ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ
ਰਿਪਨ ਜੀ ਤੁਸੀਂ ਸਾਨੂੰ ਨਵੀਂ ਯਾਤਰਾ ਸਿਵਜਰਲੈਡ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਨਵੀਂ ਯਾਤਰਾ ਲਈ ਤੁਹਾਡੇ ਅੰਗ ਸੰਗ ਰਹਿਣ ਜੀ
ਧੰਨਵਾਦ ਜੀ ਰਿਪਨ ਖੁਸ਼ੀ ਇਟਲੀ ਦੇ ਸ਼ਹਿਰ ਸਿਵਟਰਲੈਡ ਦੇਖਾਣ ਲਈ ❤
ਰਿਪਨ। ਜੀ।ਤੁਸ਼ੀ।ਸਾਨੂੰ।ਨਵੀ।ਯਾਤਰਾ।ਸਿਵਜਰਲੈਡ।ਦੀ।ਸੈਰ।ਕਰਵਾਉਣ। ਲਈ। ਧਨਵਾਦ। ਜੀ।
ਰਿਪਨ ਤੇਖੁਸ਼ੀ। ਬੇਟਾ। ਕੀ। ਪੁੰਨ। ਕੀਤਾ। ਪਿਛਲੇ। ਜਨਮ। ਚ। ਕਿਵੇਂ। ਸੁੰਦਰ। ਦੇਸ਼ਾਦੀ। ਸੈਰ। ਕਰ ਰਹੇ। ਹੋ। ਨਾਲ। ਸਾਨੂੰ। ਘਰ। ਬੈਠਿਆ। ਕਰ ਰਹੇ ਹੋ। ਟਰੇਨ। ਦਾ। ਸਫਰ। ਬਹੁਤ ਸੋਹਣਾ। ਸੀ। ਬੇਟਾ। ਚੋਗ। ਬਹੁਤ। ਦੂਰ। ਦੂਰ। ਖਲਾਰਿਆਂ। ਬਹੁਤ ਬਹੁਤ। ਧੰਨਵਾਦ
Kash ripan jeha life partner rab sub nu deve
ਦੁਨੀਆ ਵਿੱਚ ਸਵਰਗ ਸਵੀਟਜ਼ਰਲੈਂਡ ਜੋ ਕੇ ਥੁਹਾਡੇ ਨਾਲ ਕਰਨ ਲਗੇ ਹਾਂ ਧੰਨਵਾਦ ਰਿਪਨ ਖੁਸ਼ੀ ਪ੍ਰਿੰਸੀਪਲ ਗੁਰਪਾਲ ਸਿੰਘ ਗੁਰਦਾਸਪੁਰ
ਰਿਪਨ ਪੁੱਤਰ ਤੇ ਖੁਸੀ ਵਾਹਿਗੁਰੂ ਤਾਨੂੰ ਚੜਦੀ ਕਲਾ ਰੱਖਣ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਕਰੋ ਜਿਹੜੇ ਦੇਸ਼ਾਂ ਦੀ ਸਾਨੂੰ ਘਰ ਵਿਚ ਬੈਠਿਆਂ ਨੂੰਦਿਖਾ ਰਹੇ ਤੁਹਾਂਡਾ ਧੰਨਵਾਦ ਸਵਿਟਜ਼ਰਲੈਂਡ ਦੇ ਨਜਾਰੇ ਅਸੀ ਘਰ ਵਿਚ ਬੈਠਿਆਂ ਨੇ ਦੇਖੇ
Ripan veer ji and Khushi di SSA ji
ਰਿਪਨ ਤੇ ਖੁਸ਼ੀ ਤੁਸੀਂ ਸਾਨੂੰ ਜਿਹੜੇ ਜਿਹੜੇ ਸ਼ਹਿਰ ਵਿਚ ਦੀ ਲੰਘੇ ਸਾਨੂੰ ਵੀ ਕਦੇ ਜਹਾਜ਼ ਤੇ ਕਦੇ ਟਰੇਨ ਰਾਹੀਂ ਸੈਰ ਕਰਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Best of luck New country Switzerland 🇨🇭 👍 👌 😀 💙 world ❄️ 🌎 most beautiful country 😀 ❤❤❤❤❤
ਟਰੇਨ ਦਾ ਸਫ਼ਰ ਬਹੁਤ ਹੀ ਸੋਹਣਾ ਸੀ 👍👍👌👌
ਰਿਪਨ ਅਤੇ ਖੁਸ਼ੀ ਬੇਟਾ ਕਲਚਰ ਦਿਖਾਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ
Dunia da sab toh sohna desh o aa jithe taada ghar hai . Switzerland v chalo sohna hou
Sahi gal aa...Jina mrji sohni jagah te chle jao bas kush din baad apne ghar di yaad aun lag paindi...sab to sohni jagah apna ghar hunda
