ਫੱਕਰ ਬੰਦਾ ਜਦੋ ਵਿਆਹ ਕਰਾਉਣ ਗਿਆ ਤਾ ਅੱਗੋ ਸਾਲੀ ਨੇ ਕੀ ਕੀਤਾ | ਸੋਸ਼ਲ ਮੀਡੀਆ ਤੇ ਵਾਇਰਲ ਵੀਡਿਉ ਦਾ ਸੱਚ

แชร์
ฝัง
  • เผยแพร่เมื่อ 26 ม.ค. 2025

ความคิดเห็น • 349

  • @Lakhwindersingh-v8u
    @Lakhwindersingh-v8u หลายเดือนก่อน +203

    ਵਿਆਹ ਤਾਂ ਬਹੁਤ ਦੁਨੀਆਂ ਤੇ ਹੁੰਦੇ ਆ ਬਿੱਟੂ ਵਰਗਾ ਵਿਆਹ ਪਹਿਲੀ ਵਾਰ ਦੇਖਿਆ ਜੋ ਕੀ ਸਾਰੀ ਦੁਨੀਆ ਕੋਲੇ ਪਹੁੰਚ ਗਿਆ ਹੈ ਸਾਰੀ ਦੁਨੀਆ ਨੇ ਬਿੱਟੂ ਦਾ ਵਿਆਹ ਵੇਖਿਆ ਕਿਹੜੇ ਕਿਹੜੇ ਵੇਖ ਲਏ ਲਾਇਕ ਕਰੋ

  • @TarsemSingh-vn5rj
    @TarsemSingh-vn5rj หลายเดือนก่อน +173

    ਸਿੱਧੇ ਸਾਦੇ ਲੋਕ ਆ ❤❤ waheguru ji hamesha khush rakhan

  • @BhupinderSingh-t1q
    @BhupinderSingh-t1q หลายเดือนก่อน +130

    ਜੋੜੀ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤਰੱਕੀਆਂ ਬਖਸ਼ੇ

  • @5911TANVEERKOUR
    @5911TANVEERKOUR หลายเดือนก่อน +91

    ਵੀਰੇ ਨੇ ਕਿਹਾ ਕਿ ਮੇਰੇ ਦਿਲ ਚ ਪਾਪ ਹੇਨੀ 😊ਸੱਚੀ ਵੀਰੇ ਥੋੜੀ ਕਿਸਮਤ ਦੇਖਕੇ ਹਰ ਕੋਈ ਮੰਨਦਾ ਹੈ ਕਿ ਸੱਚੀ ਥੋੜੇ ਦਿਲ ਚ ਪਾਪ ਹੇਨੀ ਵਾਹਿਗੁਰੂ ਜੀ ਮਿਹਰ ਕਰਨ ਤੇ ਸੱਦਾ ਚੜਦੀ ਕੱਲਾ ਬਖਸ਼ਨ 😊😊ਰੱਬ ਥੋਨੂੰ ਹਮੇਸ਼ਾਂ ਖੁਸ਼ ਰੱਖੇ 😊😊🙏🏻🙏🏻

