15 ਟਰੈਕਟਰ 70 ਮੋਟਰਾਂ ਤੇ 500 ਕਿੱਲਾ ਜਮੀਨ ਕਿਵੇ ਬਣਾਈ । ਛੱਪਰਾ ਤੋ ਮਹਿਲ ਬਣਾਉਣ ਵਾਲੇ ਬਾਪੂ ਦਾ ਸੰਘਰਸ਼ ।

แชร์
ฝัง
  • เผยแพร่เมื่อ 28 ม.ค. 2025

ความคิดเห็น • 245

  • @surjitgill6411
    @surjitgill6411 2 ปีที่แล้ว +56

    ਧੰਨ ਧੰਨ ਕਰਵਾ ਦਿੱਤੀ ਪੰਜਾਬ ਦੇ ਸਿੱਖ ਸਰਦਾਰਾਂ ਨੇ। ਇਨ੍ਹਾਂ ਤੇ ਵਾਹਿਗੁਰੂ ਨੇ ਇਨੀ ਮਿਹਰ ਕੀਤੀ ਕਿ ਸਾਡਾ ਇਥੇ ਪੰਜਾਬ ਬੋਲਿਆ ਦਾ ਦਿਲ ਖੁਸ਼ ਹੋ ਰਿਹਾ। ਘੋਲੀਆ ਕਲਾ ਮੋਗਾ

    • @gagan1153
      @gagan1153 ปีที่แล้ว

      aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

  • @kumarsabb6956
    @kumarsabb6956 2 ปีที่แล้ว +22

    ਮਿਹਨਤਾਂ ਨੂੰ ਬੂਰ ਵੀ ਫੇਰ ਹੀ ਪੈਂਦਾ ਜੇ ਅਕਾਲ ਪੁਰਖ ਦੀ ਨਿਗਾਹ ਸਬੱਲੀ ਹੋਵੇ

  • @gursewaksingh8299
    @gursewaksingh8299 2 ปีที่แล้ว +21

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਬਜੁਰਗ ਬਾਪੂ ਜੀ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਸੰਭਵ ਹੋਇਆ ਹੈ। ਗੱਲਬਾਤ ਕਰਦਿਆਂ ਬਾਪੂ ਜੀ ਦੀ ਸਹਿਜਧਾਰੀ ਅਵਸਥਾ ਸਾਫ ਦਿਖਾਈ ਦੇ ਰਹੇ ਹਨ ਜੋ ਕਿ ਇਨਸਾਨ ਨੂੰ ਅੱਗੇ ਵਧਾਉਣ ਲਈ ਬਹੁਤ ਹੀ ਵਧੀਆ ਅਤੇ ਜਰੂਰੀ ਹੈ। ਬਾਪੂ ਜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ।

  • @ajaysohiofficialsohi6995
    @ajaysohiofficialsohi6995 2 ปีที่แล้ว +21

    ਬਾਪੂ ਇਮਾਨਦਾਰ ਸ਼ਖਸੀਅਤ ਹਨ

  • @narajansingh959
    @narajansingh959 2 ปีที่แล้ว +68

    ਇਹ ਰੱਬ ਦੀ ਕਿਰਪਾ ਨਾਲ ਹੁੰਦਾ ਹੈ ਜੀ ਬੰਦਾ ਸਿਰਫ਼ ਮਿਹਨਤ ਕਰਦਾ , ਫਲ ਵਾਹਿਗੁਰੂ ਦਿੰਦਾ ਹੈ। ਨਹੀਂ ਤਾਂ ਭੁੰਨੇ ਹੋਏ ਤਿੱਤਰ ਵੀ ਉਡਾ ਦਿੰਦਾ। ਵਾਹਿਗੁਰੂ ਜੀ ਬਾਬਾ ਜੀ ਨੂੰ ਚੜਦੀਆਂ ਕਲਾਂ ਵਿੱਚ ਰੱਖਣ। 🙏🙏🙏🙏🙏🙏🙏🙏🙏

    • @bajajtelecom5002
      @bajajtelecom5002 2 ปีที่แล้ว +2

      Good Narajan Saab 🙏

    • @gurukekregemojguruke4857
      @gurukekregemojguruke4857 2 ปีที่แล้ว +3

      ਬਹੂਤ ਘੱਟ ਨੇ ੳੂਸ ਦੀ ਕਿ੍ਪਾ ਦਾ ਜਿਕਰ ਕਰਦੇ ਞਿਡੀਅਾੲੀ ੳੂਸ ਨੂੰ ਦੇਦੇ ਨਹੀ ਬਾਕੀ ਮੈ ਮੈ ਮੈ

    • @gopichahal3640
      @gopichahal3640 2 ปีที่แล้ว

      Bappu ji da mobile no mil sakda

    • @harjitsingh9701
      @harjitsingh9701 2 ปีที่แล้ว +1

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @harjitsingh9701
      @harjitsingh9701 2 ปีที่แล้ว

      ohdi kirpa bus bahrle mulka ch e hundi ae .? jithe rabb nu koi puchda ni gwaand ch china dekh la 😂
      ​@@gurukekregemojguruke4857

