Veere ah sonu ne ilzaam laya c tokra tv te ki paise nai dinde ess krke channel ne video paayi wa aah … eda taanu v pta badnaami hundi aa kisse good bande di j aah video naa ponda
@@sajanpb32ehe ta oh gll ho gae v lun fadna da pta ne moth mar.n da tehka lae lea oh kahe janda v mere video change lage ta na sekheya kro geet da na koe moh na ser menu lagda es patrkar de gale vitch janda hon seplender te kehnda ena sohna likh kes tra likhxmde hon dasso v kedar da lekhk ehe bhendar dabwale a ewe nane kahne lounde. Nu Sade ser te. Betha dende han
Tokara tv walean ne es garib parvaar di help kiti buhat sohani kamm kita. Tokara tv walean di respect hor vad gai mere dil witch. Te Eh v Tusi buhat vadiya kita ki sarean de samne sari gal clear kar diti.
Tokra TV veer dil de sche insaan ne - tusi khud dekhlo vicharey ap a ke justification de rhe ne- down to earth bande- Tusi khud on ground dekh lo- love you from ferozepur ( Punjab)❤❤ Pls pin my point veer ji
ਚਲੋ ਗਰੀਬ ਪਰਿਵਾਰ ਹੈ ਵਿਚਾਰੇ ਦੀ ਰੋਜ਼ੀ ਰੋਟੀ ਚੱਲਦੀ ਰਹੇ। ਸਾਰੇ ਸਾਥ ਦਿਆ ਕਰੋ।
Right bro
ਜੇਕਰ ਟੋਕਰਾ ਟੀਵੀ ਵਾਲੇ ਸੱਭ ਤੋ ਪਹਿਲਾ ਵੀਡੀਓ ਨਾਂ ਬਣੋਦੇ ਸੋਨੂੰ ਵੀਰ ਦੀ ਤਾ ਏਨਾ ਫੇਮਸ ਨਹੀਂ ਹੋਣਾ ਸੀ
ਟੋਕਰਾ ਟੀਵੀ ਵਾਲੀਆ ਦਾ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਕਲਾ ਚ ਰੱਖਣ
Sahi gl aa g bai hora ne e promote kita❤❤ WMK🙌
ਸਹੀ ਗੱਲ ਏ
ਟੋਕਰਾ tv ਵਾਲੇ ਬੰਦੇ ਹਰ ਇੰਟਰਵਿਊ ਸਮੇ ਪੈਸੇ ਦਿਤੇ ਏ ਬਹੁਤ ਬਹੁਤ ਸ਼ੁਕਰੀਆ ਬਾਈ ਦਾ ❤️🙏
ਟੀਵੀ ਟੋਕਰਾ ਗਰੀਬ ਦੀ ਮਦਦ ਕਰਕੇ ਤੁਹਾਡੇ ਵਾਸਤੇ ਸਾਡੇ ਦਿਲਾਂ ਵਿੱਚ ਹੋਰ ਥਾਂ ਬਣ ਗਈ ਏ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ
Lakhi Deon wala 💞
ਸੋਨੂੰ ਸਿਤੋ ਵਾਲੇ ਨੂੰ ਹੁਣ ਦੁਨੀਆ ਪਹਿਚਾਣਦੀ ਆ।🎉🎉
ਸਿੱਧਾ ਬੰਦਾ ਏ ਯਾਰ ਐਂਵੇ ਲੋਕ ਵਿਚਾਰੇ ਦੇ ਪੈਸੇ ਖਾਈ ਜਾਂਦੇ ਆ। ਯਾਰ ਧੱਕਾ ਨਾਂ ਕਰਿਆ ਕਰੋ ਇਸ ਵੀਰ ਨਾਲ। ਇਸ ਦਾ ਬਣਦਾ ਹੱਕ ਜਰੂਰ ਦੇਇਆ ਕਰੋ। ਗਰੀਬ ਪਰਿਵਾਰ ਏ ਵਿਚਾਰਿਆ ਦਾ ਘਰ-ਬਾਰ ਬਣ ਜਾਊਗਾ।
ਉਹਨਾਂ ਦੀ ਵੀਰ ਜੀ,, ਲਾਟਰੀ ਲੱਗੀ ਹੋਈ ਆ😢
ਘੈਟ ਪੱਤਰਕਾਰ ਗੱਲ ਬਾਤ ਕਰਨ ਦਾ ਬਹੁਤ ਸਲੀਕਾ ।❤️
ਵਾਹਿਗੁਰੂ ਜੀ ਮੇਹਰ ਕਰਨ 🙏❤️🙏
ਕੋਈ ਕੁਝ ਕਹੀ ਜਾਵੇ ਸੋਨੂ ਸੀਤੋ ਫੇਮਸ ਟੋਕਰਾ ਟੀਵੀ ਵਾਲਿਆਂ ਨੇ ਕੀਤਾ ਧੰਨਵਾਦ ਇਨਾਂ ਵੀਰਾਂ ਦਾ ਬਹੁਤ ਬਹੁਤ ਮੈਂ ਅਕਸਰ ਇਹਨਾਂ ਦੀਆਂ ਸਾਰੀਆਂ ਵੀਡੀਓ ਵੇਖਦਾ ਬਹੁਤ ਹੀ ਹਾਸੇ ਵਾਲੀਆਂ ਹੁੰਦੀਆਂ ਨੇ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਇਹਨਾਂ ਦਾ ਕਿ ਇਹਨਾਂ ਨੇ ਵੀ ਆਪਣਾ ਪੱਖ ਰੱਖਿਆ ਸੱਚੇ ਬੰਦੇ ਕਦੇ ਝੁਕਦੇ ਨਹੀਂ ਹੁੰਦੇ
ਇਹਨੂੰ ਕਹਿੰਦੇ ਆ ਲੱਲੂ ਕਰੇ ਕਾਵੱਲੀਆ 😊 ਰੱਬ ਸਿੱਧੀਆ ਪਾਵੈ। ਚੱਲੋ ਵਧੀਆ ਆ, ਸਾਧ ਬੰਦਾ ਆ ਰੱਬ ਮੇਹਰ ਰੱਖੇ 🙏🙏
ਬਾਈ ਜੀ ਟੋਕਰਾ ਚੈਨਲ ਵਾਲਿਆ ਦਾ ਬੁਹਤ ਬੁਹਤ ਧੰਨਵਾਦ ਜੌ ਗਰੀਬ ਬੰਦੇ ਦੀ ਬਾਹ ਫੜੀ ਹੈ ਸੋਨੂੰ ਵਿਚਾਰੇ ਨੂੰ ਰੱਬ ਤਰਾਕੀ ਬਖ਼ਸ਼ੇ
ਹੀਰਾ ਆਦਮੀ ਆ ਇਹੋ ਆਦਮੀ ਤਾ ਭਗਤ ਆ ਨਹੀ ਤਾ ਅੱਜ ਕੱਲ ਲੋਕ ਬ ਈ ਮਾਨ ਆ
ਨਾਂ ਬਾਈ ਬੰਦਾ ਸੋ ਬੰਦਾ ਵੇਖ ਕੇ ਬੋਲਿਆ ਕਰੋ ਟੋਕਰਾ ਟੀਵੀ ਵਾਲੇ ਬਾਈ ਬਹੁਤ ਇਮਾਨ ਦਾਰ ਹਨ ਇਹਨਾਂ ਵਰਗਾ ਕੋਈ ਨਹੀਂ ਬਣ ਸਕਦਾ good ਵੀਰੇ ❤
ਭਲੇ-ਮਾਣਸ ਭਗਤ ਇਨਸਾਨ ,ਵਹਿਗੁਰੂ ਜੀ ਮੇਹਰ ਰੱਖਣ🙏
ਫੁੱਲ ਸਪੋਟ ਟੋਕਰਾ ਟੀ ਵੀ ਨੂੰ ਵਾਲਿਆ ਨੂੰ❤
ਲਾਸਟ ਚ ਪੱਤਰਕਾਰ ਆਪਣੀ ਗਾਇਕੀ ਦਾ ਫਸਿਆ ਕੀੜਾ ਕੱਢ ਗਿਆ,ਪੂਰੇ ਜੋਰ ਸ਼ੋਰ ਨਾਲ।
ਯਾਰ ਪੱਤਰਕਾਰ ਗਾਉਂਦਾ ਸੋਹਣਾਂ ਵੈਸੇ
ਵੀਰੇ ਤੁਸੀਂ ਏਦਾਂ ਹੀ ਗੁਪਤ ਤਰੀਕੇ ਨਾਲ ਲੋਕਾਂ ਦੀ ਮਦਦ ਕਰਦੇ ਰਹੋ , ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ।।।