  • @khushpreetbhinder1640
    @khushpreetbhinder1640 หลายเดือนก่อน +46

    ਵੀਰ ਨੇ ਪੈਲਸ ਫੇਲ੍ਹ ਕਰਤੇ
    ਜੋੜੀ ਖੁਸ਼ ਰਹੇ

  • @shallushiwani8555
    @shallushiwani8555 หลายเดือนก่อน +56

    ਸਾਦਗੀ ਵਾਲਾ ਵਿਵਾਹ😊 ਰਬ ਖੁਸ਼ ਰਖੇ ਸਭ ਨੂੰ

  • @navneetbhullar2058
    @navneetbhullar2058 หลายเดือนก่อน +18

    Pant coat ਦਾ ਰੰਗ ਬੜਾ ਸੋਹਣਾ ਵੀਰ 🥰❤️

  • @BalwinderSingh-zb6gc
    @BalwinderSingh-zb6gc หลายเดือนก่อน +44

    ਪ੍ਰਮਾਤਮਾ ਤਹਾਨੂੰ ਸਦਾ ਹੀ ਖੁਸ਼ ਰੱਖੇ

  • @BaljitSingh-fo3df
    @BaljitSingh-fo3df หลายเดือนก่อน +74

    ਪਿੰਡਾਂ ਦੇ ਖੁਸ਼ ਦਿਲ ਲੋਕ

    • @kuldipShergill-p2b
      @kuldipShergill-p2b หลายเดือนก่อน +2

      ਸ਼ਹਿਰਾਂ ਵਾਲੇ ਅਸਮਾਨ ਤੋਂ ਉਤਰੇ ਆ

  • @yojiraj2601
    @yojiraj2601 หลายเดือนก่อน +12

    ਬੋਹਤ ਸੋਹਣੇ ਤੇ ਸੱਚੇ ਸੁੱਚੇ ਲਗੇ ਦੋਨੇ ਪਰੀਵਾਰ। ਦੋਨੇ ਵਰੀਵਾਰਾ 🎉ਵਦੀਇਆ ਜੀ

  • @jassagill1839
    @jassagill1839 หลายเดือนก่อน +33

    ਬਾਬਾ ਨਾਨਕ ਖੁਸ਼ ਰੱਖੇ ਵੀਰ ਨੂੰ 🙏🙏

  • @Sooc-s3n
    @Sooc-s3n หลายเดือนก่อน +18

    ਅਸਲੀ ਪੰਜਾਬ... ਰੱਬ ਚੜਦੀ ਕਲਾ ਚ ਰੱਖੇ ❤❤❤❤❤❤❤

  • @anjaliminhas1303
    @anjaliminhas1303 หลายเดือนก่อน +6

    Purane jmanea wangu lag reha❤❤❤na koi show off na kuj sidhe simple lok😊wmk

  • @JasmineGill-qh5pt
    @JasmineGill-qh5pt หลายเดือนก่อน +57

    ਵਾਹਿਗੁਰੂ ਜੀ ਖੁਸ਼ ਰੱਖੇ ਸਾਰਿਆਂ ਨੂੰ

  • @ShivRajput-v8y
    @ShivRajput-v8y หลายเดือนก่อน +92

    ਰਬ ਜੀ ਖੁਸ਼ੀਅਾ ਵਦਾਏ🙏ਜੀ

    • @talwindersingh463
      @talwindersingh463 หลายเดือนก่อน +1

      🙏💐❤️💐🙏. V. Nice

  • @babanirvairsingh
    @babanirvairsingh หลายเดือนก่อน +19

    ਵਾਹਿਗੁਰੂ ਚੜਦੀ ਕਲਾ ਕਰੇ ਲੰਮੀਆਂ ਉਮਰਾਂ ਬਖਸ਼ੇ

  • @GurddepSingh-j5u
    @GurddepSingh-j5u หลายเดือนก่อน +26

    ਬਿੱਟੂ ਤਾ ਅੱਜ ਪ੍ਰਧਾਨ ਮੰਤਰੀ ਜਿੰਨੀ ਫੀਲਿੰਗ ਚੱਕੀ ਫਿਰਦਾ
    ਜਿਉਂਦਾ ਵੱਸਦਾ ਰਹਿ 🎉🎉🎉🎉🎉🎉🎉

    • @harjotsingh5856
      @harjotsingh5856 หลายเดือนก่อน +1

      Veere dil khush hunda gareeb bnde nu khush dekh ke waheguru mehr kre

  • @Shamshersinghsaab-d3n
    @Shamshersinghsaab-d3n 29 วันที่ผ่านมา +2

    ਬਾਈ ਪਰਮਾਤਮਾ ਤੇਰੀ ਜੁੜੀ ਸਹੀ ਸਲਾਮਤ ਰੱਖੇ ਮਹਾਰਾਜ ਤੈਨੂੰ

  • @karandhaliwal9716
    @karandhaliwal9716 หลายเดือนก่อน +19

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @c.s.kalyan4946
    @c.s.kalyan4946 หลายเดือนก่อน +6

    ਪਰਮਾਤਮਾ ਸਦਾ ਖੁਸ਼ ਰੱਖੇ ਇਸ ਪਿਆਰੀ ਜੋੜੀ ਨੂੰ 🙏🏻🙏🏻🙏🏻🙏🏻😌😌😌😌😌

  • @AshokKumar-up6iy
    @AshokKumar-up6iy หลายเดือนก่อน +21

    Simple log,side Sade,dilo saaf,mehnati log,rbb ena SBB te mehr krn, ASHOK. LOHTIA

