sonu sitowala dekho kinni kmaai kar gya ਸੋਨੂੰ ਸੀਤੋ ਰੋਜ ਕਿੰਨੀ ਕਮਾਈ ਕਰ ਰਿਹਾ - spmediapunjab

แชร์
ฝัง
  • เผยแพร่เมื่อ 6 ม.ค. 2025

ความคิดเห็น • 189

  • @bindersingh5665
    @bindersingh5665 5 หลายเดือนก่อน +67

    ਸ਼ੁਕਰ ਆ ਮਾਲਕ ਦਾ ਗਰੀਬ ਦੀ ਸੁਣ ਲਈ 🙏🙏🙏🙏

  • @ACADMY.acadmy
    @ACADMY.acadmy 5 หลายเดือนก่อน +10

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਸਤਿਨਾਮ ਵਾਹਿਗੁਰੂ ਜੀ 🙏

  • @NarinderPal-ul8id
    @NarinderPal-ul8id 5 หลายเดือนก่อน +40

    ਬਾਉਤ ਵੱਧੀਆ ਜੇਹੜੇ ਵੀਰ ਸੋਨੂੰ ਸੀਤੋ ਵਾਲੇ ਦੇ ਨਾਲ਼ ਰਹਿੰਦੇ ਉਨਾ ਵੀਰਾਂ ਨੂੰ ਬੇਨਤੀ ਆ ਸੋਨੂੰ ਨੂੰ ਕਹੋ ਜ਼ਿਆਦਾ ਪੈਸੇ ਕੋਲ਼ ਨਾ ਰੱਖੇ ਕਿਓਂਕਿ ਨਸ਼ੇੜੀਆਂ ਦਾ ਪਤਾ ਨੀ ਸਾਲ਼ੇ ਖੋਹਕੇ ਨਾ ਲੈਜਾਣ ਰੱਬ ਨੇ ਜਦੋਂ ਕਿਰਪਾ ਕਰਨੀਂ ਹੁੰਦੀ ਫਿਰ ਪਤਾ ਨਹੀਂ ਲਗਦਾ ਕਿਸ ਤਰੀਕੇ ਨਾਲ ਕਰ ਦੇਵੇ ਪ੍ਰਮਾਤਮਾ ਸੱਭ ਤੋਂ ਕਿਰਪਾ ਕਰੇ

    • @vishalgill6235
      @vishalgill6235 5 หลายเดือนก่อน

      Ohna ne interview karke fdaye aa paise😂😂

    • @HarnoorSingh-tf1uh
      @HarnoorSingh-tf1uh 5 หลายเดือนก่อน

      Right 👍

  • @karamjitsingh1900
    @karamjitsingh1900 5 หลายเดือนก่อน +59

    ਸੋਨੂੰ ਸੀਤੋ ਵਾਲਿਆਂ ਇਕ ਫ੍ਰੀ ਦੀ ਸਲਾਹ ਦੇਵਾ ਆਪਣਾ ਬੈਂਕ ਕਾਉਟ ਖੁਲਵਾ ਜਿਹੜੇ ਪੈਸੇ ਨੇ ਉਹ ਬੈਂਕ ਵਿਚ ਜਮ੍ਹਾਂ ਕਰਾ ਜਿਨੀ ਜ਼ਰੂਰਤ ਏ ਉਨੇ ਪੈਸੇ ਕਢਵਾ ਲਏ ਨਹੀਂ ਤੇ ਮਾਮਾ ਤੇਰੇ ਕੋਲੋਂ ਕਿਸੇ ਨੇ ਖੋ ਲੈਂਣੇ ਨੇ ਬਾਕੀ ਤੇਰੀ ਮਰਜ਼ੀ ਆਪਣਾਂ ਤੇ ਕਹਿਣਾ ਫਰਜ਼ ਸੀ

