านมา +1

    ਸਿੱਖ ਸੰਗਤ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਅਕਾਲੀ ਦਲ ਅੰਮ੍ਰਿਤਸਰ ਜਾ ਭਾਈ ਅੰਮ੍ਰਿਤਪਾਲ ਸਿੰਘ ਦੇ ਆਜਾਦ ਖੜੇ ਕਿਸੇ ਵੀ ਸਾਥੀ ਨੂੰ ਆਪਣਾ ਕੀਮਤੀ ਵੋਟ ਦੇਣ ।
    ਅੰਮ੍ਰਿਤਪਾਲ ਸਿੰਘ ਨਾਲ ਬੰਦ ਬਾਕੀ ਸਿੰਘਾ ਨੂੰ ਵੀ MP ਦੀਆਂ ਚੋਣਾ ਚ ਖੜਾ ਕੀਤਾ ਜਾਵੇ

  • @ranvirdhanoea1606
    @ranvirdhanoea1606 14 วันที่ผ่านมา +1

    Comment v pad lao

  • @user-lk6en9lc2s
    @user-lk6en9lc2s 12 วันที่ผ่านมา +1

    O Bhai Kaka ji phala khabara denn toh phala pura pata Lelia karo shad pare

  • @bikramjitsingh726
    @bikramjitsingh726 11 วันที่ผ่านมา

    Security will be seized

  • @desasingh7038
    @desasingh7038 15 วันที่ผ่านมา +1

    .simarjeet di juban hai nhi
    Har wakt jhuth bolda hai

  • @balkarbalkar1368
    @balkarbalkar1368 15 วันที่ผ่านมา +2

    Fite moh tera

  • @nirbhaisingh7584
    @nirbhaisingh7584 15 วันที่ผ่านมา +2

    ਵੀਰ ਜੀ ਕਿਉਂ ਝੂਠੀ ਖ਼ਬਰ ਲਾ ਰਹੇ ਓ

  • @vikramjeetkaur7
    @vikramjeetkaur7 15 วันที่ผ่านมา +1

    bhai Amritpal Singh Khalsa ji Zindabad

  • @jogasinghvirk9726
    @jogasinghvirk9726 16 วันที่ผ่านมา +2

    Patrkar veer je rola ghet paya kro phila harpal bler di gel suno veer jee

  • @kabooterloversjindjann751
    @kabooterloversjindjann751 15 วันที่ผ่านมา +2

    ਅਮ੍ਰਿਤਪਾਲ ਸਿੰਘ ਹੈ ਚਵਲੇ ਕਿਓ ਭੋਕੀ ਜਾਂਦਾ

  • @Harmandeol2323A
    @Harmandeol2323A 11 วันที่ผ่านมา

    Editer te parcha banda 😡

  • @iksinghsi1
    @iksinghsi1 14 วันที่ผ่านมา +1

    Ehna jhuut? Hadh hundi a. Shukar a social media hai, jo tuhanu nanga karda. Sharam kar, ghat tou ghat apni dastaar val ta vekh leynda.

  • @bb5920
    @bb5920 12 วันที่ผ่านมา +1

    SIKH SIKH DA VERI BNEA PEYA

  • @ranjoddhaliwal9112
    @ranjoddhaliwal9112 15 วันที่ผ่านมา +1

  • @user-rt8dg2xt8h
    @user-rt8dg2xt8h 15 วันที่ผ่านมา +1

    Tennu:patrkar:kisne:bnata:o:kavring:hee:::

  • @Harmandeol2323A
    @Harmandeol2323A 11 วันที่ผ่านมา

    Stop you giving wrong information

  • @Harmandeol2323A
    @Harmandeol2323A 11 วันที่ผ่านมา

    Fullsupport bhai amritpal singh 💪💪💪🗳👈🙏🦁🙏🦁🙏🦁🙏🦁🚩🪯🚩🪯🚩🪯

  • @makhanbhangu3908
    @makhanbhangu3908 11 วันที่ผ่านมา

    ਅਗਰ ਸਿਮਰਨਜੀਤ ਸਿੰਘ ਮਾਨ ਆਪਣਾ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਮੁਕਾਬਲੇ ਵਿਚ ਖੜ੍ਹਾ ਕਰ ਰਹੇ ਹਨ ਤਾਂ ਫਿਰ ਕੁਝ ਗਲਤ ਹੋ ਰਿਹਾ ਹੈ ਧੰਨਵਾਦ

  • @SandeepSingh-nw7wu
    @SandeepSingh-nw7wu 12 วันที่ผ่านมา

    By

  • @SatnamSingh-ox7io
    @SatnamSingh-ox7io 16 วันที่ผ่านมา +4

    ਮੂਰਖ

  • @jasvindersingh4813
    @jasvindersingh4813 15 วันที่ผ่านมา +1

    Mooh Bund Kar ohe Amritpal Hoya.Chahe Simranjit Man Eh Sare Choora Dee Eko Nani Amritpal Vee Sarkari Dala Amli Aa Simranjit Man Vee Sarkari Dala And Nihung Singha Da Katal Aa