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਨੇ ਪਹਿਲੇ ਇਟਲੀ ਦੀ ਸਾਨੂੰ ਵੀ ਆਪਣੇ ਨਾਲ ਸੈਰ ਕਰਵਾਈ ਹੁਣ ਦੁਨੀਆਂ ਦੇ ਸਭ ਤੋਂ ਸੁੰਦਰ ਦੇਸ਼ ਸ੍ਵਿਟਜ਼ਰਲੈਂਡ ਦੀ ਸੈਰ ਕਰਵਾ ਦਿਓਗੇ ਪਰ ਇਕ ਸੇਵਾ ਕਰ ਦਿਓ ਜਿੰਨਾ ਵੀ ਸਾਡੇ ਲੀਡਰਾਂ ਨੇ ਇਥੋਂ ਦੇ ਬੈਂਕਾਂ ਵਿਚ ਪੈਸਾ ਭਰ ਕੇ ਰੱਖਿਆ ਹੈ ਸਾਰਾ ਕਢਵਾ ਕੇ ਪੰਜਾਬ ਨੂੰ ਟ੍ਰੇਨਾਂ ਭਰ ਕੇ ਭੇਜ ਦਿਓ ਤਾਂ ਕੇ ਪੰਜਾਬ ਵੀ ਸਵਿਸ ਬਣ ਜਾਵੇ ਧੰਨਵਾਦ ਜੀ
ਬਹੁਤ ਸੋਹਣਾ ਸਫਰ ਸੀ ਟਰੇਨ ਦਾ। ਦ੍ਰਿਸ ਬਹੁਤ ਖੂਬਸੂਰਤ ਸਨ। ਵਰਚੂਅਲੀ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਨਾਂ ਦਾ।
ਵਾਹਿਗੁਰੂ ਤੇਰਾ ਸੁਕਰ ਤੇਰੀ ਕਿਰਪਾ ਨਾਲ ਰਿਪਨ ਖੁਸੀ ਘੁੰਮਦੇ ਹਨ ਮੇਹਿਰ ਭਰਿਆ ਹੱਥ ਰੱਖਿਉ
First comment Dr Bhupinder Singh Dargabad Gurdaspur
ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏
Dhan Guru Nanak Dev g Chadikala Rakhna 🙏
ਰਿਪਨ & ਖੁਸ਼ੀ god ਆਪ ਦੀ ਯਾਤਰਾ ਸਫਲ ਕਰੇ।
ਧੰਨਵਾਦ ਜੀ ਨਵੇ ਨਵੇ ਦੇਸ਼-ਵਿਦੇਸ਼ ਦੀ ਸੈਰ ਕਰਵਾਉਣ ਲਈ
ਦਿਲ ਕਰਦਾ ਸੀ ਟਰੇਨ ਦਾ ਸਫ਼ਰ ੱਖਤਮ ਨਾ ਹੋਵੇ
ਸੱਚਮੁੱਚ swizarland ਨੂੰ ਧਰਤੀ ਦਾ ਸਵਰਗ ਕਿਹਾ ਗਿਆ ਹੈ ਧੰਨਵਾਦ ਤੁਹਾਡਾ ਸਾਨੂੰ ਦਿਖਾਉਣ ਲਈ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਸਵੀਰਜਲੈਡ ਦੀ ਦੁਆਰਾ ਤੋਂ ਸੈਰ ਕਰਵਾਉਂਣ ਲਈ ਬਹੁਤ ਬਹੁਤ ਧੰਨਵਾਦ ਜੀ
ਰਿਪਨ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਨੀਆਂ ਦੀ ਸਭ ਤੋਂ ਸੋਹਣੀ ਧਰਤੀ ਦੇ ਦਰਸ਼ਨ ਕਰਵਾਉਣ ਲਈ ❤❤❤
Best wishes for New country Switzerland 🇨🇭 👏 ❤❤❤❤❤❤❤❤❤❤❤❤❤❤❤❤❤😂❤❤❤😂😂❤❤😂😂😂
ਤੁਹਾਡਾ ਬਹੁਤ - ਬਹੁਤ ਧੰਨਵਾਦ ਇਕ ਵਾਰ ਫੇਰ ਸਵਿਟਜਰਲੈਂਡ ਦੀ ਧਰਤੀ ਘੁਮਾਉਣ ਲਈ ।
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਰਿਪਨ ji ਤੇ ਖੁਸੀ ji ਵਾਹਿਗੁਰੂ ਤਾਨੂੰ ਚੜਦੀ ਕਲਾ ਰੱਖਣ
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤
Welcome 🙏 to New country Switzerland 🇨🇭 ❤❤❤❤❤❤