  • @kulvinderhappy8671
    @kulvinderhappy8671 2 ปีที่แล้ว +22

    ਇਹ ਡਾਕੂ ਜੀਥੇ ਰੋਟੀ ਪਾਣੀ ਛੱਕਦੇ ਸੀ। ਉਨ੍ਹਾਂ ਦੀ ਮੱਦਤ ਵੀ। ਖੂਲੇ ਦਿਲ ਨਾਲ ਕਰਦੇ ਸੀ। ਬਾਪੂ ਜਿੰਦਾਬਾਦ

  • @mossajatt190
    @mossajatt190 2 ปีที่แล้ว +44

    ਬੰਦਾਂ ਤਾਂ ਐਵੇਂ ਆਪਣੀਆਂ ਤਰੀਫਾਂ ਕਰੀ ਜਾਦਾਂ । ਕਰਨ ਕਰਾਉਣ ਵਾਲਾ ਤਾਂ ਨਿਰੰਕਾਰ ਆ 🙏

    • @manindermadahar24
      @manindermadahar24 2 ปีที่แล้ว +7

      ਵੀਰੇ ਨਿਰੰਕਾਰ v ਓਹਦੀ ਮਦੱਦ ਕਰਦਾ ਜੋਂ ਆਪਣੀ ਮਦੱਦ app ਕਰਦਾ

    • @harjitsingh9701
      @harjitsingh9701 2 ปีที่แล้ว +5

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @RUPINDER_SINGH
      @RUPINDER_SINGH 2 ปีที่แล้ว

      Nirankar shikku nee kar sakda j tere warga hath teh hath dhar k baitha raveh

    • @BhagwanSingh-zy3qr
      @BhagwanSingh-zy3qr 2 ปีที่แล้ว +5

      @@harjitsingh9701ਨਿਰਾਕਾਰ ਪਰਮਾਤਮਾ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ

  • @sanjeevkhajuria1739
    @sanjeevkhajuria1739 2 ปีที่แล้ว +7

    ਬਾਪੁ ਜੀ ਪੰਜਾਬ ਲੲਈ ਇਕ ਮਿਸਾਲ ਨੇ ।।। ਸਿਖਣਾ ਚਾਹੀਦਾ ਬਾਪੁ ਜੀ ਤੋਂ ਅਜ ਦੇ ਨੋਜਵਾਨਾ ਨੂੰ ।।

    • @Humanity0101
      @Humanity0101 2 ปีที่แล้ว

      Panjab vich ni ho sakda Indian state ni chondi.

    • @sanjeevkhajuria1739
      @sanjeevkhajuria1739 2 ปีที่แล้ว

      @@Humanity0101 kio bappu ji ne eh sab india to vahar ja k kitaa sab ??

  • @sonygill8656
    @sonygill8656 2 ปีที่แล้ว +4

    ਚੜਦੀ ਕਲਾ ਵਿਚ ਸਾਡੀ ਕੋਮ ਪੰਜਾਬੀ 👍👍👍🙏🙏

  • @battlegrounddl1198
    @battlegrounddl1198 2 ปีที่แล้ว +60

    ਵਾਹਿਗੁਰੂ ਜੀ ਦੀ ਨਿਗਾਹ ਸਿੱਧੀ ਹੋਏ ਤਾਂ ਸਭ ਕੁਝ ਹੋ ਜਾਂਦਾ ਹੈ ਨਹੀਂ ਮੇਹਨਤ ਵੀ ਕੁਝ ਨਹੀਂ ਕਰ ਸਕਦੀ 🙏

    • @gajjansinghhundal1811
      @gajjansinghhundal1811 2 ปีที่แล้ว +1

      Sach vir ji

    • @harjitsingh9701
      @harjitsingh9701 2 ปีที่แล้ว +1

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

  • @JaswinderSingh-io7uo
    @JaswinderSingh-io7uo 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ

  • @gurdevsinghaulakh7810
    @gurdevsinghaulakh7810 2 ปีที่แล้ว +17

    ਧੰਨ ਗੁਰੂ ਨਾਨਕ
    ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛੱਕੋ
    ਵਾਹਿਗੁਰੂ ਅੰਗ ਸੰਗ ਰਹੇਗਾ ਸਦਾ,

    • @harjitsingh9701
      @harjitsingh9701 2 ปีที่แล้ว

      Guru ghar pathi roz naam japde ardaas krde ohna nu 500 killa kyo ni milya .. ?mehnat di gal aw bus bai ..