  • @DeepPawa
    @DeepPawa หลายเดือนก่อน +14

    ਵਾਹਿਗੁਰੂ ਜੀ ਥੋਨੂੰ ਖੁਸ਼ ਰੱਖਣ

  • @JaswinderSingh-l4m1e
    @JaswinderSingh-l4m1e 27 วันที่ผ่านมา +2

    ਵਵਾਹਿਗੁਰੂ ਹਮੇਸ਼ਾ ਜੋੜੀ ਬਣਾਈ ਰੱਖਣ ਆਪਸੀ ਪਿਆਰ ਬਣਾਈ ਰੱਖਣ

  • @kamaljitkaur7128
    @kamaljitkaur7128 หลายเดือนก่อน +19

    ਪਰਮਾਤਮਾ ਹਮੇਸ਼ਾ ਖੁਸ਼ ਰੱਖੇ

    • @BalbirMaan-se7jb
      @BalbirMaan-se7jb หลายเดือนก่อน

      Salia.khus.kr.ditia.bittu.bai.ne.

  • @bahadaursingh7435
    @bahadaursingh7435 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sabisandhu9403
    @sabisandhu9403 หลายเดือนก่อน +14

    ਖੁਸ ਦਿਲ ਬੰਦਾ

  • @GURUNANAKCOMPUTER
    @GURUNANAKCOMPUTER หลายเดือนก่อน

    ਬਹੁਤ ਬਹੁਤ ਵਧਾਈਆਂ ਵੀਰੇ ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਸਲਾਮਤ ਰੱਖੇ🌹

  • @Oneminutekaran
    @Oneminutekaran 27 วันที่ผ่านมา +1

    ਇਹ ਵੀਡਿਉ ਸਾਡੇ ਪਿੰਡ ਦੇ ਨਾਲ ਦੇ ਪਿੰਡ ਢੋਲੇਵਾਲਾ ਤਹਿਸੀਲ ਧਰਮਕੋਟ ਜਿਲ੍ਹਾ ਮੋਗਾ ਦੀ ਹੈ ਬੁਹੁਤ ਹੀ ਫੱਕਰ ਪਰਿਵਾਰ ਹੈ ਸਾਰੇ ਜਿੱਥੇ ਜੰਞ ਆਈ ਸੀ ਵਾਹਿਗੁਰੂ ਜੀ ਕ੍ਰਿਪਾ ਕਰਨ ਇਹਨਾਂ ਦੀ ਜੋੜੀ ਨੂੰ ਸਦਾ ਸਲਾਮਤ ਰੱਖਣ

  • @Leomessicopaameica
    @Leomessicopaameica หลายเดือนก่อน +3

    Sach much reality va Je kisi ne rabb dekhna ta Ehna Phole Pale Greeba vich real real real vich dekh sakde ho because A bilkul Dil de saaf insaan han Sanu apna door darsan dd Punjabi Wale 1990 wali Marriage or 1990 songs da Cheta aa Janda hai Ji love you all khush rho or Istra hi aap always hasde wasde rho Ji ♥️♥️🙏🏽

  • @SonuSingh-p7z4u
    @SonuSingh-p7z4u หลายเดือนก่อน +4

    ਵੀਰ ਜੀ ਵੀਆਹ ਦਿਆਂ ਵਧੀਆਂ ❤❤ ਤੇਨੂੰ ਤੇ ਸਾਰੀ ਫੇਮਲੀ ਨੂੰ ❤❤ ਰੱਬ ਖੂਛ ਰਖੇ ਵੀਰ ਨੂੰ

  • @SukhchainDhaliwal-e7q
    @SukhchainDhaliwal-e7q 23 วันที่ผ่านมา

    Sachi yr real khushi ta ena bandya nu ditti a rab ne. Jug jug jeo veer. Congratulation veer

