Спасибо за видео . Видела свою подругу. Вспомнила эти прекрасные места , мы жили там 5 лет всей семьей. Кто сказал что Север Крайний, он поистенне бескрайний и прекрасный!
Pargit veer my volgs starting krne ne kiwe bas life hi new strt krni a khus eda da hoia hun life change krni aa my Teri video first time to hi dekda veer
Yaar veere sira hi par tusi jede bandya naal milde o, ohna de mentions v paya karo and encourage them to make online content jive ah kapre vech di c te jive tuhadi friend di kudi dance krde c. Ik tra di blessing hi a ohna vaste if they want to be famous and make money. Sarya vaste nahi chaldi eh cheej par help karan di possibility hai.💯
Pargat veer ma bout pahila Tanu miliya si tarnat d moter hameer gaar t tusi bout hi nice persaon ho t jaan mahal ropar to hagga apna veer ma mohali to dery farming a apna gud
Bahot telentad ho tuci veer g sanu taan samjh e ni auni k kida gal krni ehna naal TUCI APNE PER PURA CONFIDENCE RAKHDE ISLAI so carry on bro khich rakho kam
Swad aagya 22.. kise ne dikhaya eh sb..😂😂 aaj pta ni kithe gye oh kehn wale
Haale film taa baki aa i am not a vlogger i am a traveler brother ❤ baki youtubers deyia bheeda nu pta he nahi content de frk da naa hitchhiking da
@@FlopTH-camr khich ke rakh 22 tere nal aapa.. comment box aapa fark dsde rehna tere te hora ch
@@FlopTH-camrsirraaa vere swadd a gea wait krde a tuahde vlog di bro always kich do kaam god bless u❤❤❤❤
ਬਹੁਤ ਜਿਆਦਾ ਵਧੀਆ ਬਲੋਗ ਆ ਵੀਰ ਜੀ ਅੱਜ ਦਾ ਧੰਨਵਾਦ
@@FlopTH-camr saab ji mann jao tusi navdeep brar to mach rhe ho Ohne eh sb kayi saal phela dikata nale agla antarctica gya hun teri soch to v door
ਛੋਟੇ ਵੀਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਇੱਕ ਧਰਤੀ ਦੇ ਬਹੁਤ ਹੀ ਖੂਬਸੁਰਤ ਹਿੱਸੇ ਨੂੰ ਸਾਡੇ ਸਾਰਿਆਂ ਨਾਲ ਸਾਂਝਾ ਕਰ ਰਹੇ ਹੋ ਮਾਣ ਆ ਸਾਨੂੰ ਤੁਸੀਂ ਅਪਣੇ ਇੱਲਾਕੇ ਦਾ ਮਾਣ ਵਧਾ ਰਹੇ ਹੋ ਮਲਵਈ ਜ਼ਿੰਦਾਬਾਦ ❤🎉
Спасибо за видео . Видела свою подругу. Вспомнила эти прекрасные места , мы жили там 5 лет всей семьей. Кто сказал что Север Крайний, он поистенне бескрайний и прекрасный!
ਘਰਾਂ ਵਿੱਚ ਬੈਠੀਆਂ ਨੂੰ ਰਸ਼ੀਆ ਦੇ ਵੱਖ ਵੱਖ ਰੰਗ ਵਿਖੋਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਬਾਈ ਬਹੁਤ ਘੈਂਟ ਬਲੋਗ ਹੈ ਇਹ ਵਾਲਾ, ਸਕੂਲ ਸਟਾਫ ਤੇ ਸਾਰੇ ਲੋਕ ਬੱਚੇ ਬਹੁਤ ਹੀ ਘੈਂਟ ਸੀ।❤️🤝🙏
ਸਵਾਦ ਆ ਗਿਆ ਬਲੌਗ ਦੇਖ਼ ਕੇ ਪਰਮਾਤਮਾ ਚੜ੍ਹਦੀ ਕਲਾਂ ਰੱਖੇ। ਵੀਰ। ਦੀ
ਪਰਗਟ ਵੀਰ ਕਿੰਨਾ ਕੋ ਵੀਜ਼ਾ ਇਥੋਂ ਦਾ ਤੇਰਾ,,,,, ਕਿਉ ਕੀ ਸੋਚ ਰਿਹਾ ਸੀ ਕਿ ਹੋਰ ਕਿੰਨੇ ਕੋ ਦਿਨ ਵੀਡੀਓ ਦੇਖਣ ਨੂੰ ਮਿਲਣਗੀਆਂ ❤❤
Bahut badhiya Veer... Natural view amazing , beautiful and unbelievable.... We are watching and enjoying.... nice... God bless you forever Veer...
