Shinder kaur vlogs
Shinder kaur vlogs
  • 238
  • 1 380 083

วีดีโอ

ਲਸਣ ਲੋਹਾ ਕੋਲਾ ਪਾਣੀ @Shinderkaurvlogs
มุมมอง 1.2K9 ชั่วโมงที่ผ่านมา
#farming #vegetablefarming #gardening #howtogrowwintervegetables #garden #punjabagriculture #garlic
ਗਾਜਰ ਤਿਆਰ @Shinderkaurvlogs
มุมมอง 40414 ชั่วโมงที่ผ่านมา
#farming #vegetablefarming #gardening #howtogrowwintervegetables #carrot #punjab #organic
ਗਮਲੇ ਦੀ ਉਪਜਾਊ ਮਿੱਟੀ ਬਣਾਉ@Shinderkaurvlogs
มุมมอง 23021 ชั่วโมงที่ผ่านมา
#farming #vegetablefarming #agriculture #howtogrowwintervegetables #gardening #garden #organic #pottingsoil
ਜੰਮਦੇ ਲਸਣ ਨੂੰ ਸਾਣ@Shinderkaurvlogs
มุมมอง 2.4Kวันที่ผ่านมา
#garlic #farming #vegetablefarming #howtogrowwintervegetables #gardening #punjab #wintervegetables #organicvegitable
ਕੱਤਕ ਚ ਗਾਜਰ ਬੀਜੋ@Shinderkaurvlogs
มุมมอง 512วันที่ผ่านมา
#carrot #vegetablefarming #howtogrowwintervegetables #gardening #wintervegetables #punjab
ਲਸਣ ਸੱਤ ਦਿਨ@Shinderkaurvlogs
มุมมอง 257วันที่ผ่านมา
#farming #vegetablefarming #garden #howtogrowwintervegetables #punjab #wintervegetables #garlic
ਸਬਜ਼ੀ ਦੀ ਦੀਵਾਲੀ ਪੂਜਾ@Shinderkaurvlogs
มุมมอง 415วันที่ผ่านมา
#farming #vegetablefarming #gardening #howtogrowwintervegetables #garden #punjabagriculture #wintervegetables #organicvegitable
ਗੋਭੀ ਕੁਦਰਤੀ ਲਗਾਉ @Shinderkaurvlogs
มุมมอง 56114 วันที่ผ่านมา
#farming #vegetablefarming #garden #howtogrowwintervegetables #wintervegetables #9815233944
ਰੁੱਤ ਲਸਣ ਦੀ @Shinderkaurvlogs
มุมมอง 92114 วันที่ผ่านมา
#farming #vegetablefarming #garden #howtogrowwintervegetables #punjab #agriculture #garlic
ਅੋਰਗੈਨਿਕ ਦਾ ਮੁੱਢ @Shinderkaurvlogs
มุมมอง 19721 วันที่ผ่านมา
#farming #vegetablefarming #punjab #howtogrowwintervegetables #punjabagriculture #wintervegetables #organicvegitable
ਲਸਣ ਇੰਝ ਬੀਜੋ @Shinderkaurvlogs
มุมมอง 8K21 วันที่ผ่านมา
#farming #vegetablefarming #punjab #garden #howtogrowwintervegetables #garlic
