Har gerat mand punjabi jo azadi naal piyar karde aa punjab de sir da taaj hai .... zalim hinduan di gulami ch khush rehan wala punjab da gandd hai. khalistan zindabaad.....
Baba Bakshish Singh ji, Waheguru ji bless you. You are a brave fighter. You are a dearest son of Dasmesh Pita ji. I have no words in praise of you. Love you brother. Love from Holland.
ਸਿਰ ਝੁਕਦਾ ਬਾਬਾ ਜੀ ਤੁਹਾਡੇ ਅੱਗੇ 🙏❤️
ਬਾਬਾ ਜੀ ਨਾਲ ਇੱਕ ਵਾਰ ਹੋਰ ਗੱਲਾਂ ਕਰੋ MAKKAR SAAB ਪਤਾ ਤਾਂ ਲੱਗੇ ਕੌਮ ਨੂੰ ਸਾਡੇ ਨਾਲ ਹੋਇਆ ਕੀ ਬਾਬਾ BAKSHIH SINGH ਵਰਗੇ ਯੋਧਏ ਨੂੰ ਅਤੇ ਸਾਡੇ ਸ਼ਹੀਦ ਭਰਾਵਾਂ ਨੂੰ ਸਾਲਾਮ ਜਿਨਾਂ ਨੇ ਸਾਡੇ ਲਈ ਅਪਣਾ ਆਪ ਵਾਰ ਦਿੱਤਾ
ਜੱਥੇਦਾਰ GURDEV SINGH KAONKE JI ਅੱਗੇ ਸਿਰ JHUKDA ਸਾਰੀ ਕੌਮ ਦਾ ਮੈ ਹੈ ਤਾਂ ਹਿੰਦੂ ਪਰਿਵਾਰ ਚੋ ਪਰ ਵਿਸਵਾਸ ਮੇਰਾ ਅਕਾਲ ਤੱਖਤ ਸਾਹਿਬ ਤੇ ਹੈ ਮੈ ਅਪਣੇ ਆਪ ਨੂੰ ਇਕ ਸੱਚਾ ਸਿੱਖ ਮੰਨਦਾ ਸਾਡੀ ਕੌਮ ਹਮੇਸ਼ਾਂ ਚੜ੍ਹਦੀ ਕਲਾ ਚ ਰਹੇ ਕੋਈ ਸਾਡਾ ਕੁਝ ਵੀ ਨਹੀਂ VIGAD ਸਕਦਾ 🩸⛳️
BABA BAKSHIH SINGH KADE KOI SEVA HOYI TA DASEO EK NIMANA SINGH A TUHADA
CONTACT NO......9872967034 ⛳️
❤❤❤❤❤
🙏
ਬਾਬਾ ਜੀ ਦੀ ਕੁਰਬਾਨੀ ਬਹੁਤ ਬੜੀ ਹੈ ਇਸ ਨੂੰ ਕਹਿੰਦੇ ਨੇ ਅਸਲੀ ਗੁਰੂ ਕਾ ਸਿੰਘ
ਮੈਂ ਤੁਹਾਡਾ fan ਹਾਂ
ਜਿਹੜੇ ਕਹਿੰਦੇ ਨੇ 84 ਭੁੱਲ ਜਾਓ ,,, ਹਕੂਮਤਾਂ ਦੀਆਂ ਪਾਈਆਂ ਭਾਜੀਆਂ,,, ਜਿਹਨਾਂ ਦੇ ਨਾਲ ਬੀਤੀਆਂ ।।।।। ਇਹ ਭਾਬੜ ਮਚਦਾ ਰਹੇਗਾ,,,, 😢
ਬਿਲਕੁਲ ਸੲਈ ਜੀ
ਤੁਸੀਂ ਬਿਲਕੁਲ ਸਹੀ ਹੋ
😢
ਵੀਰ ਭਾਬੜਾਂ ਨੂੰ ਰਹਿਣ ਦਿਉ ਵੀਰ ਸਰਕਾਰਾਂ ਨਾਲ ਕੋਈ ਨਹੀਂ ਪੰਗਾਂ ਲੈ ਸਕਦਾ। ਕੋਈ ਹੋਰ ਦੇਸ਼ ਨੀ ਪੰਗਾਂ ਲੈਦੇਂ ਫ਼ੇਰ ਤੂੰ ਮੈਂ ਕਿਹੜੇ ਬਾਗ ਦੀ ਮੂਲੀ ਆ ਵੀਰ
@gursewaksinghmBahut siani gall kiti beta..ansa3259
ਵੀਰ ਜੀ ਮੈਂ ਹਿੰਦੂ ਤੁਹਾਡੀ। ਗਲਾ ਸੁਣ ਕੇ ਗੁੱਸਾ ਆ ਰਿਹਾ ਹੈ ਐਨੀ ਨੀਚ ਹਰਕਤਾਂ ਕਰਨ ਵਾਲੇ ਸਰਕਾਰੀ ਅਮਲਾ ਤੇ ਥੁੱਕਣ ਨੂੰ ਜੀ ਕਰਦਾ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ
🙏🏼🙏🏼
WAHEGURU JI MEHAR KRN JI TUHADE UPPAR,TUCI SACHI ROOH VALE HO VEERE 🌹🌷🌹
🙏🏼
vere tusi punjabi hindu sade bhra par hindi belt ale dushman
@user-ll8yw1wl1t ਵੀਰੇ ਤੁਹਾਡੇ ਵਰਗੀ ਸੋਚ ਵਾਲੇ ਪੰਜਾਬ ਦੇ ਵਸਨੀਕ ਜਾਂ ਪੰਜਾਬੀ ਬੋਲਣ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਚੇ ਸੁੱਚੇ ਹਿੰਦੂ ਸਾਡੇ ਆਪਣੇ ਭਰਾ ਹਨ ਚਾਹੇ ਦੁਨੀਆਂ ਵਿੱਚ ਕਿੱਧਰੇ ਵੀ ਵਸਦੇ ਹੋਣ ਉਹ ਸਾਡੇ ਆਪਣੇ ਹਨ ਤੇ ਆਪਣੇ ਹੀ ਰਹਿਣਗੇ ਜਿਸ ਤਰ੍ਹਾਂ ਨੋਂਹਾਂ ਤੋਂ ਮਾਸ ਅਲੱਗ ਨਹੀਂ ਹੁੰਦਾ ਉਸ ਤੁਸੀਂ ਤੇ ਅਸੀਂ ਅਲੱਗ ਨਹੀਂ ਹੋ ਸਕਦੇ ਚਾਹੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਸਾਡੇ ਵਿੱਚ ਦਰਾੜ ਪਾਉਣ ਦੀ ਉਹ ਕਾਮਯਾਬ ਨਹੀਂ ਹੋ ਸਕਦੇ
ਧੰਨ ਹੋ ਤੁਸੀ ਬਾਬਾ ਬਖਸੀਸ ਸਿੰਘ ਜੀ ਅਤੇ ਧੰਨ ਨੇ ਓ ਯੋਦੇ ਜਿੰਨਾਂ ਹਕੂਮਤ ਦਾ ਤਸ਼ਦੱਦ ਝੱਲਿਆ ॥ ਵਾਹਿਗੁਰੂ ਜੀ ਕ੍ਰਿਪਾ ਕਰਨ ਜੀ
Wahe.guru.ji.mehar.kre.baba.ji
Hukumat te dooje singhan di .. kine police wale sikh hi c ..