Veere ah sonu ne ilzaam laya c tokra tv te ki paise nai dinde ess krke channel ne video paayi wa aah … eda taanu v pta badnaami hundi aa kisse good bande di j aah video naa ponda
@panthjeet Hanji bilkul Sahi gal aa veere
ਸੋਨੂ ਸੀਤੋ, ਹਰਮਨ ਚੀਮਾ, ਧੀਦਾਂ ਢੁਡੀਕੇ, ਨੀਟੂ ਸਟਰਾਂ ਇਹ ਨੇ ਪੰਜਾਬ ਦੇ ਹੀਰੇ 💪🏻
ਦੁਰਫਿੱਟੇ ਮੂੰਹ ਤੇਰੀ ਸੋਚ ਤੇ।
ਇਹ ਹੀਰੇ ਸਮੁੰਦਰ ਵਿੱਚ ਸੁੱਟ ਦੇ 😂😂😂
ਇੱਕ ਹੀਰਾ ਤੂੰ ਵੀ ਆ🤣🤣
vere khuli seva hai.. heera apne ghr leja
ਬੰਦਾ ਹੱਸ ਲੈਂਦਾ ਥੋੜ੍ਹਾ ਇਨਾ ਭੋਲੇ ਬੰਦਿਆਂ ਨੂੰ ਦੇਖ ਕੇ, ਬਾਕੀ ਇੰਟਰਨੈਟ ਤੇ ਸਿਆਣੀ ਦੁਨੀਆਂ ਤਾਂ ਬਹੁਤ ਤੁਰੀ ਫਿਰਦੀ ਆ
ਸੋਨੂੰ ਨੂੰ ਬੁਲੰਦੀਆਂ ਤੇ ਪੁਚਾਉਣ ਵਾਲੇ ਟੋਕਰਾ ਟੀ ਵੀ ਵਾਲੇ ਹਨ ਬਾਕੀ ਚੈਨਲਾਂ ਵਾਲਿਆ ਤੇ ਸਿਰਫ ਪੈਸਾ ਕਮਾਇਆ। ਟੋਕਰਾ ਟੀ ਵੀ ਦਾ ਬਹੁਤ ਬਹੁਤ ਧੰਨਵਾਦ
Hun ki oh 😂 deputy lgg gya
@@Yashmann2535Na deputy ta ni pr mnu lgda roti vdia khan lg gya huna
Awaj pajji wadia teri
@@user-pr7zz6he2vRight brother
@@sajanpb32ehe ta oh gll ho gae v lun fadna da pta ne moth mar.n da tehka lae lea oh kahe janda v mere video change lage ta na sekheya kro geet da na koe moh na ser menu lagda es patrkar de gale vitch janda hon seplender te kehnda ena sohna likh kes tra likhxmde hon dasso v kedar da lekhk ehe bhendar dabwale a ewe nane kahne lounde. Nu Sade ser te. Betha dende han
ਜਹਿੜਾ ਗਹਿਬਾ ਦਿ ਮਦਦ ਕਰਦਾ ਹਾਂ ਰੱਬ ਉਸਦੀ ਮਦਦ ਕਰਦਾ ਹਾ ਬਾਈ ਜੀ l
Sach aa 😊
ਗੱਲ ਮੰਨਣ ਵਾਲੀ ਇਹ ਜਿੱਦਾ ਮਰਜੀ ਇਹ ਪਰ ਬੰਦੇ ਦਾ ਨਾਮ ਬਹੁਤ ਹੋ ਗਿਆ ਸਿਤੋ ਸਿਤੋ ਹੋਈ ਪਈ ਇਹ🎉😊
ਸੋਨੂੰ ਸੀਤੋ + ਟੋਕਰਾ ਟੀਵੀ = 🔥💥
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਫੱਕਰ ਪਰਿਵਾਰ ਨੂੰ
ਬੋਹੋਤ ਵਦੀਆ ਵੀਰ ਜੀ ਮਨੁੱਖਤਾ ਦੀ ਸੇਵਾ ਸਬ ਤੋਂ ਵੱਡੀ ਸੇਵਾ,❤
Veer g, learn Punjabi writing in good manner.
