ਫਲ ਸੁੱਕਣੇ

แชร์
ฝัง
  • เผยแพร่เมื่อ 29 ต.ค. 2024

ความคิดเห็น • 29

  • @bhupinderkaur101
    @bhupinderkaur101 4 หลายเดือนก่อน +3

    ਹਰੀਆਂ ਵੇਲਾਂ ਸੋਹਣੀਆਂ

  • @VeerSingh-u2i2j
    @VeerSingh-u2i2j หลายเดือนก่อน

    Hun September vich
    Toriya kdooo la sakda v
    Garmi vich lagi nai koye sabji

  • @balwinderbains1313
    @balwinderbains1313 4 หลายเดือนก่อน +6

    ਝੋਨਾ ਨਾਂ ਲਾੳ ਜੀ। ਬੇਨਤੀ ਹੈ। ਬੱਸ ਸਬਜ਼ੀ ਲਾੳ

    • @Gur558
      @Gur558 4 หลายเดือนก่อน

      Do not drink water.request

  • @jottasangha4565
    @jottasangha4565 4 หลายเดือนก่อน

    Bhut Vaidya ji

  • @narinderSingh-tf5op
    @narinderSingh-tf5op 4 หลายเดือนก่อน +1

    ਬਾਈ ਜੀ ਕਦੁਆ ਦਾ ਸਾਈਜ਼ ਨਹੀਂ ਵੱਡਾ ਹੋ ਰਿਹਾ ਛੋਟੇ ਛੋਟੇ ਕਦੁ ਲੱਗ ਰਹੇ

  • @palgill5522
    @palgill5522 4 หลายเดือนก่อน

    Good

  • @Gur558
    @Gur558 4 หลายเดือนก่อน

    Good information keep up

  • @RUNGLAPUNJAB
    @RUNGLAPUNJAB 4 หลายเดือนก่อน

    ਵਲ ਬਹੁਤ ਵਧੀ ਆ ਤੋਰੀ ਦੀ ਪਰ ਫਲ ਸਿਰਫ ਇਕ ਦੋ ਮੀਟਰ ਤਕ ਹੀ ਲਗ ਰਿਹਾ

  • @jaswindersingh6776
    @jaswindersingh6776 4 หลายเดือนก่อน

    ਵੀਰ ਜੀ ਸ਼ਿਮਲਾ ਮਿਰਚ ਦਾ ਕਰਲੀ ਰੋਗ ਦਾ ਇਲਾਜ ਦੱਸੋ ਜੀ

  • @DeepS-ey6fm
    @DeepS-ey6fm 2 หลายเดือนก่อน +1

    ਸਰਦਾਰ ਸਾਹਿਬ ਵਲ ਤੋਰੀਆ 2 ਮਹੀਨੇ ਦੀਆ ਹੋ ਗਈਆ ਨੇ ਫੁਲ ਲਗ ਕੇ ਝੜ ਜਾਂਦੇ ਨੇ । ਉਨਾਂ ਦਾ ਕੋਈ ਇਲਾਜ ਦਸ । ਵਰਨਾ

  • @RanjitSingh-b9x
    @RanjitSingh-b9x 2 หลายเดือนก่อน

    Jogi lgda yr a bnda taa😂😂😂

  • @Bhupinderkaurdhaliwalusa
    @Bhupinderkaurdhaliwalusa 4 หลายเดือนก่อน

    ਤੁਸੀਂ ਕਮੈਟ ਦਾ ਜ਼ਰੂਰ ਜੁਆਬ ਦਿਆ ਕਰੋ ਮੇਰੇ ਘੀਆ ਕੱਦੂ ਲੰਬੇ ਲੱਗਦੇ ਤੇ ਹਨ ਪਰ ਪਰ ਤਿੰਨ ਚਾਰ ਇੰਚ ਦਾ ਹੋ ਕੇ ਸੁੱਕ ਝੜ ਜਾਦੇ ਹਨ ਇਸ ਦਾ ਜ਼ਰੂਰ ਇਲਾਜ ਦੱਸੋ ਮੈਂ ਤੇ ਘਰ ਹੀ ਵੇਲ਼ਾ ਲਾਈਆਂ ਹਨ ਵੇਲਾ ਵੀ ਚਾਰ ਕੁ ਹਨ

