दिल को बहुत तकलीफ़ हुई पंजाब के इस तरह की हालत देख कर भाईजी बड़ी समझदारी से काम कर रहे है उनका बहुत ही धन्यवाद सेवा कार्य में सफलता प्राप्त हो और सच्ची समझ लोगों को मिलेगा पंजाब बच जाएगा
Hlo sir gurpreet singh ji nu ik msg deo k eh bacche pyar de bhukhe ne ehna nu vadh toh vadh pyar mile, dusri gl eh ehna nu mobile phone use na krn Dita jawe te jithe ena nu rakna aa eh khass khyal rakhya jawe( jis centre ehna da phela treatment chal reha c othe ehna ne vdia friend circle bna k apne friends toh Nasha magwona suru krr Dita c ta krr k jado eh kise naal communication krn ehna da khass khyal rakhya jawe baki anpreet bhut nice munda bhut jade hope so k jaldi toh jaldi pura parwar thik ho jawe
Punjab te kbza Krna ajansiaa Nev lok oun vali janaration nubarbad kr skn baki change pade likhe bache bahar ja rhe ne pinda ch koi sastha bne ta k eh barbadi nu rokiaa ja ske
Bhai ji tuhada uprala shlaghayog hai, kise di inni v himmat nhi, te ik hor gull, kale duppate vale aunty ji vargisn j kr Punjab vich ho Jaan ta koi kuj v vigaar nhi skda, salute aa uhna nu
Gurpreet veer wich sach wich rab was da wahaguru g chardikala wich rakh ee sari team nu jo v veer de help kar de sab nu mat baksee wahaguru g Sanu v veer wargi matbaksoo 😭🙏
ਹਾਏ ਰੱਬਾ ਕਿੰਨਾ ਸੋਹਣਾ ਘਰ ਏ ਘਰ ਤੇ ਪੂਰੀ ਰੀਝ ਨਾਲ ਬਣਾਇਆ ਹੋਇਆ ਕਿਵੇਂ ਬਰਬਾਦ ਹੋ ਗਿਆ ਹੇ ਸੱਚੇ ਪਾਤਸ਼ਾਹ ਇਹਨਾਂ ਤਿੰਨਾਂ ਨੂੰ ਠੀਕ ਕਰ ਦੇਵੋ ਇਹ ਘਰ ਫਿਰ ਤੋ ਹਸਦਾ ਵਸਦਾ ਹੋ ਜਾਵੇ 🙏
ਵਾਹਿਗੁਰੂ ਜੀ, ਜਦੋਂ ਕੋਈ ਆਮ ਇੰਨਸਾਨ ਸਕੂਟੀ, ਮੋਟਰਸਾਈਕਲ, ਜਾਂ ਕਾਰ ਤੇ ਘਰੋਂ ਜਾਂਦਾ ਆ ਨਾਂ, ਨਾਕੇ ਤੇ 36 ਪੁਲੀਸ ਵਾਲ਼ੇ ਰੋਕ ਕੇ ਖੜ੍ਹੇ ਹੋ ਜਾਂਦੇ ਆ, R C , ਪ੍ਰਦੂਸਣ ਪਰਚੀ, ਪਰ ਚਿੱਟੇ ਵਾਲ਼ੇ ਕਿਦਾਂ ਬਚ ਕੇ ਨਿਕਲ ਜਾਂਦੇ ਆ, ਗੱਲ ਕੌੜੀ ਆ ਪਰ ਹੈ ਸੱਚ ਤੇ ਬਿਚਾਰ ਕਰਨ ਜੋਗ,
ਪਾਲ ਵੀਰ ਜੀ ਤੇ ਗੁਰਪ੍ਰੀਤ ਵੀਰ ਜੀ ਰੱਬ ਦਾ ਰੂਪ ਨੇ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਦੋਨੋਂ ਵੀਰਾਂ ਨੂੰ ❤
दिल को बहुत तकलीफ़ हुई पंजाब के इस तरह की हालत देख कर भाईजी बड़ी समझदारी से काम कर रहे है उनका बहुत ही धन्यवाद सेवा कार्य में सफलता प्राप्त हो और सच्ची समझ लोगों को मिलेगा पंजाब बच जाएगा