Karsiwa 🤩👍
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਬਹੁਤ ਸ਼ਾਨਦਾਰ ਵਿਡੀਓ ਹੈ।ਮੈਂ ਇੱਕ ਵਾਰ ਇੱਕ ਆਸਟਰੇਲੀਅਨ ਪੰਜਾਬੀ ਜੋ ਅਮਰੀਕਾ ਵੀ ਘੁੰਮਦਾ ਰਹਿੰਦਾ ਹੈ, ਨੂੰ ਇਹ ਕਹਿ ਦਿੱਤਾ ਕਿ ਰਸ਼ੀਆ ਅਮਰੀਕਾ ਨਾਲੋਂ ਖੁਸ਼ਹਾਲ ਦੇਸ਼ ਹੈ। ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ। ਸਗੋਂ ਮੈਨੂੰ ਰਸ਼ੀਆ ਦੀ ਸਿਫਤ ਕਰਨ ਕਰਕੇ ਗੱਪੀ ਕਹਿ ਦਿੱਤਾ। ਮੈਂ ਫਿਰ ਦਾਅਵੇ ਨਾਲ ਕਹਿੰਦਾ ਹਾਂ ਕਿ ਰਸ਼ੀਆ ਸੋਸ਼ਲੀ ਅਮਰੀਕਾ ਤੋਂ ਬਹੁਤ ਅੱਗੇ ਹੈ।
ਰਸ਼ੀਆ ਦਾ ਘੱਟ ਜਾਣਿਆਂ ਇਲਾਕਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਪਰਗਟ ਜੀ।
Pargat pardhan ki hal aa thand ch laina nzaare baabeyo chak do fatte russia bai kudi set krke aayi koi punjab ch 🎉🎉🎉❤❤❤❤❤😂😂😂😂
ਪਰਗਟ ਵੀਰ ਮੇਰੀ ਵੀ ਬੁਟੀਕ ਹੀ ਹੈ,,, ਇਹਨਾ ਨੂੰ ਦੱਸੀ ਅਗਰ ਇਹ ਨਾਲ ਹੋਏ ਤੁਹਾਡੇ ਤਾਂ ❤❤ ਪਰਗਟ ਵੀਰ ਬਹੁਤ ਚੰਗੇ ਲੋਕ ਆ ਇਹ ❤❤ ਬਾਕੀ ਆਪਾ ਚਗੇ ਤਾਂ ਜੱਗ ਚੰਗਾ ਵੀਰ
Very good ਨਜ਼ਰਾਂ ਲੈਣ 22
ਬਾਈ ਇਹ ਸਵਰਗ ਦਾ ਦ੍ਰਿਸ਼ ਦੇਖ ਕੇ ਕੋਈ ਸ਼ਬਦ ਨੀ ਆ ਰਹੇ ਤਰੀਫ ਲਈ। ਕਿਸੇ ਹੋਰ ਦੇਸ਼ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਨਾਲ ਰਿਸ਼ਤਾ ਕਾਇਮ ਕਰਨਾ ਓਹਨਾਂ ਨੂੰ ਆਪਣੇ ਪਰਿਵਾਰ ਵਾਂਗ ਸਮਝਣਾ ਕੋਈ ਸੌਖੀ ਗੱਲ ਨੀ। ਬਾਈ ਤੇਰੇ ਵੀਡਿਓ ਦੇਖ ਕੇ ਐਦਾ ਲੱਗ ਰਿਹਾ ਜਿਵੇਂ ਅਸੀਂ ਵੀ ਰਸ਼ਿਆ ਘੁੰਮ ਰਹੇ ਹਾਂ😊😊
ਪੰਜਾਬ ਨਾਲ ਨਾਲ ਨਾ ਕੰਮਪੇਅਰ ਕਰੀਏ ਤਾਂ ਚੰਗੀ ਗੱਲ ਆ ਬਾਈ ਇਹਨਾਂ ਦੇ 1 ਤੋਂ ਲੇਕੇ 11 ਵੀ ਤੱਕ ਦਾ ਸਕੂਲ ਪੰਜਾਬ ਚ ਤੇ ਯੂਨੀਵਰਸਿਟੀ ਵੀ ਨੀ ਹੋਣੀਆਂ ਇਹਨਾਂ ਦੇ ਸਕੂਲਾਂ ਅੱਗੇ ਬਹੁਤ ਵਧੀਆ ਲੱਗਾ ਵੀਰ ਬਲੋਗ ਦੇਖ ਕੇ ❤❤
ਬਹੁਤ ਵਧੀਆ ਬਲੌਗ ਸ਼ੇਅਰ ਜ਼ਰੂਰ ਕਰੋ ਸਾਰੇ
ਘੈਂਟ ਆ ਬਾਈ ❤️👍👍
❤❤ ਪ੍ਰਗਟ ਵੀਰ ਜੀ ਵਹਿਗੁਰੂ ਤੰਦਰੁਸਤੀ ਤੇ ਚੜਦੀਕਲਾ ਰੱਖੇ।❤❤
Bhot kuj sikhn nu milda brother tere ton 👌🏻💥