ਯਾਰ ਇੰਟਰਵਿਊ ਨੇ ਰਵਾਂ ਦਿੱਤਾ
ਧੰਨ ਹੋ ਤੁਸੀਂ ਸਿੰਘ,, ਬਾਬਾ ਬਖਸ਼ੀਸ਼ ਜੀ ਦਿਲੋਂ ਸਲਿਉਟ
ਬਾਈ ਜੀ. ਕੁੱਤੇ ਪੁਲਸ ਵਾਲੇ. ਤੇ ਲੀਡਰ. ਲੋਕ. Julmi. ਬੁੱਚੜਖਾਨੇ. ਦੇ. Drinde. Begarit. Dust.lok.hunde.ne
💯
😢😢😢😢😢😢😢
ਬਾਈ ਜੀ ਇਹੋ ਕੁੱਝ ਮੇਰੇ ਨਾਲ਼ ਹੋਇਆ ਇਹ ਸੱਚ ਦੱਸ ਰਹੇ ਐ ਚੱਢੇ ਪਾੜਨੇ ਘੋਟਾ ਲਾਉਣਾ ਸੀ ਆਈ ਚ ਜ਼ਲਾਦ ਸਨ ਬੜਾਂ ਕੁਝ ਝੱਲਿਐ ਪਰ ਕਿਸੇ ਨੇ ਸਾਰ ਨਹੀਂ ਲਈ ਘਰ ਵੀ ਬਰਬਾਦ ਸਰੀਰ ਵੀ ਬਰਬਾਦ
@@hardevsohisinghsohi6408sir ji sat Shri akal ji ,te bohot dukh lagia ji thode nal eda tashdad hoi😢thode ਵਰਗੇ ਸਿੰਘਾ ਦੀ ਚੜਦੀਕਲਾ ਸੀ ਤੇ ਹਮੇਸ਼ਾ ਰਹੇਗੀ ਜੀ, ਵਾਹਿਗੁਰੂ ਜੀ🙏🏻
ਵਾਹਿਗੁਰੂ ਇਹ ਤਸ਼ੱਦਦ ਸਿਰਫ ਗੁਰੂ ਸਿੱਖਾ ਦੇ ਹਿੱਸੇ ਆਇਆ ਤੇ ਆਉਦਾ। ਵਾਹਿਗੁਰੂ ਜੀ ਕਿਰਪਾ ਰੱਖਿਉ।
ਦਾਸਤਾਨ ਬਹੁਤ ਦੁਖ ਭਰੀ ਏ , ਪਰ ਹੈ ਬਿਲਕੁਲ ਬਿਲਕੁਲ ਸਚੋ ਸਚੁ ਹੈ , ਇੰਨਾ ਯੋਧਿਆਂ ਦੀਆਂ ਕੁਰਬਾਨੀਆਂ ਕਰਨ ਕਰਕੇ ਅੱਜ ਕੌਮ ਦੀ ਚੜ੍ਹਦੀ ਕਲ੍ਹਾ ਏ , ਗੁਰੂ ਸਾਹਿਬ ਜੀ , ਸਿੰਘਾਂ ਦੇ ਅੰਗ ਸੰਗ ਸਹਾਈ ਰਹਿਣ ।।🙏🏻🙏🏻
Shi ਕਿਹਾ ਵੀਰ ਜੋ ਵੀ ਲੋਕ ਅੱਜਕਲ kehnde ਸਿੱਖਾਂ ਨਾਲ ਪੰਗੇ ਨਾ ਲਓ
ਉਹ ਸਿਰਫ ਏਨ੍ਹਾ ਕਰਕੇ
Waheguru ji
ਜਿਨਾਂ ਦੇਸ਼ ਕੌਮ ਵਿੱਚ ਪੈਰ ਪਾਇਆ ਉਨਾਂ ਲੱਖ ਮੁਸੀਬਤਾਂ ਝੱਲੀਆਂ ਨੇਂ 😢😢😢😢😢
ਬਾਬਾ ਬਖਸ਼ੀਸ਼ ਸਿੰਘ ਜੀ ਕੌਮ ਦੇ ਜਿੰਦਾ ਸ਼ਹੀਦ ਤੇ ਯੌਧੇ ਬੰਦੇ ਆ ਧੰਨ ਆ ਉਹ ਕੁੱਖ ਜਿਸ ਵਿੱਚੋਂ ਇਹੋ ਜਿਹੇ ਯੌਧੇ ਪੈਦਾ ਹੋਏ,,,,ਬਾਈ ਜੀ ਸਾਡੇ ਸਿਰ ਤੇ ਪੱਗਾਂ ਇਹੋ ਜਿਹੇ ਸਿੰਘਾਂ ਕਰ ਕੇ ਹੀ ਸੋਂਭਦੀਆਂ
ਖਾਲਸਾ ਰਾਜ ਹੀ ਆਣਾ ਚਾਹੀਦਾ ਏ ਸਾਰੇ ਜਲਾਦਾ ਨੂ ਇਸੇ ਤਰਹ ਸਜਾ ਮਿਲਣੀ ਚਾਹੀਦੀ ਵਾਹਿਗੁਰੂ ਜੀ ਜਰੂਰ ਨਰਕ ਵਿਚ ਭੇਜਦਾ ਹੈ ਇਨ੍ਹਾ ਨੁ ਵਾਹਿਗੁਰੂ ਜੀ ਬਾਬਾ ਬਖਸ਼ੀਸ਼ ਸਿੰਘ ਜੀ ਨੁ ਚੰੜਦੀ ਕਲਾ ਚ ਰਖੇ 🙏🙏🙏🙏
ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ
Murda baad
ਧੰਨ ਧੰਨ ਬਾਬਾ ਦੀਪ ਸਿੰਘ ਜੀ ਅਪਣੀ ਕੌਮ ਦੇ ਸਿਰ ਤੇ ਮੇਹਰ ਰੱਖਣੀ
ਤੇ ਪਾਪੀ ਪੁਲਸ ਵਾਲਿਆ ਨੂੰ ਨਰਕਾਂ ਵਿੱਚ ਵੀ ਥਾਂ ਨਾ ਨਸੀਬ ਹੋਵੈ
ਬਾਬਾ ਬਖਸ਼ੀਸ ਸਿੰਘ ਜੀ ਦਾ ਸੰਗਰਸ਼ ਬਹੁਤ ਪੁਰਾਣਾ ਇਹ ਉਹ ਜੋਧੇ ਨੇ ਜਿੰਨਾ ਨੇ ਬਹੁਤ ਦੁੱਖ ਚਲਿਆ
ਜਿਸ ਤਨ ਲਾਗੇ ਸੋ ਤਨ ਜਾਣੇ ਸਿੱਖ ਮਾਰੂ ਜੰਗ ਹੈ
ਇਹ ਰੱਬ ਵੱਲੋਂ ਨਿਵਾਜੇ ਆਏ ਹੁੰਦੇ ਨੇ ਇਹ ਜਿਉਂਦੇ ਸ਼ਹੀਦ ਹੁੰਦੇ ਨੇ ਜੋ ਆਪਣੀਆ ਜਾਣਾ ਦਾ ਤੇ ਲਾ ਕੇ ਹੋਰਾਂ ਦੀਆ ਜਾਨਾ ਬਚਾ ਜਾਂਦੇ ਨੇ,ਲੋਕੋ ਜਾਗੋ ਅੱਜ ਇਹਨਾਂ ਦੇ ਸਿਰ ਤੇ ਹੀ ਅਸੀਂ ਟੌਹਰ ਨਾਲ ਜਿਉਂਦੇ ਹਾ।
ਸਹੀ। ਗੱਲ। ਏ। ਬਾਬਾ। ਜੀ। ਸਾਡੇ। ਲੋਕ। ਸਾਥ। ਨਹੀ। ਦਿੰਦੇ