Bhotttttttt shona lagiya train 🚃 da safer waheguru ji bless u all time 🙏🙏
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Thanks for see Bernina 👀 🙏 express train 🚆 in Switzerland 🇨🇭 ❤❤❤❤❤❤❤❤
ਸਤਿ ਸ਼੍ਰੀ ਅਕਾਲ ਜੀ 🙏🏻
ਧੰਨ ਵਾਦ ਜੀ ਤੁਹਾਡਾ ਦਿਲ ਬਾਗੋ ਬਾਗ ਹੋ ਗਿਆ ਬਹੁਤ ਬਹੁਤ ਹੀ ਖੂਬਸੂਰਤ ਸਫਰ ਹ ਇਹ ਸੱਤ ਸ੍ਰੀ ਅਕਾਲ ਜੀ
ਸਤਿ ਸ੍ਰੀ ਆਕਾਲ ਜੀ 🙏🙏🙏 ਤੁਸੀਂ ਬਹੁਤ ਵਧੀਆ ਤਰੀਕੇ ਨਾਲ ਘੁਮਾਉਂਦੇ ਜੋਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਤੁਹਾਡੇ ਨਾਲ ਨਾਲ ਘੁੰਮ ਰਹੇ ਹਨ ਧੰਨਵਾਦ ਜੀ ਤੁਹਾਡਾ
ਸੋਹਣੇ ਸ਼ਹਿਰ ਦੀਆਂ ਸੋਹਣੀਆਂ ਸੈਰਾਂ ਕਰਦੇ ਰਹੋ।
ਧੰਨ ਵਾਹਿਗੁਰੂ ਜੀ🌹 ਧੰਨ ਵਾਹਿਗੁਰੂ ਜੀ🌹 🙏🙏
Happy journey ripan n Khushi waheguru ji bless you ❤
Himachal , uttrakhad , Kashmir, Ladhak wali vibe aw Puri ❤ Switzerland di 😍 beautiful views nice video
Ripan ji ਅਲੱਗ ਅਲੱਗ ਅਲੱਗ ਮੁਲਕਾਂ ਦੀਆਂ educational system ਬਾਰੇ ਵੀ ਵਿਖਾਇਆ ਕਰੋ। Thanks
Ruk ja oh dil dewane ❤dream place thanx for showing all these beautiful places 😊
ਬਹੁਤ ਹੀ ਵਧੀਆ bai ਜੀ
Bht sohna blog si sari stress g bhull gya dekh k ❤
Bahut hi jiada sohna country Switzerland train vichon jo views vekhe bahut hi jiada sohne nzara aa gia jo kde ni vekh skna c oh vekhea pr bridge jo vekhe oh tan apne Himachal Uttrakhand ch v bilkul same e ne thanks P, T. C. Raj Joga
Italy and Switzerland bot sohna apa bi italy ch aa
Satnam wahaguru ji 🙏 ❤❤❤❤❤
Full enjoy waheguru ji mehar kran ji
Welcome 🎉to New country Switzerland 🇨🇭 ❤❤❤❤❤❤from Ludhiana
Ssa it's magnificent and beautiful scenery all round thanks 👍👍
ਇਟਲੀ ਤੋਂ ਸਵਿਟਜ਼ਰਲੈਂਡ ਦੇ ਰਸਤੇ ਦਾ ਨਜ਼ਾਰਾ ਸੋਹਣਾ ਲੱਗਿਆ ।
We too visited there in 2020. ..too amazing zreuck city .. paradise of the world❤❤
