Prime Report (942) || ਆਸਟ੍ਰੇਲੀਆ ‘ਚ ਗਰੇਵਾਲ ਭਰਾਵਾਂ ਦੀਆਂ ਬੁਲੰਦੀਆਂ-ਅੱਜ ਘਰ ਘਰ ਪੱਕਦਾ ਹੈ ਗਰੇਵਾਲ ਆਟਾ

แชร์
ฝัง
  • เผยแพร่เมื่อ 26 มี.ค. 2024
  • #PrimeAsiaTV #australia #parmvirbaath #village #australianlife #visa #lifestyle #vlog #australiavlog
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 61

  • @buggarsinghsidhu7186
    @buggarsinghsidhu7186 2 หลายเดือนก่อน +13

    ਬਾਠ ਸਾਹਿਬ ਤੁਸੀਂ ਆਸਟਰੇਲੀਆ ਵਿਚ ਸਿੱਖ ਗੇਮਜ਼ ਬਾਰੇ ਦਰਸਾ ਰਹੇ ਹੋ ਹੁਣ ਗਰੇਵਾਲ ਆਟਾ ਵਾਲੇ ਖਾਲਸਿਆਂ ਨਾਲ ਉਹਨਾਂ ਦੀ ਇਥੇ ਸੈਟਲ ਹੋਣ ਸੰਬਧੀ ਅਤੇ ਤਰੱਕੀ ਕਰਨ ਬਾਰੇ ਦਿਖਾ ਰਹੇ ਹੋ ਬਹੁਤ ਵਧੀਆ ਲਗਾ ਸਾਡੇ ਦੂਸਰੇ ਯੂ ਟਿਊਬ ਵਾਲਿਆਂ ਨੇਇਹਨਾਂ ਮੁਲਕਾ ਦਾ ਮਾੜਾ ਪੱਖ ਹੀ ਦਰਸਾਇਆ ਤੁਹਾਡੀ ਪਤਰਕਾਰੀ ਨੂੰ ਸਲਾਮ 2015 ਵਿਚ ਅਸ਼ੀਰਵਾਦ ਆਟਾ ਵੀ ਕਾਫੀ ਮਾਤਰਾ ਵਿਚ ਵਿਕਦਾ ਸੀ ਹੁਣ ਵਾਕਿਆ ਹੀ ਆਸਟਰੇਲੀਆ ਵਿਚ ਗਰੇਵਾਲ ਆਟੇ ਦੀ ਝੰਡੀ ਹੈ ਇਸੇ ਤਰਾਂ ਹੁਣ ਇਥੇ ਮਾਨ ਦੇਸੀ ਘੀ ਕਾਫੀ ਪ੍ਰਚਲਿਤ ਹੈ ਜਦੋਂ ਕੇ ਪਹਿਲਾਂ ਵੇਰਕਾ, ਨੈਸਲੇ ਜਿਆਦਾ ਪ੍ਰਚਲਿਤ ਸਨ ਜੇ ਹੋ ਸਕੇ ਤਾਂ ਮਾਨ ਦੇਸੀ ਘੀ ਵਾਲਿਆਂ ਨਾਲ ਵੀ ਮੁਲਾਕਾਤ ਦਿਖਾ ਦਿਓ ਤੁਸੀਂ ਇੱਥੋਂ ਦੇ ਪੰਜਾਬੀ ਜੋ ਤਰੱਕੀ ਕਰ ਰਹੇ ਹਨ ਬਾਰੇ ਜਰੂਰ ਜਾਣਕਾਰੀ ਦਿੰਦੇ ਰਹੋ ਸ਼ੁਰੂ ਵਿਚ ਛੋਟੇ ਕੰਮ ਕਰਨੇ ਪੈਂਦੇ ਹਨ

  • @dalipsinghadv
    @dalipsinghadv 2 หลายเดือนก่อน +6

    ਬਾਠ ਸਹਿਬ ਤੁਹਾਡਾ ਗਰੇਵਾਲ ਪਰਿਵਾਰ ਨਾਲ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਅਤੇ ਉਤਸ਼ਾਹ ਦਾਇਕ ਹੈ। ਬਾਠ ਸਹਿਬ ਜੀ ਆਪਣੇ ਪੰਜਾਬ ਵਿੱਚ ਗਰੇਵਾਲਾਂ ਨੂੰ ਤਾਂ ਜੱਟਾਂ ਦੇ ਅਗਰਵਾਲ ਕਿਹਾ ਜਾਂਦਾ ਹੈ
    ਬਹੁਤ ਹੀ ਸੂਝਵਾਨ ਕੌਮ ਹੈ। ਪਰਮਾਤਮਾ ਖੁਸ਼ੀਆਂ ਬਖ਼ਸ਼ੇ।

