My dad used to tell me about him and I understand why now as I played him at his funeral. You have to go back in time to be with these but I wasn’t so can only imagine. I’m up to 21% understanding. but loving learning. 🙏 Ps we share blood his and I village ❤. Love fire keep ❤burning 🙏🙏
ਢਾਡੀ ਅਮਰ ਸਿੰਘ ਸ਼ੌਕੀ ਜੀ ਦੇ ਨਾਲ ਲੈਕਚਰਾਰ ਗਿਆਨੀ ਅਜੀਤ ਸਿੰਘ ਜੀ ਮੈਹਿੰਦਪਰੁ ਨਵਾਂ ਸ਼ਹਿਰ
ਕੰਗ ਸਾਭ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਬਜ਼ੁਰਗਾਂ ਦੀਆਂ ਪੁਰਾਣੀਆਂ ਯਾਦਾਂ ਸੰਗਤਾਂ ਸਨਮੁੱਖ ਪੇਸ਼ ਕਰਦੇ ਹਨ ਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਤਾਂ ਜੋ ਤੁਸੀਂ ਢਾਡੀ ਕਲਾ ਨੂੰ ਇਸੇ ਤਰ੍ਹਾਂ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਣ ਢਾਡੀ ਅਮਰ ਸਿੰਘ ਸ਼ੌਂਕੀ ਸਾਭ ਮੇਰੇ ਉਸਤਾਦ ਨਾਨਾ ਜੀ ਸਾਰੰਗੀ ਮਾਸਟਰ ਗਿਆਨੀ ਲਛਮਣ ਸਿੰਘ ਜੀ ਚੌਪੜਾ ਮੇਰੇ ਨਾਨਕਾ ਪਰਿਵਾਰ ਹਨ ਦਾ ਨੇ ਨਾਨਾ ਜੀ ਪਾਸੋਂ ਸਾਰੰਗੀ ਦੀ ਵਿਦਿਆ ਪ੍ਰਾਪਤ ਕੀਤੀ ਹੁਣ ਢਾਡੀ ਜਸਵਿੰਦਰ ਸਿੰਘ ਬੈਂਸ ਨਾਲ ਸਾਰੰਗੀ ਤੇ ਸੇਵਾ ਨਿਭਾ ਰਿਹਾ ਹਾਂ ਜੀ 🙏🙏🙏
ਧੰਨਵਾਦ ਜੀ
Aq
ਬਚਪਨ ਚ ਲਾਉਡ-ਸਪੀਕਰ ਤੇ ਸੌਕੀ ਦੇ ਤਵੇ ਸੁਣੇ ਪਰ ਦਰਸ਼ਨ ਆਪ ਨੇ ਕਰਵਾਏ ਹਨ।ਧੰਨਵਾਦ ਕੰਗ ਸਾਹਿਬ।
ਇਤਿਹਾਸਕ ਉੱਦਮ ਕਰ ਰਹੇ ਹੋ ਕੰਗ ਸਾਹਬ ਤੁਸੀਂ । ਤਹੇ-ਦਿਲੋਂ ਸ਼ੁਕਰਾਨਾ !
KSK&SSK&JSK
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Great Dhadi Singh ji
My dad used to tell me about him and I understand why now as I played him at his funeral. You have to go back in time to be with these but I wasn’t so can only imagine. I’m up to 21% understanding.
but loving learning. 🙏
Ps we share blood his and I village ❤.
Love fire keep ❤burning 🙏🙏
Thanks you veer ji
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
ਵਾਹੀਗੁਰੂ ਜੀ🙏🙏
Harjaap singh khaira bahut vadhia gayki. 🙏🙏
Thxs bhaji
Waheguru mehar kare
Very nice, this is the first time I heard this segment, Ihave collection of Amar Singh Shonki songs but not this. Thanks for sharing Mr. Kang sahib.
Thanks for listening
Bahut vadhiya. Upload krn layi bahut bahut dhanvad
Dhann Guru Kalgidhar Dasmesh Pita ji
Long live this culture,I pray
ਕਿਆ ਬਾਤ ਆ ਜੀ
ਬਹੁਤ ਖੂਬ
ਬਾਬਾ ਬੋਹੜ
legend 🙏🏻🙏🏻
Kang sahib ji 🙏 very nice
Thanks all
Bahut wadiya ji
He was writer singer Dhadhi
Kia bat hai
Very nice 👍
Thanku ji😊
Beautiful
Very nyc👌👌
Thanks 😊
Oye mere rabba akash eh bapash aa Jan
ਦੁਰਲੱਭ ਖਜ਼ਾਨਾ !
Deg teg fateh
Shokey saihb
Great songs
Saw him live at bebe nanki gurdhwara Handsworth. Nai reesa shonki
Very nise
Sohnki sab mere fathar de prm mitar c
Thanku ji😊
Kang sahaib sarangi master sahbaan da naam dasan di kirpa karo
laxman singh chopra
Meharbani ji@@pskang56
Shaunki g nu Apnay pond vich 8 war gaundia sunia LA jawab
🙏🙏
V good g
ਕੰਗ ਸਾਹਿਬ ਇਹ ਰਿਕਾਰਡਿੰਗ ਕਦੋਂ ਦੀ ਹੈ?
1980 England
Can someone plz tell me song name
ਏਹ ਭਾਪਾ ਜੀ ਵਲੋਂ ਲਿਖੇ ਤੇ ਗਾਏ ਪ੍ਰਸੰਗ 'ਸਿਪਾਹੀ ਦਾ ਡੋਲ਼ਾ' ਦੀ ਸਟੇਜ ਰਿਕਾੱਰਡਿੰਗ ਹੈ ਇੰਗਲੈਂਡ ਦੀ।
Waheguru ji Punjab te mehar kro
Kang shibe shonki de ki baat lnderpal dad n s gill
Where this was recorded
UK
Koumda.heera
ਬਿਲਕੁ ਜੀ ਧੰਨਵਾਦ
Koi Alfaz Nahi.
🙏🙏
Shonki ji da dhadi keertan bemisal hai.
ਬਹੁਤ ਖੂਬ
ਬਹੁਤ ਖੂਬ