Prime Report (940) || ਆਸਟਰੇਲੀਆ ਪੜ੍ਹਨ ਗਿਆ ਪੰਜਾਬੀ 15 ਸਾਲਾਂ ‘ਚ ਇਸ ਤਰਾਂ ਬਣਿਆ ਸਵਾ ਸੌ ਟਰੱਕਾਂ ਦਾ ਮਾਲਕ

แชร์
ฝัง
  • เผยแพร่เมื่อ 24 มี.ค. 2024
  • #PrimeAsiaTV #australia #truck #truckdriver #trucklife #truckdrivervlogs #australianlife #punjabi #panjab #latestnews #parmvirbaath
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 242

  • @user-xo9no4rn1s
    @user-xo9no4rn1s 2 หลายเดือนก่อน +78

    ਧੰਨ ਧੰਨ ਗੂਰੁ ਗੋਬਿੰਦ ਸਿੰਘ ਜੀ ਪੁੱਤਰ ਜੇ ਇਸਤਰ੍ਹਾਂ ਪੱਗ ਕੇ ਪੰਜਾਬ ਦਾ ਨਾਂਮ ਉੱਚੇ ਕੀਤੀ

  • @charandassarora9407
    @charandassarora9407 2 หลายเดือนก่อน +50

    ਵੀਰੇ ਸਾਡੇ ਲਈ ਤਾਂ ਇਹ ਹੀ ਕਾਫ਼ੀ ਹੈ ਅਸਟਰੇਲੀਆ ਵਿਚ ਪੰਜਾਬੀਆਂ ਦੀ ਬੱਲੇ ਬੱਲੇ ਬਰਕਰਾਰ ਹੈ ਪਰਮੇਸ਼ੁਰ ਤਰੱਕੀ ਬਖਸ਼ੇ।

    • @Simrankour-1948
      @Simrankour-1948 2 หลายเดือนก่อน +2

      Tu mere vangu ghar bethe bethe hi khus ho le 😅😅😅😂😂

  • @nirmalsingh5003
    @nirmalsingh5003 2 หลายเดือนก่อน +24

    ਵੀਰਾਨ ਪਹਿਲਾਂ ਤੇ ਉਨ੍ਹਾਂ ਦਾ ਧੰਨਵਾਦ ਜਿੰਨਾ ਨੇ ਇੰਟਰਵਿਊ ਕੀਤਾ ਤੇ ਸਮਾ ਕੱਢਿਆ, ਰਹੀ ਬਾਕੀ ਗੱਲ ਜਿਨ੍ਹਾਂ ਨੇ ਪੰਜਾਬੀ ਵਿੱਚ ਕਮੈਂਟ ਕਰਕੇ ਮਾਂ ਬੋਲੀ ਨੂੰ ਮਾਣ ਦਿੱਤਾ, ਉਨ੍ਹਾਂ ਦਾ ਧੰਨਵਾਦ

  • @gurmailsingh-9882
    @gurmailsingh-9882 2 หลายเดือนก่อน +23

    ਦਸਮੇਸ ਪਿਤਾ ਜੀ ਹੋਰ ਤਰੱਕੀ ਬਖਸ਼ਣ ਵੱਧ ਤੋਂ ਵੱਧ ਪੰਜਾਬੀਆਂ ਨੂੰ ਸਪੋਸਰ ਕਰੋ ਤਾਂ ਕਿ ਇਕ ਦਿਨ ਪੂਰੀ ਦੁਨੀਆਂ ਤੇ ਸਰਦਾਰ ਰਾਜ ਕਰਨ

  • @avtarsinghsandhu9338
    @avtarsinghsandhu9338 2 หลายเดือนก่อน +61

    ਮਿਹਨਤ ਅਤੇ ਹੌਸਲਾ ਮਨੁੱਖ ਨੂੰ ਬਹੁਤ ਕੁੱਝ ਦਿੰਦਾ ਹੈ ਜੀ ।।

    • @harpalsinghsandhu7571
      @harpalsinghsandhu7571 2 หลายเดือนก่อน +4

      ਮਿਹਨਤ ਵੀ ਬਹੁਤ ਜਰੂਰੀ ਹੈ ਪਰ ਜੇ ਕਿਸਮਤ ਸਾਥ ਦੇਵੇ ? ਹੋਰ ਵੀ ਹੋਣਗੇ ਮਿਹਨਤ ਕਰਨ ਵਾਲੇ ਪਰ ਜੇ ਰੱਬ ਮਿਹਰ ਕਰੇ