ਬਹੁਤ ਬਹੁਤ ਖੂਬਸੂਰਤ ਵਲੋਗ ਸਤਿ ਸ੍ਰੀ ਆਕਾਲ ਜੀ 🙏
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
ਮੇਰਾ ਸੋਹਣਾ ਪੰਜਾਬ ❤❤❤❤❤❤
Thanks for Visiting Italy & Switzerland & all Punjabi families.
Ripan veer and Khushi bhen Sanu world dekhon le bhaut bhaut dhanwad.. tusi Australia kado aa auna .. Bill from Brisbane
ਧੰਨਵਾਦ ਬਾਈ ਜੀ ਬਹੁਤ ਵਧੀਆ ਗੱਡੀ ਦਾ ਸਫਰ ਦਿਖਾਇਆ ਜੋ ਬਹੁਤ ਸੋਹਣੀਆਂ ਜਗਾ ਬਕ ਕੀ ਨਵੇਂ ਦੇਸ਼ ਦੀਆਂ ਬਹੁਤ ਬਹੁਤ ਵਧਾਈਆਂ ਜੀ ਅਸੀਂ ਤੁਹਾਡੇ ਨਾਲ ਦੁਨੀਆਂ ਦੇਖ ਰਹੇ ਹਾਂ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਬਖਸ਼ੇ❤❤❤❤❤❤ ਧਾਲੀਵਾਲ ਭੈਣੀ ਜੱਸਾ❤
We too visited there in 2020. ..too amazing zreuck city .. paradise of the world❤❤..we travelled in glacier
Wow!! Such a beautiful country ❤️thank you so much to both of you
❤❤❤ Switzerland🇨🇭 panoramic train wow
Ripan sir ji wah🎉🎉
Wow so beautiful..Mera te mnn aa k Italy Jana chahida
Thanks g ❤️❤️
Sat shri akal ji 🙏 ❤❤❤❤❤❤
Thanks from vill bukanwala Moga Punjab
Thanks Bahut sohna country dekhan de lei😊❤
ਬਹੁਤ ਵਧੀਆ ਜੀ 👍🏻
Waheguru Ji 🙏🏻❤
I. Like. Your simplicity ripan and khushi
Waheguru ji 🙏 kirpa kare
Wah ji enjoy your tour in all respect....god bless you with good health
ਬਹੁਤ ਵਧੀਆ ਲੱਗਿਆ ਵੀਰ ਜੀ
Very good very nice
Wah ji 🤩 ... So beautiful views 👌👌
Ist looking 👀 ❤❤❤❤good evening ji 🙏 ❤❤❤
Tuhadiya sariya video bhut sohnia hundia . Main sariya video dekhda tuhadia . Bhut wadiya lgda vekhke rabb tuhanu hor tarakiya bakhse
❤❤Kia hall h yar ma Mustafa Pakistan sa ho yar ❤❤
Waheguru ji 🙏🙏🙏🇮🇳💯🇮🇳🙏🙏🙏
Mujhay tay tu daikh kar he maza aa gia.