  • @charanjeetsandhu1669
    @charanjeetsandhu1669 2 ปีที่แล้ว +26

    ਵਾਹਿਗੁਰੂ ਦੀ ਮੇਹਰ ਹੋਈ ਆ ਬਾਪੂ ਤੇ

    • @harjitsingh9701
      @harjitsingh9701 2 ปีที่แล้ว +1

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @vellyjatt7824
      @vellyjatt7824 2 ปีที่แล้ว

      @@harjitsingh9701 bilkul sahi keha

    • @vellyjatt7824
      @vellyjatt7824 2 ปีที่แล้ว

      Ghre baithe raho, te intzaar kro Waheguru di mehr di. Hahaha

    • @Bikramjitsingh-z1q
      @Bikramjitsingh-z1q ปีที่แล้ว

      ​@@harjitsingh9701teri bebe waste tere kanjar nu bna riha si

  • @jagjitsinghsomal754
    @jagjitsinghsomal754 2 ปีที่แล้ว +33

    ਤਰੱਕੀ ਕਰਨ ਲਈ, ਜਿੰਦਗੀ ਅਸੂਲਾਂ ਨਾਲ ਜੀਣੀ ਚਾਹੀਦੀ ਹੈ। ਕਨੂੰਨ (ਸਵਿਧਾਨ) ਵਿੱਚ ਰਹਿ ਕੇ ਤਾਂ ਕਾਮਯਾਬੀ ਮਿਲਦੀ ਹੈ, ਅਕਾਲ ਪੁਰਖ ਕਿਸੇ ਵੀ ਵਿਅਕਤੀ ਦੀ ਮਿਹਨਤ ਨਹੀਂ ਰੱਖਦਾ।

    • @harjitsingh9701
      @harjitsingh9701 2 ปีที่แล้ว +2

      ohdi kirpa bus bahrle mulka ch e hundi ae .? jithe rabb nu koi puchda ni gwaand ch china dekh la 😂

    • @Official_Graari
      @Official_Graari 2 ปีที่แล้ว +1

      @@harjitsingh9701 😂

  • @jagdishsingh9965
    @jagdishsingh9965 2 ปีที่แล้ว +75

    ਮਿਹਨਤ ਤਾਂ ਦੁਨੀਆ ਬਹੁਤ ਕਰਦੀ ਹੈ। ਪਰ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਨਤ ਨੂੰ ਭਾਗ ਲਾਉਂਦਾ ਹੈ।

    • @lovebrar8416
      @lovebrar8416 2 ปีที่แล้ว +3

      Right ji

    • @mossajatt190
      @mossajatt190 2 ปีที่แล้ว +1

      ਸਹੀ ਗੱਲ ਆ ਬਾਈ । ਅਸੀ ਬਹੁਤ ਮਿਹਨਤ ਕੀਤੀ ਸੀ । 5 ਕਿੱਲੇ ਸਾਰਾ ਈ ਡੁੱਬ ਗਿਆ ।

    • @sureshkumarvinayaik8743
      @sureshkumarvinayaik8743 2 ปีที่แล้ว

      Bilkul sahi

    • @harjitsingh9701
      @harjitsingh9701 2 ปีที่แล้ว

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @mossajatt190
      @mossajatt190 2 ปีที่แล้ว

      @@harjitsingh9701 BANDA KINE BNAYA

  • @YadvinderSingh-j9c
    @YadvinderSingh-j9c 2 ปีที่แล้ว +39

    ਬਹੁਤ ਉਤਸ਼ਾਹ ਮਿਲਦਾ ਇਹੋ ਜਿਹੀਆਂ ਵੀਡੀਓ ਵੇਖ ਕੇ।ਮਿਹਨਤ ਨੂੰ ਸਲਾਮ, ਜ਼ਿੰਦਗੀ ਜ਼ਿੰਦਾਬਾਦ।

    • @pearasingh3886
      @pearasingh3886 2 ปีที่แล้ว +2

      150 vage d 30 kale hude n 75 Nahh I

    • @YadvinderSingh-j9c
      @YadvinderSingh-j9c 2 ปีที่แล้ว +1

      @@pearasingh3886 ਨਹੀਂ, ਵੀਰ ਜੀ ਕੲੀ ਜਗਾ ਵਿੱਘਾ 5ਕਨਾਲ ਦਾ ਹੁੰਦਾ।

    • @Artandcraftoffically
      @Artandcraftoffically 2 ปีที่แล้ว

      Ni ok tf gya

  • @gsgill9409
    @gsgill9409 2 ปีที่แล้ว +12

    ਬਾਪੂ ਜੀ ਹੋਰਾਂ ਦੀ ਮਿਹਨਤ ਨੂੰ ਸਲਾਮ ਹੈ ਕੋਟਲੀ ਵੀਰ

  • @singhsj5841
    @singhsj5841 2 ปีที่แล้ว +11

    ਕਿੰਨਾ ਸੋਹਣਾ ਲਗਦੈ ਬਾਪੂ ਚਾਦਰ ਕੁੜਤੇ ਵਿਚ ਬਸ ਇਹ ਪਹਿਰਾਵਾ ਆਖਰੀ ਸਾਹਾਂ ਤੇ ਹੈ ਨਵੀਂ ਪੀੜ੍ਹੀ ਨੂੰ ਵੀ ਪਾਉਣਾ ਚਾਹੀਦਾ ਹੈ