  • @pindabuttarmusic
    @pindabuttarmusic 5 หลายเดือนก่อน +17

    ਏਹ ਨੀ ਕਦੇ ਡਿਗ ਸਕਦਾਂ ਸਭ ਦਾ ਸਤਿਕਾਰ ਕਰਦਾ,,, ਧੰਨਵਾਦ ਬਹੁਤ ਕਰਦਾ ❤❤❤❤

    • @mithajeher7585
      @mithajeher7585 5 หลายเดือนก่อน

      ❤Pela pagal c hun ni VR❤.......❤Sonu sito wala like kro❤

  • @Baldev-v
    @Baldev-v 5 หลายเดือนก่อน +2

    ਪਰਮਾਤਮਾ ਭਲਾ ਕਰੇ ਇਸ ਇਨਸਾਨ ਦਾ 😊😊😊

  • @TinkuMaan-yn6kd
    @TinkuMaan-yn6kd 5 หลายเดือนก่อน +12

    ਵੈਰੀ ਨਾਈਸ ❤❤❤❤❤❤❤

  • @rakeshchauhanyt30
    @rakeshchauhanyt30 4 หลายเดือนก่อน +1

    Gurpreet veer ji nu ❤ to salut hai

  • @gursharanbatth3748
    @gursharanbatth3748 5 หลายเดือนก่อน +19

    ਨਿਚੋ ਉਚ ਕਰੇ ਮੇਰਾ ਗੋਬਿੰਦ

  • @Baldev-v
    @Baldev-v 5 หลายเดือนก่อน +2

    ਬਹੁਤ ਲੋਕ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਭਾਈ ਸਪੋਟ ਕਰਿਆ ਕਰੋ ਬਸ ਬੰਦਾ ਪੰਜਾਬ ਦਾ ਹੋਵੇ 😊😊😊😊

  • @desraj3614
    @desraj3614 5 หลายเดือนก่อน

    Sonu da dhanvad oh munde de darshan video Rahi karate bhai tuhanu sare jahan diya kusiyamilan vaheguru chardi Kalla ch rakhe sari team nu

  • @pindabuttarmusic
    @pindabuttarmusic 5 หลายเดือนก่อน +8

    ਸਾਰਾ ਢਾਹ ਕੇ ਵਧੀਆ ਬਣਾਵੋਂ ਯਰ ❤❤❤❤ਭਗਤ ਬੰਦਾ ਸੋਨੂੰ

  • @Gamingwar02
    @Gamingwar02 5 หลายเดือนก่อน +1

    Sonu di kismat Rabb ne bhut ghaint likhi aa❤❤❤❤❤

  • @786-kaim
    @786-kaim 5 หลายเดือนก่อน +14

    Dar lagda kite bichare da bag na kho ke leje bhole jehe da😢

  • @humanbody580
    @humanbody580 3 หลายเดือนก่อน

    Superstar Sonu setuwala

  • @rakeshchauhanyt30
    @rakeshchauhanyt30 4 หลายเดือนก่อน

    Very💕👍🙏 dear bro ji

  • @DaljitSingh-qd3rk
    @DaljitSingh-qd3rk 5 หลายเดือนก่อน +68

    ਵੀਰ ਬਹੁਤ ਵਧੀਆ ਪਹਿਲਾਂ ਤਾ ਮਾ ਆਵਦੀ ਨੂੰ ਕਹਿੰਦਾ ਸੀ ਖਾਨਾ ਬਦੋਸਣੀ 😂😂😂😂

    • @Bhullar22
      @Bhullar22 5 หลายเดือนก่อน +2

      😂😂😂😂😂

    • @GuradabsinghCIS
      @GuradabsinghCIS 5 หลายเดือนก่อน +2

      Ohna di local boli aw pyr vali❤

    • @satwinderpanju9049
      @satwinderpanju9049 5 หลายเดือนก่อน +3

      ਰੱਬ ਦੀ ਮਿਹਰ ਕਹੀਏ ਕਿ ਭੇਡਚਾਲ ਲੋਕਾਂ ਦੀ ਮਿਹਰਬਾਨੀ

    • @BhadharSingh-pc7ff
      @BhadharSingh-pc7ff 5 หลายเดือนก่อน

      😂😂😂😂

    • @parveenkumri
      @parveenkumri 5 หลายเดือนก่อน

      ❤​£q2

  • @flyingramandeepsingh5abb947
    @flyingramandeepsingh5abb947 5 หลายเดือนก่อน +24

    Tokra tv allaya ne vi viral Karan vich bahut help kiti aa ❤❤❤

  • @SukhdeepSingh-jq5wg
    @SukhdeepSingh-jq5wg 5 หลายเดือนก่อน

    ਬਹੁਤ ਵਧੀਆ👍💯

  • @majorsingh4297
    @majorsingh4297 5 หลายเดือนก่อน +9

    ਸੀਤੋ ਵਾਲਾ ਕਮਲਾ ਨਹੀਂ, ਕਮਲੇ ਜਿਹੜੇ ਇਸ ਤੋਂ ਮੱਤ ਲੈਕੇ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਸਿੱਖੋ ਯਾਰ ਇਸ ਦਰਵੇਸ਼ ਤੋਂ