ਕੁਦਰਤੀ ਗੋਬੀ (1)@Shinderkaurvlogs
มุมมอง 425หลายเดือนก่อน
#vegetablefarming #couliflower #wintervegetables #organicvegitable #howtogrowwintervegetables
Sweet poison couliflower​@Shinderkaurvlogs
มุมมอง 942หลายเดือนก่อน
Sweet poison couliflower​@Shinderkaurvlogs
ਘਰ ਘਰ ਮਟਰ@Shinderkaurvlogs
มุมมอง 3.3Kหลายเดือนก่อน
ਘਰ ਘਰ ਮਟਰ@Shinderkaurvlogs
ਪਾਣੀ ਧਨੀਆ ਪਾਲਕ ਨੂੰ @Shinderkaurvlogs
มุมมอง 2Kหลายเดือนก่อน
ਪਾਣੀ ਧਨੀਆ ਪਾਲਕ ਨੂੰ @Shinderkaurvlogs
ਮੂਲੀ ਗਾਜਰ ਦੀ ਤੇਜ ਵਿਧੀ@Shinderkaurvlogs
มุมมอง 3Kหลายเดือนก่อน
ਮੂਲੀ ਗਾਜਰ ਦੀ ਤੇਜ ਵਿਧੀ@Shinderkaurvlogs
ਧਨੀਆ ਪਾਲਕ ਤਕਨੀਕ@Shinderkaurvlogs
มุมมอง 4.3Kหลายเดือนก่อน
ਧਨੀਆ ਪਾਲਕ ਤਕਨੀਕ@Shinderkaurvlogs
ਮਹੀਨੇ ਚ ਬਣਿਆ ਦੇਖੋ@Shinderkaurvlogs
มุมมอง 297หลายเดือนก่อน
ਮਹੀਨੇ ਚ ਬਣਿਆ ਦੇਖੋ@Shinderkaurvlogs
Fully organic coriander@Shinderkaurvlogs
มุมมอง 475หลายเดือนก่อน
Fully organic coriander@Shinderkaurvlogs
ਗਾਜਰ ਦੀ ਬਿਜਾਈ@Shinderkaurvlogs
มุมมอง 7Kหลายเดือนก่อน
ਗਾਜਰ ਦੀ ਬਿਜਾਈ@Shinderkaurvlogs
ਮਹੀਨੇ ਚ ਸਾਗ@Shinderkaurvlogs
มุมมอง 1.4Kหลายเดือนก่อน
ਮਹੀਨੇ ਚ ਸਾਗ@Shinderkaurvlogs
Grow coriander after rain @Shinderkaurvlogs
มุมมอง 890หลายเดือนก่อน
Grow coriander after rain @Shinderkaurvlogs
ਨਹੀਂ ਮੁੱਕਦੀ ਮੇਥੀ@Shinderkaurvlogs
มุมมอง 3902 หลายเดือนก่อน
ਨਹੀਂ ਮੁੱਕਦੀ ਮੇਥੀ@Shinderkaurvlogs
ਪਾਲਕ ਧਨੀਆ ਮੇਥੀ@Shinderkaurvlogs
มุมมอง 1.7K2 หลายเดือนก่อน
ਪਾਲਕ ਧਨੀਆ ਮੇਥੀ@Shinderkaurvlogs
ਦੁਬਾਰਾ ਮਿਰਚ ਲਵੋ@Shinderkaurvlogs
มุมมอง 5812 หลายเดือนก่อน
ਦੁਬਾਰਾ ਮਿਰਚ ਲਵੋ@Shinderkaurvlogs
How to save winter vegetables now@Shinderkaurvlogs
มุมมอง 9122 หลายเดือนก่อน
How to save winter vegetables now@Shinderkaurvlogs
ਮੇਥੇ ਮੇਥੀ ਦੀ ਅਗੇਤੀ ਬਿਜਾਈ@Shinderkaurvlogs
มุมมอง 1.1K2 หลายเดือนก่อน
ਮੇਥੇ ਮੇਥੀ ਦੀ ਅਗੇਤੀ ਬਿਜਾਈ@Shinderkaurvlogs
ਬਿਨਾ ਗੋਬਰ ਢੇਰ@Shinderkaurvlogs
มุมมอง 2.2K2 หลายเดือนก่อน
ਬਿਨਾ ਗੋਬਰ ਢੇਰ@Shinderkaurvlogs
ਸਰੋ ਸਾਗ਼ ਲਈ@Shinderkaurvlogs
มุมมอง 16K2 หลายเดือนก่อน
ਸਰੋ ਸਾਗ਼ ਲਈ@Shinderkaurvlogs