    • @gurjitbajwa7793
      @gurjitbajwa7793 2 หลายเดือนก่อน

      Mehant aage Lakshmi.pakhe aage paun. Mehant ek din rang liodi hae. Bath Sahab app Ji da shukia. Emaan Singh bajwa.aus. Brisbane.👋👋

  • @shivcharndhaliwal1702
    @shivcharndhaliwal1702 2 หลายเดือนก่อน +13

    ਜੋਂ ਵੀਰ ਸੋਡੇ ਤੋਂ ਰੁਜ਼ਗਾਰ ਲਈ ਬੇਨਤੀ ਕਰਦੇ ਹਨ,, ਉਹਨਾਂ ਨੂੰ ਵੀ ਸੁਣੋ ਜੀ 🙏🏿🙏🏿🙏🏿

    • @shivcharndhaliwal1702
      @shivcharndhaliwal1702 2 หลายเดือนก่อน

      ਸੋਡੀ ਅਮੀਰੀ ਦਾ ਲਾਹਾ ਜੇ ਭਾਈਚਾਰੇ ਨੂੰ ਮਿਲੇ ਵਧੀਆ ਸੁਨੇਹਾ ਬਣ ਜਾਵੇ , ਨਾਲੇ ਫ਼ਲੀਆਂ ਨਾਲੇ ਪੁੰਨ ਵਾਲੀ ਗੱਲ ਨੂੰ ਚਾਰ ਚੰਨ ਲਗਕੇ ਸੋਡੇ ਨਾਮ ਦੀ ਮਹਿਮਾ ਵੀ ਹੋਵੇਗੀ 🙏🏿🙏🏿🙏🏿👍👌

  • @gurnaibsidhu1412
    @gurnaibsidhu1412 2 หลายเดือนก่อน +8

    ਬਹੁਤ ਵਧੀਆ ਲੱਗਿਆ ਰਾਜਵੀਰ ਖੰਗੂੜਾ ਸਾਹਿਬ ਜੀ ਦੀ ਇੰਟਰਵਿਊ ਸੁਣ ਕੇ ਬਾਠ ਸਾਬ ਇਹੋ ਜਿਹੇ ਸ਼ਖ਼ਸੀਅਤ ਤਾ ਦੇ ਨਾਲ ਇੰਟਰਵਿਊ ਦਿਖਾਉਂਦੇ ਰਹਿੰਣਾਂ ਸਾਨੂੰ ਮਾਨ ਮਹਿਸੂਸ ਹੁੰਦਾ ਹੈ ਕਿ ਸਾਡੇ ਹੈ ਸਾਨੂੰ ਕਿਸੇ ਵੀ ਮਦਦ ਬਾਰੇ ਕੋਈ ਘਬਰਾਉਣ ਦੀ ਲੋੜ ਨਹੀਂ ਪੈਂਦੀ ਇਸ ਨਾਲ ਅਸੀਂ ਹੌਸਲੇ ਵਿੱਚ ਕਾਮਯਾਬ ਬੀ ਵੱਲ ਵਧਾ ਗੇ ਧੰਨਵਾਦ ਸਾਰੇ ਵੀਰ ਭਰਾਵਾਂ ਦਾ ਹੌਸਲਾ ਨਹੀਂ ਹਾਰਾਗੇ

  • @HarjinderSingh-eb3ld
    @HarjinderSingh-eb3ld 2 หลายเดือนก่อน +12

    ਵੀਰ ਜੀ ਮੈਂ ਗਰੀਬ ਹਾਂ ਤੇ ਅੰਗਹੀਣ ਹਾਂ ਮੇਰਾ ਬੇਟਾ ਡਰਾਈਵਰ ਹੈ ਲਾਇਸੈਂਸ ਹੈਵੀ ਹੈ
    ਬਾਰਵੀਂ ਪਾਸ ਹੈ ਮਦਦ ਲਈ ਗੁਹਾਰ ਹੈ ਜੀ ਬਹੁਤ ਮੇਹਨਤੀ ਹੈ ਜੀ

