Russia de uper debt ve bhoot ghat sirf 18% hy gdp de related forex reserve gold and diamond ch bhoot vaddia baki population bhoot ghat hy Russia de te tax ve bhoot ghat ne look es krke Russia ne jande because currency exchange kioki Russia USA de opposite VA te rubles trade vaste use nahi Hunda 😊
Veer g bhut vadiaaaaa kr rhe o paji ik tuc hitchhiking kr gye o bhut e daleri vla km a ini thnd ch paji thuada km sachi ee shilangajog aa👍👍👍👍👍waheguru chrdikala rhke
Je eh lok es tra de halata vich v eni taraki kr skde aa fir apna desh ta bhut vdiya ethe taraki krani bhut sokhi aa kio k j aah halat apne hunde ta mainu lagda bukhe mar jana c
❤ Sat sheri akal Bhai jee Bohat wadia 22 jee tusi great hoo Salute to you and your efforts to make a good velog on beautiful Russian area. Thanks bro 🎉❤
Sorry hra last 2 vlog dekh nai hoye bcz election's da time ah apna bhra ludhiana toon MP ah last 3 term toon hun fer ludhiana toon khada taa thoda busy ho gye
ਰਸ਼ੀਆ ਦੇ ਵਧੀਆ ਸਿਸਟਮ ਬਾਰੇ ਇੱਕ ਹੋਰ ਵਧੀਆ ਵਿਡੀਓ ਹੈ। ਰਸ਼ੀਆ ਦੇ ਦੂਰ ਦੁਰਾਡੇ ਇਲਾਕਿਆਂ ਚ ਸਕੂਲਾਂ ਦਾ ਐਨਾ ਵਧੀਆ ਪਰਬੰਧ ਤੇ ਸਟੈਂਡਰਡ ਦੇਖ ਕੇ ਹੈਰਾਨੀ ਹੁੰਦੀ ਹੈ। ਲੋਕ ਯੂਰਪ, ਕੈਨੇਡਾ, ਅਮਰੀਕਾ ਨੂੰ ਕੁਛ ਜਿਆਦਾ ਸਲ੍ਹਾਉੰਦੇ ਹਨ ਪਰ ਰਸ਼ੀਆ ਕਿਤੇ ਵਧੀਆ ਹੈ।ਰਸ਼ੀਆ ਵਿਦੇਸ਼ੀਆਂ ਨੂੰ ਰਸ਼ੀਆ ਚ ਵਸਣ ਦੀ ਖੁੱਲ੍ਹ ਨਹੀਂ ਦਿੰਦਾ। ਬਸ ਏਨਾ ਕੁ ਫਰਕ ਹੈ।
Russia de uper debt ve bhoot ghat sirf 18% hy gdp de related forex reserve gold and diamond ch bhoot vaddia baki population bhoot ghat hy Russia de te tax ve bhoot ghat ne look es krke Russia ne jande because currency exchange kioki Russia USA de opposite VA te rubles trade vaste use nahi Hunda 😊
Great Effort good
14:41 KAMAZ ਦਾ ਟਰੱਕ ਸੀ ਬਾਈ ਜਿਹੜੇ ਉੱਤੇ ਤੂੰ ਸਫਰ ਕੀਤਾ, KAMAZ ਦੇ ਬਹੁਤ ਘੈਂਟ ਟਰੱਕ ਮੰਨੇ ਜਾਂਦੇ ਹਨ, ਬਾਕੀ ਰਸ਼ੀਆ ਦੀ ਤਾਂ ਹਰੇਕ ਚੀਜ ਹੀ ਧਾਕੜ ਹੁੰਦੀ ਆ ਚਾਹੇ ਬਾਈਲਾਰਸ ਟ੍ਰੈਕਟਰ ਜਾਂ ਰਸ਼ੀਅਨ ਟੈਂਕ ਹੋਣ 💯%👌🏻
ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
3:55 ਜ਼ਿੰਮੀ ਚੀਂਮੀਂ.. ਆ...ਆਹ! 😂🤣
ਬੜੇ ਦਿਨਾਂ ਤੋ ਉਡੀਕ ਰਹੇ ਸੀ
ਸਤਿ ਸ੍ਰੀ ਅਕਾਲ ਪਰਗਟ ਵੀਰ ਕੀ ਹਾਲ ਨੇ ਤੁਹਾਡੇ ਪਰਮਾਤਮਾ ਤੋਂ ਤੁਹਾਡੀ ਸਿਹਤ ਅਰਦਾਸ ਕਰਦੇ ਹਾਂ ਤੁਸੀਂ ਹਮੇਸ਼ਾ ਖੁਸ਼ ਰਿਹਾ❤❤❤❤❤
Good 👍
Vilog aaya 💕💕💕
Per ਟਰੱਕ ਵਾਲੇ ਦਾ ਮਾੜਾ ਹੋਇਆ... Waheguru ji ਭਲੀ ਕਰੇ ... 🙏
Pargat singh अपने good ਵਿਵਹਾਰ ਨਾਲ ਬਿਗਾਨਿਅ ਨੂੰ ਵੀ ਆਪਣੇ ਬਣਾ ਲੈਂਦਾ ਆ❤
ਬਹੁਤ ਵਧੀਆ ਵੀਰ ਰੋਣਕਾਂ ਲਾ ਤੀਆ
ਛੋਟੇ ਵੀਰ ਪਰਗਟ ਸਿੰਘ ਸਤਿ ਸ੍ਰੀ ਅਕਾਲਿ , ਘਰ ਬੈਠਿਆਂ ਨੂੰ ਦੁਨੀਆਂ ਦਾ ਸਭ ਤੋਂ ਠੰਡਾ ਸ਼ਹਿਰ ਦਿਖਾਉਣ ਲਈ ਧੰਨਵਾਦ । ਰੂਸ ਵਿੱਚ ਪੜ੍ਹਾਈ ਦਾ ਪ੍ਰਬੰਧ ਦੇਖਕੇ ਹੈਰਾਨੀ ਹੋਈ । ਕਦੇ ਭਾਰਤ ਵਿੱਚ ਵੀ ਇਸ ਤਰ੍ਹਾਂ ਪੜ੍ਹਾਈ ਹੋਵੇਗੀ , , , , , , , , ।
Waheguru Bhai gurdas likhia hi sab pakhand hi beiman na bano Bhai ji very good
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤
ਪਰਗਟ ਵੀਰ ਵਾਪਸੀ ਆ ਫ਼ਿਰ 😂,,,,, ਆ ਰਹੇ ਹੋ ਪੰਜਾਬ ਜਾਂ ਹੋਰ ਪਾਸੇ ਦਾ ਟੂਰ ਹੈ ਵੀਰ,,, ਦੱਸਿਓ ਵੀਰ
Russia series bhut kaint aa veer❤❤❤❤🎉🎉🎉🎉
Very good Jatta 👍
Veer g bhut vadiaaaaa kr rhe o paji ik tuc hitchhiking kr gye o bhut e daleri vla km a ini thnd ch paji thuada km sachi ee shilangajog aa👍👍👍👍👍waheguru chrdikala rhke
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੁੱਝ TH-camrs ਥੋੜੇ ਕਾਮਯਾਬ ਹੋਣ ਤੋ ਬਾਅਦ ਪਤਾ ਨਹੀ ਕਿਉ ਪੈਸੇ ਦੀ ਸਪੋਟ ਮੰਗਣ ਲੱਗ ਜਾਦੇ ਹਨ ਪਤਾ ਨਹੀ ਸਮਝ ਤੋ ਬਾਹਰ ਹੈ ਬਾਕੀ ਵੀਡੀਓ ਵਧੀਆ ਹੈ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏
Interesting trip nice people no body had shown Siberia like you did hitchhiking good luck ❤❤❤❤
Aho 22 de valog dekhn lii
Yr ਲੂਣ ਸੇਟ ਦੇ ਆ ਇਹ ਲੋਕ ਮੈ, ਇੱਥੇ,4 SalYe Aaa😊
Nice..... God bless you forever Veer ji... Vadia video aa Veer.... Informative video hai.... Carry on...
Vlog ਬੁਹਤ ਦੇਰੀ ਨਾਲ ਆ ਰਹੇ ਪਰਗਟ bro koi ਕਾਰਨ
ਸਿਰਾ ਬਾਬੇ 👌👌👌
Bhai yr menu v le jaa naal yr ..
Sachi boht vaddia lagda dekh ke .