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਸਿੱਖ ਕੌਮ ਦੇ ਯੋਧੇ ਹੋ ਆਪਣੀ ਸਿੱਖ ਨੂੰ ਤੁਹਾਡੇ ਵਰਗੇ ਯੋਧਿਆਂ ਦੀ ਬੜੀ ਲੋੜ ਆ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
ਮੇਰੀ ਹੱਡਬੀਤੀ ਆ, ਮੈਂ ਜਦੋਂ ਪੰਜ ਕੁ ਸਾਲ ਦਾ ਸੀ 1996 ਚ ਸਾਡੇ ਘਰਦੇ ਪਿਛਲੇ ਪਾਸੇ ਧਰਮਸਾਲਾ ਚ ਪੁਲਸ ਚੌਂਕੀ ਬਣ ਗਈ ਸਾਰੀ ਰਾਤ ਕੁੱਟ ਕੁਟਾਪੇ ਦੀਆਂ ਅਵਾਜ਼ਾਂ ਆਉਦੀਆਂ ਰਹਿੰਦੀਆਂ ਸਨ ਤੇ ਉਸਤੋਂ ਬਾਅਦ ਸਾਡੇ ਪਿੰਡ ਲਾਗੇ ਗੁਰਮੁਖ ਸਿੰਘ ਨਾਗੋਕੇ ਦਾ ਮੁਕਾਬਲਾ ਹੋਇਆ ਜਿਸ ਵਿੱਚ ਉਨ੍ਹਾਂ ਦੀ ਪਤਨੀ ਤੇ ਇੱਕ ਹੋਰ ਬੰਦਾ ਝੂਠੇ ਮੁਕਾਬਲੇ ਚ ਮਾਰ ਦਿੱਤਾ ਸੀ ਇੱਕ ਛੇ ਮਹੀਨੇ ਦੀ ਬੱਚੀ ਇਨਾ ਬੁੱਚੜਾਂ ਨੇ ਛੱਡ ਦਿੱਤੀ ਕਿਉਂਕਿ ਉਹਦੇ ਸਿਰ ਇਨਾਮ ਨਹੀਂ ਸੀ ਮੈਂ ਉਨ੍ਹਾਂ ਸਹੀਦਾਂ ਦਾ ਸੜਕ ਤੇ ਖੂਨ ਡੁੱਲਿਆ ਆਪ ਦੇਖਿਆ। ਮੇਰੀ ਮਾਸੂਮੀਅਤ ਤੇ ਬਚਪਨ ਵੀ ਉਦੋਂ ਹੀ ਮਰ ਗਿਆ ਸੀ, ਇਨ੍ਹਾਂ ਘਟਨਾਵਾਂ ਦਾ ਅਸਰ ਹਲੇ ਵੀ ਮੇਰੇ ਤੇ ਹੈ, ਮੈਨੂੰ ਨਹੀਂ ਭੁੱਲਦੇ ਧੁੰਦ ਆਲੀਆ ਰਾਤਾਂ ਚ ਘੁੰਮਦੇ ਕਮਾਂਦ ਮਿੱਧਣ ਆਲੇ ਉਹ ਬੁੱਲਟ ਪਰੂਫ 855 ਟਰੈਕਟਰ ਉਨ੍ਹਾਂ ਦੀ ਅਵਾਜ਼ ਹਲੇ ਵੀ ਕੰਨਾਂ ਚ ਗੂੰਜਦੀ ਆ
veere contect me
Painful memory
ਆਪਣੇ ਰਿਸ਼ਤੇਦਾਰ ਓਨਾਂ ਦੀ ਗੱਲ ਕਰਦੇ ਹੁੰਦੇ ਹਨ, ਉਹ ਵੀ ਤੁਹਾਡੇ ਪਿੰਡ ਤੋਂ ਹੈ, ਬਹੁਤ ਸਮਾਂ ਪਹਿਲਾਂ ਨਾਗੋਕੇ ਤੋਂ ਚਲੇ ਗਏ ਸਨ, ਸਿੰਦਾ ਤੇ ਕਰਨੈਲ ਸਿੰਘ ਭਰਾ ਸੀ ਬਾਈ ਜੀ
ਵਾਹਿਗੁਰੂ ਜੀ 🙏
ਮੁਗ਼ਲਾਂ ਤੋਂ ਵੱਧ ਅੱਤਿਆਚਾਰ ਹੋਇਆ
ਮੁਗ਼ਲ ਤੇ ਅੰਗਰੇਜ਼ ਏਵੀ ਬਦਨਾਮ ਨੇ। ਮੱਕੜ ਜੀ , ਪਰਮਾਤਮਾ ਤੁਹਾਨੂੰ ਚਰਦੀ ਕਲਾਂ ਚ ਰੱਖਣ ।
ਜਿਹੜੇ ਲੋਕ ਸਾਡੇ ਸ਼ਹੀਦਾਂ ਨੂੰ ਬਦਨਾਮ ਕਰਦੇ ਨੇ ਉਹ ਆਪ ਦਗੜਦੱਲੇ ਨੇ
ਖਾਲਸਾ ਜੀ, ਤੁਹਾਡੇ ਵਰਗੇ ਸਿੱਖਾਂ ਤੇ ਅਤੇ ਸ਼ਹੀਦ ਸਿੰਘਾਂ ਤੇ ਮਾਣ ਹੈ। ਇਹ ਜ਼ੰਗ-ਏ-ਖਾਲਿਸਤਾਨ ਓਦੋਂ ਤੱਕ ਜਾਰੀ ਰਹੇਗੀ ਜਦ ਤੱਕ ਅਸੀ ਖਾਲਿਸਤਾਨ ਨਹੀ ਬਣਾ ਲੈਂਦੇ ਤੇ ਇਹਨਾਂ ਬੁੱਚੜਾਂ ਦਾ ਨਾਂਅ ਅਤੇ ਨਿਸ਼ਾਨ ਮਿਟਾ ਨਹੀਂ ਦੇਂਦੇ। ਚੜਦੀ ਕਲਾ
ਪੁੱਤਰ ਬਖਸ਼ੀਸ਼ ਸਿੰਘ ਮੇਰੇ ਕੋਲ ਸ਼ਬਦ ਨਹੀਂ ਕਿ ਮੈ ਕਿੰਨਾ ਅਖਰਾਂ ਨਾਲ ਤੁਹਾਡੇ ਸਾਰੇ ਸਘੰਰਸ਼ੀ ਬੱਚੇ ਜੁਆਨ ਬੁਢੇ ਧੀਆਂ ਭੈਣਾਂ ਮਾਵਾਂ ਹਰੇਕ ਉਮਰਾਂ ਦੇ ਲੋਕਾਂ ਨਾਲ ਕੀ ਕੁਝ ਹੋਇਆ ਤੁਸੀਂ ਸਾਰੇ ਧੰਨ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਸ਼ਾਬਾਸ਼ ਪੁੱਤਰ ਼਼ਂ
Har gerat mand punjabi jo azadi naal piyar karde aa punjab de sir da taaj hai .... zalim hinduan di gulami ch khush rehan wala punjab da gandd hai. khalistan zindabaad.....