ਪਤਾ ਨੀ ਕਿਹੜੀ ਮਿੱਟੀ ਦਾ ਬਣਿਆ ਬਾਈ ਗੁਰਪਰੀਤ ਧੰਨ ਆਂ ਤੂੰ ਬਾਈ ਅਸੀ ਤੇਰੇ ਪੈਰ ਤਾ ਕੀ ਪੈਰ ਦੇ ਨੌਹ ਵਰਗੇ ਵੀ ਨੀ
Jmaaa shi gall hai weer
Sahi gal aw veer
Sach kiha veer ji 🙏
Waheguru ji 🙏🙏
😢😢 sahi a. G
ਆਂਟੀ ਜੀ ਦਾ ਭਲਾ ਹੋਵੇ ਜਿਹਨਾਂ ਨੇ ਸ਼ਿਕਾਇਤ ਕਰਕੇ ਬੁਲਾਇਆ ਮਨੁਖਤਾ ਦੀ ਸੇਵਾ ਵਾਲਿਆਂ ਨੂੰ ਨਹੀਂ ਤਾਂ ਸ਼ਰੀਕ ਵੇਖ ਕੇ ਨੀਂ ਰਾਜ਼ੀ ਕਿਸੇ ਨੂੰ
Sab kuj vik gia hun bulae da ki fiada pejla suti pai c ok
ਵਾਹਿਗੁਰੂ ਜੀ ਸਬ ਦੇ ਪੁੱਤਰਾ ਨੂੰ ਨਸ਼ੇ ਤੋਂ ਦੂਰ ਰੱਖੀ 🙏😭
ਬਹੁਤ ਹੀ ਸ਼ੋਕ ਨਾਲ ਤਿਆਰ ਕੀਤੀ ਸੀ ਕੋਠੀ
ਹੇ ਗੁਰੂ ਨਾਨਕ ਦੇਵ ਜੀ ਤੁਸੀਂ ਇੱਕ ਵਾਰ ਫੇਰ ਆ ਜਾਵੋ ਪੰਜਾਬ ਨੂੰ ਬਚਾ ਲਵੋ ਮਾਹਾਰਾਜ ਜੀ ਘਰ ਦਾ ਹਾਲ ਵੇਖੋ ਲੋਕੋ ਇਨ੍ਹਾਂ ਵੀਰਾਂ ਨੂੰ ਸੇਵਾ ਕਰਨ ਵਾਲਿਆਂ ਨੂੰ ਰਜ ਕੇ ਸਹਿਯੋਗ ਦੇਵੋ ਲੋਕੋ
ਰੱਬ ਲੰਮੀਆਂ ਉਮਰਾਂ ਦੇਵੇ ਗੁਰਪ੍ਰੀਤ ਵੀਰ ਨੂੰ 🙏
ड
ਉਹੋ ਬਹੁਤ ਹੀ ਮਨ ਭਾਵੁਕ ਹੋ ਗਿਆ ਇਹ ਸਭ ਵੇਖਕੇ। ਰਬਾ ਇਹ ਮੇਰਾ ਹਸਦਾ ਵਸਦਾ ਰੰਗਲਾ ਪੰਜਾਬ ਕਿਸ ਲੀਹ ਤੇ ਚਲ ਪਿਆ।ਇਹਨਾ ਦੇ ਪਿਓ ਨੇ ਕਿੰਨੀ ਮੇਹਨਤ ਕੀਤੀ ਹੋਣੀ।ਇਹ ਸਾਰਾ ਕੁਝ ਬਨਾਉਣ ਲਈ ਅਪਣੇ ਬੱਚਿਆਂ ਦਾ ਸੋਹਣਾ ਭਵਿੱਖ ਸਿਰਜਣ ਲਈ। ਪਰ ਉਸ ਨੇ ਕਦੀ ਇਹ ਸੁਪਨੇ ਅੰਦਰ ਵੀ ਨਹੀ ਸੋਚਿਆ ਹੋਣਾ ਕਿ ਇਹੋ ਜਿਹਾ ਵਕਤ ਵੀ ਆ ਜਾਵੇਗਾ,ਇਹੋ ਜਿਹੇ ਗਲਤ ਕੰਮ ਕਰਨ ਵਾਲਿਆਂ ਨੁੰ ਇਹ ਸਭ ਵੇਖ ਕਿ ਤੋਬਾ ਕਰਨੀ ਚਾਹੀਦੀ ਹੈ BS KUWAIT 🇰🇼.
ਕਿਸੇ ਦੁਸ਼ਮਣ ਦਾ ਪੁੱਤ ਵੀ ਨਾ ਲੱਗੇ ਨਸ਼ੇ ਤੇ 🙏🙏🙏😭😭😭
Waheguru g Mera put v nashebaj he
Waheguru g Mehr kr
😭😭
@@gurminderkaur6364 bhen g ki nasha karda oh
@@gurminderkaur6364 ew
ਬਚਾ ਲੳੁ ਮੇਰੇ ਸੋਹਣੇ ਪੰਜਾਬ ਨੂੰ ਮਾਵਾਂ ਦੇ ਪੁੱਤ ਕਿਉਂ ਮਰਵਾ ਰਹੀ ਹੈ ਸਰਕਾਰ ਭਗਵੰਤ ਮਾਨ ਸਾਹਿਬ ਬਚਾ ਲੳੁ ਪੰਜਾਬ ਦੀ ਜਵਾਨੀ ਨੂੰ
ᴀʜɪ ᴍᴀɴꜱɪᴋᴛᴀ ᴛᴀ ʟᴀɪ ᴋ ʙᴀɪᴛʜɪ ᴀᴀ ᴩᴀɴᴊᴀʙ ɴᴜ ᴠ ʟᴏᴋ ʟᴇᴇᴅʀᴀ ᴛᴇʜ ᴠɪꜱʜᴠᴀꜱ ᴋʀɪ ʙᴀɪᴛʜᴇ ᴀᴊ ᴛᴀᴋ ᴛᴜꜱɪ ɪᴛɪʜᴀꜱ ᴩᴀᴅᴇyᴀ ʜɪ ʜᴀᴏ ᴛᴇʜ ᴀᴊᴊ ᴀᴩᴩᴀ ᴠᴇᴋʜɪ ᴠ ᴊᴀɴᴅᴇ ᴀᴀ ᴋɪ ᴛᴜʜᴀɴᴜ ʜᴊᴇ ᴠ ʟᴀɢᴅᴀ ᴠ ʙʜᴀɢᴡᴀɴᴛ ᴍᴀᴀɴ ᴊᴀ ᴋᴏɪ ᴠ ʟᴇᴇᴅᴀʀ ᴩᴀɴᴊᴀʙ ɴᴜ ʙᴀᴄʜᴀ ꜱᴀᴋᴅᴀ ᴍᴀɪ ᴇᴋ ʜɪɴᴅᴜ ʙᴀɴᴅᴇ ᴅɪ ɪɴᴛᴇʀᴠɪᴇᴡ ᴠᴇᴋʜɪ ᴄ ᴩᴀɴᴊᴀʙ ᴅᴀ ʜɪɴᴅᴜ ᴄ ᴏʜ ᴊᴇʜᴅᴇ 29 ʜɪɴᴅᴜ ᴍᴀʀᴀɴ ᴅɪ ᴋʜᴀʙᴀʀ ʟᴀɢɪ ᴄ ᴏꜱ ʙᴀɴᴅᴇyᴀ ᴅᴀ ɪɴᴛᴇʀᴠɪᴇᴡ ᴄ ᴏʜ ᴋᴇʜᴅᴇ ᴠ ᴀꜱɪ ᴊᴇᴏɴᴅᴇ ᴀᴀ ᴏꜱ ɢᴀʟʙᴀᴛ ᴄʜ ᴏʜɴᴀ ɴᴇ ᴅᴀꜱᴇyᴀ ᴋ ꜱᴀɴᴛ ᴊᴀʀɴᴀɪʟ ꜱɪɴɢʜ ᴊɪ ᴡᴇʟᴇ ᴩɪɴᴅ ᴅɪyᴀ ᴅᴜᴋᴀɴᴀ ᴛᴇʜ ʙᴇᴅɪyᴀ ꜱɪɢᴛᴀ ᴠ ᴠɪᴋɴɪyᴀ ʙᴀɴᴅ ʜᴏ ɢᴀɪyᴀ ᴄ ᴛᴇʜ ᴏʜ ᴋᴇʜᴅᴇ ᴀꜱɪ ᴀᴊ ᴠ ɴɪ ᴅᴜᴋᴀɴ ᴛᴇʜ ꜱɪᴋᴛᴀ ʙᴇᴇᴅɪyᴀ ᴠᴇᴄʜ ᴅᴇ ᴏʜ ᴋᴇʜᴅᴇ ᴀꜱɪ ᴅᴀʀᴅᴇ ɴɪ ᴠᴇᴄʜɴᴏ ʜᴛᴇ ᴏᴅᴏ ᴛᴀ ᴏʜ ᴋᴇʜᴅᴇ ᴅᴀʀ ᴠ ᴄ ᴩᴀʀ ᴏʜ ᴋᴇʜᴅᴇ ᴀꜱɪ ᴛᴀ ᴀᴊ ᴠ ɴɪ ᴠᴇᴄʜᴅᴇ ᴊᴇ ꜱᴀɴᴛ ᴊᴀʀɴᴀɪʟ ꜱɪɴɢʜ ᴊɪ ʙᴇᴇᴅɪyᴀ ꜱɪɢᴛᴀ ʙᴀɴᴅ ᴋʀᴀ ꜱᴀᴋᴅᴇ ᴄ ᴛᴇʜ ᴀᴩᴩᴀ ᴄʜɪɪᴛᴀ ᴠ ɴɪ ʙᴀɴᴅ ᴋʀᴀ ꜱᴋᴇ ᴀᴛʜᴇ ɢᴀʟᴛɪ ꜱᴀʀᴋᴀʀᴀ ᴅɪ ɴɪ ᴀᴩɴɪ ᴀᴀ ᴠ ᴀᴩᴩᴀ ꜱᴀʀᴋᴀʀᴀ ᴛᴇʜ ʙʜᴀʀᴏꜱᴀ ᴋʀɪ ʙᴀɪᴛʜᴇ ᴀᴀ ᴀᴊ ᴛᴀᴋ ᴋᴀᴜᴍ ɴᴜ ᴀʜ ɴɪ ᴩᴛᴀ ʟᴀɢᴇyᴀ ᴠ ꜱᴀʀᴋᴀʀᴀ ᴛᴀ ᴩᴀɴᴊᴀʙ ᴅɪ ɴᴀꜱᴀʟᴋᴜꜱɪ ᴋᴀʀɪ ᴊᴀɴɴᴅɪyᴀ ᴛᴇʜ ᴀᴩᴩᴀ ʀᴇqᴜᴇꜱᴛ ᴠ ᴏʜɴᴀ ᴍᴜʜʀᴇ ʜɪ ᴋᴀʀɪ ᴊᴀɴᴇ ᴀᴀ ᴡᴀʜᴇɢᴜʀᴜ ᴊɪ ꜱᴀᴅɪ ᴋᴀᴜᴍ ɴᴜ ꜱᴍᴀᴛ ʙᴀᴋꜱʜᴇ ᴛᴜʜᴀᴅᴇ ᴄᴏᴍᴍᴇɴᴛ ᴛᴇʜ 42 ʟɪᴋᴇ ʜᴏɢᴇ ᴀʜᴅᴀ ᴍᴛʟʙ ᴠ ᴀʜ ʟᴏᴋ ᴠ ʙʜᴀɢᴡᴀɴᴛ ᴍᴀᴀɴ ᴛᴇʜ ʜɪ ʙʀᴏꜱʜᴀ ᴋʀɪ ʙᴀɪᴛʜᴇ ᴀᴀ
@@navidhaliwal2312 ਭਗਵੰਤ ਮਾਨ ਤੇ ਭਰੋਸਾ ਨਹੀਂ ਕਰਦੇ ਬਸ ਅਪੀਲ ਕੀਤੀ ਜਾ ਸਕਦੀ ਹੈ ਸ਼ਇਦ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਬੰਦ ਕਰ ਸਕਣ ਨਸ਼ਾ ਵਿਕਦਾ ਵੀ ਤਾਂ ਸਰਕਾਰ ਦੀ ਸਹਿਮਤੀ ਨਾਲ ਹੀ ਏ ਨਸ਼ਾ ਪੰਜਾਬ ਵਿੱਚ ਆਉਂਦਾ ਕਿਵੇਂ ਏ ਸਰਕਾਰ ਨੂੰ ਸਭ ਪਤਾ ਹੈ , ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਸਾਡੇ ਘਰ ਵਸਦੇ ਰਸਦੇ ਰਹਿਣ ਕਿਸੇ ਵੀ ਮਾਂ ਦਾ ਪੁੱਤ ਨਸ਼ਿਆਂ ਦੇ ਰਾਹ ਤੇ ਨਾਂ ਚੱਲੇ ਮੇਰਾ ਆਪਣਾ ਵੀਰ ਵੀ ਨਸ਼ਿਆਂ ਦੀ ਬੇੜੀ ਬਿਹ ਗਿਆ ਸੀ ਤੇ ਆਪਣੀ ਜ਼ਿੰਦਗੀ ਗਵਾ ਗਿਆ ਬਾਕੀ ਵਾਹਿਗੁਰੂ ਜੀ ਸਮੱਥ ਬਖਸ਼ਿਸ਼ ਕਰਨ ਬੱਚਿਆਂ ਇਹ ਨਸ਼ਿਆਂ ਦੇ ਕੋਹੜ ਨੂੰ ਮੇਰੇ ਸੋਹਣੇ ਪੰਜਾਬ ਦੇ ਗਲੋਂ ਲਾਹੁਣ
ਵਾਹਿਗੁਰੂ ਜੀ ਮੇਹਰ ਕਰੋ ਜੀ ਇਹ ਬੱਚੇ ਤੇ 🙏🙏🙏🙏
ਗੁਰਪ੍ਰੀਤ ਵੀਰ ਜੀ,, ਤੁਸੀਂ ਧੰਨ ਓਂ🙏
ਪਰਮਾਤਮਾ ਤੁਹਾਡੇ ਤੇ ਮਿਹਰ ਰੱਖੇ🙏
ਅੱਜ ਰੱਬ ਆਪ ਆਇਆ ਥੋਡੇ ਕੋਲ ਮਨਜੋ ਵੀਰੇ
ਰੱਬ ਲੰਮੀਅਾ ੳੁਮਰਾ ਦੇਵੇ ਗੁਰਪ੍ਰੀਤ ਵੀਰ ਨੂੰ
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 👏
ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ ਪਰ ਹੁਣ ਪੁਲੀਸ ਦਾ ਖੁਦ ਦਾ ਚਿੱਟਾ ਵਿੱਕ ਰਿਹਾ
Chalo bhai koi gul ni
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Eh ਤੁਹਾਡਾ ਵੀਡੀਓ ਬਹੁਤ ਹੀ ਦੁਰਲੱਭ ਵੀਡੀਓ ਹੈ ਮੈ inspector ONKAR SINGH ਇਸ ਵੀਡੀਓ ਨੂੰ 2500 ਗਰੁੱਪਾਂ ਵਿੱਚ share kar ਰਿਹਾ ਹਾਂ
Hlo sir gurpreet singh ji nu ik msg deo k eh bacche pyar de bhukhe ne ehna nu vadh toh vadh pyar mile, dusri gl eh ehna nu mobile phone use na krn Dita jawe te jithe ena nu rakna aa eh khass khyal rakhya jawe( jis centre ehna da phela treatment chal reha c othe ehna ne vdia friend circle bna k apne friends toh Nasha magwona suru krr Dita c ta krr k jado eh kise naal communication krn ehna da khass khyal rakhya jawe baki anpreet bhut nice munda bhut jade hope so k jaldi toh jaldi pura parwar thik ho jawe