Y odo to dekhda jdo tusi shuru krya c apna kamm 🎉 rabb sonu hamesha taraki bakshe ❤❤❤
Very Unique vlog Dear Pargat beta ji. Waheguru bless you always . Keep it up. Be careful.
ਬਹੁਤ ਵਧੀਆ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ
ਬਹੁਤ ਹੀ ਖੂਬਸੂਰਤ ਵੀਡੀਓ ਧੰਨਵਾਦ ਜੀ
Pargat, we are glad to meet you. This is Vladimir from Neryungri, who gave you a charm. If you pass through Neryungri, write to me
Tq brother i left russia last 20
Days ago
Pargat verree ji waheguru thonu hmesha tandrust tei khush rkhe nle thodi family nu luv u brrre ❤
👍👍👍
Very good Jatta
bahot hi vadhia bhai kash 🇮🇳 m bhi eduction system esa hi hota
Jeda Kim fir nahi skda 22 diaa videos dekho bahut qaint ne❤❤
Sirraaa vere swaadd hi a gea kich do kaaam❤❤
Best video veer ji
ਵਾਹ ਜੀ ਵਾਹ
God bless you beta ji
ਸਤਿ ਸ੍ਰੀ ਅਕਾਲ ਪਰਗਟ ਜੀ ਬਹੁਤ ਸੋਹਣਾ ਸਫ਼ਰ ਵੀਰ ਕੀ ਹਾਲ ਨੇ ਤੁਹਾਡੇ❤❤❤❤❤
Siraa vlog brother❤
Hangi brother bhot sons laga vlog thanks brother 🙏
One of the best vlog god bless❤❤❤
Well done bro 👏 keep it up.great blog.love from lehragaga ❤
ਬਹੁਤ ਸੋਹਣਾ
Siraaaaa video brother
ਬਹੁਤ ਮੇਹਨਤ ਕਰ ਰਹੇ ਹੋ ਜੀ
Pargit veer my volgs starting krne ne kiwe bas life hi new strt krni a khus eda da hoia hun life change krni aa my Teri video first time to hi dekda veer
Bai ji tusi on TOP ❤❤❤
Nazare pargat bahu good
siraa vlog broo
Russia 🇷🇺 Sara’s bahut sohna bai . Same hi kanada aa . But kujh ch mostly same hi aa .