  • @JograjTv
    @JograjTv 26 วันที่ผ่านมา +1

    bro video bahut soni aa man khush ho gyaa bro di video dekh ke 😂😂

  • @GurdeepSingh-qv3yt
    @GurdeepSingh-qv3yt หลายเดือนก่อน +9

    ਰੱਬ ਖੁੱਸ ਰੱਖੇ

  • @RanjitSingh-q5c
    @RanjitSingh-q5c หลายเดือนก่อน +5

    Bhut bdiya waheguru mehr krn veere 🙏🙏🙏🙏🙏

  • @mandeepmusic4417
    @mandeepmusic4417 หลายเดือนก่อน +3

    ਰੀਬਨ ਕੱਟਣ ਵੇਲੇ happy birthday to you 😂😂😂😂

  • @navneetbhullar2058
    @navneetbhullar2058 หลายเดือนก่อน +1

    ਬਿੱਟੁ veer g ਤੁਹਾਨੂੰ bhut bhut ਮੁਬਾਰਕਾਂ ਵਿਆਹ ਦੀਆਂ ਰੱਬ ਹਮੇਸ਼ਾ ਖੁਸ਼ ਰਖੇ ਜੋੜੀ ਨੂੰ 🙏🏼🙏🏼

  • @RamandeepsinghGill-
    @RamandeepsinghGill- หลายเดือนก่อน +1

    ਪੈਲਸ ਦੇ ਵਿਅਾਹ ਨਾਲੋਂ ਬਹੁਤ ਵਧੀਆ ।

  • @pawanjhamat6787
    @pawanjhamat6787 หลายเดือนก่อน +1

    ਬਿੱਟੁ ਸ਼ਾ ਗਿਆ 😂king

  • @HarpalSingh-d4q
    @HarpalSingh-d4q หลายเดือนก่อน +1

    ਵਾਹਿਗੁਰੂ ਜੀ ਖੁਸ਼ ਰੱਖੇ ਸਾਰਿਆਂ ਨੂੰ🙏🙏

  • @NirbhaiSingh-g2g
    @NirbhaiSingh-g2g 27 วันที่ผ่านมา

    ਵਾਹਿਗੁਰੂ ਜੋੜੀ ਨੂੰ ਲੰਬੀਆਂ ਉਮਰਾਂ ਬਖਸ਼ੇ

  • @manmeetfoodvlogs9799
    @manmeetfoodvlogs9799 23 วันที่ผ่านมา

    ਵਾਹਿਗੁਰੂ ਜੀ 🙏 ਮੇਹਰ ਕਰੇਉ ਪਰਿਵਾਰ ਉਤੇ ❤

  • @kulwantkaur8249
    @kulwantkaur8249 หลายเดือนก่อน +1

    ਰੱਬ ਮੇਹਰ ਕਰੇ ਜੋੜੀ ਬਹੁਤ ਵਧੀਆਮਨ ਖੁਸ਼ ਕਰਤਾ ਛੋਟਾ ਭਰਾ ਨੇ

  • @KuldeepSingh-vv6dm
    @KuldeepSingh-vv6dm หลายเดือนก่อน +2

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਜੋੜੀ ਉਪਰ

  • @kamaljitvlogger
    @kamaljitvlogger หลายเดือนก่อน

    ਰੱਬ ਤੁਹਾਨੂੰ ਹੇਮਸਾ ਖੁਸ ਰੱਖੇ ਤੁਸੀਂ ਹਮੇਸ਼ਾ ਹੱਸਦੇ ਵੱਸਦੇ ਰਹੋ ❤❤❤❤❤

  • @Lalli-q5i
    @Lalli-q5i หลายเดือนก่อน +2

    God bless you ਮਿਤਰਾ ਮੁਬਾਰਕਾਂ dear brother 🙏

  • @Fatehsandhusand-t4j
    @Fatehsandhusand-t4j หลายเดือนก่อน +1

    Duniya di saab toh khubsurat jodi ❤ waheguru ji chardika ch rakhan 🙏🎉

  • @amrjeetkauramarjeet2464
    @amrjeetkauramarjeet2464 หลายเดือนก่อน +5

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🎉🎉