Very good experience for us of Italy Ripan g and Khushi ji
So beautiful country ❤❤❤❤❤
bhut vadia lga bai ripan khusi sawijrland
👍 👌 ❤sunam udham singh wala 22g sangrur 🎉Thanks
Rippen ji kia bat hai itly railway thanks
ਰਿਪਨ ਬਾੲੀ ਜਿੰਦਾਬਾਦ
Ssa veere and bhene tuc jdo canada aaye tan winnipeg jaroor aayo pls ❤
All the best 👍 Waheguru ji bless u 🙏 🙏
Iam always first looking daily vlog 8P.M.on you tube and 7A.M on face book 📖 ❤❤❤
Love 💕💕 you work bro thanks Love ❤ from Pakistan
Nice vlog g waheguru chardikala vich rakhe g
God bless both of you and your channel 💕💕🙏🙏🙏🙏🙏🇳🇪🙏
ਬਹੁਤ ਵਧੀਆ ❤❤❤
Very beauitful couple 😊
Waheguru ji 🎉🎉🎉🎉🎉🎉🎉🎉🎉
Very Amazing The Punjabi Travel Couple ❤️❤️❤️🥰🥰🥰❤️❤️🥰❤️❤️
Switzarland jake Indian film directer da but vi deekh deo ji .❤❤😮😮
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ
ਰਿਪਨ ਜੀ ਤੁਸੀਂ ਸਾਨੂੰ ਨਵੀਂ ਯਾਤਰਾ ਸਿਵਜਰਲੈਡ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਨਵੀਂ ਯਾਤਰਾ ਲਈ ਤੁਹਾਡੇ ਅੰਗ ਸੰਗ ਰਹਿਣ ਜੀ
ਧੰਨਵਾਦ ਜੀ ਰਿਪਨ ਖੁਸ਼ੀ ਇਟਲੀ ਦੇ ਸ਼ਹਿਰ ਸਿਵਟਰਲੈਡ ਦੇਖਾਣ ਲਈ ❤
ਰਿਪਨ। ਜੀ।ਤੁਸ਼ੀ।ਸਾਨੂੰ।ਨਵੀ।ਯਾਤਰਾ।ਸਿਵਜਰਲੈਡ।ਦੀ।ਸੈਰ।ਕਰਵਾਉਣ। ਲਈ। ਧਨਵਾਦ। ਜੀ।
ਰਿਪਨ ਤੇਖੁਸ਼ੀ। ਬੇਟਾ। ਕੀ। ਪੁੰਨ। ਕੀਤਾ। ਪਿਛਲੇ। ਜਨਮ। ਚ। ਕਿਵੇਂ। ਸੁੰਦਰ। ਦੇਸ਼ਾਦੀ। ਸੈਰ। ਕਰ ਰਹੇ। ਹੋ। ਨਾਲ। ਸਾਨੂੰ। ਘਰ। ਬੈਠਿਆ। ਕਰ ਰਹੇ ਹੋ। ਟਰੇਨ। ਦਾ। ਸਫਰ। ਬਹੁਤ ਸੋਹਣਾ। ਸੀ। ਬੇਟਾ। ਚੋਗ। ਬਹੁਤ। ਦੂਰ। ਦੂਰ। ਖਲਾਰਿਆਂ। ਬਹੁਤ ਬਹੁਤ। ਧੰਨਵਾਦ
Kash ripan jeha life partner rab sub nu deve
ਦੁਨੀਆ ਵਿੱਚ ਸਵਰਗ ਸਵੀਟਜ਼ਰਲੈਂਡ ਜੋ ਕੇ ਥੁਹਾਡੇ ਨਾਲ ਕਰਨ ਲਗੇ ਹਾਂ
ਧੰਨਵਾਦ ਰਿਪਨ ਖੁਸ਼ੀ
ਪ੍ਰਿੰਸੀਪਲ ਗੁਰਪਾਲ ਸਿੰਘ
ਗੁਰਦਾਸਪੁਰ