Aurangjeb kon tha Alam ya jalim vadda hitaishi sikhan da.@@saleembutt1399
ਬਹੁਤ ਦੁੱਖ ਹੋਇਆ ਭਾਈ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਕੌਮ ਦੇ ਹੀਰੇ ਆ ਨੇ ਬਹੁਤ ਦੁੱਖ ਹੰਢਾਇਆ
Waheguru 🙏🏻
ਸਚ ਸਚ ਸਚ ਸਚ ਸਚ ਸਚ ਸਚ ਸਚ ਸਚ ਸਚ ਸਚ ❤
ਬਾਬਾ ਬਖਸ਼ੀਸ਼ ਸਿੰਘ ਜੀ ਅਤੇ ਵੀਰ ਮੱਕੜ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕਿਤਾਬ ਕੌਮ ਦੇ ਸਾਮਣੇ ਰਖੀਂ ਹੈ ਬਹੁਤ ਕੁਝ ਯਾਦਾ ਯਾਦ ਕਰਵਾਇਆ ਹਨ ਬਾਬਾ ਆਪ ਦੀ ਲੰਬੀ ਕੋਮ ਲੇਈ ਲਬੀਸਾਂਝੇਦਾਰੀ ਜ਼ਰੂਰ ਰੰਗ ਲਿਆਵੇਗੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਕਾਮਯਾਬੀ ਬਖਸ਼ੇ ਮੈਂ ਆਪ ਜੀ ਨੂੰ ਦੀਪ ਸਿੱਧੂ ਦੀ ਬਰਸੀ ਤੇ ਮਿਲੇਆ ਸੀ ❤
ਮੁਗਲਾਂ ਨੇ ਏਨਾ ਅਤਿਆਚਾਰ ਨਹੀਂ ਕੀਤਾ ਪਰ ਸਾਡੇ ਪ੍ਰਚਾਰਕਾਂ ਨੇ ਸਿਰਫ ਮੁਗਲਾਂ ਦੇ ਅਤਿਆਚਾਰ ਦੀ ਗੱਲ ਕੀਤੀ ਉਸਤੋ ਬਾਅਦ ਜਿਸ ਨੇ ਕੀਤਾ ਉਹ ਤਾ ਦੱਸਿਆ ਹੀ ਨਹੀਂ
ਖੂਨ ਖੌਲਦਾ ਵੀਰ ਜਦੋਂ ਇਹ ਸਭ ਸੁਣਦੇ ਹਾਂ ❤❤
ਬਾਬਾ ਜੀ ਦੀਆਂ ਗੱਲਾਂ ਸੁਣ ਕੇ ਲੂਈ ਕੰਡੇ ਖੜ੍ਹੇ ਹੋ ਗਏ, ਉਹ ਦੌਰ ਬਹੁਤ ਮਾੜਾ ਸੀ।
Yr bhai . had aa ehni gndi punjab police aa 😡😡
@@pindawale872ਹੁਣ ਵੀ ਆ ਬਾਈ, ਇੰਨੀ ਓ ਗੰਦੀ
@@pindawale872 Buss jarr sadeee jande aaa.. Jo karo ge oo bharo gee ok
Ke kare aaa fer Dass teraaa bhot khunn kholl daaa😂😂
ਇਕ ਇਕ ਗਲ ਵੀਰ ਜੀ ਦੀ ਸਹੀ ਹੈ ਜੌ ਇੰਟੈਰੋਗੇਸ਼ਨ ਦੀਆਂ ਗਲਾਂ ਕਹੀਆ ਜੋ ਕਿ ਮੈ ਹੰਢਾ ਚੁੱਕਾ ਦੇਖ਼ ਚੁੱਕਾ
ਬਾਈ ਸਿਮਰਨਜੋਤ ਸਿੰਘ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ।
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਦੇ ਲਾਡਲੇ ਸਿੰਘ ਸੂਰਮੇ।। ਪ੍ਰਣਾਮ ਸ਼ਹੀਦਾਂ ਨੂੰ।। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤
ਸਲਾਮ ਆ ਬਾਬਾ ਜੀ ਤੁਹਾਨੂੰ ਕੌਮ ਲਈ ਏਨੇ ਤਸੀਹੇ ਝੱਲੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਣ ਵੀ ਨਹੀਂ ਹੁੰਦਾ ਇਨੇ ਜ਼ੁਲਮ ਕੀਤੇ ਖ਼ਾਲਸੇ ਤੇ ਵਾਹਿਗੁਰੂ ਜੀ ਆਪ ਨਿਆਂ ਦਿਵਾਉਣ ਗਏ ਰਾਜ ਖ਼ਾਲਸੇ ਦਾ ਹੋਵੇਗਾ ਵਾਹਿਗੁਰੂ ਭਲੀ ਕਰੇ
ਬਹੁਤ ਦੁਖਦਾਇਕ ।ਵਾਹਿਗੁਰੂ। ਵੀਰ ਮਕੜ ਨੂ ਤੇ ਬਾਬਾ ਬਖਸ਼ੀਸ਼ ਸਿੰਘ ਤੇ ਪ੍ਰਮਾਤਮਾ ਕਿਰਪਾ ਰਖੇ ਉਮਰ ਬੜੀ ਕਰੇ ।
❤❤❤❤❤❤
😊😊😊😊😊😊😊😊
ਧੰਨ ਸੀ ਉਹ ਯੋਧੇ ਜਿਹੜੇ ਇਹ ਸਾਰਾ ਕੁਝ ਬਰਦਾਸ਼ਤ ਕਰ ਕੇ ਵੀ ਪੰਜਾਬ ਦੇ ਹੱਕਾਂ ਲਈ ਲੜੇ, ਨਹੀਂ ਤਾਂ ਏਨੀ ਕੁੱਟ ਤੇ ਬੇਇੱਜ਼ਤੀ ਹੋਣ ਤੋਂ ਬਾਅਦ ਬੰਦਾ ਸੋਚਦਾ ਢੱਠੇ ਖੂਹ ਵਿੱਚ ਜਾਣ ਪੰਜਾਬ ਦੇ ਲੋਕਾਂ ਦੇ ਹੱਕ' ਪਹਿਲਾਂ ਮੈਂ ਆਪਣਾ ਬਦਲਾ ਲਵਾਂ