  • @rajindersingh8304
    @rajindersingh8304 หลายเดือนก่อน +3

    ਵਾਹਿਗੁਰੂ ਖੂਸੀਆਂ ਭਖਸੇ਼🌹🌹🌹🌹🌹

  • @Discoverdubaispaces
    @Discoverdubaispaces หลายเดือนก่อน +1

    VIAH DEKH K
    DIL BAAGO BAAG HO GYA 😊👌

  • @mindhunter550
    @mindhunter550 หลายเดือนก่อน

    ਮੋਹ ਪਿਆਰ ਝਲਕਦਾ ਇਹਨਾਂ ਚੋਂ। ਵਾਹਿਗੁਰੂ ਹਮੇਸ਼ਾ ਖੁਸ਼ ਰਖੇ।।।

  • @SumanDeep-p7r
    @SumanDeep-p7r หลายเดือนก่อน +3

    Very nice bro ❤❤🎉🎉🎉🎉 god bless you

  • @ManjeetSingh-p8t
    @ManjeetSingh-p8t หลายเดือนก่อน +1

    Love you dear bro 🎉❤❤

  • @DharmSingh-gp2pz
    @DharmSingh-gp2pz หลายเดือนก่อน +2

    ਜੇ ਪੰਜਾਬ ਵਿੱਚ ਜੱਟ ਨਾ ਹੁੰਦੇ ਤਾਂ ਇਹ ਪਹਿਚਾਣ ਹੋਣੀ ਸੀ ਪੰਜਾਬੀਆ ਦੀ

  • @DilJot-e8n
    @DilJot-e8n หลายเดือนก่อน +1

    Veer nu waheguru eda kush rakhe Dil da saaf bnda veer

  • @Manprit-mz6kw
    @Manprit-mz6kw หลายเดือนก่อน +1

    Waheguru ji tuhano din dungi rat chugni trakiaa bakshe ji 🙏🙏🙏🙏🙏

  • @Sandeep_Khuttan
    @Sandeep_Khuttan หลายเดือนก่อน +1

    Dunia di sub to sohni jodi rabb khush rakhe tuhanu dova nu 🥰😍🎊🎉👌👌

  • @ScarkingPatria
    @ScarkingPatria หลายเดือนก่อน +3

    ਵਾਰ ਸ਼ੇਰਾ ਮੇਰਾ ਪੰਜਾਬ 🇮🇳🍁🇨🇦 ਭਾਰਤ ਜੋ ਕਦੇ ਜੰਬੂਦੀਪ ਨਾਮ ਨਾਲ ਜਾਣੀਆਂ ਜਾਦਾਂ ਸੀ ਸੰਘੀ ਸ਼ਵਨ ਨਸਲ ਦੇ ਅਸਲ ਭਾਰਤ ਦੇ ਮਾਲਕ ਹਨ ਇਹ ਲੋਕ ਜਿੰਨਾ ਦਾ ਡੀ ਐਨ ਏ L3MN ਸਭ ਤੋਂ ਪੂਰਾਣਾ ਮੂਲਨਿਵਾਸੀ 🎉🎉❤

    • @manjinderkumar7348
      @manjinderkumar7348 หลายเดือนก่อน +1

      ਭਾਜੀ ਅਜੇ ਇਨ੍ਹਾਂ ਡੂੰਘਾ ਇਤਿਹਾਸ ਨਹੀ ਪਤਾਂ ਪੰਜ਼ਾਬ ਦੇ ਲੋਕਾਂ ਨੂੰ ਕਾਲਪਨਿਕ ਦੇਵਤੇ ਤੇ ਰਾਮਾਯਨ ਮਹਾਭਾਰਤ ਨੂੰ ਹੀ ਇਤਿਹਾਸ ਸਮਝ ਰਹੇ ਹਨ ਤਾਰਕਿਕ ਅਤੇ ਵਿਗਿਆਨਕ ਵਿੱਦਿਆ ਤੋ ਵਾਂਝੇ ਰਹਿਣ ਕਰਕੇ।

    • @tamashbeen_log
      @tamashbeen_log หลายเดือนก่อน +1

      ​​@@manjinderkumar7348तुम्हे बड़ा ज्ञान h bhai jo रामायण महाभारत को काल्पनिक बता रहे हो... तभी तो गर्त में गिरी ja रही h युवा पीढ़ी,,, साक्ष्य मौजूद h bhai रामायण महाभारत के,, इतना भी मॉडर्न मत बनो k peediyan अपना संस्कृति और सभ्यता भुलाकर खुद के पूर्वजों का होना भी कल्पना hi बताने लगे.....