  • @chanchalsingh9938
    @chanchalsingh9938 2 หลายเดือนก่อน +8

    ਖੰਗੂੜਾ ਸਾਹਿਬ ਜੀ ਵਾਹਿਗੁਰ ਹੌਰ ਤਰਁਕੀ ਬਖਸੇ
    ਜਿਆਦਾ ਖੂਸੀ ਏ ਹੈ ਜਿਹੜੀ ਸਿਖੀ ਸਮਾਲ ਕੇ ਬੇਠੈ ਨੇ
    ਚੰਗੇ ਜੀਵਨ ਵਾਲੇ ਸਿੱਖ ਗੁਰੂ ਰਾਮਦਾਸ ਸਾਹਿਬ ਜੀ ਹੌਰ ਤਰਁਕੀ ਬਖਸਣ ❤❤❤❤❤❤❤❤❤❤❤❤❤❤❤❤❤❤❤❤

  • @MalkitSingh-gq4uc
    @MalkitSingh-gq4uc 2 หลายเดือนก่อน +7

    ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਹਿੰਮਤ ਹੋਸਲੇ ਨਾਲ ਕੰਮ ਕਰਨ ਦਾ ਬਲ ਬਖਸ਼ੇ।

  • @paramjits8772
    @paramjits8772 2 หลายเดือนก่อน +15

    Bai Rajbeer Khangura is gem of a person, always humble and polite. Lot of respect 👏

  • @user-so1tm4gm6x
    @user-so1tm4gm6x 2 หลายเดือนก่อน +6

    ਬਹੁਤ ਵਧੀਆ ਞੀਰ ਜੀ ਵਹਿਗੁਰ ਚੜਦੀ
    ਕਲਾ ਵਿੱਚ ਰਖੇ

  • @user-ws5uj2ht5h
    @user-ws5uj2ht5h 2 หลายเดือนก่อน +20

    ❤❤ਵਾਹਿਗੁਰੂ ਜੀ ❤❤❤❤❤ਬਹੁਤ ਖੂਸੀ ਹੋਈ ਹੈ ❤❤❤❤ਤਤਤਤਤਤ

  • @mr.paldhanaula2772
    @mr.paldhanaula2772 2 หลายเดือนก่อน +4

    ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸਣ ।ਯੂਰਪ ਤੋਂ ਸਾਰੇ ਡਰਾਇਵਰ ਵੀਰਾ ਵੱਲੋਂ ਅਰਦਾਸ ਸਾਰੀ ਦੁਨਿਆ ਦੇ ਡਰਾਇਵਰ ਤਰੱਕੀਆਂ ਕਰਨ। ਸਤਿ ਸ੍ਰੀ ਅਕਾਲ।

  • @bhupinderbal7077
    @bhupinderbal7077 2 หลายเดือนก่อน +14

    ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ਣ 👍🙏🙏❤️

  • @darshansingh6143
    @darshansingh6143 2 หลายเดือนก่อน +5

    ਗੱਲ ਤਾਂ ਵੀਰ ਦੀ ਸਹੀ ਆ , ਬਹੁਤ ਬਹੁਤ ਮੁਬਾਰਕਾਂ,ਪਰ ਜਿਸ ਤਰ੍ਹਾਂ ਬਿਹਾਰ ਵਿੱਚੋ ਭਈਏ ਆ ਕੇ ਪੰਜਾਬ ਵਿਚ ਮਾਲਕ ਬਨ ਰਹੇ ਆ

  • @karmjitsinghgill3323
    @karmjitsinghgill3323 2 หลายเดือนก่อน +5

    ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ

  • @jagdishsingh9965
    @jagdishsingh9965 2 หลายเดือนก่อน +18

    ਵੀਰ ਜੀ ਸਤਿ ਸ੍ਰੀ ਅਕਾਲ, ,ਜਿੰਨਾ ਨੇ ਬੇਨਤੀਆਂ ਕੀਤੀਆ ਜੇ ਮੱਦਦ ਕਰ ਸਕਦੇ ਹੋ ਤਾ ਜਰੂਰ ਕਰਿੳ,,

  • @user-dt5vi1wf7j
    @user-dt5vi1wf7j 2 หลายเดือนก่อน +4

    ਖੰਗੂੜਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ🙏 ਜੀ ਬਹੁਤ ਵਧੀਆ ਲੱਗੀਆਂ ਜੀ ਵਾਹਿਗੁਰੂ ਜੀ🙏 ਹਮੇਸ਼ਾ ਮੇਹਰ ਭਰੀਆਂ ਹੱਥ ਰੱਖਣ ਜੀ ਬਹੁਤ ਬਹੁਤ ਧੰਨਵਾਦ ਜੀ🙏

