Hitchhiking Russia’s Most Dangerous Highway | ਹੱਡੀਆ ਤੋ ਬਣੇ ਰੋਡ ਤੇ ਖਤਰਨਾਕ ਸਫਰ☠️💀
ฝัง
- เผยแพร่เมื่อ 20 ต.ค. 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #Yakutsk #flopyoutuber #hitchhiking #russia2024 #roadof
ਬਹੁਤ ਸ਼ਾਨਦਾਰ ਤੇ ਜੋਖਮ ਭਰੇ ਤਜਰਬਿਆਂ ਭਰਿਆ ਵਲੌਗ ਹੈ।ਪਰਗਟ ਜੀ ਤੁਸੀਂ ਉਹੋ ਇਲਾਕੇ ਦਿਖਾ ਦਿੱਤੇ, ਜਿਹੜੇ ਅਸੀਂ ਸੁਪਨੇ ਚ ਵੀ ਨਹੀਂ ਦੇਖ ਸਕਦੇ ਸੀ।
ਬਹੁਤ ਚੰਗਾ ਲੱਗਦਾ ਹੈ ਜਦੋਂ ਸਾਡੇ ਪੰਜਾਬੀ ਮੁੰਡੇ ਵੀ ਟਰੈਵਲੌਗ ਚ ਝੰਡੇ ਗੱਡ ਰਹੇ ਹਨ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਰਸੀਆ ਦੇ ਲੋਕਾਂ ਦੇ ਪੰਜਾਬੀਆਂ ਵਾਗ ਬਹੁਤ ਖੁੱਲ੍ਹੇ ਸੁਭਾਅ ਦੇ ਮਾਲਕ ਹਨ ਬਹੁਤ ਵਧੀਆ ਵਲੋਗ ਹੈ ਜਵਾਨਾਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਸਤਿ ਸ੍ਰੀ ਆਕਾਲ ਪ੍ਰਗਟ ਸਿੰਘ
ਨਵਦੀਪ ਬਰਾੜ ਬਾਈ ਵੀ ਗਿਆ ਸੀ,,,ਪ੍ਰਗਟ ਭਰਾ ਤੇਰੇ ਲਈ ਵੀ ਦੁਆਵਾਂ ❤
Right ji
sahi gal
Hmmm but oh taxi laike geya c y din raat da frk aa
@@FlopTH-camr bai kyo macch da, oh vi punjab to te tu v, honsla rakhida hunda
@FlopTH-camr bro don’t compare yourself to others. You’re more entertaining, your audience know
ਬਹੁਤ ਵਧੀਆ ਲੱਗਿਆ। ਜਿੰਦਗੀ ਚੇ ਕੁੱਝ ਨਵਾਂ ਵੀ ਕਰਨਾ ਚਾਹੀਦਾ ਹੈ। ਬਾਈ ਸੁਆਦ ਆ ਗਿਆ ਤੇਰਾ ਵੀਡਿਓ ਦੇਖ ਕੇ। ਕੋਈ ਵੀ ਦੇਸ਼ ਤੇ ਓਥੇ ਦੇ ਲੋਕ ਮਾੜੇ ਨਹੀਂ ਹੁੰਦੇ। ਲੋਕ ਬੜੇ ਹੀ ਮਿਲਣਸਾਰ ਮਿਲ ਰਹੇ ਨੇ। ਕੰਮ ਖਿੱਚ ਕੇ ਰੱਖ ਬਾਈ। ਪਿਆਰ ਤੇ ਸਤਿਕਾਰ ਚੰਡੀਗੜ੍ਹ ਤੋਂ।
ਮੇਰਾ ਨਾਮ ਲੱਖੀ ਜਿਉਂਦਾ ਬਹਾਦਰ ਭਾਈ ਸਾਡੀਆਂ ਦੁਆਵਾਂ ਤੇਰੇ ਨਾਲ ਨੇ
ਵਾਹਿਗੁਰੂ ਭਲੀ ਕਰੇ
❤❤😊
❤❤❤ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ
ਪ੍ਰਗਟ ਸਿੰਘ ਵੀਰੇ ਤੇਰੇ ਹੋਸਲੇ ਤੇ ਦਲੇਰੀ ਲਾਜਵਾਬ ਹੈ❤❤❤
ਬਹੁਤ ਜਿਆਦਾ ਰਿਸਕ ਲੈਣ ਲੱਗਾ ਜਿੰਦਗੀ ਨਾਲ ਖਿਲਵਾੜ ਕਰਨ ਦੀ ਕੀ ਲੋੜ ਹੈ floper ਜੀ
ਬਹੁਤ ਵਧੀਆ ਵਲੌਗ ਬੇਟਾ ਜੀ ਚੜ੍ਹਦੀ ਕਲਾ ਰਹੇ।
ਲਵ।ਯੂ,ਭਰਾ,ਪ੍ਰਮਾਤਮਾ, ਚੜਦੀ ਕਲਾ,ਬਖਸ਼ੇ
*Love you brother from Multan Punjab Pakistan 🇵🇰 ❤*