  • @amarjeetsingh7561
    @amarjeetsingh7561 7 หลายเดือนก่อน

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸਰਦਾਰ ਸਾਹਿਬ ਨੇ। ਮਿਹਨਤ ਕਰ ਕੇ ਬਣਾਇਆ ਸਭ ਕੁਝ। ਵਾਹਿਗੁਰੂ ਜੀ ਵੀ ਉਨ੍ਹਾਂ ਦੀ ਹੀ ਬਾਂਹ ਫੜਦੇ ਹਨ ਜਿਹੜੇ ਇਮਾਨਦਾਰੀ ਨਾਲ ਮੇਹਨਤ ਕਰਦੇ ਹਨ।

  • @SukhchainSingh-by7le
    @SukhchainSingh-by7le 2 ปีที่แล้ว +13

    ਬਹੁਤ ਵਧੀਆ ਕੋਟਲੀ ਸਾਹਿਬ ਤੇ ਬਾਪੂ ਜੀ ਸਲਾਮ ਯ
    ਤੇਰੀ ਮਿਹਨਤ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਜੀ

  • @gdhillon954
    @gdhillon954 2 ปีที่แล้ว +20

    ❤️🙏❤️ਚੜ੍ਹਦੀਕਲਾ

  • @khushpreetbhullar8049
    @khushpreetbhullar8049 2 ปีที่แล้ว +9

    ਬਹੁਤ👍💯 ਵਧੀਆ👍💯 ਜੀ 👍

  • @BHAGWANSINGH-lo5of
    @BHAGWANSINGH-lo5of 6 หลายเดือนก่อน

    ਮਿਹਨਤ ਅੱਗੇ ਲਕਸ਼ਮੀ,ਪੱਖੇ ਅੱਗੇ ਪੌਣ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @clash5983
    @clash5983 2 ปีที่แล้ว +4

    Bapu ji ne bahut sohna dasya aam jimidara nu ehna to sikhna chahida hai

  • @jagtarchahal2541
    @jagtarchahal2541 2 ปีที่แล้ว +23

    ਬਾਈ ਜੀ ਪੂਰਾ ਆਲਾ ਦੁਆਲਾ ਤੇ ਕੋਠੀਆਂ ਕਾਰਾਂ ਤੇ ਟਰੈਕਟਰ ਨੀ ਦਿਖਾਏ

    • @jugsingh2006
      @jugsingh2006 7 หลายเดือนก่อน

      Kothi sahmane hi tan khade ne.

  • @manindermadahar24
    @manindermadahar24 2 ปีที่แล้ว +7

    ਮਿਹਨਤ ਦਾ ਮੁੱਲ ਮਿਲਦਾ ਹੀ ਹੈ

    • @Humanity0101
      @Humanity0101 2 ปีที่แล้ว

      Not possible in Panjab Indian state not allow.

  • @SurjitSingh-vf6kb
    @SurjitSingh-vf6kb 7 หลายเดือนก่อน +2

    ਸੋਹਲ ਠੱਠੀ ਬਾਬੇ ਸੈਣ ਭਗਤ ਜੀ ਦੀ ਜਗ੍ਹਾ ਹੈ

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว +6

    Nice 👍 Hard work is key of success ❤️

  • @baljindergrewal2242
    @baljindergrewal2242 2 ปีที่แล้ว

    ਵਹਿਗੁਰੂ ਜੀ ਵਾਪੂਜੀ ਵਹੁਤ ਮੇਹਨਤ ਕੀਤੀ ਹੈ ਜੀ

  • @KingHunter3597
    @KingHunter3597 2 ปีที่แล้ว +1

    1,00-ਵਿੱਘੇ ਤੋਂ 1,000-ਵਿੱਘਾ
    🚜🌾🌾🌾🌾🌾🌾🌾🌾

  • @sukhrai4075
    @sukhrai4075 2 ปีที่แล้ว +12

    ਤਕੜਾ।ਹੋਣਾ।ਗੁਣਾ।ਨੀ।ਪਰ।ਖੂਨ।ਬਸੀਨੇ।ਨਾਲ।ਕਮਾਈ।ਕੀਤੀ।ਹੋਵੇ।

  • @AmanSingh-lw4vv
    @AmanSingh-lw4vv 2 ปีที่แล้ว +5

    Gurpreet kotli 22 bohat soni video

  • @ajitgrewal9053
    @ajitgrewal9053 2 ปีที่แล้ว +5

    4:40 ਕਾਕਾ ਜੀ ਅੱਜ ਪਤਾ ਲੱਗਿਆ ਕਿ 100 ਵਿਘੇ ਦੇ 50 ਕਿੱਲੇ ਬਣਦੇ ਆ 🤯🤯🤯🤯

    • @kamaljitsingh2844
      @kamaljitsingh2844 2 ปีที่แล้ว +1

      Mp ਵਿੱਚ ਕਿੱਲੇ ਵਿੱਚ 2 ਵਿੱਘੇ ਹੁੰਦੇ ਨੇ

    • @jugsingh2006
      @jugsingh2006 7 หลายเดือนก่อน +1

      Ethe bigha wadda hunda.