I started my job near this village.Really feel bad to see. ਨਿਕੰਮੀਆਂ ਸਰਕਾਰਾਂ । ਮਾਂਵਾਂ ਦੇ ਪੁੱਤ ਖਾ ਗਿਆ ਚਿੱਟੇ ਦਾ ਹੜ੍ਹ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,ਬਾਈ ਜੀ ਗੁਰਪ੍ਰੀਤ ਜੀ ਤੁਹਾਨੂੰ ਸਲਾਮ ਐਂ ਸਲਿਊਟ ਆ,,ਤੇ ਪ੍ਰਸ਼ਾਸਨ ਨੂੰ ਤਾਂ ਲਾਹਨਤਾਂ ਈ ਆਂ ਬਾਈ ਜੀ,, ਮੈਨੂੰ ਲਗਦਾ ਏਦੂੰ ਉੱਤੇ ਤਾਂ ਬਰਬਾਦੀ ਦੀ ਤਸਵੀਰ ਹੋ ਨੀ ਸਕਦੀ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਮਾਲਕਾਂ ਮੇਰੇ ਪੰਜਾਬ ਨੂੰ ਬਚਾ ਲਵੋ ਜੀ
Malik ki karu jad bhai ji aap hi bebkuf ha
@@lovelykorotanaphotography3436!
Heni Kuj bolan nu gurpreet bro dil ronda bas vekh k Ik maa 2 put Eda sona ghar ki hall kita waheguru Mehar kare 😓😓
ਬਹੁਤ ਮਾੜਾ ਹਾਲ ਹੈ ਦਿਮਾਗੀ ਬਹੁਤ ਪ੍ਰੌਬਲਮ ਆ ਤੇ ਸਾਰੇ ਮਿੰਟੂ ਬਾਈ ਦੀ ਸੁਣਦੇ ਆ। ਕੋਈ ਮੁੰਡੇ ਦੀ ਵੀ ਸੁਣੋ ਓਹਨੇ ਕੀ ਕਿਹਾ। ਅਮਲੀ ਵਾਲੀ ਗੱਲ ਤੇ ਸੱਭ ਤੋਂ ਵੱਡਾ ਕਾਰਨ ਆ ਇਹ ਨਸ਼ਾ ਕਰਨ ਦਾ ਤੇ ਸੈਂਟਰਾਂ ਦਾ ਐਨਾ ਮਾੜਾ ਹਾਲ ਆ ਕੀ ਲੋਕੀ ਇਲਾਜ਼ ਕਰਵਾਣ ਨਈ ਜਾਣਾ ਚਾਹੁੰਦਾ ਉੱਥੇ ਸਰਕਾਰ ਨੂੰ ਸੋਚਣਾ ਚਾਹੀਦਾ
ਵਾਹਿਗੁਰੂ ਜੀ ਮੇਹਰ ਕਰੋ🙏🏼🙏🏼
U
Im in
🫡 salute a wadde ver Tuhanu
Baba g Mehar kro j sarya de parwara te🙏
Salute to gurpreet veer ji nu from Canada
Gurpreet veer rab ban aaya
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ
Gurpreet bhaji tuhanu waheguru chardikala ch rakhan
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ
ਬਹੁਤ ਬਹੁਤ ਸਾਵਾਸੇ ਜਿਹੜੇ ਵੀਰ ਭੈਣਾਂ ਇਸ ਪਰਿਵਾਰ ਦੀ ਸਾਰ ਲੈਣ ਪੁੱਜੇ ਹਨ ਬਹੁਤ ਬਹੁਤ ਧੰਨਵਾਦ ਬੇਟੇ ਗੁਰਪ੍ਰੀਤ ਸਿੰਘ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤੰਦਰੁਸਤੀਆ ਬਖਸ਼ਿਸ਼ ਕਰਨ 👏
Jjjjjjjjjjjjjjjjjjjjjjjjjjjjjjjjjjjjjjjjjjjjjjjjjjjj
Jjjjjjjjjjjjjjjj
ਹਾਏ ਓਏ ਰੱਬਾ ਵਾਹਿਗੁਰੂ ਜੀ ਭੱਲਾ ਕਰੀ ਸਭ ਦਾ 🙏🙏
Beerjl tusi rab da roop ho
brother you people doing a great job.god bless you
ki banu duniya da sache patshah waheguru jane😢😢babaji mere punjab di rakhi kro😢
ਪੰਜਾਬ ਦੀ ਜਵਾਨੀ ਅਤੇ ਪੰਜਾਬ ਨੂੰ ਖਤਮ ਕਰਨਾ ਇਸ ਪਿੱਛੇ ਜਰੂਰ ਕਿਸੇ ਏਜੰਸੀ ਦਾ ਹੱਥ ਹੋ ਸਕਦਾ ਹੈ ਜੀ
Kutti rss tey sadi bewkoofi.