ความคิดเห็น

  • @bhupinderkaur101
    @bhupinderkaur101 วันที่ผ่านมา

    ਭੈਣਾਂ ਨੂੰ ਮਿਲਣ ਦਾ ਸਮਾਂ ਕੱਢ ਲਿਆ ਕਰੋ ਖੁਸ਼ ਰਹੋ ਆਬਾਦ ਰਹੋ

  • @jagpreetsingh56
    @jagpreetsingh56 3 วันที่ผ่านมา

    ਹੁਣ ਵੀ ਲਗਾ ਸਕਦੇ ਹਾਂ ਜੀ ਲਸਣ।

    • @Shinderkaurvlogs
      @Shinderkaurvlogs 3 วันที่ผ่านมา

      ਹਾ ਪੰਦਰਾਂ ਤੱਕ

  • @BaldevSingh-su2bp
    @BaldevSingh-su2bp 3 วันที่ผ่านมา

    Bhai g kehri viraity di kanak di roti badhia bandi aa

    • @Shinderkaurvlogs
      @Shinderkaurvlogs 3 วันที่ผ่านมา

      Hd 3086 ਰੋਟੀ ਲਈ ਸਭ ਤੋਂ ਵਧੀਆ ਹੈ

    • @BaldevSingh-su2bp
      @BaldevSingh-su2bp 3 วันที่ผ่านมา

      @Shinderkaurvlogs madum g 187 kiwen aa

  • @BaldevSingh-su2bp
    @BaldevSingh-su2bp 3 วันที่ผ่านมา

    Lasan g ajj kall lagan wali pasheti hou ya ageti please replay🙏🙏🙏🙏🙏🙏🙏🙏

    • @Shinderkaurvlogs
      @Shinderkaurvlogs 3 วันที่ผ่านมา

      ਪੰਦਰਾਂ ਨਵੰਬਰ ਤੱਕ ਪਛੇਤ ਨਹੀਂ

    • @Shinderkaurvlogs
      @Shinderkaurvlogs 3 วันที่ผ่านมา

      ਪਹਿਲਾਂ ਗਰਮੀ ਵਾਲਾ ਖਰਾਬ ਹੋ ਗਿਆ

  • @Sandhu-ve8gr
    @Sandhu-ve8gr 4 วันที่ผ่านมา

    ਜੋ ਰੇਤ ਤੁਸੀ ਵਰਤੀ ਆ ਜੇ ਓਸ ਤਰਾ ਦੀ ਨਾ ਮਿਲੇ ਤਾਂ ਜਿਹੜੀ ਰੇਤ ਮਿਸਤਰੀ ਵਰਤਦੇ ਹਨ , ਉਹ ਰੇਤ ਵਰਤ ਸਕਦੇ ਹਾਂ