ਰਿਪਨ ਪੁੱਤਰ ਤੇ ਖੁਸੀ ਵਾਹਿਗੁਰੂ ਤਾਨੂੰ ਚੜਦੀ ਕਲਾ ਰੱਖਣ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਕਰੋ ਜਿਹੜੇ ਦੇਸ਼ਾਂ ਦੀ ਸਾਨੂੰ ਘਰ ਵਿਚ ਬੈਠਿਆਂ ਨੂੰਦਿਖਾ ਰਹੇ ਤੁਹਾਂਡਾ ਧੰਨਵਾਦ ਸਵਿਟਜ਼ਰਲੈਂਡ ਦੇ ਨਜਾਰੇ ਅਸੀ ਘਰ ਵਿਚ ਬੈਠਿਆਂ ਨੇ ਦੇਖੇ
Ripan veer ji and Khushi di SSA ji
ਰਿਪਨ ਤੇ ਖੁਸ਼ੀ ਤੁਸੀਂ ਸਾਨੂੰ ਜਿਹੜੇ ਜਿਹੜੇ ਸ਼ਹਿਰ ਵਿਚ ਦੀ ਲੰਘੇ ਸਾਨੂੰ ਵੀ ਕਦੇ ਜਹਾਜ਼ ਤੇ ਕਦੇ ਟਰੇਨ ਰਾਹੀਂ ਸੈਰ ਕਰਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
Best of luck New country Switzerland 🇨🇭 👍 👌 😀 💙 world ❄️ 🌎 most beautiful country 😀 ❤❤❤❤❤
ਟਰੇਨ ਦਾ ਸਫ਼ਰ ਬਹੁਤ ਹੀ ਸੋਹਣਾ ਸੀ 👍👍👌👌
ਰਿਪਨ ਅਤੇ ਖੁਸ਼ੀ ਬੇਟਾ ਕਲਚਰ ਦਿਖਾਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ
Dunia da sab toh sohna desh o aa jithe taada ghar hai . Switzerland v chalo sohna hou
Sahi gal aa...Jina mrji sohni jagah te chle jao bas kush din baad apne ghar di yaad aun lag paindi...sab to sohni jagah apna ghar hunda
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਨੇ ਪਹਿਲੇ ਇਟਲੀ ਦੀ ਸਾਨੂੰ ਵੀ ਆਪਣੇ ਨਾਲ ਸੈਰ ਕਰਵਾਈ ਹੁਣ ਦੁਨੀਆਂ ਦੇ ਸਭ ਤੋਂ ਸੁੰਦਰ ਦੇਸ਼ ਸ੍ਵਿਟਜ਼ਰਲੈਂਡ ਦੀ ਸੈਰ ਕਰਵਾ ਦਿਓਗੇ ਪਰ ਇਕ ਸੇਵਾ ਕਰ ਦਿਓ ਜਿੰਨਾ ਵੀ ਸਾਡੇ ਲੀਡਰਾਂ ਨੇ ਇਥੋਂ ਦੇ ਬੈਂਕਾਂ ਵਿਚ ਪੈਸਾ ਭਰ ਕੇ ਰੱਖਿਆ ਹੈ ਸਾਰਾ ਕਢਵਾ ਕੇ ਪੰਜਾਬ ਨੂੰ ਟ੍ਰੇਨਾਂ ਭਰ ਕੇ ਭੇਜ ਦਿਓ ਤਾਂ ਕੇ ਪੰਜਾਬ ਵੀ ਸਵਿਸ ਬਣ ਜਾਵੇ ਧੰਨਵਾਦ ਜੀ
ਬਹੁਤ ਸੋਹਣਾ ਸਫਰ ਸੀ ਟਰੇਨ ਦਾ। ਦ੍ਰਿਸ ਬਹੁਤ ਖੂਬਸੂਰਤ ਸਨ। ਵਰਚੂਅਲੀ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਨਾਂ ਦਾ।
ਵਾਹਿਗੁਰੂ ਤੇਰਾ ਸੁਕਰ ਤੇਰੀ ਕਿਰਪਾ ਨਾਲ ਰਿਪਨ ਖੁਸੀ ਘੁੰਮਦੇ ਹਨ ਮੇਹਿਰ ਭਰਿਆ ਹੱਥ ਰੱਖਿਉ
First comment Dr Bhupinder Singh Dargabad Gurdaspur
ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏
Dhan Guru Nanak Dev g Chadikala Rakhna 🙏