Punjab te kbza Krna ajansiaa Nev lok oun vali janaration nubarbad kr skn baki change pade likhe bache bahar ja rhe ne pinda ch koi sastha bne ta k eh barbadi nu rokiaa ja ske
ਔਖਾ ਕੰਮ ਕੋਈ ਨਹੀ ਹੁੰਦਾ ਜੇਕਰ ਬੰਦਾ ਸੋਚ ਲੱਵੇ ਸੱਭ ਕੁੱਝ ਹੋ ਸੱਕਦਾ
ਇਹ ਥੋਡੇ ਗਵਾਂਢੀ ਦੇਸ਼ ਦਾ ਕੰਮ ਆ ਜਿਨੂੰ tusi ਮਿੱਤਰ ਸਮਝਦੇ ਹੋ
Good work
ਵਾਹਿਗੁਰੂ ਜੀ ਮੇਹਰ ਕਰੋ ਸਭਨਾ ਜੀਆ ਤੇ
Waheguru jl mar kaur jl
Veer tuhanu waheguru ji lamyaa omra wakshe Gurpreet Singh veer ji
Aaja baba nanka bcha La mera punjab. Nashe vich dub riha pb.
You are great sir..
.salute of you
ਵਾਹਿਗੁਰੂ ਜੀ ਮੇਰੇ ਪੰਜਾਬ ਨੂੰ ਸਹੀ ਦਿਸ਼ਾ ਵੱਲ ਤੋਰੋ ਜੀ🙏
Bhai ji tuhada uprala shlaghayog hai, kise di inni v himmat nhi, te ik hor gull, kale duppate vale aunty ji vargisn j kr Punjab vich ho Jaan ta koi kuj v vigaar nhi skda, salute aa uhna nu
ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਕਰੋ👏👏
🙏🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ
Gurpret veer g waheguru lmbian umra bakseh thnu...hmehsa chardikla ch rakhe
ਬਹੁਤ ਹੀ ਗੰਦਾ ਨਸ਼ਾ ਹੈ ਇਹ ਤਾਂ ਬਾਈ ਜੀ
Nice
Bhut acha kam kar rahe ho ji
ਆਪਾ ਕਹਿ ਦਿਨੇ ਆ ਕੇ ਲੋਕ ਬੱਚੇ ਵਿਦੇਸ਼ਾਂ ਨੂੰ ਭੇਜ ਰਹੇ ਨੇ ਇਹ ਵੀਡਿਓ ਦੇਖ ਕੇ ਕਿਹੜਾ ਬੰਦਾ ਆਵਦੇ ਜਵਾਕ ਇੱਥੇ ਰੱਖ ਲੁ ਗਾ , ਅੱਗ ਵਿੱਚ ਮਚ ਰਿਹਾ ਪੰਜਾਬ ਬਾਰੂਦ ਤੇ ਬੈਠਾ
ਵਾਹਿਗਿਰੁ ਜੀ ਤੁਹਾਡੀ ਨਾਲ ਪੰਜਾਬ ਨੇ ਬਚਣਾ ਨਹੀ ਤੇ ਨਹੀ ਕਿਸੇ ਸਰਕਾਰ ਨੇ ਕੁਸ ਨਹੀ ਕਰਨਾ ਪੰਜਾਬ ਦੇ ਲੀਡਰ ਤੇ ਸੈਟਰ ਪੰਜਾਬ ਨੁੱ ਤਬਾਹ ਕਰ ਰਹੇ ਨੇ ਹੱਲ ਖਾਲਸਿਤਾਨ ਹੈ 🙏
Cm saab socho kuj punjab da tu c hi please....gurpreet pajji proud of you ...God bless always 🙏
Gurpreet veer gi waheguru tuhadi lambi umar kare bahut changa Kam karde je
ਇਸ ਨਸ਼ੇ ਵਿੱਚ ਭਗਵੰਤ ਮਾਨ ਦਾ ਕਸੂਰ ਨੀ , ਮਜੀਠੀਆ ਨੇ ਪੰਜਾਬ ਦਾ ਬੇੜਾ ਗਰਕ ਕੀਤਾ । ਪੰਜਾਬ ਚ ਨਸ਼ਾ ਮਜੀਠੀਏ ਨੇ ਲਿਆਦਾ।
ਮਜੀਠੀਆ ਦੇ ਬੱਚੇ ਵੀ ਚਿੱਟੇ ਤੇ ਲਗ ਜਾਣ ਵੱਡੇ ਹੋ ਕੇ ।
Very nice veer ji bhut kamal veer ji
ਵੀਰੇ ਰੱਬ ਤੁਹਾਡੀ ਉਮਰ ਲੰਬੀ ਕਰੇ।