    • @Shinderkaurvlogs
      @Shinderkaurvlogs 3 วันที่ผ่านมา

      ਮੈ ਟਿਉਵਲ ਦਾ ਰੇਤਾ ਪਾਇਆ ਕੋਈ ਵੀ ਹੋਵੇ

    • @Sandhu-ve8gr
      @Sandhu-ve8gr 3 วันที่ผ่านมา

      @Shinderkaurvlogs ਧੰਨਵਾਦ

  • @AMLIANdeSardar
    @AMLIANdeSardar 4 วันที่ผ่านมา

    ਤੁਹਾਡਾ ਲਸਣ ਬਹੁਤ ਵਧੀਆ ਹੁੰਦਾ

  • @AMLIANdeSardar
    @AMLIANdeSardar 4 วันที่ผ่านมา

    ਇਹ ਗੱਲ ਹਰ ਕੋਈ ਨਹੀ ਦਸਦਾ ਬਾਬਾ

  • @InstaDhillon
    @InstaDhillon 4 วันที่ผ่านมา

    🎉

  • @bhupinderkaur101
    @bhupinderkaur101 5 วันที่ผ่านมา

    ਭੈਣਾਂ ਦਾ contact block ਨਾ ਕਰੋ ਤੇਰੀ ਸੁੱਖ ਹੀ ਮੰਗਦੀਆਂ ਹੋਰ ਕੁੱਝ ਨਹੀਂ ਚਾਹੀਦਾ ਕਾਕਾ

  • @BaldevSingh-su2bp
    @BaldevSingh-su2bp 5 วันที่ผ่านมา

    Chappan kaddu di ageti bijai kinni tarrek nu hundi aa please bhaen g dadso

  • @tarsembuttar8225
    @tarsembuttar8225 6 วันที่ผ่านมา

    ਕਿਹੜੇ ਮਹੀਨੇ ਬਿਜਾਈ ਕੀਤੀ ਸੀ ਜੀ?

  • @VeerSingh-u2i2j
    @VeerSingh-u2i2j 6 วันที่ผ่านมา

    Kina din vich ready ho gai

    • @Shinderkaurvlogs
      @Shinderkaurvlogs 6 วันที่ผ่านมา

      Hale 45 din hoe .week hor full ready

  • @MeenuSharma-is4ir
    @MeenuSharma-is4ir 6 วันที่ผ่านมา

    Smaan khat khada Lagda

  • @herditsingh8614
    @herditsingh8614 7 วันที่ผ่านมา

    Ye kon sa namak hai sendha namak ya kala namk

  • @sachiangallangurpreetsingh1407
    @sachiangallangurpreetsingh1407 8 วันที่ผ่านมา

    ਸਾਡੀ video ਦੇਖ ਲੋ ਇਸ ਤੋਂ ਦੁੱਗਣੀ ਵਧੀਆ ਤਰੀਕਾ ਕੋਈ ਮੇਹਨਤ ਨੀ ਅਓੰਦੀ

    • @Shinderkaurvlogs
      @Shinderkaurvlogs 7 วันที่ผ่านมา

      ਵੀਰ ਮੈਂ ਖੇਤੀ ਕਰਦਾ ਵੀਡੀਉ ਵਧੀਆ ਘਟੀਆ ਦਾ ਮੁਕਾਬਲਾ ਨਹੀਂ

    • @Shinderkaurvlogs
      @Shinderkaurvlogs 7 วันที่ผ่านมา

      ਮੈ ਲਸਣ ਦਾ ਅੋਰਗੈਨਿਕ ਇਕ ਏਕੜ ਲਾਇਆ

    • @AMLIANdeSardar
      @AMLIANdeSardar 7 วันที่ผ่านมา

      ਮਿਹਨਤ ਤੋ ਬੀਮਾਰੀ ਪੈਦੀ ਮਿਹਨਤ ਨਾ ਕਰਨ ਨਾਲ ਬੀਮਾਰੀਆ ਹੋਏ

    • @AMLIANdeSardar
      @AMLIANdeSardar 7 วันที่ผ่านมา

      ਬਾਬਾ ਮਿਹਨਤ ਕਰਨ ਨੂੰ ਕਹਿਦਾ ਮੈਂ ਤੇਰੀ ਵੀ ਦੇਖੀ ਜੁਆਕਾ ਪਰ ਇਹ ਜਿਆਦਾ ਵਧੀਆ ਜੋ ਹਮੇਸ਼ਾ ਹਰ ਕੰਮ ਕਰਦਾ

    • @AMLIANdeSardar
      @AMLIANdeSardar 7 วันที่ผ่านมา

      ਮਿਹਨਤ ਤੋ ਜੀਅ ਨਾ ਚੁਰਾ

  • @sachiangallangurpreetsingh1407
    @sachiangallangurpreetsingh1407 8 วันที่ผ่านมา

    th-cam.com/video/sXLAGqs3vMg/w-d-xo.htmlsi=FoYC5OkJkfRBiYDQ

  • @Sandhu-ve8gr
    @Sandhu-ve8gr 8 วันที่ผ่านมา

    ਮਿੱਟੀ ਜਿਆਦਾ ਹੀ ਤਾਕਤਵਰ ਨਹੀਂ ਬਣ ਗਈ ਕਿਤੇ ਬੂਟੇ ਹੀ ਨਾ ਮਚ ਜਾਣ

    • @Shinderkaurvlogs
      @Shinderkaurvlogs 8 วันที่ผ่านมา

      ਬਾਈ ਤੂੰ ਇਕ ਗਮਲਾ ਬਣਾ ਕੇ ਦੇਖ

    • @Sandhu-ve8gr
      @Sandhu-ve8gr 6 วันที่ผ่านมา

      @Shinderkaurvlogs ਜਰੂਰ ਜੀ

  • @Sandhu-ve8gr
    @Sandhu-ve8gr 8 วันที่ผ่านมา

    ਗਾਜਰ ਬੂਟੀ ਤਾਂ ਕਹਿੰਦੇ ਮਾੜੀ ਹੁੰਦੀ ਆ ਸਭ ਕਾਸੇ ਲਈ

  • @shivtarsingh9346
    @shivtarsingh9346 10 วันที่ผ่านมา

    ਬਹੁਤ ਵਧੀਆ ਜਾਣਕਾਰੀ ਜੀ

  • @AMLIANdeSardar
    @AMLIANdeSardar 10 วันที่ผ่านมา

    ਪਰਾਲੀ ਪਾ ਦੇ ਸਾਲੀਆ ਕੰਮ ਨਾ ਕਰਿਓ

  • @dilbagsinghsarwara205
    @dilbagsinghsarwara205 10 วันที่ผ่านมา

    ਲਸਣ ਲਾਕੇ ਪਰਾਲੀ ਪਾਦੋ ਕੋਈ ਗੋਡੀ ਦੀ ਲੋੜ ਨੀ ਨਾਂ ਕੱਖ ਉਗਦੇ ਆ ਥਾਂ ਵੀ ਪੋਲਾ ਰਹੰਦਾ

    • @AMLIANdeSardar
      @AMLIANdeSardar 10 วันที่ผ่านมา

      ਤੇਰੇ ਵਰਗੇ ਨਿਕੰਮੇ ਬੇੜਾ ਗਰਕ ਕੀਤਾ

    • @Shinderkaurvlogs
      @Shinderkaurvlogs 10 วันที่ผ่านมา

      ਵੀਰ ਇਹ ਲਸਣ ਨੂੰ ਕਾਮਯਾਬ ਕਰਨ ਲਈ ਗੋਡੀਆਂ ਜ਼ਰੂਰੀ ਆ

    • @Shinderkaurvlogs
      @Shinderkaurvlogs 10 วันที่ผ่านมา

      ਕੱਖ ਰੋਕਣ ਦੇ ਤਾ ਬਹੁਤ ਤਰੀਕੇ ਆ

    • @ਗੁਰਬਾਣੀਵੀਚਾਰ-ਫ6ਚ
      @ਗੁਰਬਾਣੀਵੀਚਾਰ-ਫ6ਚ 9 วันที่ผ่านมา

      ਵੀਰ ਜੀ ਵੱਟਾਂ ਤੇ ਲਸਣ ਲਾਇਆ ਕਿ ਗੁੱਡਿਆ ਜਾਊ ਗਾ। ਦੂਸਰਾ ਦੇਸੀ ਰੇ ਦੀ ਥਾਂ ਡੀਏਪੀ ਪਾ ਸਖਦੇ ਆ। ਤੇ ਪਾਣੀ ਕਿੰਨੇ ਟਾਈਮ ਤੁ ਦੇਈਏ ਦਸਿਓ ਜਰੂਰ ਵਹੋਤ ਧੰਨਵਾਦ