  • @Amanjwariya
    @Amanjwariya 5 หลายเดือนก่อน

    Verry nice ji bro❤

  • @gurmitsinghgurmitbhullar9121
    @gurmitsinghgurmitbhullar9121 5 หลายเดือนก่อน +5

    ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਰਾ ਗਲ ਵਾਲਾ ਪਰਸ ਤੇ ਬਟੂਆ ਵੀ ਵਖਾ ਤਾ ਕਿੰਨੇ ਪੈਸੇ ਆ ਏਨੂੰ ਲੁਟੇਰੇ ਨਾ ਪਵਾ ਦਿਓ

    • @enginemehakma
      @enginemehakma 5 หลายเดือนก่อน +1

      10 10 de lyi ferda

  • @hakamsinghhakamsinghhakams4664
    @hakamsinghhakamsinghhakams4664 5 หลายเดือนก่อน

    ਵਾਹਿਗੁਰੂ ਜੀ ਦਾ ਸੁਕਰ ਹੈ ।

  • @BaljinderSingh-ds8yh
    @BaljinderSingh-ds8yh 5 หลายเดือนก่อน +3

    Bandaa siraaaa sonu sito bhra

  • @khullarfamily3478
    @khullarfamily3478 5 หลายเดือนก่อน +7

    ਮੁਖ ਮੰਤਰੀ ਨੇ ਞੀ ਬਹੁਤ ਕਮਾੲੀ ਕਰ ਲੲੀ ਪੁਤ ਪੋਤਰੇ ਤਕ ਲੋੜ ਨਹੀ ਪੈਣੀ ਸਾਡੇ ਲੋਕ ਗਾੲੀਕ ਨੈਸਨਲ ਿੲਟਰ ਨੈਸਨਲ ਅਞਾਡ ਜੇਤੂ ੳੁਹਨਾ ਦੀਅਾ ਪੀੜੀਅਾ ਮਾੜੇ ਸਮੇ ਞਿਚੋ ਗੁਜਰ ਰਹੇ ਹਨ ੳੁਹਨਾ ਦਾ ਬੂਹਾ ਕਿਸੇ ਨੂੰ ਨਹੀ ਦਿਖ ਰਹਾ ਦੂਰਫਿੱਟੇ ਮੂਹ ਸਾਡਾ

  • @Kaurkaur12375
    @Kaurkaur12375 5 หลายเดือนก่อน +3

    Very nice 🙏🙏🙏🙏🙏

  • @soniamehra4643
    @soniamehra4643 5 หลายเดือนก่อน

    Sonu rabb kra tnu Ani traki Deva bhut Deva traki ❤

  • @jaspalsahota4255
    @jaspalsahota4255 5 หลายเดือนก่อน +1

    Rabb hi krawe ta slama hundian

  • @baljitsinghbaljit6657
    @baljitsinghbaljit6657 5 หลายเดือนก่อน +5

    Bahut vadia hoya ghar ban geya sonu da

  • @Gurpreetsingh-000
    @Gurpreetsingh-000 5 หลายเดือนก่อน

    ❤️❤️❤️🥰👌👌👍

  • @meetbabbumaandafan6599
    @meetbabbumaandafan6599 5 หลายเดือนก่อน +2

    Waheguru ji waheguru ji 🙏

  • @Barnala-yb1hk919
    @Barnala-yb1hk919 5 หลายเดือนก่อน +1

    Love you veer🎉🎉🎉

  • @jashansidhu6381
    @jashansidhu6381 5 หลายเดือนก่อน

    ਹਿਲ ਗੲਈ ਦੁਨੀਆਂ ਕੀ ਇਨ੍ਹਾਂ ਗੱਲਾਂ ਤੋਂ ਸਿੱਖ ਰਹੇ ਨੇ ਪੰਜਾਬੀ ਲੋਕ ਬਹੁਤ ਫਿਰਦੇ ਨੇ ਇਹੋ੍ ਜਿਹਾ ਬਣ ਕੀਤੇ ਪੰਜਾਬ ਬਹੁਤ ਤਰੱਕੀ ਹੋ ਜਾਊ ਸਭ ਲੋਕਾਂ ਦੀ ਗੁਡ ਪੰਜਾਬੀਓ