ᴍᴀɪ ᴇᴋ ɪɴᴛᴇʀᴠɪᴇᴡ ᴠᴇᴋʜᴇyᴀ ᴄ ᴩᴀɴᴊᴀʙ ᴅᴇ ʜɪɴᴅᴜyᴀ ᴅᴀ ᴏʜᴅᴇ ᴄʜ ᴏʜɴᴀ ɴᴇ ᴅᴀꜱᴇyᴀ ᴠ ꜱᴀᴅɪ 29 ʜɪɴᴅᴜ ᴍᴀʀᴀɴ ᴅɪ ᴋʜᴀʙᴀʀ ʟᴀɢɪ ᴄ ᴏʜ ᴋᴇʜᴅᴇ ᴀꜱɪ ᴏʜɪ ʜɪɴᴅᴜ ᴀᴀ ᴏʜ ᴋᴇʜᴅᴇ ᴀꜱɪ ᴊᴇᴏᴅᴇ ᴀᴀ ᴏʜɴᴀ ɴᴇ ᴏꜱ ɢᴀʟ ʙᴀᴛ ᴄʜ ᴅᴀꜱᴇyᴀ ᴄ ᴠ ꜱᴀɴᴛ ᴊᴀʀɴᴀɪʟ ꜱɪɴɢʜ ᴊɪ ɴᴇ ᴏꜱ ᴛɪᴍᴇ ᴩɪɴᴅᴀ ᴅɪyᴀ ᴅᴜᴋᴀɴᴀ ᴛᴇʜ ʙᴇᴇᴅɪyᴀ ꜱɪɢᴛᴀ ᴠ ᴠɪᴋɴᴇyᴀ ʙᴀɴᴅ ᴋʀᴀ ᴅɪᴛɪyᴀ ᴄ ᴏʜ ᴋᴇʜᴅᴇ ᴏᴅᴏ ᴛᴀ ᴀꜱɪ ᴅᴀʀᴅᴇ ɴɪ ʙᴇᴄʜᴅᴇ ᴄ ᴩᴀʀ ᴏʜ ᴋᴇʜᴅᴇ ᴀꜱɪ ᴛᴀ ᴀᴊ ᴠ ɴɪ ʙᴇᴄʜᴅᴇ ᴊᴇ ꜱᴀɴᴛ ᴊᴀʀɴᴀɪʟ ꜱɪɴɢʜ ᴊɪ ꜱʀɪ ᴀᴋᴀʟ ᴛᴀᴋʜᴀᴛ ꜱᴀʜɪʙ ᴅᴇ ᴊᴀᴛʜᴇᴅᴀʀ ʜᴏɴ ᴛᴇʜ ᴩᴀɴᴊᴀʙ ᴄʜ ʙᴇᴇᴅɪyᴀ ꜱɪɢᴛᴀ ᴠɪᴋɴɪyᴀ ʙᴀɴᴅ ᴋʀᴀ ꜱᴀᴋᴅᴇ ᴀᴀ ᴛᴀ ᴋɪ ᴀʜ ꜱᴀʀᴋᴀʀᴀ ᴄʜɪᴛᴛᴀ ɴɪ ʙᴀɴᴅ ᴋʀᴀ ꜱᴀᴋᴅɪyᴀ ᴩᴀʀ ᴀꜰꜱᴏꜱ ꜱᴀᴅᴇ ʟᴏᴋ ᴀʜ ɢᴀʟ ᴀᴊ ᴠ ɴɪ ꜱᴀᴍᴊᴇ ᴠ ꜱɪᴋʜᴀ ᴅɪ ɴᴀꜱᴀʟᴋᴜꜱɪ 1947 ᴛᴏʜ ʟᴀɪ ᴋ ʜᴏ ʀᴀʜɪ ᴀᴀ ᴛᴇʜ ᴀʜ ꜱᴀʀᴋᴀʀᴀ ᴋʀᴀ ʀᴀʜɪyᴀ ᴛᴇʜ ꜱᴀᴅᴇ ʟᴏᴋ ᴀʜɴᴀ ꜱᴀʀᴋᴀʀᴀ ᴛᴇʜ ʙʀᴏꜱʜᴀ ᴋʀɪ ʙᴀɪᴛʜᴇ ᴀᴀ ᴊᴇʜᴅᴇ ꜱɪᴋʜ ᴋᴅᴇ ᴊᴜɴɢᴀ ʟᴀᴅᴅᴇ ʀᴀʜᴇ ʜᴀɪ ᴛᴇʜ ꜱᴀʀᴇ ᴅᴇꜱʜ ᴅɪ ʀᴀᴋʜᴇyᴀ ᴋᴀʀᴅᴇ ʀᴀʜᴇ ᴀᴀ ᴩᴀʀ ᴀᴊ ꜱɪɴɢʜ ᴠ ʙᴀᴋʀɪyᴀ ʙᴀɴɪ ʙᴀɪᴛʜᴇ ᴀᴀ ᴛᴇʜ ᴀᴩɴɪ ᴀᴜᴏɴ ᴡᴀʟɪ ɴᴀꜱᴀʟ ᴠ ʙᴀᴄʜᴀᴏɴ ʟᴀɪ ᴋᴜꜱ ᴋᴀʀᴀɴ ᴄʜ ᴀꜱᴀꜰᴀʟ ꜱᴀʙɪᴛ ʜᴏ ʀʜᴇ ᴀᴀ ᴀᴊᴊ ꜱɪᴋʜ ᴀᴩɴɪ ꜰᴜᴋʀɪ ᴩɪꜱʜᴇ ʟᴀɢᴇ ꜰɪʀᴅᴇ ᴀᴀ ᴛᴇʜ ᴅᴜɴɪyᴀ ᴄʜ ᴋɪᴛᴇ ᴠ ᴊᴜɴɢ ʜᴜɴᴅɪ ᴀᴀ ᴛᴀ ᴏᴛʜᴇ ᴊᴀ ᴋ ʟᴀɴɢᴇʀ ʟᴀ ʀᴀʜᴇ ᴀᴀ ʟᴀɴɢᴇʀ ʟᴀᴜɴᴀ ᴋᴏɪ ᴍᴀᴅɪ ɢᴀʟ ɴᴀɪ ᴩᴀʀ ᴍᴀɴᴜ ʟᴀɢᴅᴀ ᴩᴇʜʟᴀ ᴀᴩɴɪ ɴᴀꜱᴀʟ ɴᴜ ʙᴀᴄʜᴏɴᴀ ᴄᴀʜɪᴅᴀ ꜰɪʀ ᴄᴀʜᴇ ꜱᴀʀɪ ᴅᴜɴɪyᴀ ɴᴜ ʟᴀɴɢᴇ ᴩᴀᴋᴋᴇ ᴛᴀᴜʀ ᴛᴇ ꜰʀᴇᴇ ʟᴀ ᴅᴇɴ ᴠ ꜱᴀʀɪ ᴅᴜɴɪyᴀ ɴᴜ ʟᴀɴɢᴇʀ ᴀꜱɪ ꜱʜᴀᴋᴀᴜɴᴀ ᴊᴀ ᴀʜ ʟᴏᴋ ᴋᴇʜᴅᴇ ᴅᴇɴ ᴠ ᴀꜱɪ ᴋᴀʟᴇ ɢᴜʀᴜ ɴᴀɴᴀᴋ ꜱᴀʜɪʙ ᴊɪ ɴᴜ ʜɪ ᴍᴀɴᴅᴇ ᴀᴀ ᴩᴀʀ ɢᴜʀᴜ ɢᴏʙɪɴᴅ ꜱɪɴɢʜ ᴊɪ ɴᴜ ɴᴀʜɪ ᴍᴀɴᴅᴇ ᴋɪ ᴀᴊᴊ ᴡᴀʜᴇɢᴜʀᴜ ᴏʜɴᴀ ᴅᴇ ʟᴀyᴇ ʟᴀɴɢᴇʀ ᴋᴀʙᴏᴏʟ ᴋᴀʀᴅᴀ ʜᴀᴏ ᴀꜱᴇ ᴛʀᴀ ʜɪ ᴋɪꜱᴇ ᴍᴜꜱʟᴍᴀɴ ɴᴇ ɢᴜʀᴜ ɴᴀɴᴀᴋ ꜱᴀʜɪʙ ᴊɪ ʙᴀꜱᴛᴇ ᴇᴋ ꜱᴀᴜʟ (ʟᴏɪ) ʙᴀʜᴏᴛ ᴩyᴀᴀʀ ɴᴀʟ ᴛyᴀᴀʀ ᴋʀɪ ᴛᴇʜ ᴏʜ ʀᴏᴊ ᴍᴀɴ ᴄʜ ꜱᴏᴄʜᴅᴀ ᴄ ᴠ ᴊᴅᴏ ʙᴀʙᴀ ᴊɪ ᴀᴇ ᴍᴀɪ ᴀʜ ᴏʜɴᴀ ɴᴜ ʙʜᴇᴛ ᴋʀᴏ ᴩᴀʀ ᴊᴅᴏ ɢᴜʀᴜ ꜱᴀʜɪʙ ᴏꜱɴᴜ ᴍɪʟᴇ ᴛᴀ ᴏʜ ꜱᴀᴜʟ (ʟᴏɪ) ʟᴀɪɴ ᴛᴏʜ ᴍɴᴀ ᴋᴀʀᴛᴀ ᴛᴇʜ ᴏʜ ᴍᴜꜱʟᴍᴀɴ ᴋᴇʜᴅᴀ ᴊɪ ᴍᴀɪ ᴛᴀ ʙᴀʜᴏᴛ ᴩyᴀᴀʀ ɴᴀʟ ʙɴᴀɪ ᴀᴀ ᴩᴀʀ ɢᴜʀᴜ ꜱᴀʜɪʙ ᴋᴇʜᴅᴇ ʀᴀᴛ ᴛᴇʀᴇ ɢᴇᴛ ᴄʜ ᴋᴜᴛᴛɪ ᴅᴇ ᴋᴀᴛᴏᴏʀᴇ ꜱᴀʀɪ ʀᴀᴛ ᴛʜᴀɴᴅ ɴᴀʟ ᴍᴀʀᴅᴇ ᴄʜᴏᴏᴋɪ ɢyᴇ ᴛᴇʜ ᴛᴜ ᴏʜɴᴀ ɴᴜ ᴀʜ ʟᴏɪ ɴɪ ᴅɪᴛᴛɪ ɢᴜʀᴜ ꜱᴀʜɪʙ ᴋᴇʜᴅᴇ ᴊᴇ ᴛᴜ ᴏʜ ʙᴀᴄʜᴇyᴀ ɴᴜ ᴛʜᴀɴᴅ ᴛᴏʜ ʙᴀᴄʜᴀ ʟᴀɪɴᴅᴀ ᴛᴀ ʟᴏɪ ᴅɪ ᴏʜɴᴀ ɴᴜ ʟᴏᴅ ᴄ ᴍᴀɴᴜ ᴏʜ ᴀᴩɴᴇ ᴀᴩᴩ ᴍɪʟ ᴊᴀɴɪ ᴄ ᴛᴇʜ ᴏꜱ ᴍᴜꜱʟᴍᴀɴ ᴅɪyᴀ ᴀᴋʜᴀ ᴄʜ ʜᴀɴᴊᴜ ᴀᴀ ɢyᴇ ᴏᴠᴇʀ ᴀᴩɴᴇ ᴀᴊᴊ ꜱɪᴋʜ ᴋᴇʜᴅᴇ ᴀꜱɪ ꜱᴀʀɪ ᴅᴜɴɪyᴀ ᴅɪ ꜱᴇᴠᴀ ᴋᴀʀᴅᴇ ᴀᴀ ᴩᴀʀ ɢᴜʀᴜ ɢᴏʙɪɴᴅ ꜱɪɴɢʜ ᴊɪ ɴᴇ ᴀᴩɴᴇ ᴠᴀᴅᴅᴇ ꜱᴀʜɪʙᴊᴀᴅᴇyᴀ ᴅɪ ʟᴀꜱʜ ᴠ ɴɪ ᴄʜᴀᴋɪ ᴄ ɢᴜʀᴜ ꜱᴀʜɪʙ ᴀᴩɴᴇ ʙᴀᴄʜᴇᴀ ᴅᴇ ʙʀᴀᴠᴇʀ ꜱɪᴋʜᴀ ɴᴜ ᴩyᴀᴀʀ ᴋᴀʀᴅᴇ ᴀᴀ ᴀʜ ɢᴀʟ ᴀᴊᴊ ᴅᴇ ꜱɪᴋʜᴀ ɴᴜ ᴋᴀᴜɴ ꜱᴀᴍᴊᴀᴠᴇ ᴡᴀʜᴇɢᴜʀᴜ ᴊɪ ᴡᴀʜᴇɢᴜʀᴜ ᴊɪ
Ha ohna di lambi omar kri jao. Par aap na kush kario.himat kro agge vadho
@@lovelykorotanaphotography3436 ⅓k2òooòoiioo9⁹⁹11
Dhan Dhan Sri Guru Nanak Devji Maharaj
Waheguru ji mehar karo ise parivaar te🙏🙏🙏🙏🙏🙏
Satnam SRI waheguru saib ji ❤❤❤❤❤
ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਵੀਰ
Wahaguru ji mahar Karan tuhaday ta, kom nu baccha lavoh.....🙏🙏
Gurpreet veer wich sach wich rab was da wahaguru g chardikala wich rakh ee sari team nu jo v veer de help kar de sab nu mat baksee wahaguru g Sanu v veer wargi matbaksoo 😭🙏
ਵਾਹਿਗੁਰੂ ਸਾਹਿਬ ਨੇ ਗੁਰਪ੍ਰੀਤ ਸਿੰਘ ਜੀ ਵੀਰ ਅਤੇ ਸਾਰੀ ਟੀਮ ਨੂੰ ਹਿੰਮਤ ਅਤੇ ਦਲੇਰੀ ਸਲਾਮ ਕਰਦੇ ਹਾ
God bless you beta 🙌🙌
Ajj ta dil dar giya veer g 😒
Waheguru ji eis pawar te mehar bhaira hath rakhna ji
ਵਾਹਿਗੁਰੂ ਮੇਹਰ ਕਰੋ ਇਸ ਪਰਿਵਾਰ ਤੇ
Hello g ok
ਇਹ ਸਰਕਾਰ ਨੂੰ ਤਾਨੇ ਮਿਹਣੇ ਲਾਹਨਤਾ ਪਾਉਣ ਦਾ ਕੋਈ ਫ਼ਾਇਦਾ ਨਹੀਂ ਵੀਰਾਂ। ਕੰਮ ਹੀ ਸੈਂਟਰ ਦਾ ਹੈ ਸਤਿ ਸ੍ਰੀ ਆਕਾਲ ਵੀਰਾਂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ।
िੲਨੇ ਮਾੜੇ ਕਰਮ ੳੁਹ ਤਾਂ ਬਹੁਤ ਪਾਪੀ ਨੇ िਜਨਾਂ ਨੇिੲਹ ਸਮਾਨ ਖਰੀिਦਅਾ ਅਤੇ िੲਹਨਾਂ िਚॅਟਾ िਦॅਤਾਬੇੜਾ ਗਰਕ ੳੁਹਨਾਂ ਕੰਜਰਾਂ ਦਾ ਲੂੰ ਕੰ deਖੜੇ ਹੋ ਗਏ
Sahi gul a veer
Bahut patience aa veer ch. salute aa bro
God bless you always be happy
Waheguru hi mera Karo Punjab tei
😭😭 ਰੂਹ ਕੰਬ ਗਈ ਕੀ ਇਹ ਸਾਡਾ ਪੰਜਾਬ ਹੈ?
Tusi jande aa ena nu
Rabb roop bande ho ji tussi
Punjabis go to abroad to earn money to build their houses but for this family i have no words
Rabb da roop🙏 Manukta di sewa 22 Gurpreet ji
you are doing good job God bless you and your team