    • @Shinderkaurvlogs
      @Shinderkaurvlogs 9 วันที่ผ่านมา

      @@ਗੁਰਬਾਣੀਵੀਚਾਰ-ਫ6ਚ dap ਥੋੜਾ ਪਾਈਉ

  • @GurtajSingh-hd7gq
    @GurtajSingh-hd7gq 10 วันที่ผ่านมา

    Nice 👍

  • @inderjitnagra196
    @inderjitnagra196 11 วันที่ผ่านมา

    Began nu fal ni lagda

  • @Sidhumoosewale-d2s
    @Sidhumoosewale-d2s 12 วันที่ผ่านมา

    ਜੇਕਰ ਅਪਾ ਬਿਨਾ ਵੱਟ ਤੋ ਗਾਜਰ,ਮੂਲੀ,ਚਿਕਾਂਦਰ,ਸਾਗਮੁਲ ਨੂੰ ਕਿਆਰੀ ਚ ਬੀਜ ਕੇ ਉੱਪਰ ਪਾਣੀ ਲਗਾਏ ਉਗੀ ਕੇ ਨਹੀਂ❤

  • @rajkang69
    @rajkang69 12 วันที่ผ่านมา

    ਬਾਕੀ ਛੱਡ ਆਹ ਮੇਨ ਲੌਗੋ / ਫੋਟੋ ਤੇ ਬੀਬੀ ਦੇ ਸਿਰ ਉੱਤੇ ਕੋਈ ਚੁੰਨੀ ਨਹੀਂ ਤਾਂ ਕੱਪੜਾ ਹੀ ਰੱਖ ਦਿਓ ?? ਪਰ ਲੱਗਦਾ ਬੀਬਾ ਜੀ ਨੇ ਤਾਂ ਸਿਰਸੇ ਵਾਲੇ ਦਾ ਲੌਕਟ ਗਲ਼ ਵਿੱਚ ਪਾਇਆ ਹੋਇਆ 😢 ਕੇ ਨਹੀ ????? 🤯🧔🏽‍♀️🤓🥸🙉🥷🏻👧🤦‍♀️🤒 ਜੈ ਬਾਬਿਆਂ ਦੀ ਗੁਫਾ ਦੀ 👹👻😹😻👩🏼‍❤️‍💋‍👨🏽! ਮਿਹਨਤ ਕਰਨਾ ਕਿਰਤ ਕਰਨਾ ਤਾਂ ਬਹੁਤ ਵਧੀਆ ਪਰ ਆਹ ਵਹਿਮਾਂ-ਭਰਮਾਂ ਵਿੱਚ ਨਾ ਪਵੋ ਨਾ ਦੂਜਿਆਂ ਨੂੰ ਪਾਵੋ 😢 ਇਹ ਵੀ ਪਾਪ ਹੈ!।

    • @Shinderkaurvlogs
      @Shinderkaurvlogs 12 วันที่ผ่านมา

      ਇਹ ਬੀਬੀ ਕਨੇਡੀਅਨ ਆ

    • @AMLIANdeSardar
      @AMLIANdeSardar 12 วันที่ผ่านมา

      ਸਾਲਾ ਚੂਨੀ ਦਾ ਜੋ ਗੰਦੀਆ ਲਿਖਣ ਵਾਲੀਆ ਵੀਡੀਓ ਬਣਦੀ ਉਹ ਸਿਰ ਤੇ ਚੁਨੀ ਲਈ ਹੁੰਦੀ ਤੇਰੇ ਵਰਗੇ ਟਟੂ ਵਾਰ ਵਾਰ ਦੇਖਦੇ ਆ

    • @AMLIANdeSardar
      @AMLIANdeSardar 12 วันที่ผ่านมา

      ਸਿਰ ਦਿਨ ਨੂ ਢਕਣ ਵਾਲੇ ਰਾਤ ਨੂ ਪਤਾ ਏ ਕੀ ਕਰਦੇ

  • @VeerSingh-u2i2j
    @VeerSingh-u2i2j 13 วันที่ผ่านมา

    Very nice uncle ji Tuci flower 🌷 dso Verity

  • @BaljitKaur-l6r
    @BaljitKaur-l6r 13 วันที่ผ่านมา

    Very nice video 🎉🎉❤❤❤❤❤

  • @Sandhu-ve8gr
    @Sandhu-ve8gr 13 วันที่ผ่านมา

    Nice 👍

  • @GurmeetKaur-s8z5p
    @GurmeetKaur-s8z5p 13 วันที่ผ่านมา

    Veer ji 50 Buta bhagh dew

    • @Shinderkaurvlogs
      @Shinderkaurvlogs 10 วันที่ผ่านมา

      Kithe lee sakde tusi kitho?