    • @Shinderkaurvlogs
      @Shinderkaurvlogs  4 หลายเดือนก่อน

      ਗਰਮੀ ਫਲ ਨਹੀਂ ਰਹਿਣ ਦਿੰਦੀ

    • @Shinderkaurvlogs
      @Shinderkaurvlogs  4 หลายเดือนก่อน

      ਮੰਜਾ ਜਾ ਪੱਲੀ ਬੰਨ ਕੇ ਛਾਂ ਕਰੋ

    • @Shinderkaurvlogs
      @Shinderkaurvlogs  4 หลายเดือนก่อน

      ਪਾਣੀ ਡੱਕ ਕੇ ਰਾਤ ਨੂ

    • @balwinderbains1313
      @balwinderbains1313 4 หลายเดือนก่อน

      ਝੋਨੇ ਦੀ ਜਗਾ ਸਬਜ਼ੀਆਂ ਹੀ ਲਾੳ

    • @Bhupinderkaurdhaliwalusa
      @Bhupinderkaurdhaliwalusa 4 หลายเดือนก่อน

      @@balwinderbains1313 ਭੈਣੇ ਮੇਰੀਏ ਝੋਨਾ ਕਿੱਥੇ ਲਾਵਾਂ ਬੈਂਕ ਯਾਰਡ ਵਿੱਚ ਮੈਂ ਤੇ ਘਰ ਲਈ ਹੀ ਸਬਜ਼ੀ ਲਾਈ ਹੈ ਮੈਂ ਤੇ ਆਮਰੀਕਾ ਵਿੱਚ ਬੈਠੀ ਹਾਂ ਤੁਹਾਨੂੰ ਕੋਈ ਭੁਲੇਖਾ ਲੱਗਾ ਭੈਣੇ ਬੀਬੀਏ ਰਾਣੀਏ

  • @jagpalsingh3053
    @jagpalsingh3053 4 หลายเดือนก่อน

    Sab gup hai koi fada nahin garmi buhat jyada hai

    • @Shinderkaurvlogs
      @Shinderkaurvlogs  4 หลายเดือนก่อน

      ਭਾਂਪੇ ਦੇ ਲੱਗਦੇ ਦਿਖਾਏ ਵੀਡੀਉ ਚ ਇਹ ਸ਼ਿਮਲਾ ਤਾਂ ਨਹੀਂ

    • @Shinderkaurvlogs
      @Shinderkaurvlogs  4 หลายเดือนก่อน

      ਗੱਪ ਆ ਵੱਡ ਦੇ ਸਾਰੇ

    • @Shinderkaurvlogs
      @Shinderkaurvlogs  4 หลายเดือนก่อน

      ਗਰਮੀ ਚ ਮੰਡੀ ਸਬਜ਼ੀ ਨਹੀਂ ਵਿਕਦੀ

    • @PardeepKumar-bj9pc
      @PardeepKumar-bj9pc 4 หลายเดือนก่อน

      Mircha de full sukde jande fall ni lgda hall dseo g

  • @Bhupinderkaurdhaliwalusa
    @Bhupinderkaurdhaliwalusa 4 หลายเดือนก่อน

    ਮੇਰੀਆਂ ਤੇ ਵੇਲਾਂ ਵੀ ਬਹੁਤ ਹਰੀਆ ਹਨ ਵੱਧਦੀਆ ਵੀ ਬਹੁਤ ਹਨ ਮੇਲ ਫੁੱਲ ਜ਼ਿਆਦਾ ਲੱਗਦੇ ਹਨ ਮੈਂ ਤੇ ਕਟਿੰਗ ਵੀ ਕਰ ਦਿੱਤੀ ਹੈ ਪਰ ਕੱਦੂ ਫਿਰ ਵੀ ਤਿੰਨ ਚਾਰ ਇੰਚ ਦਾ ਹੋ ਕੇ ਸੁੱਕ ਜਾਂਦਾ ਹੈ

    • @Shinderkaurvlogs
      @Shinderkaurvlogs  4 หลายเดือนก่อน

      ਫਸ ਲੱਗੇਗਾ

    • @Shinderkaurvlogs
      @Shinderkaurvlogs  4 หลายเดือนก่อน

      ਕਿਸੇ ਨੂੰ ਛਾਂ ਕਰੋ ਕੁਝ ਤਾਂ ਹੋਵੇ

    • @Bhupinderkaurdhaliwalusa
      @Bhupinderkaurdhaliwalusa 4 หลายเดือนก่อน

      @@Shinderkaurvlogs ਫਸ ਲੱਗੇਗਾ ਦਾ ਕੀ ਮਤਲਵ ਹੈ ਸਮਝ ਨਹੀ ਆਈ ਵੀਰੇ