@@adrees4426 ਤੇਰੇ ਨਾਲੋਂ ਠੀਕ ਆ ਵੀਰ, ਸਲਾਹ ਕਿਸੇ ਹੋਰ ਨੂੰ ਦਈ
luv u sitto walya ajjj bhut hasyya main kaffi dina baad thanks bro tarn taran wale❤❤❤
ਰਿਪੋਰਟਰ ਵੀਰ ਤੁਹਾਡੀ ਆਵਾਜ਼ ਬਹੁਤ ਸੋਹਣੀ ❣️❤️🔥
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਸੋਨੂੰ ਵੀਰ ਤੇ ਬੁੱਧੀ ਬਖਸ਼ਣਾ ਜੀ। ਸੋਨੂੰ ਦੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ। ਟੋਕਰਾ ਟੀਵੀ ਵਾਲਿਆ ਨੂੰ ਵੀ ਚੜ੍ਹਦੀਕਲ੍ਹਾ ਵਿੱਚ ਰੱਖਣਾ।
ਹਰਜੀਤ y ਦੀ awj ਕੀਨੋ ਕੀਨੋ ਵਧੀਆ ਲੱਗੀ ❤
ਇਹ ਚੈਨਲ ਵਾਲੇ ਵੀਰ ਨੂੰ ਮੇਰੇ ਵੱਲੋਂ ਟੋਕਰਾ ਭਰ ਕੇ ਟੀਕਰੀਆ ਦਾ 🧺🪚⛏️🔩⚙️🔧🔨🪛🔦🐒🤣🤣🤣🤣🤣🤣🤣🤣🤣🤣
😂🎉
ਸੁਰ ਜਾਇਦਾ ਉੱਚਾ ਲਾ ਜਾਂਦਾ ਵੀਰ ਸੀਤੋ
ਜਿਨਾਂ ਨੇ ਸੋਨੂ ਦੇ ਪੈਸਿਆਂ ਨੂੰ ਖਾਦਾ ਵੇ ਓਵੀ ਦੁਗਣੇ ਹੋਕੇ ਨਿਕਲਣ ਗੇ ਕਿਸੀ ਨਾ ਕਿਸੀ ਤਰੀਕੇ ਨਾਲ ਰੱਬ ਹਿਸਾਬ ਕਾਰਦੁਗਾ ਆਪਣੇ ਆਪ ਵਾਹਿਗੁਰੂ ਚੜ੍ਹਦੀਕਲਾ ਚਂ ਰੱਖੇ ਸੋਨੂ ਤੇ ਸੋਨੂ ਦੇ ਪਰਿਵਾਰ ਨੂੰ 🙏🏻❤️
ਵਾਹਿਗੁਰੂ ਕਿਰਪਾ ਕਰੇ, ਗਰੀਬ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ। ਬਹੁਤ ਹੀ ਜਿਆਦਾ ਭੋਲੇ ਭਾਲੇ ਲੋਕ ਹਨ।
ਟੋਭਾ ਟੀਕਰੀ ਵਾਲੇ ਨਵਾਂ ਚੈਨਲ ਸ਼ੁਰੂ ਹੋ ਗਿਆ ਜੀ 😅😅
😂😂😂😂
😄😄😄😄😄
😂
🤣🤣🤣🤣🤣ਇਹਨਾਂ ਸਾਰਿਆਂ ਦੇ ਟੀਕਰੀਆ ਮਾਰੋ ਟੋਕਰਾ ਭਰ ਕੇ😂😂😂😂😂😂
😂😂😂😂😂
ਬਹੁਤ ਸੋਹਣਾ ਪ੍ਰੋਗਰਾਮ ਦਿਲ ਖੁਸ਼ ਹੋ ਗਯਾ 🙏 ਧੰਨਵਾਦ ਟੋਕਰਾ ਟੀਵੀ ਚੈਨਲ ਦਾ ਅਤੇ ਸੋਨੂੰ ਸੀਤੋ ਵਾਲੇ ਦਾ ਅਤੇ ਜਰਗਾਜ ਹੋਣਾ ਦਾ😂😂
ਜਰਗਾਜ😂
Jargaj ne odi ma di baah todti tusi dhanwad kar rahe ho bai kamal aa
ਸੋਨੂੰ ਵੀਰ ਤੇ ਉਹਦੇ ਪਰਿਵਾਰ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ।।