  • @BaldevSingh-su2bp
    @BaldevSingh-su2bp 14 วันที่ผ่านมา

    Me g 100 boota lana g pind jagmalwali khand odhan jila sirsa Haryana pin code 125201 delivery kad tak ho jabegi g

    • @Shinderkaurvlogs
      @Shinderkaurvlogs 14 วันที่ผ่านมา

      Asi Jalandhar Ludhiana SBS nagar bye hand deliver kar de aa

    • @Shinderkaurvlogs
      @Shinderkaurvlogs 14 วันที่ผ่านมา

      Percel pta nhi agle din milu pack ch sukh Jana boote

  • @BaldevSingh-su2bp
    @BaldevSingh-su2bp 14 วันที่ผ่านมา

    Veer ji tuhade view ton pata lagda ke lok mobile phone utter kinna gand de ke khush ne me ji tuhada channel mere lai saarew you tube channel badhia lagda video bich kinne jankari hundi aa ate khash gall tuhadi video bahoot badhia ate choti hundi aa saloot aa g

  • @BaldevSingh-su2bp
    @BaldevSingh-su2bp 14 วันที่ผ่านมา

    Veer ji deliver karn da ki prosses aa please deliver da kharcha k-m de hisab naal hovega please changi tarah dasso

  • @BaldevSingh-su2bp
    @BaldevSingh-su2bp 14 วันที่ผ่านมา

    Veer ji booty to boote da kinna fasla ate choudai kinni karni aa please replay🙏🙏🙏🙏

  • @gurcharansingh-qf5yq
    @gurcharansingh-qf5yq 15 วันที่ผ่านมา

    ਮੈਂਨੂੰ ਭੇਜ ਦਿਉ veer ji

  • @raminderkaur9100
    @raminderkaur9100 15 วันที่ผ่านมา

    Phone no do

  • @tarsembuttar8225
    @tarsembuttar8225 15 วันที่ผ่านมา

    Desi bij aa ji?

  • @VeerSingh-u2i2j
    @VeerSingh-u2i2j 15 วันที่ผ่านมา

    Tuci kithoo Jo Pind?

  • @VeerSingh-u2i2j
    @VeerSingh-u2i2j 15 วันที่ผ่านมา

    Menu paj do

  • @GurdeepSingh-hw7gg
    @GurdeepSingh-hw7gg 16 วันที่ผ่านมา

    48 granted ta 2 Dina de hunday a

  • @Sidhumoosewale-d2s
    @Sidhumoosewale-d2s 17 วันที่ผ่านมา

    ਫਲੀਆ,ਭਿੰਡੀ ਵੈਸੇ ਤਾਂ ਵੱਟ ਤੇ ਲਗਦੀ ਅ je ਅਪਾ ਕਿਆਰੀ ਸਿੱਟਾ ਦੇਕੇ ਮਿੱਟੀ ਪਕੇ ਪਾਣੀ ਲਈਏ ਗਰਮੀਆਂ ਚ ਉਗੀ ਕ krand hoju dseo❤