  • @hansrajmanda4957
    @hansrajmanda4957 7 หลายเดือนก่อน

    Interview Lene Wale mere Bhai ne bahut acchi tarah se interview liya bahut Sundar

  • @tilbendrasingh1042
    @tilbendrasingh1042 2 ปีที่แล้ว +5

    Very nice Baba ji 🙏

  • @jagrajsinghsidhu706
    @jagrajsinghsidhu706 2 ปีที่แล้ว +3

    Awesome! This is the result of wisdom, hard work n courage. Moreover let us join our heads eradicate drugs, wine n social evils from our society. To be successful humans ,we have to promote ethical values, education. Simple living , high thoughts must be highlighted in our society . Also cut your coat according to your clothes.
    Heartiest congratulations to S Beant Singh ji ❤❤❤❤❤

    • @Humanity0101
      @Humanity0101 2 ปีที่แล้ว

      Great success story and just reward for hard work and perseverance. Reality is this is not possible for most people in Panjab given the anti Sikh anti state policies of Indian central government since 1947. To be successful in a just, fair and civilised society ethical values and education is important but in Panjab it is very much different. Joining heads talk when society is being divided on so many different levels is again not reality for Panjab today be it religion caste wealth politics dere babe etc. This reality is the reason why people are desperate to leave Panjab no matter what the cost or how you will cut your cloth.

    • @Humanity0101
      @Humanity0101 2 ปีที่แล้ว

      One more thing you really think you can join heads and eradicate drugs from Panjab when the system is doing the opposite. Wishful thinking but not relevant for Panjab today.

  • @surjitsingh9511
    @surjitsingh9511 2 ปีที่แล้ว +6

    ਆਪਣਾ ਪਿੰਡ ਦਸੋ ਬਾਪੂ ਜੀ।

  • @sardarsaabsingh6463
    @sardarsaabsingh6463 2 ปีที่แล้ว +1

    ਸਰਦਾਰ ਜੀ ✌️👍

  • @dalbarasingh9833
    @dalbarasingh9833 7 หลายเดือนก่อน +1

    ਵਿਘਾ ਕਿਤੇ ਤਿੰਨ ਕਨਾਲ ਦਾ ਤੇ ਕਿਤੇ ਪੰਜ ਕਨਾਲ ਦਾ ਹੁੰਦਾ ਵੱਖ ਵੱਖ ਸਟੇਟਾਂ ਵਿੱਚ ।ਪਰ ਮੇਰੇ ਖਿਆਲ ਵਿੱਚ ਪੂਰੀ ਫਿੱਗਰ ਮੀਡੀਆ ਵਿੱਚ ਸ਼ੇਅਰ ਕਰਨੀ ਪਰਿਵਾਰ ਦੇ ਹਿੱਤ ਵਿੱਚ ਨਹੀਂ ।ਚੈਨਲ ਵਲਿਆਂ ਨੂੰ ਆਪਣੇ ਹਿੱਤਾਂ ਦੇ ਨਾਲ ਦੂਜੀ ਧਿਰ ਵੀ ਖਿਆਲ ਰੱਖਣਾ ਚਾਹੀਦਾ ਹੈ ।

  • @Harjinderbrar-j2e
    @Harjinderbrar-j2e 5 หลายเดือนก่อน

    ਬਾਪੂ ਜੀ।
    ਕੀ ਇਸ M.P. ਰਾਜ ਦੇ ਵਿੱਚ ਕਾਨੂੰਨੀ ਤੌਰ ਤੇ ਅੱਜ ਇਕ ਵਿਆਕਤੀ ਸਹੀ ਕਿੰਨੇ ਏਕੜ ਜ਼ਮੀਨ ਦਾ ਮਾਲਕ ਬਣ ਸਕਦਾ ਹੈ।ਕੀ ਹੁਣ ਇਸ ਰਾਜ ਵਿੱਚ ਵੀ ਪੰਜਾਬ ਦੇ ਵਾਂਗ ਲੈਂਡ ਸੀਲਿੰਗ ਦਾ ਐਕਟ ਲਾਗੂ ਹੈ।
    ਧੰਨਵਾਦ ਜੀ।

  • @jiwanjasnam2702
    @jiwanjasnam2702 2 ปีที่แล้ว +5

    Vvv good baapu ji

  • @virsasingh6859
    @virsasingh6859 2 ปีที่แล้ว +1

    Wahiguru sab nu deve sabash

  • @Harjinderbrar-j2e
    @Harjinderbrar-j2e 5 หลายเดือนก่อน

    ਬਾਈ ਜੀ।ਆਪ ਅਗਾਂਹ ਲਈ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਵੀਰਾਂ ਦਾ ਪੂਰਾ ਐਡਰੈੱਸ ਅਤੇ ਫੋਨਾਂ ਦੇ ਨੰਬਰ ਵੀ ਜਰੂਰ ਦੱਸਿਆ ਕਰੋ।
    ਧੰਨਵਾਦ