ਸੋਨੂ ਸੀਤੋ ਵਾਲਾ ਬਹੁਤ ਵਧੀਆ ਬੰਦਾ ਹੈ❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਧੰਨਵਾਦ ਟੋਕਰਾ ਟੀਵੀ ਵਾਲਿਆਂ ਦਾ ਮਦਦ ਲਈ ❤🙏
😂😂ਸਿੱਧੀ ਕਾਰਵਾਈ ਪਾਣੀ😅
😅lae moot diya gurnam di rose rosy te gulab te, 😂❤
ਟੋਕਰਾ ਟੀਵੀ ਵਾਲੇ ਭਰਾ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਪਰ ਸੋਨੂ ਸੀਤੋ ਵਾਲੇ ਦਾ ਦਿਮਾਗ ਦਾ ਇਲਾਜ ਕਰਵਾਓ ਇਹਨੂੰ ਕੋਈ ਵਧੀਆ ਡਾਕਟਰ ਨੂੰ ਦਿਖਾਓ ਤੁਹਾਡਾ ਬਹੁਤ ਧੰਨਵਾਦ ਹੋਊਗਾ ਵੀਰ ਜੀ ਤੁਸੀਂ ਦੋਵੇਂ ਵੀਰ ਲੋਕਾਂ ਨੂੰ ਬਹੁਤ ਹਸਦੇ ਆ ਤੁਹਾਡੀਆਂ ਵੀਡੀਓ ਬਹੁਤ ਚੰਗੀਆਂ ਹੁੰਦੀਆਂ ਪਰ ਇਸ ਭਲੇ ਬੰਦੇ ਦਾ ਵੀ ਭਲਾ ਕਰਿਓ
22 oda shuba hi eda da aa
interview lan wala na hasi kiva roki 😂😂😂😂😂
ਟੋਕਰਾ tv ਵਾਲੇ ਬਾਈ ਜੀ ,,,ਕਿਸੇ ਦੀ ਗੱਲ ਨੂੰ ਦਿਲ ਤੇ ਨਾ ਲਾਇਓ ,,,, ਬੱਸ ਇੰਝ ਹੀ ਹੱਸ ਖੇਡ ਕੇ ਆਪਣੇ ਆਪ ਨੂੰ ਤੇ ,,ਹੋਰਾਂ ਨੂੰ ਵੀ ਖੁਸ਼ ਰੱਖੋ ,,,, ਰੱਬ ਤੁਹਾਡੇ ਟੀਮ ਤੇ ਆਪਣੀ ਮਿਹਰ ਕਰੇ ,,, ਪੱਤਰਕਾਰ ਵੀਰ ਨੇ ਆਪਣਾ ਸਿੱਖੀ ਸਰੂਪ ਸੰਭਾਲਿਆ ,,ਬਹੁਤ ਵਧੀਆ ਗੱਲ ਆ ,,,ਗੁਰੂ ਮਹਾਰਾਜ ਖੁਸ਼ ਨੇ ,,,,,ਵਾਹਿਗੁਰੂ ,,ਚੜਦੀਕਲਾ ਚ ਰੱਖੇ ,,, ਇਕ ਦੂਸਰੇ ਵੀਰ ਵੀ ,,,ਜਿਹਨਾਂ ਨੂੰ ਹਰ ਰੋਲ ਫਬ ਜਾਂਦਾ ,,,ਓਹ ਵੀ ਖੁਸ਼ ਰਹਿਣ ,,,❤❤
ਵੀਰ ਗਾਉਂਦਾ ਵੀ ਸੋਹਣਾ ਯਾਰ ਟੋਕਰੇ ਵਾਲਾ....... ਦਿਲ ਵੀ ਟੋਕਰੇ ਜਿੱਡਾ
ਫ਼ਿਲਮਾਂ ਦਾ ਬਰੈਂਡ ਅਬੈਸੰਰ ਬਣ ਗਿਆ ਸੋਨੂੰ
ਟੋਵਾ ਟੀਕਰੀ ਵਾਲਿਓ ਤੁਹਾਡੀ ਆਵਾਜ਼ ਬੁਲੰਦ ਐ ਯਾਰ 👌 ਵੈਰੀ ਗੁੱਡ ਗੋਂਗਲੂ
ਪੂਰਾ ਪਰਿਵਾਰ ਸਿੱਪਲ ਸਾਧਾ ਹੀ ਵਾ
ਤਾਹੀ ਅੰਗਰੇਜ ਕਈ ਸਾਲ, ਰਾਜ ਕਰਗੇ।
ਅੰਗਰੇਜ਼ਾਂ ਦੀ ਬੁੰਡ ਮਾਰ ਪਰੇ ਹੁਣ ਤਾ ਪੰਜਾਬੀ ਆਪ ਗੋਰਿਆਂ ਦੇ ਦੇਸਾ ਵਿੱਚ ਜਾ ਕੇ ਅੰਗਰੇਜ਼ਾਂ ਗੁਲਾਮੀ ਕਰਦੇ ਜਾ ਕੇ ਆਪਣਾ ਪੰਜਾਬ ਛੱਡ ਕੇ