  • @AmritpalsinghSonu-e7w
    @AmritpalsinghSonu-e7w 5 หลายเดือนก่อน +3

    Waheguru ji meher karo sab te

  • @devrajkamboj4255
    @devrajkamboj4255 5 หลายเดือนก่อน +4

    ❤❤ good job 🎉🎉🎉

  • @babbumaanzindabaado7
    @babbumaanzindabaado7 5 หลายเดือนก่อน

    Love you legend babbu maan❤

  • @kirandeepkaur-kq2lq
    @kirandeepkaur-kq2lq 5 หลายเดือนก่อน +3

    Very nice❤❤

  • @tarloksingh6487
    @tarloksingh6487 5 หลายเดือนก่อน +2

    Very nice Veer g

  • @navjotsinghgill7559
    @navjotsinghgill7559 5 หลายเดือนก่อน +3

    Maan saab ❤

  • @pb46wala52
    @pb46wala52 5 หลายเดือนก่อน +18

    ਵੀਰ ਟੋਕਰਾ tv ਵਾਲੇ ਹੀ ਏਨੂੰ ਇਥੋਂ ਤੱਕ ਲੈ ਕੇ ਆਏ ਵਾਂ

  • @Nirmalkumar-iu4yw
    @Nirmalkumar-iu4yw 5 หลายเดือนก่อน

    ❤❤❤❤good👍👍

  • @rajwinderBatwal
    @rajwinderBatwal 5 หลายเดือนก่อน

    Paise nll pyar ni bhra nu❤😊

  • @Dezysingh777Suraj
    @Dezysingh777Suraj 5 หลายเดือนก่อน

    good ❤❤❤❤

  • @gurdeepsinghgurdeepsingh1471
    @gurdeepsinghgurdeepsingh1471 5 หลายเดือนก่อน +1