  • @NavdeepSingh-od4fr
    @NavdeepSingh-od4fr 2 ปีที่แล้ว +13

    ਮਹਿਨਤਾ ਦਾ ਮੁੱਲ

  • @sandhuschannel2114
    @sandhuschannel2114 2 ปีที่แล้ว +3

    Bdi jyada mehnat kiti vaa bapuu ji honaa ne 🙏

  • @JagsirSingh-b2c
    @JagsirSingh-b2c 7 หลายเดือนก่อน

    ਬਹੁਤ ਵਦੀਆ ਜੀ

  • @JasvirSingh-xg8rj
    @JasvirSingh-xg8rj 2 ปีที่แล้ว +5

    Luck and efforts play big role in life

    • @Humanity0101
      @Humanity0101 2 ปีที่แล้ว

      Not possible for most people in Panjab because anti Sikh anti Panjab Indian state policies since 1947. Fact.

  • @harpreetkaur8063
    @harpreetkaur8063 2 ปีที่แล้ว +2

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਬਾਪੂਜੀਸ਼ੁਕਰਗੁਰੂਜੀ

  • @hansrajmanda4957
    @hansrajmanda4957 7 หลายเดือนก่อน

    Bapuji v unke Parivar per Parmatma apna hath banae rakhe

  • @shere-punjabsinghshergill3257
    @shere-punjabsinghshergill3257 ปีที่แล้ว

    Where are they located? what village and district.

  • @Calgary-Business-and-info
    @Calgary-Business-and-info ปีที่แล้ว

    ਏਨੀ ਜ਼ਮੀਨ ਸਰਪਲੱਸ ਕਾਨੂੰਨ ਤੋਂ ਕਿਵੇਂ ਬਚਾਈ ਹੋਈ ਹੈ ਜੀ ?? ਜ਼ਰੂਰ ਦੱਸੋ |

  • @m.goodengumman3941
    @m.goodengumman3941 2 ปีที่แล้ว +4

    WAHAGURU kirpa karan sab ta ji 🙏👳‍♂️🇬🇧👍

  • @jass2965
    @jass2965 2 ปีที่แล้ว +5

    Baba ji saste rate property bna gae.changi gall .e esnu kehnde ne taraki-harek bande nu supne lene chihde ne .supne mehnat karke purre hunde ne ..💥💥

    • @sahibjotsingh1107
      @sahibjotsingh1107 2 ปีที่แล้ว

      sasta rate ajjj lgda veer apa pr ohs tym oh rate v bht c income de hisab nal sunn vch apa nu bht simple lgda v 800/1000 da kila bn jnda c pr ehne v bht hude c oh tym ch

  • @GurvinderSinghShergill
    @GurvinderSinghShergill 6 หลายเดือนก่อน

    ਬਾਈ ਜੀ,ਇਥੇ ਫਸਲ ਕੀ ਬੀਜੀ ਜਾਂਦੀ ਹੈ ਬਾਰੇ ਕੋਈ ਜਿਕਰ ਨਹੀਂ ਕੀਤਾ ਇਸ ਮੁਲਾਕਾਤ ਚ ?

  • @gagansohal815
    @gagansohal815 2 ปีที่แล้ว +5

    Good 👍

  • @paldandiwal
    @paldandiwal 4 หลายเดือนก่อน

    Very nice

  • @satinderpalsingh6055
    @satinderpalsingh6055 2 ปีที่แล้ว +2

    Baba ji very nice man👏👏👏👏👏👏

  • @JoginderSingh-vj2tx
    @JoginderSingh-vj2tx 2 ปีที่แล้ว +3

    ਬਹੁਤ ਵਧੀਆ ਲਗਿਆ ਹੈ

  • @satgursohi1630
    @satgursohi1630 7 หลายเดือนก่อน +1

    Waheguru Ji ❤

  • @balrajsingh2318
    @balrajsingh2318 2 ปีที่แล้ว +3

    Very nice 👍🙏

  • @ravidhanesar2372
    @ravidhanesar2372 2 ปีที่แล้ว +12

    Kismat de gal aa sari nhi mehnat ta dehadidar be bhut krda

    • @atozvlog1300
      @atozvlog1300 2 ปีที่แล้ว +2

      ਲੱਖ ਰੁਪਏ ਦੀ ਗੱਲ

    • @SandeepSingh-Deol
      @SandeepSingh-Deol 2 ปีที่แล้ว

      Bilkul sahi ji , jo thuadi kismat vich likhya oh thuanu kisy na kisy trekay mil hi jana, eh sab karma de hisab kitab ne.