  • @nirmalsinghsohi4750
    @nirmalsinghsohi4750 2 หลายเดือนก่อน +7

    ਮਿਹਨਤ ਮੇਰੀ ਰਹਿਮਤ ਤੇਰੀ ਮਾਲਕਾਂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @sukhdeepjohal1569
    @sukhdeepjohal1569 2 หลายเดือนก่อน +4

    ਪ੍ਰਮਾਤਮਾ ਤਰੱਕੀਆਂ ਤੇ ਕਾਮਯਾਬੀ ਬਖਸ਼ੇ

  • @jagdeepsingh8304
    @jagdeepsingh8304 2 หลายเดือนก่อน +11

    ਕੋਈ ਪੰਜਾਬ ਵਿੱਚ ਕਾਮਯਾਬ ਹੋਇਆ ਇਹ ਦਖਾ ਦਿਉ ਬਾਹਰ ਜਾਣ ਦਾ ਮਨ ਬਦਲ ਜਾਵੇ

  • @jaspreetshah4794
    @jaspreetshah4794 2 หลายเดือนก่อน +9

    ਹੈਲਪ ਕਰੋਂ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljindersidhu2409
    @baljindersidhu2409 2 หลายเดือนก่อน +8

    Very nice. Waheguru mehar kre. Stay blessed.

  • @DidarSingh-sb2hb
    @DidarSingh-sb2hb 2 หลายเดือนก่อน +10

    Wah oye chote veer dil khush kiyta shera

  • @baljitratol2981
    @baljitratol2981 2 หลายเดือนก่อน +2

    ਵਾਹਿਗੁਰੂ ਤੇਰਾ ਸ਼ੁਕਰ ਹੈ

  • @user-ls2cj3lq9c
    @user-ls2cj3lq9c 2 หลายเดือนก่อน +3

    ਹੱਸਦੇ ਵੱਸਦੇ ਰਹੋ ਵੀਰ ਜੀ ਵਾਹਿਗੁਰੂ ਮੇਹਰ ਕਰੇ

  • @user-en1of6hr5k
    @user-en1of6hr5k 2 หลายเดือนก่อน +2

    Wahe,Guru,ji,Very,Good,,Veer,ji

  • @surinderkuarbolina8601
    @surinderkuarbolina8601 2 หลายเดือนก่อน +2

    ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @MP_to_PUNJAB.12
    @MP_to_PUNJAB.12 2 หลายเดือนก่อน +71

    ਖੰਗੂੜਾ ਸਾਬ ਹੈਵੀ ਡਿਊਟੀ ਡਰਾਈਵਰ ਲਾਇਸੰਸ ਹੈ, ਕਿਰਪਾ ਕਰਕੇ ਸੱਦ ਲਵੋ ਗਰੀਬ ਦੀ ਕਿਸ਼ਤੀ ਪਾਰ ਕਿਨਾਰੇ ਲੱਗ ਜਾਵੇ ਗੀ।❤

    • @jagdishsingh9965
      @jagdishsingh9965 2 หลายเดือนก่อน +9

      ਇਸ ਭਰਾ ਦੀ ਬੇਨਤੀ ਤੇ ਗੋਰ ਕਰੋ, ਬਾਈ ਜੀ,,

    • @MP_to_PUNJAB.12
      @MP_to_PUNJAB.12 2 หลายเดือนก่อน +4

      @@jagdishsingh9965 ਧੰਨਵਾਦ ਭਰਾਵਾਂ

    • @balcollection3105
      @balcollection3105 2 หลายเดือนก่อน +3

      ​@@MP_to_PUNJAB.12pau khadur shib area hun kithe rehnde jo..age

    • @Ssandhu-jo4fm
      @Ssandhu-jo4fm 2 หลายเดือนก่อน

      Band toh bina band ne vajna veer

    • @rajhundal1411
      @rajhundal1411 2 หลายเดือนก่อน +9

      ਰਾਜਵੀਰ ਵੀਰ ਜੀ ਮੇਰੇ ਕੋਲ ਹੈਵੀ ਡਿਊਟੀ ਲਾਇਸੈਂਸ ਆ ਮੈ ਟਰਾਲਾ ਚਲੋਂਦਾ 22 ਟਾਇਰ ਮੈ ਘਰੋ ਵੀ ਗਰੀਬ ਆ ਬਈ ਜੀ ਜੇ ਤੁਸੀ ਬੁਲਾ ਲਓ ਸਦਾ ਇਮਾਨਦਾਰੀ ਤੇ ਮਿਹਨਤ ਨਾਲ ਤੁਹਾਡੀ ਕੰਪਨੀ ਕੰਮ ਕਰੋ ।ਹੁਣ ਕੇ ਵੀ ਮੈ ਲਗਾਤਾਰ 8 ਸਾਲਾਂ ਤੋਂ ਇਕ ਹੀ ਮਾਲਕ ਨਾਲ ਕੰਮ ਕਰ ਰਿਹਾ ਬਹੁਤ ਧੰਨਵਾਦ ਜੀ