    Waheguru mehar Kari sonu ta

  • @HarprertsinghSingh
    @HarprertsinghSingh 5 หลายเดือนก่อน

    Sonu bai tyar hoja mere viah waste appa tera akhada lwauna a❤

  • @user-bi3zr6xw1r
    @user-bi3zr6xw1r 5 หลายเดือนก่อน

    ਇਸ ਦਾ ਰਾਹ ਵੀ ਖੁਲਾ ਕਰਾਅ ਕੇ ਦਿਉ ਜੱਟਾਂ ਨੂੰ ਪੈਸੇ ਦੇ ਕੇ 😂😂😂

  • @sandeepsidhu2619
    @sandeepsidhu2619 5 หลายเดือนก่อน

    Good👌👌

  • @HarjeetDhaliwal-gz1sp
    @HarjeetDhaliwal-gz1sp 5 หลายเดือนก่อน

    Madd krn veera nu waheguru chardikla bakshy ona nu trki bakshy ❤

  • @AsiyaDhillon-vq8qe
    @AsiyaDhillon-vq8qe 5 หลายเดือนก่อน

    God Bless you 🙏

  • @ParmjeetKaur-h2p
    @ParmjeetKaur-h2p 5 หลายเดือนก่อน

    Balle Balle krvai ja sonu sito vla

  • @harjindersekhon7710
    @harjindersekhon7710 5 หลายเดือนก่อน

    ❤❤❤❤❤❤❤❤❤

  • @GurjitSingh-wz8tq
    @GurjitSingh-wz8tq 5 หลายเดือนก่อน +4

    Very nice

  • @jagjitsinghsingh5461
    @jagjitsinghsingh5461 5 หลายเดือนก่อน +2

    Very Very good 👍

  • @satindersingh9491
    @satindersingh9491 5 หลายเดือนก่อน

    Bahut bnda vdia yr

  • @sandeepsidhu2619
    @sandeepsidhu2619 5 หลายเดือนก่อน

    Maan 👌👌

  • @gurdhiansingh5293
    @gurdhiansingh5293 5 หลายเดือนก่อน

    🙏🙏🙏🙌🙌🙌🙌❤❤😊jonda raih y oa

  • @ranavikk4815
    @ranavikk4815 5 หลายเดือนก่อน +2

    ❤😂 great job

  • @AmandeepSingh-x2u
    @AmandeepSingh-x2u 5 หลายเดือนก่อน +5

    Babbu Mann ❤❤❤❤❤

  • @HarjeetDhaliwal-gz1sp
    @HarjeetDhaliwal-gz1sp 5 หลายเดือนก่อน

    Waheguru sewa mewa jrur dewega ❤

  • @humanbody580
    @humanbody580 5 หลายเดือนก่อน

    Superstar Sonu setuwala zindabad zindabad zindabad

  • @HarbajhanSingh-r7r
    @HarbajhanSingh-r7r 5 หลายเดือนก่อน +13

    ਹੁਣ ਸੁਧਰ ਗਿਆ ਇਹ ਸੋਨੂੰ ਪਹਿਲਾਂ ਲੜਦਾ ਸੀ ਘਰ ਵਿਚ

  • @SukhwinderSingh-s8w
    @SukhwinderSingh-s8w 5 หลายเดือนก่อน +2

    ਅਗੇ‌।ਵੀਚਾਰੇ‌।ਮੰਤਰੀ‌। ਨੂੰ।ਲੋਕਾਂ।ਨੇ।ਧੋਖਾ।ਦੇਤਾ

  • @searchpunjabtoday
    @searchpunjabtoday 5 หลายเดือนก่อน

    Good ji

  • @HarjapSunner-jd9fb
    @HarjapSunner-jd9fb 5 หลายเดือนก่อน

    ❤❤❤❤👍🏼👍🏼👍🏼👍🏼👌👌

  • @DavinderSingh1634.wx4km
    @DavinderSingh1634.wx4km 5 หลายเดือนก่อน +2

    💖💖👌👌

  • @rajveirsingh
    @rajveirsingh 5 หลายเดือนก่อน

    ਲੈਟਰ ਸਾਰੇ ਕਮਰਿਆਂ ਦਾ ਇਕੋ ਵਾਰ ਪੈਦਾ ਮਿਸਤਰੀ ਅਲੱਗ ਅਲੱਗ ਪਾ ਰਿਹਾ 😂

  • @RanjeetSingh-fd8sg
    @RanjeetSingh-fd8sg 5 หลายเดือนก่อน

    Good👍

  • @gurpreetkaur-zl2ie
    @gurpreetkaur-zl2ie 5 หลายเดือนก่อน

    Bahut vadia

  • @sandeepsidhu2619
    @sandeepsidhu2619 5 หลายเดือนก่อน

    Good g Khan

  • @ajaypalsingh1937
    @ajaypalsingh1937 5 หลายเดือนก่อน

    🙏🙏

  • @SidhuSidhu-lj5zp
    @SidhuSidhu-lj5zp 5 หลายเดือนก่อน +3

    ❤❤

  • @sonusodhi6679
    @sonusodhi6679 5 หลายเดือนก่อน +1

    Waheguru ji

  • @jarmandhillon478
    @jarmandhillon478 5 หลายเดือนก่อน

    😊😊😊

  • @JaswinderSingh-ak47
    @JaswinderSingh-ak47 5 หลายเดือนก่อน +4

    🙏🏻☝🙏🏻

  • @HarpalSingh-uv9ko
    @HarpalSingh-uv9ko 5 หลายเดือนก่อน +8

    ਯਾਰ ਇਸ ਵੀਰ ਦਾ ਕੋਈ ਬੈਗ ਨਾ ਖੋਹ ਕੇ ਲੈ ਜੇ। ਐਵੇਂ ਨਾ ਵਿਖਾਇਆ ਕਰੋ।

  • @Santramarora
    @Santramarora 5 หลายเดือนก่อน

    Waheguru ji kirpa kro ji

  • @gurpreet0633
    @gurpreet0633 5 หลายเดือนก่อน +1

    Bhut ghint bande nall

  • @Kawalkaur3200
    @Kawalkaur3200 5 หลายเดือนก่อน

    Good job

  • @rana7018josan
    @rana7018josan 5 หลายเดือนก่อน

    Waheguru mehra kru

  • @NirmalSingh-by3dp
    @NirmalSingh-by3dp 5 หลายเดือนก่อน +1

    Good

  • @HarwinderSingh-me1tr
    @HarwinderSingh-me1tr 5 หลายเดือนก่อน +1

    ਭਗਤ ਬੰਦੇ ‌ਨੂੰ। ਸਿੱਧਰਾ ਕਹਿੰਨਾ ਤੂੰ। ਤੂੰ ਕਿੰਨਾ ਸਿਆਣਾ ਜਿਹੜਾ। ਲੋਕਾਂ ਦੇ ਘਰੇ ਤਰਿਆ ਫਿਰਦਾ। ਕਿਸੇ ਦਾ ਮਜ਼ਾਕ ਉਡਾਉਣ ‌ਨਹੀ। ਚਾਹੀਦਾ