Super 👌 Veer Very Beautiful Video 👍👌 Full Enjoy
😢😢 lovely paecefull place
Good job 👏 keep it 🆙🇦🇺👍
Kull mila k blog sohne he hunde aa bai tera baba ji tainu chardi klan vich rakhn
Kaind aa
Great 👍
Sat sheri akal Bhai jee
Wadia 22 jee
Keep it up
And enjoy the life
Love you bro ❤️
Sat Shri Akal Ji Fantastic Video God Bless You Long Life And Good Health Thanks Dear Bro 🙏 ❤
Yaar veere sira hi par tusi jede bandya naal milde o, ohna de mentions v paya karo and encourage them to make online content jive ah kapre vech di c te jive tuhadi friend di kudi dance krde c. Ik tra di blessing hi a ohna vaste if they want to be famous and make money. Sarya vaste nahi chaldi eh cheej par help karan di possibility hai.💯
Good jaata
First time see our Punjabi pra camping in out of country
No one can did like this vlogs 💯
aa gya mere praa da vlog dil kush ho gya ❤❤❤❤❤ love from punjab pathankot
ਬਹੁਤ ਵਧੀਆ ਜੀ
ਲਾਜਵਾਬ ਕਹਾਣੀ ਵਾਲੇ ਅਤੇ ਭ
❤❤❤nice vlogs
Swad agea bro khich k rakh km nu loka di parwah na kr ❤ 7:22
Buht Vdia veer ❤
Pargat veer ma bout pahila Tanu miliya si tarnat d moter hameer gaar t tusi bout hi nice persaon ho t jaan mahal ropar to hagga apna veer ma mohali to dery farming a apna gud
right
Waheguru khub khus rkhe veer ❤
Bahut sohna bro 👍
Superb mahool a Veer 😊
ਅੱਜ ਤੱਕ ਦਾ ਸਭ ਤੋਂ ਘੈਂਟ ਬਲੌਗ ਇਹ।❤
❤❤ love you darling khich k rkh meter ❤❤🎉🎉
Very nice bro ❤❤❤❤❤❤❤❤❤❤❤
E vlog dekh ke jada badhia lagea
Great job bro keep it up ❤❤❤❤❤❤❤❤❤❤❤
ਬਹੁਤ ਘੈਂਟ ਹੈ ਬਾਈ ਕੀ ਹਾਲ ਹੈ ❤❤
god god good ala ala ram ram zeso zeso nastik parsan hi good luck
Teray najaray aa mitra tera te o hasaab aa njaray Aai janday njaray jai janday aa
ਅੱਤ
Great sir
Gr8
Good job
Bahot telentad ho tuci veer g sanu taan samjh e ni auni k kida gal krni ehna naal TUCI APNE PER PURA CONFIDENCE RAKHDE ISLAI so carry on bro khich rakho kam
Kaffi communicative lok ne ethi de education level v high a 🎉❤#keepitup
Comment kr lyi v sbd chahinde a Pr Pargat M Tainu Bohut Puraana Dekhdaa Lv u Brdr Keep Growing ❤
Nice vlog jatta ❤❤❤❤
Next level vlog❤❤❤
Sat shri akal ji waheguru ji chardikla tandrusti wakshan hamesha
Good morning bhai Malaysia 🇲🇾 tu
Nice blog❤❤
Thanks 😊 g bro
Daily vlog dekhta hu apke bro khate pite hagte 😜vdia lgde
Excellent work great vdo
Pargat you explore the very✨ different and✨beautiful✨ things
Good video
Nice vlog
Bhut bdiya bro.. kise di koi prwah ni krni.. time apne aap ohna nu jwab dwuga.. tusi apna kam krde rho..😊
ssa pargat veere plz reply
Good 😊😊
Love from East Punjab (Pakistan)❤❤❤Mr Flop 😅
Vlog siraaaa ho rha bro
Bro kuch k ❤❤❤🎉