  • @user-zl8br9vy4m
    @user-zl8br9vy4m 2 หลายเดือนก่อน +9

    ਵਾਹਿਗੁਰੂ ਜੀ 🙏🏻🙏🏻🙏🏻

  • @kashmirdhanju756
    @kashmirdhanju756 2 หลายเดือนก่อน +3

    Wahegurugi,Veerji nu Hamesha Chardian Klan vich Rakhegaji,es veer ne Punjabis da Maan uchha keeta heiji, Wahegurugi Hamesha trkian Baksheji.Tusin Punjabis di Shaan ho Ji.
    From Sydney.

  • @GurdeepSingh-pq9mf
    @GurdeepSingh-pq9mf 2 หลายเดือนก่อน

    🙏Punjabian di Sare Sansar Wich Balle Balle, Wahiguru Punjabian nu Tandrustian Tarakian Bakhshe .🎉🎉.

  • @DarshanSingh-fl5ir
    @DarshanSingh-fl5ir 2 หลายเดือนก่อน +4

    ਬਹੁਤ ਵਧੀਆ ਵਾਹਿਗੁਰੂ ਤਰੱਕੀ ਬਖਸ਼ਿਸ਼ ਕਰੇ

  • @gurcharansinghmann1814
    @gurcharansinghmann1814 2 หลายเดือนก่อน +4

    V good ਵੀਰ ਜੀ

  • @GurpreetKaur-lx9tp
    @GurpreetKaur-lx9tp 2 หลายเดือนก่อน +1

    Very good Waheguru ji hamesha Chardikla ch rakhan 🙏 🇩🇪 ❤

  • @MrSingh-hq5zd
    @MrSingh-hq5zd 2 หลายเดือนก่อน +4

    Bahut vadia ji. Waheguru ji hor v traki bakshan ji es veer nu

  • @SirfTravel
    @SirfTravel 2 หลายเดือนก่อน

    Punjabiya di mehantan nu salute aa...

  • @pavitersidhu6448
    @pavitersidhu6448 หลายเดือนก่อน

    💪🏼💪🏼💪🏼💪🏼💪🏼..pb31 ਨਿਰਮਲ ਸਿੰਘ ਸਿੱਧੂ ਉਡੰਤ।ਭਗਤ ।ਰਾਮ✌✌👌👌👌💞💞💞

  • @yuvrajsinghyuvi246
    @yuvrajsinghyuvi246 2 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਜਵਾਹਿਗੁਰੂ ਜੀ ਵਾਹਿਗੁਰੂ ਜੀ

  • @SukhjinderSingh-bk5iu
    @SukhjinderSingh-bk5iu 2 หลายเดือนก่อน +1

    ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ
    ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭਰਮੰਤਾ ।। ਅੰਗ 1019 🙏

  • @harjitlitt1375
    @harjitlitt1375 2 หลายเดือนก่อน +4

    Very good and educative video and an example for new comers students

  • @harbanskhattra584
    @harbanskhattra584 2 หลายเดือนก่อน +5

    Waheguru ji mehar kre

  • @surinderkaur1883
    @surinderkaur1883 2 หลายเดือนก่อน +1

    Very good 👍

  • @CharanjeetKaur-ps4bh
    @CharanjeetKaur-ps4bh 2 หลายเดือนก่อน +1

    Waheguru Ji Maharaj ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manjitsinghlalia5182
    @manjitsinghlalia5182 2 หลายเดือนก่อน +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ।ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਜੀਓ।