  • @baljindersingh1184
    @baljindersingh1184 2 หลายเดือนก่อน +17

    ਮੇਰੇ ਸੌਹਰੇ ਪਿੰਡ ਮਨਸੂਰਾਂ (ਲੁਧਿਆਣਾ ਤੋਂ ਹਨ ।ਮਿਹਨਤੀ ਪਰਿਵਾਰ ਹੈ ।

  • @Gobinderkaurmaan
    @Gobinderkaurmaan 2 หลายเดือนก่อน +4

    ਬਹੁਤ ਮਿਹਨਤੀ ਪਰਿਵਾਰ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਪਰਮਵੀਰ ਸਿੰਘ ਜੀ ਪਤਾ ਨਹੀ ਕਿੱਥੋ ਲੱਭ ਕੇ ਲੈਕੇ ਆਉਦੇ ਹੋ ਇਹੋ ਜਿਹੇ ਹੀਰੇ ਬਿਲਕੁਲ ਸੱਚਾ ਸੁੱਚਾ ਤੇ ਮਿਹਨਤੀ ਪਰਿਵਾਰ ਸਾਦਾ ਪਰਿਵਾਰ ਮਨ ਨੂੰ ਸਕੂਨ ਮਿਲਿਆ ਸੁਣਕੇ

  • @randhirsingh2559
    @randhirsingh2559 2 หลายเดือนก่อน +4

    ਬਹੁਤ ਵਧੀਆ ਬਾਈਂ ਜੀ ਸਾਨੂੰ ਵੀ ਬਹੁਤ ਮਾਨ ਮਹਿਸੂਸ ਹੋਇਆ ਕੇ ਸਾਡੇ ਭਰਾਵਾਂ ਨੇ ਵਿਦੇਸ਼ਾਂ ਵਿੱਚ ਨਾਂ ਚਮਕਾਇਆ ਪੰਜਾਬ ਦਾ

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @ammybatth4292
    @ammybatth4292 หลายเดือนก่อน

    Great mind leads to great achievement. Well respected, hardworking people of Australia. They are proud of New Australia and we are proud of them.

  • @manmohankaur8468
    @manmohankaur8468 2 หลายเดือนก่อน +6

    Balle balle Grewal sahib punjabian dee shan

  • @GursewakSingh-zw6su
    @GursewakSingh-zw6su 2 หลายเดือนก่อน

    ਸਤਿ ਸ੍ਰੀ ਅਕਾਲ ਜੀ ।ਬਹੁਤ ਵਧੀਆ ਉਪਰਾਲਾ ਵੀਰ ਜੀ ਪਰਮਾਤਮਾ ਮਿਹਰ ਕਰੇ ਅਤੇ ਮਾਣ ਹੋਰ ਵਧੇਰੇ ਪਰਿਵਾਰ ਦਾ ।ਧੰਨਵਾਦ ਬਾਠ ਸਾਹਿਬ ।🙏🙏👍

  • @KaramjitSingh-qt1xx
    @KaramjitSingh-qt1xx 2 หลายเดือนก่อน +2

    Assi v is atta khadaa c bhote hi nice hai Astrilaa daa attaa ji whaguru ji

  • @tirathkaur847
    @tirathkaur847 2 หลายเดือนก่อน +6

    ਵਧੀਆ ਲੱਗੀ ਤੁਹਾਡੀ ਗੱਲਬਾਤ❤❤

    • @jaspuretkaur3922
      @jaspuretkaur3922 2 หลายเดือนก่อน

      Beautiful experience of hard work👍

  • @harmailsingh8109
    @harmailsingh8109 2 หลายเดือนก่อน +3

    England ਵਿੱਚ ਵੀ ਸਪਲਾਈ ਭੇਜੋ

  • @FaraattaTv
    @FaraattaTv 2 หลายเดือนก่อน +2

    Mansuran Pind ludhiana ❤ sade Pind de hun Bhaji honi , grewal Sada Surname , Sanu maan Bhaji hone te bahut mehnati privar aa nd bahut vadia person hun .

  • @parminderdhaliwal7222
    @parminderdhaliwal7222 2 หลายเดือนก่อน +1

    ਮਾਣ ਆ ਵੀਰਾਂ ਤੇ ਅਸੀਂ ਇਕੱਠੇ ਰਹੇ ਆ ।ਅੱਜ ਵੀ ਭਰਾ ਨਾਲ ਖੜ੍ਦੇ ਆ ।

  • @chatwantsinghdeol2848
    @chatwantsinghdeol2848 2 หลายเดือนก่อน

    Menu bahut khusi hai ji garewala ne samesa hi jatta cho jhade gade ne
    Jiada khusi sikhi v sabke rakhi hai ji❤❤❤❤❤❤❤❤❤❤❤❤❤❤❤❤❤❤❤😮😮😮😮😮😮😮😮😮😮😮😮😮😮😮😮😮😮😮