    • @prabhsandhujattlife3045
      @prabhsandhujattlife3045 2 ปีที่แล้ว

      Ryt bro

    • @jaspreetsingh-gp1qt
      @jaspreetsingh-gp1qt 2 ปีที่แล้ว

      ਉਹ ਰਿਸਕ ਨਹੀਂ ਲੈੰਦਾ

  • @ਮਾਣਪੰਜਾਬਤੇ
    @ਮਾਣਪੰਜਾਬਤੇ 2 ปีที่แล้ว +1

    ਬਾਈ ਸਿਰਰਾ ਇੰਟਰਵਿਊ

  • @surjitsingh9511
    @surjitsingh9511 2 ปีที่แล้ว +1

    ਅਸੀ ਵੀ ਓਥੋ ਹੀ ਆਏ ਹਾਂ

  • @jaspreetsingh-gp1qt
    @jaspreetsingh-gp1qt 2 ปีที่แล้ว +1

    ਬਾਈ ਹੁਣ ਕੀ ਰੇਟ ਜ਼ਮੀਨ ਆ

  • @SarbjitSingh-yg7bs
    @SarbjitSingh-yg7bs 7 หลายเดือนก่อน

    Gurpreet Kotli ki teri Gidderh Baha to Zmant Zbt ho gye 💓🤪 c

  • @naranjansingh3727
    @naranjansingh3727 2 ปีที่แล้ว +2

    ਗਰਪਰੀਤ

  • @NirmalSingh-ez7km
    @NirmalSingh-ez7km 2 ปีที่แล้ว

    Soul penda De Vich De Sagai Sundari Chidiya koi hai ya Pind sari Chalegi ya

  • @surendrapalsingh4151
    @surendrapalsingh4151 2 ปีที่แล้ว +3

    Boht vdiya

  • @SukhdevSohi-wf1ek
    @SukhdevSohi-wf1ek 7 หลายเดือนก่อน +1

    Singh's is kings ❤❤❤❤❤

  • @premkhatana3591
    @premkhatana3591 7 หลายเดือนก่อน

    Bapu Ji soch sahi hai ithe hi foreign hai kaam karne wala k liye

  • @prabal3115
    @prabal3115 2 ปีที่แล้ว

    Astaad ji madhya pradesh ch jmeen da rate tu c muho sun leya bapu de te punjab ch jmeen da rate tuhanu pta ai aa hun ki itho punjab ton uth ke madhya pradesh chle jayiye nale ikk killa ikk saal ch kinni amdan de dinda nale jehna ton hai ai 2 kille oh ki krnge dsso jwaab jrur deyo

  • @jugraajsingh7743
    @jugraajsingh7743 2 ปีที่แล้ว +2

    Trend hi ban giya hai ki pihla video nu lambi karn da start vitch slow aid den da

  • @kashmirsingh8263
    @kashmirsingh8263 2 ปีที่แล้ว +1

    Waheguru ge mehera karan

  • @BalwantSingh-xi8wj
    @BalwantSingh-xi8wj 2 ปีที่แล้ว +1

    Kay baat ha.👌 ✔

  • @gurpejguru2166
    @gurpejguru2166 2 ปีที่แล้ว +2

    Sade sheopur di shaan a bapu sardar beant singh sohel sadi vath nal vath he peli

  • @naranjansingh3727
    @naranjansingh3727 2 ปีที่แล้ว +8

    ਜਿੰਦਾਬਾਦ ਕੌਟਲੀ ਜਿਦਾਬਾਦ

  • @bhajankaursandhu5668
    @bhajankaursandhu5668 2 ปีที่แล้ว

    Bhut vadya puttra mehntkash veera deyaa khaneya saidh dindeya ne

  • @ProPlayer-su9cj
    @ProPlayer-su9cj 2 ปีที่แล้ว +3

    ਕੋਈ ਤਾ ਰੋੜ ਲੱਗੀ ਹੋਣੀ😀😀 ਕੋਟਲੀ ਵੀਰ🤣

  • @gursaabsinghdhillon3832
    @gursaabsinghdhillon3832 2 ปีที่แล้ว

    Pasa dkhua daa kite kami is ny

  • @nirmangill8850
    @nirmangill8850 2 ปีที่แล้ว +2

    Good bapu ji

  • @NirmalSingh-ez7km
    @NirmalSingh-ez7km 2 ปีที่แล้ว

    Bapuji Apna ambarsa Jile Deve Jasola Pind Yad apni KD batiyate kede Pawar Devi

  • @jaswinderkaur3054
    @jaswinderkaur3054 2 ปีที่แล้ว +2

    🙏🙏waheguru ji

  • @prabhjot5790
    @prabhjot5790 2 ปีที่แล้ว +2

    100 bigga mtlb 20 acre hunde ne bharawa na k 50 acre

    • @jaspreetkumar5400
      @jaspreetkumar5400 2 ปีที่แล้ว

      Y ehnu ki pata bondu nu

    • @naunihalsingh4108
      @naunihalsingh4108 2 ปีที่แล้ว +1

      ਵਿੱਘਾ 5 ਕਨਾਲ ਦਾ ਹੁੰਦਾ ਰਾਜਸਥਾਨ ਐਮਪੀ ਵਿੱਚ

    • @jaswindrvirk1687
      @jaswindrvirk1687 2 ปีที่แล้ว +1

      @@naunihalsingh4108 where u live

    • @billubraar4436
      @billubraar4436 2 ปีที่แล้ว

      @@vlogproductions4287 Punjab maa 5 bigghe daa acre aaa, 96 biswe kaa ik killa, mp maa hor system aaa,