ਬਾਬਾ ਜੀ ਤੁਹਾਡੀ ਕਹਾਣੀ ਇੱਕ ਬਹਾਦਰ ਹੀਰੋ ਦੀ ਦੁੱਖ ਭਰੀ ਕਹਾਣੀ ਹੈ। ਤੁਸੀਂ ਉਸ ਸੰਘਰਸ਼ ਨੂੰ ਵੇਖਿਆ ਹੈ ਹੰਡਾਇਆ ਹੈ। ਚੰਗਾ ਹੋਵੇ ਤੁਸੀਂ ਕੌਮ ਤੇ ਇੱਕ ਹੋਰ ਵੱਡਾ ਅਹਿਸਾਨ ਕਰੋ ਕਿ ਕੌਮ ਦੇ ਇਸ ਸੰਘਰ਼ਸ਼ ਦੀ ਕਹਾਣੀ ਨੂੰ ਕਲਮਬੱਧ ਕਰਕੇ ਇਹਨਾਂ ਕੌਮੀ ਯੋਧਿਆਂ ਦੀ ਯਾਦ ਨੂੰ ਸੰਭਾਲਣ ਦੀ ਕੋਸ਼ਿਸ਼ ਜਰੂਰ ਕਰ ਦਿਉ। ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਵੇ, ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਵੀਰ ਜੀ ਦੀਆਂ ਬਹੁਤ ਇੰਟਰਵਿਊ ਨੇ ਯੂ ਟਿਊਬ ਤੇ
ਬਾਬਾ ਬਖਸ਼ਿਸ਼ ਜੀ ਸਿਰ ਝੂਕਦਾ ਤੁਹਾਡੇ ਚਰਨਾ ਚ ਸਲੂਟ ਆ ਤੁਹਾਡੇ ਜਜਵੇ ਨੂੰ ਸੱਚੀ ਦਿਲ ਕਵਦਾ ਤੁਹਾਡੀਆਂ ਗੱਲਾ ਸੁਣਕੇ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰਨ
ਬਾਬਾ ਬਖਸੀ੍ਸ੍ ਸਿੰਘ ਜੀ ਤੁਹਾਨੂੰ ਮਿਲਣ ਨੂੰ ਦਿਲ ਕਰਦਾ ਐ
ਦੁਸ਼ਮਣ ਨੂੰ ਖੱਤਮ ਲਈ ਖਾਲਿਸਤਾਨ ਦੇ ਝੰਡੇ ਥੱਲੇ ਆਵੋ ਤਾਂ ਹੀ ਬਚਾਅ ਹੋ ਸਕਦਾ ਅਤੇ ਜੂਝ ਰਹੇ ਸਿੱਖੀ ਲਈ ਸਿੰਘਸਿੰਘਣੀਆਂ ਅਤੇ ਸ਼ਹੀਦਾਂ ਲਈ ਲੱਖ ਲੱਖ ਪ੍ਰਣਾਮ
ਵੀਰ ਮੱਕੜ ਜੀ ਦਿਲ ਤੇ ਦਿਮਾਗ ਸੁੰਨ ਹੋ ਜਾਂਦਾ ਹੈ ਇਨ੍ਹਾਂ ਮਹਾਨ ਸਿੰਘ ਯੋਧਿਆਂ ਦੀਆਂ ਗੱਲਾਂ ਸੁਣ ਕੇ ਬਾਈ ਜੀ ਆਪਾਂ ਸਾਰੇ ਔਰਗਜ਼ੇਬ ਤੇ ਵਜ਼ੀਰ ਖਾਂ ਨੂੰ ਮਾੜਾ ਕਹਿੰਦੇ ਹਾਂ ਕਿ ਇਨ੍ਹਾਂ ਨੇ ਸਿੱਖਾਂ ਤੇ ਬਹੁਤ ਜ਼ੁਲਮ ਕੀਤਾ ਪਰ ਏ ਮੁਸਲਮਾਨ ਸੀ ਪੰਜਾਬ ਪੁਲਿਸ ਵਿਚ ਤਾਂ ਆਪਣੇ ਪੰਜਾਬੀ ਤੇ ਸਿੱਖ ਹਨ ਪਰ ਏ ਤਾਂ ਉਨ੍ਹਾਂ ਜ਼ਾਲਮਾਂ ਨੂੰ ਵੀ ਪਿੱਛੇ ਛੱਡ ਗਏ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏
ਧੰਨ ਕਲਗੀਆਂ ਵਾਲਿਆ ਧੰਨ ਹੈ ਤੇਰੇ ਸਿੱਖ।😢😢😢😢
ਅਸੀ ਨਹੀ ਦੇਖਣਾ ਨੀਟੂ ਸ਼ਟਰਾਂ ਵਾਲਾ ਮੱਕੜ ਸਾਹਿਬ, ਸਾਨੂੰ ਇਹੋ ਜਿਹੇ ਯੋਧਿਆਂ ਦੀ ਦਾਸਤਾਨ ਦੱਸੋ, ਕੌਮ ਤੁਹਾਡੀ ਦੇਣਦਾਰ ਰਹੇਗੀ ਸੱਦਾ @simranjotmakkar
ਰਾਜ ਬਿਨਾਂ ਨਹੀਂ ਧਰਮ ਚਲੇ ਹੈਂ, ਧਰਮ ਬਿਨਾਂ ਸਭ ਦਲੇ ਮਲੇ ਹੈਂ
ਧੰਨ ਬਾਬਾ ਬਖਸੀਸ ਸਿੰਘ ਜੀ ਦਿਲੋ ਸਲੂਟ ਏਨਾਂ ਤਸੱਦਦ ਕੀਤਾ ਗੱਲਾ ਸੁਣ ਕੇ ਬਹੁਤ ਰਵਾਂ ਦਿੱਤਾ ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਕਿਰਪਾ ਕਰੋ ਮਿਹਰ ਕੋਮ ਤੇ ਵਾਹਿਗੁਰੂ ਜੀ ❤🙏🏻
Babba ji hun ikk request a plz hun sikh kom nu dubara suru kar do plz lod a bus hun ohi time di
ਸਿੰਘ ਦੀ ਸੱਚੀ ਗੱਲ ਸੁਣ ਕਿ ਰੂਹ ਕਬਦੀ। ਹੈ
ਸਲੂਟ ਐ ਤੁਹਾਨੂੰ ਬਾਬਾ ਬਖਸ਼ੀਸ ਸਿੰਘ ਜੀ ਤੁਸੀ ਬਹੁਤ ਔਖੇ ਸਮੇ ਚੋ ਚੜਦੀਕਲਾ ਨਾਲ ਨਿਕਲੇ ਹੋ
ਧੰਨ ਗੁਰੂ ਕੇ ਲਾਲ ।ਧੰਨ ਹੋ ਸਿੰਘੋ ।ਕੋਟ ਕੋਟ ਪ੍ਰਣਾਮ ਹੈ ਖਾਲਸਾ ਜੀ।