  • @navdeepkaur5895
    @navdeepkaur5895 10 วันที่ผ่านมา

    😣😣

  • @mandeepmavi1764
    @mandeepmavi1764 16 วันที่ผ่านมา +2

    Tope phla khabar di puri jankari lai la

  • @harpalsingh7351
    @harpalsingh7351 15 วันที่ผ่านมา +2

    ਝੂਠਿਆ 😢😢😢

  • @duniadisair7851
    @duniadisair7851 12 วันที่ผ่านมา +1

    Fudua ohne candidate vapis le liya

  • @HarpreetKaur-ic8kl
    @HarpreetKaur-ic8kl 11 วันที่ผ่านมา

    But Galat bolda sharm kar kagaj vaps la han

  • @user-xl7wm7qb3l
    @user-xl7wm7qb3l 10 วันที่ผ่านมา

    Dafa ho ja galt boli janda

  • @user-rt8dg2xt8h
    @user-rt8dg2xt8h 15 วันที่ผ่านมา

    Paterkari:karna:harik:bande:da:kamm:nhi:dimag:di:lord:hundi:a

  • @AvtarSingh-zh4zy
    @AvtarSingh-zh4zy 10 วันที่ผ่านมา

    Kyo joth bolda

  • @user-ub4yg3fc8e
    @user-ub4yg3fc8e 10 วันที่ผ่านมา +1

    Fudua Amritpal de hakk ch Kahaj Wapas Lai Lye S S S Man Zindabad ❤

  • @manibullewal1738
    @manibullewal1738 11 วันที่ผ่านมา

    Yr reportraa tusi comment ni pardhe...??? Vaise idda ta ho ni skda ke koi yaar mitter bhen bhai ya rishtedar tk kise nu v pta na lgda hove ke chaj nal Maa bhen Ik hundi commentan vich tuhadi...... kehde level de beshram aa tusi yr bejjtifroof bc

  • @user-bg5ru9yy1c
    @user-bg5ru9yy1c 13 วันที่ผ่านมา

    Sare hi Dale ekathe hoye koi v sala mainu guru da sikh najar nai onda sardara de veri sardar

  • @HarjinderKaur-qg1he
    @HarjinderKaur-qg1he 10 วันที่ผ่านมา

    Bakvas

  • @user-sq9gd5fj3q
    @user-sq9gd5fj3q 11 วันที่ผ่านมา

    ਮੂਰਖ਼ ਬੰਦੇ ਓ ਤਾਂ ਭਰੇ ਸੀ ਓਨਾ ਤਾਂ ਜੌ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਨਾ ਲੜਨ ਦਿੱਤਾ ਗਿਆ ਤਾਂ ਕੋਈ ਸੀਟ ਖਾਲੀ ਨਾ ਰਹੇ ਓਕੇ ਪੂਰਾ ਸੱਚ ਪਤਾ ਕਰੋ ਫੇਰ ਭੌਕੋ ਓਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਹੀ ਜਿੱਤਣ ਗੇ ਭਾਈ ਹਰਪਾਲ ਸਿੰਘ ਬਲੇਰ ਦੀ ਵੀ ਬਹੁਤ ਇਜ਼ਤ ਕਰਦੇ ਨੇ ਸਭ

  • @AvtarsinghDhanoa
    @AvtarsinghDhanoa 10 วันที่ผ่านมา

    😅😅😅😅😅😅

  • @JagjitSingh-yo3cd
    @JagjitSingh-yo3cd 15 วันที่ผ่านมา +2

    ਇਹਦਾ ਮਤਲਬ ਸਮਰਨਜੀਤ ਮਾਨ ਨੂੰ ਵੀ ਫਿਕਰ ਪੇਗਿਅਾ ਅਾਪਣੀ ਸਰਦਾਰੀ ਖੁਸਣ ਦਾ ਅਮਰਤਪਾਲ ਖਾਲਸਾ ਤੋਂ ਖਤਰਾ ਹੋਗਿਅਾ

  • @jasmergiri6058
    @jasmergiri6058 11 วันที่ผ่านมา

    ਸਿਮਰਨਜੀਤ ਮਾਨ ਡਰਾਮੇ ਵਾਜ਼ ਹੈ

  • @kulwindersinghninda375
    @kulwindersinghninda375 12 วันที่ผ่านมา

    ਪਾਗਲ

  • @sukhchainsingh9113
    @sukhchainsingh9113 9 วันที่ผ่านมา

    Tari setar pret karni pani aa

  • @user-zx7we9hq1g
    @user-zx7we9hq1g 10 วันที่ผ่านมา

    Is nu sarre unsubscribe kro y

  • @user-sy7fy2uw9n
    @user-sy7fy2uw9n 13 วันที่ผ่านมา

    S. K. T. Gadar s j. S. M. 🐶

  • @goldysandhu2693
    @goldysandhu2693 16 วันที่ผ่านมา +1

    Krge gye tokha amritpal singh Khalsa ji nal simranjeet Singh Maan eni jldi BDL gay hun kithe gye panthak de rakhe ase krkr sikhi nu sarkaar tich ni smjdi ki lod c candidate khda krn di badnam krta Sikh religion ena lokka ne amritpal singh Khalsa ji jindabad khalistan jindabad