Vdia aw bro saaf dil wale bnde bout khat aw ehna naal hamesha rbb sath hunda aw
@@inderpreet4927 ਸਹੀ ਗੱਲ ਜੀ ਤੁਹਾਡੀ
Sahi gall aa veer
ਵਾਹਿਗੁਰੂ ਜੀ🙏 ਮੇਹਰ ਕਰਨ ਸਭ ਤੇ ਖੁਸ਼ ਰੱਖਣ ਸਭ ਨੂੰ
Sonu dil da saaf banda . Dekho kine bhole bande aa rab mehar kre ehna sab te
ਟੋਭਾ ਟੀਕਰੀ,ਜਰਗਾਜ ਹੁਣੀ,ਤੁਹਾਂ ਈ ਦੱਸਿਆ😂😂😂😂😂😂
Aaa 3 jabliyan mukh vajiyan poori interview vich
@@manpreet-jk5wyhnji hnji vrree 😅😅😅😂😂
@@manpreet-jk5wyte jehra gali ch slpendar gheria c , kuri viah nu kehndi a pr name ni pta
@@gpssohal87 oh tera plha ho je mein te bhul hi geya😁
ਵਾਹ ਜੀ ਵਾਹ ਸੋਨੂੰ 22 ਤੇ ਟੋਕਰਾ ਟੀਵੀ ਵਾਲੇ ਵੀਰ ਦਾ ਵੀ ਬਹੁਤ ਧੰਨਵਾਦ ਜੀ🙏🙏🥰🥰❤️🥰🥰🙏🙏
Veer g salute a thnu sonu di gall nu samjna ve bhot okha pucho kuj te das da ku a bhot sabar a thude vich
*ਜਰਗਾਜ ਹੁਣੀਂ😂😂😂*
ਜਗਰਾਜ ਨੂੰ ਜਰਗਾਜ ਕਹਿੰਦਾ??😂😂
Good ਟੋਕਰਾ tv wale veer ਸਾਬਤ ਕਰਤਾ ਵੀਰਾ ਨੇ ਸੱਚ ਏ ਜੋ
ਆਵਦੇ ਕਮਾ ਕਾਰਾ ਚ ਰੁੱਝੇ ਰਹੀਦਾ👌👌
ਟੋਕਰੀ ਟੀ ਵੀ ਵਾਲੇ 🙏🏻🌹
Tv Tokri
Salute aa tova tikri aale veer nu jisne aina time haasa control krke ਰੱਖਿਆ😂😂😂
😂
pehla hassa aonda hunda c sonu nu dekh ke hun taras aonda aa 😢
Tokara tv walean ne es garib parvaar di help kiti buhat sohani kamm kita. Tokara tv walean di respect hor vad gai mere dil witch. Te Eh v Tusi buhat vadiya kita ki sarean de samne sari gal clear kar diti.