ਵਾਹਿਗੁਰੂ ਜੀ ਆਪ ਸਜ਼ਾ ਦਿਉ ਜਿਨ੍ਹਾਂ ਨੇ ਸਿਖਾਂ ਤੇ ਜ਼ੁਲਮ ਕੀਤਾ ਕੀੜੇ ਪੈ ਪੈ ਤੜਫ ਤੜਫ ਮਰਨ
ਕੋਟਨ ਕੋਟ ਪ੍ਰਨਾਮ ਗੁਰੂ ਕੇ ਸਿੰਘਾਂ ਸਿੰਘਣੀਆਂ ਨੂੰ ਜਿਨਾਂ ਕੌਮ ਦੀ ਅਜ਼ਾਦੀ ਲਈ ਏਨੇ ਤਸੀਹੇ ਚੱਲੇ । ਇਕ ਦਿਨ ਕੌਮ ਅਜ਼ਾਦੀ ਦਾ ਨਿੱਘ ਜ਼ਰੂਰ ਮਾਣੇਗੀ ।🙏🙏
Zrur ji😭 gul sun ke man bhar aaya ji
Waheguru ji ❤
ਅੱਜ ਤੋ ਪਹਿਲਾਂ ਕਿਸੇ ਨੇ ਪੁਲਸੀੇ ਦੇ ਕਿਤੇ ਹੋਏ ਇਨਟੈਰੋਗੇਸਨ ਬਾਰੇ ਨੱਹੀ ਦਸੀਆਂ ਪਰ ਮਿਡਏ ਵਿੱਚ ਦੱਸਣਾ ਚਾਹੀਦਾ ਲੋਕਾਂ ਨੂੰ ਪਤਾ ਤਾਂ ਲੱਗੇ ਕਿਨੀ ਪਿੜਾਂ ਚੱਲੀਏ ਸਿਖ ਕੋਮ ਨੇ
apne ta hun v eho hal a yr bs hun jan to marna aukha hogya .njayj ta owe o krde a ..third degree torchr hun bnd a pr police shreyam krdi a
ਬਾਈ ਜੀ! ਤਸ਼ੱਦਦ ਸੁਣਦੇ ਹੋਏ ਇੰਨੀ ਤਕਲੀਫ਼ ਹੋ ਰਹੀ ਹੈ, ਜਿਨ੍ਹਾਂ ਨੇ ਸਿਹਾ ਓਨ੍ਹਾਂ ਨੂੰ ਕਿੰਨੀ ਤਕਲੀਫ਼ ਹੋਈ ਹੋਊ। 🙏🏻
ਇਹ ਤਸੱਦਦ ਤੇ ਮੁਕਾਬਲੇ ਚ ਮੋਹਰੀ ਕੇ ਪੀ ਐੱਸ ਗਿੱਲ ਰਿਬੈਰੋ ਵਿਰਕ ਮਾਂਗਟ ਭੁੱਲਰ ਕੇਹਰ ਗਰੇਵਾਲ ਗੋਬਿੰਦ ਰਾਮ ਸੀਤਾ ਰਾਮ ਖੂਬੀ ਰਾਮ ਹਰਿੰਦਰ ਚਹਿਲ ਅਮਿਤਾਬ ਪਾਂਡੇ ਸਰਮਾਂ ਕੇ ਐਸ ਗਿੱਲ ਬਲਦੇਵ ਬਰਾਡ਼ ਸੀਤਲ ਦਾਸ ਰਾਜ ਕਿਸਨ ਬੇਦੀ
ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
ਯਾਰ ਏਹ ਸਾਡੇ ਅਜ਼ਾਦ ਦੇਸ਼ ਭਾਰਤ ਦੇ ਪੁਲਸ ਅਫਸਰ ਸਨ ਕੇ ਮੁਗਲਾਂ ਦੇ ਸਮੇ ਦੇ ਬੰਦੇ, ਬਹੁਤ ਬਹੁਤ ਦੁੱਖ ਲੱਗ ਰਿਹਾ ਏਹ ਸੱਭ ਸੁਣ ਕੇ ਅਸੀ ਭਾਵੇਂ ਉਸ ਵਕ਼ਤ ਬਹੁਤ ਛੋਟੇ ਸਹ ਪੜ ਏਹ ਜ਼ੁਲਮ ਸੁਣ ਕੇ ਸਾਡੇ ਸਿੱਖਾਂ ਦਾ ਖੂਨ ਖੋਲ ਦਾ ਵੈ, ਯਾਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਬ੍ਹ ਨਾਲ਼ ਏਹ ਸੱਭ ਹੋ ਗਿਆ ਹੁਣ ਮਾਨ ਸਰਕਾਰ ਨੂੰ ਜਥੇਦਾਰ ਕਾਉਂਕੇ ਸਾਬ੍ਹ ਨੂੰ ਸਹੀਦ ਕਰਵਾ ਦੇਣ ਹੁਣ ਤੱਕ ਭੋਗੋੜਾ ਕਰ ਰੱਖਿਆ ਹੈ
ਬਾਬਾ ਬਖਸ਼ੀਸ਼ ਜੀ ਨੂੰ ਦਿੱਲੋ ਸਲਊਟ ਹੈ ਵਹਿਗੁਰੂ ਜੀ
ਬਾਬਾ ਬਖਸ਼ੀਸ਼ ਸਿੰਘ ਕਹਾਉਣਾ ਸੌਖਾ ਨਹੀਂ ਇਸ ਬਾਬੇ ਪਿੱਛੇ ਬਹੁਤ ਵੱਡਾ ਸੰਘਰਸ਼ ਦਰਦ ਤੇ ਕਿੰਨਾ ਕੁੱਝ ਗਵਾ ਲਿਆ ਫਿਰ ਵੀ ਚੜ੍ਹਦੀ ਕਲਾ ਨਾਲ ਜਿਓਂਣਾ ਇਸ ਚ ਕੋਈ ਸ਼ੱਕ ਨਹੀਂ ਕੇ ਬਾਜਾਂ ਵਾਲੇ ਦੇ ਪੁੱਤਰ ਨੇ ਬਾਬਾ ਜੀ ਤੇ ਇਹ ਪੁਲਿਸ ਵਾਲੇ ਸ਼ਾਸ਼ਲਬੇਗ ਬਾਸ਼ਲਬੇਗ ਨੇ ਇਹ ਕੋਈ ਪੰਜਾਬ ਦੇ ਪੁੱਤਰ ਨਹੀਂ ਇਹ ਮੁਗਲਾਂ ਦੀ ਸੱਟ ਨੇ ਸਾਡੇ ਲਈ ਇਹ ਗੱਲਾਂ ਸ਼ਰਮ ਵਾਲੀਆਂ ਨੇ ਪਰ ਇੰਨਾ ਪਾਪ ਦੇਖ ਕੇ ਸੁਣ ਕੇ ਅਸੀਂ ਇਹੋ ਅਰਦਾਸ ਕਰਦੇ ਹਾਂ ਅੱਗੇ ਤੋਂ ਓਹਨਾਂ ਲੋਕਾਂ ਦਾ ਬੇੜਾ ਗਰਕ ਕਰਦੇ ਰੱਬਾ ਜਿਹਨਾਂ ਕੌਮ ਨਾਲ ਧ੍ਰੋਹ ਕਮਾਇਆ 😢😢
ਜੇ ਹੈ ਚਾਤਰ ਭੇੜੀਏ, ਤੈਨੂੰ ਮਰਨ ਦੀ ਲਾਲਸਾ
ਮੈਂ ਤੇਰੇ ਪਿੱਛੇ ਲਗਾਉਣਾ, ਸ਼ੇਰ ਬੱਬਰ ਖ਼ਾਲਸਾ
ਭਾਈ ਦਿਲਾਵਰ ਸਿੰਘ ਜ਼ਿੰਦਾਬਾਦ!