ਘੈਂਟ ਪੰਜਾਬ ਦੇ ਗਭਰੂਆਂ ❤
ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਲੱਗੀਆਂ ਵਲੋਗ ਵੀਰੇ ਆਪਣਾਂ ਧਿਆਨ ਰੱਖਣਾ ਮੈਨੂੰ ਤਾ ਡਰ ਲੱਗ ਰਿਹਾ ਜਿੱਥੇ ਤੁਸੀਂ ਰੁਕੇ ਹੋ ਵਾਹੇ ਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ ਤੁਹਾਡੇ ਤੇ ਤਰੱਕੀਆਂ ਵਕਸੇ ਵਾਹੇ ਗੁਰੂ ਜੀ
ਵੈਰੀ ਗੁਡ ਜੌਬ ਭਰਾ
ਬਾਈ ਸਿਰਾ ਤੇ ਘੈਂਟ ਬੰਦਾ ਆ ਯਾਰ ਤੂੰ😊❤
ਪ੍ਰਗਟ ਬਾਈ ਜੀ ਤੁਸੀਂ ਤਾਂ ਬਲੋਗ ਵਾਲੀ ਧੰਨ ਧੰਨ ਕਰਵਾ ਦਿੱਤੀ ਬਾਈ ਜੀ ਦੀ ਡਰਾਈਵਰੀ ਕਮਾਲ ਦੀ ਸੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਜੀ ਕੰਮ ਖਿੱਚੀ ਰੱਖ
ਸਤਿ ਸ੍ਰੀ ਅਕਾਲ ਪਰਗਟ ਜੀ ਤੁਸੀਂ ਠੀਕ ਹੋ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਸਫ਼ਰ👣👣❤❤❤❤
Really Very Very enjoy full vilog 🤩👌👌🌈💖💕💕💕💕
Bahut vadia vilog ...🎉🎉
Good job younger brother ❤
bht vdiyaa bai
❤🎉❤❤ love you darling khich k rkh meter 🎉❤❤❤
ਹਾਂਜੀ ਪ੍ਰਗਟ ਵੀਰੇ ਕੀ ਹਾਲ ਨੇ ਵੀਰੇ ਬਲੋਗ ਦੇਖ ਕੇ ਸਵਾਦ ਆ ਗਿਆ
Jionda vasda reh jatta❤❤ carry on
Bai yar bhut bhut khoob maja a gia velog dakh ke ❤
Nice..... Carry on.... God bless you Veer....
Napp ke rakh kmm nu God bless you bro ❤❤❤🎉🎉
ਖਿੱਚ ਕੇ ਰੱਖ ਪ੍ਰਗਟ ਵੀਰ
very nice change lok har jagah mil jande ne 🌀
Waheguru ji mehar rakhi veer te we always watching your video
Kant a bro
Bro take care ❤
Have a safe journey✈️ and spent the wonderful✨time
ਨਵਦੀਪ ਬਰਾੜ ਬਾਈ ਵੀ ਗਿਆ ਸੀ 2 vaari
kich k rakh kaam mera veer ❤❤❤❤❤
Next level risk be carefuly do all work Gbu be all r with u with lot of love
Wmk KainT ਭਰਾ
Beautiful journey pargat and enjoy the sport car 🚗
Bai mai tuhanu bhot pyar krda but ek kosis kro k ek tour te ek vaar pagg BN k vlog bna deya kro
Love u veer
Awesome people, so full of life.