Actual ch real content hein
ਬਹੁਤ ਵਧੀਆ ਬਾਈ ਜੀ ❤
GALBAAT AA BROTHER TERE VICH 👌🏻💯
ਭਾਰਤ ਹੈ ਜਿਸ ਦੇਸ਼ ਵਿਚ ਜਨਮ ਲਿਆ
ਜਾਂ ਜਿਸ ਘਰ ਵਿਚ ਜਨਮ ਲਿਆ ਮਾੜਾ ਨਹੀ ਬੋਲੀਦਾ
Bai flop ni bhot hi jada vadia km aa tera rabb maher kre duniya ghum nale sanu ghumma ❤
Ghaint vlog 👌👍👍👍🙂
Jionda vasda reh jatta❤❤carry on
Ghaint bro ਘੈਂਟ ਆ ਯਾਰ
Bhaa g very nice information and vlog
Bhot vdiya lagya bhai vlog dekh ka sach
Bhut wait kr rhi c vedio da ajj paye aa mama tu
Nice vlog beautiful✨ view
Je eh lok es tra de halata vich v eni taraki kr skde aa fir apna desh ta bhut vdiya ethe taraki krani bhut sokhi aa kio k j aah halat apne hunde ta mainu lagda bukhe mar jana c
Nice blog bro. Please take care of yourself. God bless you. ❤from lehragaga
Bro Canada de highway 11/17 te kari hitching winter ch , real adventure experience houga, Nale 80% punjabi driver milange highway te. Baki wadia lagya vlog. Thank you
ਬਹੁਤ ਵਧੀਆ ਬਾਈ ਯਾਰ ਜੀਉ
ਰਸ਼ੀਆ ਤੋ ਸਿੱਧੀ ਬੱਸ ਕਨਾਡਾ ਨਹੀਂ ਜਾਂਦੀਆਂ ਕਨਾਡਾ ਜਾਣ ਲਈ ਪਹਿਲਾਂ ਥੋਨੂੰ ਬਲਬੇੜਾ ਆਉਣਾਂ ਪੈਣਾ ਫਿਰ ਅੱਗੇ ਜਾ ਸਕਦੇ ਹੋ
Risk na laya karo g sanu tension ho jandi aa❤❤
Vry nice vlog brother 👌
Yar main ne ene din thand ch reh sakda kamaal ah yar you✨ are✨ a ✨very✨ tuff guy
ਜਾਇਓ😂😂😂😂
Take care god blessed you ❤
Very nice vlog bro ❤❤❤❤❤❤❤❤❤❤❤❤❤❤❤❤❤❤❤
❤❤ love you darling khich k rkh meter ❤❤😊
ਪ੍ਰਦਾਨ ਕਮ ਚਕ ਕੇ ਰੱਖ ❤❤❤
Bike 🚲 te kroo all world 🌎 trevel 😮
Great effort towards establishing
Veer dil tut gya yr why u back Emmijatali yr Aassi har Rose tere blog dekh ke Anand mande hai
Kaint vlog brothers ❤
Very good bro 👏 👌
God bless you ❣️❣️❣️
Thank god tera vlog a gya mnu lga mere TH-cam ch e problem a gi 😂❤
recpect aa vere love u full sport aa tanu❤❤❤
ਪਰਗਟ ਜਿੰਦਾਬਾਦ
Wakiya hi bahut sohna desh hai rassia ver ❤❤
❤
Sat sheri akal Bhai jee
Bohat wadia 22 jee tusi great hoo
Salute to you and your efforts to make a good velog on beautiful Russian area.
Thanks bro 🎉❤
19:59 excellent
Sukar aa sukh sand naal aa gya
india de rati 12:00 vaje vlog dekh reha vere tada ❤❤❤
Darling bhot dina bad video pai
Bai ji tussi gaint ho
You are getting beautiful experience of life
Love from India Himachal Pradesh paonta Sahib
CHAK DE FATTE KIVE AA PARGAT ❤❤❤❤🎉🎉🎉🎉🎉🎉🎉🎉
Love from Pakistan 🇵🇰 laindaa Punjab
ਗਾਆ ਨੀ ਹੁੰਦੀਆ ਗਾਵਾਂ ਹੁੰਦੀਆ ਪੈਮਪਾ ਨੀ ਹੁੰਦੀਆ ਪਾਇਪਾਂ ਹੁੰਦੀਆ
ਉਸਤਾਦ ਕਿੰਨੇ ਦਿਨ ਰਸਿਆ ਵਿੱਚ ਰਹੋਗੇ 😅
Baii eddan hi interesting vlog paanda reh oh din door ni views har video te 100k+ aange dekhi chall
Good 👍👍👍
ਕਿਞਾ ਆ ਪ੍ਰਧਾਨ ਕੈਮ ਆ
Bro omyacon garmi aa ch kive aa thand ghat hundia
Nice thinking
ਕਈ ਦਿਨ ਵੀਡੀਓ ਨੀ ਆਈ ਕੀ ਗੱਲ ਸੀ
❤❤❤❤ good job bro
Allah bless u brother ❤
Kaint gll baat bro ❤❤
Great Effort
Sorry hra last 2 vlog dekh nai hoye bcz election's da time ah apna bhra ludhiana toon MP ah last 3 term toon hun fer ludhiana toon khada taa thoda busy ho gye
ਪੰਜਾਬੀਓ ਪੈਸੇ ਦੇ ਸਕਦਾ ਕਿਸੇ ਦੀ ਹੈਲਪ ਕਰ ਸਕਦਾ ਨਹੀਂ ਹਰੇਕ ਨਹੀਂ ਸੋਚਦਾ ਕਿ
Bhut sohna 😊
Gud paji ❤❤❤❤
Have a nice day
Bai yrr bhut latt kar dena velog😊
Good video ❤❤
Great person 🙏
Bai vlog 10 mint da krde par daily pa pls request a
Great Pargat
Very good ji
Best ❤❤❤❤
Love your vlogs bro ❤
Gud job bro
Khich rakho veer
Bhut wait krai tu
I ❤LOVE RUSSIA 🇷🇺
ਮੈਨੂ ਸਮਝ ਨਹੀ ਲੱਗੀ ਤੂੰ ਤਾਂ ਅੱਗੇ ਜਾਣਾ ਸੀ
Its Subhan Allah Not Suhan Allah but thanks for it ❤
Love you all jio or jeene do God bless you all jio ❤❤❤
Nice bro ❤
Sirra 22❤