ਬਾਬਾ ਬਖਸ਼ੀਸ਼ ਸਿੰਘ ਜੀ ❤
ਵਾਹਿਗੁਰੂ ਜੀ ਵੀਰ ਜੀ 100% ਸਹੀ ਸੱਚ ਬੋਲ ਰਹੇ ਹਨ।ਇਸ ਦੇ ਵਿੱਚ ਇੱਕ ਵੀ ਗੱਲ ਇੱਕ ਕਿਨਕਾ ਭਰ ਵੀ ਗਲਤ ਨਹੀਂ ਹੈ।ਭਾਰਤ ਸਰਕਾਰ ਸਿੱਖਾਂ ਦੀ ਘੋਰ ਵਿਰੋਧੀ ਹੈ ।ਇਸ ਦੇਸ਼ ਸ਼ਾਸਕ ਤੇ ਬ੍ਰਹਮਣ ਸੋਚ ਦੇ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਹਨ।ਭਾਰਤ ਸਰਕਾਰ ਮਨੂਵਾਦੀ ਤੇ ਬ੍ਰਹਮਣ ਵਾਦੀ ਸੋਚ ਇਹ ਲੋਕ ਆਕਿ੍ਰਤਘਣ ਲੋਕ ਹਨ।ਇਸ ਦੇਸ਼ ਹੁਕਮਰਾਨਾਂ ਦਾ ਅੰਤ ਤੇ ਸਰਵਨਾਸ ਜ਼ਰੂਰ ਹੋਵੇਗਾ ।ਖਾਲਸਾ ਰਾਜ ਤੇ ਖਾਲਿਸਤਾਨ ਜ਼ਰੂਰ ਹੀ ਬਣੇਗਾ।
ਮੱਕੜ ਸਾਬ ਤੁਹਾਡਾ ਵੀ ਧੰਨ ਵਾਦ ਤੁਸੀਂ ਹਮੇਸ਼ਾ ਆਪਣੀ ਸਿੱਖ ਕੌਮ ਲਈ ਹਮੇਸ਼ਾ ਖੜ ਦੇ ਹੋ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹੋ
ਬਾਬਾ ਬਖਸੀਸ ਸਿੰਘ ਜੀ ਬਹੁਤ ਹੀ ਅੋਖਾ ਇੰਨਾ ਦੁਖ ਝੱਲਣਾ ਵਾਹਿਗੁਰੂ ਜੀ ਨੇ ਬਹਤ ਮਦਤ ਕੀਤੀ
ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ ਮੇਂ ਲੱਖਾਂ ਸਰਪੰਚ ਖੇੜੀ ਦਾਬਣ
ਸਰਪੰਚ ਵੀਰ, ਬਾਬੇ ਬਖਸੀਸ ਸਿੰਘ ਜੀ ਨੂੰ ਕਦੇ ਮਿਲ ਕੇ ਆਵੋ
ਕੀ ਪਰਮੇਸ਼ੁਰ ਵੀ ਜੁਲਮ ਦੇ ਹੱਕ ਵਿੱਚ ਖੜਦਾ ਰਿਹਾ ਹੈ।ਇੰਨਾ ਜੁਲਮ।ਹੇ ਵਾਹਿਗੁਰੂ ਜੀ ਅਜੇਹੇ ਅਨਸਰਾਂ ਦੀ ਬੀਜ ਨਾਸ਼ ਕਰੀਂਂ।
ਵਾਹਿਗੁਰੂ ਜੀ ਪੁਲਸ ਜਾ ਦੁਸਟ ਇਕ ਜਮ ਸਭ ਇਕ ਤੁਸੀ ਦੁਸਟਾ ਦਾ ਨਾਸ ਕਰੋ ਵਾਹਿਗੁਰੂ ਜੀ ਇਕ ਤੱਕਿਆ ਆਸਰਾ ਤੇਰਾ ਹੋਰ ਸਭ ਢਾਈ ਢੇਈਆ ਢੇਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦੀ ਚੜਦੀ ਕਲਾ ਰੱਖਣੀ ਵਾਹਿਗੁਰੂ ਜੀ
ਬਾਬਾ ਬਖਸ਼ੀਸ਼ ਸਿੰਘ ਜੀ ਸੀਸ ਝੁਕਦਾ ਮੇਰਾ ਤੁਹਾਡੇ ਅੱਗੇ ਵਾਹਿਗੁਰੂ ਜੀ
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਦਿਲੋ ਸਲੂਟ ਕਰਦਿਆਂ ਗੁਰੂ ਦਿਆਂ ਸਿੰਘ ਸੂਰਮਿਆਂ ਨੂੰ
ਵੀਰ ਜੀ ਬਾਬਾ ਬਖਸ਼ੀਸ਼ ਸਿੰਘ ਜੀ ਦਾ ਪੂਰੇ ਜਨਮ ਤੇ ਤਾਸੱਦਤ। ਤੱਕ ਦਾ ਸਾਰਾ ਇੰਟਰਵਿਊ ਜਰੂਰ ਕਰਿਓ ਬੇਨਤੀ ਆ ਮੱਕੜ ਸਾਹਿਬ ਜੀ ਬੇਨਤੀ ਆ ਜੀ 🙏🙏🙏🙏🙏
Waheguru g
ਵੀਰ ਬਖਸ਼ਿਸ਼ ਸਿੰਘ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਚੀਆਂ ਨੇ ਅਸੀ ਤੁਹਾਨੂੰ ਜਾਂਣਦੇ ਹਾਂ ਅਸੀਂ ਕੁਲਵੰਤ ਸਿੰਘ ਦੇ ਪਿੰਡ ਦੇ ਹਾਂ ਤੁਹਾਡੇ ਨਾਲ ਪੈਦਾ ਆਲਾ ਸਿੰਘ ਵੀ ਹੁੰਦਾ ਸੀ ਮਾਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਏਹੋ ਜਿਹੇ ਸਿਘਾਂ ਦੀ ਲੋੜ ਹੈ
ਬਾਬਾ ਜੀ ਨਾਲ ਸੰਪਰਕ ਕਰਨਾ ਜੀ ,ਕਿਵੇਂ ਹੋ ਸਕਦਾ?
ਸਲਾਮ ਹੈ ਬਾਬਾ ਜੀ ਤੁਹਾਡੇ ਅੱਗੇ ਸੀਸ ਝੁਕਦਾ ਹੈ ਸ਼ਬਦ ਨਹੀ ਤੁਹਾਡੀ ਬਹਾਦਰੀ ਦੀ ਤਾਰੀਫ ਕਰ ਲਈ ⭐️⭐️⭐️⭐️⭐️🙏💗💯💐🙏
ਸਾਡੇ ਅਸਲੀ ਕੌਮਾਂ ਦੇ ਹੀਰੋ ਨੇ🙏
🙏🏻ਵਾਹਿਗੁਰੂ ਹੀ ਨਿਕਲਦਾ ਮੂੰਹੋਂ ਤੁਹਾਡੀ ਦਾਸਤਾਨ ਸੁਣਕੇ
ਧੰਨ ਹੋ ਤੁਸੀਂ ਬਾਬਾ ਜੀ ਖਾੜਕੂ ਸਿੰਘਾਂ ਦੀ ਕਰਵਾਨੀ
ਪੰਥ ਤੇਰੇ ਦੀਆ ਗੂੰਜਾਂ ਜੁਗੋ ਜੁਗ ਪੈਣਗੀਆ ।ਚੜ੍ਹਦੀ ਕਲਾ ਵਿੱਚ ਰਹੇ ਖਾਲਸਾ ਢਾਹਵੇ ਢੇਰੀ ਨਾ
ਭਾਈ ਸਾਹਿਬ।🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਵਾਹਿਗੁਰੂ ਜੀ ੲਿਹੋ ਜਿਹੇ ਯੋਧਿਅਾ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੀ
ਸਮੁੱਚੀ ਸਿੱਖ ਕੌਮਨੂੰ ਮਾਣ ਹੈ ਤੁਹਾਡੇ ਤੇ ਬਾਬਾ ਜੀ 🙏🙏🫡🫡
❤
ਮੱਕੜ ਸਾਬ ਭਾਨੇ ਤੇ ਲੱਖੇ ਦਾ ਇੰਟਰਵਿਊ ਜਰੂਰ ਲੳ
ਧੰਨ ਧੰਨ ਪਿਤਾ ਦਸ਼ਮੇਸ਼ ਜੀ ਧੰਨ ਤੁਹਡੀ ਸਿੱਖੀ।।।