  • @sukhwantgillgill6674
    @sukhwantgillgill6674 2 หลายเดือนก่อน +3

    Mabark 22g thanks waheguru ji 🙏🙏💖💖💖💖

  • @user-no9mk7ok7r
    @user-no9mk7ok7r 2 หลายเดือนก่อน +8

    Ek gal bahut changi lagi sare driver punjabi a

    • @user-no9mk7ok7r
      @user-no9mk7ok7r 2 หลายเดือนก่อน

      @@manpreetsingh-ij1mo harek banda eho jeha nhi ho sakda. Mai v truck chalaya veer punjabi owner c. Very nice person c. 5 ungla 7 din 12 mahine eko jehe nhi hunde veer

    • @manpreetsingh-ij1mo
      @manpreetsingh-ij1mo 2 หลายเดือนก่อน

      Ustaad mei subah di gal nai kr reha.. contract ghat rate k chak lende desi bnde fir khende ne k paise nai bachde super nai pay krde naa 8 hours too baad loading.. ese lyi.. hours jaada lga lga k aeukha krde driver.. q k ghat paisea wala contract asal ch owner Nd driver dono nu ghaata paunde ne.. mei general truth ds reha. Not about this transport​@@user-no9mk7ok7r

    • @simbasingh9576
      @simbasingh9576 2 หลายเดือนก่อน

      @@manpreetsingh-ij1moBilkul sahi analysis kita, eh 100 truck drivers nu underpay kar karke banaye a😂😂

    • @simbasingh9576
      @simbasingh9576 2 หลายเดือนก่อน

      @@manpreetsingh-ij1moek bai gharo paise di support to begair aida wadda business karna impossible a, duja desi driver Khote a kamm jyada paise ghatt. Ehna loka ne Australian truck industry da beda garak karta. Gore sachiya gaala kadhde a

  • @RajinderSingh00
    @RajinderSingh00 2 หลายเดือนก่อน +7

    ਵਾਹਿਗੁਰੂ ਜੀ

  • @GurdeepSingh-pq9mf
    @GurdeepSingh-pq9mf 2 หลายเดือนก่อน

    🙏Wahiguru Mihar kre Ji Aap Ji nu Wahiguru Sda Tandrustian 🙏Tarakian Kamyabian Bakhshe Ji.

  • @user-rw7ce4ry3c
    @user-rw7ce4ry3c 2 หลายเดือนก่อน +2

    ਗੁਰੂ ਜੀ ਦੀ ਬਹੁਤ ਵਧੀਆ ਕਿਰਪਾ ਹੋ ਜੀ

  • @buggarsinghsidhu7186
    @buggarsinghsidhu7186 2 หลายเดือนก่อน

    ਬਾਠ ਸਾਹਿਬ ਤੁਸੀਂ ਵਿਦੇਸ਼ੀ ਪੰਜਾਬੀਆਂ ਬਾਰੇ ਇਕ ਚੰਗਾ ਪੱਖ ਵਿਖਾਇਆ ਨਹੀਂ ਤਾਂ 99% ਆਪੂ ਬਣੇ ਪੱਤਰਕਾਰ ਇਕ ਪਾਸਾ ਮਾੜਾ ਪੱਖ ਦਰਸਾ ਰਹੇ ਹਨ ਪਰ ਦਰਅਸਲ ਇਥੇ ਮਿੱਟੀ ਨਾਲ ਮਿੱਟੀ ਹੋ ਕੇ ਹੀ ਤਰੱਕੀ ਹੁੰਦੀ ਹੈ ਆਸ੍ਰੇਲੀਆ ਵਿਚ ਕਈ ਬਿਜਨੈਸ ਵਿਚ ਪੰਜਾਬੀ ਵਧੀਆ ਕੰਮ ਕਰ ਰਹੇ ਹਨ