    • @manjinderkumar7348
      @manjinderkumar7348 หลายเดือนก่อน +1

      @tamashbeen_log ललई सिंह यादव ने जो केस जीता था उसे ही पढ़ लो जज ने क्या कहा था।

    • @tamashbeen_log
      @tamashbeen_log หลายเดือนก่อน

      @@manjinderkumar7348 अरे bhai जी aap uss so called i mean तथाकथित namazwadi sorry समाजवादी यादवो की baat ना hi कीजिये,,,, इन्ही यादवों k सरपरस्त मुलायम सिंह यादव ने राम मंदिर के समर्थन में धरना प्रदर्शन करने वाले करसेवकों को जिन्दा गोलियों से छलनी करवा दिया था,, कट्टर दुश्मन h ye यादव अब हिन्दुओं k...है दरअसल ye मुल्लों k हितैषी.... Aap quora डाउनलोड कीजिये बहुत सारे पंजाबी बंधु h uss पर,,, ek ek चीज की नॉलेज मिलेगी,, udta udta mota jaankari se kuch nhi hoga bhai ji....

    • @ScarkingPatria
      @ScarkingPatria หลายเดือนก่อน +2

      @@tamashbeen_log ਤੂਹਾਡਾ ਪਹਿਲਾ ਅਵਤਾਰ ਮਤਸਿਆ (ਕੱਛੂ) ਕੋਈ ਗੰਰਥ ਲਿੱਖਕੇ ਜਾਂ ਲੋਕਾਂ ਨੂੰ ਕੋਈ ਉਪਦੇਸ਼ ਦੇ ਗਿਆ ਕਿ ਚੂੱਪ ਚਪੀਤੇ ਚੱਲੇ ਗਿਆ ਦੂਨੀਆਂ ਤੋਂ ?