  • @vimi_vlogs786
    @vimi_vlogs786 5 หลายเดือนก่อน

    Hassa bahut aukha control kita. Bathinde wale Bai ne 22:00

  • @jassalsaab3807
    @jassalsaab3807 5 หลายเดือนก่อน +4

    Aj kal chale you tube sonu sito wale de ser to

  • @JagsirJagga-m4j
    @JagsirJagga-m4j 5 หลายเดือนก่อน +1

    ❤️🙏

  • @SatnaamSingh-n5p
    @SatnaamSingh-n5p 5 หลายเดือนก่อน +1

    🙏🙏🙏🙏

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 5 หลายเดือนก่อน

    ❤❤❤❤❤

  • @jagmeetsingh6098
    @jagmeetsingh6098 5 หลายเดือนก่อน +3

    ❤❤❤❤

  • @PreetGur-dl2dw
    @PreetGur-dl2dw 5 หลายเดือนก่อน +6

    ਮਹਿਨਾ ਪਹਿਲਾ ,ਮਾ ਨੂੰ ਜਦੋ ਮਾਰਦਾ ਸੀ ,ਗੰਦੀਆਂ ਗਾਲਾ ਕੱਡਦਾ ਸੀ ,ਮਾ ਨੂੰ ..ਓਹ ਇਹੀ ਆ ,ਕੀ ਕਹੀ ਵੀ ਮਹਿਨਾ ਪਿਹਲਾ ਅਕਲ ਨਹੀ ਸੀ ਹੁਣ ਅਕਲ ਆਗੀ

  • @RajaGill-r7q
    @RajaGill-r7q 5 หลายเดือนก่อน

    ❤❤❤❤😢

  • @KomalpreetSingh-fk6fy
    @KomalpreetSingh-fk6fy 5 หลายเดือนก่อน

    Ja yrr bus kr bda pyar krde ghar vahle 😂😂😂😂

  • @Sandeepkumar-rd8ir
    @Sandeepkumar-rd8ir 5 หลายเดือนก่อน +1

    Maan Bathinde wala 👍👍

  • @GurdevSingh-mh9ur
    @GurdevSingh-mh9ur 5 หลายเดือนก่อน

    ਮੂਰਖਾ ਨੂੰ ਕੌਣ ਸਮਝਾਵੇ ਕਈ ਗੁਰਸਿੱਖ ਵਿਚਾਰੇ ਰੋਟੀ ਤੋ ਵੀ ਮੁਥਾਜ ਹਨ ਉਹਨਾਂ ਦੀ ਮਦਦ ਕਰੋ ਐਵੇ ਚੱਲੀ ਮਗਰ ਭੱਲੀ

  • @user-bi3zr6xw1r
    @user-bi3zr6xw1r 5 หลายเดือนก่อน

    ਇਹ ਤਾਂ ਆਪ ਰੱਬ ਆ

  • @cypressdhaliwal1771
    @cypressdhaliwal1771 5 หลายเดือนก่อน +2

    Paisa sab kuch Hai ajj de time

  • @HarwinderSingh-me1tr
    @HarwinderSingh-me1tr 5 หลายเดือนก่อน

    ਭਗਤ ਬੰਦੇ ਦੇ ਜਿਹੜਾ ਕੋਈ ਪੈਸਾ ਦੀ ਬੇਇਮਾਨੀ ਕਰੂਗਾ ਉਸ ਨੂੰ ਨਰਕਾਂ ਵਿੱਚ ਥਾਂ। ਨਹੀਂ ਮਿਲਣਾ

  • @GurjantSingh-ku2iz
    @GurjantSingh-ku2iz 5 หลายเดือนก่อน +2

    😂😂😂😂😂😂😂😂😂😂

  • @bhupendarsingh9263
    @bhupendarsingh9263 5 หลายเดือนก่อน

    Eh mata ji Rab de rang .ne jis do Veera da Tusi naam Liya agar Ohna NE hi Karna hunda ta oh tan Pehla v tuhade kol c

  • @sapnachoudhary9349
    @sapnachoudhary9349 5 หลายเดือนก่อน +1

    Yar duje pra nu b bna do nal hi

  • @manpreet2888
    @manpreet2888 5 หลายเดือนก่อน +1

    Sonu sidra 😂😂😢😅

  • @jassalsaab3807
    @jassalsaab3807 5 หลายเดือนก่อน +2

    22 ji kehda soot lagda lagan do waise bhi matad banda ehde maa peyo bhi sidre jehe aw good luck sonu sito waleyea hnji ki haal chaal jo

    • @enginemehakma
      @enginemehakma 5 หลายเดือนก่อน +1

      10 10 de lyi ferda