ਰਿਪਨ & ਖੁਸ਼ੀ god ਆਪ ਦੀ ਯਾਤਰਾ ਸਫਲ ਕਰੇ।
ਧੰਨਵਾਦ ਜੀ ਨਵੇ ਨਵੇ ਦੇਸ਼-ਵਿਦੇਸ਼ ਦੀ ਸੈਰ ਕਰਵਾਉਣ ਲਈ
ਦਿਲ ਕਰਦਾ ਸੀ ਟਰੇਨ ਦਾ ਸਫ਼ਰ ੱਖਤਮ ਨਾ ਹੋਵੇ
ਸੱਚਮੁੱਚ swizarland ਨੂੰ ਧਰਤੀ ਦਾ ਸਵਰਗ ਕਿਹਾ ਗਿਆ ਹੈ ਧੰਨਵਾਦ ਤੁਹਾਡਾ ਸਾਨੂੰ ਦਿਖਾਉਣ ਲਈ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਸਵੀਰਜਲੈਡ ਦੀ ਦੁਆਰਾ ਤੋਂ ਸੈਰ ਕਰਵਾਉਂਣ ਲਈ ਬਹੁਤ ਬਹੁਤ ਧੰਨਵਾਦ ਜੀ
ਰਿਪਨ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਨੀਆਂ ਦੀ ਸਭ ਤੋਂ ਸੋਹਣੀ ਧਰਤੀ ਦੇ ਦਰਸ਼ਨ ਕਰਵਾਉਣ ਲਈ ❤❤❤
Best wishes for New country Switzerland 🇨🇭 👏 ❤❤❤❤❤❤❤❤❤❤❤❤❤❤❤❤❤😂❤❤❤😂😂❤❤😂😂😂
ਤੁਹਾਡਾ ਬਹੁਤ - ਬਹੁਤ ਧੰਨਵਾਦ ਇਕ ਵਾਰ ਫੇਰ ਸਵਿਟਜਰਲੈਂਡ ਦੀ ਧਰਤੀ ਘੁਮਾਉਣ ਲਈ ।
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਰਿਪਨ ji ਤੇ ਖੁਸੀ ji ਵਾਹਿਗੁਰੂ ਤਾਨੂੰ ਚੜਦੀ ਕਲਾ ਰੱਖਣ
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤
Welcome 🙏 to New country Switzerland 🇨🇭 ❤❤❤❤❤❤
Bhotttttttt shona lagiya train 🚃 da safer waheguru ji bless u all time 🙏🙏
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Thanks for see Bernina 👀 🙏 express train 🚆 in Switzerland 🇨🇭 ❤❤❤❤❤❤❤❤
ਸਤਿ ਸ਼੍ਰੀ ਅਕਾਲ ਜੀ 🙏🏻
ਧੰਨ ਵਾਦ ਜੀ ਤੁਹਾਡਾ ਦਿਲ ਬਾਗੋ ਬਾਗ ਹੋ ਗਿਆ ਬਹੁਤ ਬਹੁਤ ਹੀ ਖੂਬਸੂਰਤ ਸਫਰ ਹ ਇਹ ਸੱਤ ਸ੍ਰੀ ਅਕਾਲ ਜੀ
ਸਤਿ ਸ੍ਰੀ ਆਕਾਲ ਜੀ 🙏🙏🙏
ਤੁਸੀਂ ਬਹੁਤ ਵਧੀਆ ਤਰੀਕੇ ਨਾਲ ਘੁਮਾਉਂਦੇ ਜੋਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਤੁਹਾਡੇ ਨਾਲ ਨਾਲ ਘੁੰਮ ਰਹੇ ਹਨ
ਧੰਨਵਾਦ ਜੀ ਤੁਹਾਡਾ
ਸੋਹਣੇ ਸ਼ਹਿਰ ਦੀਆਂ ਸੋਹਣੀਆਂ ਸੈਰਾਂ ਕਰਦੇ ਰਹੋ।
ਧੰਨ ਵਾਹਿਗੁਰੂ ਜੀ🌹 ਧੰਨ ਵਾਹਿਗੁਰੂ ਜੀ🌹 🙏🙏
Happy journey ripan n Khushi waheguru ji bless you ❤
Himachal , uttrakhad , Kashmir, Ladhak wali vibe aw Puri ❤ Switzerland di 😍 beautiful views nice video