  • @singhGurPreet-p1g
    @singhGurPreet-p1g หลายเดือนก่อน

    ਬਿੱਟੂ ਬਿੱਟੂ ਆ 🎉 ਮੁਬਾਰਕਾਂ ਜੀ

  • @ManpreetKaur-hh9wc
    @ManpreetKaur-hh9wc 28 วันที่ผ่านมา

    Hor galla sariya salli bohat soni aa bittu de

  • @dhillonpb03wala11
    @dhillonpb03wala11 หลายเดือนก่อน +2

    ਵਾਹਿਗੁਰੂ ਖੁਸ਼ ਰੱਖਣ

  • @GurpreetSingh-cp5rh
    @GurpreetSingh-cp5rh หลายเดือนก่อน +1

    ਬਹੁਤ ਬਹੁਤ ਵਧਾਈਆਂ ਵੀਰ

  • @Rajkumar-ph1cv
    @Rajkumar-ph1cv หลายเดือนก่อน

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ 🎉🎉🎉🎉

  • @jagjivansingh5964
    @jagjivansingh5964 หลายเดือนก่อน +1

    Waheguru ji hamesha chaddi kla ch rakhe Mubaraka veer nu

  • @redoaks4453
    @redoaks4453 หลายเดือนก่อน +12

    dasan nauhan di kirat karan valey nu 500 hi bahut ziada hundey aa bebeoo

  • @jantychatha7689
    @jantychatha7689 หลายเดือนก่อน

    ❤❤❤ bhut vdiya lgya yr ❤❤

  • @Harjinder9061
    @Harjinder9061 หลายเดือนก่อน +1

    Waheguru ji hmesha khush rkhn jodi nu

  • @GOPISINGH-w2v
    @GOPISINGH-w2v หลายเดือนก่อน +1

    Waheguru ji hamesha Khush rakhe 🎉🎉

  • @samarshahlubana2224
    @samarshahlubana2224 หลายเดือนก่อน +2

    Bohot piyari family aw❤

  • @omnamshiva1920
    @omnamshiva1920 หลายเดือนก่อน

    Bai Dil khush ho gaea

  • @SeemaRani-b5q
    @SeemaRani-b5q หลายเดือนก่อน

    Very nice jodi. God bless you❤😘

  • @Harpreetsingh-qs7rd
    @Harpreetsingh-qs7rd หลายเดือนก่อน

    Parmatma es Jodi nu hamesha Khush rakhe

  • @Shuprira
    @Shuprira หลายเดือนก่อน

    God bless you brother g ❤❤

  • @KaleemChauhan-x4d
    @KaleemChauhan-x4d หลายเดือนก่อน +1

    Rub khus Rakhe.😅😂😊

  • @KrandeepKaur-w2l
    @KrandeepKaur-w2l หลายเดือนก่อน

    God bless you 🙏❤veere

  • @bikramaujla8128
    @bikramaujla8128 28 วันที่ผ่านมา

    ਵਾਹਿਗੁਰੂ ਮੇਹਰ ਕਰੇ ਵੀਰ ਤੇ

  • @WilsonMattu-q7h
    @WilsonMattu-q7h 28 วันที่ผ่านมา

    God bless you bro ❤

  • @NirmalSingh-d2o
    @NirmalSingh-d2o หลายเดือนก่อน

    ਬਿੱਟੂ ਵਧਾਇਆ ਵੀਰੇ 🎉

  • @SandeepSingh-n7i8j
    @SandeepSingh-n7i8j หลายเดือนก่อน +2

    Happy birthday to you 😂😂😂😂😂😂😅😅😅😅😅

  • @Avreen_Kaur9824
    @Avreen_Kaur9824 หลายเดือนก่อน +1

    ਸਿੱਧੇ ਸਾਦੇ ਲੋਕ ਆ ਵਿਚਾਰੇ , ਕੋਈ ਦਿਖਾਵਾ ਨਈ 😊

  • @sudhirsharma4241
    @sudhirsharma4241 หลายเดือนก่อน

    Wah ji bhoot vadhiya ❤❤

  • @faujisaab777
    @faujisaab777 หลายเดือนก่อน

    Waheguru hamesha khush rakhe ena nu 🙏

  • @K.s-v5w
    @K.s-v5w หลายเดือนก่อน

    Happy birthday Bittu🎂🎂😆👍RABB KUSH RAKHE VEER

  • @sahibsinghsaran5008
    @sahibsinghsaran5008 หลายเดือนก่อน

    Waheguru chardi kala vich rakhe dono pariwara nu

  • @RavinderSingh-e2f9m
    @RavinderSingh-e2f9m หลายเดือนก่อน

    Es jodi nu God Bless 🎉

  • @ManuKaur-f9n
    @ManuKaur-f9n หลายเดือนก่อน

    Waheguru ji khush rakhe thanu veere g 😍

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ หลายเดือนก่อน

    ਵਾਹਿਗੁਰੂ ਮੇਹਰ ਕਰੇ ਬੱਚਿਆਂ

  • @BaljeetKaur-fs5hg
    @BaljeetKaur-fs5hg หลายเดือนก่อน +1

    ❤❤❤❤❤❤ ਰੀਤ ਲੁਧਿਆਣਾ

  • @manjitkaur9423
    @manjitkaur9423 หลายเดือนก่อน +3

    Very nice god bless you all

    • @chandershekhar1757
      @chandershekhar1757 หลายเดือนก่อน

      Afternoon Good g Dear Respect Friend g ❤❤❤❤❤

  • @jobangill9678
    @jobangill9678 หลายเดือนก่อน

    Bittu Vera prabhu tenu bless kra

  • @KuldipSingh-so8cn
    @KuldipSingh-so8cn หลายเดือนก่อน

    ਵਾਹਿਗੁਰu ਮੇਹਰ ਕਰੇ

  • @kakarot_007
    @kakarot_007 หลายเดือนก่อน

    bhut wadiya 22 ❤

  • @LovepreetSingh-te6dx
    @LovepreetSingh-te6dx หลายเดือนก่อน

    Vhoat vadia video ❤❤😊😊

  • @KulwantSingh-xx4wl
    @KulwantSingh-xx4wl หลายเดือนก่อน

    Waheguru ji humesha khus rakhe jodi nu 🙏🙏

  • @AmandeepKaur-q9z6w
    @AmandeepKaur-q9z6w หลายเดือนก่อน

    Bittu veer nu mubarka 🎉

  • @ramgoyal5504
    @ramgoyal5504 หลายเดือนก่อน +1

    Mehantiii bande da rang Eda da hi hunda. Congratulations bro

  • @AmarjotSingh-p3e
    @AmarjotSingh-p3e หลายเดือนก่อน

    Bahut Bahut vdiaa veer thano

  • @KajalGoriya-bq9ro
    @KajalGoriya-bq9ro หลายเดือนก่อน

    God bless you ❤❤❤

  • @bobbiecheema4833
    @bobbiecheema4833 หลายเดือนก่อน

    Congratulations
    Waheguru ji bless them happy life.

  • @Inderpasla
    @Inderpasla หลายเดือนก่อน +2

    very nice aa God bless you

  • @GurpreetSingh-y8x
    @GurpreetSingh-y8x หลายเดือนก่อน +1

    Nahaa te lendaa praaaa😂