  • @PARMJATT-gj1nl
    @PARMJATT-gj1nl หลายเดือนก่อน

    Good confidance. Next year i m move australia. ❤❤❤❤❤❤

  • @gurinderjitgill5706
    @gurinderjitgill5706 หลายเดือนก่อน

    Waheguru ji hor khushian den tuhanu vir ji🎉

  • @harman_gaming46
    @harman_gaming46 หลายเดือนก่อน

    ❤❤ well done💯

  • @kuldeepkhan468
    @kuldeepkhan468 2 หลายเดือนก่อน +3

    God bless you

  • @rockyrana4255
    @rockyrana4255 2 หลายเดือนก่อน

    Salute hai veer da hardwork nu

  • @billosingh1985
    @billosingh1985 2 หลายเดือนก่อน +1

    ਬਹੁਤ ਵਧੀਆ ਜੀ

  • @KishanSingh-xg6vi
    @KishanSingh-xg6vi 2 หลายเดือนก่อน

    Salute a ji Waheguru ji chardi kla vich rakhen

  • @user-lg3lv4zj9t
    @user-lg3lv4zj9t 2 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਨੀ ਪਰਿਵਾਰ ਦਾ ਭਲਾ ਕਰਨਾ ਵੀਰ ਜੀ ਬਹੁਤ ਬਹੁਤ ਵਧਾਈਆ ਹੋਣ ਜੀ ਵੀਰ ਜੀ ਮੈ ਬਹੁਤ ਟੈਂਸ਼ਨ ਦੇ ਵਿਚ ਹਾਂ ਕਿਰਪਾ ਕਰਕੇ ਮੇਰੇ ਤੇ ਤਰਸ ਕਰੋ ਮੇਰੀ ਮਦਦ ਕਰਨ ਜੀ

  • @DharminderBenipal
    @DharminderBenipal 2 หลายเดือนก่อน +1

    Whaguru ji chardikla ch rakhan

  • @rishipalsharma215
    @rishipalsharma215 2 หลายเดือนก่อน

    Singh.sahb.ji.nu.bhut.najdik.ton.dekhia.h.boht.vadhia.insan.te.gursikh.ne.thanks.ji

  • @malkeetsarpanch4212
    @malkeetsarpanch4212 2 หลายเดือนก่อน +1

    ਵਿਰਕ ਸਾਹਿਬ ਖੰਗੂੜਾ ਸਾਹਿਬ ਬਾਈ ਸਤਿ ਸ੍ਰੀ ਅਕਾਲ ਜੀ ਬਾਠ ਸਾਹਿਬ ਬਾਈ ਜੀ ਹੋਰਾਂ ਪਿੱਛੇ ਪੰਜਾਬ ਵਿੱਚ ਪਿੰਡ ਤੋਂ ਪਤਾ ਲੱਗ ਜਾਂਦਾ ਕਿਹੜੇ ਪਿੰਡ ਤੋਂ ਵੀਰ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਬਾਈ ਜੀ ਹੋਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤਰੱਕੀਆਂ ਬਖਸ਼ਣ ਜੀ

  • @Sewasingh.sandhu
    @Sewasingh.sandhu 2 หลายเดือนก่อน +2

    ਖੰਗੂੜਾ ਸਾਹਿਬ ਮੇਰਾ ਬੇਟਾ ਡਬੲਈ ਚ ਡਰਾਈਵਰ ਹੈ ਸਦ ਲੳ ਮੇਹਰਬਾਨੀ ਜੀ

  • @user-sn6xo9ev3j
    @user-sn6xo9ev3j 2 หลายเดือนก่อน

    ❤ ਵੈਰੀ ਗੁੱਡ ਛੋਟੇ ਵੀਰ ਜੀ ਜੀਓ ਜੀ ਜੀਓ ❤

  • @pavitersingh5467
    @pavitersingh5467 2 หลายเดือนก่อน

    Very nice paji

  • @user-tf8vw7lg9o
    @user-tf8vw7lg9o 2 หลายเดือนก่อน

    Waheguru.salute to both of you. Gives good guidance to all.

  • @user-rh1wy8wk8j
    @user-rh1wy8wk8j 2 หลายเดือนก่อน +1

    Very good massage brother ❤❤❤❤❤❤❤❤❤❤❤❤

  • @pavitarjeet
    @pavitarjeet 2 หลายเดือนก่อน +1

    ਬਹੁਤ ਵਧੀਆ

  • @user-ww7eg7sc9y
    @user-ww7eg7sc9y หลายเดือนก่อน

    God blasse you

  • @mandeepbhagat176
    @mandeepbhagat176 2 หลายเดือนก่อน +1

    Vry good

  • @gurus211
    @gurus211 หลายเดือนก่อน

    canada ch toronto ch ik truck compny aa name charger logistic
    onwer punjabi a compny ch 6000 truck a all over canada usa maxico tak cover karde a
    hor b bahut a sirf toronto ch hi punjabi