  • @kaursingh6859
    @kaursingh6859 2 หลายเดือนก่อน

    I visited this area 6- 6 2019

  • @official_param6888
    @official_param6888 หลายเดือนก่อน

    ਗਰੇਵਾਲ ਗੋਤ ਤੇ ਅਗਰਵਾਲ ਗੋਤ ਅਲੱਗ ਅਲੱਗ ਹਨ ਜੀ

  • @GurpreetKaur-lx9tp
    @GurpreetKaur-lx9tp 2 หลายเดือนก่อน

    Asi bi veer ji Grewal hi ha Waheguru ji hamesha Chardikla ch rakhan 🙏🇩🇪❤️

  • @jarnailsingh9949
    @jarnailsingh9949 2 หลายเดือนก่อน +1

    575th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @bikramjeetbikram1696
    @bikramjeetbikram1696 2 หลายเดือนก่อน +2

    Very nice

  • @PritpalSingh-vw6py
    @PritpalSingh-vw6py 2 หลายเดือนก่อน +2

    ਫੈਕਟਰੀ ਚਲਦੀ ਤਾਂ ਦਖਾਈ ਨਹੀ

  • @surjitsingh-io1to
    @surjitsingh-io1to 2 หลายเดือนก่อน +4

    ਸਾਬਾਸ਼ ਜਟੌ

  • @mandipkaur8510
    @mandipkaur8510 2 หลายเดือนก่อน

    Very nice information. From yadwinder singh.

  • @kkp1010
    @kkp1010 2 หลายเดือนก่อน +6

    ਪ੍ਰੇਰਨਾ ਸਰੋਤ

  • @suratsingh5188
    @suratsingh5188 2 หลายเดือนก่อน

    0:15

  • @chatwantsinghdeol2848
    @chatwantsinghdeol2848 2 หลายเดือนก่อน

    Jine v andin astrelia newzilend rehde ne sabh de sabh garewal atta hi bato ji dhanwad ji😮😮😮😮😮😮😮😮😮😮😮😮😮😮😮😮😮❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @1997RAJSHAH
    @1997RAJSHAH 2 หลายเดือนก่อน

    ਮੈਂ ਦੋਰਾਹੇ ਜਿਸ ਡੇਅਰੀ ਤੇ ਕੰਮ ਕਰਦਾ ਉਹਨਾਂ ਦੇ ਭਰਾ ਨੇ ਗਰੇਵਾਲ ਆਟੇ ਦੇ ਮਾਲਕ

  • @hakamsinghsidhu6320
    @hakamsinghsidhu6320 2 หลายเดือนก่อน

    Bath sahib thanks far giving good infermation regarding Punjabies in Austerial

  • @harvindersidhu530
    @harvindersidhu530 2 หลายเดือนก่อน

    MOST OF NEW COMERS -NOT HAVE THIS HARD WORK ATTITUDE

  • @darshansingh8348
    @darshansingh8348 2 หลายเดือนก่อน

    Great veer jio, Waheguru keep U always in high spirits 👍🙏🏼

  • @VikasKumar-kb7ko
    @VikasKumar-kb7ko 2 หลายเดือนก่อน

    Waheguru ji apni mehar bnae rkhn eda hi sb te hmesha 🙏❤❤

  • @RajinderSSunner
    @RajinderSSunner 2 หลายเดือนก่อน

    What an insipirational story.

  • @user-fn4xe3pb2c
    @user-fn4xe3pb2c 2 หลายเดือนก่อน

    Bath Sahibji thanks for the show with very humble,nice,friendly and down to earth hardworking family. I have no words for their motivational performance and praise. God bless them. Thanks again

  • @harmandeep6457
    @harmandeep6457 2 หลายเดือนก่อน +2

    Grewal atta bahut vadiya, hun asi new Zealand ch grewal atta hi vartde aa

    • @tirathkaur847
      @tirathkaur847 2 หลายเดือนก่อน

      ਵੀਰ ਜੀ ਕਿਸ ਤਰ੍ਹਾਂ ਦੀ ਜਿੰਦਗੀ ਹੈ ਬਾਹਰ, ਪੰਜਾਬ ਨੂੰ ਵੀ ਮਿੱਸ ਕਰਦੇ ਹੋ🙏

    • @harmandeep6457
      @harmandeep6457 2 หลายเดือนก่อน +3

      Kuch ni bahr bus apne Punjabi bhed chal ch hi Ture ounde aa, ASI v onna chu hiaa, baba mehar kare Punjab muda ge jaldi, manu ta Punjab nal bahut Pyar aa