ਸੋਨੂੰ ਹੁਣੀ ਵੀ ਸੁੱਖੇ ਬਾਈ ਦਾ fan ਆ , ਪਿੱਛੇ ਅਕਾਲੀ ਦਲ ਦਾ ਝੰਡਾ ਰੱਖਿਆ 😅
😂😂😂cira trunk de upper rkhya aa
ਸਿੱਧਾ ਸਾਦਾ ਬੰਦਾ ਯਾਰ ਲੋਕਾਂ ਦਾ ਮਨੋਰੰਜਨ ਕਰਦਾ ਰਹਿਦਾ ਐਵੇ ਨਾ ਗਰੀਬ ਬੰਦੇ ਨੂੰ ਤੰਗ ਕਰਿਆ ਕਰੋ ਯਾਰ ਰੱਬ ਦਾ ਜੀ ਵ ਰੱਬ ਤੈਨੂੰ ਸੋਨੂੰ ਦੁਨੀਆ ਦਿਆ ਸਾਰਿਆ ਖੁਸੀਆ ਦੇਵੇ ਤੇ ਨਾਲੇ ਟੋਕਰਾ tv ਵਾਲਿਆ ਦਾ ਵੀ ਬਹੁਤ ਬਹੁਤ ਧੰਨਵਾਦ ਸੋਨੂੰ ਨੂੰ ਇਥੋਂ ਤੁੱਕ ਪਹੁੰਚ liye ਧੰਨਵਾਦ ਵੀਰਾ ਦਾ
Moosewale ton baad main sonu da fan aa ❤❤❤❤
Ashi gal aa ji madat karni chahidi hai Tusi kar rhe o vdiya gal hai eve hi karde rho veer pishe na hatyo 🙏🙏👍👍
Sonu de beithan da tarika bht vdia ❤❤❤
ਗੁਰਮੀਤ ਬਾਵਾ ਜਿਨ੍ਹਾਂ ਨੂੰ ਰਾਸ਼ਟਰਪਤੀ ਕੋਵਿਦ ਜੀ ਨੇ ਆਵਾਡ ਦਿੱਤਾ ਹੈ ਗੁਰਮੀਤ ਬਾਵਾ ਜੀ ਦੀ ਬੇਟੀ ਬਹੁਤ ਜ਼ਿਆਦਾ ਗਰੀਬ ਹੈ ਅਤੇ ਉਹਨਾਂ ਦੀ ਭੈਣ ਜੀ ਦੇ ਬੱਚਿਆਂ ਦਾ ਖਿਆਲ ਅਤੇ ਖਰਚਾ ਉਨ੍ਹਾਂ ਨੂੰ ਕਰਨਾ ਪੈਂਦਾ ਟੋਕਰਾ ਟੀ ਵੀ ਰਿਪੋਰਟ ਸਾਹਿਬ ਉਧਰ ਵੀ ਮਾਦਤ ਕਰਿਉ ਧਨਵਾਦ ਜੀ
ਸਾਰਿਆਂ ਦਰਸ਼ਕਾਂ ਨੂੰ ਮੇਰੇ ਵਲਿਓ ਜੀ ਆਇਆ ਨੂੰ 😂
22 g vocal nice a tuhadi... Ancer saab
puri dunia da hero aa sonu ❤❤❤
ਪਤਰਕਾਰ ਵੀਰ ਬਹੁਤ ਵਧੀਆ ਇਨਸਾਨ ਹਨ ਸਰਦਾਰ ਹੈ ਸਰਦਾਰ ਤਾ ਮਦੱਤ ਕਰਦੇ ਆਏ ਧਨਵਾਦ
ਟੋਆ ਟੀਕਰੀ ਆਲੇ 😂😂😂😂😂
Tokri tv wale..😀❤
ਤੁਹਾਨੂੰ ਕੀਨੇ ਦੱਸੇਆ ਤੂੰਹਾਂ ਦੱਸੇਆ 😂
😂
😂😂
🤣
😂😂
😂
ਬਹੁਤ ਹੀ ਵਧੀਆ ਉਪਰਾਲਾ ਜੀ 🙏🏻🙏🏻👍👍👍
ਸੋਨੂੰ ਨੇਂ ਤੇ ਗਾਣਿਆ ਦੇ ਵੱਟ ਹੀ ਘੜਾ ਹੀ ਦਿੱਤੇ ਨੇਂ 😂😅😂
End dekh ke mera ta hassa bhut aye jnda 😂😂😂😂😅😅😅
...ਟੋਵਾ ਟੀਕਰੀ .... ਸਾਡੀਆਂ ਮਾਵਾਂ ਇੰਨੀਆਂ ਭੋਲ਼ੀਆਂ ਆ😊😊
😂
😂
Bebe kehndi tova teekrii channel waah o rabbba eh aa sachce suche rabb de saaf dil bande❤❤❤❤
One of my favourite TH-cam channel...#Tokratv.. ..