    • @GagandeepSinghGill-sc8gk
      @GagandeepSinghGill-sc8gk 16 วันที่ผ่านมา +1

      ਵੀਰ ਜੀ ਉਨ੍ਹਾਂ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ ਨੇ ਕਿ ਜੇ ਭਾਈ ਸਾਬ੍ਹ ਦੇ ਕਾਗਜ਼ਾਂ ਵਿਚ ਕੋਈ ਅੜਿੱਕਾ ਪੈਦਾ ਉਨ੍ਹਾਂ ਦੇ ਕਾਗਜ਼ ਰੱਦ ਹੁੰਦੇ ਨੇ ਤਾਂ ਉਹ ਮੌਜੂਦ ਰਹਿਣਗੇ ਜੇ ਭਾਈ ਸਾਬ੍ਹ ਦੇ ਕਾਗਜ਼ ਰੱਦ ਨਾ ਹੋਏ ਉਨ੍ਹਾਂ ਦੇ ਕਾਗਜ਼ ਨੂੰ ਸਹੀ ਮੰਨਦੇ ਹਨ ਤੇ ਉਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਹੋਗਿਆ ਤਾਂ ਭਾਈ ਹਰਪਾਲ ਸਿੰਘ ਬਲੇਰ ਜੀ ਆਪਣੇ ਕਾਗਜ਼ ਵਾਪਸ ਲੈਣਗੇ ਤੁਸੀਂ ਉਨ੍ਹਾਂ ਦੀ ਹਰਪ੍ਰੀਤ ਸਿੰਘ ਮੱਖੂ ਨਾਲ ਇੰਟਰਵਿਊ ਸੁਣ ਸਕਦੇ ਹੋ

    • @goldysandhu2693
      @goldysandhu2693 16 วันที่ผ่านมา

      Assha ji frr thika mnu as gal da nhi pta c sorry ji baki apa ta pai amritpal singh Khalsa ji nal aa hmesha full spot aa vase mh haryana to belong krda Punjab valo sarkaar diya chikan krva dyo as var

    • @user-hb5vh4pv6v
      @user-hb5vh4pv6v 15 วันที่ผ่านมา +1

      ਕੁਤੀੜ ਦਾ ਕੰਮ ਹੈ ਭੋਕਣਾ

    • @GagandeepSinghGill-sc8gk
      @GagandeepSinghGill-sc8gk 15 วันที่ผ่านมา

      @@user-hb5vh4pv6v ਵੀਰ ਜੀ ਇਹ ਕਿਸ ਦੇ ਲਈ ਲਿਖਿਆ

  • @JagtarSingh-gr8bh
    @JagtarSingh-gr8bh 13 วันที่ผ่านมา

    Simrtjeet man nu hro

  • @HardeepSingh-rn8wi
    @HardeepSingh-rn8wi 15 วันที่ผ่านมา

    Veer amritpal singh zindabad sardar Harpal Singh zindabad zindabad

  • @karamsinghbhullar9965
    @karamsinghbhullar9965 10 วันที่ผ่านมา

    ਜੇ ਕਾਗਜ ਭਰੇ ਨੇ ਮਾਨ ਦੇ ਬੰਦੇ ਨੇ ਤਾਂ ਸਮਜੋ ਕਰਤੂਤ ਵਿੱਖਾ ਦਿੱਤੀ

  • @user-ze8eg1cw3g
    @user-ze8eg1cw3g 15 วันที่ผ่านมา

    Ss.man.de.javan.gabt.hovge.tole.sary.panjab.co.pargat.singh13co.0000000ss.man🙏🙏🙏🙏🙏🙏🙏

  • @majriinfotech
    @majriinfotech 10 วันที่ผ่านมา

    ਪੱਤਰਕਾਰਾ ਤੂੰ ਸਾਬਤ ਕਰਤਾ ਕਿ ਵਧੀਆ ਕਿਸਮ ਦਾ🐕‍🦺🐕‍🦺🐕‍🦺🐕‍🦺🐕‍🦺😁😁😁😁

  • @KarmjeetSingh-nb1tu
    @KarmjeetSingh-nb1tu 15 วันที่ผ่านมา +1

    ਬਹੁਤ ਹੀ ਬੇਸ਼ਰਮ ਚੈਨਲ