Gurpreet Singh Champions of Champions for the human race. A life not wasted.
ਬਾਈ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏🙏
Sardar ji ap rab ho
ਵਾ ਮੇਰੇ ਵਾਹਿਗੁਰੂ ਤੇਰੀਆ ਤੂੰ ਹੀ ਜਾਣੇ ਹੁਣ ਦੇ ਟਾਈਮ
ਵਿੱਚ ਬਾਥਰੂਮ ਹੀ ਬਣਾਉਣਾ ਔਖਾ ਹੈ
ਇਹ ਬਣੀ ਬਣਾਈ ਕੋਠੀ ਖੇਰੂ ਖੇਰੂ ਕਰਤੀ
ਹਰ ਇਕ ਪੰਜਾਬੀਆਂ ਨੂੰ ਬੇਨਤੀ ਹੈ ਆਉ ਰਲ ਮਿਲ ਕਿ ਪੰਜਾਬ ਨੂੰ ਬਚਾਓ ਨਸੇ ਤਸਕਰਾ ਤੇ ਸੋਧਾ ਲਾਇਏ
ਨੂੰ ਬਚਾਓ
Gurpreet veer ji rab ban aaya 🙏🙏🙏🙏🙏🙏🙏🙏😭😭😭😭😭
ਵਾਹਿਗੁਰੂ ਸਾਡੇ ਲੋਕਾਂ ਨੂੰ ਸਮੱਤ ਬਖ਼ਸ਼ ।
ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੱਥ ਹੈ ਜੀ ਭਾਈ ਸਾਹਿਬ ਜੀ ਤੇਰੇ ਤੇ ਬਾਬਾ ਜੀ ਗੁਰਦਾਸਪੁਰ ਵਿਖੇ ਨਤਮਸਤਕ ਹੋਣ ਦੀ ਲੋੜ ਹੈ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਬਾਬਾ ਜੀ ਆਪ ਜੀ ਦੀ ਸੇਵਾ ਦਾ ਮੌਕਾ ਦਿੱਤਾ ਹੈ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਰਾਖਾ ਸਭਨੀ ਥਾਂਈ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Ki Banu dunya da sachhe pattsahh waheguru janye🙏🙏
Waheguru tuhanu tandrusti aur udham bakshe ehna kismat marian di maddad
karan laie hameshan chardih kala bakshe.
ਵਾਹਿਗੁਰੂ ਜੀ ਮਿਹਰ ਕਰੋ ਜੋ ਇਸ ਪਰਵਾਰ ਨਾਲ ਹੋਇਆ ਕਿਸੇ ਦੁਸ਼ਮਣ ਨਾਲ ਵੀ ਨਾਂ ਹੋਵੇ ਕੋਠੀ ਕਿੰਨੀ ਰੀਝ ਨਾਲ ਬਣਾਈ ਹੈ ਪਰ ਕਿੰਨੀ ਮਾੜੀ ਕਿਸਮਤ ਹੈ ਪਰਵਾਰ ਦੀ ਵਾਹਿਗੁਰੂ ਜੀ ਕ੍ਰਿਪਾ ਕਰੋ ਸਾਰੇ ਠੀਕ ਹੋ ਜਾਣ
🙏🙏
😢😢haiy. O. Rabba
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਉੱਤੇ।
Rabb Da roop Gurpreet Vera🙏
ਵਾਹਿਗੁਰੂ ਜੀ ਮੇਹਰ ਕਰਨ
Good job gurpreet veer ji.
Wahe guruji mehar karo es parivaar per🙏
My eyes filled with tears after watching this video
I too .from Pakistan
yeah really 😔😔😔😔😔
@@Preetkaur-bf6tn hnji didu
Hey waheguru sachepathsah ji mehar karo punjab te satguru ji...sab da bhalla karo waheguru ji..bacha lawo ji punjab nu punjab de loka nu...
Salute to all who is helping this family
Respected Bhai Sahib ji nmskar and Sat shri akal plz give me your name mobile no.
Waheguru ji blessing to you and your all team members.