  • @hsrania8345
    @hsrania8345 2 หลายเดือนก่อน

    SSAKAL By Ji Very Good Message Ji

  • @ekamjoot1438
    @ekamjoot1438 2 หลายเดือนก่อน +1

    Bath Saab Sat Sri akal

  • @akbarkhanbhatti4844
    @akbarkhanbhatti4844 2 หลายเดือนก่อน

    ਬਹੁਤ ਵਧੀਆ ਵੀਰ ਜੀ ❤

  • @abhirajguru
    @abhirajguru 2 หลายเดือนก่อน +1

    Great Achievement 🎉🎉

  • @gurveer.singh.grewal.3361
    @gurveer.singh.grewal.3361 2 หลายเดือนก่อน +2

    ਅਸੀਂ ਤਾਂ ਬਾਹਰ ਦੇ ਸੁਪਨੇ ਲੈਂਦਿਆਂ ਨੇਂ ਮਰ ਜਾਣਾਂ ਏਥੈ ਹੀ ਟਰੱਕ ਚਲਾਉਂਦਿਆਂ ਨੇ

  • @jasbirpalsingh8910
    @jasbirpalsingh8910 2 หลายเดือนก่อน

    Waheguru ji dee kirpa paluss mehnat rang leaunde hai ji

  • @jasbeerkaur5006
    @jasbeerkaur5006 หลายเดือนก่อน

    Good ❤❤

  • @sarabjitsimgh607
    @sarabjitsimgh607 2 หลายเดือนก่อน

    Great 💯

  • @harjitsingh-iw6ob
    @harjitsingh-iw6ob 2 หลายเดือนก่อน +1

    Koi ni Veer g Sada Putr v ethy hai o v 150 truck da malak banuga naway naway aaeyea Punjab to holi holi kraga trackiea

  • @GurpreetSingh-mc5gm
    @GurpreetSingh-mc5gm 2 หลายเดือนก่อน +2

    Very nice waheguru ji chardhi kalha rakhan

  • @VikasKumar-kb7ko
    @VikasKumar-kb7ko 2 หลายเดือนก่อน

    Waheguru ji apni eda hi mehar bnae rkhn sb te hmesha 🙏❤❤❤

  • @puhpindersingh2561
    @puhpindersingh2561 2 หลายเดือนก่อน

    Good job khangura sahab

  • @manishmonu26
    @manishmonu26 2 หลายเดือนก่อน

    Dil kush ho Gaya ❤❤❤❤

  • @SukhwinderSingh-hh8df
    @SukhwinderSingh-hh8df 2 หลายเดือนก่อน +1

    V good

  • @sonabal1
    @sonabal1 2 หลายเดือนก่อน

    Proud veer g .. from Nz

  • @manjitsinghaujla2551
    @manjitsinghaujla2551 2 หลายเดือนก่อน

    WAHEGURU JI KA KHALSA WAHEGURU JI KI FATEH

  • @user-cr2gd1lt3j
    @user-cr2gd1lt3j 2 หลายเดือนก่อน

    V good...

  • @pawankumar-bj1om
    @pawankumar-bj1om 2 หลายเดือนก่อน

    🙏
    Salute to hard work and dedication👍

  • @baljinderbadesha9770
    @baljinderbadesha9770 2 หลายเดือนก่อน

    Bahut hi vadhiya kmm hai khaguda sahb veer da

  • @simarjitsingh7912
    @simarjitsingh7912 2 หลายเดือนก่อน

    Waheguru ji mehar Kari sab te ji waheguru ji

  • @sonyrattupb7861
    @sonyrattupb7861 2 หลายเดือนก่อน

    sir mere Dubai da truck da lincence aa ji. is tym india ha kuj karna krke krje niche aa aya. j ho skda ta sad lvo greeb da berha paar ho jawe 🙏

  • @AmanSarpanch0002
    @AmanSarpanch0002 2 หลายเดือนก่อน

    Great ❤sir g

  • @ArjanSingh-gh7bi
    @ArjanSingh-gh7bi 2 หลายเดือนก่อน +1

    👌💪🔥 VERY GOOD BAI

  • @boharsandhu4821
    @boharsandhu4821 2 หลายเดือนก่อน +1

    Very nice 🎉🎉🎉🎉🎉🎉🎉🎉

  • @babalpreet-xu5fu
    @babalpreet-xu5fu 2 หลายเดือนก่อน

    Very nice ji

  • @user-kd6kw6pw4h
    @user-kd6kw6pw4h 2 หลายเดือนก่อน

    Vary good Ji

  • @santokhsinghhundal4781
    @santokhsinghhundal4781 2 หลายเดือนก่อน

    Good job

  • @TinkuKumar-vg5iu
    @TinkuKumar-vg5iu 2 หลายเดือนก่อน

    Satnam wahe guru