Very exciting vlog Siberia Siberia❤❤❤❤ be safe
Swad aw gya dekh ke ❤❤🎉🎉😍😍
Sat seri akal Bhai jee
You are such a brilliant person
So nice
Allah Pak slamat rakhay
Amazing video
Salute to you 🎉❤🎉
Tq bhai jaan
Maja ❤ AA gya have a safe journey brother love from Pakistan
Bachii bhoot cute a wo
ਨਵਦੀਪ ਬਰਾੜ ਵੀ ਗਿਆ ਸੀ ਫਾਜ਼ਿਲਕਾ ਤੋਂ
Restaurant owner good guy
24:17 coolip 😂😂😂
bhut vdya yy
Nice jaan ❤❤
Best of luck 🍀😀😀
Pajji navdeep brar nu vi support kiti ci tainu vi full support bro Punjabi ontop @flopyoutuber 😊
Wonderful video thank you
Kaim aa babe
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ
Khich ke rakh veer❤
WOW good trip brother love you a brother 💗💗
Love from moosa ❤
ਬਾਕੀ ਵਾਹਿਗੁਰੂ ਕਿਰਪਾ ਕਰੋ ਭਰਾ ਤੇ ਬਾਈ ਜੇ ਟੇਮ ਮਿਲਿਆ ਤੇ ਮਿਲਾ ਗੇ ਮਾਸਕਓ
end gall baat🎉🎉
Vary nice vlog brothers❤
Sira kryi jna jnn❤
Proud of you brother ❤from lehragaga
Veer ji video wadiaa si
Plz be carefully for stay unknown person 🙏❤
Best Punjabi vlogger ❤❤❤❤
ਪਰਗਟ ਯਾਰ ਬੰਦਾ ਤੂੰ ਘੈਟ ਆ
Waheguru ji ❤❤❤
Balley o mittra maan gye tenu v 🤩
People say anything else you✨ continue the journey a d I appreciate you✨ pargat bahot vadia kar reha carry on
Tq y
Maza aagya aaj ❤❤
bai punjabiyat jindabaad
Car drifting ❤❤❤
Nice bro best vloger of pujbi❤
Bai ma 14 hours store te la k raat nu Teri sari video dakha k sonda baba mahar kare tere te 🙏🏻🙏🏻🙏🏻
Carry on
God bless you bro
ਬਾਈ ਜੀ ਤੁਸੀ ਕਿੱਧਾ ਵਿਸਵਾਸ ਕਰ ਲੇਦੇ ਜੇ ਹਰ ਕਿਸੇ ਤੇ 😮 ਬਾਈ ਧਿਆਨ ਨਾਲ ਬਗਾਨਾ ਮੁਲਖ ਆ
Experience
Safe journey❤❤ bro
first like comment paji ❤
Good bro
22 ਜੀ ਆਪਾ ਵੀ ਮਾਸਕੋ ਜਦੋ ਵੀ ਆ ਆਓ ਗੇ ਤੇ ਦੱਸੋ ਓ ਮਾਸਕੋ
परगट भाई 👍👍
Good job brother ❤❤
Very Good
ਬਾੲਈ ਥੋੜਾ ਥਿਅਆਨ ਨਾਲ ਠੱਡ ਬਰੜੀ ਞਾ
Bai ne te supra de maje la laye 😂
Bai att bnde Russia de tai country v kaint aa yr
Very nice vlog g
Swadd 22 yr sirra vlog
Great friends in Russia
Bro alaska bordar vikhade
verry nice
Love from Punjab Amritsar 💕💕💕💕💕💕💕💕💕
Ek din Mai v Jana 🙏👍
ਸਤਿ ਸ੍ਰੀ ਅਕਾਲ ਜੀ
Navdeep ਬਰਾੜ ਨਾਲ ਗੱਲ ਕਰਲੈ ਬਾਈ
Gud job
Super bro❤