ਜਾਲਿਮ ਮੁਲਾਜ਼ੁਮੋ ਦਾ ਕੋਈ ਧਰਮ ਨਹੀਂ ਹੁੰਦਾ ਹੈ ਜਿਸ ਤਰ੍ਹਾਂ ਦਾ ਕੇ ਪੀ ਐਸ ਗਿੱਲ ਵਰਗੇ ਹੋਰ ਜਾਲਿਮ ਮੁਲਾਜ਼ਮ 😭 💔
ਲੱਖ।ਪਰਸੈਟ।ਸਹੀ।ਗੱਲ।ਹੈ।ਬਾਬਾ।ਜੀ
ਬਹੁਤ ਸੁਲਝੇ ਹੋਏ ਇਨਸਾਨ ਹੋ ਬਾਬਾ ਜੀ ਤੁਸੀਂ।
🙏🙏🙏🙏🙏🙏
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਧੰਨ ਹੋ ਬਾਬਾ ਜੀ ਤੁਸੀਂ ਅਸੀਂ ਉਦੋਂ ਦੇ ਉਜੜੇ ਘਰ ਨਹੀਂ ਲੈ ਸਕੇ ਗੁਰੂ ਘਰ ਸੇਵਾ ਕਰਕੇ ਟਾਇਮ ਲੰਘਾਹ ਰਹੇ ਹਾਂ ਡਰਦੇ ਗਲ ਵੀ ਕਰਦੇ ਪੈਰਾਲਾਈਸ ਹੋ ਗਿਆ ਬੈਠ ਕੇ ਸੇਵਾ ਨਿਭਾਈ ਜਾਂਦੇ ਕਿਸੇ ਨੇ ਸਾਰ ਨਹੀਂ ਲਈ
ਬਾਬਾ ਬਖਸ਼ੀਸ਼ ਸਿੰਘ ਜੀ ਜਿੰਦਾ ਸ਼ਹੀਦ ਹਨ,🙏🙏🙏🙏
ਧੰਨ ਦਸ਼ਮੇਸ਼ ਪਿਤਾ ਜੀ ਧੰਨ ਤੇਰੀ ਸਿੱਖੀ 🙏ਧੰਨ ਗੁਰੂ ਅਰਜਨ ਦੇਵ ਜੀ 🙏🙏
ਵਾਹਿਗੁਰੂ ਵਾਹਿਗੁਰੂ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਨ੍ਹਾਂ ਜ਼ੁਲਮ ਸਹਿ ਕਿ ਖਾਲਸਾ ਚੜ੍ਹਦੀਕਲਾ ਵਿੱਚ ਅੰਗ ਸੰਗ ਸਹਾਈ ਹੋ ਵੋ ਕਲਗੀ ਵਾਲੇ ਸਤਿਗੁਰੂ ਖ਼ਾਲਸੇ ਦੇ
ਭਾਈ ਬਖ਼ਸ਼ੀਸ਼ ਸਿੰਘ ਜੀ ਤੁਹਾਡੇ ਅੱਗੇ ਸਿਰ ਝੁਕਦਾ ਇੰਨਾਂ ਤਸ਼ਦੱਦ ਆਪਣੇ ਪਿੰਡੇ ਤੇ ਹੰਢਾਇਆ ਤੁਸੀਂ ਕੋਈ ਸ਼ਬਦ ਨਹੀਂ ਹੇ ਬੱਸ ਇੱਕੋ ਅਰਦਾਸ ਹੇ ਵਾਹਿਗੁਰੂ ਅੱਗੇ ਕਿ ਕੋਮ ਦੇ ਤੁਹਾਡੇ ਵਰਗੇ ਯੋਧਿਆਂ ਨੂੰ ਚੜਦੀ ਕਲਾ ਵਿੱਚ ਰੱਖਣ ਸੰਗਤ ਜੀ ਬੇਨਤੀ ਹੇ ਕਿ ਇੱਦਾ ਦੇ ਯੋਧਿਆਂ ਨੂੰ ਮਾੜੀਆਂ ਟਿੱਪਣੀਆਂ ਨਾ ਕਰਿਆ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
Veer ji mada kuj hindu bolde ne sare nhi kafi change v bhut ne julam to staye hoye ਖਾੜਕੂ ਬਣੇ ਨੇ ਸਾਰੇ
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਧੰਨ ਹੋ ਜੀ
Khalistan zindabad WaheGuru Ji ka Khalsa WaheGuru Ji ki Fateh
ਧੰਨ ਹੋ ਬਾਬਾ ਜੀ ਆਪ ਜੀ ਆਪ ਨੂੰ ਵਾਹਿਗੁਰੂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਵਾਹਿਗੁਰੂ ਜੀ ਆਪ ਜੀ ਨੂੰ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰੇ🙏🙏
Baba Bakshish Singh ji, Waheguru ji bless you. You are a brave fighter. You are a dearest son of Dasmesh Pita ji. I have no words in praise of you. Love you brother. Love from Holland.
ਧਨ ਹੋ ਤੁਸੀ...... ਸਾਡੇ ਪੁਰਖੇ ਹੋ ਅਸੀਂ ਤੁਹਾਡੇ ਕੋਲੋਂ ਸੇਧ ਲਈ ਕੇ ਹੀ ਜੰਗ ਲੜਨੀ ਆ........ ਬਾਬਾ ਜੀ
ਵਹਗੁਰੂ ਜੀ 🙏🙏🌹🌹🌹
ਬਾਬਾ ਜੀ ਸਾਨੂੰ ਤੁਹਾਡੇ ਤੇ ਸਾਰੇ ਸਿੰਘ ਯੋਧਿਆਂ ਤੇ ਮਾਣ ਹੈ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤
ਹਾਏ ਰੂਹ ਕੰਬ ਗਈ ਸੁਣ ਕੇ
ਦਿਲ ਰੋ ਪਿਆ
ਬਾਬਾ ਜੀ ਤੁਹਾਨੂੰ ਦਿਲੋਂ ਸਲੂਟ ਆ
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਨ 🙏
ਵਾਹਿਗੁਰੂ ਗੁਰੂ ਜੀ ਸਿੰਘਾਂ ਚੜ੍ਹਦੀ ਕਲਾ ਵਿੱਚ ਰੱਖੇ, ਵਾਹਿਗੁਰੂ ਜੀ
ਇੰਨੇ ਜੁਲਮ ਤਾ ਮੁਗ਼ਲ ਨੇ ਵੀ ਨਹੀਂ ਕੀਤੇ ਅਖੀਰ ਕਰਤੀ ਮੁਰਦਾ ਪੰਜਾਬ ਪੁਲਿਸ ਨੇ
ਅਸਲੀ, ਪੁੱਤਰ, ਨੇ, ਪੰਜਾਬ, ਦੇ, ਬਾਬਾ, ਬਖਸ਼ੀਸ਼, ਬਾਬਾ, ਜੀ, ਤਹਾਨੂੰ,ਸਲੋਟ,ਹੈ
ਵਾਹਿਗੁਰੂ ਜੀ ਦਾ ਪਰਤਾਪ ਹੈ ਸਿੰਘ ਸਾਹਿਬਾਨ ਵਿੱਚ ਮਰਨਾ ਇੱਕ ਵਾਰ ਹੈ ਗੁਰੂ ਸਾਹਿਬ ਜੀ ਦੇ ਸਹਿਬਜ਼ਾਦਿਆਂ ਨੂੰ ਚੇਤੇ ਕਰ ਕੇ ਮਰਨਾ ਹੈ