    • @tirathkaur847
      @tirathkaur847 2 หลายเดือนก่อน

      @@harmandeep6457 ਵਧੀਆ ਗੱਲ ਹੈ ਜੀ,ਸਾਨੂੰ ਵੀ ਪਹਿਲਾਂ ਬਹੁਤ ਚੰਗਾ ਲੱਗਦਾ ਸੀ ਬਾਹਰ ਜਾਣਾ ਪਰ ਹੁਣ ਜਦੋਂ ਬੇਟੇ ਨੂੰ ਬਾਹਰ ਭੇਜ ਬੈਠੇ ਹਾਂ ਕਰਜ ਬਹੁਤ ਚੜ ਗਿਆ ਹੁਣ ਪਤਾ ਰਹੇ ਹਾਂ ਪਹਿਲਾਂ25ਲੱਖ ਜੂਕੇ ਲਾਇਆ ਹੁਣ 18ਅੱਗੋਂ ਲਾ ਕੇ ਜੂ ਐਸ ਏ ਂਭੇਜਿਆ ਭੇਡ ਚਾਲ ਹੈ ਸਭ

  • @HealthSpeakerShow
    @HealthSpeakerShow 2 หลายเดือนก่อน +1

    Nice one self employed is good one everywhere🎉❤👌👍🙏

  • @davidsahota9657
    @davidsahota9657 2 หลายเดือนก่อน

    Bhut bhut dhanawad sir

  • @Ravidas.Melbourne.1111
    @Ravidas.Melbourne.1111 2 หลายเดือนก่อน +1

    Contact information I need sir if possible 🙏🏻 please please

  • @sukhjeetsp1789
    @sukhjeetsp1789 2 หลายเดือนก่อน

    👌👌👌👌

  • @kesarsingh8436
    @kesarsingh8436 2 หลายเดือนก่อน

    Good job 👍

  • @harwindergrewal6679
    @harwindergrewal6679 2 หลายเดือนก่อน

    Very interesting show,

  • @baljitkaur4755
    @baljitkaur4755 2 หลายเดือนก่อน +1

    Village daso

  • @MasterShamsherSingh
    @MasterShamsherSingh 2 หลายเดือนก่อน

    I have visited this area 2-3-2024

  • @jaspreetsekhon4633
    @jaspreetsekhon4633 2 หลายเดือนก่อน

    ਥਾਲ਼ ਵਿੱਚ ਤਿੰਨ ਵਸਤੂ ਪਰਿਓ ਸ਼ਬਦ ਸੰਤੋਖ ਵਿਚਾਰੋ ਸਾਡੇ ਬਾਬੇ ਨੇ ਸਾਨੂੰ ਪਹਿਲਾਂ ਹੀ ਕਿਹਾ

  • @AvtarSingh-el2rz
    @AvtarSingh-el2rz 2 หลายเดือนก่อน

    Very good job

  • @jagdipsingh2829
    @jagdipsingh2829 2 หลายเดือนก่อน +1

    Very nice 👍🏽

  • @ManpreetSingh-pn3oq
    @ManpreetSingh-pn3oq 2 หลายเดือนก่อน

    Very nice 👍

  • @mandeepsinghsohal6662
    @mandeepsinghsohal6662 2 หลายเดือนก่อน

    Plastic de dhagey v mildey ne kirpa kr k o theak kro

  • @GuriSingh-lj9uo
    @GuriSingh-lj9uo 2 หลายเดือนก่อน

    Good on u guys but I have bought this atta once and te channeya v ni c te I have returned it back

  • @harvindersidhu530
    @harvindersidhu530 2 หลายเดือนก่อน

    NEW COMERS SHOULD LEARN FROM THIS --TIME AND PATIENCE

  • @amritchadha6707
    @amritchadha6707 2 หลายเดือนก่อน

    What's the name of this village pl write in English 😊

  • @chatwantsinghdeol2848
    @chatwantsinghdeol2848 2 หลายเดือนก่อน

    Begg kapre da v la sakde ho ji❤❤❤❤❤❤❤❤❤

  • @nreworld
    @nreworld 2 หลายเดือนก่อน

    punjab wich kyon nahi karde kaam ... punjab toh videsh na jao .. punjab aaj sab toh bure dor wich . paisa taraki sab kuch nahi . punjabi sikh hindu leave punjab . settle abroad .. punjab suffer demography change day by day ..

  • @parwindersingh6688
    @parwindersingh6688 2 หลายเดือนก่อน

    Atta like Rubber.. very bad quality. They peel wheat. Not whole wheat. If using long time, have too much stomach problems...

  • @harmailsingh8109
    @harmailsingh8109 2 หลายเดือนก่อน +3

    ਚੇਨਲ ਆਲੇ ਮੁੰਡੇ ਦਾ contact number ?

  • @GurtejSingh-hg5dd
    @GurtejSingh-hg5dd 2 หลายเดือนก่อน +2

    Very nice