    • @Shinderkaurvlogs
      @Shinderkaurvlogs 16 วันที่ผ่านมา

      ਫਿਰ ਜੰਮਣ ਤੱਕ ਗਿੱਲਾ ਰੱਖਣਾ ਪੈਣਾ

  • @organica1554
    @organica1554 22 วันที่ผ่านมา

    ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ

  • @VlogPB
    @VlogPB 23 วันที่ผ่านมา

    Veer gobr khad mili mnu kiti, hun Anu kida save kr k rekhiy, borre ch pa k rekh diti, jy aih dry ho jy ta nuksan ta ni ,km kru? M gmly vich Jo plant lgya hai thory Dina bad Pani ch pioo k aih khad pa Dena hai, thik aa

    • @Shinderkaurvlogs
      @Shinderkaurvlogs 22 วันที่ผ่านมา

      Mere kol je aa sakda lee ja jini margi

    • @Shinderkaurvlogs
      @Shinderkaurvlogs 22 วันที่ผ่านมา

      Mitti ch dher la ke rakh dena

    • @VlogPB
      @VlogPB 22 วันที่ผ่านมา

      @@Shinderkaurvlogs ਸਾਡੇ ਨਾਲ਼ ਰੂੜੀ ਲਗੀ ਆ, ਓਥੋਂ ਮਿਲ ਜਾਂਦੀ, ਜੇ ਇਹ ਬੋਰੀ ਵਿੱਚ ਪਈ ਸੁੱਕ ਜਾਵੇ ਤਾਂ ਕੰਮ ਕਰੂਗੀ? ਜਰੂਰ ਦੱਸਣਾ ਵੀਰ ਤੁਹਾਡਾ ਪਿੰਡ ਕਿਹੜਾ ਹੈ

  • @technicalsidhu660
    @technicalsidhu660 23 วันที่ผ่านมา

    ਵੀਰ ਜੀ ਮੋਟਾ ਲਸਣ ਉਗਣ ਤੇ ਵੱਧ ਸਮਾ ਲੈਦਾ 3 ਹਫਤੇ ਹੋਗੇ ਲਗਾਏ ਨੂੰ

    • @Shinderkaurvlogs
      @Shinderkaurvlogs 22 วันที่ผ่านมา

      ਗਰਮੀ ਚ ਲਾ ਦਿੱਤਾ

  • @herditsingh8614
    @herditsingh8614 24 วันที่ผ่านมา

    गाजर नूं पाणी कैसे लगाएं

  • @BaldevSingh-su2bp
    @BaldevSingh-su2bp 24 วันที่ผ่านมา

    Madum g chappan kaddu da beej bahoot aukha ugda please koi trick dasso g please🙏🙏🙏🙏🙏🙏🙏🙏

  • @BaldevSingh-su2bp
    @BaldevSingh-su2bp 24 วันที่ผ่านมา

    Madum g please chappan kaddu te video banao g please

  • @organica1554
    @organica1554 25 วันที่ผ่านมา

    ਬਹੁਤ ਹੀ ਵਧੀਆ ਸੋਚ ਹੈ ਜੀ ਤੁਹਾਡੀ ਔਰਗੈਨਿਕ ਸਬਜ਼ੀਆਂ ਬਾਰੇ ਦੱਸਦੇ ਹੈ ਜੀ ਧੰਨਵਾਦ ਜੀ

  • @jagpreetsingh56
    @jagpreetsingh56 25 วันที่ผ่านมา

    ਅੱਜ ਹੀ ਲਾਇਆ ਜੀ ਥੋਣੇ ਜਾ ਵੀਡੀਓ ਪਹਿਲਾ ਦੀ ਆ ਜੀ ਤੇ ਅਖ਼ਬਾਰ ਕਿਉ ਲਗਾਇਆ ਥੋਨੇ

    • @Shinderkaurvlogs
      @Shinderkaurvlogs 25 วันที่ผ่านมา

      ਥੋੜਾ ਇੱਕ ਅਖਬਾਰ ਟੁਕੜਾ ਵਿਛਾ ਕੇ ਲਾ ਦਿਓ

  • @Korwala
    @Korwala 26 วันที่ผ่านมา

    2 kg

  • @Korwala
    @Korwala 26 วันที่ผ่านมา

    Desi beej bhej do