Ripan ji ਅਲੱਗ ਅਲੱਗ ਅਲੱਗ ਮੁਲਕਾਂ ਦੀਆਂ educational system ਬਾਰੇ ਵੀ ਵਿਖਾਇਆ ਕਰੋ। Thanks
Ruk ja oh dil dewane ❤dream place thanx for showing all these beautiful places 😊
ਬਹੁਤ ਹੀ ਵਧੀਆ bai ਜੀ
Bht sohna blog si sari stress g bhull gya dekh k ❤
Bahut hi jiada sohna country Switzerland train vichon jo views vekhe bahut hi jiada sohne nzara aa gia jo kde ni vekh skna c oh vekhea pr bridge jo vekhe oh tan apne Himachal Uttrakhand ch v bilkul same e ne thanks P, T. C. Raj Joga
Italy and Switzerland bot sohna apa bi italy ch aa
Satnam wahaguru ji 🙏 ❤❤❤❤❤
Full enjoy waheguru ji mehar kran ji
Welcome 🎉to New country Switzerland 🇨🇭 ❤❤❤❤❤❤from Ludhiana
Ssa it's magnificent and beautiful scenery all round thanks 👍👍
ਇਟਲੀ ਤੋਂ ਸਵਿਟਜ਼ਰਲੈਂਡ ਦੇ ਰਸਤੇ ਦਾ ਨਜ਼ਾਰਾ ਸੋਹਣਾ ਲੱਗਿਆ ।
We too visited there in 2020. ..too amazing zreuck city .. paradise of the world
❤❤
ਬਹੁਤ ਬਹੁਤ ਖੂਬਸੂਰਤ ਵਲੋਗ ਸਤਿ ਸ੍ਰੀ ਆਕਾਲ ਜੀ 🙏
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
ਮੇਰਾ ਸੋਹਣਾ ਪੰਜਾਬ ❤❤❤❤❤❤
Thanks for Visiting Italy & Switzerland & all Punjabi families.
Ripan veer and Khushi bhen Sanu world dekhon le bhaut bhaut dhanwad.. tusi Australia kado aa auna .. Bill from Brisbane
ਧੰਨਵਾਦ ਬਾਈ ਜੀ ਬਹੁਤ ਵਧੀਆ ਗੱਡੀ ਦਾ ਸਫਰ ਦਿਖਾਇਆ ਜੋ ਬਹੁਤ ਸੋਹਣੀਆਂ ਜਗਾ ਬਕ ਕੀ ਨਵੇਂ ਦੇਸ਼ ਦੀਆਂ ਬਹੁਤ ਬਹੁਤ ਵਧਾਈਆਂ ਜੀ ਅਸੀਂ ਤੁਹਾਡੇ ਨਾਲ ਦੁਨੀਆਂ ਦੇਖ ਰਹੇ ਹਾਂ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਬਖਸ਼ੇ❤❤❤❤❤❤ ਧਾਲੀਵਾਲ ਭੈਣੀ ਜੱਸਾ❤
We too visited there in 2020. ..too amazing zreuck city .. paradise of the world
❤❤..we travelled in glacier