All the best Sonu sito ala rab da jee a boot vadia thx tokra TV all team members
Tokra TV veer dil de sche insaan ne - tusi khud dekhlo vicharey ap a ke justification de rhe ne- down to earth bande- Tusi khud on ground dekh lo- love you from ferozepur ( Punjab)❤❤ Pls pin my point veer ji
Dil da ni mada sonu ustaad ji
ਐਲ ਬੰਬ💥💥💥💥
ਜਰਗਾਜ ਹੁਣੀ ਜਿੱਥੇ ਵੀ ਹੋਣ ਸੋਨੂੰ ਸੀਤੋ ਵਾਲੇ ਕੋਲ ਪਹੁੰਚ ਜਾਣ 😂😂😂
hassia khediya reverse mode 😂😂
Sare Dunya jaan de Sonu nu main Europe renya sare nu pata Sonu bare 😇😇
Kaint Banda Sonu seeto wala❤
Maharaj ,waheguru aah pyari ji family nu chardikla chh rakhe 😊 te sonu veer nu tarakiya bakhshe 🙏
Best comedy show bro Kapil Sharma v fail 😂😂😂😂😂😂😂 love you from australia 🇦🇺
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
ਧੰਨਵਾਦ ਜੀ ਟੋਕਰਾ ਟੀਵੀ ਵਾਲਿਓ❤❤
Good job totra tv waleoo jonde wasde rahoo hass de raho khush raho ji tusi hamesha ❤❤👍🏻👍🏻👍🏻
ਰੱਬ ਦੇ ਬੰਦੇ ਨੇ ❤
Veer tusi bhut help kr rhe ho, waheguru mehar rakhn tuhade te
ਕਾਕੇ ਭਾਜੀ ਸੋਨੂੰ ਨੇ ਤਾਂ ਮੇਰੀ ਭੁੱਖ ਵਦਾ ਦਿਤੀ 😅😅😂
Bhut vdia Tokra Tv wale bai
Salute tokra TV♥️
Sonu banda heera yaar. ❤👌🏻waheguru mahar kara🙏🏻
Tokra TV wale bande bahut vadia ne ❤❤
Ok astad g ❤❤ Sidhu 22 g
ਬਾਈ ਜੀ ਤੁਸੀਂ ਸੋਨੂੰ ਦਾ splender ਗੀਤ
ਰਇਕਓਡ ਕਰ ਵਾ ਦੋ
Very nice Bai g ❤K Moge ton ❤🎉❤
Tuhanuu kisne dassia baba kehnda tusii dassiaaa hahhahaha😂😂😂😂😂
ਰੱਬੀ ਰੂਹ ਸੋਨੂ ਵੀਰਾ। 👍👍👍👍🙏🏻
Bahut bahut tanwaad tokra tv waleya da,