  • @parvinderbuttar9327
    @parvinderbuttar9327 2 ปีที่แล้ว +2

    Nice

  • @akashmannakashmann20
    @akashmannakashmann20 2 ปีที่แล้ว +1

    God bless u ji

  • @gulshanpreet2016
    @gulshanpreet2016 2 ปีที่แล้ว +1

    Wmk ji 🙏🙏🏻

  • @balwindersingh3803
    @balwindersingh3803 2 ปีที่แล้ว +3

    Y pone 5 bigge ਦਾ ਕਿਲ੍ਹਾ ਹੁੰਦਾ ਭਰਾਵਾ

    • @balwindersingh3803
      @balwindersingh3803 2 ปีที่แล้ว

      @@vlogproductions4287 ਵਾਲਾ siana ਨਾ ਬਣ ਪਟਵਾਰੀ ਨੂ push la

    • @balwindersingh3803
      @balwindersingh3803 2 ปีที่แล้ว

      @@vlogproductions4287 😂😂😂😂

    • @billubraar4436
      @billubraar4436 2 ปีที่แล้ว

      @@vlogproductions4287 Punjab maa system hor aa

    • @jugsingh2006
      @jugsingh2006 7 หลายเดือนก่อน

      MP do bigha hi hunda.Bigha wadda hunda ethe.

  • @sukhdevgill7210
    @sukhdevgill7210 2 ปีที่แล้ว +1

    ਬਾਪੂ ਨੇ ਡੰਡਾ ਕਾਇਮ ਰੱਖਿਆ ਹੋਣਾ,

  • @VinodKumar-ww7tq
    @VinodKumar-ww7tq 2 ปีที่แล้ว +1

    Waha guru ji Waha guru ji Waha guru ji

  • @yudhvirgoodviewsingh9487
    @yudhvirgoodviewsingh9487 2 ปีที่แล้ว +1

    Wahguru wahguru

  • @JasveerSingh-gq3fk
    @JasveerSingh-gq3fk 2 ปีที่แล้ว

    Kam bolda ha. Salute

  • @kumarsabb6956
    @kumarsabb6956 2 ปีที่แล้ว +1

    ਵੀਰ ਪੰਜਾਬ ਤੇ ਪੰਜਾਬੀਆਂ ਨੂੰ ਕੁਜ ਜਿਆਦਾ ਨੀ ਭੰਡ ਰਿਹਾ

    • @dharmindersarpanch4184
      @dharmindersarpanch4184 2 ปีที่แล้ว

      ਹੋਰ ਬਾਪੂ ਦੇ ਟੱ,,ਟਿ,,ਆਂ,, ਨੂੰ ਜ਼ਿਆਦਾ ਹੀ ਪਾਲਿਸ ਮਾਰ ਰਿਹਾ ਏ। ਸਾਲਿਆ ਪੱਤਰਕਾਰੀ ਦਿਆ ਸਾਰੇ ਲੋਕ ਪੰਜਾਬ ਦੇ ਮਾੜੇ ਨਹੀਂ ਤੇ ਸਾਰੇ ਇਧਰਲੇ ਚੰਗੇ ਨਹੀਂ। ਵੀਡੀਓ ਵਿੱਚ ਦਿਖਾਇਆ ਕੁੱਝ ਹੈ ਨੀ ਖਲੋਤੇ ਸਿਫਤਾਂ ਕਰੀ ਗੇ ਆਪਣੀਆਂ।

  • @karandeep-z9o
    @karandeep-z9o 2 ปีที่แล้ว +1

    very nice ji

  • @jassa2214
    @jassa2214 ปีที่แล้ว

    Waheguruji🙏

  • @balvirslnghsahokesingh7446
    @balvirslnghsahokesingh7446 2 ปีที่แล้ว

    ਪੱਤਰਕਾਰ ਜੀ, ਦਿਖਾਇਆ ਕੀ ਹੈ,ਸਿਰਫ ਬਾਪੂ ਜੀ ਨੂੰ ਦਿਖਾਇਆ ਏ,

    • @jugsingh2006
      @jugsingh2006 7 หลายเดือนก่อน

      Tractor,motor te car nahin vekhi ke.

  • @arvinderbhangu6429
    @arvinderbhangu6429 2 ปีที่แล้ว

    Good video

  • @jaswantsingh-gy4xo
    @jaswantsingh-gy4xo 2 ปีที่แล้ว +1

    Hakk Sach dee Kamai hai,

  • @Gkhan224
    @Gkhan224 2 ปีที่แล้ว

    Kotli saab jameen ta vikhaude
    Fasal kehdi kehdi haundi e
    Koi banda vi soch sakda ki mai vi awe kr skaaaaa

  • @DalbirSingh-dh1ih
    @DalbirSingh-dh1ih 2 ปีที่แล้ว

    Very very nice 👍

  • @swaransinghsekhon4836
    @swaransinghsekhon4836 ปีที่แล้ว

    Beant ji sat shri akaal